Major Rajasthani l Car Ribna Wali l ਕਾਰ ਰੀਬਨਾਂ ਵਾਲੀ Full Video l Latest Punjabi Songs 2021

แชร์
ฝัง
  • เผยแพร่เมื่อ 13 มี.ค. 2020
  • ✯SUBSCRIBE US✯ goo.gl/EGkBtm
    ☞ Instagram reel Link :bit.ly/3By7rXm
    DOWNLOAD FULL ALBUM
    ---------------------------------------­-
    ☞ ITune Link : bit.ly/453XY7H
    ☞ Jio Savan Link : bit.ly/38RETHu
    ☞ Wynk Link : bit.ly/2QfYoDa
    ☞ Gaana Link : bit.ly/2wXO5wI
    ☞ Spotify Link :bit.ly/42XKgC9
    ☞ Amazon music Link :bit.ly/3Wmm8GD
    ☞ Hungama Link :bit.ly/3Mf46BA
    ☞ youtube music Link : bit.ly/3Wsye0Y
    Singer :-Major Rajsthani
    Song :- Car Ribna Wali
    Album :- Car Ribna Wali
    Music :- Atul Sharma
    Producer :- Mukesh Kumar 9915393808
    Lyrics :-Bikar Mehraj
    Video:- Amarjeet Khurana
    Publicity Design: Brar Harpreet { 8847294845 }
    #MajorRajsthani #CarReebnaWali
    (C) 2020 Anand Music / anandofficial
    ► Label / Company :- Anand Music
    ►Trade Enquiry:- +91 9915393808
    ► Thanks For Watching Our Channel.
    ► Have A Nice Day ...
    ► Subscribe For More Updates ..
    Join Us on
    Website - www.anandmusic.in
    Facebook - / anandofficial
    Twitter - / anandmusic13
    Google+ plus.google.com/+AnandMusic/p...
    Instagram / anandmusic
    Linkdin / 514
    (This Song Is Subject To Copyright of Anand Cassette Industries)
  • เพลง

ความคิดเห็น • 1.2K

  • @Doabewala-rd7eo
    @Doabewala-rd7eo 2 หลายเดือนก่อน +45

    ਕੌਣ ਕੌਣ ਸੁਣ ਰਿਹਾ 2024 ਵਿੱਚ

  • @amannmarahar1637
    @amannmarahar1637 4 ปีที่แล้ว +134

    ਜੱਟ ਤੇ ਚੜ ਗਈ ਅੜਬ ਜਵਾਨੀ।
    ਸੁਣਦਾ ਮੇਜਰ ਰਾਜ ਸਥਾਨੀ ।
    ਨੀ ਬੰਬੀਹਾ ਬੋਲੇ।
    ਦਬਦਬਾ ਸੀ ਪੂਰਾ ਰੀਲਾਂ ਟਾਇਮ ਬਾਈ ਮੇਜਰ ਦਾ। 💪💪

  • @bhupinderdhaliwal3794
    @bhupinderdhaliwal3794 2 ปีที่แล้ว +36

    ਭਾਈ ਇਹ ਜਦੋਂ ਆਇਆ ਸੀ ਬਹੁਤ ਵਧੀਆ ਲੱਗਿਆ ਸੀ ਪਰ ਅੱਜ 18.6.2022 ਵਿੱਚ ਸੁਣਿਆ ਤਾਂ ਉਸ ਤੋ ਵੀ ਵਧੀਆ ਲੱਗਿਆ। ਮੈਂ ਗੀਤਕਾਰ ਅਜੈਬ ਤਾਜੋ ਵਾਲਾ

  • @JobanSingh-vm8ec
    @JobanSingh-vm8ec 6 หลายเดือนก่อน +5

    ਅੱਜ ਵੀ ਬਹੁਤ ਨਜ਼ਾਰਾ ਬਹੁਤ ਆਉਂਦਾ ਸੋਂਗ ਸੁਣਨ ਦਾ ਜਦ ਕਿਤੇ ਕੱਲੇ ਬੈਠੇ ਹੋਈਏ ❤❤

  • @ramsingh1668
    @ramsingh1668 3 ปีที่แล้ว +42

    ਵਾਹ ਜੀ ਕਿਆ ਅਵਾਜ ਆ ਬਹੁਤ ਸਾਲਾ ਪਿਛੋ ਅਵਾਜ਼ ਸੁਣੀ ਆ ਵੀਰੇ ਦੀ

  • @deep855
    @deep855 ปีที่แล้ว +23

    ਰੂਹ ਖੁਸ਼ ਹੋ ਜਾਂਦੀ ਹ ਹੈ ਸੁਣ ਕੇ

  • @user-is1gi6nk1m
    @user-is1gi6nk1m 4 ปีที่แล้ว +84

    ਅਨਮੋਲ ਹੀਰਾ ਸੀ ਜਿਹੜਾ ਗੁਆਚ ਗਿਆ

  • @amarsinghkhosa
    @amarsinghkhosa 2 ปีที่แล้ว +65

    ਨਾ ਤਾਂ ਇਹ ਗੀਤ ਪੁਰਾਣਾ ਹੋਇਆ ਤੇ ਨਾ ਮੇਜਰ ਰਾਜਸਥਾਨੀ ਜੀ
    ਉਹ ਅੱਜ ਵੀ ਜਿਊਦੇ ਨੇ ਸਾਡੇ ਦਿਲਾ ਅੰਦਰ
    ਵਾਹਿਗੁਰੂ ਚਰਨਾ ਵਿੱਚ ਜਗਾ ਦੈਵੇ ।।

  • @lifestar3753
    @lifestar3753 2 ปีที่แล้ว +51

    1994 ਵਿੱਚ ਬਹੁਤ ਸੁਣਿਆ ਸੀ ਵੀਰ ਜੀ ਪੁਰਾਣੀਆਂ ਯਾਦਾਂ ਅੱਜ ਵੀ ਯਾਦ ਆਉਂਦੀਆਂ ਨੇ 27/3/2022

  • @Jats.5911
    @Jats.5911 ปีที่แล้ว +13

    I am 42 year old now I am in Canada
    Major rajsthani 🙏
    1996 to 2002 i miss my this time 😭😭😭

  • @SurinderKaur-js9yj
    @SurinderKaur-js9yj 4 ปีที่แล้ว +100

    93 ਵਿੱਚ ਸੁਣਿਆ ਸੀ 27ਸਾਲ ਹੋ ਗਏ ਅਜੈਬ ਫੇਰ ਸੁਣਿਆ ਹੈ ❣❣🤗👌👌❤❤🙇‍♀️🙇‍♀️

  • @straighttalk528
    @straighttalk528 2 ปีที่แล้ว +4

    ਮੇਜਰ ਰਾਜਸਥਾਨੀ ਕਾਰ ਰੀਬਨਾ ਵਾਲੀ //
    ਅੱਜ ਮੇਰਾ ਦਿਲ ਤੋੜਤਾ ਧਰਮਪ੍ਰੀਤ
    ਜਾਂ ਉਸ ਸਮੇ ਦੇ ਗਾਣੇ ਹੋਰ ਵੀ ਸਾਰੇ ਜਬਾਨੀ ਯਾਦ ਹੋਗੇ ਸੀ ਪ੍ਰਾਇਮਰੀ ਸਕੂਲ ਵਿੱਚ ਪੜਦਿਆਂ,,,
    ਪਰ ਬਹੁਤ ਸਾਰੇ ਲੋਕਾਂ ਨੇ ਉਸ ਸਮੇਂ ਇਹਨਾਂ ਸਿੰਗਰਾਂ ਨੂੰ ਵੀ ਨਹੀਂ ਬਖਸ਼ਿਆ ਸੀ ਦੂਜੇ ਚੌਥੇ ਦਿਨ ਕੋਈ ਨਵਾ ਹੀ ਸਮਾਜ ਵਿਰੋਧੀ ਟੋਟਕਾ ਜੋੜਿਆ ਜਾਂਦਾ ਸੀ ਉਹਨਾਂ ਦੇ ਨਾਲ,,,

  • @sandhuparminderparmindersa8385
    @sandhuparminderparmindersa8385 3 ปีที่แล้ว +19

    ਵਾਹ ਬਾਈ ਮੇਜ਼ਰ ਨਹੀਂ ਭੁੱਲਦੇ ਤੇਨੂੰ

  • @DEVILAL_SINGHMAR
    @DEVILAL_SINGHMAR 4 ปีที่แล้ว +24

    Sri Ganganagar aala major Rajasthani 👌

  • @101raman
    @101raman 3 ปีที่แล้ว +53

    ਯਾਦ ਆ ਗਿਆ ਪੁਰਾਣਾ ਜਮਾਨਾ

  • @rahuldeep1968
    @rahuldeep1968 4 ปีที่แล้ว +22

    ਬਚਪਨ ਯਾਦ ਆ ਗਿਆ

  • @JaspreetSingh-kf8wd
    @JaspreetSingh-kf8wd 10 หลายเดือนก่อน +11

    ਉਨ੍ਹਾਂ ਦਿਨਾਂ ਵਿੱਚ ਤਕਰੀਬਨ ਹਰ ਪੰਜਾਬੀ ਮੁੰਡੇ ਮੇਜ਼ਰ ਰਾਜਸਥਾਨੀ ਦੇ ਗੀਤ ਹੀ ਜ਼ਿਆਦਾਤਰ ਸੁਣਦੇ ਹੁੰਦੇ ਸੀ

  • @jagdeepsinghjagdeepsingh7292
    @jagdeepsinghjagdeepsingh7292 11 หลายเดือนก่อน +8

    Aa ਗੀਤ ਸੁਣ ਸੁਣ 22 ਸਾਲ਼ਾ ਦਾ ਹੋ ਗਿਆ
    ਪਰ ਆਏ ਨਹੀਂ ਲਗਿਆ ਕਿ ਪੁਰਾਣਾ ਹੋ ਗਿਆ❤❤

  • @natureloverrandeep8216
    @natureloverrandeep8216 4 ปีที่แล้ว +29

    ਜੱਟ ਤਾਂ ਪਹਿਲਾਂ ਤੋਂ ਹੀ ਸੁਣਦਾ ਮੇਜਰ ਰਾਜਸਥਾਨੀ ਨੂੰ ਬੰਬੀਹੇ ਤੋਂ ।

  • @neerajsharmao
    @neerajsharmao 4 ปีที่แล้ว +89

    Bhambia bhole introduce us with true legend major rajestani ♥️

  • @ravirai9660
    @ravirai9660 3 ปีที่แล้ว +7

    2021ch Kon Kon sun riha hai veer major rajsthani nu like kro👍👍👍👍👍

  • @gulshanbhardwaj206
    @gulshanbhardwaj206 ปีที่แล้ว +8

    Aaj yeh song koun koun Sun k
    Beeta hua pal yaad kr rha hai.....

  • @MAAN_13
    @MAAN_13 4 ปีที่แล้ว +39

    Kitho labne ehoze heere..... Legend🖤

  • @harmeetsingh7894
    @harmeetsingh7894 4 ปีที่แล้ว +51

    ਕੋਈ ਨੀ ਬਣ ਸਕਦਾ ਰਾਜਸਥਾਨੀ ਵਰਗਾ 🙏💕💕🙏🙏❤️❤️

    • @simrankour9855
      @simrankour9855 4 ปีที่แล้ว +1

      Bilkul sahi kiha veer g tuc.....mai bilkul chhoti jihi hundi c jaddon de mejor g de song sune c

    • @sukhvindarsingh8842
      @sukhvindarsingh8842 4 ปีที่แล้ว +1

      @@simrankour9855 ਨਾਂ ੳਂਦੋ ਵਾਲ ਪਿਆਰ ਨਾਂ ਉੱਦੋ ਵਾਲੇ ਲੋਕ ਸਭ ਕੁਝ ਖਤਮ ਹੋ ਗਿਆ

  • @gulabbhadana8095
    @gulabbhadana8095 4 ปีที่แล้ว +123

    Who comes after seeing bimba. Comes there. VEERO. Punjabi is a unied language of Punjab. Haryana. Rajasthan. Himachal.Delhi....We love it...HR26

    • @surjitbindrakhia9641
      @surjitbindrakhia9641 4 ปีที่แล้ว +1

      ਫੁਦੁਓ ਤੁਸੀਂ ਸਿੱਧੂ ਕਨਜਰ ਦੇ ਗਾਣੇ ਕਰਕੇ ਸੁਣਨ ਲਗੇ ਜੇ ਮੈ ਅੱਗੇ ਵੀ ਸ਼ਤੀ ਵਰਾਂ ਸੁਣਿਆ

    • @abhinavbharadwaj13
      @abhinavbharadwaj13 3 ปีที่แล้ว +1

      Himachal v

  • @gurbirsingh2374
    @gurbirsingh2374 4 ปีที่แล้ว +135

    ਯਾਰ ਬਹੁਤ ਛੋਟੇ ਸੀ ਪਰ ਗਾਣਾ ਅੱਜ ਤੱਕ ਯਾਦ ਆ 90 ਦਾ ਟਾਈਮ ਵੀ ਮੁੜ ਕੇ ਨਹੀਂ ਆਉਣਾ ਅੱਜ 2020 ਵਿੱਚ ਸੁਣ ਕੇ ਪੁਰਾਣਾ ਸਮਾਂ ਯਾਦ ਆ ਗਿਆ

  • @happysinghmann3149
    @happysinghmann3149 4 ปีที่แล้ว +78

    ਗੀਤ ਤਾਂ ਬਹੁਤ ਵਾਰ ਸੁਣਿਆ ਪਰ ਵੀਡੀਓ ਅੱਜ ਦੇਖੀ ਆ

  • @MandeepSingh-ry6ps
    @MandeepSingh-ry6ps ปีที่แล้ว +3

    ਪੁਰਾਣੀਆਂ ਯਾਦਾਂ ਤਾਜ਼ਾ ਹੋ ਗਿਆ ਰਾਜਸਥਾਨੀ ਬਾਈ

  • @harpreetbrar1762
    @harpreetbrar1762 5 หลายเดือนก่อน +3

    2024 ch v Bahut Vadiya lagda song

  • @lovepreetlavy5380
    @lovepreetlavy5380 4 ปีที่แล้ว +162

    Jatt te Chad gyi Adab jwani sunda major rajashani ❤😎

  • @cutipie1640
    @cutipie1640 4 ปีที่แล้ว +12

    ਕੱਟੜ ਫੈਨ ਮੇਜਰ ਰਾਜਸਥਾਨੀ ਦੇ ਸਿਰਾ ਜੀ ਸਿਰਾ

  • @gagan7831
    @gagan7831 4 ปีที่แล้ว +101

    ਸੁਣਦਾ ਮੇਜਰ ਰਾਜਸਥਾਨੀ ....
    ਅੱਜ ਵੀ ਪਹਿਲਾ ਧਰਮ ਕਿਸਾਨੀ...
    -Bambiha Bole Ale kro Like

  • @funnytoon4787
    @funnytoon4787 2 ปีที่แล้ว +5

    Iam from Rajasthan and love majer RAJSTHAANi

  • @sandeepbajwa3169
    @sandeepbajwa3169 3 ปีที่แล้ว +17

    ਮੇਜਰ ਨੂੰ ਕਦੇ ਨਹੀ ਭੁਲ ਸਕਦੇ 👍

  • @gajjansingh4876
    @gajjansingh4876 11 หลายเดือนก่อน +1

    28 -30 sall badd sunia ih geet, bohat vadhia singer c major rajasthani

  • @rajput_mekhma100
    @rajput_mekhma100 2 ปีที่แล้ว +7

    Jaat nu chadge adab jawani sunnda major rajasthani 🔥🔥

  • @kamaldeep5716
    @kamaldeep5716 4 ปีที่แล้ว +30

    Khun ਰੀਸਾਂ ਕਰ ਲੂ ਮੇਜਰ ਰਾਜਸਥਾਨੀ ਦੀ ਆਵਾਜ਼ 🤔🤔🤔👆👆👆

    • @birbalram2849
      @birbalram2849 2 ปีที่แล้ว

      हेलो कैसी

  • @happpysingh674
    @happpysingh674 4 ปีที่แล้ว +67

    ਵਾਹ ਬਾਈ ਮੇਜਰਾ

  • @apnatetaboorchand5449
    @apnatetaboorchand5449 2 ปีที่แล้ว

    ਪੁਰਾਣੇ ਦਿਨ ਯਾਦ ਆ ਗਏ ਬਹੁਤ ਵਧੀਆ ਸਮਾ ਸੀ ਉਹ ਹੁਣ ਸਭ ਫੁੱਕਰੇ ਤੇ ਮਤਲਬੀ ਲੋਕ ਨੇ

  • @harmansinghsidhu1738
    @harmansinghsidhu1738 4 ปีที่แล้ว +52

    proud of our village Buttra(5kk) Ganganagar❤️❤️

  • @HarjinderSingh-ir7vs
    @HarjinderSingh-ir7vs 3 ปีที่แล้ว +4

    ਮੇਜਰ..ਮੇਜਰ.ਹੋ.ਗੲੀ.ਸੀ.ਚਾਰੇ.ਪਾਸੇ..ਜਦੋ.ਕਾਰ.ਰੀਬਨਾ.ਵਾਲੀ.ਕੈਸਟ.ਅਾੲੀ.ਸੀ.िਦਲਾ.ਚੇ.ਛਾ.िਗਅਾ.ਸੀ.ਜॅਟ.ਦਾ.ਗੀਤ

  • @sukhveermehra820
    @sukhveermehra820 ปีที่แล้ว +1

    ਪੁਰਾਣੇ ਗੀਤ ਅਜ ਦੇ ਗੀਤਾ ਦੀ ਕਿਥੋ ਰੀਸ ਕਰਲੈਣ ਗੇ

  • @ParmjitbhullarParmjitbhullar
    @ParmjitbhullarParmjitbhullar 3 หลายเดือนก่อน

    ਬਹੁਤ ਸੋਹਣੀ ਬਾਜ ਤੇ ਮੇਜਰ ਰਾਜਸਤਾਨੀ ਆਈ ਮਿਸ ਯੂ

  • @ganeshdhuri6076
    @ganeshdhuri6076 2 ปีที่แล้ว +14

    ਯਾਰ ਇਕ ਵਾਰ ਫਿਰ ਉਹ ਦਿਨ ਦੁਬਾਰਾ ਆ ਜਾਣ
    ਮੇਜਰ ਬਾਈ ਜੀ ਦੀਆਂ ਕੇਸੈਟਾ ਅੱਜ ਵੀ ਪਈਆ ਨੇ
    I ❤️mis you 😭

  • @ramitsingh1660
    @ramitsingh1660 4 ปีที่แล้ว +8

    Nice song.....Gud gob....komal..🤘🤘🤘👌👌✌👍🍾

  • @davindersingh5293
    @davindersingh5293 ปีที่แล้ว +1

    ਇਹ ਸੀ ਮੇਜਰ ਰਾਜਸਥਾਨੀ ਬਹੁਤ ਵਧੀਆ 22. 9. 22

  • @surjeetenterprises8422
    @surjeetenterprises8422 6 หลายเดือนก่อน

    ਬਹੁਤ ਵਧੀਆ ਸੋਂਗ ਰੂਹ ਕੁਸ਼ ਹੋ ਜਾਂਦੀ ਇਹ ਸੋਂਗ ਸੁਨ ਕੇ,ਉਸ ਤੋ ਵਧੀਆ ਵੀਡੀਓ ਜਿਸ ਵਿੱਚ ਪੰਜਾਬੀ ਪਹਿਰਾਵਾ ਦੇਖਿਆ ਗਿਆ ਹੈ,,

  • @KuldeepSingh-lf1jv
    @KuldeepSingh-lf1jv 4 ปีที่แล้ว +5

    Motran te deck vajde ajj v yaad aunde aa time 2002 to 2005

  • @PenduEngineerRj13
    @PenduEngineerRj13 4 ปีที่แล้ว +59

    April 2020 to baad aale like kRo
    Major rajasthani love you veer

  • @KPTouristGuide
    @KPTouristGuide 3 ปีที่แล้ว +5

    bohut wadia song a yr jisne v eh video bnai a bohut jyada love u ohna nu khush raho hamesha

  • @user-ne9wl9hr2s
    @user-ne9wl9hr2s ปีที่แล้ว

    ਉਹ ਹੀ ਜਗਾਂ ਬਣਾ ਕੇ ਰੱਖੀ ਹੋਈ ਆ ਆ ਗੀਤਾਂ ਨੇ

  • @singga6042
    @singga6042 4 ปีที่แล้ว +9

    Sidhu ne yaad karvtea old memories

  • @guri5779
    @guri5779 4 ปีที่แล้ว +210

    kaun kaun aya mosse ala jatt sun k

  • @harfatehveerkainth
    @harfatehveerkainth 3 หลายเดือนก่อน +1

    2023 ਚੋ ਕਿਸ ਕਿਸ ਨੇ ਸੁਣਿਆ ਇਹ ਗੀਤ ਪਸੰਦ ਕੀਤਾ ਹੈ

  • @shubhdhillon613
    @shubhdhillon613 4 ปีที่แล้ว +833

    KON KON BAMBIHA BOLE SUNN KE AYA
    SIDHU MOOSEWALA × AMRIT MAAN🔥🔥

    • @Sandeepsingh-hn9is
      @Sandeepsingh-hn9is 4 ปีที่แล้ว +10

      😊me 😊

    • @Sandeepsingh-hn9is
      @Sandeepsingh-hn9is 4 ปีที่แล้ว +2

      Tusi full audio kitho sini a

    • @shubhdhillon613
      @shubhdhillon613 4 ปีที่แล้ว +1

      @@Sandeepsingh-hn9is soundcloud .. jio savan etc platform te aa gya

    • @axshat855
      @axshat855 4 ปีที่แล้ว +1

      @@Sandeepsingh-hn9is Spotify te

    • @thuglife7556
      @thuglife7556 4 ปีที่แล้ว +1

      yes

  • @preet4420
    @preet4420 ปีที่แล้ว +4

    Punjab de legend vcho ek veer major y

  • @SouLbigdaddy
    @SouLbigdaddy 4 ปีที่แล้ว +46

    I'm an gujarati but a fan of Punjabi music and punjabi singers ... 🤗

  • @roxenmeena8175
    @roxenmeena8175 4 ปีที่แล้ว +6

    Bohot hi jordaar geet H saa 😍😍

  • @Preet3_3
    @Preet3_3 ปีที่แล้ว +2

    Sidhu veer a singer🎤 to ajj fr teri kmi age aa gyi 😭😭😭😭 i miss you ustaad 😭😭

  • @BaljinderSingh-gm6qc
    @BaljinderSingh-gm6qc 2 ปีที่แล้ว +177

    1993-94 ਚ ਬਹੁਤ ਸੁਣਿਆ ਸੀ ਇਹ ਗੀਤ , ਅੱਜ 14-01-2022 ਨੂੰ ਵੀ ਉਹਨਾ ਹੀ ਵਧੀਆ ਲੱਗਿਆ ,ਜਿੰਨਾ ੳਦੁਂ ਲੱਗਦਾ ਸੀ।

    • @SatnamSingh-vy6hf
      @SatnamSingh-vy6hf 2 ปีที่แล้ว +11

      ਬਾਈ ਜੀ ਓਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀ ਵੀਡੀਓ ਹੁਣ ਦੀ ਐ

    • @mahigaming287
      @mahigaming287 2 ปีที่แล้ว +1

      Shei keha bai

    • @tusharkalia2002
      @tusharkalia2002 2 ปีที่แล้ว +2

      Purana khund lgdaa veer

    • @shabirkhan6927
      @shabirkhan6927 2 ปีที่แล้ว

      @@SatnamSingh-vy6hf vgx
      Kp

    • @jobankanwar7718
      @jobankanwar7718 2 ปีที่แล้ว

      0

  • @harpreetmakhewala2966
    @harpreetmakhewala2966 4 ปีที่แล้ว +13

    Kon kon sunn Aya
    Mehar Rajasthani
    Bambiha Song to bad💖👍

  • @FerozKhan-sy5nk
    @FerozKhan-sy5nk 4 ปีที่แล้ว +2

    ਪੁਰਾਣੀ ਯਾਦ ਆ ਗਾਈ

  • @ishanarora8620
    @ishanarora8620 3 ปีที่แล้ว +1

    lagda 1998 ch aa gaye wapis asi...

  • @mkrajputmkrajput3871
    @mkrajputmkrajput3871 3 ปีที่แล้ว +6

    Super duper song I miss you major rajsthani ji

  • @panthjeetsingh7094
    @panthjeetsingh7094 3 ปีที่แล้ว +4

    Siiiiiiirrrrrrrrrrrrrrrrraaaaaaaaaaàaaaàaa song aya ji 🙏🏽🙏🏽🙏🏽🙏🏽🙏🏽🙏🏽🙏🏽

  • @parveenyadav6407
    @parveenyadav6407 2 ปีที่แล้ว +2

    ❤️reel wali deck che bachpan wich suniya si te aj touch phone vich ❤️major Rajasthani ji jma sira singer si old is gold 🥰

  • @ashvanikumar7179
    @ashvanikumar7179 11 หลายเดือนก่อน

    ਇਹ ਸਾਡਾ ਕਲੱਚਰ ਇਸ ਨੂੰ ਪ੍ਰਮੋਟ ਕਰਨਾ ਪੈਣਾ

  • @ammydhilloo3186
    @ammydhilloo3186 4 ปีที่แล้ว +20

    sidhu nu slam🤟🤟

  • @jassigill5521
    @jassigill5521 3 ปีที่แล้ว +4

    Apa ta mudh to ee fan aa gg 22 de😘😘

  • @tarsem7935
    @tarsem7935 ปีที่แล้ว +1

    15-3-2023 ਟਾਈਮ ਰਾਤ ਦੇ 1.00 ਵਜੇ ਸੁਣਿਆਂ

  • @user-lf5bc8et4x
    @user-lf5bc8et4x 4 หลายเดือนก่อน

    First time suniya...
    Per bahut Sahni Awaaz lagdi aa...

  • @mundsaab2200
    @mundsaab2200 4 ปีที่แล้ว +11

    After Moose Wala Song 👀

  • @happieebuttar5664
    @happieebuttar5664 4 ปีที่แล้ว +89

    Major Buttar to bnya Major Rajasthani pind(5kk Buttaran ,Ganganagar Rajasthan)sade pind di shan Game of punjabi industry #Legend ❤🙏✅

  • @sukhipolice912
    @sukhipolice912 3 หลายเดือนก่อน +2

    2024cho veer kihra sun riha

  • @nitinchoudhary3770
    @nitinchoudhary3770 หลายเดือนก่อน +1

    2024 kon hai ❤

  • @sudarshangandhi6960
    @sudarshangandhi6960 4 ปีที่แล้ว +7

    Siraa komal bhai

  • @akashsinghatwal7701
    @akashsinghatwal7701 3 ปีที่แล้ว +6

    Major Rajasthani...😘😘😘👌

  • @RaviKumar-cs2tp
    @RaviKumar-cs2tp 4 ปีที่แล้ว +1

    Major rajsthani ki alag quality rehi hai.. unko kise or name ki jarurt nahi hai.. jisko dil par lgta hai wo har koi ye song sunta hai

  • @GurdevSingh-ot9sp
    @GurdevSingh-ot9sp 2 ปีที่แล้ว +30

    ਯਾਰ ਮੇਜਰ ਰਾਜਸਥਾਨੀ ਦਾ ਆ ਗੀਤ ਬਹੁਤ ਪੁਰਾਣਾ ਵਾ ਪਰ ਪਤਾ ਨਹੀਂ ਕਿਉਂ ਐਂ ਗੀਤ ਅੱਜ ਵੀ ਨਵਾਂ ਲੱਗਦਾ ਵਾ ਜਿੰਨੀ ਵਾਰ ਮਾਰਦੀ ਸੁਣੀ ਜਾਉ ਬੰਦਾ ਬੋਰ ਨੀ ਹੁੰਦਾ

    • @JaynnarYn
      @JaynnarYn หลายเดือนก่อน

      बयरफरबयमर😮😅❤🎉थडडथरढलफवणरलढलडलढणरदण

  • @jattsoda6730
    @jattsoda6730 4 ปีที่แล้ว +7

    Jad eh gana ayea c sale fon ta hunde ni c 1996 MISS U MEJAR BHJI

  • @sukhwindersingh-hq2wu
    @sukhwindersingh-hq2wu 4 ปีที่แล้ว +5

    ਆਪਣੇ ਵੀ ਐਹੀ ਚਲਦਾ ਮੇਜਰ ਜਿੰਦਾ ਵਾਦੀ🙏🙏🙏

  • @nscnimmabuggi7230
    @nscnimmabuggi7230 4 ปีที่แล้ว +2

    Har geet hit c ooish time

  • @gurlalsingh8780
    @gurlalsingh8780 6 หลายเดือนก่อน

    ਪਹਿਲੀ ਵਾਰ ਬਾਪੂ ਨੇ ਰੇਡੀਓ ਤੇ ਸੁਣਾਇਆ ਸੀ ਅੱਜ ਵੀ ਸੁਣਦੇ ਹਾਂ ❤❤

  • @user-um6qc5ns4w
    @user-um6qc5ns4w ปีที่แล้ว +5

    Babbu mann & mejor rajasthani legend singers 💚

  • @pardeepsinghchohan5065
    @pardeepsinghchohan5065 ปีที่แล้ว +32

    Legend Never Die 💔 Love you Sidhu moose wala and Major rajsthani ji

  • @gurpreetk9106
    @gurpreetk9106 4 ปีที่แล้ว +5

    After Bambiha bole 🥰😍😍😍

  • @harmansingh1954
    @harmansingh1954 9 วันที่ผ่านมา

    Jaan paa ditty song ch singer ne
    Rona aagyaa sunke 😢

  • @pb31malwablock41
    @pb31malwablock41 2 ปีที่แล้ว

    ਤੂੰ ਸਦਾ ਜਿਊਦਾ ਰਹੇਗਾ ਮੇਜਰ ਰਾਜਸਥਾਨੀ

  • @SangeetRecords7
    @SangeetRecords7 4 ปีที่แล้ว +335

    ਕਿਸ ਕਿਸ ਨੂੰ ਵਿਆਹੀ ਮਸ਼ੂਕ ਦੀ ਯਾਦ ਆਈ

  • @jugrajsingh9409
    @jugrajsingh9409 3 ปีที่แล้ว +7

    2021 ch koun

  • @sidhukbn
    @sidhukbn 4 ปีที่แล้ว +14

    I already listen major rajasthanis song mNy time, and dharmik album is also very nice.. i think i buy majors dharmik audio cassette in 1997 1998..

  • @jasssandhu7504
    @jasssandhu7504 2 ปีที่แล้ว +2

    Very nice 👍👍 song

  • @arunkashyap2928
    @arunkashyap2928 4 ปีที่แล้ว +25

    Because of mossewala and amritmaan I m listening this legend hat off for them

  • @arshdeepaulakh8739
    @arshdeepaulakh8739 3 ปีที่แล้ว +4

    Meri dadi di farmesh te sun reha gana... True legend ❤❤

  • @ਗੁਰੀਰਾਮੇਆਣਾ8790
    @ਗੁਰੀਰਾਮੇਆਣਾ8790 10 หลายเดือนก่อน

    Mere nana ji sardar darshan singh ji eh geet bahut sunde c te bahut gaa ve lende c jad v do peg lage hunde c ohna de muho bahut suniya eh geet aaj aap 25 saal baad aap sun reha

  • @karamdeepsinghsidhu5878
    @karamdeepsinghsidhu5878 4 ปีที่แล้ว +1

    Very nice ustaad mejar rajasthani ji. Moosewala sun k aya ha wese v sunde c 1996_97 ch

  • @hardeepsingh1934
    @hardeepsingh1934 3 ปีที่แล้ว +24

    The Legend singer🎤

  • @allcreation4665
    @allcreation4665 4 ปีที่แล้ว +11

    2005 Vch sade pind vch loudspeaker te viyah vch mojor de geet chlde v

  • @gkinsan
    @gkinsan ปีที่แล้ว

    Bahout time badh aaj fir sunia eh song, pehlan 1996 1998 cho sunia see chote hundian

  • @JaspalSingh-tl9rd
    @JaspalSingh-tl9rd ปีที่แล้ว +1

    ਵੀਡੀਓ ਅੱਤ 🔥major miss bhi😭😭🙏🙏🙏