Hits Of Major Rajasthani l Latest Punjabi Songs 2021 l New Punjabi Song 2021 l Major Rajasthani Song

แชร์
ฝัง
  • เผยแพร่เมื่อ 30 ม.ค. 2025

ความคิดเห็น • 682

  • @SurinderKumar-g6m
    @SurinderKumar-g6m 10 หลายเดือนก่อน +23

    ਬੁਲੰਦ ਅਵਾਜ਼ ਦੇ ਮਲਿਕ ਮੇਜਰ ਰਾਜਸਥਾਨੀ ਜੀ ਅੱਜ ਵੀ ਸਾਡੇ ਵਿੱਚ ਮਜੂਦ ਹਨ,,,
    ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ, ਬਚਪਨ ਵਿੱਚ ਸੁਣਦੇ ਸੀ,, ਇੱਕ ਇੱਕ ਗੱਲ ਸਮਜ ਆਉਂਦੀ ਹੈ,,, ਬਚਪਨ ਯਾਦ ਆ ਗਿਆ 😢😢❤

    • @SukhchainSingh-wu3og
      @SukhchainSingh-wu3og 7 หลายเดือนก่อน +6

      8o 1:06:40 ion over😮😮😮😮ki over onoveroverover over😮😮😮😮o

    • @salmnkhan9057
      @salmnkhan9057 2 หลายเดือนก่อน

      झलक

    • @Sukhwindersingh-wx4ih
      @Sukhwindersingh-wx4ih 16 วันที่ผ่านมา +1

      😊😊😊😊😊😊😊😊😊😊😊😊😊😊

  • @GurdevsinghDhaliwal-e7m
    @GurdevsinghDhaliwal-e7m 7 หลายเดือนก่อน +37

    1998। ਮੈਂ ਆਪ ਬਹੁਤ ਸਿਆਣੇ ਗਾਣੇ ਮੇਜਰ ਰਾਜਸਥਾਨੀ ਦੀ ਆਵਾਜ਼ ਬੁਲੰਦ ਸੀ ਮੈਂ ਵਿਆਹ ਵਾਲੇ ਦਿਨ ਕਾਰ ਰਿਬਨ ਵਾਲੀ ਗਾਣਾ ਸੁਣ ਹੁੰਦਾ ਸੀ

    • @Singhmahavir007Rajput
      @Singhmahavir007Rajput 5 หลายเดือนก่อน +9

      🎉🎉🎉🎉🎉 and 44:22 43: 48:58 45:49 😅14 43:15 43:15 44:3 46:50 46:54 9 44:51 😅

    • @kheasadhaliwal9391
      @kheasadhaliwal9391 2 หลายเดือนก่อน +1

      3:12

  • @ankitchahar4995
    @ankitchahar4995 ปีที่แล้ว +4

    ਬੁਹਤ ਸੋਹਣੇ ਆ ਗੀਤ ❤❤❤❤❤ਸੱਚੀ sad ta very nice 😔🙏😔🙏😔 sachi😌

  • @maansaabmaansaab3836
    @maansaabmaansaab3836 2 ปีที่แล้ว +13

    ਆ ਗੀਤ ਸਦਾ ਬਹਾਰ ਨੇ ਰਾਜ ਸਥਾਨੀ ਸਦਾ ਹੀ ਜਿਉਦਾ ਹੈ

  • @jagrajsinghpirkot6708
    @jagrajsinghpirkot6708 ปีที่แล้ว +15

    ਕਾਲਜੇ ਨੂੰ ਧੂ ਪਾਉਂਦੀ ਐ ਦੀਦਾਰ ਦੇ ਚੇਲੇ ਦੀ ਪਹਾੜੀ ਨਦੀ ਦੇ ਵਹਾਅ ਵਰਗੀ ਗਾਇਕੀ ਼ਧੰਨਵਾਦ ਜੀ

  • @manjitsingh4967
    @manjitsingh4967 2 ปีที่แล้ว +2

    Tera koi nahi mukabala kar sakdaa bhai ji

  • @k.r.meghwanshi1893
    @k.r.meghwanshi1893 2 ปีที่แล้ว +21

    ਸਾਡੇ ਪਿੰਡ ਦਾ ਸੀ ਮੇਜਰ ਰਾਜਸਥਾਨੀ
    Super Singer Major Rajasthani

  • @FLASH_EDITZ.2
    @FLASH_EDITZ.2 2 ปีที่แล้ว +1

    ਅੱਜ ਦੇ ਗਾਣੇ ਤੇ ਪੁਰਾਣੇ ਸਮੇਂ ਵਿਚ ਕੀਨਾਂ ਬਦਲਾਂ ਆ ਗਿਆ ਓਸ ਸਮੇਂ ਦਿਵਾਲੀ ਦੇ ਨੇੜੇ ਤੇੜੇ ਗਾਣੇ ਦੀਆਂ ਡੇਕ ਸਟੀਰੀਓ , ਫਿਰ ਡੀ ਵੀ ਡੀ ਦੇ ਤਵੇ ਬੜੇ ਚਾਅ ਨਾਲ ਖਰੀਦ ਕੇ ਲਿਆਏ ਕਰਦੇ ਸੀ

    • @Trun.2011
      @Trun.2011 10 หลายเดือนก่อน

      Bilkul 22 ji mere kol ajj v cestan or cd deck piya hoya aa

  • @rajwindersinghromana3505
    @rajwindersinghromana3505 ปีที่แล้ว +30

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 3 ปีที่แล้ว +49

    ਰੱਬਾ ਸਾਨੂੰ ਮੋੜ ਦੇ ਮੇਜਰ ਰਾਜਸਥਾਨੀ ਵੀਰ

  • @bharmaltoksiya1931
    @bharmaltoksiya1931 2 ปีที่แล้ว +9

    Bhut shandaar 👌😍❤️

  • @sandhuparminderparmindersa8385
    @sandhuparminderparmindersa8385 4 ปีที่แล้ว +22

    ਮੇਜਰ ਰਾਜਸਥਾਨੀ ਨੂੰ ਦਿਲੋਂ ਸਲੂਟ ਹੈ

  • @PawanKumar-qc8xu
    @PawanKumar-qc8xu 10 หลายเดือนก่อน +1

    Love sad song, ❤❤❤mr pawan madma surekha darling from hiranagar jammu commet this,never forget ture love ❤❤❤❤❤❤

    • @sanjeysingh3777
      @sanjeysingh3777 9 หลายเดือนก่อน

      ❤❤❤❤❤❤

    • @Pal_3630_
      @Pal_3630_ 9 หลายเดือนก่อน

      Maa mm m BB BB b BB BB mmm mmmmñm mnn...,,ñ. H b b

  • @SinghGill7878
    @SinghGill7878 4 ปีที่แล้ว +34

    ਹੁਣ ਵੀ ਮੇਜਰ ਬਾੲੀ ਦੇ ਗੀਤ ਅਜਕਲ ਦੇ ਗਾੲਿਕਾ ਤੋ 100 % ਵਧੀਅਾ ਲਗਦੇ ਅਾ ਪੁਰਾਣੇ ਨਹੀ ਲਗਦੇ ੲੇਵੇ ਲਗਦਾ ਜਿਵੇ ਹੁਣੇ ਹੀ ਕੈਸੇਟ ਲੈ ਕੇ ਅਾੲੇ ਹੋੲੀੲੇ miss u so much mejor Rajisthani g

    • @lovepreetrumana9415
      @lovepreetrumana9415 3 ปีที่แล้ว +3

      ਰਾਜਸਥਾਨੀ ਦੇ ਗੀਤ ਸੁਣਕੇ ਬੰਦਾ ਬੋਰ ਨਹੀਂ ਹੁੰਦਾ । ਚਾਹੇ ਇਕ ਗੀਤ ਨੂੰ ਜਿੰਨੀ ਵਾਰ ਮਰਜੀ ਸੁਣ ਲਓ ।।

    • @Raju-22-bai
      @Raju-22-bai 2 ปีที่แล้ว +1

      Right bai g

    • @MandeepSingh-mj8yn
      @MandeepSingh-mj8yn 8 หลายเดือนก่อน

      Ki

    • @MandeepSingh-mj8yn
      @MandeepSingh-mj8yn 8 หลายเดือนก่อน

      Right

  • @babbubaljeet9145
    @babbubaljeet9145 3 ปีที่แล้ว +7

    ਇਸ ਬੰਦੇ ਦੀ ਵੀ ਨਹੀਂ ਕਿਸੇ ਤੋ ਰੀਸ ਹੋਈ,,, ਬਹੁਤ ਸੋਹਣੀ ਗਾਇਕੀ ਸੀ

  • @ravinderkalyanavlogs6164
    @ravinderkalyanavlogs6164 6 หลายเดือนก่อน +1

    ❤️dil khush ho janda wa मेजर bai ji de गीत सुनके ❤️

  • @lakhasingh4154
    @lakhasingh4154 3 ปีที่แล้ว +16

    ਮੇਜਰ ਰਾਜਸਥਾਨੀ ਜੀ ਦੇ ਸਾਰੇ ਹੀ ਗੀਤ ਇੱਕ ਤੋਂ ਇੱਕ ਵੱਧ ਕੇ ਹਨ ਮੇਜਰ ਰਾਜਸਥਾਨੀ ਜੀ ਦੀ ਅਵਾਜ਼ ਸਾਈਡ ਸੌਂਗ ਗੀਤਾਂ ਤੇ ਬਹੁਤ ਫਿੱਟ ਬੈਠਦੀ ਸੀ

  • @PalveerDhillon98
    @PalveerDhillon98 11 หลายเดือนก่อน +1

    ਮੇਜਰ ਰਾਜਸਥਾਨੀ ਨੂੰ ਵਾਹਿਗੁਰੂ ਆਵਦੇ ਚਰਨਾਂ ਤੇ ਦਾ ਦੇਵੇ ਪ੍ਰਤਾਪ ਮਹਿਤਾ ਜ਼ਿਲਾ ਬਰਨਾਲਾ ਹਲਕਾ ਭਦੌੜ

  • @feellove8539
    @feellove8539 4 ปีที่แล้ว +9

    Mejor tan mejor hi c jo v gaya bahot vadiya gaya .par duniyaa ney v dilo satkaar piyaar dita

  • @kewalsingh4609
    @kewalsingh4609 2 ปีที่แล้ว +19

    ਮੇਜਰ ਰਾਜਸਥਾਨੀ ਦੀ ਆਵਾਜ ਦਮਦਾਰ ਸੀ ਹਰ ਗੀਤ ਦਾ ਵੱਖਰਾ ਹੀ ਆਨੰਦ ਸੀ ਬਹੁਤ ਪਿਆਰ ਭਰੇ ਤੇ ਦਰਦ ਭਰੇ ਗੀਤ ਸਨ ।ਹਰ ਗੀਤ ਪਰਿਵਾਰ ਚ ਬੈਠ ਕੇ ਸੁਣਨ ਸਕਣ ਦੇ ਸਮਰੱਥ ਸੀ । ਅੱਜ ਦੇ ਗਾਇਕਾਂ ਦੀ ਨਾ ਕੋਈ ਆਵਾਜ ਨਾ ਸੁਰ ਨਾ ਗੀਤ ਦਾ ਮੂੰਹ ਮੱਥਾ । ਸਹੀ ਮਾਇਨੇ ਚ ਮੇਜਰ ਸਟਾਰ ਗਾਇਕ ਸੀ । ਥੋੜੇ ਹੀ ਸਮੇਂ ਬਹੁਤ ਪ੍ਰਸਿੱਧੀ ਹਾਸਲ ਕਰ ਲਈ ਸੀ ।

  • @Jasspeerade0786
    @Jasspeerade0786 ปีที่แล้ว +20

    ਦਿਲ ਨੂੰ ਸੁਹ ਜਾਣ ਵਾਲੇ ਗੀਤ ਨੇਂ ਬਾਈ ਤੇਰੇ ਯਾਰ।

  • @NavkaranDhillon420
    @NavkaranDhillon420 3 ปีที่แล้ว +13

    Miss u 22...Ajj v tere geet sade tractor te goonjde ne...😔

  • @lakhasingh9665
    @lakhasingh9665 4 ปีที่แล้ว +12

    Sad Song Vich mejar Rajasthani No 1 Kalakaar

  • @gorasandhugorasandhu4594
    @gorasandhugorasandhu4594 ปีที่แล้ว +3

    Shaandaar butter saab

  • @rabnalsabnal6872
    @rabnalsabnal6872 2 ปีที่แล้ว +2

    Bohat e badia gane hunde de Daddy g Leeke aunde hunde c
    Casta muhamd sadeeq Kuldeep manak yamla jate Deedar sandhu
    Mejor Rajsthani tr hor v kai
    Aso v sune a us time de geet te kalakaar e vakhre c anand aa janda c geet sun ke .. rooh ni Skoon dinde c
    Boht miss kar reha Purana time
    Gye kade vapas nai aande
    But dhanwad yt chanles da jo
    Sanu Fr to ohi Songs sunnan Lao de rahe aa shukriaa

  • @lovepreetrumana9415
    @lovepreetrumana9415 3 ปีที่แล้ว +8

    ਇਕ ਵੀ comant nagtive ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਇਹ।

  • @lakhvirsinghdulamsar3
    @lakhvirsinghdulamsar3 7 หลายเดือนก่อน +2

    ਬਹੁਤ ਵਧੀਆ ਗੀਤ ਐਂ ਵੀਰ ਜੀ

  • @rajkamboj9206
    @rajkamboj9206 4 ปีที่แล้ว +6

    Sade rajasthan di shaan c major rajasthani. please ohna de sare geet upload karo.

  • @manibrar800
    @manibrar800 4 ปีที่แล้ว +7

    V nice major rashthani👌👌👌

  • @preetrajput5287
    @preetrajput5287 11 หลายเดือนก่อน +16

    ਮੇਜਰ ਰਾਜਸਥਾਨੀ ਅਮਰ ਹੈ ਕਿਤੇ ਨਹੀਂ ਗਿਆ

  • @sdwwahlajatt9595
    @sdwwahlajatt9595 ปีที่แล้ว +1

    Ma bai bhut sunda wa mjja onda

  • @anmolbrar3391
    @anmolbrar3391 4 ปีที่แล้ว +12

    ਚਮਕੀਲੇ,ਰਾਜਸਥਾਨੀ,ਛਤਾ,ਰਾਜ ਬਰਾੜ,ਦੀਦਾਰ ਸੰਧੂ ਦੀ ਅਸਲ ਤਸਵੀਰ ਪੇਸ਼ ਕਰਨ ਲਈ ਧੰਨਵਾਦ ਜੀਉ ਪਟਿਆਲਾ ਤੋਂ ਲੋਕ ਵੀ ਇਸ ਸਮਾਧਾਨ ਵਿੱਚ ਧੰਨਵਾਦੀ ਹਾਂ

    • @diljeetsingh193
      @diljeetsingh193 4 ปีที่แล้ว +1

      Nice

    • @GurjiwanSidhu-td3vw
      @GurjiwanSidhu-td3vw ปีที่แล้ว

      😂❤❤❤😂😂🎉🎉🎉❤❤❤❤❤❤❤😂❤😂😂😂😂😂❤😂❤😂😂❤😂❤😂❤😂😂❤😂

  • @LakhwinderSandhu-y6m
    @LakhwinderSandhu-y6m 10 หลายเดือนก่อน +9

    Bai nu kon kon sun da ajj v like krke dso pls ❤❤

  • @Sikandersingh-tb7ff
    @Sikandersingh-tb7ff 4 ปีที่แล้ว +19

    good singer

  • @SonuVerma-cq5ql
    @SonuVerma-cq5ql 2 ปีที่แล้ว +6

    Song dil nu chooo jande ne...

  • @BalrajSingh-hr5vj
    @BalrajSingh-hr5vj ปีที่แล้ว +2

    ਬਹੁਤ ਬਹੁਤ ਵਧੀਆ ਧੰਨਵਾਦ ਵੀਰ ਦਾ

  • @omparkesh5232
    @omparkesh5232 3 ปีที่แล้ว +3

    ਮੇਰੀ ਪਸੰਦ। ਲਵ ਯੂ

  • @jogindersinghbattu5702
    @jogindersinghbattu5702 4 ปีที่แล้ว +9

    Very nice

  • @jassiphotostudio8825
    @jassiphotostudio8825 ปีที่แล้ว +1

    Great best singer...jassi up उत्तराखंड

  • @kishorilalheer2147
    @kishorilalheer2147 ปีที่แล้ว +1

    G afternoon ji majar rajshani v v
    Nice kalakar ji my fan this old
    And song v v nice ha ji I like it
    Love you so much ji❤ thank you
    So much ji❤😂❤😮❤😮❤😊❤😊🎉

  • @DhaliwalSaab-q5k
    @DhaliwalSaab-q5k 10 หลายเดือนก่อน +6

    8 _3 _2024 vich sunia ji😊😊

  • @gurlalsingh3544
    @gurlalsingh3544 2 ปีที่แล้ว +6

    ਇੱਕੋ ਇੱਕ ਸਿੰਗਰ ਹੋਇਆ ਐਸਾ ਰਾਜਸਥਾਨ ਚੋ

  • @jaspreetsingh1478
    @jaspreetsingh1478 3 ปีที่แล้ว +66

    ਇਹ ਪੁਰਾਣੇ ਗੀਤ ਪਹਿਲੇ ਸਮੇਂ ਦੇ ਦੇਸੀ ਘਿਓ ਵਰਗੇ ਸੀ💪💪💪💪ਤੇ ਅੱਜ ਕੱਲ ਦੇ ਸਿੰਗਰ ਅਤੇ ਗੀਤ ਡਾਲਡੇ ਘਿਓ ਵਰਗੇ ਨੇ 👎👎👎👎 ਜੋ ਅੱਜ ਦੇ ਲੋਕਾਂ ਵਿੱਚ ਚਲਦੇ ਨੇ😢😢😢😢ਕਿਉਕਿ ਨਾ ਉਹ ਪਹਿਲਾਂ ਜਿਹਾ ਪਿਆਰ ਰਿਹਾ ਲੋਕਾਂ ਵਿੱਚ ਤੇ ਨਾ ਹੀ ਸਤਿਕਾਰ। ਰੱਬਾ ਮੌੜਦੇ ਪੁਰਾਣੇ ਸਮੇਂ ਨੂੰ ,,,,,,,,,,,,✍🏻 🙏🙏🙏🙏🙏😭😭😭😭😭

  • @LakhveerSingh-zs6dy
    @LakhveerSingh-zs6dy 2 ปีที่แล้ว +9

    🙏🙏🙏lakh lakh sajde salama ne ji 🙏🙏🙏

  • @jugraajsingh486
    @jugraajsingh486 10 หลายเดือนก่อน

    22.03.2024 Aaj vi sun rahe aan. Major Rajasthani legend aapne time de Singer .Waheguru aapne charna wich niwas bakshan te parvar nu Bhana manan da bal bakshe. ❤❤❤❤❤. 😢 😢.

  • @LakhwinderSingh-op5od
    @LakhwinderSingh-op5od 3 ปีที่แล้ว +2

    👌👌 ਕਾਰ ਰੀਬਨਾ ਵਾਲੀ

  • @SukhdevSingh-xu5hk
    @SukhdevSingh-xu5hk 4 ปีที่แล้ว +8

    Nice song Gora Rajasthani ਟਿੱਬੀ

  • @khaniskingofkashmirloves8421
    @khaniskingofkashmirloves8421 4 ปีที่แล้ว +8

    Please upload gurlej akhtar jukebox songs

  • @MERIAWAAZFAZILKA
    @MERIAWAAZFAZILKA 4 ปีที่แล้ว +27

    Super hit ਉਸਤਾਦ ਜੀ...

  • @gurbhejsandhu1744
    @gurbhejsandhu1744 4 ปีที่แล้ว +5

    Nic major Rajasthani bai

  • @kalahassanpuri9423
    @kalahassanpuri9423 4 ปีที่แล้ว +41

    ਮੇਜਰ ਰਾਜਸਥਾਨੀ ਜੀ ਬਹੁਤ ਹੀ ਵਧੀਆ ਗਾਇਕ ਨੇ,

    • @RanjeetKumar-jv8zv
      @RanjeetKumar-jv8zv ปีที่แล้ว

      😂😂😂😂😂😂😂😂😂😂😂😂😂😂 vah Aisa singer duniya per aur

  • @sunnyray6385gmail
    @sunnyray6385gmail 4 ปีที่แล้ว +11

    आई लव विरे मेजर

  • @sunnysaudiarab7075
    @sunnysaudiarab7075 4 ปีที่แล้ว +7

    ਆਪਾਂ ਤਾਂ ਅੱਜ ਵੀ ਸੁਣਦੇ ਉਸਤਾਦ ਦੇ ਗੀਤ ਮਿਤੀ 07-1-2021 all song siraaa ਟਾਇਮ 2.30 ਨਾਇਟ ਦਾ

  • @devendramardevendeamar2926
    @devendramardevendeamar2926 4 ปีที่แล้ว +9

    Major Rajasthani very very nice song I am miss you

  • @gurpreetsinghbatth2720
    @gurpreetsinghbatth2720 4 ปีที่แล้ว +6

    VERY VERY good Singer Rajsthani (VERY THANKS Anand Music com )

  • @sandee658
    @sandee658 4 ปีที่แล้ว +6

    Mejor rajsthani koi nhi ban sakdaa........kaash baai ajj Sade Ch hundaa...

  • @yamragofficial2694
    @yamragofficial2694 10 หลายเดือนก่อน +2

    16.3.24.Harmeet sherpur 👍👌👍👌

  • @DarshanSingh-pk9se
    @DarshanSingh-pk9se 4 ปีที่แล้ว +7

    बहुत सोहना गाआ मेजर राजस्थानी ने

  • @jagsirsingh7253
    @jagsirsingh7253 4 ปีที่แล้ว +34

    ਰਹੰਦੀ ਦੁਨੀਆ ਤੱਕ ਨਾ ਰਹੂਗਾ ਬਾਈ ਦਾ

    • @Harpal7653
      @Harpal7653 ปีที่แล้ว +2

      ਸਹੀ ਕਿਹਾ ਵੀਰੇ

    • @jasmeen8389
      @jasmeen8389 ปีที่แล้ว

      ​@@Harpal7653😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮r

  • @Gkalsiya_intaralok_phaiktree
    @Gkalsiya_intaralok_phaiktree 2 ปีที่แล้ว +2

    Nice yaar Good yaar

  • @beantmaan1313
    @beantmaan1313 2 ปีที่แล้ว +10

    Bhot sohni awaaj a Major Saab di..awaaj ch dard h pura.

  • @HarpreetSingh-wx9hx
    @HarpreetSingh-wx9hx ปีที่แล้ว +1

    Sab ton vadiya song ne mejor y de

  • @gaggigurna5928
    @gaggigurna5928 4 ปีที่แล้ว +4

    Hai koi singer major varga ............

  • @navdeepkumar6988
    @navdeepkumar6988 2 ปีที่แล้ว +9

    siraaaaaa all song ❤❤❤❤

  • @gagandeepsingh7512
    @gagandeepsingh7512 3 ปีที่แล้ว +2

    Galbat aa Rajasthani de ganeya di❤💥

  • @rajeshnokhwal2770
    @rajeshnokhwal2770 4 ปีที่แล้ว +11

    सल्यूट मेजर राजस्थानी

  • @rinkusingh9214
    @rinkusingh9214 2 ปีที่แล้ว +13

    No words.... Bs ji karda suni jayiye ❤️❤️❤️ real gaane 👌👌

  • @kulwinderbrar2715
    @kulwinderbrar2715 3 ปีที่แล้ว +1

    21/2/2021 mera ustad
    Bahut geet Gaye a Mai ma
    Mejar de school Ch 1995-98

  • @inderjeetpoonia
    @inderjeetpoonia ปีที่แล้ว +3

    Rahsthan di shaan si Rajsthani

  • @kuldeepSingh-xc7jp
    @kuldeepSingh-xc7jp 4 ปีที่แล้ว +11

    My favourite major rajasthani ji👌👌👌👌

  • @ranjeetsingh-tu5mo
    @ranjeetsingh-tu5mo ปีที่แล้ว

    My lovey bro kala kamalpur no .love yuos bro GoD give yous my life ..thanks

  • @GurdevSingh-kq2iu
    @GurdevSingh-kq2iu ปีที่แล้ว +1

    Ham rajsthani ke rajshthan me rahate he l love you rajshthan

  • @inderjeetpoonia
    @inderjeetpoonia ปีที่แล้ว

    Major rajsthani ta Sade jile da c ganganagar da vasnik 5KK ਬੁੱਟਰਾਂ ਦਾ c

  • @jagbirsingh5954
    @jagbirsingh5954 4 ปีที่แล้ว +11

    Nice bro👌👌

  • @godblessuallways5654
    @godblessuallways5654 3 ปีที่แล้ว +1

    Aj 3 month hue meri jaan ki shadi hue, but unki koi majbooti thi, respect hai mere dil se

  • @lovehanshans8928
    @lovehanshans8928 4 ปีที่แล้ว +4

    Nice video 🌹🌹🌹🌹

  • @sarbjitshekhchak4060
    @sarbjitshekhchak4060 4 ปีที่แล้ว +5

    Wah ji wah khia batt hai

  • @lakhvinderpal2980
    @lakhvinderpal2980 4 ปีที่แล้ว +8

    Major rajasthani Bai g Attttt ho thodi tha koi nhi le skda

  • @mobilecranesallheavylifter6953
    @mobilecranesallheavylifter6953 ปีที่แล้ว +1

    06.02.2024 major bai ਘੈਂਟ ਸੀ ਯਾਰ ,,,, ਇਹ ਗਾਣੇ ਸਾਡੇ ਵਾਸਤੇ ਕਦੇ ਪੁਰਾਣੇ ਨਹੀਂ ਹੋ ਸਕਦੇ,ਆਪਾਂ 88 ਮਾਡਲ ਆ ਤੇ ਜਦ ਤੱਕ ਜਿੰਦ ਹੈ ਸੁਣਦੇ ਰਹਾਂਗੇ

  • @ravidasgeography3132
    @ravidasgeography3132 4 ปีที่แล้ว +3

    Wa mejor yara tere song hitt n

  • @ChoudharySanju-fw5xi
    @ChoudharySanju-fw5xi 3 ปีที่แล้ว +12

    Major Rajsthani belong to Sri ganganagar ❤️❤️❤️❤️❤️🔥❤️❤️❤️❤️❤️❤️❤️❤️❤️❤️

  • @RajuSingh-lj7wn
    @RajuSingh-lj7wn 4 ปีที่แล้ว +10

    Very nice song veer ji

  • @gurpalsingh3832
    @gurpalsingh3832 4 หลายเดือนก่อน +1

    Buland Awaj❤🎉👍

  • @balwindersinghsran-ts5od
    @balwindersinghsran-ts5od ปีที่แล้ว +4

    Major Rajasthani very brilliant singing to this song and voice given to the song Naturally brilliant and very good writer written this song and very GREAT SINGER ❤🎉

  • @lovepreetkahlon5408
    @lovepreetkahlon5408 3 ปีที่แล้ว +7

    ਤਰਤਤ

  • @gurpalsinghbrar4283
    @gurpalsinghbrar4283 4 ปีที่แล้ว +45

    ਮੇਜਰ ਰਾਜਸਥਾਨੀ ਕੋਈ ਨਹੀ ਬਣ ਸਕਦਾ ਰਹਿੰਦੀ ਦੁਨੀਆ ਤਕ

    • @kalwinderkumar8544
      @kalwinderkumar8544 3 ปีที่แล้ว +2

      Sade Pind d shan h bai

    • @jyotimeena7191
      @jyotimeena7191 ปีที่แล้ว

      ​@@kalwinderkumar8544 konsa gaav hai apka

    • @nirbhaysingh7083
      @nirbhaysingh7083 ปีที่แล้ว

      ​@@kalwinderkumar8544 k

    • @kulveerbrar5255
      @kulveerbrar5255 ปีที่แล้ว

      @@kalwinderkumar8544 zzzzzzzzzzzzzzzzzzzzzzzzzzzzzzzzzzzzzzzzzźzzzzzzzzzzzzzźzzzzzzzzzzzźzzzzźzźzźzzzźzźzźzzźzzzzźźźzźzzźźzzźźźźźźźźzźźźźźzźźźzźźźźźźźzzźźzzźźźźźźzzźźźzźźzzźzźzzźzzzźźźzzzzzzzzźzźźzźzźźzzźzźzźzzźzźzzzzźzźzzzzzzzzzzzzzzzzzźźźźźzzźzźzzzzzzzzzzzzzźzzzźzzzzzźzzzzzźzzzzzzzzzzźzźzzźzzzzzzzzzzzzzźzzźzzzzzźzzzźzzzzźzzzzzzzzzzzzźzzzzzzzzzzzzzzzzzzzźzzzzźzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzźzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzźzzzzzzzzźzźzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzźzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzzz

  • @surenderrajsthanibaljitrab4791
    @surenderrajsthanibaljitrab4791 4 ปีที่แล้ว +13

    Mere guru da darja koi ni le sakda
    Jai guru major Singh ji

  • @guwindermalhi5193
    @guwindermalhi5193 4 ปีที่แล้ว +6

    Att Bai g

  • @Monalisavirla
    @Monalisavirla 3 ปีที่แล้ว +1

    Aaj time 1 m . View ❤️ 👍

  • @kashorilal5979
    @kashorilal5979 3 ปีที่แล้ว +1

    G m all song v v nice ha so
    Thank you every body

  • @RanjitSingh-wk4ws
    @RanjitSingh-wk4ws 4 ปีที่แล้ว +5

    Nice👌👌

  • @lovepreetsingh4991
    @lovepreetsingh4991 4 ปีที่แล้ว +5

    Wahhhh ji wahhh kya song aa

  • @jagseersinghsekhon7659
    @jagseersinghsekhon7659 4 ปีที่แล้ว +8

    Major Rajasthani time fr aa gya best singer major Rajasthani

  • @drchamkaursinghsirsari8189
    @drchamkaursinghsirsari8189 2 ปีที่แล้ว +2

    ਬਚਪਨ ਦੀਆਂ ਯਾਦਾਂ

  • @armaan_0_368
    @armaan_0_368 ปีที่แล้ว +3

    Aj v mejor yad hai jdo tk rahage bai yad rauga

  • @manminderjitsingh2143
    @manminderjitsingh2143 3 ปีที่แล้ว +6

    Sach yr purane gaane bhut ghant aa

  • @sandeepchimba9783
    @sandeepchimba9783 4 ปีที่แล้ว +6

    Nice 👌👌👌👌♥️♥️♥️♥️😌😌😍😍😍😍

  • @nurmitke9324
    @nurmitke9324 3 ปีที่แล้ว +4

    ਦਿਸੰਬਰ 1999, ਵਿਚ ਇਹ ਗਾਇਕ ਸਾਨੂੰ ਅਲਵਿਦਾ ਕਹਿ ਗਿਆ

    • @rampreetgrewal1138
      @rampreetgrewal1138 ปีที่แล้ว

      ਬਾਈ ਜੀ ਕਿਓਂ ਅਲਵਿਦਾ ਕਹਿ ਗਿਆ।
      ਵਾਹਿਗੁਰੂ ਜੀ ਮਿਹਰ ਕਰਨ।

  • @GagandeepSingh-fb4gm
    @GagandeepSingh-fb4gm ปีที่แล้ว +4

    16-01-2024 ਵਿਚ ਕੋਂਣ ਕੋਣ ਸੁਣਦਾ ਮੇਜ਼ਰ ਰਾਜਸਥਾਨੀ ਵਾਈ ਜੀ ਨੂੰ

  • @sandeepsingh3959
    @sandeepsingh3959 4 ปีที่แล้ว +4

    Nice 👌