majer rajstani

แชร์
ฝัง
  • เผยแพร่เมื่อ 12 ธ.ค. 2024

ความคิดเห็น • 1K

  • @mangalrajapb02wale69
    @mangalrajapb02wale69 2 หลายเดือนก่อน +17

    ਰੱਬਾ ਉ ਦਿਨ ਵਾਪਸ ਆਜੇ 2002 ਜਦ ਮੈਂ ਗਾਣਾ ਸੁਣਿਆ ਸੀ ਸਕੂਲ ਟਾਈਮ ਵਿਚ ਅੱਜ ਓ ਦਿਨ ਬਹੁਤ ਯਾਦ ਔਂਦੇ ਨੇਂ 😢😢ਅੱਜ 2024 ਹੋ ਗਿਆ ਪਰ ਅੱਜ ਵੀ ਜੇ ਮੈਂ ਆ ਗਾਣਾ ਸੁਣਦਾ ਤੇ ਪੁਰਾਣੀ ਯਾਦ ਆ ਜਾਂਦੀ 😢😢😢😢

    • @NishanSingh-v5n
      @NishanSingh-v5n 2 หลายเดือนก่อน +4

      ਨਾ bahi ਹੋਣ ਨਹੀਂ 😢😢😢😢😢 ਮੈਨੂੰ ਵੀ ਚੇਤਾ ਅਹੁਦਾ oo ਵੇਲਾ

    • @deepbains
      @deepbains 2 หลายเดือนก่อน

      ਸਹੀ ਗੱਲ ਹੈ ਬਾਈ 😔

  • @gurbhejrandhawa1978
    @gurbhejrandhawa1978 5 ปีที่แล้ว +47

    ਯਾਰ ਕਿਥੇ ਚਲ ਗਈਆਂ ਏ ਅਵਾਜਾਂ
    ਕੱਲਾ ਕੱਲਾ ਬੋਲ ਦਿਲ ਚੀਰਦਾ।।❤️❤️❤️❤️

  • @sucharai9403
    @sucharai9403 5 ปีที่แล้ว +12

    ਬਹੁਤ ਹੀ ਵਧੀਆ song ਅਤੇ।
    ਬਹੁਤ ਵਧੀਆ ਆਵਾਜ਼।
    Very nice mejar..

  • @gurjeetsingh4647
    @gurjeetsingh4647 ปีที่แล้ว +10

    ਜਦੋਂ ਮੈਂ ਛੋਟਾ ਸੀ ਤਾਂ ਮੇਰਾ ਚਾਚਾ ਆ ਕੈਸਟ ਘਸਾਈ ਰੱਖਦਾ ਸੀ ਸੁਣਕੇ ਸਵਾਦ ਆਉਂਦਾ ਸੀ ਪੂਰਾ❤❤❤❤❤

  • @daljeetmohali5286
    @daljeetmohali5286 ปีที่แล้ว +13

    ਪੁਰਾਣੇ ਗੀਤ ਬਹੁਤ ਵਧੀਆ ਸੀ ਨਾ ਅੱਜ ਕੱਲ ਦੇ ਗੀਤ ❤ਗੀਤ ਰਹੇ ਹੁਣ ਤਾ ਮਾਂ ਭੈਣ ਦੀ ਸ਼ਰਮ ਨਹੀ ਰਹੀ੍ ਕਾਸ ਪੁਰਾਣੇ ਗੀਤ ਵਾਪਿਸ ਆ ਜਾਣ ❤❤

  • @gurmukhkahlon7138
    @gurmukhkahlon7138 3 ปีที่แล้ว +18

    ਇਸ ਗੀਤ ਦਾ ਕੋਈ ਤੋੜ ਨਹੀਂ । ਮੇਜਰ ਰਾਜਸਥਾਨੀ ਸਦਾ ਅਮਰ ਰਹੇਗਾ ।

  • @nurmitke9324
    @nurmitke9324 4 ปีที่แล้ว +3

    ਵੈਰੀ ਗੁੱਡ,ਬੰਸਰੀ, ਪਹਿਲੀ ਮੁਲਾਕਾਤ

  • @KulbirSingh-ts4rh
    @KulbirSingh-ts4rh 5 ปีที่แล้ว +105

    ਇਹ ਗਾਣਾ ਮੇਜਰ ਸਾਬ ਵਰਗਾ ਹੋਰ ਨੀ ਕੋਈ ਗਾ ਸਕਦਾ ਬਹੁਤ ਵਧਿਆ 👌🏻 👌🏻 👌🏻

    • @Rajveersingh-im9um
      @Rajveersingh-im9um 4 ปีที่แล้ว

      Nice

    • @msstudiobirkali
      @msstudiobirkali 3 ปีที่แล้ว

      th-cam.com/video/1eOn3nM8R_Q/w-d-xo.html

    • @sonisandhu7923
      @sonisandhu7923 ปีที่แล้ว

      ❤️❤️❤️❤️❤️❤️❤️❤️❤️❤️❤️

  • @reshambrar9389
    @reshambrar9389 3 หลายเดือนก่อน +36

    2024 ਵਿੱਚ ਕੌਣ ਕੌਣ ਸੁਣ ਰਿਹਾ

    • @kalahassanpuri9423
      @kalahassanpuri9423 หลายเดือนก่อน +2

      1999,ਤੋਂ ਲੈਕੇ ਹੁਣ ਤਕ ਬਿਨਾ ਨਾਗੇ ਸੁਣ ਰਹੇ ਹਾਂ ਮੇਜਰ ਰਾਜਸਥਾਨੀ ਜੀ ਨੂੰ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @BalrajSingh-hr5vj
      @BalrajSingh-hr5vj 13 วันที่ผ่านมา

      29:11:2024

  • @jaggakotli4799
    @jaggakotli4799 5 ปีที่แล้ว +39

    ਮੇਜਰ ਰਾਜਸਥਾਨੀ ਦੇ ਗੀਤ ਬਹੁਤ ਵਧੀਆ ਹੈ ਮੈਂ ਵੀ ਮੇਜਰ ਰਾਜਸਥਾਨੀ ਜੀ ਦਾ ਫੈਨ ਹਾਂ

  • @monupal5792
    @monupal5792 2 ปีที่แล้ว +22

    ਜਦੋਂ ਵੀ ਏ ਗਾਣਾ ਸੁਣਦੇ ਆ ਤੇ ਮੈਨੂੰ ਰੋਣਾ ਆ ਜਾਂਦਾ ਮਿਸ ਯੂ ਮੇਜਰ ਰਾਜਸਥਾਨੀ ਵੀਰ

  • @lovepreetsinghbrar6751
    @lovepreetsinghbrar6751 3 ปีที่แล้ว +2

    ਵਾਹ ਯਾਰ ਕਿਆ ਗਾਣਾ ਸੀ ਨਾ ਕੋਈ ਕਾਰ ਨਾ ਕੋਈ ਅਸਲਾ ਜਮਾਂ ਸਾਫ ਸੁਥਰੀ ਗਾਇਕੀ

  • @jassdhokhebaj3952
    @jassdhokhebaj3952 4 ปีที่แล้ว +45

    ਆਪਣੇ ਟਾਈਮ ਦੇ ਹਿੱਟ sad song ਅੱਜ ਵੀ ਸੁਣਕੇ ਰੂਹ ਖੁਸ਼ ਹੁੰਦੀ ਆ

  • @navkiratmusiccompany3254
    @navkiratmusiccompany3254 3 หลายเดือนก่อน +1

    ਬਹੁਤ ਹੀ ਖੂਬਸੂਰਤ ਸ਼ਬਦਾਵਲੀ ਵਿੱਚ ਲਿਖਿਆ ਗੀਤ
    ਬਹੁਤ ਸੁਣਿਆ ਜਦੋਂ ਰਿਲੀਜ਼ ਹੋਇਆ ਸੀ

  • @PrabhjotSingh-hk2on
    @PrabhjotSingh-hk2on ปีที่แล้ว +14

    ਬਹੁਤ ਵਧੀਆ ਗਾਇਕ ਸੀ , ਮੈਨੂੰ ਬਹੁਤ ਪਸੰਦ ਸੀ ❤ ਹੁਣ ਬਹੁਤ ਯਾਦ ਆਉਂਦਾ ਹੈ

  • @prashantkapoor3397
    @prashantkapoor3397 2 ปีที่แล้ว +1

    ਰੂਹਾਨੀ ਸ਼ਖ਼ਸੀਅਤ ਅਤੇ ਆਵਾਜ਼ ਲਾਜਵਾਬ

  • @repairingworkldh4820
    @repairingworkldh4820 5 ปีที่แล้ว +28

    ਅੱਜ ਗੀਤ ਸੁਣ ਕੇ ਜਾਦ ਆ ਗਈ😥

    • @GurpreetSingh-wz8zr
      @GurpreetSingh-wz8zr 4 ปีที่แล้ว

      Major rajsthani sada bachpan da tiem da singer c yar sada dil ch wasiya hoyar yar

  • @dolatram8998
    @dolatram8998 ปีที่แล้ว +1

    Very nice 😅😅😅😅🎉🎉🎉🎉🎉😮😮😮😮dill kuss ho gaya h 😅😅😅😊😊😊😊🤣🤣🤣💋💋💋👍👍👍

  • @kehargill7600
    @kehargill7600 6 ปีที่แล้ว +13

    I am biggest fan of major rajasthani 🙌

  • @bindernirmann9418
    @bindernirmann9418 4 ปีที่แล้ว +24

    Miss you ਮੇਜਰਾ ਮੁੜ ਕੇ ਨੀ ਆਉਣਾ ਤੂੰ ਤੇਰੇ ਗੀਤ ਅਮਰ ਰਹਿਣਗੇ

  • @apnatetaboorchand5449
    @apnatetaboorchand5449 2 ปีที่แล้ว +1

    ਪੁਰਾਣੇ ਦਿਨ ਯਾਦ ਆ ਗਏ ਬਹੁਤ ਵਧੀਆ ਸਮਾ ਸੀ ਉਹ ਹੁਣ ਸਭ ਫੁੱਕਰੇ ਤੁਰੇ ਫਿਰਦੇ ਆ

  • @raisinghshekhawat7569
    @raisinghshekhawat7569 5 ปีที่แล้ว +14

    ਸੀਦਾ ਦਿਲ ਤੇ ਲਗਯਾ........... शत शत नमन मेजर राजस्थानी जी को 🙏🙏🌹🌸🌷🙏🙏

  • @HappySingh-cd7hd
    @HappySingh-cd7hd 6 ปีที่แล้ว +2

    ohunu ਯਾਦ ਤਾ ਜਰੂਰ ਮੇਰੀ ਆਉਂਦੀ ਹੋਵੇ ਗਈ ,,,ਜੋਤੀ

  • @gurjindersingh3631
    @gurjindersingh3631 7 หลายเดือนก่อน +10

    ਓਹ ਸਮਾ ਬਹੁਤ ਵਧੀਆ ਸੀ ਦੁਨੀਆਂ ਰੰਗਲੀ ਕੀਤੀ ਪਈ ਸੀ ਮੇਜਰ ਨੇ

  • @viralmemes13
    @viralmemes13 5 ปีที่แล้ว +2

    Saade pind da aa major Rajasthani ... Rawla .. Rajasthan

  • @gurvindersingh7380
    @gurvindersingh7380 2 ปีที่แล้ว +9

    ਪੁਰਾਨੇ ਗਾਣੇ ਅੱਜ ਵੀ ਨਵੇਂ ਆ। ਕਾਸ਼! ਉਹ ਸਮਾਂ ਫਿਰ ਵਾਪਸ ਆ ਜਾਂਦਾ।❤️🥲🥲🥲

  • @sajwarsingh3412
    @sajwarsingh3412 ปีที่แล้ว +1

    ਮੈਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਜਦੋਂ ਮੇਜਰ ਰਾਜਸਥਾਨੀ ਦੀ ਮੌਤ ਹੋ ਗਈ ਸੀ ਮੈਂ ਮੇਜਰ ਰਾਜਸਥਾਨੀ ਦੀ ਮੌਤ ਦੀ ਖ਼ਬਰ ਸਾ਼ਮ.7.ਵਜੇ ਟੀਵੀ ਤੇ ਸੁਣੀ ਸੀ ਮੈਂ ਨੂੰ ਬਹੁਤ ਜ਼ਿਆਦਾ ਅਫ਼ਸੋਸ ਹੋਇਆ ਕਿਉਂਕਿ ਮੈਂ ਮੇਜਰ ਰਾਜਸਥਾਨੀ ਦੀ ਹਰ ਕੈਸਿਟ ਸੁਣਦਾ ਸੀ

  • @pramodpawar5101
    @pramodpawar5101 6 ปีที่แล้ว +5

    ਵਾਹ ਬਾਈ ਮੇਜਰਾ ਸਚਿ ਗੱਲ ਹੈ ਯਾਦ ਤਾਂ ਤੇਰੀ ਆਉਂਦੀ ਹੈਹ 💐💐💐💐💐💐💐💐💐😢😢😢😢😢😢😢😢😢😢😢😢😢👍👍👍👍💐💐💐💐💐💐💐👌👌👌👌👌👌👌💐👌👌

  • @lovelylovely5158
    @lovelylovely5158 6 หลายเดือนก่อน +1

    kahan se Milta Hai Mujhe bata do

  • @pavittarsingh774
    @pavittarsingh774 6 ปีที่แล้ว +8

    Yar bachpan yaad a gaya chote hunde song sunde c

  • @PreetTathgur
    @PreetTathgur 3 หลายเดือนก่อน +1

    Preet Tathgur ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BaljitSingh-mn1rr
    @BaljitSingh-mn1rr ปีที่แล้ว +2

    ਹੈਕ ਕੋਈ ਵੀ ਨਹੀਂ ਗਾ ਸਕਦਾ ਬਾਈ ਵਰਗੀ🙏

  • @jagseersinghsekhon7659
    @jagseersinghsekhon7659 3 ปีที่แล้ว +2

    Best of 1999 tv te aaunda hunda c song shaam nu 6vje dd Punjabi te.....

  • @sonukatariasonu5861
    @sonukatariasonu5861 2 ปีที่แล้ว +47

    ਮੇਜਰ ਰਾਜਸਥਾਨੀ ਬਹੁਤ ਵਧੀਆ ਸਿੰਗਰ ਸੀ

    • @HarshAulakh-ld5uh
      @HarshAulakh-ld5uh 4 หลายเดือนก่อน +7

      😅

    • @jatindersingh1699
      @jatindersingh1699 4 หลายเดือนก่อน +4

      Mar giya eh

    • @rahishkhan4545
      @rahishkhan4545 4 หลายเดือนก่อน

      ​@@HarshAulakh-ld5uhiiiiiiii iiiiiijjiiiiiiiiiiiiiiiiiiiii iiiiiiii iiiiiijjiiiiiiiiiiiiiiiiiiiii oi time iiiiiiii i8i88ii8iii 8iiiiioiiio oooooooo I lekin wo log on too soooooo o

  • @Ranikaur.-_1313
    @Ranikaur.-_1313 2 หลายเดือนก่อน

    ਧੱਕੇ ਖਾ ਖਾ ਕੇ ਪੁੱਤ ਤੈਨੂੰ ਪਾਲਿਆ ਵੇ ਅੱਜ ਧੱਕੇ ਮਾਰਦਾ ਖੁਸ਼ ਰਹਿ ਪੁੱਤਾ 🙌 ❤️👈 ਦਿਲ ਤੋਂ ਦੁਆ 🙏🙏

  • @rahulbhardwaj2659
    @rahulbhardwaj2659 2 ปีที่แล้ว +42

    2022 ch v eh song favourite list ch aa eh songs da koi tod nhi ❤

  • @manpreetsandhusandhu2690
    @manpreetsandhusandhu2690 ปีที่แล้ว +1

    ❤❤❤❤❤🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇 Nahin Deni Chahie jisse Pyar Nahin Hone Wali Major Rajasthani Kahin❤❤ Dil Bichhiya design television❤❤ Dil De Vich Nahin Vasundhara Nai Delhi❤❤ bhagane kar diya❤❤ ro ro Katni Hindi mein Jindagi Maiya Tere torch bhaiya❤❤ Shri Krishna Sudama 0:36

  • @balvirmann6055
    @balvirmann6055 5 ปีที่แล้ว +22

    ਸਦਾ ਬਹਾਰ ਏ ਗੀਤ

  • @gujjarkijaiho195
    @gujjarkijaiho195 5 ปีที่แล้ว +2

    Bhut vadiya aa geet h veero kai saal piche ki yaadon m pahuncha deta h ,major Rajasthani tera bhot narm dil c yr ....

  • @hansverma6654
    @hansverma6654 6 ปีที่แล้ว +105

    bachpan yaad aa gya udo m 6 saal da c jdo eh song tv te chalda hunda c

    • @raisinghshekhawat7569
      @raisinghshekhawat7569 5 ปีที่แล้ว +5

      हाँ भाई सही कहा बचपन याद आ जाता है, मेजर राजस्थानी जी के गीत सुनकर ......... श्रीगंगानगर को पहचान दिलाने वाले मेजर राजस्थानी और जगजीतसिंह जी....... 🙏🙏🌷🌹🌹🙏🙏

    • @ravinderkumarravinderkumar5726
      @ravinderkumarravinderkumar5726 4 ปีที่แล้ว +2

      @@raisinghshekhawat7569 deepakraj

    • @sikandersingh6724
      @sikandersingh6724 3 ปีที่แล้ว +1

      Z er er edge fkWa,d@@raisinghshekhawat7569 to w

    • @raisinghshekhawat7569
      @raisinghshekhawat7569 3 ปีที่แล้ว

      @@sikandersingh6724 Konsi angrezi hai Bhai

    • @vmgamingworld8
      @vmgamingworld8 2 ปีที่แล้ว

      @@raisinghshekhawat7569 pllpl0ppp

  • @balrajaingj2710
    @balrajaingj2710 ปีที่แล้ว +2

    ਹੀਰਾਂ ਬੰਦਾ ਸੀ ਮੇਜਰ ਰਾਜਸਥਾਨੀ ਯਾਰਾ ਦਾ ਯਾਰਾ ਸੀ

  • @ajaydhillon
    @ajaydhillon 15 ปีที่แล้ว +8

    great yaar iam lokking for this video from long time thanks alout to put it up

  • @Harpalsingh-ts1th
    @Harpalsingh-ts1th 6 ปีที่แล้ว +47

    ਜਦੋ ਤੁਰੀ ਉਹਦੀ ਡੋਲੀ ਮੇਰੀ ਨਿਕਲੀ ਸੀ ਧਾਹ ਭੁੱਬਾ ਮਾਰ ਰੌਦੀ ਗਈ ਹੋਊ ਉਹ ਵੀ ਪੂਰਾ ਰਾਹ ਚੁੱਪ ਕਰਜਾ ਵਿਚੋਲਣ ਵਰਾਉਦੀ ਹੋਵੇਗੀ ਓਹਨੂ ਯਾਦ ਤਾ ਜਰੂਰ ਮੇਰੀ ਔਦੀ ਹੋਵੇਗੀ.ਵਾਹ ਜੀ ਬਚਪਨ ਵਿੱਚ ਟੈਪ ਤੇ ਸੁਣਦੇ ਸੀ ਇਹ ਗਾਣੇ ਉਹ ਟਾਈਮ ਯਾਦ ਆ ਗਿਆ ਇਕ ਵਾਰ ਲਾਈਵ ਵੀ ਸੁਣਿਆ ਮੇਜਰ ਰਾਜਸਤਾਨੀ ਨੂੰ ਕਾਸ਼ ਉਹ ਟਾਈਮ ਵਾਪਸ ਆਜੇ ਅੱਜ ਕੱਲ ਤਾ ਗੰਦ ਆ ਜਿੰਨਾ ਮਰਜੀ ਸੁਣ ਲਈੲੇ

    • @Preet64688
      @Preet64688 4 ปีที่แล้ว +4

      ਮੇਰੇ ਕੋਲ ਵੀ ਸੈੱਲਾ ਵਾਲੀ ਟੈਪ ਹੁੰਦੀ ਸੀ ।। ਪਿਛਲੇ ਸਾਲ ਵੇਚ ਦਿੱਤੀ ।। ਹੇਠਾਂ ਡਿੰਗ ਕੇ ਟੁੱਟ ਗਈ ਸੀ ।।

    • @satnampnwar9990
      @satnampnwar9990 ปีที่แล้ว +2

    • @O.PGoyalRajasthani
      @O.PGoyalRajasthani ปีที่แล้ว +4

      Miss u Major 😢

    • @O.PGoyalRajasthani
      @O.PGoyalRajasthani ปีที่แล้ว +5

      ਸੈੰਡ ਸੌਂਗ ਦਾ ਬਾਦਸ਼ਾਹ ਆਪਣਾਂ ਵਿਰ ਮੇਜ਼ਰ ਰਾਜ਼ਸਥਾਨੀ ❣️ Miss u

    • @gurpreetlahoriya1338
      @gurpreetlahoriya1338 11 หลายเดือนก่อน +2

      🎉

  • @gurdevrandhawa4921
    @gurdevrandhawa4921 6 ปีที่แล้ว +118

    ਮੇਜਰ ਰਾਜਸਥਾਨੀ ਨਾਲ ਦਾ ਕੋਈ ਸਿੰਗਰ ਨਹੀ ਹੋਇਆ ਨਾ ਹੀ ਹੋਵੇਗਾ ਯਾਰਾ ਦਾ ਯਾਰ ਸੀ

  • @fathesingh5442
    @fathesingh5442 4 ปีที่แล้ว +2

    Ustad ji da gaana sunken akha vich haju aa jade ne ustad ji bargi abaj kise de ne hone

  • @pawanchalotra6494
    @pawanchalotra6494 6 ปีที่แล้ว +27

    Seedye dil te lagi aa very very......... nice song good ji

  • @gurwindersinghbarar
    @gurwindersinghbarar ปีที่แล้ว

    Major rajsthani ajj vi Sade dilla ch vasda hay ❤❤❤

  • @p.s.dandiwal
    @p.s.dandiwal 5 ปีที่แล้ว +9

    Major rajasthani Punjab 🌍da heera singer c.. 🎻🎻
    ...... Vahut sohni awaj da malak C...

  • @avtarsingh2531
    @avtarsingh2531 2 ปีที่แล้ว +1

    ਪੰਜਾਬੀ ਵੀਰੋ ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਈਏ ਅਤੇ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤਰ ਅਖਵਾਈਏ। ਮਾਂ ਬੋਲੀ ਕੌਮਾਂ ਜੋ ਵੀਸਾਰ ਦਿੰਦੀਆ। ਬਹੁਤਾ ਚਿਰ ਜਿਊਂਦੀਆਂ ਨਾਂ ਓਹੋ ਰਹਿੰਦੀਆ ।

  • @amritsingh2393
    @amritsingh2393 5 ปีที่แล้ว +39

    I miss you ranbir 💖 I love 💖 you ਆਜਾ ਮੈਨੂੰ ਅੱਜ ਵੀ ਤੇਰੀ ਉਡੀਕ ਹੈ

  • @johalrecords5085
    @johalrecords5085 ปีที่แล้ว

    Mera dady ji chale gye aa song sunde hunde c , conductor si bus ch londe music 😭😭😭😭😭😭😭😭😭 year 2005,08,09,10,dia gallan h ji

  • @p.s.dandiwal
    @p.s.dandiwal 5 ปีที่แล้ว +5

    Vr nice singer c major rajasthani.
    Major barga koi singer ni.
    Aaj v major de song lokan de dilan
    Te raj karde han.. ❤❤❤❤

  • @SandeepSingh-di3yu
    @SandeepSingh-di3yu ปีที่แล้ว

    Sira song a 22 dy sara ajj v bhot vdya lagdy

  • @Sheronphotostat
    @Sheronphotostat 8 ปีที่แล้ว +10

    GREAT SONG ...........................KADE YAAD KRDI HOVEGI MAINU V ....

  • @GoraKahlon-ff6sj
    @GoraKahlon-ff6sj ปีที่แล้ว

    Nikke hundeya da fvrt song hunda c 😍😍

  • @vickysingh8918
    @vickysingh8918 5 ปีที่แล้ว +5

    ਮਨ ਪਸੰਦ ਗਾਈਕ ਸੀ ਮੇਰਾ ਮੇਜਰ ਬਾਈ ਨਾਲ ਚਾਹ ਪੀਤੀ ਹੈ ਕੋਲ ਬੈਹਕੇ

  • @gondaragamerz6873
    @gondaragamerz6873 3 ปีที่แล้ว +1

    Good. Song

  • @Harrykaila
    @Harrykaila 4 ปีที่แล้ว +6

    Haha Haha, ohnu yaad ta zarur meri aoundi hovegi. Awesomely sung by rajsthani who was a great nd gorgeous singer ever

  • @NirmalSingh-uz8lt
    @NirmalSingh-uz8lt 2 ปีที่แล้ว

    ਜਦੋ ਬੱਚੇ ਪੜ੍ਹਨ ਲੱਗ ਜਾਂਦੇ ਐ ਉਦੋਂ ਯਾਦ ਆਉਣੋਂ ਹਟ ਜਾਂਦੀ ਐ ਬਾਈ ਜੀ

  • @Harpreetsingh-cj3qj
    @Harpreetsingh-cj3qj 5 ปีที่แล้ว +21

    ਅਾਤਮ ਹੱਤਿਆ ਕੈਸਟ ਅਪਲੋਡ ਕਰੋ ਵੀਰ

  • @AmanDeep-is3ee
    @AmanDeep-is3ee ปีที่แล้ว +1

    I miss you yaara akash gill fazilka

    • @Jagan_Verma
      @Jagan_Verma ปีที่แล้ว

      main v fazilka toon aa praa

  • @freefiredada6322
    @freefiredada6322 6 ปีที่แล้ว +34

    Mera sab to best singer mejer... mejer rajasthni mere Pind da h...

  • @sapatarsaini2662
    @sapatarsaini2662 4 ปีที่แล้ว +1

    Kine sone din c o jado aa gane sunde hunde c 😘😘😘😭😭😭😭😭😭😭😭😭😭😓😓😓😓😓

  • @GurdevSingh-xy4vu
    @GurdevSingh-xy4vu 5 ปีที่แล้ว +32

    ਬਚਪਨ ਦੀਆਂ ਯਾਦਾਂ

  • @fanmajorrajasthanide4340
    @fanmajorrajasthanide4340 4 ปีที่แล้ว +1

    Sirra singer si major rajasthani ji koi rish ni kr skda

  • @nothirdchance4563
    @nothirdchance4563 3 ปีที่แล้ว +31

    8-9 ਸਾਲ ਦਾ ਸੀ ਜਦੋਂ ਐ ਗੀਤ ਸੁਣਦੇ ਹੁੰਦੇ ਸੀ। ਸਿਰਾ ਲਾਤਾ 22 ਮੇਜਰ ਨੇ

  • @kuldeepjaat5562
    @kuldeepjaat5562 6 ปีที่แล้ว +2

    Dil ko chhu lene wala song h ye to....bahot hi pyara gana h ji

  • @happykumarkumar6507
    @happykumarkumar6507 5 ปีที่แล้ว +7

    Kya song hai ustad ji ka

  • @simran6896
    @simran6896 3 ปีที่แล้ว

    Bacpan Che bhut sundi c song 😘😘😂😂😂😂 ...

  • @kanwarg
    @kanwarg 13 ปีที่แล้ว +7

    I live in sri ganganagar and now working in noida S/W developer. This guy has got great voice, better than singers in punjab. Is he still alive ?

  • @jatindershergill7765
    @jatindershergill7765 ปีที่แล้ว +1

    V nice song 21 5 23

  • @Poonam-lu6dl
    @Poonam-lu6dl 6 ปีที่แล้ว +13

    मेरे भाई एस हि गाता रहना बहुत खुबसुरत हे गाना

  • @masihigyanfazilka5342
    @masihigyanfazilka5342 ปีที่แล้ว

    mere ustad ji bahut vadhia gaunde hude c ajj ve ohna de geet super hit ne

  • @kulwindergujjar874
    @kulwindergujjar874 5 ปีที่แล้ว +22

    My favorite major Rajasthani 💞💞

    • @msstudiobirkali
      @msstudiobirkali 3 ปีที่แล้ว +1

      th-cam.com/video/1eOn3nM8R_Q/w-d-xo.html.

  • @bharmaltoksiya1931
    @bharmaltoksiya1931 2 ปีที่แล้ว +1

    Nice ❤️👌

  • @SunilKumar-ot8sk
    @SunilKumar-ot8sk 5 ปีที่แล้ว +3

    Skjot I'm Punjabi Indian 1.u.a.e. 2 pilpean.3. UK. Shri Lanka my jan.ilove you.very.nice song Bai ji

    • @buttarrampal760
      @buttarrampal760 5 ปีที่แล้ว

      what are saying i don't understand

  • @sandhusabb6757
    @sandhusabb6757 3 ปีที่แล้ว

    Geet sun mja a gya balle tera shera

  • @amanmaan9447
    @amanmaan9447 6 ปีที่แล้ว +3

    nycc ji

  • @GagandeepSingh-ur8vv
    @GagandeepSingh-ur8vv ปีที่แล้ว +1

    Bot vadia geet c paji da...Major Rajasthani g...thode geet me bachpan vich sune c ...aj 28 8 2023 nu fer sunn k rona aaya nal bachpan b yaad aa gaya

  • @deepraman7685
    @deepraman7685 ปีที่แล้ว

    Dila te Raj karda h Aaj v major Rajasthani g i miss you 😭😭😭😭😭😭

  • @gurdeepchanderch
    @gurdeepchanderch 3 ปีที่แล้ว +4

    Bar bar sunke eh song dil bher aounda hai miss u majer rajsthani ji

  • @sukhadeolmalerkotla5380
    @sukhadeolmalerkotla5380 2 วันที่ผ่านมา

    ਇਹ ਗੀਤ ਸੁਣ ਕੇ ਮੈਂ ਰੋਜ਼ ਰੋਨਾ 😢

  • @maninderdhillonrajasthani4197
    @maninderdhillonrajasthani4197 6 ปีที่แล้ว +11

    Very very nice all songs of mejor rajasthani

  • @ranjitveglia8848
    @ranjitveglia8848 5 ปีที่แล้ว

    Bai mejor saab de sare geetan vich ik dard aa lagda ehna nu v doongi laggi si satt koi soh lagge sunke ehna de gaane enj lagda jive aapne te hi banaea gana bht dard aa yaar

  • @mkrajputmkrajput4601
    @mkrajputmkrajput4601 5 ปีที่แล้ว +5

    I miss you major rajsthani Saab g super hit song

  • @noordeepkumar1370
    @noordeepkumar1370 ปีที่แล้ว

    Eh song anmol hun esda mul koi koi pa sakda es song nay puranii yaad taaja karva ti

  • @Guggu-0091
    @Guggu-0091 6 ปีที่แล้ว +373

    ਕੋੲੀ ਹੈ ਮੇਰਾ ਬੈਲੀ ਮੇਰਾ ਵੀਰ ਜੋ ੲਿਹ ਗੀਤ ਸੁਣ ਰਿਹਾ..........

  • @AmarJeet-jm9xh
    @AmarJeet-jm9xh ปีที่แล้ว

    Bai ji bhuty vadiy song aa❤

  • @AmanAman-bc4dm
    @AmanAman-bc4dm 4 ปีที่แล้ว +17

    Menu like karke daso eh gana kine da fav😢😢😢😭

  • @noordeepkumar1370
    @noordeepkumar1370 3 วันที่ผ่านมา

    ❤❤❤❤❤❤ nazara ban bai durga ji nay

  • @SunilKumar-ot8sk
    @SunilKumar-ot8sk 5 ปีที่แล้ว +9

    Skjot Qatar 25.4.2019 . Ilove you jot ilove you song Bai ji

  • @pabloescobarfan637
    @pabloescobarfan637 5 ปีที่แล้ว +1

    Ajj 2019 vich kon kon veer sun Reha Eh song mere naal. 👌 👌.

  • @jassjassi6776
    @jassjassi6776 5 ปีที่แล้ว +37

    Ma sun reha daily sunda ga 2019 vich

  • @jagmeetsingh3253
    @jagmeetsingh3253 7 ปีที่แล้ว

    Sanu es wadda veer major Rajasthani di hamesha kmi mehsus hova gi
    Nhi bhulya bhulna es jatt nu

  • @BaljitSingh-mn1rr
    @BaljitSingh-mn1rr ปีที่แล้ว +5

    ਯਾਦਾ ਸਾਡੀਆਂ ਪੁਰਾਣੀਆਂ 🙏

  • @musicmastiwithram5405
    @musicmastiwithram5405 3 หลายเดือนก่อน

    FC bahut hi sundar Gayiki Veer ji

  • @raspal555
    @raspal555 13 ปีที่แล้ว +3

    super super duper lovely song... full of emotions... nice

  • @ramandeepsingh8657
    @ramandeepsingh8657 5 ปีที่แล้ว

    Mere bai Sirra la dita

  • @vijayghaman43
    @vijayghaman43 7 ปีที่แล้ว +10

    seedye dil te lagi very very ............nice song

  • @hanu508
    @hanu508 ปีที่แล้ว +1

    My favourite signer si Bai major Rajasthani ji