Punjab ਤੋਂ ਨੌਜਵਾਨਾਂ ਦੇ USA ਜਾਣ ਪਿੱਛੇ ਕੀ ਨੇ ਕਾਰਨ, Canada ਕੀ ਨੀਤੀਆਂ ਲਾਗੂ ਕਰ ਸਕਦਾ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 1 ม.ค. 2025

ความคิดเห็น • 124

  • @Gurmeetpaul
    @Gurmeetpaul หลายเดือนก่อน +91

    1 ਕੰਮਚੋਰ ਹਨ , 2 ਬੇਰੋਜ਼ਗਾਰੀ ਹੈ, 3 ਦਿਖਾਵੇਬਾਜ਼ੀ ਨੂੰ ਤਰਜੀਹ, 4 ਹੈਂਕੜਬਾਜ਼ੀ,5 ਸਰਕਾਰ ਦਾ ਅਣਗੌਲਾਪਨ ਅਤੇ ਸਰਕਾਰ ਦਾ ਪੰਜਾਬੀਆਂ ਨੂੰ ਬਾਰਡਰ ਸਟੇਟ ਹੋਣ ਕਰਕੇ ਤਰਜੀਹ ਨਾਂ ਦੇ ਕੇ ਦੂਜੇ ਸਟੇਟਾਂ ਦੇ ਲੋਕਾਂ ਨੂੰ ਨੌਕਰੀਆਂ ਦੇਣਾ ਮੁੱਖ ਕਾਰਨ ਹੈ l ਇੱਕ ਪੰਜਾਬੀਆਂ ਦੀ ਲਾਪ੍ਰਵਾਹੀ ਇਹ ਵੀ ਹੈ ਕਿ ਇਹਨਾਂ ਹਰੇਕ ਕੰਮ ਨੂੰ ਅਣਗੌਲਿਆਂ ਕੀਤਾ ਤੇ ਬਾਹਰ ਦੇ ਲੋਕਾਂ ਇਸਦਾ ਪੂਰਾ ਫ਼ਾਇਦਾ ਲਿਆ l

    • @Satindersinghtoor26
      @Satindersinghtoor26 หลายเดือนก่อน +15

      +12 ker ke Canada chale jande aa job tattu ker ni aa enaa ne Punjab cy kisse NE ta phir ker ni hi hai. Baki Mera brother ne pharmacy ch government test cleared ker ke faridkot job lai li .

    • @Gurmeetpaul
      @Gurmeetpaul หลายเดือนก่อน +2

      @Satindersinghtoor26 ਇੱਸੇ ਕਰਕੇ ਬਾਹਰਲੇ ਸਟੇਟਾਂ ਦੇ ਲੋਕ ਫ਼ਾਇਦਾ ਉਠਾ ਰਹੇ ਹਨ l

    • @gurusahibsingh4155
      @gurusahibsingh4155 หลายเดือนก่อน +3

      Hun bhai eh v bahar jake bhaiye hi ban gye

    • @gurusahibsingh4155
      @gurusahibsingh4155 หลายเดือนก่อน +2

      2 no ch jake 25 30 lakh lake ki milda

    • @positivethoughts8461
      @positivethoughts8461 หลายเดือนก่อน

      ਸ਼ਾਰਟ ਕੱਟ ਦੁਆਰਾ ਕੁਝ ਵੀ ਕਰਨਾ,ਪੜਾਈ ਲਿਖਾਈ ਪੂਰੀ ਨਾ ਕਰਨ, ਅੰਗਰੇਜ਼ੀ ਵਿਚ ਹੱਥ ਤੰਗ ਹੋਣਾ, ਡਾਲਰਾਂ ਦਾ ਲਾਲਚ ਕਰਨ ਵਾਲੇ ਡੌਕੀ ਲਾਕੇ ਹੀ ਜਾਣਗੇ।ਮੇਰੇ ਗੁਆਂਢ ਦਾ ਲੜਕਾ ਡੌਕੀ ਲਾਕੇ ਯੂਐਸਏ ਵਿੱਚ ਜਾ ਚੁੱਕਾ ਹੈ। ਸਰਕਾਰਾਂ ਨੂੰ ਦੋਸ਼ ਦੇਣਾ ਆਸਾਨ ਹੈ। ਨੌਕਰੀਆਂ ਨਹੀਂ ਹਨ ਇਹ ਬਹਾਨਾ ਵੀ ਉਹ ਕਰਦੇ ਹਨ ਜਿਹੜੇ ਚਾਹੁੰਦੇ ਹਨ ਬੈਠੇ ਬਿਠਾਏ ਸੱਭ ਕੁੱਝ ਮਿਲ ਜਾਵੇ।ਇਹ ਦੋਸ਼ ਕਿ ਪੰਜਾਬ ਵਿੱਚ ਬਾਹਰਲੇ ਆਕੇ ਨੌਕਰੀਆਂ ਪਾ ਜਾਂਦੇ ਹਨ ਦੋਸ਼ ਕਿਸਦਾ ਹੈ?ਸਾਡਾ ਹੀ ਹੋਇਆ ਅਸੀਂ ਉਹ ਕਿਉਂ ਨਹੀਂ ਕਰ ਸਕਦੇ ਜੋ ਦੂਜੇ ਰਾਜਾਂ ਵਾਲੇ ਐਥੇ ਆਕੇ ਕਰਦੇ ਹਨ ਮਤਲਬ ?ਮਿਹਨਤ। ਨੌਕਰੀਆਂ ਨਹੀਂ ਹਨ ਇਹ ਵੀ ਉਲਾਂਭਾ ਹੀ ਹੈ ਮੇਰੇ ਬੇਟੇ ,ਭਤੀਜੀ ,ਦੋ ਰਿਸ਼ਤੇਦਾਰਾਂ ਇੱਕ ਮਿੱਤਰ ਦੇ ਬੇਟੇ ਨੇ ਨੌਕਰੀਆਂ ਹਾਸਲ ਕੀਤੀਆਂ ਬਗੈਰ ਸਿਫਾਰਸ਼ ਤੇ ਰਿਸ਼ਵਤ ਤੋਂ।

  • @Gurmeetpaul
    @Gurmeetpaul หลายเดือนก่อน +54

    ਬੀਬੀ ਸਭ ਜਾਣਦੇ ਹਨ, ਲਾਪ੍ਰਵਾਹੀ ਤੇ ਸਰਕਾਰਾਂ ਦੀ ਮਿਲੀਭੁਗਤ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ l ਸੁਧਾਰ ਦੀ ਉਮੀਦ ਕੋਈ ਨਾ ਰੱਖੇ l

    • @GurdevSingh-vd5ie
      @GurdevSingh-vd5ie หลายเดือนก่อน

      ਬਾਈ ਜੀ ਗਯਾਨੰ ਗੁਰੂ ਦਾ ਲੈ ਲਉ 🎉ਸਬ ਸਮਝ ਆ ਜਾਉ ਗਾ ਵੀਰੇ।।।😮ਸਾਡੇ ਪਿੰਡਾਂ ਦੇ ਗੁਰਦੁਆਰਿਆਂ ਸਾਹਿਬ ਦੇ ਪ੍ਰਧਾਨ ਮੈਂਬਰ ਕਮੇਟੀਆਂ।।ਇਹ ਸਿੱਖੀ ਦੇ ਸਕੂਲ ਸੀ।।ਬਾਬੇ ਨਾਨਕ ਵਾਲੀ ਹਰ ਗੱਲ ਪਿੰਡਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪੜਕੇ ਸੁਣਾ ਤਾਂ ਦਿੱਤੀ।।🎉ਪਰ ਇਸ ਨੂੰ ਜਿਉਣਾਂ ਨਾ ਸਿਖਾਇਆ।।😢ਮੰਨ ਮੈਲਾ ਸਬ ਕੁਛ ਮੈਲਾ।।।ਤੰਨ ਧੋਤੇ ਮੰਨ ਹਛਾ ਨਾ ਹੋਏ 😢 ਪ੍ਰਧਾਨ ਮੈਂਬਰ ਦਾ ਆਵਦਾ ਲਾਲਚ ਭਾਰੂ ਹੋ ਗਿਆ 😢 ਇੱਕ ਉਦਾਹਰਣ ਹੈ ਜੇ ਸਮਝ ਆਏ।।।😢ਗੇਟ ਤੇ ਘੰਟੀ ਲੱਗੀ ਹੈ।ਔਰ ਥੱਲੇ ਲਿਖਿਆ ਹੈ ਕਿ।। ਕਿਸੇ ਨੇ ਗੇਟ ਖੁਲਵਾਉਣ ਲਈ।ਘੰਟੀ ਬਜਾਊ।।ਯਾਨੀ ਸੁਚ ਨੂੰ ਪੁਛ ਕਰੋ 😢ਪਰ ਖੜਾਂ ਬੰਦਾ ਪੜੀ ਜਾਏ ‌ਪੜੀਜਾਏ।😢ਬੈਲ ਨ ਵਜਾਏ 😢ਕੀ ਦਰਵਾਜ਼ਾ ਖੁਲ ਜਾਉ 😢ਆਹੀ ਹਾਲ ਹੈ ਬਾਣੀ ਪੜੀ ਜਾਂਦੇ ਨੇ।।ਅਮਲ ਨਹੀਂ ਕਰਦੇ 😢ਸਯਾਣਪ ਕਿਥੋਂ 😢 ਏਨਾਂ ਪ੍ਰਧਾਨ ਮੈਂਬਰ ਪ੍ਰਬੰਧਕ ਨੂੰ ਕਡੋ।।ਤੇ ਗਯਾਨੰ ਗੁਰੂ ਦੇ ਵਲ ਵਾਲੇਆਂ ਨੂੰ ਸੇਵਾ ਸੰਭਾਲ ਦਿਉ 🎉ਪਰ ਇਹ ਬੜਾ ਮੁਸ਼ਕਲ ਹੈ।।ਅਪਣੇ ਹੀ ਸਿੱਖੀ ਦੀਆਂ ਜੜ੍ਹਾਂ ਚ ਤੇਲ ਪੋਣ ਲਈ।।ਕੁਤੀ ਚੋਰਾਂ ਨਾਲ ਮਿਲੀ ਹੈ 😢😢😢😮😢

    • @japneetsingh5015
      @japneetsingh5015 หลายเดือนก่อน +1

      Punjab de log nikame hai

  • @narinderpalsingh5349
    @narinderpalsingh5349 หลายเดือนก่อน +52

    ਪੰਜਾਬ ਦੇ ਪੁੱਤਰ ਵਿਦੇਸ਼ਾਂ ਵਿੱਚ ਜ਼ਿੰਦਗੀਆਂ ਰੋਲ ਰਹੇ ਹਨ

    • @tirathkaur847
      @tirathkaur847 หลายเดือนก่อน +3

      ਬਿੱਲਕੁੱਲ

    • @navmani2034
      @navmani2034 หลายเดือนก่อน +3

      O bai sab tu jaada Gujrat haryana de lok dunki la rhe wa usa di ida de jhoothi media ne sirf punjab target karna wa ohna nu kde ni dikhounde

    • @ralphie298
      @ralphie298 หลายเดือนก่อน

      ​@@navmani2034england vich saray punjabi donkey karday aah

    • @Gurfatehgarry
      @Gurfatehgarry 28 วันที่ผ่านมา

      70 lakh la ke Jo USA doneky Londa o kitho greeb Han eh sare kamchor han

  • @goodvibesyes
    @goodvibesyes หลายเดือนก่อน +18

    ਭਾਰਤ ਵਿਚ ਸਾਰੇ ਹੀ ਦੁੱਖੀ ਹਨ,ਕਾਰਣ ਨਾ ਉਚੇਰੀ ਸਿੱਖਿਆ, ਨਾ ਕੰਮਕਾਰ, ਤੇ ਕਨੂੰਨ ਦੀ ਧੱਕਾਸ਼ਾਹੀ ਖਾਸਕਰ ਪੰਜਾਬ ਚ, ਉਦਹਾਰਣ ਬਹੁਤ ਨੇ ਕਨੂੰਨੀ ਗੁੰਡਾਰਾਜ ਦੀ ,ਇਸ ਕਰਕੇ ਏ ਹੋ ਰਿਹਾ

    • @sajankumar757
      @sajankumar757 หลายเดือนก่อน

      Kinne k Punjab de youth competitive exams dende ne..Sab de sab labour krde ne..Punjab Kinne k engineers, Scientists, doctors, researchers, academicians produce krda hai..Sab de sab anpad te gawaar hai…

  • @Nupa-bb1xs
    @Nupa-bb1xs หลายเดือนก่อน +8

    Mehngia cars te khoobsurat sadka , full azadi Punjab de munde es lye jande ne.

  • @ਸੁਰਿੰਦਰਕੋਰਹਰਚਰਨਗਰੇਵਾਲ
    @ਸੁਰਿੰਦਰਕੋਰਹਰਚਰਨਗਰੇਵਾਲ หลายเดือนก่อน +26

    ਪੰਜਾਬ ਦੇ ਲੋਕਾਂ ਲਈ ਹੀ ਕਿਉਂ ਖਬਰ ਪਹਿਲ ਦੇ ਅਧਾਰ ਤੇ ਦੇ ਰਹੇ ਹੋ ਜਦੋਂ ਕਿ ਗੁਜਰਾਤ ਵਿੱਚੋਂ ਪੰਜਾਬ ਨਾਲੋਂ ਜਿਆਦਾ ਲੋਕ ਗੈਰਕਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਹਨ ਬੀਬੀਸੀ ਵਾਲਿਓ ਮਿਹਰਬਾਨੀ ਕਰਕੇ ਖਬਰਾਂ ਨਿਰਪੱਖਤਾ ਨਾਲ ਨਸ਼ਰ ਕਰੋ

    • @Prabh_hundal_01
      @Prabh_hundal_01 หลายเดือนก่อน +3

      Kyonke eh bbc punjabi hai

    • @Ra-mu7bo
      @Ra-mu7bo หลายเดือนก่อน

      Haryana ale v pb de copy krki bahut j rahe ne

    • @GurvinderSingh-ug3xe
      @GurvinderSingh-ug3xe หลายเดือนก่อน

      ਝੂਠ

  • @jattsingh001
    @jattsingh001 หลายเดือนก่อน +19

    We can understand why Punjabi n sikh move but I am shocked to know most of the Indians who enter america illegally are Gujarati Hindus. Gujrat is the most developed state of India.

    • @mastertech9680
      @mastertech9680 หลายเดือนก่อน +1

      You are right but they go to usa to get a gas station or motel. They are not criminals like Punjabi Jatts are involved. Have you ever seen a gujju doing drug smuggling or any other violent crime?

    • @mastertech9680
      @mastertech9680 หลายเดือนก่อน +2

      They go to do gas station or motel, Punjab go to drive taxi or truck or drugs. No comparison

    • @jattsingh001
      @jattsingh001 หลายเดือนก่อน

      @mastertech9680 yes, but why leave Gujrat. It's the most prosperous, rich and developed state. And why illegally. Punjabi do it because apart from agriculture there is no other industry. And if you google Punjabi pay most taxes in america and Gujarati steal most taxes and they fraud the government most.

    • @Karmazov
      @Karmazov หลายเดือนก่อน

      @@mastertech9680@mastertech9680 - I have lived in many states and never saw a gas station owned by a Gujju. They are primarily in the hotel business. You need to learn how many gas stations, grocery stores, and motels are owned by Punjabis in the USA. Millions of acres of prime agricultural land in California are owned by the Punjabis.
      Come to California, and let me drive you around and show you how many businesses the Punjabi people own.

    • @Karmazov
      @Karmazov หลายเดือนก่อน +2

      @@mastertech9680@mastertech9680 Looks like you are a Gujju or a Hindu based in India.

  • @rajeevganeshgarh
    @rajeevganeshgarh หลายเดือนก่อน +6

    Total kharcha 40-80 Lakh penda h, 80 lakh den ala aram naal Maxico-US ya Canada-US border pahunch janda h, jyadatar Donkey oh lawnde h jinha ute jaan da khatra h, jo India che drugs, gangwar ya jameena te kabje kara ale kam karde ne.

  • @RajwinderKaur-w1m
    @RajwinderKaur-w1m หลายเดือนก่อน +1

    ਮੈਡਮ ਜੀ ਅੱਜ ਕੱਲ ਪਨਾਮਾ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਫਸੇ ਹੋਏ ਹਨ

  • @s0hail1
    @s0hail1 หลายเดือนก่อน +6

    *We 👳‍♂️🇮🇳 All want More Strict Rules Thx To America 🇺🇸 Hope Canada🇨🇦 will make more strict Rules*

  • @AmandeepSingh-sf3zm
    @AmandeepSingh-sf3zm หลายเดือนก่อน +6

    ਭਾਰਤ ਵਿੱਚ ਪੈਸੇ ਵਾਲੇ ਲੋਕ ਉੱਪਰ ਜਾ ਰਹੇ ਹਨ ਅਤੇ ਬਿਨਾਂ ਪੈਸੇ ਵਾਲੇ ਲੋਕ ਹੇਠਾਂ ਜਾ ਰਹੇ ਹਨ।

    • @HistoricalMyths-j6m
      @HistoricalMyths-j6m หลายเดือนก่อน

      Bilkul sahi kaha aapne
      Bahrat mai Cultural revolution di load aa

  • @parmajitsingh4039
    @parmajitsingh4039 หลายเดือนก่อน +2

    B.B.C.news channel good.

  • @s0hail1
    @s0hail1 หลายเดือนก่อน +3

    *Welldone USA 🇺🇸 Hope Canada 🇨🇦 will Do Same*

  • @InderjitSingh-zb9nf
    @InderjitSingh-zb9nf หลายเดือนก่อน +5

    Tramp is good

  • @ParkashSingh-nh6op
    @ParkashSingh-nh6op หลายเดือนก่อน +1

    Best report Dhanwad

  • @MandeepKaur-d7f
    @MandeepKaur-d7f 29 วันที่ผ่านมา

    I love you Punjab ❤❤❤❤❤❤❤

  • @Coder-t1w
    @Coder-t1w หลายเดือนก่อน +6

    jatt laane hun videsha vich vi shttrr hi khane aa, phir kehenge ghumat dhaka kardi aa

  • @GurwinderSingh-xn7eo
    @GurwinderSingh-xn7eo หลายเดือนก่อน

    ਬੇਰੁਜ਼ਗਾਰੀ, ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਹੈ,
    ਪੈਸਾ ਤੇ ਜਵਾਨੀ ਦੋਵੇਂ ਦੇਸ਼ ਛੱਡਣ ਲਈ ਮਜਬੂਰ ਹਨ।

  • @Singh10148
    @Singh10148 หลายเดือนก่อน +4

    ਪੰਜਾਬੀਆ ਨੂੰ ਲਗਦਾ ਅਮਰੀਕਾ ਸਵਰਗ ਹੈ।

    • @GammaRayBoi
      @GammaRayBoi หลายเดือนก่อน +4

      Mehnat karn wale liye swarg hi aa Bai india naal 100% vadiya aa kaadar aa har kaam di.

  • @replyraman
    @replyraman หลายเดือนก่อน +1

    The main reason is that in today's media-driven and online world, people want to chase dreams that often feel out of reach in India, especially when currency plays a big role. And why Punjabi? 😅 Because we dream big, are strong, and actually achieve what we set our minds to! 😂 The rest is just gossip.
    ਅੱਜਕਲ ਦੇ ਮੀਡੀਆ ਅਤੇ ਆਨਲਾਈਨ ਦੁਨੀਆ ਵਿੱਚ ਲੋਕ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ, ਜੋ ਅਕਸਰ ਭਾਰਤ ਵਿੱਚ ਮੁਮਕਿਨ ਨਹੀਂ ਲੱਗਦੇ, ਖਾਸ ਕਰਕੇ ਜਦ ਪੈਸਾ ਵੱਡੀ ਭੂਮਿਕਾ ਨਿਭਾਉਂਦਾ ਹੈ। ਤੇ ਪੰਜਾਬੀ ਕਿਉਂ? 😅 ਕਿਉਂਕਿ ਅਸੀਂ ਵੱਡੇ ਸੁਪਨੇ ਦੇਖਦੇ ਹਾਂ, ਮਜ਼ਬੂਤ ਹਾਂ, ਤੇ ਜਿਹੜਾ ਸੋਚ ਲੈਂਦੇ ਹਾਂ, ਉਹ ਕਰ ਕੇ ਦਿਖਾਉਂਦੇ ਹਾਂ! 😂 ਬਾਕੀ ਸਭ ਗੱਲਾਂ ਤਾਂ ਸਿਰਫ ਚਰਚਾ ਹੀ ਹਨ।

  • @RajeshKumar-fp4vf
    @RajeshKumar-fp4vf หลายเดือนก่อน

    Punjab di departments ch highly corruption they destroyed business who is don't give or agree them so india need hourly salary system this kind india will develop...

  • @Coder-t1w
    @Coder-t1w หลายเดือนก่อน +8

    jatt sikh chawal bolo

    • @rj14053
      @rj14053 หลายเดือนก่อน

      Gujju chor keh

  • @DEEPA93GAMING
    @DEEPA93GAMING หลายเดือนก่อน +2

    ਅਸੀਂ ਭਇਆ ਕੱਢ ਦਾ ge ਪੰਜਾਬ ਵਿਚੋ 😂😂😂

    • @jagroopsidhu4367
      @jagroopsidhu4367 หลายเดือนก่อน +1

      ਉਹ ਭਰਾਵਾ ਬਾਈਏ ਹੁੰਦਾ

  • @ZenoSamaOmniKing
    @ZenoSamaOmniKing หลายเดือนก่อน

    Punjab vich nihang development nahi hon dende pey
    bina development koi job nhi milegi ,
    private sector is the future of IT hub

    • @gggggg-uu4wy
      @gggggg-uu4wy หลายเดือนก่อน

      Kyoo nihangaa naaa tare bond maaar leee jaaa Punjab vich development nhi aa taa Bihar chalyaaa jaaaa 😂

  • @ParminderSingh-re4xp
    @ParminderSingh-re4xp หลายเดือนก่อน

    The real issue is that we failed to provide safe care for young people in Punjab. I have come across young boys and girls from well off families, they all say the same thing that the peace of mind they get in western countries, they don’t get in Punjab. The emotional well being is missing.

    • @gurdyalsingh5308
      @gurdyalsingh5308 หลายเดือนก่อน

      Canada aa k kuttya wangu ronde vekhe mai, punjabiya ch sabar bilkul nahi a

  • @Family4you647
    @Family4you647 หลายเดือนก่อน

    Farmers of punjab never allow big business to invest road railways are always blocked

  • @parmodchopra4243
    @parmodchopra4243 21 วันที่ผ่านมา

    ❤❤

  • @happivar3487
    @happivar3487 หลายเดือนก่อน +3

    You taking sikh ask asilem khalistan....but your gujrati people haryana mijote hindu indian demanding asliem for what ?😂😂😂

  • @jagdeepsinghlaljaggi8007
    @jagdeepsinghlaljaggi8007 หลายเดือนก่อน

    Ek time to bad human body bhi Kam Nahin kar di Jyada tension Koi fayda Nahin

  • @rajindersingh5442
    @rajindersingh5442 หลายเดือนก่อน +1

    MONTREAL TO NEW YORK SAFE ENTRY

  • @mandeepsingh-xb2xw
    @mandeepsingh-xb2xw 27 วันที่ผ่านมา

    Ta jande hai ke 1 da 80 ho janda hai par pata uthe ja ke lagda jado paise vi pure nai ho Pande 5 saal takk or dimagi tor te pareshan stress

  • @inderjitsingh5086
    @inderjitsingh5086 หลายเดือนก่อน

    ਇਹਦਾ ਮਤਲਬ ਇਹ ਹੋਇਆ ਕਿ ਰੱਜੇ- ਪੁੱਜੇ…

  • @manmeetkaur8748
    @manmeetkaur8748 หลายเดือนก่อน

    Kise videsh tar dinda kise nu dob dinda apni apni kismat aa😢

  • @ashokkumar-se5sl
    @ashokkumar-se5sl หลายเดือนก่อน +1

    EH AMRITKAL CHL REHA H

  • @replyraman
    @replyraman หลายเดือนก่อน

    The main reason is that in today's media-driven and online world, people want to chase dreams that often feel out of reach in India, especially when currency plays a big role. And why Punjabi? 😅 Because we dream big, are strong, and actually achieve what we set our minds to! 😂 The rest is just gossip.

  • @SukhveerSingh-tg9gc
    @SukhveerSingh-tg9gc หลายเดือนก่อน

    Punjab.vich.drakt.intri.up

  • @manbirsingh5078
    @manbirsingh5078 หลายเดือนก่อน

    😮

  • @jaismeenhayer7712
    @jaismeenhayer7712 หลายเดือนก่อน

    ਇਸ ਦੀ ਰਿਪੋਰਟ ਦਾ ਕੋਈ ਮੂੰਹ ਸਿਰ ਨੀ ਬਣ ਰਿਹਾ

  • @baljeetballi6957
    @baljeetballi6957 หลายเดือนก่อน

    They don’t have minds 😂😂

  • @sukhchouhan4991
    @sukhchouhan4991 หลายเดือนก่อน +1

    A gaya trump cha cha hun na jao 😂😂😂😂😂😂

  • @jaskiratsinghtakhar715
    @jaskiratsinghtakhar715 หลายเดือนก่อน

    Usa sohna boht aa

  • @Devendersingh-f4o
    @Devendersingh-f4o หลายเดือนก่อน

    Panjab ch industry pehla Militancy ne kha layi hun jedi thode bahut bacchi aa usnu kuch khach lakhe cartoon warge band kaarn te tulle aa

  • @SurjitSingh-he5ee
    @SurjitSingh-he5ee หลายเดือนก่อน

    Unleagle I try very bad

  • @SunnyKooner13
    @SunnyKooner13 หลายเดือนก่อน

    Phedchal boht a apnea che

  • @navmani2034
    @navmani2034 หลายเดือนก่อน

    Aaw jhoothe media ne sirf punjab target karde wa sab tu jaada gujrat haryana de bande dunki laa rhe wa bas ida hi punjab nu target kari jana

  • @baljeetballi6957
    @baljeetballi6957 หลายเดือนก่อน

    But .. 😂😂modi wants this

  • @sukhchouhan4991
    @sukhchouhan4991 หลายเดือนก่อน

    Pagal ho gayi janta apna paisa de ke slavery 😂😂😂😂😂😂😂karo ja ke

  • @Gagan00974
    @Gagan00974 หลายเดือนก่อน

    Khalistan to Bina thonu koe news deni ni ondi jo Haryana te gujrat wale V jande he a oh kade late ja de spicle tusi Punjab nu kuym hate krde ho

  • @shaharts8333
    @shaharts8333 หลายเดือนก่อน

    Samjh to baad hai janta haii

  • @bsasr4872
    @bsasr4872 หลายเดือนก่อน +1

    Stop birthright citizenship

  • @TourismPromoterMrSinghIndia
    @TourismPromoterMrSinghIndia หลายเดือนก่อน

    Indian not only punjabi, your target only punjabi not Indian, your knowledge is not enough please increase your knowledge 1 number Gujarati
    2 number haryana
    3 number punjab but your thumbnail target only punjabi
    This is lie

  • @KuldeepSingh-x3w
    @KuldeepSingh-x3w หลายเดือนก่อน

    Punjab nu bad nam na karo fudu news

  • @DeepDeep-md6pj
    @DeepDeep-md6pj หลายเดือนก่อน

    Bund kutt k wapis bhejo saliya nu

    • @HistoricalMyths-j6m
      @HistoricalMyths-j6m หลายเดือนก่อน

      😂😂😂😂😂😂😂

    • @NS-uq9ml
      @NS-uq9ml หลายเดือนก่อน

      Kyo 22ji pese kharch kite hai

  • @Devendersingh-f4o
    @Devendersingh-f4o หลายเดือนก่อน

    Panjab ch sabto jyada hot topic Kesha ,dhadi muccha da reh gaya baaki saara picche

  • @Karmazov
    @Karmazov หลายเดือนก่อน

    The majority of the Indians coming to the USA illegally are not Punjabis. Hundreds of thousands of Gujjus and Haryanavis have crossed the border unlawfully and entered the USA.

  • @Devendersingh-f4o
    @Devendersingh-f4o หลายเดือนก่อน

    Panjab ch religious exterism inna wadd geya hega ki koi bhi gaal developmenbt di karo sabto pehla pech is wich Dharm da leke aa jande ne

  • @asifjaved1939
    @asifjaved1939 หลายเดือนก่อน +2

    Khalistan zindabad inshallah Canada zindabad Trudeau zindabad.

    • @NS-uq9ml
      @NS-uq9ml หลายเดือนก่อน

      BLA alle dhood rhe hai 22

  • @entertainmentworld3848
    @entertainmentworld3848 หลายเดือนก่อน

    Canada wale deport ho rahe whoot 6 month jail

  • @asifjaved1939
    @asifjaved1939 หลายเดือนก่อน +2

    Soon East Punjab became khalistan 🎉🎉🎉and khalistan became 5th neighbor country of Pakistan inshAllah congratulations to Sikh community 🎉🎉🎉. After khalistan independence wagha border became border between Pakistan and khalistan and Sikh enter Pakistan Visa Free 🆓🆓🆓 for there sacred places in Pakistan inshAllah 🎉🎉🎉

    • @GurpreetSingh007-rl6gn
      @GurpreetSingh007-rl6gn หลายเดือนก่อน +2

      Tuc avde Balochistan te khyabr walya nu samblo😂

    • @NS-uq9ml
      @NS-uq9ml หลายเดือนก่อน +2

      BLA wale nu isdi talash hai

  • @innocentadvocate4909
    @innocentadvocate4909 หลายเดือนก่อน

    Ye Punjab ke logo ka kya problem hai India mein ?
    Mere pass USA visa ek saal pehle aa gaya tha..
    But I was change my decision. And I stay in our India.
    Why people mad behind of America?
    Punjabis they damage yourself and it's very danger journey without visa entering America.

    • @gggggg-uu4wy
      @gggggg-uu4wy หลายเดือนก่อน

      Bhi gujrat or haryana bhi 😂

  • @RajeshKumar-fp4vf
    @RajeshKumar-fp4vf หลายเดือนก่อน

    Punjab di departments ch highly corruption they destroyed business who is don't give or agree them so india need hourly salary system this kind india will develop...