Veer Punjab da maan kida hai dasoge jra ki den hai maan di Punjab sara nachar banata guru picho hatata maan ne pta vi hai 84 to baad kine Jawan sikh kesh katate maan piche lag kiu ki bache si samj nahi si
There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership and Gurdas Maan also also fails in this aspect.
bai, oh ta sai sai bolda ajj kal oh vi jehra cigarreetta fook da , te ma bhen dia gaalan kadta, gurdaas maan ohde agge hath johr sir thale karda. sikha lyi eh kinni sharm vali gall aa, avdi koi hond ni haigi, eh inj de sharabi nakodar vale 'sai' vall gurdas man thale digda. sikhan nu sharm aani chahidi te sikh leadership nu vi. saare sutte pye ne
🙏 we r from nakodar. Aj Sai Laddi Shah Ji di yaad a gyi. Gurdas maan ch aj Sai Ji dikh ge menu. Guru o jo mn da sucha hove.🙏Jai Sai Ji. Jai Baba Murad Shah Ji.
@@dilpreetsingh9981 eh bilkul shi keha veere tusi nl enna vrgeya paise khaneya tattua da ki aa ajj paise gurdas maan di buraiii krn de le rhe ne te kll kujj glt krn lye v len ge eh Lok apna zmeer kdi v bech skde ne paise lye
Gurdas Maan is given the status of a role model and ambassador of Punjabi music. With it comes expectations and responsibilities. He is an influencer so him bending down on knees and folding hands in front of half naked man who is smoking, giving ma behn galian and throwing bundles on money on Gurdas Man is disrespectful, not only for Gurdas Maan but for all of his fans and punjabi community.
Gurdaas Maan is considered legend of PUnjabi music and legend. so when does begging in front of half naked man who's a smoker and swearing maa bhen gaala there, that's depressing and embarassing. There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership and Gurdas Maan also also fails in this aspect.
Ehda matlv tu os nasedi ਬਾਬੇ nu sahi mannda ? Lok pichhe lagde ni ? Sarse vale boobne ne kine lok pichhe laye c jo ik blatkari niklya .. Aashutosh ne kinne pichhe laye c .. jwab deh
Okay understand he gone nakodher dera, what's about another narankari, jhoota sadh, salary wala Baba, ehne koi dera shudea ni, Baki third class presentation and already scripted conservation, not single question on constant matter? There are nothing just hoooon haaan
I never expected such a rubbish interview. I am really sorry to say that in future we will never see your program. It seems you both were promoting Mr. Maan and his Sai who himself is a chain smoker.
Extraordinary performance Janab Mann sahib,,, At this time I am Pray to Sahib Shri Guru Nanak Sahib ji bless to you with his love that's Make's every day a joy to live.....
Sahi gal aa hassan wali gal koi haigi c vaise ... Jawaka wangu bina to hassi janda te ah bibi bhen sadi ohnu vichri nu rakhya e isse lai ki main gal bhave kive di vi kra jisda matlab kakh vi na hove tu hassna jrur aaa.
@@musafir_punjabihanji jinu otho kuj mileya oh ta jauga hi. Tuc krlo jo krna. La lo jor jina la skde o addiya tk. Tuc nai jana na jao jwak nai bhejne na bhejo aavde. Eh thodi personal choice aa. But j socho kise hor nu control kr loge Tuc ta aah impossible aa. Apni mrji apne ghre chlao sare loka te ni.
Maan saab jindabaad c jindabaad hai te hamesha jindabaad rehnge ❤❤❤❤ Jiyo maan saab hamesha chardi kla ch rho Jehre bolde aa boli jaan deyo tusi bss ida hi likh ke kam nu khichi rakho
J tu edda reporter ta tu krla swal, jwab Mai dinda, logically gal kri te logical answer dyuga Mai...loka de dhi putt ki Mann ne marwaye?? Moose Wala Shahid ho gya Hun tuhade lyi?? Jehri Congress ne loka de putt marwaye, harimandir Saab te attack kita oh party Tere moose wale di maa party bani?? Sharab pi k oh stage te charda c, aap bolda oh munho, udo tu apni maa de garbh wich ni c aya jdo da maan Punjabi punjabiyat di gal krda😡😡 jwab jroor dyi, ja fir hor question push la
gurdaas maan thalle hath jorhda firda va adh-nange nakodar wale sharabi te cigratte peen vale de moohre. eh nakoder vala ma/bhen dia gaalan, sharab, cigrette peenda, adh-nanga- te gurdas maan utte paise sutt da. eh ta sare punjabiyan lyi sharam vali gall aa, khaas karke sikhan lyi. sikh kaum sutti pyi aa. enah vadda punjabi de pakh vaala gurdas mann thalle digh pye sharabi te cigratte peen vale de moohre
ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ 🙏❤️☺️
ਵੀਰ ਜੀ ਕਹਿਣ ਨੂੰ ਤਾਂ ਕਹਿ ਦਿੰਦਾ ਸੀ ਸਾਰੇ ਕਿ ਗੁਰੂ ਮਾਨਿਓ ਗ੍ਰੰਥ ਪਰ ਗੁਰੂ ਨੂੰ ਗ੍ਰੰਥ ਮੰਨਿਆ ਕਿਸੇ ਨੇ ਮੰਨਣ ਵਾਲੀ ਗੱਲ ਨਹੀਂ ਉਹਨੂੰ ਜਾਨਣ ਵਾਲੀ ਗੱਲ ਹੈ ਨਾਲੇ ਇਹ ਦੋਹਰਾ ਗਿਆਨੀ ਗਿਆਨ ਸਿੰਘ ਜੀ ਨੇ ਚੇਜ ਕੀਤਾ ਸੀ ਪਤਾ ਤੁਹਾਨੂੰ ਪ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਪਰ ਬਾਣੀ ਦੇ ਚੱਲਣਾ ਬੜਾ ਔਖਾ ਬਸ ਦੋ ਤੁਕਾਂ ਆਉਂਦੀਆਂ ਉਹ ਬੋਲ ਦੇਣੀਆਂ ਰੇ ਬਾਈ ਕੁਲਵੀਰ ਨਾ ਬੈਠੀ ਲੱਗਜੂ ਪਤਾ ਕਿੱਥੇ ਆ
@@kuldeepsingh-xu8twਮਾਨ ਸਾਬ ਧਿਆਨ ਨਾ ਦਿਓ ਐਹੋ ਜਿਹੇ ਘਟੀਆ ਲੋਕਾਂ ਦਿੱਤਾ ਗੱਲਾ ਤੇ l ਮਾਨ ਸਾਬ ਤੁਹਾਡੀ ਜਿੱਥੇ ਲਗੀ ਆ ਓਥੇ ਲਗੀ ਰਹਿਣੀ ਆ ਜੀ
Kyon ?
@@rg8987 ਕਿਉਂਕਿ ਗੁਰਦਾਸ ਮਾਨ ਸਾਹਿਬ ਨੇ ਗੁਰਮੁਖੀ ਨੂੰ ਬੜਾ ਮਾਣ ਬਖਸ਼ਿਆ ਹੈ ਗੁਰਮੁਖੀ ਛੱਜੇ ਢੰਗ ਨਾਲ ਵਧੀਆ ਤਰੀਕੇ ਨਾਲ ਗਾਈ ਹੈ ਤੇ ਗੁਰਬਾਣੀ ਦੇ ਸ਼ਬਦ ਵੀ ਵਧੀਆ ਗਾਏ ਹਨ ਜੇ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਮੈਂ ਉਹਦੇ ਚ ਕੁਝ ਨਹੀਂ ਕਰ ਸਕਦਾ ਉਹ ਤੁਹਾਨੂੰ ਮਿਲਣਾ ਪੈਣਾ ਮੈਨੂੰ ਦੱਸ ਦਿਓ ਜਿਸ ਦਿਨ ਮਿਲਣਾ ਫਿਰ ਕਰ ਦੂਗਾ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਗੁਰੂ ਹਨ
ਸਿੱਖਾਂ ਦੇ ਗੁਰੂ ਹਨ, ਬਾਕੀ ਧਰਮਾਂ ਦੇ ਆਪਣੇ ਗੁਰੂ ਤੇ ਕਿਤਾਬਾਂ ਨੈ
@@sandu981,,, ਪਾਲਣ ਤੇ ਪਾਲਣ ਪੋਸ਼ਣ ਦੀ ਗਲ ਹੋਈ ਹੈ ਇੰਟਰਵਿਊ ਵਿੱਚ,,
@@sandu981
ਸਮਝ ਆਪੋ ਆਪਣੀ !!
ਅਵਸਥਾ ਆਪੋ ਆਪਣੀ !!!
@@Enterpunjabbm ਬਿਲਕੁੱਲ ਜੀ, ਇਸ ਚ ਕੋਈ ਸ਼ੱਕ ਨਹੀਂ। ਪਰ ਸੋਚ ਕੇ ਦੇਖੋ ਕੀ ਬਹੁਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਹਿਬ ਜੀ ਦੀ ਮੰਨਦੇ ਆ, ਸ਼ਾਇਦ ਬਹੁਤ ਥੋੜੇ, ਬਹੁਤੇ ਤਾਂ ਮੰਨਣ ਦਾ ਸਿਰਫ ਦਿਖਾਵਾ ਹੀ ਨੀ ਕਰਦੇ
@@safepureliving6464ki mtlb tera
ਗੁਰਦਾਸ ਮਾਨ ਜੀ ਦੀਆਂ ਦੀ ਗੱਲ ਸੁਣਾ ਕੇ ਅੱਖਾਂ ਵਿੱਚ ਪਾਣੀ ਲਿਆ ਦੀਆਂ
ਰੱਬ ਤੁਹਾਡੀ ਲੰਬੀ ਉਮਰ ਕਰੇ
Rona band hua ke Gurdas nu peja ki ja capeda maar hor bevkuf
ਨਵੰਬਰ ਸਾਲ 1984 ਕਨੇਡਾ ਵਿੱਚ ਗੁਰਦਾਸ ਮਾਨ ਦਾ Show ਹੋਣ ਜਾ ਰਿਹਾ ਸੀ..
Surry ਦਾ ਸਟੇਡੀਅਮ ਗੁਰਦਾਸ ਮਾਨ ਨੂੰ ਚਾਉਣ ਵਾਲੇ ਹਜ਼ਾਰਾਂ ਪੰਜਾਬੀਆ ਨਾਲ ਭਰਿਆ ਪਿਆ, ਲੋਕ ਬੇਸਬਰੀ ਨਾਲ ਗੁਰਦਾਸ ਮਾਨ ਦੇ ਸਟੇਜ ਤੇ ਆਉਣ ਦੀ ਉਡੀਕ ਕਰ ਰਹੇ ਸਨ ।।
ਗੁਰਦਾਸ ਮਾਨ ਸਾਬ ਸਟੇਜ ਦੇ ਪਿੱਛੇ ਬੈਠੇ ਆਪਣੀ ਐਂਟਰੀ ਅਨਾਉਸਮੇਂਟ ਦੀ ਵੇਟ ਕਰ ਰਹੇ ਨੇ, ਅਚਾਨਕ ਖ਼ਬਰ ਆਉਂਦੀ ਕ ਪੰਜਾਬ ਵਿੱਚ ਅਣਗਿਣਤ ਨੌਜਵਾਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ।। ਖ਼ਬਰ ਸੁਣ ਕੇ ਮਾਨ ਸਾਬ ਭਾਵੁਕ ਹੁੰਦੇ ਨੇ, ਆਪਣੇ ਮੈਨੇਜਰ ਨੂੰ ਕਹਿੰਦੇ ਕ ਮੇਰੇ ਤੋਂ ਹੁਣ ਗਾਇਆ ਨਹੀਂ ਜਾਣਾ.. ਮਾਫ਼ੀ ਚਾਉਨਾਂ ਮੇਰੇ ਚ ਹੁਣ ਹਿੰਮਤ ਨਹੀਂ ।। Show ਦੇ ਔਰਗਨਾਇਜ਼ਰ ਮਾਨ ਸਾਬ ਅੱਗੇ ਬੇਨਤੀ ਕਰਦੇ ਨੇ, ਹਜ਼ਾਰਾ ਲੋਕਾ ਨੇ ਟਿਕਟ ਦੇ ਪੈਸੇ ਖਰਚੇ ਨੇ.. ਜੇ ਤੁਸੀ ਪ੍ਰਫੋਮੇਂਸ ਨਾ ਕੀਤੀ ਤਾਂ ਲੋਕ ਸਾਡੇ ਉੱਤੇ ਆਪਣਾ ਗੁੱਸਾ ਕੱਢਣਗੇ ।।
ਮਾਨ ਸਾਬ ਬਿਨਾ ਆਪਣੇ ਮੰਜੀਸ਼ਨਾ ਤੋਂ ਇਕੱਲੇ ਸਟੇਜ ਉੱਤੇ ਜਾਂਦੇ ਨੇ, ਸਭ ਨੂੰ ਫਤਹਿ ਬੁਲਾ ਕੇ.. ਭਾਵੁਕ ਜਿਹੀ ਆਵਾਜ਼ ਵਿੱਚ ਬੋਲਦੇ ਨੇ....
ਮੈਨੂੰ ਚਾਉਣ ਵਾਲੇ ਪਿਆਰੇ ਸਰੋਤਿਆ ! ਮੈਨੂੰ ਹੁਣ ਹੀ ਖ਼ਬਰ ਮਿਲੀ ਹੈ ਕ ਆਪਣੇ ਪੰਜਾਬ ਵਿੱਚ ਕਈ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਗਏ... ਪੰਜਾਬ ਦੀਆਂ ਕਿੰਨੀਆ ਮਾਵਾਂ ਦੇ ਘਰ ਉੱਜੜ ਗਏ ।।
ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕ ਪੁੱਤ ਜਦੋਂ ਪਿੰਡ ਚ ਕਿਸੇ ਦੀ ਮੌਤ ਹੋਈ ਹੋਵੇ ਤਾਂ ਸਵਾ ਮਹੀਨਾ ਰੇਡੀਓ ਨਹੀਂ ਵਜਾਈਦਾ ।।
ਦੋਸਤੋ ਪੰਜਾਬ ਤੋਂ ਆ ਰਹੀਆਂ ਦੁੱਖ ਭਰੀਆ ਖ਼ਬਰਾਂ ਸੁਨਣ ਤੋਂ ਬਾਅਦ ਮੇਰੇ ਚ ਹੁਣ ਗਾਉਣ ਦੀ ਹਿੰਮਤ ਨਹੀਂ, ਮੈਂ ਆਪ ਸਭ ਤੋਂ ਮਾਫ਼ੀ ਚਾਉਦਾ ਹਾਂ।। ਤੁਸੀ ਜੋਂ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਸੁਨਣ ਆਏ ਹੋ, ਆਪ ਸਭ ਦਾ ਦਿਲੋ ਧੰਨਵਾਦੀ ਹਾਂ ।।
ਜੋਂ ਤੁਸੀ ਮੈਨੂੰ ਸੁਣਨ ਲਈ ਟਿਕਟਾਂ ਦੇ ਪੈਸੇ ਖਰਚੇ ਹਨ ।। ਮੈਂ ਸਟੇਜ ਦੇ ਪਿੱਛੇ ਬੈਠਾ ਹਾਂ, ਮੇਰੇ ਕੋਲ ਆ ਕੇ ਆਪਣੇ ਪੈਸੇ ਵਾਪਿਸ ਲੈਂ ਸਕਦੇ ਹੋ ।।
ਯਕੀਨ ਮੰਨੋ ਉਸ ਵਕਤ ਇੱਕ ਵੀ ਵਿਅਕਤੀ ਮਾਨ ਸਾਬ ਕੋਲ ਟਿਕਟ ਦੇ ਪੈਸੇ ਵਾਪਿਸ ਲੈਣ ਨਹੀਂ ਆਇਆ ।। 🙏
ਨਿੱਕੀ ਨਿੱਕੀ ਗੱਲ ਤੇ ਕਿਸੇ ਨੂੰ ਗਦਾਰ ਵਾਲਾ ਟੈਗ ਦੇਣਾ ਬਹੁਤ ਸੌਖਾ ਹੈ ।।
Gagan Deep Singh ਵੀਰ ਦੀ ਵਾਲ ਤੋ 🙏
ਇਹ ਤਾ ਸਾਡੇ ਲੋਕਾ ਦੀ ਆਦਤ ਹੈ। ਹਰੇਕ ਨੂੰ ਗਦਾਰ ਕਹਿਣਾ ਤੇ ਏਜੰਸੀਆ ਬੰਦਾ ਕਹਿਣਾ। ਇਥੇ ਕੇਈ ਲੋਕ ਆਪਣੇ ਕੋਲ ਗੱਲਾ ਜੋੜ ਲੈਦੇ ਹਨ ਜਿਵੇ ਕੇਪੀ ਐਸ ਗਿੱਲ ਵਾਲੀ ਜਿਹੜਾ ਕਲਾਕਾਰ ਹੁੰਦਾ ਹੈ ਉਹ ਸਾਰਿਆ ਦਾ ਸਾਝਾ ਹੁੰਦਾ ਹੈ ਗੁਰਦਾਸ ਮਾਨ ਵਧੀਆ ਗਾਇਕ ਹੈ😊
9@@user-fy8lr9ix9g
Kya baat hai
God bless you 🙏 maan Saab
ਜਿਉਂਦੇ ਵਸਦੇ ਰਹੋ ਬਾਈ ਜੀ ਜੋ ਤੁਸੀਂ ਮਾਨ ਦੀ ਘਟਨਾ ਸਾਂਝੀ ਕਰਕੇ ਉਨ੍ਹਾਂ ਦਾ ਪੱਖ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਲੋਕਾਂ ਨੇ ਤਾਂ ਗੁਰੂ ਸਾਹਿਬ ਨੂੰ ਨਹੀਂ ਬਖਸ਼ਿਆ ਇਹ ਤੇ ਕਿਸੇ ਨੂੰ ਵੀ ਗੱਦਾਰ ਦਾ ਟੈਗ ਦੇ ਦਿੰਦੇ ਆ ਮੈਂ ਤੂੰ ਕੌਣ ਹਾਂ। ਗੁਰਦਾਸ ਮਾਨ ਵੀ ਹੱਡ ਮਾਸ ਦਾ ਬੰਦਾ ਹੈ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਐ ਮਾਫ਼ ਕਰਨਾ ਵੀ ਵਡੱਪਣ ਆ ਯਾਰ ਜਦੋਂ ਕੋਈ ਆਪਣੀ ਗਲਤੀ ਮੰਨ ਰਿਹਾ ਹੋਵੇ। ਬਿਨਾਂ ਵਜ੍ਹਾ ਦਾ ਵਿਵਾਦ ਖੜ੍ਹਾ ਕੀਤਾ ਲੋਕਾਂ ਨੇ। ਜੋ ਕੁੱਝ ਮਾਨ ਸਾਹਿਬ ਵਰਗੇ ਬੰਦੇ ਨਾਲ ਹੋਇਆ ਉਸ ਨੂੰ ਦੇਖ ਕੇ ਹੋਰ ਕੌਣ ਸੇਵਾ ਕਰੇਗਾ ਮਾਂ ਬੋਲੀ ਪੰਜਾਬੀ ਦੀ।
ਗੁਰਦਾਸ ਮਾਨ ਜੀ ਪੰਜਾਬ ਦਾ ਮਾਣ ਨੇ ਲੋਕਾਂ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਬਖਸ਼ਿਆ ਸੀ ❤
Veer Punjab da maan kida hai dasoge jra ki den hai maan di Punjab sara nachar banata guru picho hatata maan ne pta vi hai 84 to baad kine Jawan sikh kesh katate maan piche lag kiu ki bache si samj nahi si
All is well Gurdas paji ਅਸੀ ਤਾਂ ਕਿਸੇ ਡੇਰੇ ਤੇ ਜਾਂਦੇ ਨਹੀ ਪਰ ਸੁਣੀ ਦਾ ਗੁਰਦਾਸ ਜਾਂ ਸਿੱਧੂ ਨੂੰ ਆ ਕੋਈ ਬੰਦਾ ਨਹੀ ਬਿਗੜਦਾ ਕਿਸੇ ਦੇ ਕਹਿਣ ਤੇ,ਮਾਤੜ ਬੰਦਾ ਗੁਰਦਾਸ ਹੀ ਸੁਣਦਾ ਜਿਹੜੇ ਬਹੁਤੇ ਗਿਆਨੀ ਧੰਨ ਵਾਲੇ ਆ ਉਹ ਦੂਜਿਆਂ ਨੂੰ ਮਾੜਾ ਹੀ ਕਹਿਣ ਗਏ.ਸਰਬੱਤ ਦਾ ਭਲਾ ਗੁਰੂ ਗ੍ਰੰਥ ਸਹਿਬ ਜੀ ਨੂੰ ਹੀ ਮੰਨਦੇ ਹਾਂ
ਮੂਰਖਾਂ ਦੀ ਸਲਾਹ ਨੂੰ ਚੀਰਦੀ.ਇਹ ਉਹ ਤਿੱਖੀ ਤਲਵਾਰ ਏ..
ਭੰਡੋ ਲੱਖ ਵਾਰੀ ਇਹ ਹੋਰ ਵਧਣਾ ਫੁੱਲਣਾ. . ਕਿਓਂਕੀ ਜਨਾਬ... ਇਹ ਚੱਜ ਦਾ ਵਿਚਾਰ ਏ.. 🙏❤️❤️
ਗੁਰਦਾਸ ਮਾਨ ਬਾਬਾ ਬੋਹੜ ਹਨ ਪੰਜਾਬ ਦੇ ਹੀਰੇ ਨੇ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏🙏🙏
😂😂😂😂 eh bhed ji ne...eh gall dassn di ki lod a....olrdy pta
There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video.
This is failure of Punjabis and Sikh leadership and Gurdas Maan also also fails in this aspect.
is it written in guru granth sahib or said by any gurus ?
@@vikrambhardwaj3009 ghre maaa bhain haini tere
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਨੂੰ ਪਿਆਰ ਕਰਨ ਲਈ ਕਿਹਾ ਗਿਆ।
ਗੱਪਾਂ ਦੇ ਪੁਲ ਬੰਨ ਕੇ ਮੁਰਾਦ ਸ਼ਾਹ ਨੂੰ ਪ੍ਰਮੋਟ ਕਰ ਰਹੇ ਆ। ਗ੍ਰੰਥ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ।
ਜੈ ਸਾਂਈ ਜੀ, ਜੈ ਸਾਂਈ ਜੀ , ਜੈ ਸਾਂਈ ਜੀ
ਲੋਕੋ ਐਵੇਂ ਕਿਸੇ ਭੀ ਫੱਕਰ,ਮਹਾਤਮਾ,ਸਾਧੂ,ਸੰਨਿਆਸੀ ਨੂੰ ਮੰਦਾ ਨਾ ਬੋਲਿਆ ਕਰੋ l ਫੱਕਰ ਆਪਣੀ ਮੋਜ਼ ਦੇ ਮਾਲਿਕ ਹੁੰਦੇ ਆ ਏਹਨਾਂ ਨੂੰ ਸਮਝਣਾ ਸੌਖਾ ਨਹੀਂ ਹੁੰਦਾ l
ਤੁਹਾਡੇ- ਸਾਡੇ ਲੋਕਾਂ ਲਈ ਸਿਗਰੇਟ ਹੋਣੀ ਆ ਪਰ ਫੱਕਰਾਂ ਲਈ ਉਹ ਸਿਗਰੇਟ ਆਪਣੇ ਮੁਰਸ਼ਦ ਦੇ ਪਿਆਰ ਵਿਚ ਖੋਣ ਦਾ ਗੂਮ ਹੋਣ ਦਾ ਇਕ ਜ਼ਰੀਆ ਆ l
ਐਵੇਂ ਕਰਮ ਨਾ ਖਰਾਬ ਕਰੋ ਆਪਣੇ ਮੰਦੇ ਬੋਲ ਬੋਲਕੇ l
ਜੈ ਸਾਂਈ ਜੀ,ਜੈ ਸਾਂਈ ਜੀ,ਜੈ ਸਾਂਈ ਜੀ,ਜੈ ਸਾਂਈ ਜੀ
ਕਿਸੇ ਇਨਸਾਨ ਦੀ ਜ਼ੁਬਾਨ ਦੀ ਰਸਨਾਂ ਹੀ ਐਨੀਂ ਮਿਠਾਸ ਵਾਲੀ ਹੁੰਦੀ ਹੈ ... ਜਿਵੇਂ ਗੁਰਦਾਸ ਮਾਨ ਜੀ ਨੇ
ਬਹੁਤੇ ਗੌਣ ਵਾਲੇ ਕਲਾਕਾਰ, ਐਕਟਰਜ਼, ਪੌਲੀਟੀਸ਼ਨਜ਼, ਸਾਰੇ ਪਾਸੇ ਮੱਥੇ ਟੇਕਦੇ ਨੇ, ਮਜ਼ਬੂਰੀ ਵੀ ਹੋ ਸਕਦੀ ਇਨ੍ਹਾਂ ਦੀ,ਸਭ ਨੂੰ ਖੁਸ਼ ਰੱਖਣਾ ਪੈਂਦਾ 😊🙏
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲਿ ਰਾਖੀ ਮੇਰੀ ।।
ਸਾਰੇ ਲੋਕ ਆਪਣੇ ਈਸ਼ਟ ਨੂੰ ਸਭ ਵੱਡਾ mande👍🏻ਹਨ
@@SandeepKaler-b6o ਏਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਪੰਕਤੀ ਹੈ ji
Sai gall hai veer
Here in this waak Guru Nanak Ji is saying that the Supreme God is the greatest guru.Gurbani does not refer to a human guru to glorify ahead of God.
ਸੱਭ ਤੋਂ ਵੱਡਾ ਸਤਿਗੁਰੂ, ਨਾਨਕ ਜਿਨ ਕਲਿ ਰਾਖੀ ਮੇਰੀ
ਬਹੁਤ ਚੰਗਾ ਲੱਗਦਾ ਤੁਹਾਡਾਪ੍ਵੌਗਰਾਮ🙏🙏
ਠੀਕ ਹੈ ਮਾਨ ਸਾਹਿਬ ਆਪ ਜੀ ਦੀ ਸ਼ਰਦਾ ਭਾਵਨਾ ਹੈ ਪਰ ਕਈ ਲੋਕ ਆਪ ਜੈਸੇ ਮਸ਼ਹੂਰ ਕਲਾਕਾਰਾਂ ਨੂੰ ਦੇਖ ਏਸ ਡੇਰੇ ਤੇ ਜਾਂਦੇ ਹਨ ਜੀ ਗੱਲ ਨਸ਼ੇ ਤੋਂ ਥੋੜੀ ਚਰਚਾ ਹੁੰਦੀ ਹੈ ਜੀ
Milkha singh nu dekh k milkha singh bnya nahi koi
@@sukhraj6391wah jaane wah - eh gal buht tagri kahi aa
ਗੁਰਦਾਸ ਮਾਨ ਜੀ great ae
😂😂ਬਾਕੀ ਬੋਰੀਆ ਭਰ ਕੇ ਨੋਟ ਵੀ ਤਾਂ ਆਉਂਦੇ ਸੀ ਜੋ ਚਿਲਮੀ ਇਸ ਉੱਪਰ ਸਿੱਟੀ ਜਾਂਦਾ ਸੀ।
ਉੱਚੀਆਂ ਗੱਲਾਂ ਮਾਨ ਸਾਹਿਬ ਦੀਆਂ ਅਪਾ ਧਰਮਾਂ ਵਿੱਚ ਉਲਝ ਕੇ ਰਹਿ ਗਏ
ਕੁੜੀਏ ਕਿਸਮਤ ਪੁੜੀਏ ਤੈਨੂੰ ਇਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ ਬਹੁਤ ਬਾ ਕਮਾਲ ਸੌਂਗ ਆ ਗੁਰਦਾਸ ਮਾਨ ਸਾਹਬ ਦਾ ❤
ਬਹੁਤ ਵਧੀਆ ਪ੍ਰਚਾਰ ਕੀਤਾ ਇਸ ਵੀਡੀਓ ਵਿਚ ਨਕੋਦਰ ਵਾਲੇ ਡੇਰੇ ਦਾ ।
ਸਹੀ ਗੱਲ ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਦੀ ਟਹਿਣੇ ਨੇ ਇਹ ਗੱਲ ਸਹੀ ਕਰਤੀ
ਜੋਂ ਖੋਟ ਦਿਲ ਵਿਚ ਸਾਂਭੀ ਹੋਈ ਸੀ ਅੱਜ ਪਾਖੰਡ ਦੀ ਕਹਾਣੀ ਬਣਕੇ ਬਾਹਰ ਆ ਗਈ
ਹਸੀ ਕਿਊ ਜਾਂਦੇ ਹਸਣ ਵਾਲੀ ਕੋਈ ਗੱਲ ਨਹੀਂ ਗੁਰਦਾਸ ਮਾਨ ਘੁੰਗਰੂ ਪਾਂ ਕੇ ਨੱਚਦਾ ਪਰਮੋਟ ਨੀ ਕਰਦਾ ਤੇ ਹੌਰ ਕੀ ਕਰਦੇ ਆਪਣੀਂ ਅਸਤਾ ਕੋਈ ਨਹੀਂ ਦੋ ਮਤ ਆ ਇਕ ਗੁਰ ਮਤਿ ਤੇ ਇਕ ਮੰਨ ਮਤ ਗੁਰ ਮਤਿ ਖਤਮ ਮੰਨ ਮਤ ਰੇਹ ਗਈ ਬਸ
ਬਾਬਾ ਜਿਨੀਆ ਮਰਜ਼ੀ ਸਿਗਰਟਾਂ ਪੀਵੇ ਹਦ ਹੋ ਗਈ
ਜੈ ਬਾਬਾ ਮੁਰਾਦ ਸ਼ਾਹ ਜੀ ਸਾਈ ਲਾਡੀ ਸ਼ਾਹ ਜੀ।❤❤❤🌹🌹🌹😔😔😔🙇♀️🙇♀️🙇♀️🤲🏼🤲🏼🤲🏼🤲🏼🤲🏼🤲🏼🤲🏼🤲🏼🤲🏼🤲🏼
ਆਹ ਇੰਟਰਵਿਊ ਸੁਣ ਕੇ ਬਹੁਤ ਲੋਕ ਹੁਣ ਨਕੋਦਰ ਡੇਰੇ ਨੂੰ ਭੱਜਣ ਗੇ। ਬਹੁਤ ਪਰਚਾਰ ਕਰ ਦਿੱਤਾ ਟਹਿਣਾ ਤੇ ਗੁਰਦਾਸ ਮਾਨ ਨੇ।
Bilkul sahi....
Sharm kro
Chaploosi
ਇੱਕ ਗੱਲ ਅੱਜ ਨਵੀਂ ਪਤਾ ਲੱਗੀ,ਗੁਰਦਾਸ ਬਾਈ ਮੈਡਮ ਦੀਆਂ ਅੱਖਾਂ ਦੇ ਇਲਾਜ ਵਾਸਤੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾਣ ਦੀ ਥਾਂ-
ਯੋਤਸ਼ੀਆਂ ਦੇ ਦਰ ਖੜਕਾਉਂਦਾ ਰਿਹਾ,
ਰਾਹੂ ਕੇਤੂ ਤੋਂ ਡਰ ਡਰ ਕੇ ਮਸਤਾਂ ਦੇ ਡੇਰੇ ਭਾਉਂਦਾ ਰਿਹਾ।
ਨਚਦਾ ਰਿਹਾ ਤੇ ਗਾਉਂਦਾ ਰਿਹਾ।
ਚਮਤਕਾਰੀ,ਕਰਾਮਾਤੀ ਦੱਸ ਕੇ,ਇੱਕ ਬੰਦੇ ਨੂੰ ਰੱਬ ਬਣਾਉਂਦਾ ਰਿਹਾ।
ਸਰਬੰਸ ਦਾਨੀ ਦਾ ਛੱਡ "ਦੇਣਾ" ਰਿਣ ਹੋਰ ਕਿਸੇ ਦੇ ਲਾਹੁੰਦਾ ਰਿਹਾ।
ਵਿਚਾਰਧਾਰਾ ਭੁੱਲ ਗੁਰ ਸਿੱਖੀ ਦੀ ਕਿਉਂ,ਚਮਤਕਾਰ
ਵਿਡਿਆਉਂਦਾ ਰਿਹਾ।
ਤਰਕ ,ਵਿਵੇਕ ਕੋਈ ਦੱਸਿਆ ਨਹੀਂ,ਅੰਧਵਿਸ਼ਵਾਸੀ ਸਮਝ ਬਣਾਉਂਦਾ ਰਿਹਾ।
ਅਣਪੜ੍ਹ ਲੋਕ ਜਿਵੇਂ ਲਾਈਲੱਗ ਹੁੰਦੇ,ਇਵੇਂ ਥਾਂ ਥਾ ਸੀਸ ਝੁਕਾਉਂਦਾ ਰਿਹਾ।
ਗਾਉਂਦਾ ਰਿਹਾ,ਸੁਣਾਉਂਦਾ ਰਿਹਾ,ਭਾਵੇਂ ਥਾਂ ਥਾਂ 'ਖਾੜੇ ਲਾਉਂਦਾ ਰਿਹਾ।
ਕੋਈ ਸੇਧ ਨਾ ਦਿੱਤੀ ਜਵਾਨੀ ਨੂੰ ਬੱਸ ਗੁਣ ਡੇਰੇ ਦੇ ਗਾਉਂਦਾ ਰਿਹਾ।
Tuanu ki problem koie jave ya na jave..
ਲੋਕਾ ਤੇ ਕਲਾਕਾਰ ਵੇਖਣ ਜਾਣਾ ਫੇਰ ਉਸ ਜਗ੍ਹਾ ਦਾ ਅਸਰ ਜ਼ਰੂਰ ਹੀ ਜਾਂਦਾ ਜਦੋਂ ਵੱਡੇ ਵੱਡੇ ਕਲਾਕਾਰ ਗਾਉਣ ਜਾਣ ਕੋਈ ਮੰਨੇ ਜਾ ਨਾ ਮੰਨੇ
ਪੰਜਾਬ ਦਾ ਮਾਣ ਗੁਰਦਾਸ ਮਾਨ🙏🙏🙏 love u man Sahab❤❤
ਟਹਿਣਾ ਸਾਹਿਬ ਆਹ ਜਿਹੜੀ ਗੱਲ ਗੁਰਦਾਸ ਮਾਨ ਨੇ ਫਰੀਦਕੋਟ ( ਬ੍ਰਜਿਦਰਾ) ਕਾਲਜ ਵਾਲੀ ਕੀਤੀ ਮੈ ਵੀ ਉਸ ਸਮੇਂ ਸਟੇਜ ਤੇ ਸੀ , ਮੈ ਯੂਨੀਅਨ ਚ ਸੈਕਟਰੀ ਸੀ ਤੇ ਪ੍ਰੋ ਕਰਮਜੀਤ ਜੀ ਦਾ ਐਕਸੀਡੈਟ ਚ ਮੈ ਖ਼ਾਨਦਾਨ ਕੀਤਾ ਪਰ ਉਹ ਬੱਚੇ ਨਹੀਂ ਸਨ ਜੀ
ਗੁਰੂ ਦਿਆ ਦਾਸਾ "ਗੁਰ ਦਾਸਾ"ਹਮੇਸ਼ਾਂ ਤੇਰੇ ਮੂੰਹ ਤੇ ਰਹੇ ਇਹ ਹਾਸਾ "ਕਰਦਾ ਰਹਿ ਸੇਵਾ ਮਾਂ ਪੰਜਾਬੀ ਦੀ, ਤੇਰੇ ਤੋਂ ਕਦੀ ਨਹੀਂ ਮੁੱਕਣੀਆਂ ਸਾਡੀਆਂ ਆਸਾਂ। ਜਿਹੜੇ ਬੋਲਦੇ ਆ ਬੋਲ ਲੈਣ ਦੇ, ਸਾਨੂੰ ਪਤਾ ਹੈ ਤੇਰੇ ਅੰਦਰ ਕਿਸ ਦਾ ਹੈ ਵਾਸਾ, ਗੁਰੂ ਦਿਆ ਦਾਸਾ ਗੁਰ ਦਾਸਾ ਹਮੇਸ਼ਾਂ ਤੇਰੇ ਮੂੰਹ ਤੇ ਰਹੇ ਇਹ ਹਾਸਾ ਕਰਦਾ ਰਹਿ ਸੇਵਾ ਮਾਂ ਪੰਜਾਬੀ ਦੀ ਹਮੇਸ਼ਾਂ ਤੇਰੇ ਨਾਲ ਨੇਂ ਸਾਡੀਆਂ ਅਰਦਾਸਾਂ।
bai, oh ta sai sai bolda ajj kal oh vi jehra cigarreetta fook da , te ma bhen dia gaalan kadta, gurdaas maan ohde agge hath johr sir thale karda. sikha lyi eh kinni sharm vali gall aa, avdi koi hond ni haigi, eh inj de sharabi nakodar vale 'sai' vall gurdas man thale digda. sikhan nu sharm aani chahidi te sikh leadership nu vi. saare sutte pye ne
ਯਾਰ ਮੁਆਫ਼ ਕਰ ਦਵੋ ਪੰਜਾਬੀਵੋ ❤
ਮਾਨ ਸਾਬ ਆਪਣੇ ਲੲੀ ਸਭ ਤੋ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਹਨ 🙏
🙏 we r from nakodar. Aj Sai Laddi Shah Ji di yaad a gyi. Gurdas maan ch aj Sai Ji dikh ge menu. Guru o jo mn da sucha hove.🙏Jai Sai Ji. Jai Baba Murad Shah Ji.
ਮੈਂ ਗੁਰਦਾਸ ਮਾਣ ਦਾ ਕੱਟੜ ਫ਼ੈਨ ਆ, ਮੈਂ ਤਾਂ ਗਿਆ ਨੀ ਕਦੇ ਡੇਰੇ। ਜਿਆਦਾਤਰ ਲੋਕ ਉਥੇ ਦੇ ਆਲੇ ਦੁਆਲੇ ਦੇ ਜਾਂਦੇ ਆ, ਇਹ ਡੇਰੇ ਸਾਰੇ ਦੇਸ਼ ਚ ਹਨ ਲੋਕ ਜਾਂਦੇ ਆ,ਵਿਰੋਧ ਜਾਣ ਵਾਲੇ ਦਾ ਨੀ ,ਡੇਰਾਵਾਦ ਦਾ ਕਰਨਾ ਚਾਹੀਦਾ ।
ਸਰਾਭੇ ਦੇ, ਊਧਮ ਸਿੰਘ ਦੇ, ਅਕਾਲੀ ਫੂਲਾ ਸਿੰਘ,ਬੰਦਾ ਸਿੰਘ ਬਹਾਦੁਰ, ਹਰੀ ਸਿੰਘ ਨਲੂਆ ਓਹਨਾ ਦੇ fan ਨਾ ਬਣਿਓ, ਜਿਹਨਾਂ ਕਰ ਕੇ ਅੱਜ ਸਿਰ ਚਕ ਕੇ ਤੁਰਨ ਜੋਗੇ ਹੋਏ,
Jina jina de batti gyii aa ohnu nu takleef ta honi aa bro 😉
@@dilpreetsingh9981 eh bilkul shi keha veere tusi nl enna vrgeya paise khaneya tattua da ki aa ajj paise gurdas maan di buraiii krn de le rhe ne te kll kujj glt krn lye v len ge eh Lok apna zmeer kdi v bech skde ne paise lye
ਤੁਸੀਂ ਜਾਣਾ ਤਾਂ ਜਾਓ ਨਹੀਂ ਜਾਣਾ ਨਾ ਜਾਓ ਕਿਸੇ ਬਾਰੇ ਬੁਰਾ ਨਾ ਬੋਲੋ
Bahut sachi ਜਗ੍ਹਾ hai ਪੀਰਾਂ ਦੀ asi v jane a
ਲੋਕ ਗੁਰੂਘਰ ਵੀ ਜਾਂਦੇ ਆ।ਹੋਰ ਵੀ ਸਭ ਥਾਈੰ ,ਮੜ੍ਹੀਆਂ,ਮਸਾਣਾਂ ਤੇ ਵੀ ਮੱਥੇ ਰਗੜੀ ਜਾਂਦੇ ਆ। ਗੱਲ ਤਾਂ ਵਿਸ਼ਵਾਸ਼ ਦੀ ਆ, ਉਹ ਬਹੁਤ ਥੋੜੇ ਲੋਕ ਆ। ਜਦੋਂ ਇਤਰਾਜ ਕਰਨ ਵਾਲੇ ਕਰਨ ਵਾਲੇ ਵੀ ਸਭ ਥਾਵਾਂ ਤੇ ਮੱਥੇ ਰਗੜੀ ਜਾਂਦੇ ਆ ਤਾਂ ਗੁਰਦਾਸ ਮਾਨ ਤੇ ਇਤਰਾਜ ਕਰਨ ਵਾਲੇ ਅਸੀਂ ਕੌਣ ਹੁੰਦੇਂ ਆਂ। ਇੱਕ ਹਿੰਦੀ ਫਿਲਮੀ ਗਾਣਾ ਗਾ ' ਯਾਰ ਪਤੇ ਕੀ ਬਾਤ ਸੁਣੋਂ, ਐਸਾ ਇੱਕ ਇਨਸਾਨ ਚੁਣੋ, ਜਿਸ ਨੇ ਪਾਪ ਨਾ ਕੀਆ ਹੋ ਜੋ ਪਾਪੀ ਨਾ ਹੋ।' ਸੋ ਕੋਈ ਵਿਰਲਾ ਹੀ ਨਿੱਕਲੂ ਦੁੱਧ ਧੋਤਾ। ਮੁਆਫੀ ਮੰਗਣ ਲਈ ਵੀ ਵੱਡਾ ਜਿਗਰਾ ਚਾਹੀਦਾ।
Gurdas Maan is given the status of a role model and ambassador of Punjabi music. With it comes expectations and responsibilities. He is an influencer so him bending down on knees and folding hands in front of half naked man who is smoking, giving ma behn galian and throwing bundles on money on Gurdas Man is disrespectful, not only for Gurdas Maan but for all of his fans and punjabi community.
ਜਿਸ ਦਿਨ ਧਰਨਾ ਉੱਤੇ ਮਾਨ ਨੂੰ ਬੋਲਣ ਨਹੀਂ ਦਿੱਤਾ ਇਸ ਬੇਅਜਤੀ ਵੇਖ ਰੋਣ ਆ ਗਿਆ ਸੀ 🎉🎉🎉🎉🎉
ਬੈਠ ਕੇ ਜ਼ਨਾਨੀਆਂ ਨਾਲ ਕਰਦੇ ਵਿਚਾਰ ਤੇ ਸੋਅ ਨਾਮ ਰੱਖਦੇ ਚੱਜ ਦਾ ਵਿਚਾਰ 😂💯
Sahi gal ha
ਮਾਨ ਸਾਬ ਤੁਸੀਂ ਐਹੋ ਜਹੇ ਕੰਜਰਾਂ ਦੀਆ ਗੱਲਾ ਵਲ ਧਿਆਨ ਨਾ ਦਿਓ l
ਮਾਨ ਸਾਬ ਜੈ ਸਾਂਈ ਜੀ ਜੈ ਸਾਂਈ ਜੀ ਜੈ ਸਾਂਈ ਜੀ
ਅੱਛਾ ਇਕ ਗੱਲ ਸਮਝ ਨਹੀ ਆਉਦੀ ਕਿ ਜੋ ਸਾਡੇ ਗੁਰੂਆ ਪੀਰਾ ਨੇ ਹਜਾਰਾ ਸਾਲਾ ਤੋ ਕਿਹਾ ਉਹਦੇ ਤੇ ਤਾ ਅਸੀ ਸਹੀ ਤਰਾ ਅਮਲ ਕੀਤਾ ਨਹੀ ਤੇ ਜੋ ਗੁਰਦਾਸ ਮਾਨ ਨੇ 5-10 ਸਾਲ ਤੋ ਦਿਖਾਇਆ ਉਦੋ ਅਸੀ ਕਹਿਨੇ ਸਾਡੇ ਬੱਚੇ ਵਿਗਾੜ ਤੇ ਅਸੀ ਤਾ ਗੁਰਦਾਸ ਮਾਨ ਨੂੰ ਬਹੁਤ ਸੁਣਿਆ ਦੇਖਿਆ ਨਕੋਦਰ ਵੀ ਸਾਡੇ ਤੋ ਕੋਈ 40 ਕਿਲੋਮੀਟਰ ਹੀ ਅਸੀ ਤਾ ਗਏ ਨਹੀ ਨਾਲੇ ਅਸੀ 30+ ਆ ਅਸੀ ਨਹੀ ਕਹਿੰਦੇ ਮਾਨ ਸਾਹਬ ਨੇ ਗਲਤੀ ਨਹੀ ਕੀਤੀ ਪਰ ਪਹਿਲਾ ਆਪਣੀ ਕਮੀ ਦੇਖੋ ਕਿ ਅਸੀ ਆਪਦਿਆ ਬੱਚਿਆ ਨੂੰ ਕੀ ਸਿਖਾਉਣਾ ਤੇ ਇਦਾ ਤਾ ਪੱਗਾ ਬੰਨ ਕਿ ਪੁੱਛਣਾ ਲੈਦੇ ਫਿਰਦੇ ਲੰਗੇਆਣੇ ਬਾਬੇ ਕੋਲੋ ਉਹ ਵੀ ਆਪਾ ਨੂੰ ਕੋਈ ਲੈ ਕਿ ਗਿਆ ਆਪਾ ਆਪਣਾ ਸਿਧਾਰ ਜਿਆਦਾ ਕਰੀਏ ਕਿਸੇ ਨੂੰ ਕਹਿਣ ਤੋ ਚੰਗਾ 🙏🏻sorry to say
Correct
Gurdaas Maan is considered legend of PUnjabi music and legend. so when does begging in front of half naked man who's a smoker and swearing maa bhen gaala there, that's depressing and embarassing. There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video.
This is failure of Punjabis and Sikh leadership and Gurdas Maan also also fails in this aspect.
ਲੰਗੇਆਣੇ ਬਾਬੇ ਕੋਲੋਂ ਕਿਵੇਂ ਬਈ ਇਹ ਸਮਝ ਨਹੀਂ ਆਈ
ਗਵੱਈਏ ,,,,,ਐਕਟਰ,,,,ਜੋ ਕਰਦੇ ਨੇ,,,,
ਨਵੀਂ ਪੀੜੀ,,,,ਓਸ ਦੀ ਨਕਲ ਕਰਦੀ ਹੈ
Ehda matlv tu os nasedi ਬਾਬੇ nu sahi mannda ? Lok pichhe lagde ni ? Sarse vale boobne ne kine lok pichhe laye c jo ik blatkari niklya .. Aashutosh ne kinne pichhe laye c .. jwab deh
ਬਾਈ ਜੀ ਬਹੁਤ ਵਧੀਆ ਬੰਦਾ ਗੁਰਦਾਸ ਮਾਨ ਜੀ
ਧੋਤੀ ਪੋਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ ਇਹ ਗਾਣਾ ਕਿੰਨਾ ਕੁ ਚੰਗਾ ਕੰਜਰਾ ਤੇਰਾ ਇਹ ਪੋਥੀ 17 ਪਰਮੇਸ਼ਰ ਦਾ ਸਥਾਨ ਦੱਸਿਆ ਗੁਰੂ ਸਾਹਿਬ ਨੇ ਤੇ ਇਹ ਕੀ ਦੱਸ ਰਿਹਾ
ਵੀਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹੋ ਪਰ ਗੁਰੂ ਜੀ ਦੀ ਨਹੀ ਮੰਨਦੇ ਥੋੜਾ ਗੌਰ ਕਰੋ ਵੀਰੇ
ਗੁਰਦਾਸ ਮਾਨ ਜੀ ਸਾਨੂੰ ਮਾਣ ਹੈ ਤੁਹਾਡੇ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Gurdas di ਗੱਲ ਸਮਝਣੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਇਹ ਤਰਕ ਨਹੀਂ ਵਿਸ਼ਵਾਸ ਦੀ ਗੱਲ ਹੈ
ਜਿੰਨੇ ਉਸ ਕੁਦਰਤ ਉਸ ਰੱਬ ਉਸ ਮਾਲਕ ਨੇ ਚਿਹਰੇ ਬਣਾ ਦਿੱਤੇ ਉੰਨੇ ਨਾਂ ਨੀ ਰੱਖ ਸਕੇ ਅਸੀਂ
ਮਹਾਂ ਪੁਰਖਾਂ ਦਾ ਜਵਾਬ ਨਹੀਂ ਹੁੰਦਾ ਉਹ ਰਹਿਮਤ ਕਰਦੇ ਹਨ
ਹਰ ਕੋਈ ਸੋ ਮੀਟਰ ਦਾ ਦੌੜਾਕ ਨੀ ਹੋ ਸਕਦਾ ਬੇਸ਼ੱਕ ਲੱਖ ਕਸਰਤ ਕਰ ਲਵੇ
ਹਰ ਕੋਈ ਹਿਸਾਬ ਦਾ ਅਧਿਆਪਕ ਨੀ ਬਣ ਸਕਦਾ
ਸ਼ਾਇਂਸ ਕੇਵਲ ਖੋਜ ਦਾ ਵਿਸ਼ਾ ਹੈ
ਪਰ ਵਿਸ਼ਵਾਸ ਹੋਰ ਦੁਨੀਆਂ ਦੀ ਗੱਲ ਹੈ
ਸੁਲਫਾ ਸੂਟਾ
ਇਹ ਭਾਈ ਐਂਕਰ ਇਹ ਹਾਲੇ ਹੋਰ ਦੁਨੀਆਂ ਚ ਹਨ
ਮੇਰੇ ਨਾਲ ਬਹੁਤੇ ਸਹਿਮਤ ਨਹੀਂ ਹੋਣਗੇ
ਪਰ ਗੁੜ ਦਾ ਸਵਾਦ ਗੂੰਗੇ ਦੇ ਦੱਸਣ ਵਾਲੀ ਗੱਲ ਹੋਰ ਹੀ ਹੈ
ਬਿਲਕੁਲ ਠੀਕ ਜੀ
❤👍💯
Kanzro aapane comment te aap hi sahi da comment karwai jande o sharam karo
ਜੈ ਸਾਂਈ ਜੀ ਜੈ ਸਾਂਈ ਜੀ ਜੈ ਸਾਂਈ ਜੀ
ਸਾਂਈ ਸਾਂਈ ਸਭਨੀ ਥਾਈਂ
ਮਾਨ ਸਾਬ ਤੁਹਾਡੀ ਜਿੱਥੇ ਲਗੀ ਆ ਲੱਗੀ ਰਹਿਣੀ ਆ l ਤੁਸੀਂ ਬਾਂਦਰ ਲੋਕਾਂ ਦੀਆ ਗੱਲਾ ਤੇ ਧਿਆਨ ਨਾ ਦਿਓ
ਇਹ ਪੱਤਰਕਾਰੀ ਨਹੀ ਪੱਤਰਕਾਰੀ ਦਾ ਨਿਗਾਰ ਹੈ ਕਿਸੇ ਨੂੰ ਪੰਜਾਬੀ ਨਾਲ ਕੋਈ ਲੇਣੇ ਦੇਣਾ ਨਹੀਂ 🙏
Bilkul shi
Dekho huni kehnde pt de magar Loki lagi kyu huni sach nikal gya pandita ne dasiya c teen vivah hone ho gye❤❤❤❤❤❤❤
ਸਵਾਲਾਂ ਨਾਲ ਘੇਰਿਆ ਨਹੀਂ ਬੱਸ ਹਾਸੀ ਮਜ਼ਾਕ ਵਿੱਚ ਲੈ ਗਏ ਸਵਾਲ ਵੀ script ਫਾਰਮੈਲਟੀ ਕੀਤੀ ਬੱਸ । ਚੱਜ ਦਾ ਕੋਈ ਵਿਚਾਰ ਨਹੀਂ ਕੀਤਾ । ਖਿਚੜੀ ਕਰਤੀ ਇਸ ਨਾਲੋਂ ਪੰਜ ਸੱਤ ਗਾਣੇ ਹੀ ਸੁਣ ਲੈਂਦੇ ਤੁਹਾਡਾ ਮਨੋਰੰਜਨ ਹੋ ਜਾਂਦਾ ।
Okay understand he gone nakodher dera, what's about another narankari, jhoota sadh, salary wala Baba, ehne koi dera shudea ni, Baki third class presentation and already scripted conservation, not single question on constant matter? There are nothing just hoooon haaan
Bilkul sahi keha veer
ਮਾਨ ਜੀ ਕੁਲਦੀਪ ਮਾਣਕ ਜੀ ਦੇ ਭੋਗ ਤੇ ਵੀ ਸੰਗਤਾਂ ਵਿੱਚ ਹੀ ਬੈਠੇ ਸਨ ਫਿਰ ਬਾਆਦ ਵਿੱਚ ਜੈਜੀ ਸਾਹਿਬ ਉਠਾ ਕੇ ਲੈ ਕੇ ਗਏ
ਕੁਝ ਬੋਲਣ ਦਾ ਮੂਡ ਨਹੀਂ ਸੀ।
ਧਨਵਾਦ ਸਹਿਤ ਜੀ।
Good thinking bro
ਮਾਨ ਸਾਹਬ ਦੀਆਂ ਅੱਖਾ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਅਸੀ ਵੀ ਨੇੜੇ ਹੀ ਸਾਉਡ ਵਾਲੇ ਪਾਸੇ ਬੈਠੇ ਸੀ
Waheguru Waheguru Waheguru ji 🌜🌻🌸🌃🗼
Jai masta di 🙏🙏🙏🙏Gurdas maan saab is the legend of the Punjab 👏👏👏👏👏❤❤❤❤
ਪੱਤਰਕਾਰਾਂ ਦਾ ਤਾਂ ਉਹ ਕੰਮ ਹੁੰਦਾ,
ਜੀਹਦੇ ਨਾਲ ਕਰਾਂ ਗੱਲਾਂ,
ਉਹਦੇ ਨਾਲ ਉੱਠ ਚੱਲਾਂ।
ਬੀਬੀ ਤਾਂ ਮੂੰਹ ਚੋਂ ਗੱਲ ਨੀ ਮੁੱਕਣ ਦਿੰਦੀ, ਪਹਿਲਾਂ ਈ ਵਾਹ, ਵਾਹ, ਵਾਹ।
ਗਲਤ ਗੱਲਾਂ ਦਾ ਸਾਥੀ ਬਣਕੇ, ਕੋਈ ਫਾਇਦਾ ਨੀ ਹੁੰਦਾ,
ਬਿਨਾਂ ਸੋਚਿਓਂ ਹਾਮੀ ਭਰਨੀ ਗੱਲ ਦਾ ਕਾਇਦਾ ਨੀ ਹੁੰਦਾ।
Sorry to say
Right
ਲੋਕਾ ਨੂੰ ਅੰਧਵਾਸ਼ੀ ਤੇ ਯਕੀਨ ਨਾ ਕਰਨ ਲਈ ਲੋਕਾ ਨੂੰ ਮੱਤਾ ਦੇਣ ਵਾਲੀ ਜੋੜੀ ਅੱਜ ਖੁਦ ਹੀ ਪਰਮੋਟ ਕਰ ਰਹੀ ਹੈ ਇੰਟਰਵਿਊ ਲੈਕੇ
ਚੱਜ ਦਾ ਵਿਚਾਰ ਤੋਂ ਐਸੇ ਪ੍ਰੋਗਰਾਮ ਦੀ ਉਮੀਦ ਨਹੀਂ ਸੀ
I never expected such a rubbish interview. I am really sorry to say that in future we will never see your program. It seems you both were promoting Mr. Maan and his Sai who himself is a chain smoker.
Jai sai ji🙏🏻🙏🏻
ਸਾਡੇ ਬਹੁਤ ਸਤਿਕਾਰ ਯੋਗ ਸਿੰਗਰ ਤੇ ਅਸਲੀ ਪੰਜਾਬੀ ਮਾਂ ਬੋਲੀ ਰਖਵਾਲੇ ਸਿਰ ਝੁਕਦਾਂ ਜੀ ਗੁਰਦਾਸ ਸਾਹਬ ਜੀ ਨੂੰ 🙏🙏🙏🙏🙏
ਬਚ ਜਾਣੇ ਸ਼ੈਤਾਨ,ਅੱਲਾ ਤੇ ਭਗਵਾਨ ਵੀ ਬਚ ਜਾਣੇ
ਮੰਦਰ-ਮਸਜਿਦ ਦੇ ਝਗੜੇ ਵਿੱਚ ਇਨਸਾਨ ਬਚਾਉਣਾ ਔਖਾ ਐ
ਜਿਉਂਦੇ ਵਸਦੇ ਰਹੋ ਪੰਜਾਬ ਤੇ ਪੰਜਾਬੀ ਜਿਉਂਦੇ ਵਸਦੇ ਰਹਿਣ
ਨਫ਼ਰਤਾਂ ਜਹਿਰਾਂ ਹੋਰ ਨਾਂ ਘੁਲਣ ਸਾਡੇ ਅੰਦਰ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਤੇ ਸੁਮੱਤਾਂ ਬਖਸ਼ਣ
ਦਿਲਾਂ ਚੋਂ ਨਫਰਤਾਂ ਕੱਢੋ 🙏🙏
Balle Balle , Zindabad 🌹🌹
ਗੁਰਦਾਸ ਮਾਨ ਵੀਰ ਜਿਉਂਦੇ ਵਸਦੇ ਰਹੋ ਤੰਦਰੁਸਤੀ ਅਤੇ ਤਰੱਕੀ ਬਕਸ਼ੇ ਪ੍ਰਮਾਤਮਾ ਲੰਬੀ ਉਮਰ ਬਕਸ਼ੇ
ਬਿਲਕੁਲ ਜੀ ਅੰਡਾ ਪੀਸ ਇੰਟਰਵਿਊ ਅਤੇ ਪ੍ਰੋਗਰਾਮ❤
Extraordinary performance Janab Mann sahib,,,
At this time I am Pray to Sahib Shri Guru Nanak Sahib ji bless to you with his love that's Make's every day a joy to live.....
ਟਹਿਣੇ ਸਾਹਿਬ ਦੀ ਪੰਜਾਬੀ ਬਹੁਤ ਚੰਗੀ ਹੈ ਸੋਹਣੇ ਬੁਲਾਰੇ ਹਨ। ਪਰ ਗੁਰਦਾਸ ਮਾਨ ਸਾਹਮਣੇ ਹੂੰ ਹੂੰ ਤੋਂ ਬਿਨਾਂ ਕੋਈ ਸੁਆਲ ਨਹੀਂ ਕੀਤਾ। ਪੰਜਾਬੀ ਵਾਰੇ ਸੁਆਲ ਕਰਨ ਵੇਲੇ ਅਮਿਤ ਸ਼ਾਹ ਦੇ ਬਿਆਨ ਨੂੰ ਭੀ ਯਾਦ ਕਰਾਉਣਾ ਚਾਹੀਦਾ ਸੀ ਜਿਸ ਤੋਂ ਸਾਰਾ ਕੰਮ ਭਖਿਆ ਸੀ। ਹਰਮਨ ਥਿੰਦ ਤਾਂ ਹਾਹਾ ਹਾਹਾ ਹੀਹੀ ਹੀਹੀ.... ਕਰੀ ਗਈ।
❤❤
Right ✅️
Yes Bai ji
Ki beyan c Amit shah da
😮
lllderfp@@GurpreetSingh-lx1wx
ਪੰਜਾਬੀਆਂ ਦਾ ਦਿੱਲ ਬਹੁਤ ਵੱਡਾ ਹੈ ਸੋ ਸੱਭ ਨੂੰ ਅਪੀਲ ਹੈ ਗੱਲ ਨਾਲ ਲਾਈ ਗੁਰਦਾਸ ਮਾਨ ਨੂੰ
ਗੁਰਦਾਸ ਮਾਨ ਵਧੀਆ ਗਾਇਕ ਹੈ।
Haha aaaa
Interview chag da vichar Haaaa heeeee😊😊😢
ਟਹਿਣਾ ਸਾਹਿਬ ਆਪੇ ਗੱਲ ਕਰ ਨੀ ਹੱਸੀ ਦਾ! ਕੋਈ ਸਹਿਜਤਾ ਵਾਲਾ ਸੁਵਾਲ ਨੀ ਕੀਤੀ!
Sahi gal aa hassan wali gal koi haigi c vaise ... Jawaka wangu bina to hassi janda te ah bibi bhen sadi ohnu vichri nu rakhya e isse lai ki main gal bhave kive di vi kra jisda matlab kakh vi na hove tu hassna jrur aaa.
Je tehna sahib to sehajta vala savaal karan Di ummed hundi ta Gurdas maan ne aana hi ni c ohna kol.
Right
Kise sikh vidwan nall gal karda fir pta lagna c kajer gurdas dass bare a kajer kon a
Rddd❤dfddddddrd❤ddedddddddddd dddddd❤dddddddd❤ddd❤❤ddd❤dddddddddddddd ddddddddddddd❤dd❤ddddd ddddd❤dddddd dd❤ddddd❤ddddd❤dd❤d❤ddddddrdddd❤dd❤dddd ddd❤dfdddd❤❤dddddddddddrdddddddd❤d f❤d❤erdd❤d d❤dd❤ddd❤dddddd❤ddddddddddxdddddddd dd❤dfd❤d❤ddddd❤❤dd dddd❤ddddddd❤drdddddddd❤ddddd❤ddd❤ddd❤eddd❤ddd d❤d❤d❤dddddddddddddd❤dddddddxdddd❤dddd ❤d❤ddrdd❤ddd❤d❤rd❤ddd❤ddddddddd ddddddddddddddddddddddddddddd❤❤ddrddfd❤d d❤d❤dddddd❤drddddfdddddd❤ddedddddddddddddddddddrddd❤fd❤❤ddd❤ddd❤rd❤dddddd❤dddddd❤dddd❤❤ddddddddddddd❤dddddddxd❤ddddd❤ddddddddddddddd❤❤dddd❤ddd❤rddd❤d ddddd❤dddddddddwrd❤ddddddd❤❤ddx❤dddddd❤dd❤ddddrd ddddd❤d❤d❤dd❤d❤dddddd❤dddde❤d d❤d❤ddddxd❤ddd❤ddddd❤d❤fdddrd❤dd❤ddd❤dddddd ddd❤dddd❤d❤ddd❤ddd dd🤔😉🤔🤔😉🤔🤔😉🤔🤔🤔😉🤪🤔🤔🤔🤔😉🤔🤔🤔😉🤔🤪😉🤔🤔🤔🤔😉🤔🥲🤔🤔🤔🤔🤔😊🙄🤔🤔🤔😉🤔🤔😉🤔😊😉🤔🤔🤔😉🤔🤔🤔🤔🤔🤔🤔😉🤔😉🤔🤔😛😯😢😛😢😢😛😢😢😢😢😛😛😛😢😛😢😢😛😢😢😛😢😢😢😢😢😢😢😛😢😢😛😢😢😛😢😢😢😯😐😯😯😐😯😐😯😯😯😐😯😐😯🙉😈🤖🤖😧😈😈😧😈😧😧😈🤖😈😧😈🤖😧😈😈😩🤖😩🤖🤖😩💤💤💤💤💤💤👺💤🌛💤🌛🦠🦠🦠🧡🦠🧡🦠🦠🧡🦠🦠🦠🦠🦠🦠🦠🦠🧡🦠🧡🦠🧡🦠🦠🦠🦠🦠🧡🦠🦠🦠🤏🤏🤏🤏👅🤏🤏🤏👅🤏🤏🤏🤏🤏🤏🤏🤏🤏🤏🤏👅👊🖐️🖐️🖐️🖐️🫀🖐️🖐️🫀🤏🙌🖐️🙌🙌🙌🫀🤏🤏🤳👊🤳🤳🤳🧖🤳🤳🤳🤳🤳🤳🤳🤳👊🤳🤳🤳🤳🤳🤳🤳🤳🤳🤳✍️🤳🤳🤳🤳🤳🤳🤳👏🤳🤳🤳🤳🤳🤳🤳👊👊🚣🧏🚣🚵👰👰🚵👰🚵👰👰🧑🏭👰👰👰👰🏂🧑🏭👰🧑🏭🧑🏭🧑🏭🧑🏭👰💑💑💑💑💑🧑⚖️💑💑🧑⚖️💑💑🧑⚖️👯💑💑💑🌺🌺🍄🍄💧💧🌤️🌤️🌤️🏔️🌤️🌤️🌤️🌤️🌤️🌤️✨🌤️🌤️🌤️🌤️🌤️🌤️🌤️✨🏔️🌤️🏔️⛅🌤️🌤️✨🌤️🌤️🌎🌤️🌤️🌤️🏔️✨✨✨✨✨✨✨🦝🦝🌌🦝🦝🦝🦝🌌🦝🦝🦝🦝🦝🐺✨🌤️🌤️🌤️🌤️🏔️✨🌤️🏔️🌤️🌤️🏔️✨🌤️✨✨🌤️✨🌤️🌤️✨🌤️🌤️🌤️🌤️✨🌤️🌤️🌤️🌤️✨🌤️🌤️🏞️🌤️✨✨✨🌤️✨🌤️🏞️✨🌤️✨🌤️✨✨✨✨🌤️🦎🦎🐅🐅🐅🐅🐅🦡🐅🐅🦡🐅🐅🐅🐅🐍🐅🦡🐅🐅🐅🐅🦡🦡🐅🐅🐅🐅🐎🦙🐎🐎🐎🐎🐎🐎🐎🐎🐎🐎🐅🐍🐅🐅🐅🐍🐅🐍🐅🐍🦡🦡🦂🐟🪳🪳🪳🍉🐿️🐟🐟🐟🐟🐟🦂🦂🐟🐟🐟🐟🦂🐟🐟🐟🦂🦂🦂🦪🦂🐟🦂🐓🦂🐓🐟🦂🐓🦂🦂🐟🦂🪳🦂🦂🦂🦂🐓🦂🐓🦂🦂🦂🦂🦂🦆🦂🦂🦂🦂🐟🐿️🐟🐟🐟🐟🐟🐟🐟🐟🐟🦩🦂🦩🐟🦩🦩🐟🦛🐟🐟🐟🐟🐟🐟🐟🐟🐟🐟🦩🐿️🐟🐟🐟🐟🦂🐟🐟🐟🐟🐟🐟🐟🐟🐿️🐟🐟🐟🐟🐟🐟🐟🐟🐟🐟🐤🐟🐟🐟🐟🐟🐟🐟🐿️🐟🐟🐟🐟🐟🐟🐟🐟🐟🦂🐟🐟🐟🐿️🐟🐟🐟🐟🐟🐟🐿️🐿️🦂🦂🐟🦂🦂🐟🐟🦂🐟🦂🐟🐟🦂🦂🦂🐟🦂🐓🦂🐓🦂🦂🦂🦂🦂🐓🦂🦂🦂🍫🍫🍫🍫🍫🍫🍫🍫🍫🍫🍫🍫🍫🥣🍫🍫🧋🧋🧋🧋🧋🧋🧋🧋🧋🍫🧋🧋🧋🧋🥤🧋🧋🧋🧋🍴🧋🧋🧋🧋🧋🧋🧋🧋🥡🧋🧋🧋🧋🧋🧋🧋🍻🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🥡🧋🧋🧋🧋🧋🧋🧋🧋🧋🍴🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🚁🛳️🛳️🛳️🛳️🚁🛳️🛳️🚁🚁🛳️🛳️🚁🚁🛳️🛳️🚁🛳️🛳️🛳️🛳️🚁🚁🚓🚁⛩️⛩️🏰🏰⛩️⛩️🏰🏰🏰⛩️⛩️⛩️⛩️🏰⛩️🏰🏰🏰🏰🏰🏰🏨🏨🏨⛺🏨🏨🏨🛩️🏨🏨🏰🏨🏨🛩️🏨🏨🏨🏨🏨🛩️🏨🏨🏨🏨🏨🏨🏨🏨🏨⛺⛺🏨⛺🏨⛺🏨⛺⛺⛺🎐🎐🎐🎐🎐🎐🧳🎐🎐🎐🎐🥇🥇🥇🥇🥇🥇🥇🥇🥇🥇🥇🥇🥇🥇🥇🏏🥇🥇🥇🥇🥇🥇🥇🥇🥇🥎🎉🥇🥇🥇🏏🥎🥇🥎🥇🥇🥇🥇🥇🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🌁🛤️🛤️🛤️🛤️🛤️🛤️🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🩱🩱🩱🩱🩱🛹🩱🩱🩱🩱🧩🧩🧩🧩🩱🧩🧩🧩🩱🧩🧩🩱🧩🩱🩱🩱🩱🩱🩱🧩🧩🪡🪡🪁🪡🪁🪡🪡🪡🪡🪡🪡🪡🪡🪡🪡🪡🪡🪡🪡🪡🪡🪁🪡🪡🪡🪡🪡📺🪡🪡🪡🪡🪡🃏🃏🪘🪁🀄⛸️🃏⛸️🃏🪡📟📟📟📟📟📟📟📟📟📟🎛️📟🎛️📟🕶️🕶️🕶️🕶️🕶️🕶️🧥🪜🪜🪜🪜🪜🪜💍🕶️🪜💍🪜🪜🪜🪜🪜🪜🪜🪜🩹🪜🪜🪜🪜🪜🪜🪜🪜🪜🪜🪜🪜💍🪜🩹🩹🩹🪜🔧🔧🔧🔧🔧🔧🔧👢🔧🔧👢🪜🔧🔧🔧🔧👢🔧🔧🔧🔧🔧🔧👢🔧🔧🔧👢🔧🔧🔧🔧🔧🔧🔧🔧🔧🔧👢🪜🔧🔧🪜🔧🪚🔧🪜🪜🪜🪓🪜🔧🔧🔧📝🔧🪜🪜🪜🔧🪜🪓🔧🪜🪜🔧🪜🔧🔧🔧🖇️🪜🪜🪜🪜🪜🪜🪜🪜💍🪜🪜🪜💍🪜🪜🪜🪜🪜🖇️🖇️🖇️🖇️🖇️🖇️🌡️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🔧🔧🖇️🖇️🖇️🖇️🖇️🖇️🖇️🖇️🖇️🖇️🖇️🖇️🪚🖇️🖇️🖇️🖇️🖇️🖇️🖇️🖇️🖇️📝🖇️🖇️🖇️🖇️📝🖇️🖇️🖇️🖇️🖇️🖇️🖇️🖇️🖇️📎🖇️🖇️🖇️🖇️🖇️🖇️🖇️🖇️🖇️🖇️🖇️🖇️🖇️📝📎🖇️🖇️🖇️💍🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🔧🔧🔧🔧🔧🔧🔧🔧🔧👢🔧🔧🔧🔧🪚🪜🔧🖇️🔧🔧🔧📎🖇️🖇️🖇️🖇️🖇️📎🖇️🖇️🖇️🖇️🖇️🖇️🖇️🖇️📎🖇️🖇️🪚📎📝📝📝🖇️📝📝📝📝📝📝📝📎📝📝📝📝📝📝📝📝📝📝📝📝📝📝📝🔧🔧🔧🔧🔧🔧🔧🌡️🖇️📝🛰️📝📝📝📝📝📝📝📝📝📝📝📝📝📝📝📝📝📝📝📝📝📙📙📙📙📙📙📙📙📙📙📙📙📙📙🕓🕓🕓🕓🕓🕓🕓🕓📫🕓🕰️🕓🕓🕓🕣🕓📇📇🕓📥🕓🕓🕓🕓🕓🕓🕓📇🕓🕓🕓🕓🕓🕓🕓🕓📙📙📙📙📙📙📙🗂️🗂️🗂️🗂️🔗🗂️🖋️✂️✂️📍✂️✂️✂️✂️✂️🖋️📍📭📭📭📭📭📭📭📭📭📭📭📬📭📭📭📭📭📭📭📭📭📘📙📙📙📙📙📙📙📙📙📙📙📙📙📙✂️📍✂️✂️✂️✂️✂️✂️✂️📍✂️✂️✂️✂️✂️✂️📭✂️✂️🖋️📭✂️📑🗳️🗳️🗳️🗳️🗳️🗳️🗳️📥🗳️🗳️🗳️🗳️🗳️🗳️📥🗳️🗳️🗳️🗳️📥🗳️🗳️🗳️🗳️🗳️🗳️📥🕓🗳️📑🗳️🗳️🗳️🕓🗳️🗳️🗳️🗳️🗳️🗳️🗳️🕓🗳️🗳️🗳️🗳️🗳️🗳️🗳️📥🕓🗳️🗳️🗳️📑🗳️🗳️🗳️🗳️🗳️🗳️🕓📑🗳️🕓🗳️🗳️🕓🗳️🗳️🗳️🗳️🗳️🗳️🗳️🗳️🗳️🕓🗳️📥🗳️🕣🕣📫🕣🕣🕗🕣🕣🕣📥🕣🕣🕣📫🕣📫🕣🕣📫🕣🕣🕣🕣🕣🕣⌚⌚🕰️🕰️🕰️🕰️🕰️🕰️📤🕰️🕰️🕰️🕰️🕰️🕰️🕰️🕰️💌🕣🕰️🕰️💌🪧🕰️⌚🕰️🕝🟢🟢🟢🟢🟡🟡🟢🟢🟢🟢🟢🟢🟢🟡🟢🟢🟢🟢🟢🟢🟡🟢🟡🟢🟢🟢🟢🟢🟢🟢🟢⚰️🟢🟢🟢🟢🟢🟢⚰️🟢🟢🟢🟢🟢🟢🟢🟢⚰️🟢🟢🟢⚰️⚰️🟩🟢⚰️🟢🟢🟢🟢🟢🟩🟢🟢🟩🟢🟢🟢♐♐♐♐🟥♐♐⭕⭕⭕⭕⭕♐♐♐♐♐🟥♐♐🟥♐♐🟥♐🟥♐⭕⭕⭕⭕⭕⭕⭕♦️⭕⭕⭕🔞⚧️🛑🛑🛑🛑🛑🛑🛑🛑🛑🛑🛑🛑🛑㊗️🛑㊙️㊗️🛑🛑㊗️🛑♂️⏏️⏏️🈚⬇️🔱🔱🔱🔱🔱🈯🔱🟫🟢
ਗੁਰਦਾਸ ਮਾਨ ਜੀ ਹੀ ਓਹਨਾ ਸਬਿੰਦ saiyar ਹਨ ਜੀ ਵੈਸਟ ਇੰਡੀਜ਼ ਹੀਰੋ ਜੀ 🙏🙏🏻🌹🌹🌹🌹🙏🏻🙏💯⭐👌🖊️
ਮਾਨ ਸਾਹਿਬ ਜੀ ਇੱਕ ਸਮਾਂ ਸੀ ਜਦੋਂ ਸਾਰਾ ਪੰਜਾਬ ਤੁਹਾਡੀ ਗਾਇਕੀ ਦਾ ਮੁਰੀਦ ਸੀ ।।
ਤੁਹਾਡੇ ਹਰ ਗੀਤ ਦਾ ਇੱਕ ਮਤਲਬ ਹੁੰਦਾ ਸੀ ।।
ਪਰ ਇੱਕ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਨਾਮ ਖ਼ਰਾਬ ਹੋ ਗਿਆ ।।।।।😢
ਬਹੁਤ ਜਿਆਦਾ ਦੁੱਖ ਲੱਗਿਆ ।।
ਮੇਰਾ ਸਵਾਲ ਇਹ ਹੈ ਕਿ ਤੁਸੀਂ ਜਿਨ੍ਹਾਂ ਦੇ ਲੜ ਲੱਗੇ ਹੋ ਉਹਨਾਂ ਨੇ ਇਹ ਸਿੱਖਿਆ ਨਹੀਂ ਦਿੱਤੀ ਗਲਤ ਜਾਂ ਕੋਂਟਰੋਵਾਰਸ਼ੀਅਲ ਨਹੀਂ ਕਰਨੀ ।। ਤੇ ਤੁਹਾਡੀ ਸਿਆਣਪ ਕਿੱਥੇ ਗਈ ।।
ਭਾਂਵੇ ਤੁਸੀਂ ਆਪਣੇ ਸਥਾਨ ਤੇ ਸਹੀ ਸੀ ਫਿਰ ਵੀ ਇੰਨੀ ਵੱਡੀ ਸਟੇਜ਼ ਤੋਂ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ।।।।
ਪੰਜਾਬ ਵਿੱਚ ਅੱਜ ਕਿੰਨੇ ਬੇਈਮਾਨ ਹਨ ।
ਅਸ਼ੀ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਬੇਈਮਾਨਾਂ ਦਾ ਰਾਜ ਹੈ ।
ਗੁਰਸਿੱਖੀ ਤੋਂ ਕੋਹਾਂ ਦੂਰ ਹਨ ਲੋਕ ।
ਇਸ ਨੇ ਗੀਤ ਗਾਇਆ ਸੀ ਪੋਥੀ ਪਾਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ। ਇਹ ਧਾਰਮਿਕ ਪੋਥੀ ਬਾਰੇ ਗਲਤ ਨਹੀ ਬੋਲਿਆ ਪੁੱਛੋ ਇਸ ਨੂੰ।
Sarbana Dania vi Gaya maan sahab ne
J tusi dharmik hunde ta kise di Kami na vekhde. Dharmik lok sirf gun vekhde ne
@@aliza767 ਜਿਸ ਦੀ ਜ਼ਮੀਰ ਜਾਗਦੀ ਉਸ ਨੇ ਸੱਚ ਬੋਲਣਾ ਹੀ ਹੈ ਅਤੇ ਸੱਚ ਹਮੇਸ਼ਾ ਧਰਮੀ ਹੀ ਬੋਲਦੇ ਹਨ , ਡੇਰਿਆਂ ਤੇ ਚਿਲਮਾਂ ਪੀਣਾ ਪਾਖੰਡੀ ਸਾਧ ਨਕੋਦਰ ਅਤੇ ਗੰਦ ਮਾਨ ਕੀ ਸੱਚ ਬੋਲੂ
ਦਸ ਦਸ ਸਿਗਟਾ ਪੀਣ ਵਾਲਾ ਗੁਰੂ ਅਮਰਦਾਸ ਸਾਹਿਬ ਜੀਦਾ ਵਾਰਸ ਬਣਾਤਾ
ਓਹ ਭਰਾਵਾ ਫੱਕਰਾਂ ਦੀ ਮੋਜ਼ ਨੂੰ ਮੋਜ਼ ਵਿਚ ਰਹਿਣ ਦਿਓ l
ਐਵੇਂ ਬਕਵਾਸ ਨਾ ਕਰਿਆ ਕਰੋ l
ਤੁਹਾਡੇ ਲਈ ਸਿਗਰਟਾਂ ਨੇ ਓਹਨਾ ਲਈ ਓਹਨਾ ਦੇ ਮੁਰਸ਼ਦ ਨਾਲ ਮਿਲਣ ਤਾਰਾ ਜੋੜਣ ਦਾ ਤਰੀਕਾ ਆ l
ਆ ਤੇ ਇੰਜ ਮਸਤ ਹੋਏ ਜਿਦਾ ਪਤਾ ਨੀ ਕੀ ਸੁਣਾ ਰਿਹਾ
ਬਾਬੇ ਨਾਨਕ ਦੇਵ ਜੀ ਨੂੰ ਤਾਂ ਧਰਤੀ ਤੇ ਆਓਣਾ ਪਿਆ ਸੀ ਏਦੇ ਵਰਗੇ ਜਿਨੂੰ ਮਰਜੀ ਮੰਨੀ ਜਾਂਦੇ ਸੀ ਲੋਕ 3300 ਸੋ ਕਰੋੜ ਦੇਵੀ ਦੇਵਤੇ ਨੂੰ ਮੰਨਦੇ ਸੀ ਬਾਬੇ ਨਾਨਕ ਦੇਵ ਜੀ ਨੇ ਆ ਕੇਹਾ ਰੱਬ ਇਕ ਹੈ ਬਾਕੀ ਮਿਲਣ ਦਾ ਵਕਤ ਦਿਤਾ ਜਾਵੇ ਟਹਿਣਾ ਸਾਹਬ
😊@@sainath7842
Tehna Sahab and Mann Sahab I salute both of you. ❤❤
Masha allha veer g zindabad sister g zindabad gardaas Maan g zindabad allha pak aap ki hafazat kare ameen I'm from Pakistan Punjab
ਗੁਰਦਾਸ ਮਾਨ ਨੇ ਤੁਹਾਡੇ ਨਿਆਣੇ ਨਹੀਂ ਵਿਗਾੜੇ। ਕਿਉ ਆਪਣਾ ਕਸੂਰ ਕਿਸੇ ਤੇ ਮੜਦੇ ਹੋ ? ਬਚਪਨ ਤੋਂ ਮਾਨ ਸਾਹਿਬ ਦੇ ਗੀਤ ਸੁਣਦੇ ਰਹੇ ਹਾਂ, ਨਕੋਦਰ ਦੇ ਨੇੜੇ ਰਹਿੰਦੇ ਸੀ। ਅਸੀਂ ਤਾਂ ਵਿਗੜੇ ਨਹੀਂ ?!!!!
ਸਾਂਈ ਜੀ ਕਿਸੇ ਨੂੰ ਨਹੀਂ ਵਿਗਾੜਦੇ। ਵਿਗੜਨ ਵਾਲੇ ਤਾਂ ਆਪ ਹੀ ਵਿਗੜ ਜਾਦੇ ਹਨ। ।।।
@@bhupinderbrar8174 ਇਹ ਕਿਹੋ ਜਿਹਾ ਸਾਈ ਹੈਂ ਜਿਹੜਾ ਕਹਿੰਦਾ ਹੈ ਕਿ ਘਰ ਦੀ ਸ਼ਰਾਬ ਹੋਵੇ ਬਣਿਆ ਜੱਟ ਨਵਾਬ ਹੋਵੇ ਜਾਂ ਫਿਰ ਜਦੋਂ ਮੁੰਡਾ ਕੁੜੀ ਨੂੰ ਛੇੜੇ ਤਾਂ ਸਮਝੋ ਮਾਮਲਾ ਗੜਬੜ ਹੈ ਕੀ ਇਹ ਕਿਸੇ ਸਾਈ ਦੇ ਮੂੰਹ ਵਿੱਚੋਂ ਨਿਕਲੇ ਰੂਹਾਨੀ ਸਬਦ ਹਨ ।
@@bhupinderbrar8174 ਆ ਤੁਹਾਨੂੰ ਮਾਨਸਿਕ ਤੌਰ ਤੇ ਬਿਮਾਰ ਕਰਕੇ ਆਪਣਾ ਗੁਲਾਮ ਬਣਾਇਆ ਹੋਇਆ ਹੈ ਤੁਸੀਂ ਸਿੱਧੀ ਸਾਦੀ ਗੱਲ ਸਮਝਣ ਨੂੰ ਤਿਆਰ ਨਹੀਂ ਜੋ ਹੋਰ ਵਿਗੜਨਾ ਕਿਸ ਨੂੰ ਕਹਿੰਦੇ ਹਨ ।
ਕੀ ਗੱਲ ਤੁਸੀਂ ਨਿਆਣੇ ਓ.. ਜਦੋਂ ਬੱਚਿਆ ਨੂੰ ਵਾਰ ਵਾਰ ਕੋਈ ਗੱਲ ਰਟਾਈ ਜਾਵੇ ਤਾ ਕਿਓਂ ਨਈਂ ਓਸ ਪਾਸੇ ਜਾਣਗੇ.. ਜਦੋਂ ਕਿਸੇ ਨੂੰ ਰਬ ਬਣਾ ਕੇ ਵਾਰ ਪੇਸ਼ ਕਰੋਗੇ ਤਾ ਬੱਚੇ ਸੋਚਣਗੇ ਕੇ ਅਸੀਂ ਵੀ ਓਥੋਂ ਸਬ ਕੁਜ ਲੈ ਲੈਂਦੇ ਆ.. ਪਰ ਤੁਹਾਡੀ ਗੱਲ ਬੱਚਿਆ ਵਾਲੀ ਜ਼ਰੂਰ ਆ
@@musafir_punjabihanji jinu otho kuj mileya oh ta jauga hi. Tuc krlo jo krna. La lo jor jina la skde o addiya tk. Tuc nai jana na jao jwak nai bhejne na bhejo aavde. Eh thodi personal choice aa. But j socho kise hor nu control kr loge Tuc ta aah impossible aa. Apni mrji apne ghre chlao sare loka te ni.
@@user_rsptqhsq ram rahim de chelea wali soch aa tuhadi 😂
Bhut hi sohna program ❤🇪🇺🇵🇹🇩🇪
ਸੱਚੀ ਗੱਲ ਹੰਸ ਰਾਜ ਜੀ ਨੇ ਕਹੀ ਸੀ ਸਿਰ ਤੇ ਬੰਨ ਲਈ ਪੱਗ ਸੁਨਹਿਰੀ ਬਚ ਬੂਰੇ ਹਲਾਤਾ ਤੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਭ ਭੱਜ ਗਏ ਸੀ ਪੰਜਾਬ ਛੱਡਕੇ
ਪੂਰੀ ਇੰਟਰਵਿਊ ਬਕਵਾਸ ਸੀ ਕੋਈ ਤਿੱਖਾ ਸਵਾਲ ਨਹੀਂ ਕੀਤਾ ਗਿਆ ਕੇਪੀਐਸ ਬਾਰੇ ਰਿਸ਼ਤੇ ਬਾਰੇ ਨਹੀਂ ਪੁੱਛਿਆ ਗਿਆ ਨਾ ਉਹਨੇ ਜਵਾਬ ਦਿੱਤਾ ਨਾ ਡੇਰੇ ਵਿੱਚ ਚੱਲ ਰਹੀ ਕੁਰੀਤੀਆਂ ਬਾਰੇ ਗੱਲ ਬਸ ਸਾਰੀ ਗੱਲ ਡੇਰੇ ਵਾਲੇ ਅਮਲੀ ਦੀ ਸਿਫਤਾਂ ਵਿੱਚ ਹੀ ਕੱਢ ਦਿੱਤੀ
ਪੈਸੇ ਦੇ ਛਿਟੋ ਮੇਲਾਂ ਦੇਖੋਂ
ਯੈੱਸ
🎉Maan sahib Zindabad chajj da vchar Zindabad❤
ਸੋਚਣ ਵਾਲੀ ਗੱਲ ਆ ਪ੍ਰਮੋਟ ਤਾਂ ਹੁਣ ਵੀ ਡੇਰੇ ਨੂੰ ਹੀ ਕਰ ਰਹੇ ਨੇ ਸਮਝਣ ਵਾਲੇ ਸਮਝ ਗਏ ::::: ਜਿਹੜੇ ਨਹੀਂ ਸਮਝੇ ਉਹਨਾਂ ਦਾ ਵੀ ਭਲਾ ਹੋਵੇ
ਨਸ਼ਿਆਂ ਦੇ ਮਾਮਲੇ ਚ ਟਹਿਣੇ ਬਾਈ ਵਲੋਂ ਕੋਈ ਕਮੀ ਨਹੀਂ ਸਵਾਲ ਪੁੱਛਣ ਚ, ਅੱਗੋਂ ਜਵਾਬ ਦੇਣ ਵਾਲਾ ਹੀ ਮੁੱਕਰ ਜਾਵੇ ਤਾਂ ਕੀ ਕਹਿ ਸਕਦੇ ਆਂ।
ਮੈਂ ਹੀ ਮਾੜਾਂ ,ਸੱਭ ਚੰਗੇ ਆ,ਮੇਰੇ ਤੋਂ ਤਾਂ ਚੰਗੇ ਈ ਆ😊😊ਬੱਬੂ ਮਾਨ
ਕਦੀ ਇਸ ਦੀ ਲੇਖਣੀ ਤੇ ਗਾਉਣੀ ਚ ਰੂਹਾਨੀਅਤ ਹੋਇਆ ਕਰਦੀ ਸੀ ਜੋ ਹਾਕਮ ਸੂਫੀ ਤੋਂ ਇਸ ਨੂੰ ਮਿਲੀ ਸੀ ਉਹ ਇਸ ਨੂੰ ਬਹੁਤ ਜਲਦੀ ਸਮਝ ਗਿਆ ਸੀ। ਹੁਣ ਤਾਂ ਸੁਲਫਾ ਚੱਟ ਦਾ ਦਿਮਾਗੀ ਤਵਾਜ਼ਨ ਵੀ ਲਗਦੈ ਖੁਰਾਫਾਤੀ ਹੋ ਗਿਆ ਚਵਲ ਕਿਵੇਂ ਚਮਕੀਲੇ ਦੀ ਉਦਾਹਰਣ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਲਾਂਵਾਂ ਤੇ ਹਾਸਾ ਠੱਠਾ ਕਰ ਰਿਹਾ ਅਕਿਰਤਘਣ ਇੰਝ ਕਰਕੇ ਸੱਚਾ ਸਾਬਤ ਨੀ ਹੋ ਸਕਦਾ।ਨਾਲੇ ਇਨ੍ਹਾਂ ਦੋਵਾਂ ਦੇ ਦੰਦ ਵੀ ਕੁਝ ਜ਼ਿਆਦਾ ਹੀ ਬਾਹਰ ਨੂੰ ਆ ਰਹੇ ਨੇ ਰੱਬ ਸੱਚਾ ਸੁਮੱਤ ਦੇਵੇ।।।
Tu krla Bhai ki krna
Vadda vidvan
@@Jaspalsingh-l4b ਤੈਨੂੰ ਬੜੀਆਂ ਮਿਰਚਾਂ ਲੱਗੀਆਂ ਤੂੰ ਉਸ ਨਚਾਰ ਦੇ ਉੱਤੇ ਚੜ੍ਹਤ ਕਰਨੀ ਆ
ਖਾਲਸਾ ਪੰਥ ਕਿਸੇ ਨੂੰ ਧੱਕੇ ਨਾਲ ਸਿੱਖ ਨਹੀਂ ਬਣਵਾਉਂਦਾ, ਜਿਸ ਨੂੰ ਗੁਰੂ ਸਾਹਿਬ ਜੀ ਨਹੀਂ ਚਾਹੁੰਦੇ ਉਹ ਗੁਰੂ ਸਾਹਿਬ ਤੋਂ ਦੂਰ ਹੋ ਜਾਂਦਾ ਹੈ
ਮਾਨ ਸਾਹੇਬ ਦੀ ਸੋਚ ਬੜੀ ਵਧੀਆ ਹੈ ❤🎉 ਲਵ ਯੂ ਮਾਨ ਜੀ
ਮਾਨ ਸਾਹਿਬ ਨੂੰ ਮਾਲਕ ਚੜਹਦੀ ਕਲਾ ਬਖਸ਼ੇ
Man ਸਾਹਿਬ ਚਾਰਾਂ ਸਿਆਲਾ ਦੇ ਜੁਆਬ ਚਲਾਕੀ ਨਾਲ ਟਾਲ ਗਏ
Sach a
ਬਹੁਤ ਵਧੀਆ ਲੱਗਿਆ ਜੀ ਤਿੰਨ ਦੀ ਗੱਲ ਬਾਤ ਸੁਣ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਟਹਿਣਾ ਸਾਬ ਜਿੰਨਾ ਤੁਸੀ ਤੇ ਥਿੰਦ ਜੀ ਜਿੰਨਾ ਝੂਠਾ ਹੱਸ ਰਹੇ ਜੇ ਪੰਜਾਬੀਆ ਨੂੰ ਗੁੱਸਾ ਆ ਗਿਆ ਫਿਰ ਮਾਨ ਸਾਬ ਵਾਂਗ ਗੱਲਾ ਕਰਦੇ ਰਹਿ ਜਾਉਗੇ
ਫਿਰ ਕੀ ਹੋਜ਼ੂਗਾ, ਜਿਹੜੇ ਟੱ,, ਫੜਨੇ ਫੜ ਲੋ
ਕਿਹੜੇ ਪਂਜਾਬੀ ਓਹੀ ਤਿੰਨ ਚਾਰ ਜਿਹੜੇ ਵਿਰੋਧੀ ਨੇ
Maan saab jindabaad c jindabaad hai te hamesha jindabaad rehnge ❤❤❤❤
Jiyo maan saab hamesha chardi kla ch rho
Jehre bolde aa boli jaan deyo tusi bss ida hi likh ke kam nu khichi rakho
ਰਹੁ ਕਿਤੁ ਆ ਤੇ ਬਰਹਮਨ ਵਾਲੀ ਗੱਲ ਹੈ
ਜਿਵੇਂ ਸਵਾਲ ਜਵਾਬ ਕਰਨੇ ਚਾਹੀਦੇ ਸੀ ਨਈ ਹੋਏ ਬੱਸ ਆਹ ਮੈਡਮ ਹੱਸੀ ਜਾ ਰਈ ਬੇਸ਼ਰਮਾਂ ਦੀ ਡੁੱਲ ਗੀ ਦਾਲ ਉਹ ਹਾਲ ਆਹ ਅਗਲਾ ਅਪਣਿਆ ਮਰੀ ਜਾਣਦਾ ਅਪਣਿਆ ਗੱਲਾਂ ਵਿਚ ਲਈ ਬੈਠਾ ਏਨਾ ਨਾ ਤੇ ਕੋਈ ਸਵਾਲ ਕੀਤਾ ਨਾ ਕੋਈ ਕਾਊਂਟਰ ਕੀਤਾ ਜਿਦੋ ਮੂਸੇਵਾਲਾ ਆਇਆ ਸੀ ਕਿਵੇਂ ਸਵਾਲ ਕਰਦੇ ਸੀ ਅੱਜ ਬੇਸ਼ਰਮਾਂ ਵਾਂਗ ਹੱਸੀ ਜਾਂਦੇ ਜਿੰਨਾ ਦੇ ਧੀ ਪੁੱਤ ਸ਼ਹਿਦ ਹੋਗੇ ਜਾ ਲਾਪਤਾ ਹੋਗੇ ਓਨਾ ਨੂੰ ਪੁੱਛੋ ਦਰਦ ਕੀ ਹੁੰਦਾ ਏਥੇ ਅਗਲਾ ਗਾਲ਼ (ਬੱਤੀ) ਵਾਲੀ ਗੱਲ ਤੇ ਵੀ ਪੜ੍ਹਦਾ ਪਾ ਗਿਆ ਬਾਕੀ ਪਤਾ ਨਈ ਲੋਕੀ ਕਿਵੇਂ ਗੱਲਾਂ ਵਿਚ ਆਹ ਜਾਂਦੇ ਧੰਨ ਨੇ ਮੈਡਮ ਤੇ ਲਗਦਾ ਜਿਵੇਂ ਘਰੋ ਹੀ ਗੁਰਦਾਸ ਮਾਨ ਨਾਲ ਚਾ ਸਾਂਝੀ ਕਰਕੇ ਆਈ ਹੁੰਦੀ ਧੰਨਵਾਦ 💔)((((🪯))))
Shi gal veer
ਸਿੱਧੂ ਐਂਮੇ ਹੀ ਨੀ ਸੀ ਕਹਿੰਦਾ ਬੈਠ ਕੇ ਜਨਾਨੀਆਂ ਨਾ.......ਤੇ ਸ਼ੋਅ ਦਾ ਨਾਂ ਰੱਖਦੇ ਆ ਚੱਜ ਦਾ ਵਿਚਾਰ
J tu edda reporter ta tu krla swal, jwab Mai dinda, logically gal kri te logical answer dyuga Mai...loka de dhi putt ki Mann ne marwaye?? Moose Wala Shahid ho gya Hun tuhade lyi?? Jehri Congress ne loka de putt marwaye, harimandir Saab te attack kita oh party Tere moose wale di maa party bani?? Sharab pi k oh stage te charda c, aap bolda oh munho, udo tu apni maa de garbh wich ni c aya jdo da maan Punjabi punjabiyat di gal krda😡😡 jwab jroor dyi, ja fir hor question push la
ਭੇਡ😅😅
Bilkul hasan wali gl na v howe acting karn di koshis jari aa
Sidhu piche ta bhut sachi suchi bn rehi c eh ty nal betha jehda bangala
ਟਹਿਣਾ ਜੀ ਨਕੋਦਰ ਵਾਲੇ ਬਾਬੇ ਫਿਰ ਪਰਸੰਸਾ ਕਰ ਗਿਆ ਮਾਨ ਅੰਧਵਿਸ਼ਵਾਸ ਨਾਲ
Har kise da vishwash hai Respected 22 G
Koi dum nhi lageya nakodar wali gl ch
@@greenSpices-m1h dmm ki chaida c😄
Ohna da murshd hai oh chaa k v nindya ni kr skde
gurdaas maan thalle hath jorhda firda va adh-nange nakodar wale sharabi te cigratte peen vale de moohre. eh nakoder vala ma/bhen dia gaalan, sharab, cigrette peenda, adh-nanga- te gurdas maan utte paise sutt da.
eh ta sare punjabiyan lyi sharam vali gall aa, khaas karke sikhan lyi. sikh kaum sutti pyi aa. enah vadda punjabi de pakh vaala gurdas mann thalle digh pye sharabi te cigratte peen vale de moohre
ਪ੍ਰਮਾਤਮਾ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
Super hit interview well done great
ਬੀਬਾ ਜੀ ਹਸਣ ਦਾ ਕੋਈ ਤਰੀਕਾ ਹੁੰਦਾ ਐਵੇਂ
ਕੈ ਕੈ ਕੈ ਕਰਕੇ ਜਿਆਦਾ ਹਾਸਾ ਨੀ ਆਉਂਦਾ
Hun uh hasse vi tuhade style naal uh
@@snehadhn6526 ਆਪਣੇ ਸਟਾਈਲ ਨਾਲ ਹਸਣ ਨੂੰ ਤਾਂ ਮੈਂ ਕਿਹਾ ਹੀ ਨਹੀਂ ਸਨੇਹਾ ਆਂਟੀ
੧ਓ
ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਪਰ ਜਦੋਂ ਬਾਣੀ ਪੜ੍ਹੋ ਬਾਣੀ ਪੜ੍ਹਨ ਨਾਲ ਤਾਂ ਨਹੀਂ ਗੱਲ ਬਣਨੀ ਪੜ ਪੜ ਗੱਡੀ ਲਦੀ ਲਦੀਐ ਪੜੀ ਤਾਂ ਬਹੁਤ ਜਾਂਦੀ ਹੈ ਪਰ ਉਹਦਾ ਮਤਲਬ ਇੱਕ ਓਅੰਕਾਰ ਨਾਲ ਨਹੀਂ ਪਤਾ ਹੁੰਦਾ ਕਿਸੇ ਨੂੰ ਤੇ ਗਰੰਟੀ ਕਰਦਾ ਪਤਾ ਤੈਨੂੰ ਵੀ ਨਹੀਂ ਹੋਣਾ ਇਕ ਓਕਾਰ ਦਾ ਮਤਲਬ ਗੱਲਾਂ ਬਥੇਰੀਆਂ ਗੱਲਾਂ ਕਾਲੀ ਹੈਣ ਬਥੇਰੀ
ਬਹੁਤ ਵਧੀਆ ਮਾਨ ਸਾਹਿਬ ❤
ਚਵਲ ਬੰਦੇ ਇਹ ਹੱਸਦੇ ਦੇਖੋ ਵਾਲਾ ਹੰਕਾਰ ਆ ਰੱਬ ਮੱਤ ਮਾਰਦਾ ਇਹੋ ਜਿਹਿਆ ਦੀ
ਸੋਹਣੀ ਗਾਇਕੀ ਕਰਦੇ ਗੁਰਦਾਸ ਮਾਨ ਨੇ ਕਲੰਕ ਲਵਾ ਲਿਆ ਲਾਸਟ ਤੇ😮
Bhai g keda insan gltia ni krda but es dunia ch bnda 99 kam chnge krle ik kam glt ho gya sb ohhe dekhde ne oh 99 ni dekhde
Bhot ghaint Interview babyo sirra 💯👌❤️
ਮਾਨ ਸਾਹਿਬ ਮਗਰ ਲਾਉਣ ਦੀ ਗੱਲ ਕਰਦੇ ਓ ਸਿਰਸੇ ਵਾਲਾ ਬਲਾਤਕਾਰੀ ਵੀ ਲਾਈ ਬੈਠਾ ਕੀ ਓਨੂੰ ਵੀ ਪੂਜਣਾ ਚਾਹੀਦਾ
ਮਾਨ ਤੋਂ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੱਲਾਂ ਕਰ ਰਹੇ ਓ ਸਿੱਖ ਹੋਣ ਦੇ ਨਾਤੇ ਦਸਤਾਰ ਕਿੱਥੇ ਆ?
ਬਾਕੀ ਸਾਰੇ ਦਸਤਾਰ ਬਨਦੇ ਨੇ
ਵਾਹਿਗੁਰੂ ਜੀ ਮਿਹਰ ਕਰੀ ਸਭ ਤੇ
ਹੁਣ ਹਿੰਦੀ ਮਾਸੀ ਚੀਕ ਮਾਰ ਨਾ ਹੁਣ ਰੱਬ ਹਿਸਾਬ ਲਵੇਗਾਹੁਣ ਸਿਗਟਾ ਪੀਣਵਾਆਲੇ ਗਿਆ
ਗਾਉਣ ਵਾਲੇ ਨੂ
ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ
ਹਸ ਕੇ ਟਾਲ ਦਿੱਤੇ ਸਵਾਲ
ਇਸ ਤੋਂ ਵਧੀਆ ਕੋਈ ਕਾਮੇਡੀ ਕਲਾਕਾਰ ਬੁਲਾ ਲੈਂਦੇ
ਬਕਵਾਸ interview ਟਹਿਣਾ ਸਾਬ 👎🏻👎🏻
Tu nakli bunda walya dekh bai 🙌🙌 tu is to ki lana
Sachi gll aa Je shi hove ta jwab deve Saff saff hi jhuooth khi janda ke othe koi ਨਸਾ ni othe te sreyam ਨਸਾ chlda sigrta ,, ਸਰਾਬ sbb kuj
ਅੱਜ ਟਹਿਣੇ ਕਾਮਰੇੜ ਲਾਲ ਲੀਰ ਨੇ ਗਰਦਾਸ ਮਾਨ ਨੂੰ ਕਿਸੇ ਸਪਸ਼ਟੀਕਰਨ ਵਾਸਤੇ ਨਹੀਂ ਸੱਦਿਆ ਬਲਕਿ ਇਹਨੂੰ ਹੋਰ ਪਰਮੋਟ ਕਰਨ ਵਾਸਤੇ ਬਲਾਇਆ
@@renjeetsingh8574ਸਹੀ ਕਿਹਾ
Daas gura da bneya tahiyo mehar hai babeya di Gurdas mann❤❤
ਬਾਬਾ ਬੋਹੜ ਗੁਰਦਾਸ ਮਾਨ ਵੀਰ ਜੀ ❤❤❤❤❤❤🎉🎉🎉🎉🎉🎉
ਸਤਿਨਾਮ ਵਾਹਿਗੁਰੂ ਜੀ ਮੇਹਰ ਕਰੀ ਗੁਰਦਸਮਨ ਤੇ
ਪਰਮਾਤਮਾ ਗੁਰਦਾਸ ਮਾਨ ਜੀ ਲੰਮੀਂ ਉਮਰ ਬਖ਼ਸ਼ੇ, ਕਿਤੇ ਮੇਰਾ ਵੀ ਮੇਲ ਇਸੇ ਤਰ੍ਹਾਂ ਗੁਰਦਾਸ ਮਾਨ ਵੀਰੇ ਨਾਲ ਹੋਵੇ, ਇਸੇ ਜ਼ਨਮ ਵਿੱਚ ਹੀ,