We need to go back to our mother India. Life was so much better there than in Canada. In Canada we struggle and get exploited to do jobs for less than minimum wage. India is much better for us
As said 50 Lakh people has their Visa expiring by Dec 2025 & this also includes VISITOR VISA Holders. As Canada issues Visitor Visa for only Six(6) MONTHS, then all those who have entered Canada and have over stayed are ALREADY staying as ILLEGAL Tourist and should come out of Canada. These should not be counted in this 50 Lakhs.
When people would not be having ligit status in canada, they will try to work on cash if they do so, govt is going to increase the fine on employers who are working on cash. Moreover, govt will come with policy where international studend who have completed their studies in canada could not applybfor aaylum.
An average person spent 20 LAKH INR or at least 33 K CAD to come to Canada. Said to be deported or cut in immigrants 5 MILLION. The Canadian government made 136 BILLION in lumsum.😅 Now estimated cost to deport a person 12 K and for 5 million it is 60 BILLION. 😅 DO THE ECONOMY 😂😂😂
Sandhawalia sahib apne bahut loko nu bhulekha wa ke asi Canadian hain par hun gore provoke karan laga gaya ke canada sirf goreya dha wa.Sandhwaliya sahib tusi hun Pakka canada he rehna ke wapis Punjab awoge?
India is land of opportunity but people will not understand they only think canada is everything. If I want to move to canada I need at least 50 dollars an hour then it's OK otherwise I am way good in india but people with good background are leaving india just for 20 - 25 dollars which is nothing
On one side she says govt says they will go back voluntarily after expiration of temporary visas on other hand she says it costs $15-20 k to deport one immigrant??😂 She is venting anger against Trudeau rather than elaborating about the issue Propaganda
she acme here to make her advisement she not understanding Canada is deep problems but she thinking for other only the visitor came here only for visit not to stay this type of lawyer give advise to the people come hare we will help she saying the same .
Yar ik gal samaj nahi aundi program tuhada punjabi hunda par khaira sab hon ya ih bibi aa 70℅ ta ih inglish vich gal karde ne jo samaj ta aundi ni mere vrgean de
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ।
ਡਿਪੋਰਟ ਸ਼ਬਦ ਕਹਿਣਾ ਜਿੰਨਾ ਸੌਖਾ ਉਨਾ ਹੀ ਡਿਪੋਰਟ ਕਰਨਾ ਔਖਾ ।
ਇਕ ਬੰਦੇ ਨੂੰ ਡਿਪੋਰਟ ਕਰਨਾ 15 ਹਜਾਰ ਡਾਲਰ ਖਰਚਾ ਆਉਂਦਾ ਤੇ ਡਿਪੋਰਟ ਕਰਨਾ ਵੀ ਕਾਨੂੰਨ ਅਨੁਸਾਰ ਹੁੰਦਾ
ਐਵੇਂ ਨੀ ਫੜ੍ਹ ਫੜ੍ਹ ਕੇ ਜਹਾਜ ਚੜਾਉਣ
ਸੋ ਇਹ ਸਭ ਇਲੈਕਸ਼ਨਾਂ ਕਾਰਨ ਹੈ ਥੋੜੇ ਚਿਰ ਬਾਅਦ ਸਭ ਕੁੱਝ ਠੀਕ ਹੋਜੂ
ਕਨੇਡਾ ਨੇ ਪੈਸੇ ਤੇ ਸ਼ਰਤਾਂ ਤਹਿਤ ਵੀਜੇ ਦਿਤੇ ਨਾ ਕਿ ਬੱਚੇ ਬੱਸ ਬਹਿ ਕੇ ਗਏ ਨੇ
Right
bhraa kujh thik ni hona....tusi illegal kinha ku time reh longe ? j illegal ho gye ta tuhade kol option vi nhi rehne.....
😭🙏
ਬਿੱਲਕੁਲ ਜੀ
ਬੀਬਾ ਜੀ ਅੱਧੀ ਅੰਗਰੇਜ਼ੀ ਨਾ ਬੋਲੋ ਸਾਰੇ ਬੰਦੇ ਨੀ ਸਮਝਦੇ
ਫਿਰ ਸਾਡੇ ਭੀ ਰਿਸ਼ਤੇਦਾਰ ਵਾਪਸ ਆ ਜਾਣਗੇ। ਕਮਰੇ ਸਾਫ ਕਰਵਾਇਏ।
ਥੋਡੇ ਟੱਬਰ ਵਾਸਤੇ ਰੱਬੜ ਦੇ ਲੰਨਾ ਦੇ ਗਿਫਟ ਲੈਕੇ
*🙏🌻ਅੱਜ ਦਾ ਵਿਚਾਰ🌻🙏*
*ਨਿੱਕੇ ਹੁੰਦੇ ਸੀ!ਹਰ ਗੱਲ ਭੁੱਲ ਜਾਂਦੇ ਸੀ,ਦੁਨੀਆਂ ਕਹਿੰਦੀ ਸੀ!ਯਾਦ ਰੱਖਣਾ ਸਿੱਖੋ,ਵੱਡੇ ਹੋ ਗਏ ਹਰ ਗੱਲ ਯਾਦ ਰਹਿੰਦੀ ਹੈ ਦੁਨੀਆਂ ਕਹਿੰਦੀ ਹੈ!ਕਿ ਹੁਣ ਭੁੱਲਣਾ ਸਿੱਖੋ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਹੁਣ ਨਹੀਂ ਮੁੜਦੇ ਯਾਰ 😢😢
We need to go back to our mother India. Life was so much better there than in Canada. In Canada we struggle and get exploited to do jobs for less than minimum wage. India is much better for us
ਬਹੁਤ ਵਧੀਆ ਜਾਣਕਾਰੀ 🙏🙏
ਦੇਖੋ ਜੀ ਇੱਥੇ ਕੁਝ ਨਹੀਂ ਹੋਣਾ ਬਸ ਤੁਹਾਨੂੰ ਇਕੱਲਾ ਡਰਾਉਣ ਆ ਇਹ ਟੈਨਸ਼ਨ ਲੈਣੀ ਪੰਜਾਬੀ ਕੋਈ ਵੀ ਕੰਮ ਖਿੱਚ ਕੇ ਰੱਖੋ ਤੁਸੀਂ ਮੇਰਾ ਇਹ ਕਮੈਂਟ ਸੇਵ ਕਰ ਲਓ ਬਿਲਕੁਲ ਸੱਚੀ ਗੱਲ ਆ ਕੁਝ ਨਹੀਂ ਹੋਣਾ
ਬਾਈ ਬਾਠ ਸਾਹਿਬ ਜੀ।
ਹੁਣ ਵਿਦੇਸ਼ਾ ਵਿੱਚ ਇਹ ਬਹੁਤ ਵਧੀਆ ਕੰਮ ਹੋ ਜਾਣ ਨਾਲ ਤਾਂ ਫਿਰ ਅਗਾਂਹ ਲਈ ਪੰਜਾਬ ਰਾਜ ਵੀ ਖੁਦ ਬਿਹਾਰ ਬਣ ਜਾਣ ਤੋਂ ਬਚ ਜਾਵੇਗਾ।ਅੱਜ ਜੇਕਰ ਪੰਜਾਬ ਰਾਜ ਦੇ ਵਸਨੀਕ ਨੌਜੁਆਨ ਵੀਰ ਗੁੱਸਾ ਤਾਂ ਬਿੱਲਕੁੱਲ ਵੀ ਨਾ ਕਰਨ ਅਤੇ ਖੁਦ ਆਪਣੇ-ਆਪ ਹੀ ਵਧੀਆ ਸੋਚ ਵਿਚਾਰ ਕਰਨ ਕਿ ਆਪਣੇ ਪੰਜਾਬ ਰਾਜ ਵਿੱਚੋਂ ਘਰ-ਪਰਿਵਾਰ ਨੂੰ ਛੱਡ ਕੇ ਵਿਦੇਸ਼ ਜਾਣ ਦੀ ਬਜਾਏ ਬਲਕਿ ਖੁਦ ਆਪਣੇ ਪੰਜਾਬ ਵਿਚ ਹੀ ਰਹਿ ਵੀ ਤਾਂ ਫਿਰ ਇਕ ਨੌਜੁਆਨ ਵੀਰ 25 to 30 ਲੱਖ ਰੁਪਏ ਖਰਚਾ ਕਰਕੇ ਤਾਂ ਬਹੁਤ ਵਧੀਆ ਢੰਗ ਦਾ ਕੋਈ ਡੇਅਰੀ,ਪੋਲਟਰੀ ਫਾਰਮਿੰਗ ਵਗੈਰਾ ਦੇ ਅਨੇਕਾਂ ਹੋਰ ਕੰਮਕਾਰ ਚਲਾ ਸਕਦੇ।ਪਰ ਹੁਣ ਅਗਾਂਹ ਲਈ ਜੇਕਰ ਨੌਜੁਆਨ ਵੀਰਾਂ ਵੱਲੋ ਪ੍ਰਵਾਸੀ ਹੋਣਾ ਨਹੀਂ ਰੋਕਿਆ ਗਿਆ।ਪਰ ਫਿਰ ਪੰਜ ਸਾਲ ਤੱਕ ਇਹ ਆਪਣੇ ਪੰਜਾਬ ਰਾਜ ਨੂੰ ਬਿਹਾਰ ਬਣਾਉਣ ਦੇ ਮੁੱਖ ਜਿਮੇਦਾਰ ਹੋਣਗੇ।ਅੱਜ-ਕੱਲ੍ਹ ਪੰਜਾਬ ਰਾਜ ਵਿੱਚ ਤਾਂ ਇਹ ਪ੍ਰਵਾਸੀ ਮਜ਼ਦੂਰ ਤਾਂ ਆਪਣੇ ਪੰਜਾਬ ਦੇ ਖਾਸਕਰ ਦੋਆਬਾ ਖੇਤਰ ਵਿੱਚ ਗੱਲ ਪੈ ਜਾਣ ਤੱਕ ਲੱਗ ਪਏ ਹਨ।ਪਰ ਫਿਰ ਵੀ ਅੱਜ-ਕੱਲ੍ਹ ਪੰਜਾਬ ਦੇ ਅਨਪੜ੍ਹ ਨੌਜੁਆਨਾਂ ਵਿੱਚ ਵਿਦੇਸ਼ਾਂ ਵਿੱਚ ਤਾਂ ਚਾਹੇ ਦੀ ਫਲੱਸ਼ਾਂ ਨੂੰ ਸਾਫ ਕਰਨੀਆਂ ਪੈ ਜਾਣ ਪਰ ਫਿਰ ਵੀ ਪੰਜਾਬ ਨੂੰ ਜਲਦੀ ਛੱਡ ਜਾਣ ਦੀ ਬਹੁਤ ਹੋੜ੍ਹ ਲੱਗੀ ਪਈ ਹੈ।
ਧੰਨਵਾਦ ਜੀ।
ਸਹੀ ਗੱਲ ਪੰਜਾਬੀਆਂ ਨੂੰ ਪੰਜਾਬ ਵਿੱਚ ਕੰਮ ਨਹੀ ਲੱਭ ਰਿਹਾ ਹੋਰ ਸਟੇਟ ਦੇ ਪਰਵਾਸੀ ਪੰਜਾਬ ਵਿਚ ਪੰਜਾਬੀਆਂ ਨੂੰ ਕੰਮ ਲੱਭ ਕੇ ਦੇਖਾ ਰਹੇ ਹਨ
Good decision for Punjab Youth and Parents of Punjab ❤
Good information,carry on in the coming pl.
Very good informations Thanks ji 🙏🇩🇪♥️
Bahut vadiya jaankari gurpreet paji
ਸਾਰੇ ਹੀ ਕਡ ਦੋ ਚਟੀ ਜਾਇਓ ਬਰਫ ਨੂੰ 😂
ਖੇ ਤੇ ਸਵਾਹ ਪਲੇਨਿੰਗ ਇਹਨਾਂ ਦੀ ।।।
ਜਿੰਨਾ ਨੂੰ ਖੁਸ਼ ਕਰਦੀ ਸਰਕਾਰ ਓਹ ਖੁਸ਼ ਨਹੀਂ ਹੋਣੇ ਕਦੀ
We in Manipur welcome you all from Canada, along with your family and especially daughters.
You will also all praise Indian Govt.
Great and positive information
These kinds of news are cash cows for immigration lawyers and consultants. They are going to earn lots of money from the hapless people.
Good idea 👍
Thank you for this advisory.Can b useful to many people!
Very informative video
ਸ਼ੁਕਰ ਹੈ
Bhut vdia
Nice program ji
ਸੰਧਾਵਾਲੀਆ ਸਾਹਿਬ ਜੀ ਸਤਿ ਸ੍ਰੀ ਆਕਾਲ ਵੀਰ ਜੀ ਆਪ ਪੰਜਾਬੀ ਬੋਲਣ ਵਾਲਿਆਂ ਨੂੰ ਬੁਲਾਇਆ ਕਰੋ ਮੈਡਮ ਅੰਗਰੇਜ਼ੀ ਵਿੱਚ ਬਹੁਤ ਜ਼ਿਆਦਾ ਬੋਲ ਰਹੀ ਹੈ ਬੱਟ ਅਤੇ ਐਂਡ ਦਾ ਹੀ ਪਤਾ ਲੱਗਦਾ ਹੈ
Yes
she need to work on her vocabulary and pronunciation.
she might have valid info but needs more practice on delivering the message.
Thanks
felt same for the female.
Some people with Indian background have igo ,that if they speak Punjabi with English accent,then their value may increase 😢😢
ਜਦੋ ਡਿਪੋਰਟ ਹੋਣਗੇ ਦੇਖਾ ਜਾਉ ਉਦੋਂ? ਤੁਸੀਂ ਕਿਉਂ ਹਰਰੋਜ ਚੀਕਾ ਮਾਰਦੇ।
ਜਾ ਤਾਂ ਸਾਰੀ ਹੀ ਇੰਗਲਸ ਹੀ ਬੋਲ ਲਵੇ ਨਾ ਹੀ ਸਮਜ ਇਵੇਂ
INTERNATIONAL BHAIYE PHAJAO CANADA BUCHAO😂🤣😂 "KARMA RETURNS"
ਇਹ ਤਾਂ ਇਮੀਗ੍ਰੇਸ਼ਨ ਦੇ ਕੇਸ ਕਰਨ ਵਾਲੀ ਹੈ ਇਹਨੇ ਤਾਂ ਗੱਲ ਵਧਾ ਚੜ੍ਹਾ ਕੇ ਦੱਸਣਾ ਹੈ
ਪੂਰੀ ਸਮਝ ਨਹੀ ਆ ਰਹੀ
Good
ਚੰਗੀ ਭਲੀ ਜਾਨ ਛੁੱਟ ਰਹੀ ਜਾਣ ਕਿ ਫਾਹ ਲੈ ਰਹੇ ਆ ਲੋਕ
Oh my god its difficult to leave sweet talks
ਬਾਈ ਜੀ ਮੈ ਵਰਕ ਪਰਮਿੱਟ 9 ਨਵੰਬਰ ਨੂੰ ਬਅਡਰ ਤੋ ਲਿ ਕਿ ਆਇਆ ਹਾਂ ਇਸ ਤਰਾਂ ਦੀ ਕੋਈ ਗੱਲ ਨਹੀ ਜੋ ਮੈਡਮ ਦੱਸ ਰਹੀ ਹੈ ਆਮ ਗੱਲਾ ਹੀ ਪੱਛਦੇ ਨੇ ਡਰਨ ਵਾਲੀ ਕੋਈ ਗੱਲ ਨਹੀ ਮੈ ਸਿਰਫ ਅੱਠ ਪੜਿਆ ਹਾਂ ਅੰਗਰੇਜੀ ਨਹੀ ਸੀ ਆਉਦੀ ਪੰਜਾਬੀ ਵਿੱਚ ਗੱਲ ਕੀਤੀ ਮੇਰੇ ਨਾਲ
ਲਗਦਾ ਹੈ ਗੱਲਾਂ ਵਧੀਆ ਹੋਣ ਗੀਆ ਪਰ ਸਿਰ ਉਪਰ ਦੀ ਲੰਘ ਗਈਆਂ 😅😅
Bilkul shi kiha ji
cananda has earned alot
ਬਾਈ ਗੁਰਪ੍ਰੀਤ ਸਿੰਘ ਬਾਠ ਜੀ।
ਆਪ ਜੀ ਇਸ ਤਰਾਂ ਦੇ ਬਹੁਤ ਖਾਸ ਜ਼ਰੂਰੀ ਪ੍ਰੋਗਰਾਮਾਂ ਨੂੰ ਕੇਵਲ ਪੰਜਾਬੀ ਬੋਲੀ ਵਿੱਚ ਹੀ ਕਰਿਆ ਕਰਿਉ। ਧੰਨਵਾਦ ਜੀ।
Good information
aaho ji .....jaan taan kamli ne sohre jaana ni te je chale gayi fer mud ke ni auna......ohi haal canad govt da hai....
❤❤❤❤
As said 50 Lakh people has their Visa expiring by Dec 2025 & this also includes VISITOR VISA Holders. As Canada issues Visitor Visa for only Six(6) MONTHS, then all those who have entered Canada and have over stayed are ALREADY staying as ILLEGAL Tourist and should come out of Canada. These should not be counted in this 50 Lakhs.
Ek hi hal hai...... Kabja lena hai..... Caneda da
ਲੱਖ ਬੰਦਾ ਵਧਾ ਦਿੱਤਾ
ਟਰੂਡੋ ਅਮਰੀਕਾ ਟਰੰਪ ਨੂੰ ਮਿਲਣ ਤਾਂ ਹੀ ਤਾਂ ਗਿਆ। ਟਰੰਪ ਨੂੰ ਕਹੂ ਮਿਲਟਰੀ cargo ਦੇ ਜਹਾਜ਼ਾਂ ਚ ਬਿਠਾਕੇ ਛੱਡ ਆਉਂਣੇ ਸਾਰੇ । ਟਰੰਪ ਇਸ ਚੀਜ਼ ਚ ਮਾਹਰ ਹੈ ਬਈ ਬੰਦੇ ਕਿੱਦਾਂ ਡਿਪੋਰਟ ਕਰਨੇ ਆ ।
When people would not be having ligit status in canada, they will try to work on cash if they do so, govt is going to increase the fine on employers who are working on cash.
Moreover, govt will come with policy where international studend who have completed their studies in canada could not applybfor aaylum.
Border te hun v 3 years da visa milda pya kal meri company de 2 vister lke aye ne 😊
Undocumented. Nu. Pr. Kro
Business creators,be aware
Punjab lok bulaya kro
She is venting anger against Trudeau rather than elaborating about the issue
Propaganda
All will apply asylum if they stop student to file it than Asian visitor have option to do that
🙏🙏🙏🙏🙏
An average person spent 20 LAKH INR or at least 33 K CAD to come to Canada.
Said to be deported or cut in immigrants 5 MILLION.
The Canadian government made 136 BILLION in lumsum.😅
Now estimated cost to deport a person 12 K and for 5 million it is
60 BILLION. 😅
DO THE ECONOMY 😂😂😂
Sir jina di PR applied starus a but WP expired a ohna da ki bnuga
Sandhanwalia sab tuhadian eyes nu ki hoyea,thik thak ho.
🎉🎉🎉🎉🎉🎉🎉
Bibaji apni mashoori hi kar Kay gaye nay.
No brother she is giving totally right advice.
Punjab ta age hi vaajan marda
Yaar Punjab wich koi Emergency laghi aa 80S da doorh chaal reha ja Pakistan attom bomb setne wallaa joo enna Darrii Jannee wapis janne nu.. Bass Pind walliaa kii kehna ahiii Sooch Panic na hoi javvoo..
Why Mr.Sandhawalia is giving blank looks so many times during the discussion.. Sorry..He is my favourite..😊
If anyone claim asylum how much would be the success rate ?
.0001%
Zero
ਆਪਣੇ ਬੱਚੇ ਦੀ ਪ੍ਰੀ arrival ਆ ਗਈ ਸੀ ਜੀ ਓਹਨਾਂ ਨੂੰ ਤਾਂ ਕੋਈ ਪ੍ਰੌਬਲਮ ਤਾਂ ਨੀ ਜੀ।ਕਿਰਪਾ ਕਰਕੇ ਦਸਿਓ ਜੀ।
Don’t waste money. Go to Australia.
Pl ask her about fee and charges
Sandhawalia sahib apne bahut loko nu bhulekha wa ke asi Canadian hain par hun gore provoke karan laga gaya ke canada sirf goreya dha wa.Sandhwaliya sahib tusi hun Pakka canada he rehna ke wapis Punjab awoge?
Ultimately students & uhna de mapeyan di hi loot hoi/hovegi. Pehlan Indian agents & hun Canadian lawyers walon.
Jdo huo ga vekhi jayu gi
J na kite Deport. Ehniya Juttiya tuhade sir vich asi mara ge ❌❌
Bibi ji kafi had tak rola paun wale hi lagde aa
India is land of opportunity but people will not understand they only think canada is everything. If I want to move to canada I need at least 50 dollars an hour then it's OK otherwise I am way good in india but people with good background are leaving india just for 20 - 25 dollars which is nothing
Right
Ek saal ch avg 3ya 4 lacs student jande c 50 lacs matlab 12 saal to koi PR hoya ni . Galat information
50 lakh Punjabi tan hai v ni Canada ch
EH TAN PATA HI C K IK DIN AWEGA ,JO KUJH HO RHA HAI
ਕੋਈ ਪੰਜਾਬੀ ਬੋਲਣ ਵਾਲੀ ਬਹਾ ਲੈਦੇ 🙏🏽
Fer punjab ch rho bahar english chldi
@@Entrepreneur-h5jEnglish , angrezi programmes which bolo
It is not STAATUS. You sound like STAA TUS...Correct is Status sound like STAY TUS
Ehna the angreji wich status he hunda
India ch school college nahi hun?
ਥੋਨੂੰ ਬੀ ਕਰੂ ਦੀਪੋਰਟ
50 lakh jyada nhi likhta
ਗੋਰੇ ਏਦਾ ਹੀ ਰਗੜਦੇ ਹੁੰਦੇ ਆ ਘਬਰਾਉ ਨਾ
😁
On one side she says govt says they will go back voluntarily after expiration of temporary visas on other hand she says it costs $15-20 k to deport one immigrant??😂
She is venting anger against Trudeau rather than elaborating about the issue
Propaganda
Sr kida laggi english di class 😂
You are wrong I can challenge about travel documents or passport update of asylum seekers
Graduate Wakil Kaun hunde. I should complain about her to LSO.
hahahahahah , the way you are speaking it’s looks like same if a gay or transgender ⚧️ 🏳️⚧️ says ,I want to become PM
she acme here to make her advisement she not understanding Canada is deep problems but she thinking for other only the visitor came here only for visit not to stay this type of lawyer give advise to the people come hare we will help she saying the same .
Kedi kandy 2000000 di
ਸਿਰਫ ਪੰਜਾਬ ਵਾਲੇ 😂
50 lakh? enne immigrants Canada ch kithe a? sidhi click bait news
Maybe 5 lakh not 50 lakh.
Horror show. In the other word we can see view capturing Funda.
Bahut.vadhiaa.kr.riha.canada..ehna..di.loka.di...misaal.de.ke.punjab..vich..dooje.raja.de.lok.vasaye.ja.rahe..loka.ne.te.pakhand.hi.bna.liya.c..dooki.tikki.canada.bhajj.rahe.c..aapne.desh.vich..kamm.krde.nhi
Punjabi boln wala hi chennal te buaya kari ..sandhawalia
Yar ik gal samaj nahi aundi program tuhada punjabi hunda par khaira sab hon ya ih bibi aa 70℅ ta ih inglish vich gal karde ne jo samaj ta aundi ni mere vrgean de
I’m Canadian now that’s y I’m talking English I’m not from Punjab ਬਸ aaa and aaa and
Five million to much ask you how much population Canada
Punjab & Gujrat population will increase in 2025 😂😅😅
Canada.vich.ehna.loka.ne.koi.kanoon..diya
Dhajjiaa.udda.dittiaa.c..maar.dhaarh..kattal...english.desh..wali.koi.gall.rehn.nhi.ditti.c
Trudeau makes Canada hell
Kidda karan ge 😅
Iparchili itar bitar tuterfitar kuch v samjhaj ni aya
ਹੋਰ ਕੋਈ ਮੁੱਦਾ ਹੈ ਹਰ ਰੋਜ਼ ਇਕੋ ਮੁੱਦੇ ਤੇ ਹੀ ਗੱਲਾਂ ਕਰੀ ਜਾ ਰਹੇ ਹੋ ਲੱਗਦਾ ਇਹ ਭਾਈ ਜੀ ਦਾ ਆਪਣਾ ਵੀਜ਼ਾ ਖਤਮ ਹੋਣ ਲੱਗਾ ਲੱਗਦਾ
Last episode of sickly comedy. Bye Bye but don't come back to Punjab and Hariyana.😂😂😂
Kuj ni hona sab bakwas hai