Very valuable information 🙏 Osho the great.philospher. and follower of Budha ji.. life needs deep understanding....in the development of society particularly regarding women's..🙏👍🙏
Osho is was chalaak . He kept changing his statement. On one hand, he said that there is no God, but then he was called Bhagwan Rajnish when alive and he never stopped his followers to say so. He talked about Atma , Satguru, and so on but never consistent on his narratives. He has logics , Sant Maskeen copied him too. I can prove logically 2+2=5 but that is not true.😊
Jidu krishna murti and Acharya oarshant seem to be having a little more depth than osho. Osho seems to be using some wrong means like cheap chutkalas, etc.
Yrr uncle kehdi dunia ch ren dya 😂mai jhooth ni bolda par sach mnni ajj de dor ch 60% kudia mundea to kite advance a ajj dia kudia nu appne time walia nal na rla inne k proof de sakda uncle thodade warga banda dekh ke sadme ch chl je ohh purania bibia jo dabia kuchlia c hun walia ne att chuki pyi a
ਪਰਮਾਤਮਾ ਜੇ ਸਭ ਨੂੰ ਅਕਲ ਦੇ ਦੇਵੇ ਤਾ ਝਗੜੇ ਹੋਣ ਹੀ ਨਾ॥ਜਨਨੀ ਮਹਾਨ ਹੈ॥
Bahut shone vichar hunda na Dr kpoor ji.da thanks Dr.kpoor ji da
Kapoor sir ji. Sade Punjab ch jiada ginti Nasamja dee hai. Ese krke derevad nu jiada psand krde A. Tuhade Vichar bahut Vdia ne. God bless you sir Ji.
Bhut vdiaa uprala kita rupinder Kaur ji tusi narinder kpoor de vichar sun k rooh nu skoon mil jnda ji❤❤❤😊😊
ਕਪੂਰ ਸਾਹਿਬ, ਕਹਿਣਾ ਤਾਂ ਚਾਹੁੰਦੇ ਸਨ ਕਿ ਓਸ਼ੋ ਮਹਾਤਮਾ ਬੁੱਧ, ਮਹਾਂਵੀਰ ਅਤੇ ਗੁਰੂ ਨਾਨਕ ਦੇਵ ਜੀ ਦੇ ਪੱਧਰ ਦੇ ਮਹਾਂ ਪੁਰਖ ਸਨ ਪਰ ਧਰਮ ਦੇ ਠੇਕੇਦਾਰਾਂ ਤੋਂ ਡਰਦਿਆਂ ਹੋਇਆਂ ਕਹਿ ਨਹੀਂ ਸਕਦੇ ਜਦੋਂ ਕਿ ਸੱਚ ਇਹੀ ਹੈ ।
waheguru ji
ਕਪੂਰ ਸਾਹਿਬ , ਮੈਂ ਆਪ ਜੀ ਦੇ ਕਾਫੀ ਪ੍ਰੋਗਰਾਮ ਸੁਣੇ ਹਨ ।ਜੋ ਸਮਾਜ ਦੀ ਵਾਪਰ ਰਹੀ ਘਟਨਾ ਨੂੰ ਚੰਗੀ ਤਰਾਂ ਬਿਆਨ ਵੀ ਕਰਦੇ ਹਨ ਤੇ ਸਹੀ ਛੇਦ ਵੀ ਦਿੰਦੇ ਹਨ ।ਸੋ ਅਲੋਚਕਾਂ ਦੀ ਪ੍ਰਵਾਹ ਨਾਂ ਕਰਦੇ ਹੋਏ ਇਸੇ ਤਰਾਂ ਚੱਲਦੇ ਰਹੋ ।ਬਹੁਤ ਬਹੁਤ ਧੰਨਵਾਦ ਜੀ ।
Good information for living life
Dr.kapoor is a gem 💎
ਵਾਕਿਆ ਹੀ ਓਸ਼ੋ ਵਰਗਾ ਮਹਾਨ ਚਿੰਤਕ ਨਹੀਂ ਜੰਮਿਆ ਪਰ ਸਮੇਂ ਤੋਂ ਪਹਿਲਾਂ ਜੰਮ ਪਏ, ਮੈਂ ਚੈਲਿੰਜ ਕਰਦਾ ਹੁੰਦਾ ਹਾਂ ਕਿ ਸੰਭੋਗ ਤੋਂ ਸਮਾਧੀ ਵਲ ਕੋਈ ਵੀ ਅਸ਼ਲੀਲ ਸ਼ਬਦ ਨਹੀਂ
Kapoor g bhut vadeya vichar hunde a tuhade. Main tuhadeya sareya books read keteya a. Vadeya knolge hunde a har topic uppar.
Talk logically corrects,may keep up
Willng to listen more about Osho from Dr. N. S. Kapoor Ji.
Kapoor Sahib is RIGHT ❤
Very nice 👌
Very valuable information 🙏 Osho the great.philospher. and follower of Budha ji.. life needs deep understanding....in the development of society particularly regarding women's..🙏👍🙏
Osho is was chalaak . He kept changing his statement. On one hand, he said that there is no God, but then he was called Bhagwan Rajnish when alive and he never stopped his followers to say so.
He talked about Atma , Satguru, and so on but never consistent on his narratives.
He has logics , Sant Maskeen copied him too.
I can prove logically
2+2=5 but that is not true.😊
Osho ik boht he mahan sakhshiatt sun.
Rupinder ਭੈਣ ਜੀ ਓਸ਼ੋ ਦੀ ਗੱਲ ਕਰਦੇ ਹੋਏ dr ਕਪੂਰ ਸਾਹਿਬ ਨੇ ਮਹਾਤਮਾ ਬੁੱਧ ਦਾ ਜਿਕਰ ਕੀਤਾ ਹੈ ਇੱਕ ਵੀਡੀਓ ਵਿੱਚ ਕਪੂਰ ਸਾਬ ਨਾਲ ਸਿਰਫ਼ ਮਹਾਤਮਾ ਬੁੱਧ ਦੇ ਸਿਧਾਂਤ ਤੇ ਵਿਸਥਾਰ ਨਾਲ ਗੱਲ ਕਰੋ ਕੇ ਮਹਾਤਮਾ ਬੁੱਧ ਦਾ ਸਿਧਾਂਤ ਦਾ ਕੀ ਖਾਸੀਅਤ ਹੈ
💯✅ji,
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
❤❤❤❤❤🎉🎉🎉🎉
ਬਿਲਕੁੱਲ ਸਹੀ ਗੱਲ ਹੈ ਜੀ
Nice
🙏🇩🇪❤️
ਸਤਿ ਸ੍ਰੀ ਅਕਾਲ ਜੀ 🙏🙏
Jisne case kita osdi soch hi negative c jo ess gll nu glt passe le ke gya
ਦਿਮਾਗ ਵਿੱਚ ਮੋਰੀ ਨਹੀਂ ਕਰਨੀ ਪੈਂਦੀ, ਦਿਮਾਗ਼ ਨੂੰ ਹਲੂਣਾ ਦੇਣਾ ਪੈਂਦਾ ਹੈ ਝੰਝੋੜਣਾ ਪੈਂਦਾ ਹੈ।
ਦਿਮਾਗ ਦੀ ਮੋਰੀ ਦਾ ਮਤਲਬ,,ਹਲੂਣਾ ਦੇਣਾ ਹੀ ਹੈ ਜੀ,
ਓਸ਼ੋ ਗੱਪੀ ਬੰਦਾ ਸੀ'' ਸ਼ਰਾਬ ਪੀਣ ਨੂੰ ਬਹੁਤ ਮਾੜਾ ਕਹਿੰਦਾ ਸੀ, ਫੇਰ ਏਹ ਵੀ ਕਹੀ ਜਾਂਦਾ ਕਿ ਜਿਹੜੇ ਬੰਦੇ ਨੇ ਸ਼ਰਾਬ ਨਈ ਪੀਤੀ ਓਹ ਰੱਬ ਦੇ ਸਰੂਰ ਨੂੰ ਜਾਣ ਹੀ ਨਈ ਸਕਦਾ, ਓਹਦੀ ਵਿਚਾਰਧਾਰਾ ਖੁਦ ਨਾਲ ਹੀ ਨਈ ਮਿਲਦੀ ਸੀ।
Rupinder benji bhai Ranjit Singh dhandrea walia nal mulakat kro ji
Jidu krishna murti and Acharya oarshant seem to be having a little more depth than osho. Osho seems to be using some wrong means like cheap chutkalas, etc.
Yrr uncle kehdi dunia ch ren dya 😂mai jhooth ni bolda par sach mnni ajj de dor ch 60% kudia mundea to kite advance a ajj dia kudia nu appne time walia nal na rla inne k proof de sakda uncle thodade warga banda dekh ke sadme ch chl je ohh purania bibia jo dabia kuchlia c hun walia ne att chuki pyi a
Punjabi nu deeply kise ne janiya nhi es karn log sahi gal da mtlb glt kadd lende
ਓਸ਼ੋ ਅਲੋਚਨਾ ਕਰਨ ਮਰਿਆ ਨਹੀਂ ਬਲਕਿ ਚਮਕਿਆ ਹੈ
Osho bhawei nai riha ode wargiyan partiyan ta tusi saare osho de chele hun v shuru Kar sakde ho. Karlo shuru, kine rokya Hai 😂
Osho bda dooghi gal karda jo param anand ch ohi os nu samajh sakda oh
ਓਸ਼ੋ ਗੱਪੀ ਬੰਦਾ ਸੀ, ਅਪਣੀਆਂ ਕਹੀਆਂ ਗੱਲਾਂ ਤੋਂ ਕਿਨਾਰਾ ਕਰਦਾ ਰਿਹਾ, ਸ਼ਰਾਬ ਬਾਰੇ ਓਸ਼ੋ ਦੀ ਵਿਚਾਧਾਰਾ ਸੁਣਲੋ।