ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਨੇ ਕੀਤੇ ਵੱਟ ਕੱਢ ਕੰਮ,ਸਿੱਧੂਆਂ ਦੀ ਕੁੜੀ ਨੇ ਪਿੰਡ ਦਾ ਨਾਮ ਦੁਨੀਆ ਤੇ ਚਮਕਾਇਆ

แชร์
ฝัง
  • เผยแพร่เมื่อ 25 ก.ค. 2024
  • ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਨੇ ਕੀਤੇ ਵੱਟ ਕੱਢ ਕੰਮ, ਸਿੱਧੂਆਂ ਦੀ ਕੁੜੀ ਨੇ ਪਿਛੜੇ ਪਿੰਡ ਦਾ ਨਾਮ ਦੁਨੀਆ ਤੇ ਚਮਕਾਇਆ, ਬਾਕੀ ਸਰਪੰਚ ਇਸਦੇ ਕੰਮਾਂ ਦੀ ਰੀਸ ਤਾਂ ਕਰ ਸਕਦੇ ਆ ਪਰ ਮੁਕਾਬਲਾ ਨਹੀਂ
    ਘੈਂਟ ਸਰਪੰਚ- Ep.5 with Sashandeep Kaur Sidhu
    #sarpanch #village #panchayat #punjab #ghaintsarpanch #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,sarpanchi song,sarpanch song,sarpanch,pind pehra lagda babbu maan,pind puchdi hustinder,punjabi new song,sashandeep kaur sidhu,manak khana sarpanch,manak khana village,girl,female,age,development communication,development,villager news,episode,panchayat movie,panchayat season 3,library,manak khana library,women,sidhu moose wala,sidhu moose wala new song,sidhu moose wala all song

ความคิดเห็น • 273

  • @JarnailSingh-cl2hm
    @JarnailSingh-cl2hm ปีที่แล้ว +14

    ਜਿਹੜੇ ਸਰਪੰਚ ਸਿਰਫ਼ ਚੌਧਰਪੁਣਾ ਹੀ ਸਮਝਦੇ ਹਨ ਸਰਪੰਚੀ ਨੂੰ ਉਹ ਜਰਾ ਇਸ ਬੇਟੀ ਕੋਲੋਂ ਸਿਖ ਲੈਣ ਪਿੰਡ ਦਾ ਵਿਕਾਸ ਕਿਵੇਂ ਹੁੰਦਾ ਹੈ। Thanks Beta kept up. God Bless you🙏🙏🙏🙏🙏

  • @gsbadesha6680
    @gsbadesha6680 ปีที่แล้ว +19

    ੲੇਦਾਂ ਦੀ ਲੜਕੀCm ਹੋਣੀ ਚਾਹੀਦੀ ਹੈ ਜੀ, Salute

  • @balwinderkaur09
    @balwinderkaur09 ปีที่แล้ว +58

    ਤੁਹਾਨੂੰ MLA ਬਣਨਾ ਚਾਹੀਦਾ ✨

  • @SukhwinderSingh-wq5ip
    @SukhwinderSingh-wq5ip ปีที่แล้ว +38

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kuljinderdhaliwal3241
    @kuljinderdhaliwal3241 ปีที่แล้ว +38

    ਜੁਗ ਜੁਗ ਜੀ ਧੀਏ ❤

  • @nikkamaan1228
    @nikkamaan1228 ปีที่แล้ว +42

    ਬਹੁਤ ਵਧੀਆ ਧੀ ਰਾਣੀ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ ਇੱਕ ਬੇਨਤੀ ਹੈ ਵੀ ਤੁਸੀਂ ਅੱਗੇ ਤੋਂ ਫ਼ੇਰ ਸਰਪੰਚ ਬਣਨਾ ਚਾਹੀਦਾ ਹੈ ਤਾਂ ਕਿ ਪਿੰਡ ਹੋਰ ਵਧੀਆ ਕੰਮ ਹੋ ਸਕਦਾ ਹੈ

    • @user-pd4ge1sq8i
      @user-pd4ge1sq8i ปีที่แล้ว +1

      ਸਰਪੰਚ ਹੋਵੇ ਤਾ ਇਸ ਭੈਣ ਵਰਗਾ ਹੋਵੇ ਰੱਬ ਚੜ੍ਹਦੀ ਕਲਾ ਵਿੱਚ ਰਖੇ

    • @amarjitgujjar5621
      @amarjitgujjar5621 3 หลายเดือนก่อน

      Good sarpanch

  • @Ps_Gamer_34
    @Ps_Gamer_34 ปีที่แล้ว +38

    ਇਹੋ ਜਿਹੇ ਲੀਡਰ ਦੀ ਲੋੜ ਆ ਪੰਜਾਬ ਨੂੰ 👍👍👍👍

    • @jangirsingh9539
      @jangirsingh9539 ปีที่แล้ว +1

      Wahiguru ji mihar krn Punjab de dhee pr

  • @NarinderpalBrar
    @NarinderpalBrar ปีที่แล้ว +14

    ਬਹੁਤ ਵਧੀਆ ਭੈਣੇ, ਏਹੋ ਜਿਹੇ ਨੋਜਵਾਨ ਪੀੜੀ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ, ਜੋ ਕੀ ਅੱਜਕੱਲ ਵਿਦੇਸ਼ ਸੈਟਲ ਹੋ ਰਹੀ ਹੈ।

  • @neenamangat8616
    @neenamangat8616 ปีที่แล้ว +20

    ਬਹੁਤ ਵਧੀਆ ਕੰਮ ਕੀਤੇ ਬਹੁਤ ਹੀ ਵਧੀਆ ਬੇਟੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਆਪ ਜੀ ਦੀ ੳਮਰ ਲੰਬੀ ਕਰੇ, 🙏🙏🌹

  • @Ps_Gamer_34
    @Ps_Gamer_34 ปีที่แล้ว +13

    ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਬਹੁਤ ਸਮਝਦਾਰ ਬੇਟੀ ਹੈ 👍👌

    • @NavkaranDhillon420
      @NavkaranDhillon420 ปีที่แล้ว

      ਪੜ੍ਹੇ ਲਿਖੇ ਹੋਣ ਦਾ ਫ਼ਰਕ ਹੈ.. ਕਿਵੇਂ ਹਲੀਮੀ ਨਾਲ ਗੱਲ ਕਰਨੀ ਕਿਵੇਂ ਵਿਚਰਨਾ ਪਿੰਡ ਵਿੱਚ ਲੋਕਾਂ ਸਾਹਮਣੇ..

  • @SantoshRani-oy4cj
    @SantoshRani-oy4cj ปีที่แล้ว +21

    ਬਹੁਤ ਵਧੀਆ ਵਿਚਾਰ ਹਨ

    • @jangirsingh9539
      @jangirsingh9539 ปีที่แล้ว

      Wahiguru ji mihar krn ke aap bhi pind de sarpunch bno

  • @nikkudhillon1962
    @nikkudhillon1962 ปีที่แล้ว +21

    Love you ਭੈਣ ਗ੍ਰੇਟ ਹੋ ਤੂਸੀ

  • @ajwantsingh3712
    @ajwantsingh3712 ปีที่แล้ว +6

    ਵਾਹ ਵਾਹ ਸਿਧੂ ਪਰਵਾਰ ਦੀਏ ਧੀਏ ਤੈਨੂਂ ਛੋਟੀ ਉਮਰ ਵਿਚ ਵਡੀਆਂ ਪੁਲਾਂਘਾਂ ਪੁਟਣ ਵਾਲੀਏ ਵਾਹਿਗੁਰੂ ਤੇਰੀ ਵਡੀ ਉਮਰ ਕਰੇ

  • @sukhpalsingh8026
    @sukhpalsingh8026 ปีที่แล้ว +7

    ਸਾਡੇ ਪਿੰਡ ਬਾਲੀਆਂ ਦਾ ਸਰਪੰਚ ਵੀ ਬਹੁਤ ਘੈਂਟ ਆ। ਇਮਾਨਦਾਰ ਤੇ ਉੱਦਮੀ ਇਨਸਾਨ ਆ।

  • @Beatspassion713
    @Beatspassion713 ปีที่แล้ว +6

    ਮਾਲਵਾ ਏਰੀਆ ਨੂੰ ਪ੍ਰਸਿੱਧ ਕਾਰਨ ਚ਼ ਸਿੱਧੂਆ ਦਾ ਬਹੁਤ ਵੱਡਾ ਯੋਗਦਾਨ ਹੈ
    ❤❤

  • @user-dt5vi1wf7j
    @user-dt5vi1wf7j ปีที่แล้ว +5

    ਭੈਣ ਮੇਰੀ ਏ ਪੰਜਾਬ ਤਾਂ ਪੰਜਾਬ ਹੀ ਹੈ ਇਹ ਤੋ ਕੋਈ ਵਿਛੜ ਹੀ ਨਹੀਂ ਸਕਦਾ ਭੈਣ ਮੇਰੀ ਏ🙏 ਗੱਲਾਂ ਬਹੁਤ ਘੈਟ ਹਨ ਤੁਹਾਡੀਆਂ

  • @PahulSingh1313
    @PahulSingh1313 3 หลายเดือนก่อน +1

    ਬੇਟਾ ਬਹੁਤ ਨਾਇਸ ❤❤😊ਮੇਨੂ ਤਹੁੱਡਇਆ ਗਲਾਂ ਬਹੁਤ ਪਸੰਦ ਆਈਆਂ ਨੇ 🎉🎉congratulations 🎉

  • @amrikhothi8593
    @amrikhothi8593 ปีที่แล้ว +2

    ਵੀਰ ਜੀ ਬਹੁਤ ਸਾਰੀਆਂ ਅਨਪੜ੍ਹ ਵੀ ਹਨ ਨਾ ਕਿ ਇਸ ਬੇਟੀ ਵਾਂਗ ਪੜ੍ਹੀਆਂ ਦੂਜਾ ਮਾਂ ਬਾਪ ਦੀ ਸਪੋਰਟ ਤੇ ਤੀਜਾ ਪਿੰਡ ਵਾਸੀਆ ਸੋਚ ਸਮਝ ਅਤੇ ਪਾਰਟੀ ਬਾਜੀ
    ਲੋਕਾਂ ਨੂੰ ਤੇ ਘਰ ਵਾਲਿਆ ਨੂੰ ਬੇਨਤੀ ਹੈ ਇਨਾਂ ਪੜ੍ਹੀਆਂ ਲਿਖੀਆਂ ਨੂੰ ਹੀ ਅੱਗੇ ਕਰੀਏ
    ਇਸ ਬੇਟੀ ਦੀ ਹੋਰ ਚੜ੍ਹਦੀ ਕਲਾ ਲਈ ਪ੍ਰਮਾਤਮਾ ਦੇ ਚਰਨਾਂ ਚੋ ਅਰਦਾਸ
    ਪ੍ਰੀਵਾਰ ਤੇ ਪਿੰਡ ਵਾਸੀਆ ਨੂੰ ਵਧਾਈ

  • @manjitsoni9676
    @manjitsoni9676 ปีที่แล้ว +15

    🙏ਸਤਿਕਾਰ ਯੋਗ ਭੈਣ ਜੀ ਅਸੀਂ ਸਾਰੇ ਆਪ ਜੀ ਦੀ ਮਹਾਨ ਸੋਚ ਨੂੰ ਤਹਿ ਦਿਲੋਂ ਸਲੂਟ ਕਰਦੇ ਹਾਂ ਧੰਨਵਾਦ ਜੀ 🙏

  • @bhupinderbal7077
    @bhupinderbal7077 ปีที่แล้ว +9

    ਬੇਟਾ ਇਮਾਨਦਾਰੀ ਨਾਲ ਕੰਮ ਕਰਦੇ ਰਹੋ
    ਪ੍ਰਮਾਤਮਾ ਤਰੱਕੀ ਆਪਣੇ ਆਪ ਹੀ ਤੁਹਾਨੂੰ ਬਖਸਣਗੇ 🙏🙏

  • @hakamsingh6159
    @hakamsingh6159 ปีที่แล้ว +4

    ਬਹੁਤ ਵਧੀਆ,,, ਇਹੋ ਜਿਹੇ ਲੀਡਰ,ਸਰਪੰਚ ,MLA ਦੀ ਲੋੜ ਆ ਪੰਜਾਬ ਨੂੰ ਦੇਸ਼ ਨੂੰ

  • @sonyfoujigurdaspur
    @sonyfoujigurdaspur ปีที่แล้ว +14

    ਬਹੁਤ ਵਧੀਆ ਵਿਕਾਸ ਕੀਤਾ ਗਿਆ ਇਹੋ ਜਿਹੇ ਇਮਾਨਦਾਰ ਸਰਪੰਚ ਹੋਣ ਤਾਂ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸੁਧਾਰ ਹੋ ਸਕਦਾ

  • @KuldeepSingh-xv4mx
    @KuldeepSingh-xv4mx ปีที่แล้ว +19

    ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਚ ਰੱਖੇ

  • @GursewakSingh-bv7uj
    @GursewakSingh-bv7uj ปีที่แล้ว +6

    ਧੱਨਵਾਦ ਇਕ ਚੰਗੀ ਸਰਪੱਚ ਹੋਣ ਦੇ ਨਾ ਤੇ ਕਈ ਸਪੱਚਣਈ ਬਣ ਜਾਦਈਆ ਨੇ ਗੱਲ ਕਰਨ ਦਾ ਤਰੀਕਾ ਨੀ ਆਉਦਾ ਸਾਰੀ ਉਮਰ

  • @GurwinderSingh-ts1bk
    @GurwinderSingh-ts1bk ปีที่แล้ว +5

    ਭੈਣ ਜੀ ਤੁਸੀਂ ਅੱਗੇ ਅੈਮ ਅੈਲ ਏ ਦੀ ਚੋਣ ਜਰੂਰ ਲੜਨਾ ਜੀ। ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰਨ ਜੀ 🙏🙏🙏🙏

  • @balwantkaurchahal8382
    @balwantkaurchahal8382 ปีที่แล้ว +2

    ਸਰਪੰਚ ਸਹਿਬਾਨ ਬੇਟੀ ਬਹੁਤ ਹੀ ਵਧਾਈ ਦੇ ਹੱਕਦਾਰ ਹਨ ਤੁਸੀਂ ਬੇਟੇ ਇਸ ਨਵੀਂ ਪੀੜ੍ਹੀ ਦੇ ਰੋਲ ਮਾਡਲ ਬਣ ਗਏ ਹੋ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਜੀ।

  • @sampurankhangura1842
    @sampurankhangura1842 ปีที่แล้ว +7

    Bahut vdhia vichar ne beti de may you live long

  • @amarjitnatt3123
    @amarjitnatt3123 ปีที่แล้ว +5

    ਧੀਆਂ ਘੱਟ ਨਹੀਂ ਜਿਉਂਦੇ ਰਹੋ ਧੀਏ

  • @AshokKumar-rb6er
    @AshokKumar-rb6er ปีที่แล้ว +8

    ❤GOOD JOB BETA JI ❤

  • @GurtejSingh-wd4qo
    @GurtejSingh-wd4qo ปีที่แล้ว +11

    ਵਾਹਿਗੁਰੂ ਜੀ ਮਿਹਰ ਕਰਣ ਆਪ ਜੀ ਤੇ

  • @gurjantsingh-kj3cc
    @gurjantsingh-kj3cc 3 หลายเดือนก่อน +1

    I Proud of U Sister Ji 💐

  • @manavteshsinghbhathal3297
    @manavteshsinghbhathal3297 ปีที่แล้ว +7

    Jug jug jio 👍💫💫

  • @loksanjhchannel
    @loksanjhchannel ปีที่แล้ว +27

    ਸਿੱਧੂ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ

  • @uncleji9650
    @uncleji9650 ปีที่แล้ว +2

    ਬੇਟਾ ਸੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਸ਼ਬਾਸ਼ ਬੇਟਾ ਜੀ ਤੁਸੀਂ ਪਿੰਡ ਦੇ ਨਹੀਂ ਤੁਸੀਂ ਪੰਜਾਬ ਦੇ ਸ਼ੇਰ ਪੁੱਤਰ ਹੋ

  • @ranranjitsingh5637
    @ranranjitsingh5637 ปีที่แล้ว +2

    😮 ਬਹੁਤ ਵਧੀਆ ਲੱਗਿਆ।ਇਸ ਗੱਲ ਦਾ ਸੇਹਰਾ ਮਾਂ ਬਾਪ ਨੂੰ ਜਾਦਾ ਜਿੰਨਾ ਨੇ ਇੱਕ ਧੀ ਨੂੰ ਅੱਗੇ ਲਿਆਂਦਾ ਬਾਕੀ ਵੀ ਮਾਂ ਬਾਪ ਕੁੱਝ ਸਿੱਖਣ ਦੀ ਲੋੜ ਹੈ ਸਾਡੇ ਅਜ਼ੇ ਵੀ ਕਾਫੀ ਜਗਾ ਮਰਦ ਪ੍ਰਧਾਨ ਨੇ ਇਸ ਤਰ੍ਹਾਂ ਸਾਨੂੰ ਸਰਕਾਰ ਬਣਾਉਣ ਲਈ ਵੀ ਇਹੋ ਜਿਹੇ ਜਜਵੇ ਵਾਲੇ ਮੁੰਡੇ ਕੁੜੀਆਂ ਨੂੰ ਅੱਗੇ ਲਿਆਂਦਾ। ਜਾਵੇ ਕੀ ਸਾਡੇ ਕੋਲ 117।

  • @kewalSingh-zo5xf
    @kewalSingh-zo5xf ปีที่แล้ว +26

    Education de naal naal honesty bahut jaroori hai . Honesty is the best policy
    Baba Nanak dev ji da sach , kite sanu sach bolan di aadat pai jave ji ,

    • @kisankaur4459
      @kisankaur4459 ปีที่แล้ว +1

      very true, Honesty intelligent Ejector, and Smart, Bahut Jaroori Ha

    • @Oshima789
      @Oshima789 ปีที่แล้ว

      Good sister

  • @gurpreetsinghbrar1294
    @gurpreetsinghbrar1294 11 หลายเดือนก่อน +1

    Eda de honest young leader chide punjab nu

  • @avtarchahal5904
    @avtarchahal5904 ปีที่แล้ว +14

    ਬਹੁਤ ਵਧੀਆ ਕਾਰਗੁਜ਼ਾਰੀ ਧੀਏ

  • @majorsinghsidhu696
    @majorsinghsidhu696 ปีที่แล้ว +6

    ਵਧੀਆ ਇੰਟ੍ਰਵਿੳੂ ਸੀ ਪਰ ਅੈਂਕਰ ਵਲੋਂ ਬੇਟੀ ਦੇ ਪਰਿਵਾਰਿਕ ਪਿਛੋਕੜ ਵਾਰੇ ਗੱਲ ਬਾਤ ਕਰਨੀ ਵੀ ਬਣਦੀ ਸੀ

  • @desasingh7038
    @desasingh7038 ปีที่แล้ว +6

    ਇਸ ਲੜਕੀ ਨੂੰ ਸਲੂਟ ਆ ਬਾਕੀ ਪਿੰਡਾ ਵਾਲੇ ਸਿਖਣ ਇਸ ਸਰਪੰਚਣੀ ਤੋ= ਵਿਕਾਸ ਸੁਧਾਰ ਕਿਵੇ ਕਰੀਏ

  • @BaldevSingh-mv4ys
    @BaldevSingh-mv4ys ปีที่แล้ว +4

    ਬਹੁਤ ਵਧੀਆ ਭੈਣ ਜੀ

  • @karamjitsingh6235
    @karamjitsingh6235 ปีที่แล้ว +4

    ਬਹੁਤ ਵਧੀਆ ਕਾਰਗੁਜ਼ਾਰੀ ਧੀਏ

  • @DarbaraSingh-el7vi
    @DarbaraSingh-el7vi ปีที่แล้ว +4

    ਮੇਰੀ ਪਿਆਰੀ ਧੀ ਅੱਗੇ c m ਦੀ ਚੋਣ ਲੜੋ ਵਾਹਿਗੁਰੂ
    ਕਿਰਪਾ ਕੱਰਨ

  • @jaspalsinghkhosa9875
    @jaspalsinghkhosa9875 ปีที่แล้ว +2

    ਬਹੁਤ ਸਿਆਣੀ ਧੀ

  • @darshnsinghdarshnsingh8000
    @darshnsinghdarshnsingh8000 ปีที่แล้ว +1

    ਬਹੁਤ ਵਧੀਆ ਧੀਏ ਹਰੇਕ ਦੀ ਸੋਚ ਨੂੰ ਬੂਰ ਨੀ ਪੈਂਦਾ ਪਰਮਾਤਮਾ ਕਿਸੇ ਦੀ ਹੀ ਸੁਣਦਾ

  • @azadgarments4962
    @azadgarments4962 ปีที่แล้ว +2

    ❤❤❤Sarpanch Hoa Ta Aap Jaisi

  • @sharanjitr3446
    @sharanjitr3446 4 หลายเดือนก่อน +2

    ਪੱਤਰਕਾਰ ਜੀ ਪਿੰਡ ਵੀ ਦਿਖਾ ਦੇਦੇ।

  • @jathedarharnathsinghjalalp7604
    @jathedarharnathsinghjalalp7604 ปีที่แล้ว +1

    ਸਰਪੰਚ ਤਾਂ ਪੰਜਾਬ ਵਿੱਚ ਤਕਰੀਬਨ ਤੇਰਾਂ ਹਜ਼ਾਰ ਦੇ ਕਰੀਬ ਹਨ ਪਰ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ ਕੋਈ ਕੋਈ ਹੀ ਰੱਖਦਾ ਹੈ।
    ਪੁੱਤਰ ਜੀ, ਤੁਹਾਡੀ ਸੋਚ ਅਤੇ ਕੰਮ ਦੀ ਸ਼ਲਾਘਾ ਕਰਦੇ ਹਾਂ।

  • @user-lj8vv7iz4r
    @user-lj8vv7iz4r 4 หลายเดือนก่อน

    ਬਹੁਤ ਖੂਬ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ ਧੀ ਰਾਣੀ ਨੂੰ

  • @surjeetsinghguliani3601
    @surjeetsinghguliani3601 ปีที่แล้ว +1

    ਬਹੁਤ ਵਧੀਆ ਵੀਡੀਓ 👍👍👌👍👍🙏🙏🙏🙏🙏

  • @sukhbirkaur7838
    @sukhbirkaur7838 ปีที่แล้ว +5

    God bless u beta

  • @balwinderkaur09
    @balwinderkaur09 ปีที่แล้ว +6

    Girls can do anything 🎖👍🏻

  • @bhagsinghshergill3679
    @bhagsinghshergill3679 ปีที่แล้ว +2

    ਲੰਮੀਆਂ ਉਮਰਾਂ ਹੋਣ ਤਰੱਕੀਆਂ ਬਖਸ਼ੇ ਰੱਬ ਧੀਏ ਇਕ ਰਿਵਾਲਵਰ ਵੀ ਨਾ ਕੇ ਰੱਖਿਆ ਕਰ ਬੱਚੀਏ ਅੱਗਿਓਂ ਬੋਲਣ ਵਾਲਾ ਵੀਚਾਰ ਕਰਕੇ ਬੋਲਦਾ ਇਕ ਜ਼ਿਆਦਾ ਹਸਕੇ ਬੇਟਾ ਗੱਲ ਨੀ ਕਰਨੀ ਆਪਣੇ ਹੀ ਰੋਅਬ ਵਿਚ ਰਹਿਣਾ ਪੁੱਤ ਹਮੇਸ਼ਾ ਖੁਸ਼ ਰਹਿਣਾ ਵਾਹਿਗੁਰੂ ਭਲਾ ਕਰੇ ਅਸ਼ੀਰਵਾਦ

  • @rammsingh8303
    @rammsingh8303 ปีที่แล้ว +4

    Very good

  • @SatnamSingh-mo1db
    @SatnamSingh-mo1db ปีที่แล้ว +38

    ਦੇ ਲੜਕੀਆਂ ਨੂੰ ਮੌਕਾ ਮਿਲੇ ਲੜਕੀਆਂ ਵੀ ਵਿਕਾਸ ਦੇ ਝੰਡੇ ਗੱਡ ਸਕਦੀਆ ਤੇ ਨਵੀਆਂ ਪਿਰਤਾਂ ਪਾ ਸਕਦੀਆ

  • @jottasangha4565
    @jottasangha4565 ปีที่แล้ว +1

    Bhut vadiya putt ji❤❤❤❤

  • @BaljitKaur-vq2wm
    @BaljitKaur-vq2wm ปีที่แล้ว +6

    ਬਹੁਤ ਹੀ ਵਧੀਆ

  • @happykumar3530
    @happykumar3530 ปีที่แล้ว +3

    Good blees beta

  • @JaspalSingh-ok4wi
    @JaspalSingh-ok4wi 7 วันที่ผ่านมา +1

    V.good.sasandeep.kaur.sarpanch.mank.khana❤🎉

  • @user-fb9gc8vd1j
    @user-fb9gc8vd1j 4 หลายเดือนก่อน

    ਬਹੁਤ ਚੰਗੀ ਸੋਚ ਹੈ ਪ੍ਮਾਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਬੇਟੀ ਮੈਂ ਪ੍ਮਾਤਮਾਂ ਅਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪੰਜਾਬ ਦੇ C M ਬਣੋਂਗੇ

  • @surinderklair1726
    @surinderklair1726 ปีที่แล้ว +4

    God bless you mdm

  • @manjitkaur2912
    @manjitkaur2912 ปีที่แล้ว +1

    Bhut bhut vdia beta waheguru chadikala vich raken lambiyau umera krn duniya de her khushi den

  • @jasvirgill3622
    @jasvirgill3622 ปีที่แล้ว +3

    Eho jehi dhee rb sb nu deve.I want beti livlong.

  • @kuljeetkaurgill7996
    @kuljeetkaurgill7996 ปีที่แล้ว +3

    Good my sister👍

  • @Nancy-dog_kennel
    @Nancy-dog_kennel ปีที่แล้ว +5

    Sare pinda ch ehdaa diya kudian sarpanch hon waheguru mehar kree sister

  • @malkitsingh9341
    @malkitsingh9341 3 หลายเดือนก่อน

    Good job very nice God bless you ❤❤❤

  • @billosingh1985
    @billosingh1985 ปีที่แล้ว

    ਬਹੁਤ ਵਧੀਆ ਕਮਕੀਤਾਬੇਟਾ

  • @SukhdevSingh-eb4bx
    @SukhdevSingh-eb4bx ปีที่แล้ว +4

    Thanks for the interview, have got/learned fruitful things from her and we wish all success in the life. We pray to God for blessings.

  • @balpreetkaurkang837
    @balpreetkaurkang837 ปีที่แล้ว

    Good 👍
    Proud of you beta
    Keep it up ✨

  • @BaljitSingh-my5et
    @BaljitSingh-my5et 2 หลายเดือนก่อน

    Very good sister god bless all the time your life thanks

  • @sardarasinghbaidwan2093
    @sardarasinghbaidwan2093 ปีที่แล้ว +3

    Welldone Beta ji

  • @parmjitsingh2991
    @parmjitsingh2991 ปีที่แล้ว

    Very nice beta ji keep it up waheguru ji mehar rakhan tuhadey par

  • @positiveandnegativeworld9083
    @positiveandnegativeworld9083 ปีที่แล้ว +2

    Salute to sister

  • @jatindersinghlakhanpal3344
    @jatindersinghlakhanpal3344 ปีที่แล้ว +1

    Love ❣️ u sister bhen meriye taraki kari pind di

  • @Armaan456u
    @Armaan456u ปีที่แล้ว

    Jug jug jio bhen g ❤Salute

  • @RajinderkaurDhaliwal
    @RajinderkaurDhaliwal ปีที่แล้ว +3

    Nice putt👃👃👃❤️❤️❤️❤️👌👌👌👌

  • @NareshKumar-kh9xl
    @NareshKumar-kh9xl ปีที่แล้ว +3

    Very nice beta ❤

  • @kuldeepsingh-xh6jv
    @kuldeepsingh-xh6jv ปีที่แล้ว +3

    ਬਹੁਤ ਵਧੀਆਂ ਕੰਮ ਕੀਤੇ ਪਿੰਡ ਦੇ 🎉🎉❤❤

  • @baljitkaur43
    @baljitkaur43 ปีที่แล้ว +2

    Brave girl

  • @user-hb8ul4in8k
    @user-hb8ul4in8k 3 หลายเดือนก่อน

    Great job di ji 🙏 ❤

  • @jandwalianath7279
    @jandwalianath7279 ปีที่แล้ว

    ਬਹੁਤ ਵਧੀਆ ਉਪਰਾਲਾ ਹੈ ਪੁਤਰ ਜੀ

  • @gurwindersinghgill3288
    @gurwindersinghgill3288 ปีที่แล้ว +1

    ❤❤very good ji beautiful ji

  • @gurpreetdaleh7226
    @gurpreetdaleh7226 ปีที่แล้ว +2

    Very good ji

  • @nachhtarsin5850
    @nachhtarsin5850 ปีที่แล้ว +6

    ਤੁਸੀਂ ਬੇਟਾ ਜੀ ਇਕ ਦਿਨ ਪੰਜਾਬ ਦੇ ਸੀ ਐਮ ਬਣੋਗੇ

  • @user-dt5vi1wf7j
    @user-dt5vi1wf7j ปีที่แล้ว

    ਬਹੁਤ ਖੂਬ 👍ਭੈਣ ਮੇਰੀ ਏ🙏 ਬਹੁਤ ਘੈਟ ਗੱਲਾਂ ਲੱਗੀਆਂ ਬਹੁਤ ਬਹੁਤ ਧੰਨਵਾਦ ਜੀ 🙏

  • @RameshKumar-gd2ur
    @RameshKumar-gd2ur ปีที่แล้ว

    Very nice beta GOD BLESS YOU

  • @navjotskaler2239
    @navjotskaler2239 ปีที่แล้ว +2

    Very very good job

  • @surinderklair1726
    @surinderklair1726 ปีที่แล้ว +10

    Punjab da maan kuri

  • @billosingh1985
    @billosingh1985 ปีที่แล้ว

    ਬਹੁਤ ਵਧੀਆ ਕਾਪੀਰਾਈਟ

  • @mohinderpal7527
    @mohinderpal7527 ปีที่แล้ว

    Very good Putt best of luck 🙏🌹🌿🌹🌿❤️❤️🙏

  • @sarbjitkaur2648
    @sarbjitkaur2648 ปีที่แล้ว

    bahut vadiya g 👍

  • @sarbjitkaur2648
    @sarbjitkaur2648 ปีที่แล้ว +1

    waheguru g chardikla ch rakhe g

  • @manmohansingh8813
    @manmohansingh8813 ปีที่แล้ว +1

    Dhan--daulat shee disha recognizing female & her commitment to family & society.Regards

  • @mnisangha3479
    @mnisangha3479 ปีที่แล้ว

    Bahut vdiya km kite sister ne j sare es trha de sarpanch hon ta pinda di noohaar bdl jave

  • @manjitkaur2912
    @manjitkaur2912 ปีที่แล้ว

    16:42 bhut bhut vadiea beta Wehaguru jii hamasha khus rakhan nd meher krn lambiya umer backshan chadikala vich raken ❤❤❤

  • @jaswinderaulakh4498
    @jaswinderaulakh4498 ปีที่แล้ว +2

    Good beta

  • @JaspalSingh-kn4fx
    @JaspalSingh-kn4fx 4 หลายเดือนก่อน

    Very beautiful lady Sarpanch... 👍👌

  • @gurchetanram3943
    @gurchetanram3943 ปีที่แล้ว

    Waheguru Ji Bhain Ji Te kirpa bnai Rakhe Ji

  • @parvinderkaur550
    @parvinderkaur550 ปีที่แล้ว +2

    God bless you beta

  • @sukhmandersingh890
    @sukhmandersingh890 ปีที่แล้ว +2

    ਬਾਈ ਪਤਰਕਾਰ ❤❤❤❤