Sidhu moose wala ਦੇ ਫੈਨਾ ਨੇ ਕੀਤਾ ਸਿੱਧੂ ਦਾ ਸੁਪਨਾ ਪੂਰਾ, ਕਰੋੜਾਂ ਰੁਪਏ ਦੀਆਂ ਗੱਡੀਆਂ ਪਹੁੰਚ ਗਈਆਂ ਹਵੇਲੀ JBT

แชร์
ฝัง
  • เผยแพร่เมื่อ 16 ต.ค. 2024
  • Sidhu moose wala ਦੇ ਫੈਨਾ ਨੇ ਕੀਤਾ ਸਿੱਧੂ ਦਾ ਸੁਪਨਾ ਪੂਰਾ, ਕਰੋੜਾਂ ਰੁਪਏ ਦੀਆਂ ਗੱਡੀਆਂ ਪਹੁੰਚ ਗਈਆਂ ਹਵੇਲੀ
    #sidhumoosewala
    #moosewala
    #सिद्धू_मुसेवाला
    #balkaursinghsidhu
    #jattbabetelevision

ความคิดเห็น • 297

  • @innovativetec1362
    @innovativetec1362 ปีที่แล้ว +13

    ਬਾਈ ਇਕ ਉਹ ਖੂਬਸੂਰਤ ਕਹਾਣੀ ਵਰਗਾ ਬਣ ਗਿਆ ਜੋ ਕਦੀ ਮੁਕੱਮਲ ਨਾ ਹੋ ਸਕੀ ਹੈ.... ਕਹਾਣੀ ਪੜਨ ਵਾਲਾ ਹਰ ਇਕ ਸ਼ਖਸ ਇਹੀ ਸੋਚਦਾ ਹੈ ਕਹਾਣੀ ਤਾਂ ਅੱਗੇ ਹੋਰ ਬੁਹਤ ਵਧੀਆ ਹੋਣ ਵਾਲੀ ਸੀ। ਬਾਈ ਦੀ ਜਿੰਦਗੀ ਰੁੱਕ ਜਾਣ ਦਾ ਦੁੱਖ ਹਮੇਸ਼ਾ.......

  • @jasvirsingh6304
    @jasvirsingh6304 ปีที่แล้ว +43

    ਵਾਹ,,ਉਏ ਬਾਈ ਸਿੱਧੂ ਤੇ ਵਾਹ ਵਾਹ ਤੇਰੀ ਕਮਾਈ ਇੱਜ਼ਤ ਤੇ ਨਾਮ। ,, ਸਿੱਧੂ ਬਾਈ ਇੱਕ ਬਹੁਤ ਪਿਆਰਾ ਇਨਸਾਨ ਸੀ ਸਿੱਧੂ ਦਾ ਸਾਊ ਸੁਭਾਅ ਸਿੱਧਾ ਸਾਦਾ ਇਮਾਨਦਾਰ ਸੱਚਾ ਬੰਦਾ ਸੀ ਸਿੱਧੂ,, ਸਿੱਧੂ ਵਰਗਾ ਨਾਮ ਕੋਈ ਸਦੀਆਂ ਤੱਕ ਵੀ ਨੀਂ ਕਮਾ ਸਕਦਾ,, ਸਿੱਧੂ ਸਦਾ ਸੱਚੇ ਇਮਾਨਦਾਰ ਬੰਦਿਆਂ ਦੇ ਦਿਲਾਂ ਵਿੱਚ ਵੱਸਿਆ ਰਹੂਗਾ❤❤,,,,

  • @gillz320
    @gillz320 ปีที่แล้ว +103

    ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ 👑 ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ ⛳🕊️

  • @gurmitsinghgurmitbhullar9121
    @gurmitsinghgurmitbhullar9121 ปีที่แล้ว +19

    ਬਹੁਤ ਬਹੁਤ ਧੰਨਵਾਦ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਰਾ ਦਾ ਰੱਬ ਮੇਹਰ ਰੱਖੇ

  • @sukhi_virk
    @sukhi_virk ปีที่แล้ว +22

    ਇੰਜਨ 8 ਸਲਾਂਡਰ ਦਾ ਧਰਤੀ ਪਟਦਾ ਫਿਰੇ ਮੁਟਿਆਰੇ 💪💪
    miss you jatta 💔 #justiceforsidhumoosewala

  • @charnjeetmiancharnjeetmian6367
    @charnjeetmiancharnjeetmian6367 ปีที่แล้ว +3

    ਕਾਰ ਲਿਆਉਣ ਵਾਲੇ ਵੀਰਾਂ ਦਾ ਬਹੁਤ ਧੰਨਵਾਦ।ਸਿੱਧੂ ਦੇ ਪਿਆਰ ਲਈ ਨਮਨ।ਮਛੀਨਰੀ ਤਾਂ ਹਵੇਲੀ ਚ ਪਹਿਲਾਂ ਈ ਬਥੇਰੀ ਖੜੀ ਆ,,,ਚੰਗਾ ਹੋਵੇ ਜੇਕਰ ਸਿੱਧੂ ਵੀਰ ਦੇ ਨਾਮ ਤੇ ਲੋੜਵੰਦਾਂ ਦੀ ਮਦਦ ਕਰਨ,ਇਸ ਪੈਸੇ ਨਾਲ।

  • @gillz320
    @gillz320 ปีที่แล้ว +50

    ਟੁੱਟ ਜੁਗਾ ਝੁਕਦਾ ਨੀ ਮਣਕਾ ਜੋ ਧੌਣ ਦਾ❤

  • @chughgurpreet9690
    @chughgurpreet9690 ปีที่แล้ว +46

    Kon kon sidhu bai nu aje tak yad krda te bai de ganeya nu sunda hai

  • @Thealtafmalik_
    @Thealtafmalik_ ปีที่แล้ว +26

    Miss you Sidhu moose wala😭😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @jagbirsinghgill3166
    @jagbirsinghgill3166 ปีที่แล้ว +14

    Jeonde raho N R I veero
    Jatt de jaan ton baad v ohdi ichha poori keeti
    Rab tuhanu hamesha charhdi kla ch rakhe
    Yaar dost fan hon ta eda de hon

  • @sandhusabb9744
    @sandhusabb9744 ปีที่แล้ว +10

    ਬਾਈ ਤੇਰੇ ਜਿਹਾ ਕੋਣ ਹੋਣਾ ਦੁਨੀਆ ਤੇ ਨਾ ਕੋਈ ਆਉਣਾ ਇਸ ਦੁਨੀਆ ਤੇ ਜੱਟ ਜਿਦਾ ਬਾਦ ਸੀ ਜਿਦਾ ਬਾਦ ਰਹੂ ਗਾ mass you bai mosa jatt

  • @dsadsa-zk6ob
    @dsadsa-zk6ob ปีที่แล้ว +2

    ਧੰਨਵਾਦ ਜੀ ਬਹੁਤ ਬਹੁਤ ❤️ਮਾਤਾ ਪਿਤਾ ਨੂੰ ਇਵੇ ਮਿਲਦੇ ਰਹੋ ਜੀ🙏

  • @karmidullat2362
    @karmidullat2362 ปีที่แล้ว

    ਬਹੁਤ ਬਹੁਤ ਧੰਨਵਾਦ ਜੀ Justice for Sidhu Moosewala 22 miss you 🙏🙏 very nice ji 👍

  • @mandykhattra1290
    @mandykhattra1290 ปีที่แล้ว +12

    Jatt sidhu moosewala shaheed kom da 🌹🌹🌹🌹🌹🌹✌✌✌✌

  • @karansandhu5911
    @karansandhu5911 ปีที่แล้ว +11

    Jatt Ajj Hunda ,Kina Khush hona c 💔😭😔

  • @yashvardhanjamwal497
    @yashvardhanjamwal497 ปีที่แล้ว +14

    This mustang is no ordinary mustang,this one is called gt500 only one in india,just like our sidhu bai ⛳

  • @prmjitkaur1448
    @prmjitkaur1448 ปีที่แล้ว +21

    Sidhu moose wala ❤

  • @mandysandhu7217
    @mandysandhu7217 ปีที่แล้ว +34

    No matter how govt. tries to malign his image. We love him forever. His songs 🎵 lives in heart.!

  • @angrejsingh-kt2ki
    @angrejsingh-kt2ki ปีที่แล้ว +11

    Sidhu Mooewala ji g miss you g waheguru ji 🙏 waheguru ji 🙏 waheguru ji 🙏 waheguru ji 🙏

  • @NitiChopra-fm4ld
    @NitiChopra-fm4ld ปีที่แล้ว +4

    ਏਹਨਾਂ ਪਿਆਰ ਰੱਬ ਨਾਲ ਹੋਂਦਾ ਫੇਰ ਗੱਲ ਬਣਦੀ।
    ਕਰੋੜਾਂ ਅਰਬਾਂ ਪੈਸੇ, ਫੈਨ ਤੇ ਮਾਪੇ ਕੋਈ ਬਚਾ ਤੇ ਸਕਿਆ ਨੀ ਸਿੱਧੂ ਨੂੰ, ਰੱਬ ਸਬਕ ਦੇਂਦਾ ਬੰਦੇ ਨੂੰ but ਬੰਦਾ ਫੇਰ ਓਥੇ ਹੀ ਲਕੀਰ ਦਾ ਫ਼ਕੀਰ।

    • @ramgarhiyavlogs4715
      @ramgarhiyavlogs4715 ปีที่แล้ว +1

      ਰੱਬ ਨਾਲ਼ ਪਿਆਰ ਹੈਗਾ ਆ ਕੁੱਝ ਲੋਕ ਗਲਤ ਤੇ ਸਰਕਾਰਾਂ ਗੰਦੀਆ ਆ ਇਹ ਵੀ ਮੰਨੋ

  • @albe-sm
    @albe-sm ปีที่แล้ว +3

    ਗੱਭਰੂ ਨਹੀਂ ਭਰਾ ਇੰਜਣ ਕਹਿੰਦਾ ਸੀ ਸਿੱਧੂ ਵੀਰਾ ਗਾਣੇ ਵਿੱਚ❤❤

  • @shrey99
    @shrey99 ปีที่แล้ว +32

    Justice for legend🙏🙏🙏

  • @jashanpreet3396
    @jashanpreet3396 ปีที่แล้ว +7

    sidhu warga koi ni ban skda #justiceforsidhumoosewala

  • @nkvirk988
    @nkvirk988 ปีที่แล้ว

    Bahut bahut shukriya h waheguru d
    Bss waheguru waheguru hi japo hunn

  • @Sonu-eb8qf
    @Sonu-eb8qf ปีที่แล้ว

    ਧੰਨਵਾਦ ਜੀ ਿਜਹੜੇ ਮਾਤਾ ਪਿਤਾ ਨੂੰ ਹਿੰਮਤ ਦੇ ਰੱਖਦੇ ਜੀ ਜੱਟ ਿਕਹਣ ਤੇ ਹੀ ਸੜਦੇ ਕਈ ਜੇ ਿਕਤੇ ਿਸੱਧੂ ਿਮਲਦਾ ਦਿਸੇ ਤਾਂ ਲੋਕ ਝੱਟ ਖਰੀਦ ਲੈਣ 🙏🏼

  • @ranjitkaur9404
    @ranjitkaur9404 ปีที่แล้ว +5

    ❤❤❤❤❤ forever sidhu chotte vir ❤️🙏😥😥🙏😥 Thanks viro aap sb da🙏

  • @KuldeepKaur-zg1mo
    @KuldeepKaur-zg1mo ปีที่แล้ว

    Miss u bro ਅੱਜ ਸਿੱਧੂ ਜਿਉਦਾ ਹੁੰਦਾ ਤਾਂ ਬਹੁਤ ਖੁਸ਼ ਹੋਣਾ ਸੀ ਗੱਡੀਆਂ ਦੇਖ ਕੇ

  • @angrejsingh-kt2ki
    @angrejsingh-kt2ki ปีที่แล้ว +4

    Waheguru ji 🙏 waheguru ji 🙏 waheguru ji 🙏 waheguru ji 🙏🙏🙏🙏🙏🙏 waheguru ji 🙏🙏 waheguru ji 🙏🙏🙏🙏🙏🙏🙏🙏🙏

  • @AmarjitSingh-jz1hq
    @AmarjitSingh-jz1hq ปีที่แล้ว

    Love you Mr jatt 22❤❤❤❤❤❤ WaheGuru Ji Mahar Karana 22ji

  • @rakeshmp7174
    @rakeshmp7174 ปีที่แล้ว +9

    Miss you jatta 😢

  • @SandeepSingh-37
    @SandeepSingh-37 ปีที่แล้ว +19

    #justice for Sidhu mosse wala 🙏🙏
    Legend never die ❤❤

  • @Sraamrit
    @Sraamrit ปีที่แล้ว +6

    Long live our loving brothers n sisters giving unconditional respect to moosa

  • @doctormandeep8225
    @doctormandeep8225 ปีที่แล้ว

    Bhut vdiya lgda jado ena pyar dekhi da loka da Sidhu li ...dil dhaha marda kash aj jioda hunda ki c rabba 😭😭😭 please ekathe ho sare fan justice dilvado🙏 osdi atma nu shanti miljaugi🙏🙏 miss u alot jatta

  • @karamjitkaur9696
    @karamjitkaur9696 ปีที่แล้ว +3

    Justice,for,Sidhu,moose,wala🙏🙏Legend,never,die❤️❤️

  • @RozerKaramjitSingh-kl8sp
    @RozerKaramjitSingh-kl8sp ปีที่แล้ว +6

    # sidhu moose wala ❤️ Miss u bro

  • @kaurjatti2002
    @kaurjatti2002 ปีที่แล้ว +17

    Legend never die ❤️

  • @atamveergill3605
    @atamveergill3605 ปีที่แล้ว

    ਬੁਹਤ ਹੀ ਵਧੀਆ ਲੱਗਿਆ ਸਿੱਧੂ ਬਾਈਆਂ ਜਾ ਦੇਖ ਤੇ ਫੈਨ ਗੱਡੀਆਂ ਲੈ
    ਕੇਸੀ ਨੇ ਤੇ ਕਿਨਾ ਖੁਸ਼ ਹੋ ਸੀ❤❤❤❤❤❤❤

  • @rajinderbhardwaj312
    @rajinderbhardwaj312 ปีที่แล้ว +4

    Sidhu always be in our hearts❤💞

  • @harphoolsingh7661
    @harphoolsingh7661 ปีที่แล้ว +6

    Miss you 😢sidhu veere

  • @BaljitKaur-gg6os
    @BaljitKaur-gg6os ปีที่แล้ว

    ਬਹੁਤ ਚੰਗੀ ਗੱਲ ਆ ਕਿ ਸਿੱਧੂ ਪੁੱਤ ਨੂੰ ਸਾਰੇ ਏਨਾ ਪਿਆਰ ਕਰਦੇ ਪਰ ਜੇਕਰ ਇਹਨਾ ਪੈਸਿਆ ਨਾਲ ਕਿੱਸੇ ਗਰੀਬ ਦੀ ਮਦਦ ਕੀਤੀ ਹੁੰਦੀ ਤਾ ਸਿੱਧੂ ਨੂੰ ਜਿਆਦਾ ਖੁਸ਼ੀ ਹੁੰਦੀ ਬਾਕੀ ਆਪਣੀ ਆਪਣੀ ਸੋਚ ਆ 😭

  • @im__karan_.07
    @im__karan_.07 ปีที่แล้ว +1

    Ustaad g

  • @pbx-preetsingh295
    @pbx-preetsingh295 ปีที่แล้ว +2

    Love and respect Sidhu moosewala ♥️♥️♥️🙏🙏🙏

  • @guribhullar8248
    @guribhullar8248 ปีที่แล้ว +1

    ਇਹ ਗੱਡੀਆਂ ਸਾਡੇ ਇਲਾਕੇ ਵਿਚ ਲਿਆਂਦੀਆਂ ਵਾਂ ਵੀਰ ਨੇ
    ਪਿੰਡ ਕੋਹਾਲੀ, ਜ਼ਿਲ੍ਹਾ ਅੰਮ੍ਰਿਤਸਰ, ਰਾਮਤੀਰਥ ਰੋਡ।

  • @kamalsran4473
    @kamalsran4473 ปีที่แล้ว +12

    Legend never die

  • @mohit9370
    @mohit9370 ปีที่แล้ว +12

    Gabru ni ਇੰਜਣ 8 cylinder da keha c❤legend never die jusitice for sidhumoosewala always in our hearts

    • @arjunatwal6125
      @arjunatwal6125 ปีที่แล้ว +1

      Shi bai aa Lana jia nu kuj PTAA HUNDA AVE E BHONKI JANDA

  • @HarjinderSingh-in5xi
    @HarjinderSingh-in5xi ปีที่แล้ว

    Jiunde raho veero jo tuci ohna da supna pura kita dhanwaad bro ji 🙏🙏🙏🙏

  • @splendorlover4
    @splendorlover4 ปีที่แล้ว +2

    Miss you ustad 😥 dil nahi lagda aja mod
    K hon😰

  • @MohanSingh-gt9ks
    @MohanSingh-gt9ks ปีที่แล้ว +5

    Good 👍👍👍👍👍👍👍👍👍👍👍👍👍

  • @DkSidhu-nf8wq
    @DkSidhu-nf8wq ปีที่แล้ว +2

    Sidhu living our hearts

  • @LovepreetSingh-qd2zz
    @LovepreetSingh-qd2zz ปีที่แล้ว +3

    🙏🙏 respect nal yr legend c 22 g Sudhu 22 ni keh skda Sidhu_2 layi aa 😡😡😡

  • @baljitsinghmatharoo4081
    @baljitsinghmatharoo4081 ปีที่แล้ว +3

    Salute Hai is Sidhu De fan noo

  • @ersukhrajnijjar5903
    @ersukhrajnijjar5903 ปีที่แล้ว +3

    ਬਾਈ ਦੇ ਵਿਹੜੇ ਨਵੀਆਂ ਚੀਜ਼ਾਂ ਆਈਆਂ ਖੁਸਰੇ ਨਹੀਂ ਨੱਚਣ ਆਏ

  • @sukhwindersingh1319
    @sukhwindersingh1319 ปีที่แล้ว +3

    Justice for sidhu moosewala justice for sidhu moosewala justice for sidhu moosewala justice for sidhu moosewala justice for sidhu moosewala justice for sidhu moosewala justice for sidhu moosewala justice for sidhu moosewala justice for sidhu moosewala justice for sidhu moosewala justice for sidhu moosewala

  • @lakhvirsingh5946
    @lakhvirsingh5946 ปีที่แล้ว

    Sidhu moose wala zindabad 👍

  • @Rajbhagsar
    @Rajbhagsar ปีที่แล้ว

    Khan bhaini aya c moose ❤️khan bhaini v sirra bnda and sidhu mooosewala legend never die ek🙏

  • @nirmalkaur8581
    @nirmalkaur8581 ปีที่แล้ว

    Justice for sidhu musewala waheguru ji meh Karo ji

  • @rajikaur7479
    @rajikaur7479 ปีที่แล้ว +3

    The sweet Shelby GT500 really is heartwarming.

    • @lifeincanada4512
      @lifeincanada4512 ปีที่แล้ว

      Yeah it’s Shelby 500
      Mostly people think it calls just mustang

  • @jattbabecameraroll6444
    @jattbabecameraroll6444 ปีที่แล้ว +136

    ਵੀਰੇ ਕਈ ਵਾਰ ਗ਼ਲਤੀ ਹੋ ਜਾਂਦੀ ਹੈ ਬੋਲਣ ਚ ਮਾਫੀ chahune ਹਾਂ 🙏

    • @marjanamahi3464
      @marjanamahi3464 ปีที่แล้ว +7

      sahi aa engine 8cylndr da

    • @MagaKumar-kd2el
      @MagaKumar-kd2el ปีที่แล้ว +3

      ਸਹੀ ਗੱਲ ਏ ਵੀਰ ਸਿੱਧੂ ਦੀ ਸਮਾਧ ਨਹੀਂ ਯਾਦਗਾਰ ਹੈ ਉਹ ਸਿੱਧੂ ਦੀ 🙏

    • @gopikhokher756
      @gopikhokher756 ปีที่แล้ว +1

      Yaadgaar keha karo 22 ...samadh ni

    • @Ruchi26
      @Ruchi26 ปีที่แล้ว +3

      Engine 8 cylender da c na ki gabru or yaadgar hai na ki samadh.. I m frm mumbai.. Pls dhyan naal bolya karo tuhade warge patarkar lok hi us bechare nu rol rahe ne..

    • @bhupindersinghsidhu1190
      @bhupindersinghsidhu1190 ปีที่แล้ว

      ​@@gopikhokher756 I ji ko lgi bolo unlikely..
      Llll mi anim ki nimo
      Okej😊

  • @kailashgaur3662
    @kailashgaur3662 ปีที่แล้ว +4

    Love you legend ❤❤❤

  • @ਜਗਤਾਰਸਰਕਾਰੀਆ
    @ਜਗਤਾਰਸਰਕਾਰੀਆ ปีที่แล้ว +6

    ਵੀਰ ਜੀ ਗੱਭਰੂ 8 ਸਲੰਡਰ ਨੀ,ਇੰਜਣ 8 ਸਲੈਂਡਰ ਦਾ ਧਰਤੀ ਪਟਦਾ ਫਿਰੇ ਮੁਟਿਆਰੇ

  • @nasibkaurdhillon6823
    @nasibkaurdhillon6823 ปีที่แล้ว +1

    Sloot hai ihna putra nu 🙏🏾🙏🏾❤️❤️

  • @manjitbablu9220
    @manjitbablu9220 ปีที่แล้ว +1

    Veer ji bahut badhiya Parmatma har ek da supna kare

  • @rajinderkulria5815
    @rajinderkulria5815 ปีที่แล้ว +3

    Miss you Jatta

  • @manjitkaurkingra1696
    @manjitkaurkingra1696 ปีที่แล้ว +4

    Justice for sidhu mussewala

  • @sukhdarshansingh5146
    @sukhdarshansingh5146 ปีที่แล้ว

    Sidhu mussewal ji jindabad hai ji ❤️👍

  • @GurmeetSingh-ki9nt
    @GurmeetSingh-ki9nt ปีที่แล้ว

    sachey patsha sidhu d ferends nu chardikala wich rakhi

  • @PuranSingh-kl5ho
    @PuranSingh-kl5ho ปีที่แล้ว

    Very good Justice for Sidhu mussevalla

  • @harpreetsinghthind2816
    @harpreetsinghthind2816 ปีที่แล้ว

    🙏🚩🌹❤️ਸਾਡਾ sidhu 🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @jasvirsingh477
    @jasvirsingh477 ปีที่แล้ว

    ਸਾਬਾਸੇ ਧੱਨਵਾਦ

  • @BalvinderKour-dr2fc
    @BalvinderKour-dr2fc ปีที่แล้ว +1

    Miss you sidhu moosewala legend never die ❤❤❤❤❤

  • @handsomejagmeet
    @handsomejagmeet ปีที่แล้ว

    Dil da ni mada tera Sidhu Moosewala ❤️💕💪

  • @magharsingh4114
    @magharsingh4114 ปีที่แล้ว

    Sidhu। Sari। Jendawad🙏🙏🙏🙏🙏🙏🙏🙏🙏🙏🙏

  • @darpuneetsingh6295
    @darpuneetsingh6295 ปีที่แล้ว +1

    ਇਹ ਇਸ਼ਕ ਤਾਂ ਸ਼ੌਂਕ ਅਮੀਰਾਂ ਦਾ। ਸਾਡੇ ਲਈ ਸਿਰਫ ਕਹਾਣੀਆਂ ਨੇ।

  • @nabeelbhatti7342
    @nabeelbhatti7342 ปีที่แล้ว +8

    #Justiceforsidhumoosewala

  • @BaljeetKaur-xb2hr
    @BaljeetKaur-xb2hr ปีที่แล้ว +3

    Miss you bro

  • @RajwantKaur-mo9gl
    @RajwantKaur-mo9gl ปีที่แล้ว

    Miis you sidhu moosiwala love you put

  • @happymasih9040
    @happymasih9040 ปีที่แล้ว +1

    Sidhu moosewala legend never die

  • @sifath8375
    @sifath8375 ปีที่แล้ว

    We need justice for Sidhu moosawala

  • @EntertainmentWorld725
    @EntertainmentWorld725 ปีที่แล้ว +3

    Boht Pyari Video ❤❤❤

  • @makhan4254
    @makhan4254 ปีที่แล้ว

    WAHEGURU JI MEHAR
    KARAN GOD BLESS YOU BETA JI ....

  • @dalbirsingh6587
    @dalbirsingh6587 ปีที่แล้ว

    Sid Sidhu Moose wala jindabad

  • @harbanssingh515
    @harbanssingh515 ปีที่แล้ว

    Miss u jatta

  • @jagdeepkaur8855
    @jagdeepkaur8855 ปีที่แล้ว +1

    ਬਾਈ ਜੀ plz, ਸਮਾਦ ਨਾ ਕਿਹਾ ਕਰੋ plz ਗੁੱਸਾ ਨਾ ਕਰੀਂ ਓ,ਪੱਗ ਵਾਲਾ ਸਰਦਾਰ ਸੀ, ਸਿੱਧੂ, ਸਿੱਧੂ ਦੀ ਯਾਦਗਾਰ ਕਿਹਾ ਕਰੋ ਜੀ,,,,,❤❤❤❤❤❤

  • @Nothing_79
    @Nothing_79 ปีที่แล้ว

    Sidhu moosewala #justiceforsidhumoosewala

  • @amandeep5578
    @amandeep5578 ปีที่แล้ว +1

    Justice for sidhu moosewala

  • @HarjinderSingh-in5xi
    @HarjinderSingh-in5xi ปีที่แล้ว

    Miss you bro sidhu 22 ji 😢😢

  • @malkiatsingh7244
    @malkiatsingh7244 ปีที่แล้ว

    Sidhu Veer Ji miss you miss you miss you miss you miss you ❤❤

  • @baljinder160
    @baljinder160 ปีที่แล้ว +2

    ਕਮਲੇ ਹੋ ਗਏ ਲੋਕ। ਜਿਸ ਮਾ ਬਾਪ ਦਾ ਪੁੱਤ ਨਹੀਂ ਰਿਹਾ, ਗੱਡੀਆਂ ਉਹਨਾਂ ਚੱਟਣੀਆਂ। ਸੱਚ ਤਾਂ ਇਹ ਹੈ ਕਿ ਲੋਕ ਇਥੇ ਪ੍ਸਿੱਧ ਹੋਣ ਆਉਦੇ ਹਨ। ਜਦੋਂ ਸਿੱਧੂ ਜਿਉਂਦਾ ਸੀ ਉਸ ਸਮੇਂ ਤਾਂ ਇਹਨਾਂ ਕਦਰ ਨਹੀਂ ਕੀਤੀ। ਉਸਦੀ ਇਲੈਕਸ਼ਨ ਦਾ ਨਤੀਜਾ ਸਾਡੇ ਸਾਹਮਣੇ ਹੈ।

    • @sukhjinderkaur7369
      @sukhjinderkaur7369 ปีที่แล้ว

      Election time votes os elake dia pendia pore punjab ja india dia ne

  • @Amansharma-1990
    @Amansharma-1990 ปีที่แล้ว

    ❤ Da nhi mada Tera Sidhu Moose wala

  • @sonukaler6900
    @sonukaler6900 ปีที่แล้ว +1

    Legend Sidhu

  • @KulwantSingh-du5ip
    @KulwantSingh-du5ip ปีที่แล้ว +2

    Legend Never Die

  • @sikandersinghvestige2698
    @sikandersinghvestige2698 ปีที่แล้ว +3

    Dear Brothers, Very grateful job.

  • @jaspreetrinku4684
    @jaspreetrinku4684 ปีที่แล้ว

    Legend never sidhu moose wala ❤

  • @Amrit_chahal
    @Amrit_chahal ปีที่แล้ว

    Justice for Sidhu moosa wala

  • @jsvir7522
    @jsvir7522 ปีที่แล้ว +2

    Thanks ....

  • @sukhjinderjohal7814
    @sukhjinderjohal7814 ปีที่แล้ว +4

    Jionde wasde raho Mittro
    Legends never die
    #justiceforsidhumoosewala

  • @malkitsingh9666
    @malkitsingh9666 ปีที่แล้ว

    Love you jatta

  • @AmanSingh-ob7ef
    @AmanSingh-ob7ef ปีที่แล้ว +1

    Love ❤❤❤ you sidhu bai

  • @DHAMIPB07
    @DHAMIPB07 ปีที่แล้ว

    Justice for legend sidhu mosewala

  • @SUKHWINDERSINGH-lf1ti
    @SUKHWINDERSINGH-lf1ti ปีที่แล้ว +1

    chalo insan sab iko jehe han par appa deep sidhu veer nu begana karta osnu koi v sardagli dean pauchia balle o loggo miss you deep sidhu