ਪੰਜਾਬ ਦੀ ਧਾਕੜ ਸਰਪੰਚ, ਛੋਟੀ ਉਮਰ 'ਚ ਕਰ ਵਿਖਾਏ ਵੱਡੇ ਕੰਮ, ਦਿੱਲੀ ਤੱਕ ਬੋਲਦੀ ਤੂਤੀ, ਸ਼ੌਂਕ ਲਈ ਰੱਖੀ ਥਾਰ

แชร์
ฝัง
  • เผยแพร่เมื่อ 5 พ.ย. 2024

ความคิดเห็น • 77

  • @gurpalsingh5609
    @gurpalsingh5609 2 หลายเดือนก่อน +11

    ਸਾਬਾਸੇ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤

  • @amarjeetsingh7561
    @amarjeetsingh7561 2 หลายเดือนก่อน +9

    ਬਹੁਤ ਹੀ ਸਿਆਣਪ ਤੇ ਅਗਾਂਹ ਵਧੂ ਵਿਚਾਰਾਂ ਵਾਲੀ ਬੇਟੀ ਹੈ। ਵਾਹਿਗੁਰੂ ਜੀ ਤਰੱਕੀ ਬਖਸ਼ੇ।

  • @AsliYoutuber-ludhiana
    @AsliYoutuber-ludhiana หลายเดือนก่อน +18

    ਇਹ ਸਰਪੰਚ ਦੀ ਨਿਸ਼ਾਨੀ ਨਹੀਂ ਇਹ ਫੁਕਰੇਪਨ ਦੀ ਨਿਸ਼ਾਨੀ ਹੈ ਲੰਡੀ ਜੀਪ

  • @gurjindersingh2653
    @gurjindersingh2653 2 หลายเดือนก่อน +8

    ਕੁੱਲ ਮਲਾਕੇ ਬਹੁਤ ਖ਼ੂਬ 👌👌

  • @msrayat6409
    @msrayat6409 หลายเดือนก่อน

    Educated Honest ਸਰਪੰਚ ਹੋਣ ਨਾਲ ਪੰਜਾਬ ਖੁਸ਼ਹਾਲੀ

  • @ChardaPunjab-p6e
    @ChardaPunjab-p6e 2 หลายเดือนก่อน +6

    ਤੁਹਾਡਾ ਤਾਂ ਪਿੰਡ ਹੀ ਬਹੁਤ ਸੋਹਣਾ ਹੈ ਜੀ। ਚੰਡੀਗੜ ਤਾਂ ਕੁੱਛ ਵੀ ਇਸ ਦੇ ਮੁਕਾਬਲੇ। ਬਹੁਤ ਵਧਿਆ ਵਿਚਾਰ ਹਨ। ਵਾਹਿਗੁਰੂ ਜੀ ਹੋਰ ਤਰੱਕੀ ਦੇਣਗੇ🙏

  • @sevenriversrummi5763
    @sevenriversrummi5763 2 หลายเดือนก่อน +4

    Wah ji wah ❤
    AsLi THAKUR SAHIB GREAT MaN. 🦁✌🦁✌🦁✌🦁✌🦁
    DiL kush ho geya dekh k ❤

  • @Eastwestpunjabicooking
    @Eastwestpunjabicooking หลายเดือนก่อน

    ਬੱਲੇ ਨੀ ਪੰਜਾਬ ਦੀਏ ਸ਼ੇਰ ਬਚੀਏ। ਬਚੇਤੁਹਾਡਾ way if talking sweet voice, young educated girl, wow Kaya baat a. Yes Sheshandeep also v. Smart in married girls . ਪਰ ਤੁਹਾਡਾ area hilli a. So big problems. ਦੰਗਲੀ ਲਗਦਾ। ਪਰ ਕਾਸ਼ ਤੁਸੀ ਕਿਸੇ ਸੜਕ ਤੇ ਵਧੀਆ ਜਿਹੀ location ਵਾਲੇ ਪਿੰਡ ਦੇ ਸਰਪੰਚ ਹੁੰਦੇ ਤਾਂ ਕਿੰਨਾ ਵਧੀਆ ਹੁੰਦਾ। ਪਰ ਕੁਸੀ ਬਹੁਤ ਕੁਝ ਜਾਣਦੇ ਓ। ਇਹ ਨਹੀ ਕਿ ਸਰਪੰਚ ਏ। Politics ਦੀ ਪਹਿਲੀ ਪੌੜੀ ਮਜ਼ਬੂਤ ਹੋਣੀ ਚਾਹੀਦੀ ਏ। ਬਹੁਤ ਬਹੁਤ good wishes, for grow in life nd successful in u green. From USA

  • @sukhwindersingh9905
    @sukhwindersingh9905 2 หลายเดือนก่อน +9

    ਸਰਪੰਚ ਸਾਹਿਬ ਬਾਕੀ ਤਾਂ ਗੱਲ ਠੀਕ ਆ ਜਿਹੜੀ ਤੁਸੀਂ ਲੰਡੀ ਜੀਪ ਟਾਇਰ ਬਾਰ ਨੇ ਅਨ ਲੀਗਲ ਨੇ ਇਹਦੇ ਬਾਰੇ ਜਰੂਰ ਵਿਚਾਰ ਕਰੋ ਕਿਸੇ ਦੇ ਗੋਡੇ ਗਿੱਟੇ ਭੰਨ ਨੂੰ

  • @balbirgill9961
    @balbirgill9961 หลายเดือนก่อน +2

    ਨਾਂ ਵੀਰੋ ਨਾਂ ; ਧੀਆਂ - ਭੈਣਾਂ ਦਾ ਸਰਕਾਰਾਂ ਨੇ ਵੀ ਬਰਾਬਰ ਦਾ ਹੱਕ ਰੱਖਿਆ ਹੋਇਆ ਲੜਕੀਆਂ ਲਈ; ਇਸ ਕਰਕੇ ਜੇ ਕੋਈ ਬੱਚੀ ਅੱਗੇ ਆ ਕੇ ਕੁਝ ਕਰਨਾਂ ਚਾਹੁੰਦੀ ਹੈ ਤਾਂ ਸਾਨੂੰ ਧੀਆਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ , ਖੰਭ ਨਹੀ ਕੱਟਣੇ ਚਾਹੀਦੇ ਤੇ ਨਾਂ ਹੀ ਨੈਗੇਟਿਵ ਕਮਿੰਟਸ ਨਾਲ ਹੌਸਲਾ ਨਾਂ ਤੋੜਿਆ ਕਰੋ ।

  • @kamalchaudhary9654
    @kamalchaudhary9654 หลายเดือนก่อน +1

    Bahut vadia ji God bless you salute ❤❤❤❤❤❤❤❤❤❤❤❤❤❤

  • @bhagwantsandhu3296
    @bhagwantsandhu3296 2 หลายเดือนก่อน +38

    ਕੀ ਇਹਨਾਂ ਟਾਇਰਾਂ ਦਾ ਚਲਾਨ ਨਹੀ ਬਣਦਾ ?

    • @AmandeepSingh-pw7ht
      @AmandeepSingh-pw7ht 2 หลายเดือนก่อน +4

      ਬਿਲਕੁਲ ਬਣਦਾ ਜਦੋਂ ਮੋਹਤਬਾਰ ਹੀ ਕਾਨੂੰਨ ਦੀਆਂ dhajiya ਉਡਾਂਦੇ ਆ ਤੇ ਲੋਕਾਂ ਨੂੰ ਸਹੀ ਸੇਧ ਕਿਵੇਂ ਦੇਣ ਗੇ

    • @ChardaPunjab-p6e
      @ChardaPunjab-p6e 2 หลายเดือนก่อน

      😂

    • @GurwinderSudhar
      @GurwinderSudhar หลายเดือนก่อน

      Yrr tu kato chatia ch latta khan Ali gal krda jo vi kre agla appi chalan bhru

  • @BALDEVSINGH-uf1po
    @BALDEVSINGH-uf1po 2 หลายเดือนก่อน +21

    ਜੀਪ ਦੇ ਪਹੀਏ ਕੀ ਸਰਕਾਰ ਵੱਲੋਂ ਤਹਿ ਕੀਤੇ ਨਿਯਮਾਂ ਅਨੁਸਾਰ ਹਨ

    • @KamaljitSingh-ri1ho
      @KamaljitSingh-ri1ho 2 หลายเดือนก่อน +1

      Right

    • @Worldwidevirk
      @Worldwidevirk 2 หลายเดือนก่อน +1

      😂😂😂😂 sahi pakde hein!

    • @perrysarpanch4500
      @perrysarpanch4500 หลายเดือนก่อน

      Sahi gal a jeep de tyre boht galt a, vadhia ni lgde

    • @perrysarpanch4500
      @perrysarpanch4500 หลายเดือนก่อน

      Sahi gl a jeep de tyre boht galt a, vadhia ni lgde

    • @perrysarpanch4500
      @perrysarpanch4500 หลายเดือนก่อน

      Vese b jeep te beth k bnda decent ni lgda, huladbaaz type lgda, impression galt penda.

  • @AmarjitsinghVirk-xy8ed
    @AmarjitsinghVirk-xy8ed หลายเดือนก่อน +1

    Nice👍

  • @msrayat6409
    @msrayat6409 หลายเดือนก่อน

    Great coverage g 🎉🎉🎉🎉

  • @savidharti3751
    @savidharti3751 2 หลายเดือนก่อน +4

    ਸਬਜੀਆਂ ਸਪਰੇ ਵਾਲਿਆ ਖਾਂਦੀ ਏ ਤਾਂ ਫਿਰ ਠੀਕ ਏ।

  • @KalaSangwan-xy9bg
    @KalaSangwan-xy9bg 2 หลายเดือนก่อน +2

    Thanks H Channel from New Chandigarh. SANGWAN.

  • @voxofpunjab9443
    @voxofpunjab9443 หลายเดือนก่อน

    Innocent girl although she is Sarpanch...but set a good example for punjabis

  • @Eastwestpunjabicooking
    @Eastwestpunjabicooking หลายเดือนก่อน

    ਤੁਸੀ ਵਿਆਹ ਪੰਜਾਬ ਦੇ ਕਿਸੇ ਵਧੀਆ area as Jalandhar Hishiarpur,

  • @rajinderkaur8907
    @rajinderkaur8907 2 หลายเดือนก่อน +5

    Benches te lights nu chadd ke hor ki kita eh tan dasia hi nahi

  • @mandykhattra1290
    @mandykhattra1290 2 หลายเดือนก่อน +8

    Paise de khed ah hor ke ✌✌✌✌✌✌✌

  • @tejpalpannu2293
    @tejpalpannu2293 2 หลายเดือนก่อน +1

    Waheguru ji 🙏🙏🙏🙏🇮🇳✌🇮🇳🙏🙏🙏🙏

  • @karldosanjh665
    @karldosanjh665 2 หลายเดือนก่อน +1

    Congratulations, dear Sister. However, there are so many English words spoken by guest and interviewer. Why? Please look back at the video and check where you can replace the English words with Punjabi. My kids do this to learn Punjabi.

  • @Bali-qm4pd
    @Bali-qm4pd 2 หลายเดือนก่อน +2

    Jeep vich gedi la te Kam kehde kete oh ik be nhi dikhea

  • @desraj8034
    @desraj8034 หลายเดือนก่อน

    ਪਿੰਡ ਸਹੂੰਗੜਾ ਦੇ ਸਰਪੰਚ ਦੀ interview ਵੀ ਦਿਖਾਓ

  • @N.G.GAMERZ-q3x
    @N.G.GAMERZ-q3x หลายเดือนก่อน

    ਪੂਰੀ ਹਰਿਆਲੀ ਆ ਵਧੀਆ ਏਰੀਆ

  • @baljeetarmy2371
    @baljeetarmy2371 2 หลายเดือนก่อน +8

    ਇਹ ਕਾਹਦੀ ਸਰਪੰਚ ਆ ਜਿਸਨੂੰ ਇਹ ਨਹੀਂ ਪਤਾ ਵੀ ਖੜਿਆ ਕਿਵੇਂ ਜਾਂਦਾ,ਪੱਤਰਕਾਰ ਵਿਚਾਰਾ ਪਿੱਛੇ ਹੋਈ ਜਾਂਦਾ ਤੇ ਬੀਬਾ ਅੱਗੇ ਹੋਈ ਜਾਂਦੀ ਆ।

  • @balwantgill4967
    @balwantgill4967 2 หลายเดือนก่อน +3

    Sabh paise dee game aa (. Papa papa papa ).."…."

  • @sps833
    @sps833 หลายเดือนก่อน +1

    ਸਰਪੰਚ ਦਾ ਤਾ ਚਲਾਨ ਨਹੀ ਕਟਣਾ ਕਿਸੇ ਨੇ

  • @sukhdeepsinghvirdi.2654
    @sukhdeepsinghvirdi.2654 หลายเดือนก่อน

    ❤❤

  • @JasvirKaur-q5k
    @JasvirKaur-q5k หลายเดือนก่อน

    30mint di interview vich pind ta kite dikjea nai bus Jeep te lai gerhi hi dikhi aa

  • @sureshthakur-wi2zs
    @sureshthakur-wi2zs 2 หลายเดือนก่อน +3

    Jai Rajputana

    • @sevenriversrummi5763
      @sevenriversrummi5763 2 หลายเดือนก่อน +2

      THAKUR SAHIB zindabaad.
      ✌🦁✌🦁✌🦁✌🦁✌🦁✌
      RoYaL RaJpuT Zindabaad FOREVER in the world.

    • @sureshthakur-wi2zs
      @sureshthakur-wi2zs 2 หลายเดือนก่อน

      @@sevenriversrummi5763
      Jai Deva G

  • @Eastwestpunjabicooking
    @Eastwestpunjabicooking หลายเดือนก่อน

    Beta ਤੁਸੀ ਕਿਵੇ ਪੰਜਾਬੀ ਸਿੱਖੇ ਬੋਲਣੀ ਪੜਨੀ ਲਿਖਣੀ, ਕਿਓਕਿ ਬਤੇ ਸਭ ਕੋ ਜਿਆਗਾ close Mitherਦੇ ਹੁੰਦੇ ਨੇ। ਪਾਪਾ ਪੰਜਾਬੀ ਬੋਲਦੇ? How many sisters nd brothers.

  • @RanjitSingh-zb9ks
    @RanjitSingh-zb9ks 2 หลายเดือนก่อน +7

    Fukri sarpanch a jeep de Tyrea wal ta khyal kar le lena se aTusi hor Loka nu ke samjaya hai tusi kese nu keve Rako ge uthe de police nu Chalan karna Chida hai

    • @sevenriversrummi5763
      @sevenriversrummi5763 2 หลายเดือนก่อน

      Jealousy 🌶🌶🌶🌶😁😂🤣

    • @rajkang69
      @rajkang69 2 หลายเดือนก่อน

      @@sevenriversrummi5763😿🙀🤮🤯💩, ਦਿਮਾਗ ਤੁਹਾਡਾ ਆਪਣਾ ਨਹੀਂ ! ਜੈਲਸੀ ਸਹੀ ਕਹਿਣ ਵਾਲਿਆਂ ਨੂੰ ਕਹੀ ਜਾਂਦੇ ਹੋ 🐒🙊! ਇਸ ਕਰਕੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਇਹੋ ਜਿਹੇ ਸਿਆਸੀ ਘੁੰਮੰਢੀਆਂ ਕਰਕੇ ਕਾਂਗਰਸ ਨੇ 70ਸਾਲਾਂ ਵਿੱਚ ਪੰਜਾਬ ਦਾ ਕੀ ਬਣਾਇਆ ਸਿਰਫ ਲੁੱਟਿਆ ਅਤੇ ਕੁੱਟਿਆ ਹੀ ਹੈ ! ਇੰਨਾਂ ਦੋਵੇਂ ਜੱਬਲਾਂ ਨੂੰ ਜੁਰਮਾਨਾਂ ਕਰਨਾ ਚਾਹੀਦਾ ਪੰਜਾਬ ਟਰੈਫਿਕ ਪੁਲਿਸ ਨੂੰ ਜੋ ਵਗੈਰ ਸ਼ੀਸ਼ੇ + ਵਗੈਰ ਸੀਟ ਬੈੱਲਟ + ਗਲਤ ਸੀਟਾਂ + ਗਲਤ ਟਾਇਰ + ਗਲਤ ਲਾਇਟਾਂ ਵਾਲੀ ਜੀਪ ਵਿੱਚ ਘੁੰਮ ਰਹੇ ਹਨ ! ਇਹ ਕੀ ਬਦਮਾਸ਼ੀ ਨਹੀ ਤਾਂ ਹੋਰ ਕੀ ਹੈ ?? ਗਲਤ ਨੂੰ ਗਲਤ ਕਹਿਣਾ ਸਿੱਖੋ ਜੇ ਤਰੱਕੀ ਕਰਨੀ ਹੈ ! 25 /30ਸਾਲ ਮਾਂ ਨੂੰ ਪੰਜਾਬ ਵਿੱਚ ਰਹਿੰਦੀ ਨੂੰ ਹੋ ਗਏ ਕਹਿੰਦੀ ਉਸਨੂੰ / ਮੌਮ ਨੂੰ ਪੰਜਾਬੀ ਬੋਲਣੀ + ਸਮਝਣੀ ਨਹੀ ਆਉਂਦੀ 🙉🐒🦧🦭🤦‍♀️👼🏼🧝🏽‍♀️🤒🤯। ਰਿਹ ਪੰਜਾਬ ਨੂੰ ਸਵਾਰਨਗੇ ਠੱਗ ਲੋਕ !

  • @JagtarSingh-bz8nc
    @JagtarSingh-bz8nc หลายเดือนก่อน

    Granta kafhi khadiya honiya

  • @AmarjitSingh-v9g
    @AmarjitSingh-v9g หลายเดือนก่อน

    Good Sarpanch Pind ch vikas kina k hoea 😂

  • @bakhtawarsingh7214
    @bakhtawarsingh7214 หลายเดือนก่อน

    Sarpanch.de.kite.kamm.vi.dikhao..ke.fukrian.hi.sunaunian

  • @HarmansinghBadesha
    @HarmansinghBadesha หลายเดือนก่อน

    ਸਾਨੂੰ ਬੈਕਾ ਵਾਲੈ ਏਦਾ ਕਹਿੰਦੇ

  • @karamjitkaur9854
    @karamjitkaur9854 หลายเดือนก่อน +1

    ਪੈਸੇ ਦੀ ਖੇਡ ਹੈ

  • @bakhtawarsingh7214
    @bakhtawarsingh7214 หลายเดือนก่อน

    Jeep.de.tyer.hi.dekhe.kamm.tan.koi.dikhia.ni.changa.time.pass.hai.

  • @kanwarsidhu3286
    @kanwarsidhu3286 2 หลายเดือนก่อน +3

    Fukrapan bahut aa

  • @vijaydeepaulakh7544
    @vijaydeepaulakh7544 หลายเดือนก่อน

    Ek hor veer kudi sarpanch hai eh dujee hai

  • @RajinderKaur-v4z
    @RajinderKaur-v4z หลายเดือนก่อน +1

    Fukri sarpanchani

  • @nijjarsukhraj3287
    @nijjarsukhraj3287 28 วันที่ผ่านมา

    ਨਸ਼ਾ ਇਹਨੇ v ni bnd ਕਰਾਉਣਾ

  • @Worldwidevirk
    @Worldwidevirk 2 หลายเดือนก่อน +2

    Chup kro , sarpanch ne tyra thalle de dena!
    Koi khas umeed nahi bhvikh vich

    • @rajkang69
      @rajkang69 2 หลายเดือนก่อน +2

      ਖਤਮ ਬੱਸ ਖਤਮ , ਇਸਨੂੰ ਕਹੋ ਹੁਣ ਤਾਂ ਤੁਹਾਡੀ ਮੌਮ ਨੂੰ 😂 ਪੰਜਾਬ ਵਿੱਚ ਰਹਿੰਦੀ ਨੂੰ 25/30ਸਾਲ ਹੋ ਗਏ ਪੰਜਾਬੀ ਬੋਲਣੀ ਤਾਂ ਕੀ ਕਹਿੰਦੀ ਸਮਝਦੀ ਵੀ ਨਹੀ 🤯😱ਉਸਨੂੰ ਪੰਜਾਬੀ ਸਿਖਾਵੋ 😢🎉 , ਇਹ ਸਿਆਸਤ ਫਿਰ ਕਰ ਕਰਿਓ ਜਦ ਤੱਕ ਠੱਗ ਅੰਕਲ ਸੁੱਖੀ ਰੰਧਾਵਾ ਵੀ ਰਿਟਾਇਰ ਹੋ ਜਾਵੇਗਾ ਜਾਂ ਕਿਤੇ ਹੋਰ ਚਲੇ ਜਾਵੇਗਾ ਫਿਰ ਕਰੀਂ ਵੱਡੇ ਲੈਵਲ ਦੀ ਸਿਆਸਤ 😅🥶🥵😵‍💫👹🎃!

    • @Worldwidevirk
      @Worldwidevirk 2 หลายเดือนก่อน

      @@rajkang69 bai Canada vich British Columbia subbe vich ik MP election ch esse traah di kudi chon maidan ch utri,
      Paisa bohot c
      Singer Parmish verme di gharwali
      Mein baitha socha v ehh ki bhlaa kru gi Canadian smaaj da , jehri aawda bhlaa naa Kar saki
      Je gharwali hundi sartaj di, ameer Khan di , patar di
      Fer v soch de chlo ehde gharwale Nu smaaj di smj aa
      BC parmish verme di smajh ki aa smaaj ly
      Tohr naal chrra
      Gaal ni kaddni
      Jihne Parmish nu pasand kita , MP banke v shikku krna

  • @sukhwindersingh9905
    @sukhwindersingh9905 2 หลายเดือนก่อน +1

    ਸਰਪੰਚ ਸਾਹਿਬ ਇਹ ਐਂਟਰੀ ਵਾਲੇ ਕੰਮ ਤਾ ਸ਼ਹਿਰਾਂ ਵਿੱਚ ਵੀ ਚੱਲਦੇ ਨੇ ਕੋਈ ਨਵੀਂ ਗੱਲ ਨਹੀਂ ਇਹ ਮੇਨ ਬਰਾਚ

  • @sukhwindersingh9905
    @sukhwindersingh9905 2 หลายเดือนก่อน +1

    ਉਦੋਂ ਸੁਖਜਿੰਦਰ ਰੰਧਾਵਾ ਦਾ ਟਾਈਮ ਹੋਊ ਹੁਣੇ ਵੋਟਾਂ ਲੈਣੀਆਂ ਹੋਣਗੀਆਂ ਤਾਂ ਹੀ ਤੁਹਾਡੀ ਜੇਬ ਚ ਬਹਿ ਗਿਆ ਨਹੀਂ ਕਿਹੜਾ ਬਹਿੰਦਾ ਸਰਪੰਚ ਨੂੰ ਕਹਿ ਤਾ ਉਹ ਮੋਟਾ ਸਾਨੂੰ ਪਾਇਓ

  • @sukhwindersingh9905
    @sukhwindersingh9905 2 หลายเดือนก่อน +2

    ਕਈ ਵਾਰ ਸਰਪੰਚ ਕੁੜੀ ਨੂੰਹ ਬਣ ਜਾਂਦੀ ਆ ਉਹਦ ਅਥਾਰਟੀ ਜੇ ਤੁਹਾਨੂੰ ਜਾਂ ਮੁੰਡੇ ਨੇ ਦੇ ਦਿੱਤੀ ਜਾਂਦੀ ਹ

  • @jasvindersingh4813
    @jasvindersingh4813 2 หลายเดือนก่อน +15

    Fukari Sarpanch

    • @SKl-d4m
      @SKl-d4m 2 หลายเดือนก่อน +1

      Tusi kehri Reyasat de sardar ho

    • @sevenriversrummi5763
      @sevenriversrummi5763 2 หลายเดือนก่อน

      Eh ne TATTOOO riyasat de mujhre 😄😂😅🤣😁

    • @jasvindersingh4813
      @jasvindersingh4813 2 หลายเดือนก่อน

      @@SKl-d4m jithe Tu Peon Luga Aa

    • @jasvindersingh4813
      @jasvindersingh4813 2 หลายเดือนก่อน

      @@sevenriversrummi5763 Teri. Bhehan Sade Nal Jandi Aa Mujhre Karan

    • @jasvindersingh4813
      @jasvindersingh4813 หลายเดือนก่อน

      @@sevenriversrummi5763 Teri Bhehan Sadhe nal Jandi Aa

  • @Eastwestpunjabicooking
    @Eastwestpunjabicooking หลายเดือนก่อน

    ਬੱਲੇ ਨੀ ਪੰਜਾਬ ਦੀਏ ਸ਼ੇਰ ਬਚੀਏ। ਬਚੇਤੁਹਾਡਾ way if talking sweet voice, young educated girl, wow Kaya baat a. Yes Sheshandeep also v. Smart in married girls . ਪਰ ਤੁਹਾਡਾ area hilli a. So big problems. ਦੰਗਲੀ ਲਗਦਾ। ਪਰ ਕਾਸ਼ ਤੁਸੀ ਕਿਸੇ ਸੜਕ ਤੇ ਵਧੀਆ ਜਿਹੀ location ਵਾਲੇ ਪਿੰਡ ਦੇ ਸਰਪੰਚ ਹੁੰਦੇ ਤਾਂ ਕਿੰਨਾ ਵਧੀਆ ਹੁੰਦਾ। ਪਰ ਕੁਸੀ ਬਹੁਤ ਕੁਝ ਜਾਣਦੇ ਓ। ਇਹ ਨਹੀ ਕਿ ਸਰਪੰਚ ਏ। Politics ਦੀ ਪਹਿਲੀ ਪੌੜੀ ਮਜ਼ਬੂਤ ਹੋਣੀ ਚਾਹੀਦੀ ਏ। ਬਹੁਤ ਬਹੁਤ good wishes, for grow in life nd successful in u green. From USA

  • @mandykhattra1290
    @mandykhattra1290 2 หลายเดือนก่อน +5

    Paise de khed ah hor ke ✌✌✌✌✌✌✌