45 ਲੱਖ ਚ ਸਰਪੰਚੀ ਲੈਣ ਵਾਲੇ ਦੇ ਪਿੰਡ ਪਹੁੰਚਿਆ ਪੱਤਰਕਾਰ

แชร์
ฝัง
  • เผยแพร่เมื่อ 7 ก.พ. 2025
  • 45 ਲੱਖ ਚ ਸਰਪੰਚੀ ਲੈਣ ਵਾਲੇ ਦੇ ਪਿੰਡ ਪਹੁੰਚਿਆ ਪੱਤਰਕਾਰ
    DISCLAIMER : THIS VIDEO IS FOR ENTERTAINMENT PURPOSE ONLY.
    SO PLEASE DON'T TAKE IT SERIOUSLY
    #lakhwindersra #ਲਖਵਿੰਦਰਸਰਾਂ
    35 ਲੱਖ ਚ ਵਿਕੀ ਸਰਪੰਚੀ
    35 ਲੱਖ ਚ ਖ਼ਰੀਦੀ ਸਰਪੰਚੀ
    Sarpanch, sarpanchi, sarpanchi elections,
    ਸਰਪੰਚ, ਸਰਪੰਚੀ, ਸਰਪੰਚੀ ਇਲੈਕਸ਼ਨ, ਸਰਪੰਚੀ ਵੋਟਾਂ
    Please Like , Share & Subsribe the channel.
    Lakhwinder Sra, Lakhwinder Sran, ਲਖਵਿੰਦਰ ਸਰਾਂ , Lakhvinder Sran, Lakhvinder Sra

ความคิดเห็น • 195

  • @YadwinderSingh-st6st
    @YadwinderSingh-st6st 4 หลายเดือนก่อน +67

    ਬਹੁਤ ਵੀਰਾਂ ਨੂੰ ਸਮਝ ਨਹੀਂ ਲੱਗੀ ਕਿ ਵੀਡੀਓ ਕਿਉ ਬਣਾਈ ਹੈ ਮੈ ਆਪ ਨੂੰ ਜ਼ਿਆਦਾ ਸਿਆਣਾਂ ਨਹੀਂ ਕਹਿੰਦਾ ਲੋਕ ਬਹੁਤ ਸਮਝਦਾਰ ਹਨ ਪਰ ਸਮੇਂ ਦੀ ਘਾਟ ਕਾਰਨ ਸਾਰੀ ਵੀਡੀਓ ਨਹੀਂ ਦੇਖਦੇ

    • @subagsingh5057
      @subagsingh5057 3 หลายเดือนก่อน +3

      @@YadwinderSingh-st6st bhai Ji Punjabi TikTok he vikhn Val a

    • @SatnamSingh-ok4yo
      @SatnamSingh-ok4yo 3 หลายเดือนก่อน

      @@YadwinderSingh-st6st samaj lag gayi veer g

  • @surjeetsingh9539
    @surjeetsingh9539 4 หลายเดือนก่อน +14

    ਸਮਝਣ ਵਾਲੀਆਂ ਗੱਲਾਂ ਹਨ ਵੀਰ ਨੇ ਮੁੱਲ ਦੀ ਸਰਪੰਚੀ ਦੀਆਂ ਬਹੁਤ ਵਧੀਆ ਗੱਲਾ ਦੱਸਿਆ ਕਿ ਲੋਕੋਂ ਮੂਰਖ਼ ਨਾ ਬਣੋ ਧੰਨਵਾਦ ਜੀ ਵੀਰਾਂ ਦਾ

    • @LakhwinderSra
      @LakhwinderSra  4 หลายเดือนก่อน +1

      ਮਿਹਰਬਾਨੀ ਬਾਈ ਜੀ 🤝

  • @bikramjeetsingh5286
    @bikramjeetsingh5286 4 หลายเดือนก่อน +24

    ਬੇਰੀ ਗੁੱਡ ਬੀਰ ਜੀ, ਬੋਹਤ ਬੱਧੀਆਂ ਮੇਸੀਜ ਦਿੱਤਾ। ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ। ਧੰਨਵਾਦ ਜੀ।

  • @sacredheart3889
    @sacredheart3889 4 หลายเดือนก่อน +25

    ਕਰਾਰੀ ਚੋਟ ਅਤੇ ਸੋਹਣੀ ਪੇਸ਼ਕਾਰੀ ਵੀਰਾਂ ਦੀ ,ਲਖਵਿੰਦਰ ਵੀਰ ਜੀਓ
    ਮਨਦੀਪ ਜੱਸੀ

  • @rajviraulakh2666
    @rajviraulakh2666 3 หลายเดือนก่อน +2

    ਬਹੁਤ ਵਧੀਆ ਸੁਨੇਹਾ ਦਿੱਤਾ ਬਰਾੜ ਸਾਹਿਬ

  • @jsdhillon3881
    @jsdhillon3881 4 หลายเดือนก่อน +11

    ਸਾਰੇ ਪਿੰਡ ਨੂੰ ਬਰਬਾਦ ਕਰੂਗਾ

  • @jaspalsinghnahar8045
    @jaspalsinghnahar8045 4 หลายเดือนก่อน +19

    ਬਹੁਤ ਵਧੀਆ ਸਰਪੰਚ ਸਾਹਿਬ ਜੀ ਬਹੁਤ ਵਧੀਆ ਗੱਲਾਂ ਬਾਤਾਂ ਪਿੰਡ ਵਿੱਚ ਜਿੰਨੇ ਵੀ ਨੌਜਵਾਨ ਮੁੰਡੇ ਆ ਸਭ ਨਸ਼ਿਆਂ ਚੋ ਲਾ ਦਿਓ ਤਹਾਡਾ ਕੰਮ ਬਹੁਤ ਵਧੀਆ ਲੱਗਿਆ ਅਤੇ ਚੱਲੂਗਾ ਵੀ

  • @JugnuSingh-qx5bl
    @JugnuSingh-qx5bl 4 หลายเดือนก่อน +3

    ਵਧੀਆ ektig ਕੀਤੀ ਆ ਅਤੇ ਵਧੀਆ ਸਨੇਹਾ ਸਰਕਾਰ ਨੂੰ ਅੱਖਾਂ ਖੋਲਣ ਲਈ ਸਨੇਹਾ ਪਿੰਡ ਵਾਲਿਆ ਨੂੰ ਸਨੇਹਾ

  • @balbirsingh1173
    @balbirsingh1173 4 หลายเดือนก่อน +4

    ਵੀਰੇ ਵਧੀਆ ਸਮਝਾਏ ਆ ਲੋਕਾ ਨੂੰ

  • @BalwinderSingh-ml1lm
    @BalwinderSingh-ml1lm 4 หลายเดือนก่อน +16

    ਪੰਜ ਸੱਤ ਵੀਡੀਓ ਹੋਰ ਬਣਾ ਦਿਓ ਅਜੇ ਟਾਈਮ ਹੈਗਾ ਲੋਕਾਂ ਦਾ ਦਿਲ ਲਗਾ ਰਹੂ ਧੰਨਵਾਦ

  • @SwaranSinghsoni
    @SwaranSinghsoni 4 หลายเดือนก่อน +6

    ਸੱਭ ਤੋਂ ਨੰਗ ਤਾ ਇਹ ਪਿੰਡ ਹੈ ਇਸ ਸਰਪੰਚ ਨੂੰ ਅਜੇ ਵੀ ਮੋਕਾ ਪਿੰਡ ਵਾਲਿਆਂ ਕੋਲ ਇਸ ਸਰਪੰਚ ਨਹੀਂ ਚੱਲਦਾ ਪਿੰਡ ਵਾਲੇ ਹੁਣ ਪੰਜ ਸਾਲ ਪਛਪੋਣ ਗੇ ਸਹੇੜੇ ਹੁਣੇ ਜਿਵੇਂ ਗੱਲਾਂ ਕਰਦੇ ਇਨਾਂ ਦੀਆਂ ਗੱਲਾਂ ਤੋਂ ਪੱਤਾ ਲੱਗਦਾ ਇਨਾਂ ਨੂੰ ਘਰੇ ਵੀ ਨਹੀਂ ਪੁੱਛਦਾ ਹੋਣਾ

  • @laddi9462
    @laddi9462 3 หลายเดือนก่อน +1

    ਵਧੀਆ ਮੈਸਜ ਦਿੱਤਾ

  • @dharamsingh7441
    @dharamsingh7441 3 หลายเดือนก่อน +1

    Sahi gal bai

  • @narindergill1483
    @narindergill1483 4 หลายเดือนก่อน +36

    ਬਹੁਤ ਵਧੀਆ ਵੀਰ ਪਰ ਆਪਣੇ ਲੋਕਾਂ ਨੂੰ ਅਕਲ ਨਹੀਂ ਅਉਣੀ

  • @SomNath-mu2io
    @SomNath-mu2io 2 หลายเดือนก่อน

    Good massage

  • @Dosanjh84
    @Dosanjh84 4 หลายเดือนก่อน +22

    ਮੈਂ ਅਸਲ ਵੀਡੀਓ ਸਮਝਿਆ ਸ਼ੁਰੂ ਵਿੱਚ, 😂 ਸਿਰਾ ਵਿਅੰਗ। ਪਰ ਹੈ ਸੱਚ।

  • @VohraSaab-sp5pt
    @VohraSaab-sp5pt 3 หลายเดือนก่อน +2

    ਸਰਪੰਚ ਨੇ ਠੋਕਵੀਂ ਗੱਲ ਕਰਤੀ, ਨਰੇਗਾ ਦੇ ਪੈਸੇ ਵੀ ਡਕਾਰ ਜਾਣੇ ਇਹਨੇ 😂

  • @neenusehgal9067
    @neenusehgal9067 4 หลายเดือนก่อน +2

    Very Nice Sir

  • @TSBADESHA
    @TSBADESHA 4 หลายเดือนก่อน +7

    ਵਿਅੰਗਮਈ ਤਰੀਕੇ ਨਾਲ ਵਧੀਆ ਪੇਸ਼ਕਾਰੀ ਕੀਤੀ ਗਈ ਹੈ,ਬੋਲੀ ਲਾਉਣ ਵਾਲੇ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ।

  • @manpreetsinghmanpreetsingh1865
    @manpreetsinghmanpreetsingh1865 4 หลายเดือนก่อน +4

    ਵੀਰ ਜੀ ਕੁਛ ਨਹੀਂ ਰੱਖਿਆ ਸਰਪੰਚੀ ਚ ਧੱਕੇ ਆ ਪੰਜ ਸਾਲਾਂ ਲਈ ਮੈਂ 2008 ਤੋਂ ਲੈ ਕੇ 12 ਤੱਕ ਸਰਪੰਚੀ ਕੀਤੀ ਹੈ ਪੰਜ ਸਾਲ ਪਿੱਛੇ ਹੋ ਗਿਆ ਮੈਥੋਂ ਬਾਅਦ ਜੋ ਸਰਪੰਚ ਬਣਿਆ ਉਹਦਾ ਬਣਿਆ ਕੁਛ ਨਹੀਂ 13 ਕਿੱਲੇ ਉਹਦੇ ਵਿਕ ਗਏ

  • @RajvirSidhu-c9q
    @RajvirSidhu-c9q 4 หลายเดือนก่อน +2

    Sahi ਸੁਨੇਹਾ ਅਵ

  • @SwaranSinghsoni
    @SwaranSinghsoni 4 หลายเดือนก่อน +4

    ਫੁਕਰਾ ਜੱਟ ਜਵਾ ਪੱਤਾ ਲੱਗੀ ਜਾਂਦਾ ਇਸ ਬਾਈ ਜੀ ਪਿੰਡ ਭੱਲਾ ਨਹੀਂ ਕਰਦਾ ਇਸ ਬਾਈ ਮੋਹਰ ਜਾ ਸਾਇਨ ਕਰਵੋਣ ਆਏ ਨੂੰ ਛਿੱਤਰਾਂ ਨਾਲ ਭਜਾਇਆ ਕਰੂੰ ਇਹ ਸੰਚਾ ਬਾਈ ਜੀ ਪੰਹਜਾ ਲੱਖ ਲਾ ਬਣਿਆ

    • @balff3105
      @balff3105 4 หลายเดือนก่อน

      Eh video acting kri aee duji gal me jatta nal shuru ton reha verr ek eh Jatt ty Ramghdiya...jis kaam nu hath paa lain fer kamyabi pakki .me akhi vekhya apne mumbai Jatt driver banke gareeb Jatt 4 sal thok ke laa yaa Dubai fer Amrica Canada chal gye nhi taan Mumbai ch 1trilor purana 10lakh da lye ke 9lakh loan chuk ..hauli hauli..1 ton 2 fer 5..ty Kai tukde Kai Kai 50 ty fer ...ginte bhul jnde..Sara India covered keta.. Bombay Raipur Guwahati Delhi Kandla Baroda Odisha Jharkhand MP fer jameena banaunde ty apne farm..xyZ
      Hun gal sade waly de kaam keta nhi Dhaka...bas reh gye golgappe vechn ty vehawa ty veter da kaam...😢
      Ty gallan ahi jatta nu karniya jinha Dharm we sahmbya ty ...

    • @narindersidhu2709
      @narindersidhu2709 3 หลายเดือนก่อน

      @@SwaranSinghsoni ਵਿਅੰਗ ਕੀਤਾ,,ਸਮਝੋ ਗੱਲ।ਅਸਲ ਸਰਪੰਚ ਨੀ ਇਹ

  • @KirandeepKaur-p7v
    @KirandeepKaur-p7v 3 หลายเดือนก่อน +1

    Shabash loka nu jagah. Te

  • @mandeepchalotra9696
    @mandeepchalotra9696 4 หลายเดือนก่อน +4

    Good message 👍👍

  • @Mr.Gurusidhu
    @Mr.Gurusidhu 3 หลายเดือนก่อน +1

    💯 very informative videos 👍

  • @JagroopSingh-fh9dp
    @JagroopSingh-fh9dp 4 หลายเดือนก่อน +65

    ਬਾਈ ਜੀ ਸਵਾਦ ਤਾ ਸੀ ਜੇਕਰ ਲੋਕਾ ਦੇ ਮਨ ਨੂੰ ਜਿੱਤ ਲੈਦਾ ਚੰਗੀ ਗੱਲ ਸੀ ਇਸ ਤਰਾ ਸਰਪੰਚ ਬਣਨ ਦਾ ਕੀ ਫਾਇਦਾ ਨਾਲੇ ਪੈਸੇ ਗੁਰਦੁਆਰਾ ਬਣ ਜਾਣਾ ਆਪੇ ਕੋਈ ਸਕੂਲ ਬਣਾਉ

    • @Allinone-ni1pf
      @Allinone-ni1pf 4 หลายเดือนก่อน +5

      ਭਰਾ ਵੀਡੀਓ ਸਿਰਫ਼ ਆਪਣੇ ਵਿਕੇ ਹੋਏ ਪਾਗਲ ਲੋਕਾਂ ਨੂੰ ਸੇਧ ਦੇਣ ਲਈ ਬਣਾਈ ਹੈ ਅਸਲ ਨਹੀਂ ਹੈ

  • @HarjinderSingh-ze4hj
    @HarjinderSingh-ze4hj 4 หลายเดือนก่อน +7

    ਸਾਡੇ ਪਿੰਡ ਵੀ ਲੋਕ ਸ਼ਰਾਬ ਪੀ ਪੀ ਮਰ ਚੱਲੇ

  • @SatnamSingh-hd8ep
    @SatnamSingh-hd8ep 3 หลายเดือนก่อน

    Verygood

  • @baljinder160
    @baljinder160 3 หลายเดือนก่อน

    Sirra message

  • @Gupreet_Singh
    @Gupreet_Singh 4 หลายเดือนก่อน

    Good thinking veer ji punjabi lok can see progress and development we should be proud of new sarpanch nice job democracy

  • @GurwinderRehal-fv8bu
    @GurwinderRehal-fv8bu 4 หลายเดือนก่อน +3

    Good msg

  • @bickasajawalpuri3552
    @bickasajawalpuri3552 4 หลายเดือนก่อน +2

    lakhbinder veere bot vadiya maassge dita

    • @LakhwinderSra
      @LakhwinderSra  4 หลายเดือนก่อน

      ਮਿਹਰਬਾਨੀ ਬਾਈ ਜੀ 🤝

  • @lakhwinderkaur447
    @lakhwinderkaur447 3 หลายเดือนก่อน

    Very nice

  • @chandsingh8127
    @chandsingh8127 4 หลายเดือนก่อน

    Sahi gal ver g

  • @KomalSonia-ox9bq
    @KomalSonia-ox9bq 4 หลายเดือนก่อน +2

    Wah ji wah

  • @Narinderallvideo
    @Narinderallvideo 3 หลายเดือนก่อน

    Tuhade te 45 . Nhi 50 lakh di lahnat eh sab Dasna ly bhut bhut dhanwad

  • @RamanDeep-wj8df
    @RamanDeep-wj8df 4 หลายเดือนก่อน +4

    Kya baat a bai bhut shona msg

  • @CharanBarri113
    @CharanBarri113 4 หลายเดือนก่อน +1

    Very good 👍💯💯👏

  • @BaljeetKumar-gb7pe
    @BaljeetKumar-gb7pe 4 หลายเดือนก่อน +4

    ਮੈਂ ਤਾ ਕੈਮਟ ਪੜ੍ਹਨ ਆਇਆ ਸੀ ਰੋਣਕਾਂ ਲੱਗੀ ਪੲਈ,😜😂

  • @PrinceKumar-zb6lk
    @PrinceKumar-zb6lk 4 หลายเดือนก่อน +3

    वीडियो तो असली है क्योंकि ऐसा ही होता है पहले लगाने पड़ते हैं चाहे 50 लाख लगाओ चाहे 50000 लगाओ चाहे 5 लाख लगाओ वीडियो तो असलीहै

  • @SBDakia
    @SBDakia 3 หลายเดือนก่อน

    3:09 😂😂 Mast Ae Yaar 😂😂

  • @rajwindernambardar
    @rajwindernambardar 4 หลายเดือนก่อน +3

    ਬਾਈ ਜੀ ਕਮੈਂਟਸ ਕਰਨ ਤੋਂ ਪਹਿਲਾਂ ਵੀਡਿਓ ਪੂਰੀ ਦੇਖਣ❤

  • @NavdeepSanghera43
    @NavdeepSanghera43 4 หลายเดือนก่อน

    Bahut vadiay keta ji

  • @HappyKailey308
    @HappyKailey308 4 หลายเดือนก่อน +1

    ਬਹੁਤ ਵਧੀਆ ਬਾਈ ਜੀ ਜੇ ਕਿਸੇ ਨੂੰ ਅਲਕ ਆ ਜੇ

  • @sukhmindersingh3560
    @sukhmindersingh3560 4 หลายเดือนก่อน +4

    ਸਿਰਾ ਲਾਤਾ ਬਾਈ

  • @jagmeetsidhu8783
    @jagmeetsidhu8783 4 หลายเดือนก่อน +1

    ਬਹੁਤ ਵਧੀਆ ਸੁਨੇਹਾ ਆ ਜੀ 👌👍👍

  • @varinderrai855
    @varinderrai855 4 หลายเดือนก่อน

    Bht vdia y g❤❤👌😂😂

  • @rashpalsingh9628
    @rashpalsingh9628 4 หลายเดือนก่อน

    ਇਸ ਦਾ ਦਿਮਾਗ ਠੀਕ ਹੈ

  • @bickasajawalpuri3552
    @bickasajawalpuri3552 4 หลายเดือนก่อน

    sach aa bhaji

  • @amarjitsingh4470
    @amarjitsingh4470 4 หลายเดือนก่อน +2

    ਸਾਰੇ ਫੁਕਰੇ ਆ 😂❤😂

  • @RajKamal-g2i
    @RajKamal-g2i 3 หลายเดือนก่อน

    Sarpanchi Da Geet Vi Bana Dena Chahida

  • @gurmelsingh5064
    @gurmelsingh5064 4 หลายเดือนก่อน +5

    ਫੇਕ ਨਹੀ ਵਾਈ ਵਿਅੰਗਮਈ ਹੈ ਸੱਚੀ ਗੱਲ ਹੈ

  • @JasPinder-gx3xs
    @JasPinder-gx3xs 4 หลายเดือนก่อน +6

    JINEEMURJI AKUL SIKHADO BHRALOKE NHI SUMJDE RSDHALIWALL ❤

  • @GillSaab-y1s
    @GillSaab-y1s 4 หลายเดือนก่อน +14

    ਬਾਈ ਵੀਡੀਓ ਫੇਕ ਹੈ

    • @sacredheart3889
      @sacredheart3889 4 หลายเดือนก่อน +8

      ਵੀਰੇ ਚੋਟ ਕੀਤੀ ਹੈ ਅਖ਼ੌਤੀ ਸਰਬਸੰਮਤੀ ਤੇ

    • @AmarjeetKaur-px1oh
      @AmarjeetKaur-px1oh 3 หลายเดือนก่อน +1

      O ta sab nu pta ver eh ikk msg dita g

  • @karanghuman7479
    @karanghuman7479 4 หลายเดือนก่อน

    👍👍

  • @BootaLalllyan-no6bu
    @BootaLalllyan-no6bu 4 หลายเดือนก่อน +2

    ਬਾਈ ਜੀ ਕਿਲੇ ਕਿਹੜੇ ਅਪਣੇ ਬਣਾਏ ਦਾਦੇ ਦੇ ਹੀ ਬੇਚ ਦਿੱਤੇ ਸਰਪੰਚੀ ਇਸਤਰ੍ਹਾਂ ਹੁੰਦੀ ਆ??

  • @KulwinderSingh-hw6tx
    @KulwinderSingh-hw6tx 4 หลายเดือนก่อน +2

    ਬਾਈ।ਜੀ। ਵੋਟਾਂ।ਹੀ।ਪਾਣੀਆਂ। ਚਾਹੀਆਂ।ਸੀ

  • @James-ot7uh
    @James-ot7uh 3 หลายเดือนก่อน +1

    Koi das sakda Punjab vich Sarpanch te ward membera nu kinni salary mildy monthly?

  • @Mobilerepairtechstation4910
    @Mobilerepairtechstation4910 4 หลายเดือนก่อน

    Very good message 😂

  • @simararmy6764
    @simararmy6764 4 หลายเดือนก่อน

    ਪਰ ਵੋਟਾਂ ਵਿੱਚ ਵੀਰ ਜੀ ਅਜੇ ਕੁਝ ਦਿਨ ਹੈਗ ਸੀ ਕੋਈ ਨਾ ਕੋਈ ਜੇ ਖੜ ਗਿਆ ਤਾਂ

  • @MoosaG7c
    @MoosaG7c 3 หลายเดือนก่อน

    ਸਰਪੰਚੀ ਦੇ ਪੁਖੇ ਬਣਨਾ ਹੁਣ ਲੋਕਾਂ ਨੇ Bro ਪੱਹਲਾ ਸਰਪੰਚ c

  • @russelwiper3112
    @russelwiper3112 4 หลายเดือนก่อน +13

    ਵੀਡੀਓ ਵਿਅੰਗਮਈ ਆ ਪਰ ਇਹ ਸੱਚਾਈ ਆ

  • @kuldeepbega
    @kuldeepbega 4 หลายเดือนก่อน +11

    ਸਮਝ ਤਾਂ ਲੋਕਾਂ ਨੂੰ ਵੀਡੀਓ ਦੀ ਨਹੀਂ ਆ ਰਹੀ ਵੀ ਇਹ ਸਕ੍ਰਿਪਟ ਆ ਕੁਝ ਕੂਮੈਟਾ ਵਿੱਚ ਗਾਲਾਂ ਕੱਢ ਰਹੇ ਆ ਕੁਝ ਫੇਕ ਫੇਕ ਕਰੀ ਜਾਂਦੇ ਆ ਸੁਆਹ ਸਮਝਣਾ ਇਹਨਾਂ ਨੇ

    • @LakhwinderSra
      @LakhwinderSra  4 หลายเดือนก่อน +1

      🙏🏽👏👍

  • @KarnailSingh-rc6xp
    @KarnailSingh-rc6xp 4 หลายเดือนก่อน +2

    Bilkul sach bolia mere mutabak bhai sahib fa sala vapas Lena chadia hai kioke tusi pehela he sardar ho

  • @Dhillonpbz
    @Dhillonpbz 4 หลายเดือนก่อน +2

    ਹੋਰ ਗੱਲਾਂ ਦੀਆਂ ਗੱਲਾਂ comedy ਬਹੁਤ ਆ

  • @vishavheetsinghsingh1995
    @vishavheetsinghsingh1995 4 หลายเดือนก่อน +1

    Bhai ki baat bilkul sahi hai per veer ji ek gall kise bhi Greeb ko preshan or Dukhi na karna kyu ke Fukre pind waliya ne galat kiya passe na Lake sarvsammati naal karna chahida c

  • @ParmjitSingh-t6w
    @ParmjitSingh-t6w 4 หลายเดือนก่อน +2

    Good video. Parr sade lokan nu haje b ni akall ni onni hun tann eh trend hor uper jau ga 5 saal baad lokkan ne crore cross hau ga

  • @surinderpadda3972
    @surinderpadda3972 4 หลายเดือนก่อน +2

    I feel like I am watching movies

  • @CharanjitSingh-f6p
    @CharanjitSingh-f6p 4 หลายเดือนก่อน +4

    ਫੇਕ ਵੀਡੀਓ ਹੈ ਚਲੋ ਫਿਰ ਵੀ ਵਧੀਆ ਲੋਕ ਜਾਗਰੂਕ ਹੋਣ

  • @amanpreet272
    @amanpreet272 4 หลายเดือนก่อน +7

    Fake ਆ ਬਾਈ 😂😂😂😂

  • @bickasajawalpuri3552
    @bickasajawalpuri3552 4 หลายเดือนก่อน

    ☺☺☺☺

  • @bickasajawalpuri3552
    @bickasajawalpuri3552 4 หลายเดือนก่อน

    😊😊😊😊😊😊😊😊😊😊

  • @JaskiratGur
    @JaskiratGur 4 หลายเดือนก่อน +2

    Kahda koi gareeb bukha mre ta mre sab nu rabb dinda Khan nu koi nhi kise nu dinda

  • @SubhashChander-h8k
    @SubhashChander-h8k 3 หลายเดือนก่อน

    EHO JEHE SARPANCHAN NE LOKAN DA KI SAWAROO JEHRRA KI SHAREAAM GOVT WALON DITIAN GARANTAN HAJAM KARN DIAN GALAN KAR REHA HAI, BHAGWANT MAAN JI EH HAI TUHADI SARKAR DI KARGUJARI ,IS TE ACTION JIYA JAWE EHO JEHE LOKTANTR DE SODAGARAN TE.

  • @PpritamSingh
    @PpritamSingh 4 หลายเดือนก่อน

    ਪੰਚਾਈਤ ਵਿਚ ਪੰਤਾਲੀ ਲੱਖ ਖ਼ਰਚ ਕਰ ਕੇ ਕੀ ਕੰਮ ਕਰੇਂਗਾ ਆਪਣੇ ਪੇਸ਼ਾ ਪੁਰੇ ਕਰੇਂਗਾ

  • @ajitsingh-kp2ip
    @ajitsingh-kp2ip 4 หลายเดือนก่อน +2

    Es bande loka d k kam karna, Sab facility kud khu , depot da Sara ration etc

  • @kanwarsidhu3286
    @kanwarsidhu3286 3 หลายเดือนก่อน

    ਫੇਕ ਨਿਊਜ਼ ਬਕਵਾਸ 😊

  • @oprinderkaurmaan4714
    @oprinderkaurmaan4714 4 หลายเดือนก่อน

    Veere ne sareya de shitar buhat Changi Tara mare ya ! Pind waleya de v te sarkar de v ! Baki Punjab waleya nu v samjna chahida !

  • @sukhwinderkheri3910
    @sukhwinderkheri3910 4 หลายเดือนก่อน +1

    Sarcasm at best

  • @AmandeepSingh-dv2iy
    @AmandeepSingh-dv2iy 4 หลายเดือนก่อน +1

    ❤❤❤❤❤❤

  • @A.S.Bhullar3602
    @A.S.Bhullar3602 3 หลายเดือนก่อน

    Hahahahaha changi manji thoki kmaal acting keeti sarpancha sorry brar sahb

  • @binderkaurbhullar4559
    @binderkaurbhullar4559 4 หลายเดือนก่อน

    BAHOUT BADEYA VIDEO HAE PUBLIC NU SEDH DEN LAE EHU JEHEA VIDEO JAROR BANANEYA CAHEDEA HAN

    • @LakhwinderSra
      @LakhwinderSra  4 หลายเดือนก่อน

      ਮਿਹਰਬਾਨੀ ਬਾਈ ਜੀ 🤝

  • @RoopSinglh
    @RoopSinglh 4 หลายเดือนก่อน +1

    Corruption vadhega

  • @deepkaur7567
    @deepkaur7567 3 หลายเดือนก่อน

    😂😂😂😂😂😂😂😂kholde poll sari patandr sari

  • @ManthiaraThiara
    @ManthiaraThiara 4 หลายเดือนก่อน +2

    Eh bande di sahi gall a lok ta sale bijju a hun bai njare lai pure panj sall

  • @paramjitsingh6357
    @paramjitsingh6357 4 หลายเดือนก่อน +1

    kinnve bol reha akkarwaj es ne kuch no karna aap de kile banao😊

  • @MalkeetSingh-le1jg
    @MalkeetSingh-le1jg 4 หลายเดือนก่อน +3

    gurdwara sahib da naam na lao

  • @ashaanotra1203
    @ashaanotra1203 4 หลายเดือนก่อน

    😢😢😢😢😢😢bura haal loka da CM ji dekho Punjab ch ki ho reha

  • @realisbest3263
    @realisbest3263 3 หลายเดือนก่อน

    ਲੋਕ ਬਿਝੁ ,ਖੋਤੇ ਚਮਚੇ,,,,,,,,,,,,,,ਬਾਕੀ ਗਾਲਾ ਆਪ ਹੀ ਸਮਜ ਲਓ,

  • @HappySingh-fb6gz
    @HappySingh-fb6gz 3 หลายเดือนก่อน

    Sahi gal ya

  • @jagbirsingh4924
    @jagbirsingh4924 3 หลายเดือนก่อน

    Ke message dena chahonde ho??????

  • @anmolharman6626
    @anmolharman6626 4 หลายเดือนก่อน +4

    Eh sirf loka nu smjhon lie story bnai aa

  • @amargurdaspuri616
    @amargurdaspuri616 3 หลายเดือนก่อน

    Bolan da tariqa daekh lo badde sarpanch de reporter naal kida bol reha

  • @anmolharman6626
    @anmolharman6626 4 หลายเดือนก่อน +3

    Pagl to pagl bnda samjh skda eh sirf story bnai aa loka nu smjhaon lie

  • @bickasajawalpuri3552
    @bickasajawalpuri3552 4 หลายเดือนก่อน

    bot vadiya drama kita

  • @ShreyanshPathaina
    @ShreyanshPathaina 4 หลายเดือนก่อน

    Video lokaa nu aware krn lyi hai

  • @jungjeetsingh2757
    @jungjeetsingh2757 3 หลายเดือนก่อน

    Sade pind 88 lakh lga pra tu 45 leke baitha ਵਾਂ ਤਾਰਾ ਸਿੰਘ dist tarntaran

  • @anmolharman6626
    @anmolharman6626 4 หลายเดือนก่อน +1

    Eh acting aa real sarpach kde aida gal ni krda . Eh ta sari story scriptd aa

  • @ManthiaraThiara
    @ManthiaraThiara 4 หลายเดือนก่อน +1

    Hun pind Wale bhull Jann pind Di tarakki hun ta 05sall grant hi khauga hun nai pind te koi Paisa lagda

  • @rajaji9225
    @rajaji9225 3 หลายเดือนก่อน

    Yaar ah video scripted aa ya real bnai