ਨਸਲਾਂ ਵਾਰੇ ਜਾਣਕਾਰੀ
ฝัง
- เผยแพร่เมื่อ 3 มี.ค. 2021
- ਕਾਲਾ 9872566930
#buffalo_ਲੋਵੇਰਸ
#horse_fair
#horse_lovers
#sukhjinder_ਲੋਪੋਂ
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
ਠੰਡੇ ਟੀਕੇ ਵਾਲੀ ਗੱਲ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਆਤਮਾ ਭਟਕਣ ਵਾਲੀ ਗੱਲ ਸਹੀ ਆ।
Dr Kala Gumti Kalan
Bahut vadia experience aa 22 kol
Highly recommended 👍
ਏਹ ਬਾਈ ਸਾਡੇ ਪਿੰਡ ਦਾ ਹੈ ਬਹੁਤ ਵਧੀਆ ਇਨਸਾਨ ਆ
ਨੰਬਰ ਹੇਗਾ ਬਾਈ ਦਾ
Thanks brother
ਬਾਈ ਜੀ ਥੋਡੇ ਬੋਲਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਮਹਾਰਾਜ ਚੜਦੀ ਕਲਾ ਰੱਖੇ
ਬਹੁਤ Knowledge ਆ ਵੀਰ ਨੂੰ Full Information ਆ ਸਾਰੇ ਡੰਗਰਾਂ ਦੀ
1:18 ਤੇ ਬਿਲਕੁਲ ਸਹੀ ਗੱਲ ਕਹੀ ਆ ਬਾਈ
ਬਹੁਤ ਵਧੀਆ ਸੁਝਾਅ ਦਿੱਤੇ ਵੀਰ ਨੇ, ਬਹੁਤ ਬਹੁਤ ਧੰਨਵਾਦ ਜੀ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਜੀ
ਵੀਰ ਜੀ ਜਿਹੜੀਆਂ ਝੋਟੀਆ ਗੱਬਨ ਨਹੀਂ ਹੁੰਦੀਆਂ ਉਨ੍ਹਾਂ ਤੇ ਵੀਡੀਓ ਭਣਾਉ ਕੋਈ ਟਰੀਟ ਮੈਟ ਦੱਸੋ
ਬਾਈ ਦੀਆ ਗੱਲਾ ਬਹੁਤ ਵਧੀਆ ਲੱਗੀਆ
Waheguru ji 🙏 good👍
ਵਧੀਆ ਜਾਣਕਾਰੀ
ਬਾਈ ਨੇ ਬਿੱਲਕੁਲ ਠੀਕ ਕਿਹਾ ਜਿਨ੍ਹਾਂ ਪਛੂਆਂ ਤੇ ਚਰਬੀ ਜਿਆਦਾ ਹੁੰਦੀ ਉਹ ਦੁੱਧ ਵੀ ਘੱਟ ਦਿੰਦੇ ਹਨ ਅਤੇ ਅਗਲੇ ਸਾਲ ਲਈ ਤਿਆਰ ਵੀ ਨਹੀਂ ਹੁੰਦੇ ਨਵੇਂ ਦੁੱਧ ਕਰਾਉਣ ਦੇ ਬਾਦ ਵੀ ਖਾਲੀ ਨਿਕਲ ਆਉਂਦੇ ਹਨ, ਸਾਡੇ ਕਈ ਰਿਸ਼ਤੇਦਾਰਾਂ ਦੇ ਪਛੂਆਂ ਨੇ ਇਸ ਤਰ੍ਹਾਂ ਕੀਤਾ
Nhi bai ਗਲਤ ਗੱਲ aa bai ji
Eh aa shi interview
Salute veer tohanu
sira intervio good man baht badiya farm
ਤਿਲਾਂ ਦਾ ਤੇਲ ਤਾ ਗਰਮ ਹੁੰਦਾ ਜਿਵੇਂ ਅੱਗੇ ਗਰਮੀ ਆ ਰਹੀ ਏ ਪਛੂ ਦਾ ਕੋਈ ਨੁਕਸਾਨ ਤਾ ਨਾਂ ਹੋਊਗਾ ਬਾਈ ਜੀ
Nhi veer Majja nu nhi grm but thoda ghat krlo grmi ch
Bahut vadia information bai 👌👌👌👌👌👌👌👌👌👌👌
Best y mind blowing information
Veer ji feed da name daseyo kehri puni chahidi aa
Bhut vdya questions pucha y ji
Veere Sadi cow pehle sooe sooi c March ch ohne 22 litre dudh dita barseen te fr thode time tk grmi a gai ta krke oda dudh bahot down chl gea hun ta 4..5 ਕਿਲੋ e aa hun gabhan v nhi a 2 vr tika lwaea c kmjor jada hoi koi khurak DSO jehde nl raaji ho jae te gabhan v ho jaee
Bai ji kehre medicine nal 1than to 3 than chalan lag ge se
Good job Veer g
motivation 👍
ਬਹੁਤ ਵਧੀਆ ਜੀ
Very nice interveiowe
Sahiwal cross a vachi bhaji , satho vi c sale krti par dudh bahut sohna dendi c . Thodi kauri jaroor hundi par bahut vadiya pashu eh.
Good job thanks
Good. Informstion
Veer ji maj nu sua nu 1.5 month ho gaya ha par hun sahi nahi milde dang marn lag payi a koi hal daso zaror
Eh video bohat vdia bnai tusi
Jai jawan Jai kissan salute great God bless you good 👍 🙏
👌👌👌
Very nice 👌🏻 brother
VERY nice
Good job ver ji 🙏🏼
Bai ik gall add krna chahuna
Bhaar di ayurvedic medicine h
Good work
Very nice brother video bahut nolig mili
Very very nice ji
Shonki sardar 💟 y ji Bakri a de farm di video dikhao plz
waaah y chit khus krta 👌👌👌👌
Good veer
Feed formula v das do y
Very good job veer ji
Nice work
Very nice video g
ਭਾਰ ਪੈਣ ਦੀ ਦਵਾਈ ਸੀਪੀਆ ਹੋਮਿੳਪੈਥੀ
Very nice
Nice👍👍👍
Nice 👍👍
Very good 👍
❤️❤️
👍
👍👍👍👍👍👍👍
ਸ਼ੋਕੀ ਸਰਦਾਰਾ ਸਰਦਾਰੀ ਵਾਲੀ ਪੱਗ ਸਿਰ ਤੇ ਹੋਣੀ ਜਰੂਰੀ ਫਬਦੀ ਵੀ ਅੈ
Nice
Very nice 👌👌👌👍👍👍👍
👌👌👌👌🙏🙏🙏🙏
Very nice 👌
Good job
👌👌👌👌👌
Bhar di desi dva garranti nal dene a y pind ghukanwali sirsa Haryana
❤❤❤❤❤❤
Very good veer
ਵੀਰ ਕਾਲਾ ਗੁੰਮਟੀ 👍👌
Very nice video
ਵੀਰੇ ਤਿਲਾ ਦਾ ਤੇਲ ਸੂਣ ਤੋ ਕਿੰਨਾ ਟਾੲਿਮ ਪਹਿਲਾ ਚਾਰਨਾ
ਸੂਣ ਤੋਂ 3 4 ਮਹੀਨੇ ਪਹਿਲਾ
ਵੀਰ ਜੀ ਤੇਲ ਦੇ ਨਾਲ ਛੋਲਿਆ ਨੂੰ ਪੀਸ ਕੇ ਪਾਓ ਮਾਤਰਾ ਤੇਲ ਦੀ 80 ਗ੍ਰ ਤੋ ਜਿਆਦਾ ਨਾ ਪਾਉ ਛੋਲਿਆ ਦੀ ਮਾਤਰਾ ਦੋ ਪੇੜੇ ਜਿਹਨੇ ।ਇਕ ਦਿਨ ਦੀ
Seraa y
Good
ੳ
💯✔🌾🌾
Nice Bro
💯💯💯💯💯
Well come HR
nyc
Bhot vadia veer waheguru chardikla ch rakhe
Bai ji cow nu v mitha tel de sakde ha
Thanks bro
sahiwal bai pakistan di bread aaa
hor intarvii jrur oaeo
22 ji Tusi HR interview Karan ajo
22 g fat daso kive vadao ge
No y
Veer da pind Jalal kol aa
Sai. A bai ji hun judea bandea di gat krane pani aaa
ਵੀਰ ਜੀ ਜੇ ਕੋਈ ਕੱਟੀ ਵਿਕਾਊ ਹੋਏ ਤਾਂ ਦੱਸਣਾ ਜੀ
ਚੱਗੇ ਦੁੱਧ ਵਾਲੀ ਮੱਝ ਦੀ ਲੈਣੀ ਐ ਜੀ ਕੀ ਕਰਿਆ ਜਾਵੇ
yr ik km glt kita oh jhoti ni dekhai jehri nikki umar di sue c bhar painda c 16 litr dudh dita c oh kiu nhi dekhai yr oh dekhni c plz rply bai must
Feed farmola
Y achar kada pande hunde make da ja hor cheej da
Kisan ekta jindabad
Bhai bahut chngi laggi intervi....
Y horse de bhawari te vedio bano
Hi
Bai de ਛੇਡ ਦੀ video
ਯਾਂਰ ਗੁਡ ਗਲ ਬਾਲਟੀ ਨਾਲ ਦੁਧ ਪਆਿਉਣਾ
22 Leela wale tari Huna di v video vno Huna ne v hours rakhe aa
Shonki sardar ji mobile no
Veere apna Punjab a
Bharat nahi
Desi Madison ha 22 kada v bhar nai panda
Bai ji kehra desi medicine plz tell me whatsapp no 9915819173 lokseva lai sade nere gausala ch bohat problam hai seva lai