1=Harad -) Dana jyada khan to baad 2=Chaarta -) Kurk and malap to 3=Pahadi long -) dudh ya gohe cho mushak marn to 4=Kod tume -) dard to 5=Gloe bail -) bukhar to 6=Nosadar -) banh to 7=Dhave de phool -) blood di kami to 8=Amba haldi -) sujan to (swelling) 9=Normal haldi -) jakham to 10=Senna leaves (sarna) -) kabji to 11=Kod tume di jadd -) pilia,banh to 12=Kadhu -) joda de dard to resha pain krke 13=Kadhu da sakk -) mitti khan to 14=Sukke karele -) sugar to 15=Gudmaar booti -) khang te reshe to 16=Arjun chhal -) charbi burn karn to 17=Kala kadhu -) sarra bimari to 18=Kessu de phool -) garmaish to 19=Marod falli -) loose motion to 20=Baheda -) passu de razzi hon vaste 21=Sukke amle -) hajme vaste 22=Jwain -) good for animal 23=Kadhu te kali ziri -) sokde waste 24=Kalmi Sora -) peshaab na on te
lopo wala 22 dil da saaf bnda (ਕਾਲੀ ,ਕਲੀ,ਕੈਲੀ,ਜੁਗਨਾ ਜ਼ਿੰਦਾਬਾਦ) 22 g bohat shaunk ah ghodiyan da bus majboori ah ne nap lea kirpa kre baba nanak vre shaunk jroor pagona vre teri videos ne vr dil ch mjbooriyan nal dbea hoya shaunk dubara jeonda krta jeonda reh vre rubb eda hi chardi kalan ch rakhe
ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸਵਾਦੀ,।ਕੁੱਝ ਵੀਰ ਲਿਖਦੇ ਹਨ ਕਿ ਇਹ ਬੰਦੇ ਸਾਡੇ ਪਾਸ ਆਉਂਦੇ ਹਨ।ਮਤਲਬ ਦਵਾਈ ਜਾਂ ਚੂਰਨ ਵਧੀਆ ਹਨ।ਇੱਕ ਦੋ ਜਣੇ ਲਿਖਦੇ ਹਨ ਕਿ ਕੱਟੀ ਜਾਂ ਵੱਛੀ ਤੇ ਪੰਜ ਸੱਤ ਹਜ਼ਾਰ ਰੁਪਏ ਦੀ ਦਵਾਈ ਵਰਤੀ ਪਰ ਫ਼ਾਇਦਾ ਨਹੀਂ ਹੋਇਆ। ਸੋ ਕਿਸੇ ਵੀ ਅੰਗਰੇਜ਼ੀ ਜਾਂ ਦੇਸੀ ਦਵਾਈ ਦਾ 100% ਰਿਜਲਟ ਨਹੀਂ ਆਉਂਦਾਂ। ਵਾਹਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਰੱਬ ਰਾਖਾ।
ਧਰਮਨਾ ਬਹੁਤ ਚੰਗੀ ਲਗੀ ਵੀਡੀਓ।
ਬਹੁਤ ਵਧੀਆ ਲੱਗੀ ਮਸਾਲਿਆਂ ਵਾਰੇ ਜਾਣਕਾਰੀ। ਬਹੁਤ ਬਹੁਤ ਧੰਨਵਾਦ ਲੋਪੋ ਵਾਲਿਆ ਤੇਰਾ। 🙏🙏🙏🙏 ਮਸਾਲੇ ਦੀ ਕਿੰਨੀ ਮਾਤਰਾ ਪਸ਼ੂ ਨੂੰ ਦੇਣੀ ਚਾਹੀਦੀ ਹੈ ਇਹ ਦਸਿਆ ਜਾਂਦਾ ਤਾਂ ਹੋਰ ਵੀ ਚੰਗਾ ਹੁੰਦਾ।
ਬਹੁਤ ਬਹੁਤ ਧੰਨਵਾਦ ਤੇਰਾ ਬਾਈ🙏🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ 👍
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਡੀਓ ਵਿੱਚ ਬਾੲੀ 👌👌👌👌👌👌👌👌 ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਰੱਬ ਤੇਰੀ ੳੁਮਰ ਲੰਬੀ ਕਰੇ 👍👍👍👍👍👍👍❤️❤️👍❤️
1
Ppp
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ
1=Harad -) Dana jyada khan to baad
2=Chaarta -) Kurk and malap to
3=Pahadi long -) dudh ya gohe cho mushak marn to
4=Kod tume -) dard to
5=Gloe bail -) bukhar to
6=Nosadar -) banh to
7=Dhave de phool -) blood di kami to
8=Amba haldi -) sujan to (swelling)
9=Normal haldi -) jakham to
10=Senna leaves (sarna) -) kabji to
11=Kod tume di jadd -) pilia,banh to
12=Kadhu -) joda de dard to resha pain krke
13=Kadhu da sakk -) mitti khan to
14=Sukke karele -) sugar to
15=Gudmaar booti -) khang te reshe to
16=Arjun chhal -) charbi burn karn to
17=Kala kadhu -) sarra bimari to
18=Kessu de phool -) garmaish to
19=Marod falli -) loose motion to
20=Baheda -) passu de razzi hon vaste
21=Sukke amle -) hajme vaste
22=Jwain -) good for animal
23=Kadhu te kali ziri -) sokde waste
24=Kalmi Sora -) peshaab na on te
Bai nmbr deo tuhada ji
@@khushpreetsingh2005 9700007191
Bai bhut shoni aa galln note kri aa bhot wdia verre
👏👏👏
Good information thanks brother
Bahut vadia jankari
Rabb ina nu tarakia bakshan sada khush te sukhi rehan❤
Thankyou so much for this video
ਅਾਹ ਤਾ ਬਾੲੀ ਨੇ ਵਹਿਮ ਹੀ ਦੂਰ ਕਰਤਾ
ਅਾ ਤਾ ਬਹੁਤ ਵਦੀਅਾ ਮਸਾਲਾ ਅਾ
ਮੈ ਤਾ ਅਾਪ ਦਿਓੁ ਅਾਪਨੇ ਪਸ਼ੂਅਾ ਨੂੰ
Nukri ghori main zahr bad ka alaj plz batao
Bhai ji desi gaumata pe kush batana jese shaiwal gaumata great job Mahadev apka mangal karen Bhai ji
Good media
lopo wala 22 dil da saaf bnda (ਕਾਲੀ ,ਕਲੀ,ਕੈਲੀ,ਜੁਗਨਾ ਜ਼ਿੰਦਾਬਾਦ) 22 g bohat shaunk ah ghodiyan da bus majboori ah ne nap lea kirpa kre baba nanak vre shaunk jroor pagona vre teri videos ne vr dil ch mjbooriyan nal dbea hoya shaunk dubara jeonda krta jeonda reh vre rubb eda hi chardi kalan ch rakhe
MaShallah ♥️
ਬਹੁਤ ਵਧੀਆ ਹੈ ਜੀ
Bhai ji nabar nhi dita ji
🌹🌹🌹🌹🌹
Bahut vadia bhai ji
Very good information 👍
ਵੀਰ ਮੱਝ ਦਾ ਇਕ ਥਣ ਖਰਾਬ ਹੋ ਗਿਆ ਆ
ਮੱਝ ਦੇ ਥਣ ਵਿਚ ਪਾਣੀ ਛਿੰਦੀਆ ਆਉਦੀ ਆ
ਉਹ ਇਕ ਥਣ ਉੱਤੋ ਦੁੱਧ ਵੀ ਨਹੀਂ ਲਾਉਦੀ ਨਾਲੇ ਪਾਈਪ ਵਾਗੂ ਵਿਚੋ ਕਰੜਾ ਹੈ
ਇਸ ਵੀਰ ਤੋ ਦਵਾਈ ਪੁੱਛ ਕੇ ਦੱਸੋ
ਦੇਸੀ
Good lopa ala
ਸਕ੍ਰੀਨ ਤੇ ਫ਼ੋਨ ਨੰ਼ ਲਾਲ ਰੰਗ ਵਿੱਚ ਲਿਖਿਆ ਹੋਣ ਕਰਕੇ ਸਾਫ਼ ਸਾਫ਼ ਪੜਿਆ ਨਹੀਂ ਜਾ ਰਿਹਾ ਸੋ ਅੱਖਰਾਂ ਦਾ ਰੰਗ ਬਦਲ ਦਿਉ ਜੀ। ਧੰਨਵਾਦ।
Saff ta dikh d .. Pta ni fudu gla kyu krde log .. 😂😂
Good
ਕੀ ਬਠਿੰਡੇ ਚੁ ਨੰਦਗੜ੍ਹ ਨੇੜੇ ਬਾਦਲ ਵੱਲ ਵੀ ਕੋਈ ਮਸਾਲੇ ਵਾਲਾ ਹੈ ਤਾਂ ਦਸਿਉ ਜੀ। 🙏🙏🙏
th-cam.com/video/ewZY7veoIrE/w-d-xo.html
Y a ta Wale vadia bande a sadia cows ina NE gaban kartia c doctor v jawab dege c nice work
👌👌🙏🙏
Very nice 22 Ji
Bai sirra gul bat ae pr desi dvai time te deni pendi ae fer km krdi ae nahi koi rijalt ni hega
Nice 👍👍🐴🦄🐪🐑🐏🐂
Punjab jallandhar
Sangrur vich aajo ga raidharana chhh
Sukhwinder Veer
He has came at my home and his
Brother name is lakha khan
Good job
ਬਾੲੀ ਜੀ ਬਟਾਲੇ ਦੇ ਲਾਗੇ ਕੋੲੀ ਹੈ ਮਸਾਲੇ ਵਾਲਾ ਜਾਂ ੲੇ ਬਾੲੀ ਸਾਡੇ ੲੇਰੀੲੇ ਵਲ ਵੀ ਅਾਂੳੁਦੇ ਨੇ
ondai ta hai pr thug e aa
nawa pind
@@punjabijatt535 ok g
Gujarati lok geet bahut hi interview
Ye deshi purana chij ache hote
💪👍🏝️❤️🙏♥️💪💪
🙏👍👍👍
ਲੋਪੋ ਵਾਲੇ ਮਸਾਲੇ ਵਾਲੇ ਦੇ ਲਾਲ ਅਖਰ ਸਾਫ ਨਹੀ ਦਿਸਦੇ ,ਰੰਗ ਬਦਲਣ ਦੀ ਖੇਚਲ ਕਰੋ ।
👍👍🙏
Mansa odea
Sukhjinder Bhai masala bahut zaroori a zeharbadd Tu bachan vastay
ਮੱਝ ਦੇ ਭਾਰ ਪਣ ਦਾ ਲਾਜ ਦਸੋ
Contact me
th-cam.com/video/ewZY7veoIrE/w-d-xo.html
Bai manj bol nahin rahi koi dawai dasso
Crs powder devo
Thank you veer
ਹੈਲੋ y
th-cam.com/video/ewZY7veoIrE/w-d-xo.html
Bai g bande da number he busy aa reha.
Pbo6
th-cam.com/video/ewZY7veoIrE/w-d-xo.html
ਬਾਈ ਝੂਠ ਨਾ ਬੋਲ ਅਸੀ 6000ਦੇ ਦਿਤੇ ਕਟੀ ਨੂ ਅਰਮ ਨਹੀ
Bai.ji eh ta Sade be aunda hundaa
ਜੰਗ ਹਰਡ ਨੀ ਇਹ ਵੱਡੀ ਹਰਡ ਆ
No dasio
Oh fudu oh likhya r hoiya
Faddu a sale Sanu 5 hajar di dvi da ge kio result nhi fer asi gher lya sale bhejg gee
Kuj ni veer ina kol
ਜਮਾਂ ਸਹੀ ਗੱਲ ਬਾਈ
Very nice 22 ji
Good job
th-cam.com/video/ewZY7veoIrE/w-d-xo.html