ਘੱਟ ਸਮੇੰ ਚ ਘੱਟ ਖਰਚੇ ਨਾਲ ਜਲਦੀ ਹੋ ਜਾਂਦਾ ਏ ਤਿਆਰ,,ਕ੍ਰਾਂਤੀਕਾਰੀ ਚਾਰਾ

แชร์
ฝัง
  • เผยแพร่เมื่อ 26 ก.ย. 2024
  • #sukhjinder_lopon
    ਘੱਟ ਸਮੇੰ ਚ ਘੱਟ ਖਰਚੇ ਨਾਲ ਜਲਦੀ ਹੋ ਜਾਂਦਾ ਏ ਤਿਆਰ
    ਮੁਕਤਸਰ, ਫਾਜ਼ਿਲਕਾ, ਬਠਿੰਡਾ ਮਨਜੀਤ ਸਿੰਘ -9023286703
    : ਫਿਰੋਜ਼ਪੁਰ, ਮੋਗਾ, ਫਰੀਦਕੋਟ, ਲੁਧਿਆਣਾ, ਕੋਟਕਪੂਰਾ ਚਰਨਜੀਤ ਸਿੰਘ-9781785996
    ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਭਵਾਨੀਗੜ੍ਹ, ਸੰਗਰੂਰ ਭਰਤ ਸਿੰਘ 8054708946
    ਖਰੜ, ਰੋਪੜ, ਮੋਰਿੰਡਾ, ਭਰਤਗੜ੍ਹ, ਕੁਰਾਲੀ, ਚਮਕੌਰ ਸਾਹਿਬ,ਕੁਲਦੀਪ ਸਿੰਘ-8607579474
    ਮਾਨਸਾ, ਬਰਨਾਲਾ, ਬਠਿੰਡਾ, ਸੰਗਰੂਰ ਸੰਦੀਪ ਸਿੰਘ 8872162740
    ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਅਸ਼ਵਨੀ 9877706622 ਜਲੰਧਰ, ਕਪੂਰਥਲਾ ਕਰਨਦੀਪ ਸਿੰਘ 8437091192
    ਅੰਮ੍ਰਿਤਸਰ/ਗੁਰਦਾਸਪੁਰ ਮਹਿੰਦਰ ਸਿੰਘ 9012537437
    vs-pushed-inst...

ความคิดเห็น • 191

  • @gurpreetgill615
    @gurpreetgill615 2 ปีที่แล้ว +13

    ਬਹੁਤ ਵਧੀਆ ਬਾਈ ਜੀ ਜਾਣਕਾਰੀ ਦਿੱਤੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ 🙏🙏

  • @baldeepsarwarapb7035
    @baldeepsarwarapb7035 2 ปีที่แล้ว +8

    Bohot ghaint video lopo valeya ❤❤❤❤❤💯💯💯💯❤❤❤❤❤😘

  • @GaganDeep-ko7bl
    @GaganDeep-ko7bl ปีที่แล้ว

    ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਧੰਨਵਾਦ ਤੇਰਾ ਵੀਰ

  • @kulbeergill81
    @kulbeergill81 2 ปีที่แล้ว +6

    Bht vdia bro waheguru mhr kre chardikla ch rakhe 😊

  • @Manjindersingh-yt8uv
    @Manjindersingh-yt8uv 2 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ. ਧੰਨਵਾਦ ਜੀ

  • @rajvirgill7890
    @rajvirgill7890 2 ปีที่แล้ว +2

    Bohot vdia lgi ji waheguru ji chardi Kala vich rakhe

  • @BalwinderSingh-ce8iw
    @BalwinderSingh-ce8iw 2 ปีที่แล้ว

    Bahut vadhia farm jankari by Harpreet nai bahut vadhia deti

  • @kundudairyfarm9498
    @kundudairyfarm9498 2 ปีที่แล้ว +6

    ਬਹੁਤ ਵਧੀਆ👍💯

  • @iqbalsingh2302
    @iqbalsingh2302 2 ปีที่แล้ว +3

    ਵਧੀਆ ਜਾਣਕਾਰੀ ਬਾਈ ਜੀ ❤️👍👍👍

  • @kuldeepsidhu1149
    @kuldeepsidhu1149 2 ปีที่แล้ว +4

    Top Bai 👍👍👍🙏❤️

  • @KuldeepSingh-ow8me
    @KuldeepSingh-ow8me ปีที่แล้ว +10

    ਬਾਈ ਜੀ ਨੇ ਆਪ ਈ ਦਸਤਾ ਕੇ ਸ਼ੌਂਕ ਨਾਲ ਕੀਤਾ ਕੰਮ ਮਤਲਬ ਪੈਸੇ ਦੀ ਕੋਈ ਕਮੀ ਨੀ ਪਿਓ ਇੰਸਪੈਕਟਰ ਆ ਕਿਸੇ ਆਮ ਕਿਸਾਨ ਨੂੰ ਪੁਸ਼ੋ ਕੀ ਖਰਚੇ ਤੇ ਕੀ ਬੱਚਤ ਆ

    • @dhanoa6319
      @dhanoa6319 8 หลายเดือนก่อน +1

      Tu 😂reh gyea si piche fb vidhwan sab 😂 tu hor krla km apna lohri mngn lg 😂ja fer

    • @GurpreetSingh-ui7vq
      @GurpreetSingh-ui7vq 5 หลายเดือนก่อน

      ਬੇ ਦਿਮਾਗ ਬੰਦਿਆ ਤੁਸੀਂ ਸਮਝਨ ਵਾਲ਼ੀ ਗੱਲ ਨੂੰ ਸਮਝੋਂ ਅਗਲੇ ਸਮਝਾਂ ਕੀ ਰਹੇ ਹਨ ਤੁਸੀਂ ਅਗਾਂਹ ਗੱਲ ਕਰਦੇ ਸ਼ਭ ਕੁੱਝ ਆਪਣੇ ਕਰਮਾਂ ਦਾ ਮੋਦੀ ਚਾਹ ਬਣੋਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਉਹਦੇ ਕਰਮ ਸੀ ਬਣ ਗਿਆ ਹਰ ਇੱਕ ਬੰਦੇ ਨੂੰ ਪ੍ਰਮਾਤਮਾ ਨੇ ਆਪਣੇ ਜੀਵਨ ਵਿੱਚ ਆਪੋ-ਆਪਣੇ ਰੁਝੇਵੇਂ ਕੰਮ ਦਿੱਤੇ ਹੋਏ ਹਨ ਪਰ ਤੁਸੀਂ ਇਹ ਨੋਜਵਾਨ ਦੀਆਂ ਵੀਡੀਓ ਵੀ ਦੇਖੋ ਕਿੰਨੀ ਮਿਹਨਤ ਕਰਦਾਂ ਕਿਵੇਂ ਲੋਕਾਂ ਲਈ ਰਾਹ ਪੱਧਰਾ ਕਰਦਾ ਹੈ ਤੁਸੀਂ ਪੁੱਠੀ ਗੱਲ ਤੋ ਬਿਨਾ ਤਹਾਨੂੰ ਕੋਈ ਹੋਰ ਗੱਲ ਕਿਉਂ ਨਹੀਂ ਆਉਂਦੀ ਅਕੇ ਪਿਉਂ ਇੰਨਸਪੈਕਟਰ ਆ ਤੁਸੀਂ ਆਪਣੇ ਪਿਉਂ ਨੂੰ ਕਹਿੰਦੇ ਉਹ ਪੜਾਈ ਕਰਦਾਂ ਉਹ ਵੀ ਲੱਗ ਸਕਦਾ ਸੀ

  • @sukhjinderdhillon2589
    @sukhjinderdhillon2589 2 ปีที่แล้ว +6

    ਬਹੁਤ ਸੋਹਣਾ ਫਾਰਮ ਬਾਈ ਦਾ 👌👌👌👌👌

  • @jagdeepsinghchahal1381
    @jagdeepsinghchahal1381 2 ปีที่แล้ว +2

    Very good information 💁‍♀️

  • @Art_by_mhk
    @Art_by_mhk 7 หลายเดือนก่อน +1

    Nice🎉🎉🎉🙏🏻🙏🏻🙏🏻👍🏻

  • @DhillonDairyFarmBarnala
    @DhillonDairyFarmBarnala 2 ปีที่แล้ว +5

    Good dairy farm

  • @davinder1279
    @davinder1279 2 ปีที่แล้ว +14

    ਲੋਕਾਂ ਦੇ ਪੈਸੇ ਲੱਗੇ ਦੀਹਦੇ ਸ਼ੈਡ ਤੇ ।
    ਸੌ ਦੇ ਪੰਜ ਸੌ ਦੇ ਨੋਟ ਲੱਗੇ ਦੀਹਦੇ ਨੇ

    • @faridahmed3057
      @faridahmed3057 2 ปีที่แล้ว

      Good👍👍👍👍

    • @GurpreetSingh-ui7vq
      @GurpreetSingh-ui7vq 5 หลายเดือนก่อน

      ਹਰ ਇੱਕ ਬੰਦੇ ਨੂੰ ਇਕੋ ਜਿਹੀ ਨਜ਼ਰ ਨਾਲ ਨਹੀਂ ਦੇਖੀ ਦਾ ਹੁੰਦਾ ਵੀਰ ਜੀ ਇਸ ਵੀਰ ਦੀ ਮਿਹਨਤ ਬਹੁਤ ਜ਼ਿਆਦਾ ਹੈ ਬਾਕੀ ਆਪਾਂ ਕਿਵੇਂ ਕਿਸੇ ਉਂਪਰ ਆਪਣੀ ਗੱਲ ਥੋਪ ਸਕਦੇ ਹਾਂ ਸਾਡੇ ਚਾਚਾ ਜੀ ਗੁਰਚਰਨ ਸਿੰਘ ਸਿੱਧੂ ਨੇ ਲੁਧਿਆਣੇ ਵਿੱਚ ਆਪਣੀ ਸਾਰੀ ਨੋਕਰੀ ਪੁਲਿਸ ਮਹਿਕਮੇ ਵਿੱਚ ਰਹਿਕੇ ਕੀਤੀ ਖਾੜਕੂ ਲਹਿਰ ਵਿੱਚ ਵੀ ਨੋਕਰੀ ਠੋਕ ਕੇ ਕੀਤੀ ਕਿਸੇ ਅਫਸਰ ਦੇ ਕਹਿਣ ਤੇ ਕੋਈ ਨਜ਼ੈਜ਼ ਬੰਦਾ ਨਹੀਂ ਮਾਰਿਆਂ ਨਾਂ ਹੀ ਕਿਸੇ ਤੋਂ ਰਿਸ਼ਵਤ ਲਈ ਨਾਂ ਤੰਗ ਪ੍ਰੇਸਾਨ ਕੀਤਾ ਉਨ੍ਹਾਂ ਨੇ ਆਪਣੀ ਤਨਖਾਹ ਨਾਲ ਮਿਹਨਤ ਨਾਲ ਆਪਣੇ ਦੋਨੋਂ ਬੇਟੇ ਪੜ੍ਹਾਈ ਕਰਵਾਈ ਤੇ ਹੁਣ ਸਾਰਾਂ ਪਰਿਵਾਰ ਅਸਟ੍ਰੇਲੀਆ ਵਿੱਚ ਰਹਿੰਦੇ ਹਨ ਸਾਰੇ ਮੁਲਾਜ਼ਮ ਇਕੋਂ ਜਿਹੇ ਨਹੀਂ ਹੁੰਦੇ ਹਨ

  • @kamaljitsingh3080
    @kamaljitsingh3080 2 ปีที่แล้ว +1

    Bai g boht dhanwad tuhada g mani vi choota kissan aa bai g is bar jaroor try krage barseem go baad vich jionde raho sujinder bai g te preet bai g rab tuhadi lammi ummar bakshe

  • @sarbansandhu5658
    @sarbansandhu5658 2 ปีที่แล้ว +1

    Good work bai sukhjinder changi jankari deti

  • @DarshanSingh-hq5rh
    @DarshanSingh-hq5rh 2 ปีที่แล้ว

    Bahut badhiya jankari Deti Veer ne

  • @ParamjitKaur-zy4lp
    @ParamjitKaur-zy4lp 2 ปีที่แล้ว +4

    👍👍👍

  • @gursewakaulakh9318
    @gursewakaulakh9318 2 ปีที่แล้ว

    ਬਹੁਤ ਵਧੀਆ ਜੀ

  • @manisingh6823
    @manisingh6823 2 ปีที่แล้ว

    bhut vdhia jankari veere keep it up rbb raji rkhe

  • @rashpalbrar2125
    @rashpalbrar2125 7 หลายเดือนก่อน

    Bahut vadia bai ji

  • @manindersinghbhullar6848
    @manindersinghbhullar6848 2 ปีที่แล้ว +1

    Good information thanks

  • @harjassingh5e345
    @harjassingh5e345 2 ปีที่แล้ว

    Bahut vadhia jankari ditti y g

  • @harmandarbuttar5949
    @harmandarbuttar5949 ปีที่แล้ว

    Bai g a come Bhut Vadia new diti

  • @AvtarNirman
    @AvtarNirman 8 หลายเดือนก่อน

    Nice knowledge ji

  • @MandeepSingh-tu3eq
    @MandeepSingh-tu3eq 2 ปีที่แล้ว +1

    Good jankari

  • @GurpreetSingh-bl8ok
    @GurpreetSingh-bl8ok 2 ปีที่แล้ว +3

    Good y g

  • @chatthadairyfarm4383
    @chatthadairyfarm4383 2 ปีที่แล้ว +2

    ❤️

  • @SaleemAslam-j8c
    @SaleemAslam-j8c 6 หลายเดือนก่อน

    ❤❤❤❤

  • @rajenderrajender6492
    @rajenderrajender6492 2 ปีที่แล้ว

    Vadiea veer ji jankari

  • @bajwabajwa5142
    @bajwabajwa5142 2 ปีที่แล้ว +2

    Tadi video bai ji saria koka e hundi va sira jinu khenda va

  • @Harjindersingh-yp4pq
    @Harjindersingh-yp4pq 7 หลายเดือนก่อน +1

    ਦਾਣੇ ਤੇ ਕੱਟ ਦਾ ਕੀ ਹਿਸਾਬ ਹੈ ਜੀ

  • @vishawvirk5104
    @vishawvirk5104 2 ปีที่แล้ว +2

    Good job happy,,,

  • @RAKESHKUMAR-cg9mq
    @RAKESHKUMAR-cg9mq 2 ปีที่แล้ว +3

    Good work bai

  • @jagmeetsingh4734
    @jagmeetsingh4734 2 ปีที่แล้ว +2

    ਵੀਰ ਇਸਨੂੰ ਵੱਡਣ ਤੋਂ ਬਾਅਦ ਜੇਕਰ ਝੋਨਾਂ ਲਾਇਏ ਤਾਂ ਕਿ ਝੋਨੇ ਦੇ ਝਾੜ ਤੇ ਕੋਈ ਮਾੜਾ ਅਸਰ ਪਏਗਾ; ਕਿਰਪਾ ਜ਼ਰੂਰ ਦੱਸਣਾ

    • @iqbalsingh8211
      @iqbalsingh8211 ปีที่แล้ว

      Veer PR 126 la sakde a koe dikat nhi auindi jhona jyada niklda hai

  • @sohalfarm2061
    @sohalfarm2061 2 ปีที่แล้ว +1

    Very nice👍👍

  • @santokh_grewal3724
    @santokh_grewal3724 2 ปีที่แล้ว +2

    I like

  • @amanjakharamanjakhar3364
    @amanjakharamanjakhar3364 ปีที่แล้ว

    Bhi n badeya gal ki h

  • @sukhmandarsinghphulawalam2898
    @sukhmandarsinghphulawalam2898 2 ปีที่แล้ว +1

    Good

  • @kakaparminder4477
    @kakaparminder4477 ปีที่แล้ว

    good job

  • @gopaljee6434
    @gopaljee6434 11 หลายเดือนก่อน

    Bhae bhut bdiyaa jankari Diya h bhut bhut dhanyawad me Bihar se hu ye bij mil skta h kya

  • @harshdeepsingh56207
    @harshdeepsingh56207 7 หลายเดือนก่อน

    Nice

  • @inderjeetsingh3319
    @inderjeetsingh3319 2 ปีที่แล้ว

    Very nice information

  • @harnoordairyfarmpunjab824
    @harnoordairyfarmpunjab824 2 ปีที่แล้ว +1

    👌👌👌

  • @kaurxjot.001
    @kaurxjot.001 ปีที่แล้ว

    🙏🏼🙏🏼🙏🏼

  • @pollution19pandemic
    @pollution19pandemic 2 ปีที่แล้ว +5

    ਸਵਾਹ ਕ੍ਰਾਂਤੀਕਾਰੀ। ਅਚਾਰ ਨਾਲੋ਼ਂ ਤਾਜੇ ਪੱਠੇ ਪੌਣਾ ਜਯਾਦਾ ਵਧੀਆ। ਜੱਦੋਂ ਤਰਪਾਲ ਚੱਕਦੇ ਨੇ ਅਚਾਰ ਦੀ ਮੁਸ਼ਕ ਤਾਂ ਐਦਾਂ ਔਂਦਾ ਜਿਵੇਂ ਪਤਾ ਨਹੀਂ ਕਿੰਨੇ ਕੁ ਡੰਗਰ ੳਥੇ ਮਰੇ ਪਏ ਹੁੰਦੇ ਯਾ। ਪ੍ਰਦੂਸ਼ਣ ਤੇ ਬਮਾਰੀਆਂ ਦਾ ਘਰ। ਅਚਾਰ ਕੋਲ਼ ਖੜੇ ਹੋਣ ਵੇਲੇ਼ ਭੈੜਾ ਮੁਸ਼ਕ ਨੀ ਆਯਾ???? ਅਚਾਰ ਆਲਾ਼ ਦੁੱਧ ਕਿਸੇ ਕੰਮ ਦਾ ਨੀ ਹੁੰਦਾ। ਦੁੱਧ ਤੇ ਅਚਾਰ ਦਾ ਅਸਰ ਤੇ ਫਲੇਵਰ ਤੇ ਸਵਾਦ ਤੇ ਸਿੱਧਾ ਅਸਰ ਹੁੰਦਾ ਯਾ

    • @JobFarming
      @JobFarming 2 ปีที่แล้ว +1

      ਬਾਈ ਪੂਰੀ ਦੁਨੀਆ ਚ ਆਚਾਰ ਹੀ ਚਲਦਾ।ਓਹ ਢੱਠੇ ਰੇਹੜੇ ਲੈਕੇ ਰੋਜ ਪੱਠੇ ਲੈਣ ਨਹੀਂ ਜਾਂਦੇ।। ਨਵੇਂ ਬੰਦੇ ਨੂੰ ਮੁਸ਼ਕ ਤੰਗ ਕਰਦੀ ਐ ਪਰ ਜੋ ਪਾਉਣ ਲੱਗ ਜਾਂਦਾ ਓਹਦੇ ਲਈ ਨੌਰਮਲ ਹੋ ਜਾਂਦਾ।।
      ਦੁੱਧ ਦੀ ਗੁਣਵੱਤਾ ਵਧਦੀ ਐ ਆਚਾਰ ਪਾਏ ਤੋਂ।ਇਹ ਭੁਲੇਖਾ ਤੁਹਾਡਾ ਕਿ ਸਵਾਦ ਚ ਕੋਈ ਫ਼ਰਕ ਪੈਂਦਾ ਏ।।ਵੱਡੇ farms ਲਈ ਆਚਾਰ ਵਧੀਆ ਐ।।ਇਸ ਨਾਲ਼ ਖਰਚਾ ਘੱਟਦਾ ਪ੍ਰਤੀ ਕਿਲੋ ਦੁੱਧ ਨਾਲ।।ਬਾਕੀ ਤੇਰੀ ਸੋਚ ਤਾਂ ਬਦਲ ਨੀ ਸਕਦਾ ਕੋਈ।। ਲਈ ਚੱਲ ਨਜਾਰੇ ਭਾਵੇਂ ਜੋ ਮਰਜ਼ੀ ਪਾ ਬਾਈ।

    • @jasandeep7962
      @jasandeep7962 8 หลายเดือนก่อน

      Musk ta gohe ch bhi onda
      Hun pashua da goha bhi band krva deyiye
      Jo iss Kam ch peh janda ohnu ni onda

    • @SleepyMountains-vd2wy
      @SleepyMountains-vd2wy 7 หลายเดือนก่อน

      ਬਾਈ ਇਕ ਵਾਰੀ ਪਾ ਕੇ ਵੇਖ ਅਖੇ ਹੱਥ ਨਾ ਅੱਪੜ ਥੂ ਕੌੜੀ ਸੋਚ ਬਦਲੋ

  • @bhullarbhullar7532
    @bhullarbhullar7532 2 ปีที่แล้ว

    Sirraaa galaa krr da lopo wala

  • @darshansingh431
    @darshansingh431 2 ปีที่แล้ว +2

    ਬਹੁਤ ਵਧੀਆ ਬਾਈ ਜੀ

  • @HarindersinghDhaliwal-ku4ft
    @HarindersinghDhaliwal-ku4ft 6 หลายเดือนก่อน

    ਵੀਰ ਜੇਕਰ ਚਾਰੇ ਲਈ ਬੀਜ ਲਈਏ ਠੀਕ ਹੈ

  • @ankushsama6829
    @ankushsama6829 2 ปีที่แล้ว +10

    Lopon alya gussa na kri mnu eh farm di interview ta nhi lgi pr advanta di mashoori jrur lgi h

    • @jattwad843
      @jattwad843 2 ปีที่แล้ว +1

      100 percent sahi

    • @ankushsama6829
      @ankushsama6829 2 ปีที่แล้ว

      @Defaulter Media honi chahidi h jaankari ta pr fer sida he kehn na ki ajj tuhanu is chez bare dsn lge aa

    • @ManjeetSingh-vn6jq
      @ManjeetSingh-vn6jq 2 ปีที่แล้ว

      Sahi gal a bro

  • @devidayal3871
    @devidayal3871 2 ปีที่แล้ว

    Good veer good

  • @jasssran8041
    @jasssran8041 2 ปีที่แล้ว +4

    Veer kot shamir vale dairy farm di video v bnyo

  • @paramvir1495
    @paramvir1495 2 ปีที่แล้ว +4

    .... ਜੇ ਕਿਸੇ ਨੂੰ *Job* ਦਾ *experience* ਸਰਟੀਫਿਕੇਟ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ....

    • @interiorart3675
      @interiorart3675 2 ปีที่แล้ว

      ਨੰਬਰ ਦਿਓ ਜੀ ਸਰ

    • @paramvir1495
      @paramvir1495 2 ปีที่แล้ว

      Hello, uppar ditta hoya veer ji ^ athaasi satt sau chabbi, staanve ath sau unni !!

  • @AvtarSingh-ll7ur
    @AvtarSingh-ll7ur 2 ปีที่แล้ว

    Nice 👍 good veer g

  • @dairyhelp1526
    @dairyhelp1526 2 ปีที่แล้ว +2

    ਵੀਰ ਜੀ ਜੇ ਮੱਕੀ ਨਾਲੋਂ ਏਨੀ ਜ਼ਿਆਦਾ ਵਧੀਆ ਆ ਤਾਂ ਤੁਸੀ ਹਾਲੇ ਵੀ 20% ਮੱਕੀ ਕਿਉਂ ਬੀਜ ਰਹੇ ਹੋ ?

  • @sukhdevkadyan6562
    @sukhdevkadyan6562 2 ปีที่แล้ว

    Bhut badiya

  • @jagjitsinghkaladhaliwal2945
    @jagjitsinghkaladhaliwal2945 2 ปีที่แล้ว

    Good information y

  • @amruth.ghiremath6511
    @amruth.ghiremath6511 2 ปีที่แล้ว

    Namaste🙏 sir iski bare me Kuch bolte ki hoon is ko Uttarkar Nataka bhi jola bolte he ham iski sukkha dan ko aat karke roti bana sakte he, dan katne ke baad me aati he na bhusa uske sath chane ki bhusa, gehu ki bhusa, mung pali ki bhusa ko milake pashu ko dalte he ham. Dairy farm me hara chara me isko mix karke dala to pashonki tabiyat achha rehti he

  • @gurdarshansingh5451
    @gurdarshansingh5451 2 ปีที่แล้ว +1

    22g machine kine kilo te set krke beej de a

  • @davinderchaudhary2183
    @davinderchaudhary2183 2 ปีที่แล้ว

    Sirra kr da vr

  • @veergill2130
    @veergill2130 11 หลายเดือนก่อน

  • @jagdeep_dc5639
    @jagdeep_dc5639 2 ปีที่แล้ว

    Love u vadde bai 🥰

  • @Navsandhu3922
    @Navsandhu3922 2 ปีที่แล้ว

    Bhut vdia video bro

  • @sumanpreetsekhon7432
    @sumanpreetsekhon7432 7 หลายเดือนก่อน

    🌹❤️🐄🐄🐄🐄❤️🌹

  • @gursewaksingh1134
    @gursewaksingh1134 2 ปีที่แล้ว +1

    ਬਾੲੀ ਬਜਾਏ ਕਿਥੋ ਮਿਲ ਗੲੇ

  • @michealnahar3350
    @michealnahar3350 2 ปีที่แล้ว

    Sirra

  • @BaljeetSingh-pu8wk
    @BaljeetSingh-pu8wk 2 ปีที่แล้ว +3

    ਬਾਈ ਜੀ ਏਨੂ ਚਰੀ ਵਾੰਗੂ ਪਸ਼ੂ ਨੂੰ ਪਾ ਸਕਦੇ ਹਾਂ

  • @lakhveerkhaira
    @lakhveerkhaira 2 ปีที่แล้ว +1

    Gud job bro

  • @harmanboparai4031
    @harmanboparai4031 2 ปีที่แล้ว

    👌🏻

  • @kulvindersingh_1313
    @kulvindersingh_1313 2 ปีที่แล้ว

    Very nice

  • @RajinderSingh-nd3ym
    @RajinderSingh-nd3ym 2 ปีที่แล้ว

    बाई जी बहुत बदिया जानकारी दिती फार्म दी लोकेशन भेज सकते हो

  • @samreetkour5844
    @samreetkour5844 2 ปีที่แล้ว +6

    Bai Aulakh dairy farm di video Banao

    • @Desivibe13
      @Desivibe13 2 ปีที่แล้ว

      th-cam.com/video/SBTDm2pSn8I/w-d-xo.html

  • @gursimransinghdhami5773
    @gursimransinghdhami5773 2 ปีที่แล้ว

    Baiji jidda tusi keh rhe ho je idda hoje ta njaara aajave
    Inna frq rhe je makki nalo ta

  • @charandeepsingh9232
    @charandeepsingh9232 2 ปีที่แล้ว

    good veer

  • @DarshanSingh-hq5rh
    @DarshanSingh-hq5rh 2 ปีที่แล้ว

    Super

  • @vijaybishnoi8636
    @vijaybishnoi8636 2 ปีที่แล้ว +1

    Harpreet ka mob no. De do jawar de bare jankari leni c

  • @DarshanSingh-hq5rh
    @DarshanSingh-hq5rh 2 ปีที่แล้ว

    Super se bhi upar

  • @arshpal2498
    @arshpal2498 ปีที่แล้ว

    supersedar nll bzz sakda

  • @kulvinderranahappy9955
    @kulvinderranahappy9955 2 ปีที่แล้ว +2

    ਕੇਹੜੀ ਵਰੇਟੀ ਹੁਣ ਲਾ ਸਕਦੇ ਆ

  • @davindersingh7202
    @davindersingh7202 2 ปีที่แล้ว +2

    Harpreet veer da nb mil skda bro

  • @AjaySaharan-q4p
    @AjaySaharan-q4p 6 หลายเดือนก่อน

    Bhai shab iss se repeat breeding ya abortion ki dikat toh nahi aayi cows mein

  • @JagseerSingh-uj3zy
    @JagseerSingh-uj3zy 2 ปีที่แล้ว

    Veere koi haasi majak wali v pa deya Kari jive theke te jameen te aalloo wali koi

  • @pardeepvirk9376
    @pardeepvirk9376 5 หลายเดือนก่อน

    Kinyan vada dinda vir eh...

  • @GagandeepSingh-hh4ek
    @GagandeepSingh-hh4ek 2 ปีที่แล้ว

    Bai da

  • @gurjeetsingh597
    @gurjeetsingh597 2 ปีที่แล้ว

    Siledge kime paya jave vr video bnao jroor

  • @bhullarbhullar7532
    @bhullarbhullar7532 2 ปีที่แล้ว +4

    Price kina ji 3kg packet beej da

  • @HarjinderSingh-xx8xq
    @HarjinderSingh-xx8xq 2 ปีที่แล้ว +2

    Veer ji asi es nu hara v pa sakde aa

  • @gindersandhu682
    @gindersandhu682 2 ปีที่แล้ว +1

    Number nii ditta yrr

  • @shonkijatt1803
    @shonkijatt1803 ปีที่แล้ว

    ਬੇਕਾਰ ਆ ਬਾਈ ਨਾ ਤਾ ਹਾਈਟ ਆ ਨਾ ਘਾਹ ਮਰਦਾ ਮੈ ਪਾਇਆ ਹੋਇਆ ਨਾ ਫੈਂਟ ਆਉਂਦੀ ਨਾ ਗਰਵਿਟੀ

  • @sherdilgaming2924
    @sherdilgaming2924 2 ปีที่แล้ว +1

    veer maki v 80 days landy aa

  • @jagtarhundal4285
    @jagtarhundal4285 2 ปีที่แล้ว

    Bai ji seed de bejan da tarika v dsia kro

  • @gautamrabari8340
    @gautamrabari8340 2 ปีที่แล้ว

    Sor omkar dairy farm ka video banao nurpur hakima Harpreet Singh ka dairy farm ka

  • @manjindergill420
    @manjindergill420 2 ปีที่แล้ว

    Add skip kive karia bai sari video add ch lati

  • @talwindersingh2607
    @talwindersingh2607 2 ปีที่แล้ว +1

    Price ki aa bro es da

  • @majorsinghmajor8843
    @majorsinghmajor8843 2 ปีที่แล้ว

    Bai beej da price kina ji

  • @MLMGyanmlm
    @MLMGyanmlm 2 ปีที่แล้ว

    Maki wali galbat hai nhi Es jwar Ch Pani V weekly 2 de rahe aa spray v 2 krtia , growth makki to ghat a filhal

  • @RonaldoCR-we8yt
    @RonaldoCR-we8yt 2 ปีที่แล้ว

    y g main makki te ik v chemical ya synthetic spray ni krda... sirf ik spray organic bna k krda

    • @gursimransinghdhami5773
      @gursimransinghdhami5773 2 ปีที่แล้ว

      Organic spray kidda bnone ho veer ke utpaadan rehnda makki da

    • @RonaldoCR-we8yt
      @RonaldoCR-we8yt 2 ปีที่แล้ว +1

      @@gursimransinghdhami5773 veer Sat Sri Akaal.
      Veer meri makki d height 9-10 feet jandi aa bilkul kachi

    • @RonaldoCR-we8yt
      @RonaldoCR-we8yt 2 ปีที่แล้ว +1

      y g multinutrition lyi apne ghar fal sabjiya de bache shilka'n nu decomposer ya gur de ghol vich paa deo, roz do war hilao atte hafte baad bareek kapde vich nachod lyo atte 10-20 percent da ghol tyar kr k spray kro

    • @RonaldoCR-we8yt
      @RonaldoCR-we8yt 2 ปีที่แล้ว +1

      sundi rokan lyi akk de patte te nimm diya namolia de ghol d spray kr skde ho, akk de patte phosphorus d ghat v poori krde hn

    • @gursimransinghdhami5773
      @gursimransinghdhami5773 2 ปีที่แล้ว

      @@RonaldoCR-we8yt sat sri akal baiji
      Bhut bhut dhanyawaad baiji 🙏🙏

  • @malkitsingh3231
    @malkitsingh3231 2 ปีที่แล้ว

    Good veer ji Sade brother da FARM hai