Dairy Farm ਚੋਂ 8ਵੀਂ ਫੇਲ੍ਹ ਬੰਦੇ ਦੀ 2 ਜੱਜਾਂ ਜਿੰਨ੍ਹੀ ਕਮਾਈ ! Dairy farming business - Reddu Dairy Farm

แชร์
ฝัง
  • เผยแพร่เมื่อ 28 มิ.ย. 2024
  • Dairy Farm ਚੋਂ 8ਵੀਂ ਫੇਲ੍ਹ ਬੰਦੇ ਦੀ 2 ਜੱਜਾਂ ਜਿੰਨ੍ਹੀ ਕਮਾਈ ! Dairy farming business - Reddu Dairy Farm
    ਡੇਅਰੀ ਫਾਰਮ ਚੋਂ 8ਵੀਂ ਫੇਲ੍ਹ ਬੰਦੇ ਦੀ 2 ਜੱਜਾਂ ਜਿੰਨ੍ਹੀ ਕਮਾਈ !
    ਭੁੱਕੀ ਦੇ ਠੇਕੇ ਖੁਲਾਦੇ,ਭਗਵੰਤ ਮਾਨ ਨੂੰ 10 ਕਿੱਲੋ ਦੁੱਧ ਫਰੀ !
    ਡੇਅਰੀ ਫਾਰਮਿੰਗ ਲਈ ਕਰੋੜਾਂ ਦਾ ਸਬਸਿਡੀ ਲੋਨ !
    ਰੇਡੂ ਡੇਅਰੀ ਫਾਰਮ ਚਲਾ ਰਹੇ ਇਸ ਮਿਹਨਤੀ ਵੀਰ ਦਾ ਨਾਮ ਬੱਬੂ ਹੈ । ਹਰੇਕ ਘਰ ਦੁੱਧ ਦੀ ਵਰਤੋਂ ਹੁੰਦੀ ਹੈ । ਬੱਬੂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ ਅਤੇ ਸ਼ੇਅਰ ਕਰੋ ਜੀ।
    Redu dairy farm
    98786 46843
    ਇਹ ਬੱਬੂ ਅਤੇ ਮਨਪ੍ਰੀਤ ਸਿੰਘ ਹੈ । ਇਹਨਾਂ ਦੀ ਨੀਅਤ ਅਤੇ ਮਿਹਨਤ ਨੂੰ ਸਲਾਮ ਹੈ । ਜੇ ਤੁਸੀਂ ਵੀ ਘਰ ਵਿੱਚ ਰਹਿਕੇ ਚੰਗਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਸ ਇੰਟਰਵਿਊ ਨੂੰ ਪੂਰਾ ਸੁਣਿਓ ਅਤੇ ਸ਼ੇਅਰ ਕਰੋ।
    Dairy Farm,dairy farming in india,Dairy farming business,dairy farming business,dairy farming business plan,dairy farm business,milk production,dairy farm,cow farm,farming,Reddu Dairy Farm,milking,cleaning cows feet,dairy,dairy farming,breed,buffalo dairy farming,buffalo,bull,dairy farming in punjab,dairy farming training,best dairy farming,milk,milk farm,Top Dairy Farms,Reddu Dairy,milking machines,dairy farm loan,loan dairy farm,dairy farming loan
    #dairy #milking #dairyfarm #reddu #reddudairyfarm #sirlekh #pind #cow #buffalo #loan #Punjab #Punjabi

ความคิดเห็น • 116

  • @Pangli2897
    @Pangli2897 วันที่ผ่านมา +18

    ਸਹੀ ਗਲ ਕਰੀ ਆ,,ਸਬ ਨੂੰ ਸਾਰੇ ਪਲੇਟਫਾਰਮ ਤੇ ਗਲ ਕਰਨੀ ਚਾਹੀਦੀ ਆ,ਭੁਕੀ ਦੀ

  • @jujharkaler6532
    @jujharkaler6532 2 วันที่ผ่านมา +14

    ੲਿਹ ਗੱਲ ਤਾ ਸਿ ਰਾ ਕਰਾ ਦਿੱਤਾ😊😊😊😊😊

  • @surjitgill6411
    @surjitgill6411 วันที่ผ่านมา +4

    ਬਹੁਤ ਵਧੀਆ ਹੈ ਸੁਣ ਕੇ ਮਨ ਖ਼ੁਸ਼ ਹੋਇਆ। ਜਿਹੜੇ ਕਹਿੰਦੇ ਨੇ ਪੰਜਾਬ ਚ ਕੰਮ ਹੈਣੀ ਉਨ੍ਹਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ।

  • @kuldeepgrewal8005
    @kuldeepgrewal8005 วันที่ผ่านมา +9

    ਘਰ ਦਾ ਯੋਗੀ ਯੋਗ ਨੀ ਬਾਹਰਲਾ ਯੋਗੀ ਸਿੱਧ..ਇਹ ਦੁਨੀਆਂਦਾਰੀ ਭਰਾ.... ਖਿੱਚੀ ਰੱਖ ਜੱਟਾ

  • @gurdeeptoor6045
    @gurdeeptoor6045 วันที่ผ่านมา +4

    Very interesting,ਬਾਈ ਦਿਲ ਦਾ ਸੱਚਾ ਬੰਦਾ ਬਿਲਕੁਲ ਇਮਾਨਦਾਰ ਬੰਦਾ😊

  • @sukhjindersingh1410
    @sukhjindersingh1410 วันที่ผ่านมา +9

    ਬਹੁਤ ਵਧੀਆ ਕੰਮ ਹੈ ਵੀਰ ਜੀ ਲੋਕਾਂ ਦਾ ਕੀ ਐ ਆਪ ਤਾਂ ਕੁਝ ਕਿਸੇ ਨੇ ਕਰਨਾ ਨਹੀਂ ਦੁਸਰੇ ਨੂੰ ਕੁਝ ਕਰਨ ਨਹੀਂ ਦੇਣਾ

    • @sachinahlawat1997
      @sachinahlawat1997 21 ชั่วโมงที่ผ่านมา

      Fuck off to people😂😂😂😂😂

  • @KuldeepsinghsidhuDeepsid-do4nf
    @KuldeepsinghsidhuDeepsid-do4nf 2 วันที่ผ่านมา +11

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ

  • @virsasingh6859
    @virsasingh6859 2 วันที่ผ่านมา +15

    ਵੀਰ ਦੀਆ ਗੱਲਾ ਬਿਲਕੁਲ ਸਹੀ ਨੇ ਸਾਬਾਸ 👌👌

  • @user-kb2dg1ds4y
    @user-kb2dg1ds4y วันที่ผ่านมา +3

    Bhut sohna shamjya 22 ne ਪਿਉਰ ਪੰਜਾਬੀ ਚ ਗੱਲਾਂ ਕਰੀਆ

  • @SidhuSaab-oi1nm
    @SidhuSaab-oi1nm วันที่ผ่านมา +1

    ❤ ਧੰਨਵਾਦ ਕੀਤਾ ਜਾਂਦਾ ਹੈ ਕਿ ਵਾਕਈ ਪੰਜਾਬੀ ਕੰਮ ਛੱਡ ਗਏ ਹਰ ਕੰਮ ਵਿਚ ਦੇਵਰ ਬਚਦੀ ਹੈ ਲੁੱਟ ਕਿਸੇ ਵੀ ਕੰਮ ਵਿਚ ਨਹੀਂ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @bahadursinghsingh8142
    @bahadursinghsingh8142 วันที่ผ่านมา +8

    ਬਹੁਤ ਵਧੀਆ ਜਾਣਕਾਰੀ ਠੇਠ ਪੰਜਾਬੀ ਵਧੀਆ ਗੱਲਾ ਧੰਨਵਾਦ ਜੀ ।

  • @Kundu-dairy-farm
    @Kundu-dairy-farm 2 วันที่ผ่านมา +19

    ਭੂਕੀ ਬਿਨਾਂ ਨਹੀਂ ਸਰਦਾ ਵਾਈ ਦਾ 😂😂😂😂😂

    • @pawanlahoriya3086
      @pawanlahoriya3086 22 ชั่วโมงที่ผ่านมา +2

      ਭੁਕੀ ਬਹੁਤ ਜਰੂਰੀ ਹੈ

  • @GurpreetSingh-iz7ol
    @GurpreetSingh-iz7ol วันที่ผ่านมา +8

    ਨੋਕਰ ਦੀ ਥਾਂ ਤੁਹਾਨੂੰ ਮੁਲਾਜ਼ਮ ਜਾਂ ਫਿਰ ਲੇਵਰ ਵਾਲ਼ਾ ਬੋਲਣਾ ਚਾਹੀਦਾ ਸੀ ਬਾਕੀ ਸਭ ਠੀਕ ਹੈ

    • @Kundu-dairy-farm
      @Kundu-dairy-farm 21 ชั่วโมงที่ผ่านมา

      @@GurpreetSingh-iz7ol ਸਹੀ ਗੱਲ ਵਾਈ

  • @mohinderwranch2752
    @mohinderwranch2752 วันที่ผ่านมา +3

    ਬਹੁਤ ਵਧੀਆ ਼ਬਾਈ ਧੰਨਵਾਦ

  • @user-vb6go7qw9b
    @user-vb6go7qw9b วันที่ผ่านมา +1

    ਘੱਟੋ ਘੱਟ ਖਾਣ ਵਾਲੀ ਫਸਲ ਆਰੋਗਿਆਨਕ ਦਵਾਈਆਂ ਸਪਰੇਅ ਤੋਂ ਬਗੈਰ ਹੋਣੀਂ ਚਾਹੀਦੀ

  • @I_Deep295
    @I_Deep295 วันที่ผ่านมา +4

    12th class ch aa par ma dairy farm de nal hor side bussiness kar k 1.5lakh profit kma reha thank you for motivate me ❤❤❤❤❤❤ hun ma thon milna ga bas 1 sal hor aa ma thode kol au ga jrur

    • @gulzarsinghdandiwal8805
      @gulzarsinghdandiwal8805 วันที่ผ่านมา

      Side business ki aa y soda

    • @I_Deep295
      @I_Deep295 วันที่ผ่านมา

      @@gulzarsinghdandiwal8805 vermi cmpost and poultry farm
      Par veer ah small level te aaa

  • @GurpreetSingh-cm3oq
    @GurpreetSingh-cm3oq วันที่ผ่านมา +3

    Bai ji bhut vadiya kam aa. Tusi bhut mehnat karde aa.

  • @RajbirSingh-qh7gg
    @RajbirSingh-qh7gg วันที่ผ่านมา +3

    Very good very nice

  • @sukhmansingh1375
    @sukhmansingh1375 2 วันที่ผ่านมา +6

    Veri good

  • @gurnaibsingh609
    @gurnaibsingh609 วันที่ผ่านมา +2

    Very good putr ji

  • @LovepreetSingh-ow3bo
    @LovepreetSingh-ow3bo 2 วันที่ผ่านมา +5

    Nice👌

  • @narinderpalsingh6597
    @narinderpalsingh6597 วันที่ผ่านมา +3

    Very good 22 G

  • @harjinderdr6855
    @harjinderdr6855 วันที่ผ่านมา +3

    Buhat vadiya veer Galla kitiya

  • @zorajatt2912
    @zorajatt2912 2 วันที่ผ่านมา +6

    22 chalde yr aapne ye de video bhut dhin ho ge

  • @luckysidhu1952
    @luckysidhu1952 2 วันที่ผ่านมา +5

    PUTT SAB TOO BEST MILK PARLOUR PIND DEHEINGE NEAR NABHA TOO BNNA KE LAI KE AAO OH AAP GHAR DE MISTRE NE TAA KAR BEST KAM HAI IK WARI TRYE KARO AH PIND NABHA TOO. MALERKOTLA ROAD TE HAI

  • @dharmindersingh3618
    @dharmindersingh3618 2 วันที่ผ่านมา +4

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @SoyaTofu
    @SoyaTofu 2 วันที่ผ่านมา +8

    ਸਹੀ ਕਿਹਾ ਬਾਈ ਨੇ

  • @jagbirsingh4924
    @jagbirsingh4924 20 ชั่วโมงที่ผ่านมา

    Good ,
    Bhukki ,shrab nalon 100 💯 % vadea h

  • @GursewakSingh-vz1dy
    @GursewakSingh-vz1dy 2 วันที่ผ่านมา +4

    Good job ❤❤

  • @balkarsingh7944
    @balkarsingh7944 วันที่ผ่านมา +4

    Milk Bai jaher h makhi tee spray ureya

  • @rajatrana6060
    @rajatrana6060 2 วันที่ผ่านมา +6

    GD morning

  • @bhindasidhu444
    @bhindasidhu444 วันที่ผ่านมา +2

    ,ਬਾਈ ਨੇ ਘਾਟ ਵਾਧ ਚ ਚਾਰ ਮੱਝਾਂ ਦਾ ਦੁੱਧ ਬਿਆਲੀ ਸੋ ਦਾ ਕਰਤਾ

  • @balvirsingh2658
    @balvirsingh2658 วันที่ผ่านมา +1

    ਬਹੁਤ ਵਧੀਆ ਜੀ

  • @gaggithind
    @gaggithind วันที่ผ่านมา +1

    ਜਿੰਨਾ ਨੇ ਪਸ਼ੂਆਂ ਦੇ ਸਿਰ ਤੇ ਨਾਮ ਬਣਾਇਆ ੳੱਹਨਾ ਨੇ ਕੀ ਕੀਤਾ ਅੱਜਕਲ ਨਵੇਂ ਬੰਦਾ ਨੂੰ ਉਠਣਾ ਬੜਾ ਔਖਾ ਰੇਟ ਸੰਬਧੀ

  • @zorajatt2912
    @zorajatt2912 2 วันที่ผ่านมา +5

    Gud mrng 22

  • @harpreetpreet621
    @harpreetpreet621 วันที่ผ่านมา +3

    Y tusi ta kehde c dudh pora ne hunda jine marji dariy farm ho jannn.

  • @JagseerSingh-h2w
    @JagseerSingh-h2w 2 วันที่ผ่านมา +4

    Nice v

  • @sukpalsingh1022
    @sukpalsingh1022 วันที่ผ่านมา +3

    Ody ply ki h ,,,kedy theky Di gal karda

  • @rakeshKda
    @rakeshKda 23 ชั่วโมงที่ผ่านมา

    ਜੁੜਨਾ ਚਾਹੁੰਦੇ ਹਾਂ

  • @veerrattol5749
    @veerrattol5749 2 วันที่ผ่านมา +5

    👌👍

  • @P00R_Yatri
    @P00R_Yatri 21 ชั่วโมงที่ผ่านมา

    ਬਹੁਤ ਵਧੀਆ ਬਾਈ…. ਬਾਕੀ ਇੰਟਰਵਿਊ ਤੇਰੀ ਦੇਖਣ ਦਾ ਮਜਾ ਆਉਂਦਾ ਕਿਉਕਿ ਤੂੰ ਬਾਈ ਸਵਾਲ ਕਰਕੇ ਚੁੱਪ ਕਰ ਜਾਨਾ ਤੇ ਅਗਲੇ ਨੂੰ ਜਿਆਦਾ ਸਮਾਂ ਦਿੰਨਾ ਬੋਲਣ ਦਾ…

    • @karantkadmehkma775
      @karantkadmehkma775 21 ชั่วโมงที่ผ่านมา

      ਪੱਤਰਕਾਰ y apdi jnani to dr bht aa iddi ni pugdi ghre ...eh gal pkki aa

  • @gurpreetbhullar4102
    @gurpreetbhullar4102 2 วันที่ผ่านมา +4

    Good job veer

  • @gagandeepaulakh5596
    @gagandeepaulakh5596 วันที่ผ่านมา

    Veri good ji bahot vadia jan kari ji

  • @parmindertiwana3942
    @parmindertiwana3942 2 วันที่ผ่านมา +4

    👍👍👍👍👍👍👍👍👍

  • @RajKaur-fe9ye
    @RajKaur-fe9ye 2 วันที่ผ่านมา +4

    ❤❤

  • @sukhrajsohi7574
    @sukhrajsohi7574 วันที่ผ่านมา +2

    Bai good ❤❤

  • @SukhwinderRehal
    @SukhwinderRehal วันที่ผ่านมา +2

    Good

  • @rajdeepkaurrajdeepkaur140
    @rajdeepkaurrajdeepkaur140 วันที่ผ่านมา

    Bahut vadea vere

  • @JagtarSingh-cf3ol
    @JagtarSingh-cf3ol 2 วันที่ผ่านมา +3

    Nice 👌

  • @Brahamjot
    @Brahamjot วันที่ผ่านมา

    ਬਹੁਤ ਵਧੀਆ

  • @baljeet7404
    @baljeet7404 2 วันที่ผ่านมา +4

    ❤❤❤❤

  • @sonuvirk2771
    @sonuvirk2771 วันที่ผ่านมา

    Sahi gal a

  • @AmanRana-v8g
    @AmanRana-v8g วันที่ผ่านมา +1

    babu Bai nice

  • @nitingujjar9216
    @nitingujjar9216 2 วันที่ผ่านมา +3

    ❤❤❤❤❤❤

  • @InderjitSingh-nv1yu
    @InderjitSingh-nv1yu วันที่ผ่านมา +1

    Khalas dud nal hi asi apni khalas nasal pida kar sakde ha.dud nu apne app vich sampuran ahar mnia gia.es lai is nu samundar vi kiha gia .

  • @mrvlogdubai1039
    @mrvlogdubai1039 วันที่ผ่านมา +1

    Bhai 30 minut ka interview

  • @PunjabiRecipes000
    @PunjabiRecipes000 2 วันที่ผ่านมา +8

    ਬੱਬੂ ਬਾਈ ਆਰੀ ਦੇ ਦੰਦੇ ਇੱਕ ਪਾਸੇ ਇਹ ਦੁਨੀਆ ਦੇ ਦੋ ਪਾਸੇ ਦੰਦੇ ਨੇ ਇਨਾ ਨੇ ਤਾਂ ਬਾਬੇ ਨਾਨਕ ਨੂੰ ਵੀ ਡਲੇ ਮਾਰੇ ਸੀ ਇਹ ਦੁਨੀਆਂ ਨੂੰ ਸਮਝਣਾ ਬੌਹਤ ਔਖਾ ਬਾਈ

  • @BhagwanSingh-wh9uy
    @BhagwanSingh-wh9uy วันที่ผ่านมา +3

    Bhukki ne jinna de ghar patte hai ohhna to push k dekho. Ekk doa ghar har pind wtch honge jo bhukki ne khunje layee han
    Ohna ghar wtch education kohha door hai.

    • @jattdhaliwal9379
      @jattdhaliwal9379 วันที่ผ่านมา +1

      ਭੁੱਕੀ ਕਰਕੇ ਇੱਕ ਵੀ ਘਰ ਖ਼ਰਾਬ ਹੋਇਆ ਹੋਵੇ ਦੱਸਦੇ

    • @PritamSingh-nz6cu
      @PritamSingh-nz6cu วันที่ผ่านมา +1

      Vaishno parivar vich vi mithaiyan kha kha ke sugar de mariz ho gaye
      Sawaal eh hai ke vastu jimevar hai ke khann wala banda

    • @gulzarsinghdandiwal8805
      @gulzarsinghdandiwal8805 วันที่ผ่านมา +1

      Bilkul sahi y

    • @gulzarsinghdandiwal8805
      @gulzarsinghdandiwal8805 วันที่ผ่านมา

      ​@@jattdhaliwal9379tusi khndae oh dasieo

    • @gulzarsinghdandiwal8805
      @gulzarsinghdandiwal8805 วันที่ผ่านมา

      Y video da heading shi nhi jae esda analysis karna Hove ta kakh v nhi nibdna

  • @zorajatt2912
    @zorajatt2912 2 วันที่ผ่านมา +6

    Pb 23 wale

  • @jagseersingh4600
    @jagseersingh4600 วันที่ผ่านมา +1

  • @iqbalsingh2302
    @iqbalsingh2302 2 วันที่ผ่านมา +4

    ❤❤🙏🙏🙏🙏

  • @kulwantsingh1847
    @kulwantsingh1847 23 ชั่วโมงที่ผ่านมา

    Very nice 22 g

  • @kuldeepsandhu6333
    @kuldeepsandhu6333 วันที่ผ่านมา +1

    9-40 ਮਿੰਟ ਦੀ intro hadd hai yaar

  • @gurdipanand4105
    @gurdipanand4105 9 ชั่วโมงที่ผ่านมา

    Good putter ji

  • @jagdeepnatt9425
    @jagdeepnatt9425 วันที่ผ่านมา +1

    Right

  • @kaludugalkabaddi2855
    @kaludugalkabaddi2855 15 ชั่วโมงที่ผ่านมา

    Nice

  • @pindajohal9010
    @pindajohal9010 15 ชั่วโมงที่ผ่านมา

    Maja a Gaya jatta

  • @InderjitSingh-nv1yu
    @InderjitSingh-nv1yu วันที่ผ่านมา +1

    Loka ne dud nu put nal compare kita jado di dud ch milawat hon lagi aa odo da puta ch milawat ho rahi hai. Khoon pani ban riha.apni nasal bchaun lai khals dud puda karna pau.khals dud da pura rate nhi milda par punjabi nasal bchaun lai dud pida karna pau.jado chite lahu da rang lal hogia ta asi samjage sanu sade pida kite dud da pura mul mil gia.

  • @bickycheema2458
    @bickycheema2458 2 วันที่ผ่านมา +5

    Dhud da ret bohat ghat à dane da ret bohat aa majja da ret bohat a 10 majja vico koi bacha sit gi koi sun time bacedani sut gi ae chali hi a eh sab jhuth aa

    • @Dhaliwal_22507
      @Dhaliwal_22507 2 วันที่ผ่านมา +2

      Demotivated

    • @Dhaliwal_22507
      @Dhaliwal_22507 2 วันที่ผ่านมา +2

      Jdo proper nutrition hi nhi pauna

    • @bickycheema2458
      @bickycheema2458 2 วันที่ผ่านมา

      @@Dhaliwal_22507 sade ristedarsa de ne bohat vadia sawal a menral mixer dana sab kush vadia ponde ne ap sabal karde ne kush ni bacda

    • @kabbutarclub
      @kabbutarclub 2 วันที่ผ่านมา +3

      Bharava fer fasal vi na bijea kro aag na lagje ja gade na pai jan

    • @kabbutarclub
      @kabbutarclub 2 วันที่ผ่านมา +2

      😂😂

  • @JaswinderSingh-dy2el
    @JaswinderSingh-dy2el 2 วันที่ผ่านมา +4

    Bale jata dabke rakh

  • @rakeshKda
    @rakeshKda 23 ชั่วโมงที่ผ่านมา

    ਕੋਂਟੈਕਟ ਕਰਨਾ ਬਹੁਤ ਜਰੂਰੀ

  • @singhdeep0792
    @singhdeep0792 วันที่ผ่านมา +1

    Makki da achar v bai khrab krda

  • @user-ze3kq2nn8u
    @user-ze3kq2nn8u 14 ชั่วโมงที่ผ่านมา

    ਕਈ ਬੰਦੇ ਭੁੱਕੀ ਦੇ ਖਿਲਾਫ ਨੇ, ਦੁੱਧ ਪੀਕੇ ਹੀ ਕਮਾਲ ਕਰਦੇ ਨੇ

  • @mrvlogdubai1039
    @mrvlogdubai1039 วันที่ผ่านมา

    Hindi me lo ur short video dalo 30 minutes ok

  • @kiranpalsingh3426
    @kiranpalsingh3426 วันที่ผ่านมา +3

    Good job

  • @KrishanSingh-js4vg
    @KrishanSingh-js4vg วันที่ผ่านมา +3

    Khol dine aw bche khan ge tere

  • @kulwantsingh1847
    @kulwantsingh1847 23 ชั่วโมงที่ผ่านมา

    ❤n❤❤❤❤❤❤❤❤❤ very

  • @dairytech1086
    @dairytech1086 วันที่ผ่านมา

    10 zero fat hundi aa 100 zero ni hundi ghuggua

  • @gurpreetsinghjassal2135
    @gurpreetsinghjassal2135 15 ชั่วโมงที่ผ่านมา

    Open

  • @user-ro3ey3fp7r
    @user-ro3ey3fp7r 20 ชั่วโมงที่ผ่านมา

    Gl pakki aa vr

  • @veergill2130
    @veergill2130 วันที่ผ่านมา

    Nਵੀਰ

  • @punjabsolar1221
    @punjabsolar1221 2 วันที่ผ่านมา +16

    ਮਲਵਈ ਰੋਟੀ ਵਧੀਆ ਨਹੀਂ ਦਿੰਦੇ ਤਾਂ ਨਹੀਂ ਮਲਵਈ ਦੇ ਰਹਿੰਦੇ ਬਈਏ😅

    • @maanchugeawala1793
      @maanchugeawala1793 วันที่ผ่านมา +8

      Bai ehh ta tera vehm aa Sade 10 sal to rehdde aaa

    • @dilpreetdeol8684
      @dilpreetdeol8684 วันที่ผ่านมา +4

      Je Malwai an de Dil khulne ni tan fer kise de v niii

    • @user-mk6hd5kn3f
      @user-mk6hd5kn3f วันที่ผ่านมา +1

      Tu laja y avda ghar fr sariya nu

    • @GurpreetSingh-iv5nj
      @GurpreetSingh-iv5nj 22 ชั่วโมงที่ผ่านมา

      😊😊😊😊😊😊😊😊😊😊😊😊​@@maanchugeawala1793

  • @karamjitsingh8427
    @karamjitsingh8427 วันที่ผ่านมา +3

    ਭੁੱਕੀ ਦੇ ਠੇਕੇ ਤਾ ਪੰਜਾਬ ਚ ਭਾਜਪਾ ਸਰਕਾਰ ਬਣੇਂ ਤਾ ਖੁੱਲ ਸਕਦੇ ਨੇ ਪੰਜਾਬ ਚ ਕਾਮਰੇਡਾ ਨੇ ਭੇਸ ਬਦਲ ਕੇ ਕਿਸਾਨ ਯੂਨੀਅਨ ਬਣਾ ਲਈ ਪੰਜਾਬ ਚ ਕਾਮਰੇਡ ਭਾਰੂ ਹੈ ਗਏ ਭਾਜਪਾ ਦੀ ਸਰਕਾਰ ਪੰਜਾਬ ਬਣਦੀ ਨੀ

  • @SukhmanSinghSukh-es5cp
    @SukhmanSinghSukh-es5cp วันที่ผ่านมา

    Laber no danda nhi kus free ch karda

  • @mrvlogdubai1039
    @mrvlogdubai1039 วันที่ผ่านมา

    Hindi mein interview lo bhai paji sabko Punjabi samajh nahin aati hai

  • @rakeshKda
    @rakeshKda 22 ชั่วโมงที่ผ่านมา

    ਬਾਈ ਨੰਬਰ ਤੇ ਸਾਡੇ ਨਾਲ ਕੰਟੈਕਟ ਕਰਿਓ ਤੁਸੀਂ ਆਪਣਾ ਨੰਬਰ ਤਾਂ ਵੀਡੀਓ ਚ ਸ਼ੋ ਕਰ ਨਹੀਂ ਰਹੇ ਸਾਡਾ ਰੁਝਾਣ ਬਣਦਾ ਹੈ ਡੈਰੀ ਫਾਰਮ ਦੇ ਨਾਲ ਜੁੜਨ ਲਈ

  • @ManjeetSingh-dp5dh
    @ManjeetSingh-dp5dh 2 วันที่ผ่านมา +4

    Ja ma call na antend keti ta veer whatsapp ta msg karde veer ma das do ja Ghar poch de karda ga

  • @Kisanfoodfarming
    @Kisanfoodfarming 2 วันที่ผ่านมา +4

    Good

  • @AmanRana-v8g
    @AmanRana-v8g วันที่ผ่านมา +1

  • @user-pd1ex3qx9e
    @user-pd1ex3qx9e 5 ชั่วโมงที่ผ่านมา