ਮੱਝਾਂ ਗਾਵਾਂ ਨੂੰ ਠੀਕ ਕਰਨ ਦੇ ਨੁਖਤੇ

แชร์
ฝัง
  • เผยแพร่เมื่อ 6 ต.ค. 2020
  • ਬਾਪੂ ਨਿਰਮਲ ਸਿੰਘ ਪਿੰਡ ਰਾਜੇਅਾਣਾ

ความคิดเห็น • 249

  • @SohanSingh-yt2pn
    @SohanSingh-yt2pn 6 หลายเดือนก่อน +5

    ਬਹੁੱਤ ਵਧੀਆ ਜਾਨਕਾਰੀ ਹੈ ਜੀ ।ਪੁਰਾਣੇ ਪੁਰਾਣੇ ਬਜ਼ੁਰਗਾਂ ਵਾਂਗ ਦੱਸ ਰਹੇ ਹਨ ਜਿਵੇਂ ਆਪਣੇ ਵੱਡੇ ਵਡੇਰੇ ਕਰਦੇ ਹੁੰਦੇ ਸਨ ਨਾਲੇ ਬਾਪੂ ਦਾ ਸੁਭਾਅ ਓਦਾਂ ਦਾਹੈ ਜਿਸ ਤਰ੍ਹਾਂ ਆਪਣੇ ਬਾਪੂ ਦਾਦੇ ਚਾਦਰੇ ਵਾਲੇ ਬਾਪੂ ਸਨ ।ਪਛੁਆ ਦੀ ਜਾਨਕਾਰੀ ਰੱਖਦੇ ਸਨ ।ਡਾਕਟਰ ਕੋਈ ਨਹੀ ਸੀ ਜਾ ਇਕ ਅੱਧਾ ਵਿਰਲਾ ਹੀ ਹੁੰਦਾ ਸੀ।ਅੱਜ ਦੇ ਟਾਇਮ ਡਾ, ਨੇ ਕਮਾਈ ਬਣਾ ਰੱਖੀ ਹੈ ।ਮੱਝਾ ਤੇ ਗਾਵਾ ਸਭ ਫਰਾਡ ਹੋ ਰਹੀਆ ਨੇ ਤਿਨ ਚਾਰ ਵਾਰ ਗਰਭ ਦੇ ਟੀਕੇ ਬਾਦ ਤਿਨ ਚਾਰ ਵਾਰ ਸਫਾਈ ਕਰਾਦੇ ਖਰਚਾ ਕਰਾ ਕੇ ਫੇਰ ਜਵਾਬ ਤੇ ਬੁਚੜ ਖਾਨੇ ਫੜਾਉਣੇ ਪੈਦੇ ਆ ਪਛੂ।ਇਸੇ ਕਰਕੇ ਫੇਲ ਹੋਏ ਮੱਝਾ ਤੇ ਗਾਵਾ ਦੇ ਸੈਡ ।ਟੋਟਲੀ ਪੁੱਟ ਸੁੱਟੇ।ਬਨਾਵਟੀ ਦੁਧ ਵਾਲੇ ਬਹੁਤ ਮਨਾਫਾ ਕੱਢੀ ਜਾਦੇ ਆ।ਨਾ ਕੋਈ ਇਹਨਾ ਨੂੰ ਪੁਛਣ ਵਾਲਾ ਨਾ ਕੋਈ,,,,,।।।।

  • @gurdeepkaur3837
    @gurdeepkaur3837 2 ปีที่แล้ว +10

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਬਾਪੂ ਜੀ ਨੂੰ ਪਸ਼ੂਆਂ ਦਾ ਦਰਦ ਦੇਖਿਆ ਨੀ ਜਾਦਾ ਸੱਚੀ ਰੱਬ ਰਾਖਾ ਇਨ੍ਹਾਂ ਦਾ ਮਤਲਬੀ ਡਾਕਟਰ ਦਰਦ ਨੀ ਸਮਝਦੇ ਪੈਸੇ ਬਣਾੳੁਦੇ ਬਸ ਅੱਖੀ ਦੇਖਿਆ ਦਰਦ ਆ ਇਹ ਰੱਬ ਭਲੀ ਕਰੇ

  • @khalistanjindabad9729
    @khalistanjindabad9729 3 ปีที่แล้ว +25

    ਵਾਅ ਬਾਪੂ ਕਿਆ ਬਾਤ ਐ ਜਿਉਂਦਾ ਵਸਦਾ ਰਹਿ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੁਹਾਨੂੰ 👌👌👌💖💖💖

  • @battlegrounddl1198
    @battlegrounddl1198 2 ปีที่แล้ว +10

    ਵਾਹਿਗੁਰੂ ਚੜਦੀਕਲਾ ਵਿਚ ਰੱਖਣ ਤਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ

  • @hardeepbrar8969
    @hardeepbrar8969 3 ปีที่แล้ว +15

    ਬਾਪੂ ਜੀ ਤਾਂ ਰੱਬ ਦਾ ਰੂਪ ਐਂ
    ਬਾਪੂ ਜੀ ਰੱਜੀ ਪੁੱਜੀ ਨੀਤ ਦੇ ਬੰਦੇ ਐਂ
    ਇਹ ਅਬਾਨੀ ਅਡਾਨੀ ਜਾਂ ਉਹਨਾਂ ਦੇ ਚਮਚਿਆਂ ਵਰਗੇ ਨਹੀਂ ਕਿ ਲੋਕਾਂ ਨੂੰ ਲੁਟਣਗੇ

  • @chahalsaabchahalsaab685
    @chahalsaabchahalsaab685 3 ปีที่แล้ว +25

    ਬਾਪੂ ਜੀ ਨੇ ਬਹੁਤ ਕੰਮ ਦੀਆ ਗੱਲਾਂ ਕੀਤੀਆਂ 🙏🙏

  • @HarpalSingh-zx1gv
    @HarpalSingh-zx1gv 3 ปีที่แล้ว +9

    Balle Bapu bht vadda khjana chakki firda a. WAHEGURUJi WAHEGURUJi chardikala ch rakhan Bapu te Bapu ji de pariwar nu.

  • @sukhveerdhaliwal1168
    @sukhveerdhaliwal1168 8 หลายเดือนก่อน +1

    ਬਹੁਤ ਵਧੀਆ ਦੇਸੀ ਨੁਸਖੇ ਦੱਸੇ ਹਨ ਤੇ ਲੋਪੋਕੇ ਵੀਰ ਬਹੁਤ ਜਾਣਕਾਰੀ ਦੀ ਵੀਡੀਓ ਪਾਉਂਦਾ ਹੈ

  • @chahalsaabchahalsaab685
    @chahalsaabchahalsaab685 ปีที่แล้ว +4

    ਬਾਬਾ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆ ।

  • @NavtejsinghgmailcomDhillion
    @NavtejsinghgmailcomDhillion 3 ปีที่แล้ว +24

    ਲੋਪੋ ਵਾਲਿਆਂ ਸਦਕੇ ਤੇਰੇ ਆ ਬਹੁਤ ਵਦੀਆ ਉਪਰਾਲਾ ਤੇਰਾ ਲੋਕਾ ਨੂੰ ਡਾਕਟਰਾ ਤੋਂ ਬਚੋਣ ਦਾ ਵਾਹਿਗੁਰੂ ਮੇਰ ਰੱਖੇ ਤੁਹਾਡੇ ਤੇ 🙏🙏

  • @gurchransingh9060
    @gurchransingh9060 2 ปีที่แล้ว +4

    ਬਾਈ ਬਹੁਤ ਵਧੀਆ ਸੁਝਾਅ ਜੀ

  • @tarlochansingh6793
    @tarlochansingh6793 3 ปีที่แล้ว +7

    Bhut vathiaa bapu g God bless u

  • @ManbirMaan1980
    @ManbirMaan1980 3 ปีที่แล้ว +13

    ਵੀਰ ਇੱਕ ਵੀਡੀਓ ਬਾਪੂ ਨਾਲ ਹੋਰ ਬਣਾ ਤਾਂ ਜੋ ਪਸੂਆਂ ਦੀਆਂ ਹੋਰ ਬਿਮਾਰੀਆ ਦੇ ਇਲਾਜ ਬਾਰੇ ਪਤਾ ਲੱਗ ਸਕੇ

  • @manvirfarm6571
    @manvirfarm6571 3 ปีที่แล้ว +21

    ਲੋਪੋ ਅਲੀਯਾ 1,2ਵੀਡੀਉ ਹੋਰ ਬਣਾ ਬਾਪੂ ਤੇ

  • @tarasingh3904
    @tarasingh3904 ปีที่แล้ว

    ਬਾਈ ਨਿਰਮਲ ਸਿੰੰਘ ਵੈਦ ਜੀ ਤੁਹਾਡਾ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ । ਪਰ ਮੱਝਾਂ ਦੇ ਚਾਰੇ ਲੱਤਾਂ ਨੂੰ, ਥਣਾਂ ਨੂੰ, ਗਲ਼,ਅੱਖਾਂ ,ਪੂਛ ਨੂੰ ਸੋਜ ਦਾ ਕੋਈ ਇਲਾਜ਼ ਨਹੀ ਦੱਸਿਆ ।

  • @mianmoazzamkhalilmianmoazz2059
    @mianmoazzamkhalilmianmoazz2059 3 ปีที่แล้ว +4

    bohat he wadia nuskay ny gee love from lahore pakistan

  • @gurwindersinghkahllon4153
    @gurwindersinghkahllon4153 3 ปีที่แล้ว +3

    Bapu ji waheguru ji krpaa rakha thuda te umar lami kara waheguru ji

  • @gursharansingh1746
    @gursharansingh1746 3 ปีที่แล้ว +1

    Bhut vadiaa bai.parmatma Mehr kare

  • @dssandhudssandhu9207
    @dssandhudssandhu9207 4 หลายเดือนก่อน

    both vadia bappu ji kabddi khad da raha bappu ji da hatt kida vada vada sai gal bappu ji kabddi da thamm huna old is gold

  • @iqbalsingh2302
    @iqbalsingh2302 3 ปีที่แล้ว +11

    ਸਤਿ ਸ੍ਰੀ ਆਕਾਲ ਜੀ 🙏❤️

  • @gogisingh570
    @gogisingh570 2 ปีที่แล้ว +2

    GOGI SINGH patvari Bapu da bafelo de bhar pain vala nukhsa ajma ke dekhya shi 3 day cho bilkul shi krty god bales the may you live long bhai lopo ji thanks

  • @manisingh6823
    @manisingh6823 ปีที่แล้ว

    syaneya kol asi bethde hi nhi. buht kuj sikhn nu.milda dhnwad babu ji da🙏🙏

  • @lavi9136
    @lavi9136 3 ปีที่แล้ว +1

    ਜਿਓਦਾ ਰੈਹ ਬਾਪੂ 🙏🙏🙏🙏🙏🙏🙏🌾🌾🌾🌾🚜🚜🚜🚜🌳🌳🌳🌳🌳🌳🌳

  • @gursharnbrar9962
    @gursharnbrar9962 2 หลายเดือนก่อน

    ਬਹੁਤ ਵਧੀਆ ਜਾਣਕਾਰੀ ਏ

  • @HarpalSingh-zx1gv
    @HarpalSingh-zx1gv 3 ปีที่แล้ว +2

    Nice Bapu ji God bless you

  • @TarlochanManes
    @TarlochanManes 3 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਤੇਰਾ

  • @pindersingh5302
    @pindersingh5302 3 ปีที่แล้ว +5

    ਵਾਲੀ ਵਧੀਆ ਵੀਡੀਓ ਐ ਬਾਈ

  • @kuldeepdhaliwal4145
    @kuldeepdhaliwal4145 2 ปีที่แล้ว

    ਬਹੁਤ ਵਧੀਆ ਉਪਰਾਲਾ

  • @AmandeepSingh-up5hb
    @AmandeepSingh-up5hb 3 ปีที่แล้ว +5

    Salute ha bapu Ji nu

  • @balbirsingh1173
    @balbirsingh1173 2 ปีที่แล้ว

    ਵਧੀਆ ਬਾਪੂ ਜੀ

  • @gaganpnu3209
    @gaganpnu3209 3 ปีที่แล้ว +5

    ਬਹੁਤ ਵਧੀਆ ਗ

  • @gurdeepkaur3837
    @gurdeepkaur3837 2 ปีที่แล้ว +11

    ਏਦਾਂ ਦੀਆਂ ਵੀਡੀਓ ਹੋਰ ਬਣਾੳ ਏਸ ਦਾ ਕੋਈ ਮੁੱਲ ਨਹੀਂ ਰੱਬ ਭਲੀ ਕਰੇਗਾ

  • @jagjitgill2658
    @jagjitgill2658 3 ปีที่แล้ว +7

    ਬਾਈ ਲੋਪੋ ਵਾਲਿਆ ਧੰਨਵਾਦ 🙏

  • @SukhchainSingh-by7le
    @SukhchainSingh-by7le ปีที่แล้ว

    ਭਾਉ ਜੀ ਦੀਆਂ ਬਹੁਤ ਵਧੀਆ ਗੱਲ ਹੈ ਜੀ

  • @jattpuriasonu7292
    @jattpuriasonu7292 3 ปีที่แล้ว +3

    Waheguru bapu Di Umar lambi

  • @dharmsingh1595
    @dharmsingh1595 3 ปีที่แล้ว +5

    Bapu ji good job

  • @luckyvirk4867
    @luckyvirk4867 3 ปีที่แล้ว

    Bhut hi vadiya jankari diti g

  • @butabuta1168
    @butabuta1168 3 ปีที่แล้ว +1

    Bhut vadia veer ji tuhada oprala ji sloot aa tuhanu or bapo ji nu te bhut bhut doawaaan ji waheguru wadi wadi Omar kare ji bapoo ji ,,,jaldi hoor 1,2,video bnao ji

  • @gurjeetsingh4976
    @gurjeetsingh4976 ปีที่แล้ว +1

    Baba ji bhut vadia love u

  • @jagdishram6460
    @jagdishram6460 3 ปีที่แล้ว

    Bahut soni video 🙏🙏🙏

  • @Meenashvi1
    @Meenashvi1 3 ปีที่แล้ว +1

    Very useful information thanks

  • @TarlochanManes
    @TarlochanManes 3 ปีที่แล้ว

    ਬਹੁਤ ਵਧੀਆ ਕੰਮ ਵੀਰ ਇੱਦਾ ਦੇ ਹੋਰ ਨੁਕਤੇ ਵੀ ਲਿਆਉਦੇ ਰਿਹਾ ਜੇ

  • @laddisamrao4667
    @laddisamrao4667 3 ปีที่แล้ว

    Bahut badiya jankari diti Babu ji ne

    • @KhetiwadiMehakma
      @KhetiwadiMehakma 3 ปีที่แล้ว

      ਪਸੂ ਪਾਲਕ ਵੀਰ ਜਰੂਰ ਦੇਖਣ ਵੀਡਿਉ
      th-cam.com/video/z_aLgSTIbGM/w-d-xo.html
      ਜੇਕਰ ਚੰਗੀ ਲੱਗੇ ਤਾਂ ਚੈਨਲ subscribe ਜਰੂਰ ਕਰੋ ਜੀ

  • @jagjeetsingh5938
    @jagjeetsingh5938 ปีที่แล้ว

    ਬਹੁਤ ਵਧੀਆ ਜੀ

  • @desiboy6213
    @desiboy6213 3 ปีที่แล้ว

    ਬਾਪੂ ਜੀ love you a

  • @jagtarmaan2653
    @jagtarmaan2653 3 ปีที่แล้ว +7

    ਸਤਿ ਸ੍ਰੀ ਅਕਾਲ ਬਾਪੂ ਜੀ🙏

  • @rajinderhundal5944
    @rajinderhundal5944 3 ปีที่แล้ว +4

    ਬਾਈ ਜੀ ਡਾਕਟਰਾ ਨੇ ਲੁੱਟ ਏ

  • @harindersingh2385
    @harindersingh2385 3 ปีที่แล้ว +16

    ਬਾਪੂ ਜੀ ਦਾ ਨੰਬਰ ਦੱਸੋ ਬਾਈ ਜੀ

  • @sharmasaab7896
    @sharmasaab7896 ปีที่แล้ว

    Waheguru ji sat shree akal baba ji

  • @fighterman9329
    @fighterman9329 3 ปีที่แล้ว +39

    video ਬਹੁਤ ਛੋਟੀ ਆ ਬਾਈ ਜੀ ਇਕ ਦੋ ਵੀਡੀਓ ਹੋਰ ਬਣਾਓ

    • @KhetiwadiMehakma
      @KhetiwadiMehakma 3 ปีที่แล้ว

      ਪਸੂ ਪਾਲਕ ਵੀਰ ਜਰੂਰ ਦੇਖਣ ਵੀਡਿਉ
      th-cam.com/video/z_aLgSTIbGM/w-d-xo.html
      ਜੇਕਰ ਚੰਗੀ ਲੱਗੇ ਤਾਂ ਚੈਨਲ subscribe ਜਰੂਰ ਕਰੋ ਜੀ

  • @jasdhirsingh3112
    @jasdhirsingh3112 2 ปีที่แล้ว

    Waheguru ji good ji 💯💯💯💯

  • @sonuthakur5764
    @sonuthakur5764 3 ปีที่แล้ว +1

    Bhot achi information

  • @manpreetdhillon179
    @manpreetdhillon179 3 ปีที่แล้ว

    Paji very very nice video 🙏🙏🙏🙏

  • @jaggasingh6428
    @jaggasingh6428 3 ปีที่แล้ว

    Bhaut veadia desi nusakhe bapu da

  • @manisandhu3797
    @manisandhu3797 ปีที่แล้ว

    ਬਾਪੂ ਜੀ

  • @jassamaan473
    @jassamaan473 2 ปีที่แล้ว

    ਧੰਨਵਾਦ ਬਾਈ ਜੀ

  • @rampal3066
    @rampal3066 2 ปีที่แล้ว

    Baba Tanu Paenam👌👌👌👌

  • @davinderaulakh3256
    @davinderaulakh3256 3 ปีที่แล้ว +1

    Very good ji 👌👌

  • @sewaksingh9531
    @sewaksingh9531 2 ปีที่แล้ว +5

    Waheguru mehar kare

  • @kanwarmann7090
    @kanwarmann7090 3 ปีที่แล้ว +1

    Bht khoob

  • @nadeemabuzarchaudhry9277
    @nadeemabuzarchaudhry9277 3 ปีที่แล้ว +2

    Excellent knowdge

  • @dhaliwaldairyfarm413
    @dhaliwaldairyfarm413 2 ปีที่แล้ว

    ਵਾਹਿਗੁਰੂ ਜੀ

  • @RamSingh-lm9ig
    @RamSingh-lm9ig 3 ปีที่แล้ว +1

    Bapu ji 🙏🙏🙏

  • @bharmaltoksiya1931
    @bharmaltoksiya1931 3 ปีที่แล้ว +2

    Waheguru ji 🙏

  • @cbiharshchaprana4908
    @cbiharshchaprana4908 3 ปีที่แล้ว

    Shokin sir I love you very much Ajay Haryana Faridabad nice video

  • @KaranKaran-qj4io
    @KaranKaran-qj4io 2 ปีที่แล้ว +2

    Ustad Video ਛੋਟੀ ਸੀ ,ਬਾਪੂ ਜਿਉਦਾਂ ਵੱਸਦਾ ਰਹੇ ,🙏🏾

  • @prabhjotsidhudiwana1214
    @prabhjotsidhudiwana1214 3 ปีที่แล้ว +1

    Good information

  • @farmingsuccess4485
    @farmingsuccess4485 3 ปีที่แล้ว +1

    Good
    Vedio
    Veer
    G

  • @sukhjindersingh-rd1qu
    @sukhjindersingh-rd1qu 3 ปีที่แล้ว

    Bout vadia ji

  • @niliravidhaliwalfarm6773
    @niliravidhaliwalfarm6773 3 ปีที่แล้ว

    Bhut vadiyaa veer

  • @atinderpal9082
    @atinderpal9082 2 ปีที่แล้ว

    Very nice your video

  • @jattpuriasonu7292
    @jattpuriasonu7292 3 ปีที่แล้ว +1

    Very nice 👍

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว +1

    Great

  • @honeyrajpal1127
    @honeyrajpal1127 2 ปีที่แล้ว

    Bapu super Hit h g

  • @karmjitgill6005
    @karmjitgill6005 3 ปีที่แล้ว

    Very nice bai

  • @satwindersingh2008
    @satwindersingh2008 2 ปีที่แล้ว

    Waheguru ji 🙏🙏🙏🙏🙏

  • @meetsharma1922
    @meetsharma1922 3 ปีที่แล้ว +1

    Nice video

  • @gurcharansingh9317
    @gurcharansingh9317 3 ปีที่แล้ว +1

    ਬਾਈ ਬਹੁਤ ਵਧੀਆ ਜੀ ਬਹੁਤ ਵਧੀਆ ਸੁਝਾਅ

  • @narinderpal2892
    @narinderpal2892 2 ปีที่แล้ว

    Good job

  • @KhurramShahzad-zf1li
    @KhurramShahzad-zf1li 3 ปีที่แล้ว +1

    Bravo

  • @jorawarjorawar5228
    @jorawarjorawar5228 2 ปีที่แล้ว

    Waheguru g

  • @SahilKhan-qp3ge
    @SahilKhan-qp3ge 3 ปีที่แล้ว

    Nice babo

  • @honeydeol1797
    @honeydeol1797 3 ปีที่แล้ว +1

    Good g

  • @sukhisandhu8844
    @sukhisandhu8844 3 ปีที่แล้ว +4

    🙏🏻❤️

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว +1

    Nice 👍

  • @jagroopsinghbenipal870
    @jagroopsinghbenipal870 2 ปีที่แล้ว +2

    ਬਾਬਾ ਜੀ ਕੱਟੀਆਂ ਦੀ ਮੋਕ ਦਾ ਇਲਾਜ ਦੱਸੋ🙏🙏

  • @nomanranjha1803
    @nomanranjha1803 3 ปีที่แล้ว +3

  • @KuldeepSingh-wg9ng
    @KuldeepSingh-wg9ng 3 ปีที่แล้ว

    Nice 👍👍👍 bai gi

  • @babbusidhu3383
    @babbusidhu3383 3 ปีที่แล้ว

    Good by g

  • @GurpreetSingh-jt3gm
    @GurpreetSingh-jt3gm 3 ปีที่แล้ว

    nice 22 g

  • @navishergill7314
    @navishergill7314 3 ปีที่แล้ว +2

    Fist comment 👌👌

  • @JagdevSingh-vc6yj
    @JagdevSingh-vc6yj 6 หลายเดือนก่อน +1

    Good

  • @JagjitSingh-dn2gv
    @JagjitSingh-dn2gv ปีที่แล้ว

    ਬਾਪੂ ਬਹੁਤ ਧੰਨਵਾਦ ਜੀ ਪਰ ਬਾਪੂ ਦਾ ਪਿੰਡ ਕਿਹੜਾ ਕਿਰਪਾ ਕਰਕੇ ਜਰੂਰ ਦੱਸਣਾ

  • @sahisingh1307
    @sahisingh1307 3 ปีที่แล้ว +3

    ਧੰਨਵਾਦ ਬਾਈ ਪਰ ਅਜੇ ਵੀ ਸੁਧਾਰ ਦੀ ਲੋੜ ਹੈ

  • @boatgamergs3484
    @boatgamergs3484 3 ปีที่แล้ว +2

    Y g majjan gaban kyu ne hundia te kive hongea es te video bnao ji

  • @happymand5910
    @happymand5910 3 ปีที่แล้ว +1

    Nice

  • @hiratoormyyoutubechannel1631
    @hiratoormyyoutubechannel1631 3 ปีที่แล้ว

    ਵੀਰ ਜੀ ਮੱਝ ਨੂੰ ਜ਼ਹੀਰ ਬਾਅਦ

  • @PardeepSingh-lv7bp
    @PardeepSingh-lv7bp 3 หลายเดือนก่อน

    ਅਫਸੋਸ ਅੱਜ ਬਾਪੂ ਨਿਰਮਲ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ

  • @nukreandmarwarihorses6336
    @nukreandmarwarihorses6336 3 ปีที่แล้ว +2

    Can you make more videos in details

  • @japmangat154
    @japmangat154 3 ปีที่แล้ว

    Eh veer rajeana haiga kithe koi veer location ds skda pls