" ਆਹ ਮਜ਼ਦੂਰ ਦੀ ਕਮਾਈ 7 ਕਿੱਲਿਆਂ ਵਾਲੇ ਜੱਟ ਤੋਂ ਵੀ ਜਿਆਦਾ " Podcast With Mazdoor

แชร์
ฝัง
  • เผยแพร่เมื่อ 27 ต.ค. 2024

ความคิดเห็น • 291

  • @dalbirbrar6523
    @dalbirbrar6523 2 หลายเดือนก่อน +49

    ਚੰਗੀ ਸੋਚ ਤੇ ਇਮਾਨਦਾਰੀ ਨਾਲ ਕੀਤੀ ਮਿਹਨਤ ਜਰੂਰ ਰੰਗ ਵਿਖਾਉਂਦੀ ਹੈ ।

    • @jagdevmaan7751
      @jagdevmaan7751 2 หลายเดือนก่อน

      Ghaint banda

    • @GurdevSingh-vd5ie
      @GurdevSingh-vd5ie หลายเดือนก่อน +1

      ਪਰ ਚੰਗੀ ਸੋਚ ਅਤੇ ਮੇਹਨਤ ਨੂੰ ਉਦੋਂ ਖੋਰਾ। ਲਗ ਜਾਂਦਾ ਪਾਣੀ ਫਿਰ ਜਾਂਦਾ।। ਜਦੋਂ ਉਸਨੂੰ ਕਿਸੇ ਦੁਸ਼ਟ ਪਾਪੀਆਂ ਦੀ ਨਜ਼ਰ ਪੈ ਜਾਏ 😢 ਫਿਰ ਨਾ ਮੇਹਨਤ ਸਫਲ ਹੁੰਦੀ ਨਾ ਸੱਚਾਈ।।ਨਾ ਨੇਕੀਆਂ ਕੀਤੀਆਂ ਨਾ ਹੀ ਦਯਾ ਸੰਤੋਖ ਸਬਰ।।।ਸਬ ਸੁਵਾਹ ਕਰ ਦਿੰਦੇ ਨੇ ਦੁਸ਼ਟ।।।।।😢😢😢😢 ਇਹ ਅਜੋਕੇ ਸਮਾਜ ਦੀ ਸੱਚਾਈ ਹੈ 😢

  • @chuharsingh6259
    @chuharsingh6259 2 หลายเดือนก่อน +32

    ਬਾਈ ਜੀ ਤੇਰੀ ਮੇਹਨਤ ਦੀ ਕਮਾਈ ਲਈ ਤੇਰੀ ਮਿੱਠੀ ਬੋਲੀ ਲਈ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @GurpreetSingh-b6d
    @GurpreetSingh-b6d 2 หลายเดือนก่อน +34

    ਸਿਰਾ ਬੰਦਾ, ਇਹਦੀ ਮਿਹਨਤ ਨੂੰ ਸਲਾਮ 👏👏👏👏👏👏👏👏👏ਬਾ-ਕਮਾਲ ਪੌਡਕਾਸਟ 👌👌👌👌👌👌💞💞💞💞💞

  • @jagjitsinghsomal754
    @jagjitsinghsomal754 2 หลายเดือนก่อน +42

    ਤਿੰਨ ਗੱਲਾਂ ਜਿਹੜੀਆਂ ਵਾਈ ਕਹਿੰਦਾ,
    1.ਸਵੇਰੇ ਸਮੇਂ ਸਿਰ ਉਠ ਕੇ ਕੰਮ ਲੱਗਣਾ
    2.ਨਸਿਆਂ ਤੋਂ ਦੂਰ ਰਹਿਣਾ ਕਮਾਈ ਨੂੰ ਸਹੀ ਕੰਮ ਤੇ ਖਰਚ ਕਰਨਾ।
    3.ਲੜਾਈ ਝਗੜੇ ਅਤੇ ਮਾੜੇ ਕੰਮਾਂ ਤੋਂ ਦੂਰ ਰਹਿਣਾ।

    • @GurdevSingh-vd5ie
      @GurdevSingh-vd5ie หลายเดือนก่อน

      ਇਹ ਗੱਲਾਂ।।ਉਦੋ ਬੇਅਸਰ ਹੋ ਜਾਂਦੀਆਂ ਜਦੋਂ।। ਏਨਾਂ ਗੁਣਾਂ ਕਰਕੇ ਘਰ ਚ ਖੁਸ਼ਹਾਲੀ ਆ ਜਾਂਦੀ ਹੈ।। ਔਰ ਪੁੱਤ ਅਪਣੇ ਪਿਤਾ ਦੇ ਨਾਲ ਨਾ ਰਹਿੰਦਾ ਹੋਇਆ।।ਬਾਹਰ ਪੜ੍ਹਾਈ ਆਂ ਅਤੇ ਗਰਕੇ ਸਮਾਜ ਤੋਂ ਸਿੱਖਿਆ ਲੈਂਦਾ ਹੈ।।੍😢ਤਦ ਜ਼ਿੰਦਗੀ ਨਰਕਾਂ ਵਾਲੀ ਬਣ ਜਾਂਦੀ ਹੈ 😢 ਨੋਟ ਕਰੋ ਚੰਗੇ ਇਨਸਾਨ ਦੇ ਨਾਲ ਅਗਰ ਪੁੱਤ ਨਾਲ ਕੰਮ ਕਰਦਾ।।।ਔਹੋ ਪਿਉ ਵਰਗਾ ਬਣ ਜਾਂਦਾ।।।।ਪਰ ਅੱਜਕਲ ਆ ਬੀਮਾਰੀ ਜਹੀ ਚਲੀ ਹੋਈ ਹੈ।।ਪਿਉ ਤੋਂ ਪੁੱਤ ਅਲਗ ਜਹੀ ਜ਼ਿੰਦਗੀ ਦੀ ਭਾਲ ਕਰਦੇ ਸਮਾਜ ਤੋਂ ਸਿੱਖਿਆ ਲੈਣ ਤੁਰ ਜਾਂਦਾ।।ਪਿਉ ਦੀ ਕਮਾਈ ਨਾਲ ਆਵਦੇ ਸਾਰੇ ਟੱਬਰ ਦਾ ਬੇੜਾ ਗ਼ਰਕ ਕਰਨ ਲਈ 😢😢😢😢😢 ਬੜੇ ਚਾੰਨਸ ਦੇਖਣ ਨੂੰ ਮਿਲਦੇ ਨੇ।।।ਪਿਉ ਤਜਰਬੇ ਕਾਰ ਬਹੁਤ ਹੀ ਸੂਝਵਾਨ ਦਿਮਾਗ ਵਾਲਾ।।।ਪਰ ਪੁੱਤ ਉਸੀ ਪਿਉ ਦੀ ਕਮਾਈ ਵਰਤਦੇ ਹੋਏ ਅਪਣੇ ਆਪ ਦੇ ਨਾਲ ਅਪਣੇ ਪਰਿਵਾਰ ਨੂੰ ਵੀ ਬਰਬਾਦ ਕਰ ਲੈਂਦਾ ਇਕ ਦਿਨ।।।ਬਾਈ ਨੂੰ ਸਲਾਹ ਹੈ ਆਵਦੇ ਪੁੱਤ ਨੂੰ ਘੱਟੋ ਘੱਟ ਪੈਂਤੀ ਸਾਲ ਤੱਕ ਦੀ ਉਮਰ ਤੱਕ ਨਾਲ ਰੱਖ।। ਜਦੋਂ ਪੈਤੀ ਛਤੀ ਸਾਲ ਦਾ ਪੁੱਤ ਹੋਵੈ ਤਦ ਉਸਨੂੰ ਅਪਣੇ ਤੋਂ ਅਲੱਗ ਜ਼ਿੰਦਗੀ ਜੀਣ ਨੂੰ ਕਹੀ 😢😢😢😢😢ਬਾਹਰ ਸਮਾਜਿਕ ਭੈੜਿਏ।।। ਦਰਾਂ ਤੇ ਨਿਗਾਹ ਟਿਕਾਈ ਬੈਠੇ ਨੇ ਸ਼ਿਕਾਰ ਦੀ ਤਲਾਸ਼ ਚ 😢😢😢😢😢

  • @jagsirsingh8246
    @jagsirsingh8246 2 หลายเดือนก่อน +44

    ਜਿਉਦਾ ਰਹਿ ਵੀਰ ਰੱਬ ਤੈਨੂੰ ਹੇਰ ਤਰੱਕੀਆਂ ਬਖਸੇ ਅੱਜ ਕਦਰ ਨੀ ਪਾਉਦਾ ਕਿਸੇ ਦੀ ਕੋਈ

  • @amritpalaujla1265
    @amritpalaujla1265 2 หลายเดือนก่อน +27

    ਇਹੋ ਜਿਹੇ ਪੋਡਕਾਸਟ ਕਰਿਆ ਕਰੋ ਮਨਿੰਦਰਜੀਤ ਬਾਈ‌ ਇਸ ਦੀ ਗੱਲਾ ਨਾਲ ਜਿਹਨਾਂ ਦਾ ਦਿੱਲ ਟੁੱਟ ਜਾਂਦਾ ਏ ਉਹਨਾਂ ਨੂੰ ਅਨਾਰਜੀ ਆ ਜਾਂਦੀ ਏ

  • @kulwantbehniwal2315
    @kulwantbehniwal2315 2 หลายเดือนก่อน +10

    ਬਹੁਤ ਵਧੀਆ ਵੀਰ ਜੀ ਮਿਹਨਤਾਂ ਨੂੰ ਸਲਾਮਾਂ ਨੇ। ਮਿਹਨਤਾਂ ਨਾਲ ਸਭ ਕੁੱਝ ਐ। ਕੰਮ ਪ੍ਰਤੀ ਇਮਾਨਦਾਰ ਐ ਬੰਦਾ। ਸਭ ਤੋਂ ਅਮੀਰ ਬੰਦਾ ਐ 22।

  • @yashpreetsingh9479
    @yashpreetsingh9479 หลายเดือนก่อน +1

    ਹਿਮਤ, ਅਨੁਸ਼ਾਸਨ ਅਤੇ ਸਮਾ। ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ।

  • @veerpalsingh9698
    @veerpalsingh9698 2 หลายเดือนก่อน +40

    ਸਲਾਮ ਐਂ ਬਾਈ ਤੇਰੀ ਮਿਹਨਤ ਨੂੰ ਤੇ ਤੇਰੀ ਕਿਰਤ ਨੂੰ

  • @HarpalSingh-nq3lp
    @HarpalSingh-nq3lp หลายเดือนก่อน +2

    ਸਲਾਮ ਆ ਕੁਲਵਿੰਦਰ ਬਾਈ ਦੀ ਮੇਹਨਤ ਤੇ ਚੰਗੀ ਸੋਚ ਨੂੰ।। ਵਾਹਿਗੁਰੂ ਚੜਦੀ ਕਲਾਂ ਚ ਰਖੇ ਵੀਰ ਨੂੰ।।

  • @pritamsinghuppal174
    @pritamsinghuppal174 2 หลายเดือนก่อน +30

    ਬਾਈ ਬਹੁਤ ਵਧੀਆ, ਮਿਹਨਤ ਨੂੰ ਫਲ ਲੱਗਦੈ।

  • @shamshersingh-d9g1m
    @shamshersingh-d9g1m 2 หลายเดือนก่อน +6

    ਮਜ਼੍ਹਬੀ ਸਿੱਖ ਜਿੰਨੇ ਵੀ ਗੁਰੂ ਸਾਹਿਬਾਂ ਦੇ ਲੜ ਲੱਗੇ ਹਨ ਉਹਨਾਂ ਦਾ ਕੰਮ-ਕਾਜ ਵਧੀਆ ਹੈ ਬੱਚੇ ਵੀ ਪੜ ਲਿਖ ਕੇ ਨੌਕਰੀਆਂ ਤੇ ਲੱਗੇ ਹਨ ਤੇ ਉਹਨਾਂ ਦੀ ਰਹਿਤ ਬਹਿਤ ਬੋਲ ਚਾਲ ਵੀ ਵਧੀਆ ਹੁੰਦਾ ਹੈ ਅੱਜ ਕੱਲ ਜਾਤ ਪਾਤ ਕੋਈ ਪਛਾਣ ਨਹੀਂ ਸਕਦਾ ❤️🙏ਲਵ ਯੂ ਵੀਰ ਜੀ🙏❤️

  • @shubegsamra4986
    @shubegsamra4986 2 หลายเดือนก่อน +19

    ਇਸ ਵੀਰ ਤੇ ਗੁਰੂ ਮਾਹਰਾਜ ਜੀ ਦੀ ਕਿਰਪਾ ਇਹਨੂੰ ਗੁਰੂ ਜੀ ਤੇ ਭਰੋਸਾ ਬੁਹਤ ਆ ਰੱਬੀ ਰੁਹਾ ਹੁੰਦੀਆ ਇਹੋ ਜਿਹੇ ਬੰਦੇ

  • @satwinderkaur6072
    @satwinderkaur6072 2 หลายเดือนก่อน +10

    ਬਾਈ ਦੀ ਇੱਕ ਗੱਲ ਵਿਚ ਦਮ ਹੈ jo ਲੋਕ ਜਲਦੀ ਉੱਠ ਕੇ ਕੁਮ ਤੇ ਲੱਗ ਜਾਂਦੇ ਸੀ ਉਹ dharnatt ਬਣ ਗਏ jo ਲੇਟ ਉਠਦੇ ਸੀ ਉਹ ਪਿੱਛੇ ਹੀ ਰਹਿ ਗਏ

  • @ArshDeep-em4zt
    @ArshDeep-em4zt 2 หลายเดือนก่อน +5

    ਮੈਨੂ ਯਰ ਤੂੰ ਬਹੁਤ ਮਿਹਨਤੀ ਲੱਗਦਾ ਹੈ ਪ੍ਰਮਾਤਮਾ ਤੈਨੂੰ ਤਰੱਕੀ ਬਖਸ਼ੇ ਯਰ

  • @yashpreetsingh9479
    @yashpreetsingh9479 หลายเดือนก่อน +1

    ਚੜ੍ਹਦੀ ਕਲਾ ਵਿਚ ਰਹਿਣਾ ਮਾਲਕ ਭਲੀ ਕਰੇ।

  • @GurbagshSingh
    @GurbagshSingh 2 หลายเดือนก่อน +4

    ਬਹੁਤ ਵਧੀਆ ਸੋਚ ਹੈ ਵੀਰ ਜੀ ਦੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @kirat881
    @kirat881 2 หลายเดือนก่อน +17

    ਬਹੁਤ ਚੰਗੀ ਸੋਚ ਹੈ ਬਾਈ ਦੀ

  • @BhupinderSingh-yg8cg
    @BhupinderSingh-yg8cg 2 หลายเดือนก่อน +13

    ਬਹੁਤ ਖੂਬ ਜੀ ਸਲਾਮ ਹੈ ਇਸ ਵੀਰ ਨੂੰ ਜੀ

  • @jagdevsingh7524
    @jagdevsingh7524 2 หลายเดือนก่อน +12

    ਕਿਰਤੀ ਬਾਈ ਨੂੰ, ਵਾਹਿਗੁਰੂ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।

  • @sukhababarajput7452
    @sukhababarajput7452 2 หลายเดือนก่อน +9

    ਬੰਦਾ ਵਹੁੱਤ ਵਧੀਆ ਜੀਗਰੇ ਵਾਲਾ ਜਿਹਨੇ ਟਾਇਮ ਦੀ ਕਦਰ ਤੇ ਕੰਮ ਚ ਇਮਾਨਦਾਰੀ ਤੇ ਵਿਤਕਰਾ ਮਨ ਨਾ ਹੋਵੇ ਨੈਣ ਪ੍ਰਾਣ ਚਲਦੇ ਹੋਣ ਉਹ ਬੰਦਾ ਦਿਲੋਂ ਤੇ ਪਿੰਡ ਚ ਅਮੀਰ ਐਦਾਂ ਦੇ ਬੰਦੇ ਨਾਲ ਕੋਈ ਨਹੀਂ ਬੀਗਾੜਦਾ ਸ਼ਾਇਦ ਕੀਤੇ ਇਸ ਨਾਲ ਕੰਮ ਕਦੇ ਭੀ ਪੈ ਸਕਦਾ 🙏🙏🙏🙏🙏

  • @BakhshishBisa-gq5lz
    @BakhshishBisa-gq5lz หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਖੂਬ ਤਰੱਕੀਆਂ ਬਖ਼ਸ਼ੇ ਹੱਸਦੇ ਵੱਸਦੇ ਰਹੋ ਆਬਾਦ ਰਹੋ 🌹

  • @SukhwinderSingh-wq5ip
    @SukhwinderSingh-wq5ip 2 หลายเดือนก่อน +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @KulwantSingh-z2p
    @KulwantSingh-z2p 2 หลายเดือนก่อน +2

    ਵੀਰ ਦੀਆਂ ਗੱਲਾਂ ਪੰਜਾਬੀ ਲੋਕਾ ਨੂੰ ਸੇਧ ਦੇਣ ਵਾਲੀ ਹੈ

  • @sukhwinderSandhu-l8t
    @sukhwinderSandhu-l8t หลายเดือนก่อน +1

    ਵਾਹ 22 ਜੀ ਵਾਹ ❤🎉

  • @satwinderkaur6072
    @satwinderkaur6072 2 หลายเดือนก่อน +12

    ਬੰਦੇ ਦੇ ਚੇਹਰੇ ਤੇ ਹਿੰਮਤ ਤੇ ਮੇਹਨਤ ਝਲਕਦੀ ਆ ਕਰਮਾਂ ਵਾਲਾ ਉਹ ਪੁੱਤ ਜਿਸ ਨੂੰ ਏਹੋ ਜਿਹਾ ਪਿਉ ਮਿਲਿਆ ਕਰਮਾਂ ਵਾਲੀ ਮਾਂ ਜਿਸ ਦਾ ਇਹ ਪੁੱਤ ਆ

  • @ਗੁਰਵਿੰਦਰਸਿੰਘਬਰਾੜ
    @ਗੁਰਵਿੰਦਰਸਿੰਘਬਰਾੜ หลายเดือนก่อน +1

    ਬਹੁਤ ਹੀ ਵਧੀਆ ਸੋਚ ਵੀਰ ਦੀ

  • @ManjinderTatla
    @ManjinderTatla 2 หลายเดือนก่อน +2

    ਮਨਿੰਦਰ ਵੀਰ ਬਹੁਤ ਹੀ ਵਧੀਆ ਪੋਡਕਾਸਟ ਹੈ ਵੀਰ ਨੇ ਬਹੁਤ ਹੀ ਗੱਲਬਾਤ ਕੀਤੀ

  • @sharanjitsingh6614
    @sharanjitsingh6614 23 วันที่ผ่านมา

    ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ

  • @RajjuSindher-bc5tk
    @RajjuSindher-bc5tk 2 หลายเดือนก่อน +7

    ਸੁਆਦ ਆ ਗਿਆ ਬਾਈ ਦੀਆ ਗੱਲਾ ਸੁਣ ਕੇ

  • @AmrikSingh-fi1mn
    @AmrikSingh-fi1mn 2 หลายเดือนก่อน +2

    ਵਾਹ ਜੀ ਵਾਹ ਸਲੂਟ ਐ ਵੀਰ ਨੂੰ । ਅਤੇ ਪੱਤਰਕਾਰ ਵੀਰਨੂੰ ।

  • @JagrajSingh-j1n
    @JagrajSingh-j1n 2 หลายเดือนก่อน +5

    ਸਤਿ ਸ੍ਰੀ ਆਕਾਲ ਵੀਰ ਜੀ 🙏 ਵੀਰ ਦੀਆਂ ਸੈਂਚੀਆਂ ਗੱਲਾਂ ਹਨ ਜੀ 🙏 ਲੋਕਾਂ ਨਾਲ ਹੁੰਦੀਆਂ ਦੇਖੀਆਂ ਹਨ ਜੀ

  • @AmanDeep-st2pk
    @AmanDeep-st2pk 2 หลายเดือนก่อน +13

    ਨਜ਼ਾਰਾ ਆ ਗਿਆ ਬਾਈ ਦੀਆਂ ਗੱਲਾਂ ਸੁਣਕੇ ਸਿੱਖਣ ਵਾਲੀਆਂ ਬਹੁਤ ਗੱਲਾਂ ਹਨ ਜਿਹੜੇ ਕਹਿੰਦੇ ਪੰਜਾਬ ਚ ਕੰਮ ਨਹੀਂ ਓਹਨਾ ਦੇ ਮੂੰਹ ਤੇ ਚਪੇੜ ਐ

  • @NirmalSingh-dv3bg
    @NirmalSingh-dv3bg 2 หลายเดือนก่อน +4

    ਬਹੁਤ ਹੀ ਜ਼ਿਆਦਾ ਵਧੀਆ ਪੋਡਕਾਸਟ ਏ ਬਾਈ ਜੀ ਮੇਹਨਤ ਨੂੰ ਫਲ ਲੱਗਦਾ ਹੈ ਬਾਈ ਜੀ ਵਾਹਿਗੁਰੂ ਤੈਨੂੰ ਹੋਰ ਵੀ ਜ਼ਿਆਦਾ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇਂ ਪ੍ਰਮਾਤਮਾ ਸਦਾ ਹੱਸਦਾ ਵੱਸਦਾ ਰੱਖੇ ਪ੍ਰਮਾਤਮਾ ਖੁਸ਼ੀਆਂ ਬਖਸ਼ੇ ❤

  • @belisaroya3041
    @belisaroya3041 2 หลายเดือนก่อน +3

    Thank you Brother Yarr kadi vi nhi sochea si ki koi is tara da vi podcast kar sakda ji very nice

  • @BootaSingh-fc3pm
    @BootaSingh-fc3pm หลายเดือนก่อน +1

    ਵਾਹ ਜੀ ਵਾਹ 👌

  • @surjitkhosasajjanwalia9796
    @surjitkhosasajjanwalia9796 2 หลายเดือนก่อน +16

    ਬੁੱਲਟ ਲੈ ਲਿਆ ਚਲੋ ਬਹੁਤ ਵਧੀਆ ਕੀਤਾ

  • @championgamemap6485
    @championgamemap6485 2 หลายเดือนก่อน +23

    ❤ਮਿਹਨਤੀ ਬੰਦਾ ❤

  • @Makhan-r1j
    @Makhan-r1j 2 หลายเดือนก่อน +3

    ਕੋਈ ਵੀ ਕੰਮ ਕਰ ਲਵੋ ਪਰ ਮੇਹਨਤ ਹਰ ਇੱਕ ਕੰਮ ਵਿੱਚ ਕਰਨੀ ਪੈਂਦੀ ਹੈ ਫੇਰ ਹੀ ਵਧੀਆ ਘਰ ਵਾਰ ਚੱਲਦਾ ਹੈ ਬਾਈ ਵਾਂਗ ਤਰੱਕੀ ਵੀ ਹੋਵੇ ਗੀ ਬਿਨਾਂ ਮੇਹਨਤ ਤੌ ਬਿਨਾਂ ਕੋਈ ਵੀ ਕੰਮ ਕਰ ਲਵੋ ਘਾਟਾ ਹੀ ਪਵੇਗਾ ਮੇਹਨਤ ਤੇ ਲਗਨ ਨਾਲ ਕੰਮ ਕਰਨ ਨਾਲ ਕੰਮ ਚੱਲਦਾ ਹੈ ਤਰੱਕੀ ਮਿਲਦੀ ਹੈ ❤

  • @_Amritsar_california_
    @_Amritsar_california_ หลายเดือนก่อน +2

    ਭਾਂੳਜੀ ਨੇ 💯 ਸਈ ਸਲਾਹ ਦਿੱਤੀ ਵਾ ਬਾਅਰ ਨਾ ਜਾਣ ਦੀ

  • @AvtarSingh-ql9zm
    @AvtarSingh-ql9zm หลายเดือนก่อน +1

    Bahut badhiya veer ji Salam hai chadhadi Kala rakhe Parmatma Dena sacche Badshah

  • @SinghBh-mu8wv
    @SinghBh-mu8wv 2 หลายเดือนก่อน +2

    ਲੋਕ ਫੇਰੇ ਲੈਣੀ ਦੇ ਹੁੰਦੇ ਗਲਤੀਆਂ ਬਹੁਤ ਕੜਦੇ ਟੈਂਕੀ ਲੈਣਾ ਅਗਲੇ ਨੇ ਬੁਲਟ ਅੱਜ ਲਿਆ ਚਾਹੇ ਕੱਲ ਇਸ ਬਾਈ ਦੀ ਆਵਾਜ਼ ਪੰਜਾਬੀ ਐਕਟਰ ਪ੍ਰਕਾਸ਼ ਸਿੱਧੂ ਵਰਗੀ ਲੱਗਦੀ ਗੁਰੂ ਪਾਤਸ਼ਾਹ ਤੇਰੀਆਂ ਤੇ ਤੇਰੀ ਪਰਿਵਾਰ ਦੀਆਂ ਕਮਾਈਆਂ ਚੋ ਬਰਕਤ ਪਾਵੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰੀ

  • @hujcoxjro7277
    @hujcoxjro7277 หลายเดือนก่อน +1

    Very good veer ji waheguru ji waheguru ji ❤❤❤

  • @gurdeepbrar6719
    @gurdeepbrar6719 2 หลายเดือนก่อน +4

    ਮੈਂ ਬਈ ਦੀ ਗੱਲ ਸੁਣਨ ਨੂੰ ਬਹੁਤ ਸਮੇ ਦਾ ਇੰਤਜ਼ਾਰ ਕਰਦਾ ਸੀ,ਵਾਹਿਗੁਰ ਚੜਦੀ ਕੱਲਾ ਬਕਸ਼ੇ

  • @GSMaan-hh3fj
    @GSMaan-hh3fj 2 หลายเดือนก่อน +2

    ਕੰਮ ਅੋਖਾ ਪਰ ਇਮਾਨਦਾਰੀ ਸਬਰ ਨਾਲ ਸਾਰਾ ਕੁਝ ਹੋ ਸਕਦਾ ❤👍

  • @BalwinderSingh-pb3kd
    @BalwinderSingh-pb3kd 2 หลายเดือนก่อน +38

    ਇਹ ਹੈ ਖਾਲਸਾ ਮੰਨ ਤੋੰ ਬੰਦਾ ਖਾਲਸ ਹੈ ਇੰਨਾ ਬੰਦਿਆ ਦੀ ਗਲ ਬਾਤ ਦਸਿਆ ਕਰੋ ਜੀ

  • @AmandeepSingh-bu4wn
    @AmandeepSingh-bu4wn 2 หลายเดือนก่อน +4

    ਬਹੁਤ ਵਧੀਆ ਜੀ

  • @brarmogausa3415
    @brarmogausa3415 2 หลายเดือนก่อน +5

    ਸਲਾਮ ਆ ਵੀਰ ਤੇਰੀ ਮਿਹਨਤ ਨੂੰ

  • @IqbalSingh-ps1mg
    @IqbalSingh-ps1mg 2 หลายเดือนก่อน +4

    ਬਿਲਕੁਲ ਸੱਚ ਵਾਈ ਜੀ

  • @TereNaam197
    @TereNaam197 2 หลายเดือนก่อน +2

    ਹੁਣ ਕਈਆਂ ਨੇ ਇਸ ਬਾਈ ਨੂੰ ਗਾਲਾਂ ਕੱਢਣੀਆਂ ਕਿਉਂਕਿ ਇਹਨਾਂ ਨੇ ਜੱਟਾਂ ਅਤੇ ਮਜਬੀ ਸਿੱਖਾਂ ਦੀ ਸਾਂਝ ਬਾਰੇ ਗੱਲ ਕਰ ਦਿੱਤੀ ਹੁਣ ਇਹ 22 ਨਫਰਤ ਦੀ ਭੇਟ ਚੜ ਜਾਓ ਕਿਉਂਕਿ ਰਵਿਦਾਸ ਮਜਵੀ ਅਤੇ ਐਸਸੀ ਬੀਸੀ ਨਹੀਂ ਚਾਹੁੰਦੇ ਕੀ ਜੱਟ ਦੀ ਕੋਈ ਤਾਰੀਫ ਕਰੇ ਗੱਲ ਕੌੜੀ ਪਰ ਲੱਗੂਗੀ ਸੱਪ ਵਾਂਗੂ🎉

  • @baljinderkaler1713
    @baljinderkaler1713 หลายเดือนก่อน +1

    Buhat wadiya jankari ditti sir ji aapne work nu ji Sewa jano ji God bless you veere hor aage vdo

  • @iqbalbrar6977
    @iqbalbrar6977 2 หลายเดือนก่อน +4

    ਬਹੁਤ ਚੰਗੀ ਸੋਚ ਬਾਈ ਦੀ

  • @ninderbrar6146
    @ninderbrar6146 2 หลายเดือนก่อน +15

    ਤਿੰਨ ਚੀਜਾਂ
    ਨਾਮ ਜਪੋ
    ਕਿਰਤ ਕਰੋ
    ਵੰਡ ਛਕੋ

  • @jugrajsinghsidhu1551
    @jugrajsinghsidhu1551 2 หลายเดือนก่อน +63

    ਘਾਹ ਮੱਝਾ ਨੂੰ ਪਾਉਣਾ ਚਾਹੀਦਾ ਹੈ ਕਿਉਕਿ ਖੰਬਲ ਵਿੱਚ ਤਾਕਤ ਬਹੁਤ ਹੁੰਦੀ ਹੈ ਉਦਾਹਰਣ ਵਜੋ ਘੋੜੇ ਨੂੰ ਵੇਖ ਲਾਉ ਘੋੜੇ ਦੀ ਮੇਨ ਖੁਰਾਕ ਘਾਹ ਹੀ ਹੁੰਦੀ ਹੈ

    • @jattdhaliwal9379
      @jattdhaliwal9379 2 หลายเดือนก่อน +8

      ਸਹੀ ਪਹਿਲਾਂ ਅਸੀਂ ਪਸੂ ਚਾਰਦੇ ਹੁੰਦੇ ਸੀ ਕੱਟਿਆ ਦਿਨਾਂ ਵਿੱਚ ਹਿ ਤਿਆਰ ਹੋ ਜਾਂਦੀਆਂ ਸੀ

    • @GurdevSingh-vd5ie
      @GurdevSingh-vd5ie 2 หลายเดือนก่อน +3

      ਘਾਅ ਪਸ਼ੂਆਂ ਦੀ ਕੁਦਰਤ ਵਲੋਂ ਦਿੱਤੀ ਦੇਸ਼ੀ ਭੋਜਨ ਹੈ 🎉 ਇਸਨੂੰ ਚੱਲਦੇ ਫਿਰਦੇ ਪਸ਼ੂ ਖਾਂਦੇ 😮ਪਰ ਅਜੋਕੇ ਸਮੇਂ ਸਾਰੇ ਖਾਲੀ ਥਾਵਾਂ ਜੋ।। ਪਿੰਡਾਂ ਚ ਸਨ ਏਨਾਂ ਲੀਡਰਾਂ ਸਰਕਾਰਾਂ ਨੇ ਆਵਦੇ ਕਬਜ਼ਿਆਂ ਚ ਲੈ ਲਏ 😢 ਕੁੱਝ ਵੀ ਨਹੀਂ ਛੱਡਿਆ।। ਛਪੜਾਂ ਨੂੰ ਪੂਰ ਤਾ।।ਛਾੰਮਲਾਟਾ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਗਿਆ 😢 ਸਰਪੰਚਾਂ ਲੀਡਰਾਂ ਦੀ ਮਿਲੀਭੁਗਤ ਨਾਲ।।।😢 ਛੋਟੇ ਹੁੰਦੇ ਪਸ਼ੂਆਂ ਨੂੰ ਬੜੀ ਦੂਰ ਦੂਰ ਤੱਕ ਲੈ ਜਾਂਦੇ ਸੀ।। ਇੱਕ ਦਿਨ ਜੇ ਨਾ ਲੈਜਾਣਾ।।। ਅਗਲੇ ਦਿਨ।। ਬੁਜ਼ੁਰਗਾਂ ਨੇ।।ਲੋਹੇ ਲਾਖਾ ਹੋ ਜਾਣਾਂ।।।😮ਔ ਡੰਗਰਾਂ ਨੂੰ ਛੱਡ ਲੈ।। ਕਯੋਂ ਜ਼ੁਲਮ ਕਰੀ ਜਾਂਦਾ ਹੈ ਬੇਜ਼ੁਬਾਨ ਤੇ 😮

    • @jugrajsinghsidhu1551
      @jugrajsinghsidhu1551 หลายเดือนก่อน

      @@GurdevSingh-vd5ie ਬਿੱਲਕੁੱਲ ਗੁਰਦੇਵ ਬਾਈ ਮੈ ਮੇਰੇ ਨਾਨਕੇ ਢੇਰੀ ਤੇ ਰਹਿੰਦਾ ਹਾ ਸਾਡੇ ਇਲਾਕੇ ਵਿੱਚ ਉਸ ਸਮੇ ਸੇਮ ਹੁੰਦੀ ਸੀ ਚਰਾਦਾ ਵਾਧੂ ਸੀ ਮੈ ਆਪ ਪਸੂ ਨੂੰ ਚਾਰਦਾ ਵਿੱਚ ਚਰਾਕੇ ਲਿਉਦਾ ਰਿਹਾ ਹਾ ਉਸ ਸਮੇ ਕਮਾਈ ਦੇ ਜਿਆਦਾ ਸਾਧਨ ਨਹੀ ਹੁੰਦੇ ਸੀ ਫੇਰ ਵੀ ਲੋਕੀ ਖੁਸ ਸੀ ਇੱਕ ਕੰਮ ਜਰੂਰ ਕਰਨਾ ਬਾਈ ਜੀ ਆਪਣਾ ਪਿੰਡ ਇਲਾਕਾ ਦੱਸਣਾ ਟਿੱਪਣੀ ਰਾਹੀ ਕਿਉਕਿ ਗੁਰਦੇਵ ਬਾਈ ਮੈਨੂੰ ਲੱਗਦਾ ਆਪਾ ਇੱਕੋ ਸੋਚ ਦੇ ਮਾਲਕ ਹਾ

  • @bhattalbrothers9573
    @bhattalbrothers9573 2 หลายเดือนก่อน +1

    ਬਾਈ ਦੀਆਂ ਤਿੰਨ ਗੱਲਾਂ ਇਹ ਹੋ ਸਕਦੀਆਂ
    1 ਕਦਰ ਕਰੋ ਸਮੇਂ ਦੀ
    2 ਲੱਤ ਨਾ ਲਾਓ ਨਸ਼ੇ ਦੀ
    3 ਸ਼ਰਮ ਨਾ ਮੰਨੋ ਛੋਟੇ ਵੱਡੇ ਕੰਮ ਕਿਸੇ ਦੀ

  • @beantsingh7766
    @beantsingh7766 2 หลายเดือนก่อน +5

    Bahut vdiya uprala
    LOK AWAZ TV DA
    MAZDOOR DA BROADCAST KRN DA

  • @vickybarnala6823
    @vickybarnala6823 2 หลายเดือนก่อน

    ਚੰਗੀ ਸੋਚ ਦਾ ਮਾਲਿਕ
    ਅਜ ਤੱਕ ਦਾ ਸਭ ਤੋਂ ਵਧੀਆ podcast

  • @GurjantSingh-eh6em
    @GurjantSingh-eh6em 2 หลายเดือนก่อน +5

    ਪੱਤਰ ਕਾਰ ਸਾਹਿਬ ਇਹ ਨਾ ਹੋਵੇ ਤੁਹਾਡੀ ਗੱਲ ਸੁਣ ਕੇ ਲੋਕ ਘਾਹ ਮਗਰ ਹੁ ਹੀ ਨਾ ਪੈ ਜਾਣ।ਇਹਦਾ ਕੰਮ ਨਾ ਗਾਲ ਦੇਓ।

  • @amanpreetsinghofficials7802
    @amanpreetsinghofficials7802 2 หลายเดือนก่อน +1

    ਸਤਿ, ਸੰਤੋਖ ਤੇ ਵਿਚਾਰ

  • @RanjitsinghSidhu-zh4qn
    @RanjitsinghSidhu-zh4qn 18 วันที่ผ่านมา

    ਬਾਈ ਦੀ ਮਿਹਨਤ ਨੂੰ ਸਲਾਮ

  • @surindersingh2233
    @surindersingh2233 2 หลายเดือนก่อน +1

    ਬਹੁਤ ਘੈਟ ਗੱਲਾਂ ਕੀਤੀਆਂ ਵੀਰ ਨੇ

  • @NavtejKhosa-mu7dj
    @NavtejKhosa-mu7dj 2 หลายเดือนก่อน +2

    ਬਹੁਤ ਵਧੀਆ ਇਨਸਾਨ ਵੀਰ ਜੀ

  • @SandhuFarm-d1b
    @SandhuFarm-d1b 2 หลายเดือนก่อน +1

    Waheguru ji waheguru ji waheguru ji waheguru ji waheguru ji

  • @karmjitkaurbrar2325
    @karmjitkaurbrar2325 2 หลายเดือนก่อน +5

    V very good 🙏 🙏

  • @RachhpalKaur-ql8im
    @RachhpalKaur-ql8im 2 หลายเดือนก่อน +2

    V v good brother je godless you

  • @SajjuJawanda-qm8gy
    @SajjuJawanda-qm8gy 2 หลายเดือนก่อน +1

    ਵੀਰੇ ਆਪਣੇ ਪੰਜਾਬ ਚ ਹੀ ਘਾਟ ਲੋਕ ਨਾ ਦੂਜੇ ਨੂੰ ਦੇਖ ਦੇਖ ਮੱਚਦੇ ਆ ਮੈਂ ਸੋਫਟਵੇਅਰ ਦਾ ਤੇਸੀ ਘੋੜੇ ਦਾ ਕੋਰਸ ਕਰਿਆ ਹੈ ਮੈਂ ਅਨਪੜ ਸੀ ਲੋਕ ਮੈਨੂੰ ਦੇਖਦੇ ਸੀ ਮੱਛੀ ਦੇ ਇਹਦਾ ਦਿਮਾਗ ਵਾਲਾ ਇਹਦਾ ਦਿਮਾਗ ਵਾਲਾ ਬਾਈ ਮੈਨੂੰ ਉਹ ਰਾਹ ਤੇ ਲੈ ਕੇ ਖੜਾ ਤਾ ਜਿੱਥੇ ਕੋਈ ਮੈਨੂੰ ਬਚਾ ਹੀ ਨਹੀਂ ਸਕਦਾ ਉਹ ਸਿੱਖ ਰੱਬ ਜੀ ਨੇ ਬਚਾਇਆ ਮੈਨੂੰ ਲੋਕ ਤਾਂ ਇੰਨੇ ਘਟੀਆ ਸੋਚਦੇ ਆ ਪੰਜਾਬ ਦੇ ਦੂਜੇ ਨੂੰ ਵੇਖ ਕੇ ਮੱਚਦੇ ਆ ਤੈਨੂੰ ਪੰਜਾਬ ਤਰੱਕੀ ਨਹੀਂ ਕਰਦਾ ਬਈ ਆਪਣਾ❤❤❤

  • @varindersidhu6219
    @varindersidhu6219 2 หลายเดือนก่อน +2

    ਬਹੁਤ ਵਧੀਆ ਗੱਲ ਕੀਤੀਆ ਬਾਕੀ ਆਦਮੀ ਬਹੁਤ ਮਿਹਨਤ ਹੈ

  • @dalbirsinghgrewal4531
    @dalbirsinghgrewal4531 2 หลายเดือนก่อน +6

    Kulwinder singh Teri soch nu Salam aa

  • @JasvirSingh-pw6wi
    @JasvirSingh-pw6wi 2 หลายเดือนก่อน +3

    ਜਿਹੜੇ ਰੱਖਦੇ ਨਹੀਂ 100 ਏਕੜ ਨਾਲ ਵੀ ਨਹੀਂ ਰੱਜਦੇ

  • @sarbjeetgharu9949
    @sarbjeetgharu9949 หลายเดือนก่อน

    Waheguru ji 😊

  • @gagndeepsingh1136
    @gagndeepsingh1136 2 หลายเดือนก่อน +1

    ਬਾਈ ਜੀ ਸਿਰਾ ਗੱਲ ਬਾਤ

  • @avtarsingh1141
    @avtarsingh1141 2 หลายเดือนก่อน +2

    Jionda reh vir eh hai asal Panjab da Punjabi khalas sikh bhut vadia mehnti vir waheguru chardi kala vich rakhe

  • @MankiratMankirat-m9m
    @MankiratMankirat-m9m 19 วันที่ผ่านมา

    Bahut vadia Galla veer dia

  • @dhaliwalpb3116
    @dhaliwalpb3116 2 หลายเดือนก่อน +5

    ਕੁਲ ਮਿਲਾ ਕੇ ਬੰਦਾ ਗੁਡ ਆ ਜਰ 🙏

  • @bahadursinghsandhu2744
    @bahadursinghsandhu2744 19 วันที่ผ่านมา

    Bahut nice procast

  • @gurwindersingh6802
    @gurwindersingh6802 หลายเดือนก่อน +1

    ਮੇਰੀ ਸੁਣ ਓ ਗੱਲ ਓ ਬੰਦਾ ਮੇਹਨਤ ਕਰਦਾ ਕਰੇ ਚਗੀ ਗੱਲ ਐ ।ਆ ਜਿਹੜਾ ਜੱਟ ਨੂੰ ਟਾਰਗੇਟ ਕੀਤਾ ਅ ਗੱਲ ਕਿੱਧਰ ਨੂੰ ਗਈ ।ਤੁਹਾਨੂੰ ਜੱਟ ਹੀ ਦਿਸਦਾ ।ਜੋ ਲੰਡੀ ਬੁਚੀ ਗਾਣਾ ਸਾਡੇ ਤੇ ਜੱਟ ਜੱਟ ਜੱਟ ।ਤੂੰ ਤਨਖਾਹ ਵਾਲੇ ਤੇ ਗੱਲ ਕਰ ਤੂੰ ਵਪਾਰੀ ਡਾਕਟਰ ਜੋ ਵੀ ਕਰ ਗੱਲ ।ਤੁਹਾਨੂੰ ਜੱਟ ਹੀ ਦਿਸਦੇ ।ਜੇ ਅੰਨ ਦਾਤਾ ਨਹੀਂ ਕਹਿਣ ਜੋਗੇ ਤਾ ਬੇਇਜਤੀ ਵੀ ਨਾ ਕਰੋ । ਜੱਟ ਹੀ ਟਾਰਗੇਟ ਕਿਉ ।

  • @AngrejSingh-xl3xc
    @AngrejSingh-xl3xc 2 หลายเดือนก่อน +5

    ਇਮਾਨਦਾਰ ਬੰਦੇ ਦਾ ਰੱਬ ਪੂਰਾ 1:01:17 ਚਾਹੀਦਾ ੯ਸਾਥ ਦਿਦਾ ਹਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਜੀ

  • @kirpalsidhu44
    @kirpalsidhu44 5 วันที่ผ่านมา

    ਕੰਮ ਕਰਨ ਵਾਲੇ ਤੇ ਕਰੋਨ ਵਾਲੇ ਵਿੱਚ ਇਮਾਨਦਾਰੀ ਨੇਕ ਨੀਅਤ ਜਰੂਰੀ ਹੈ

  • @harmanjitsingh1282
    @harmanjitsingh1282 2 หลายเดือนก่อน +4

    Dhan Dhan Guru Ramdas ji mehar karo

  • @KuldeepSingh-qw5bj
    @KuldeepSingh-qw5bj 2 หลายเดือนก่อน +1

    Veerji ji bilkul theek ji ♥️

  • @JasbirkaurKharoud-us6ee
    @JasbirkaurKharoud-us6ee หลายเดือนก่อน

    Bohat vadia bai g

  • @ArshDeep-em4zt
    @ArshDeep-em4zt 2 หลายเดือนก่อน

    ਬਾਈ ਜੀ ਤੈਨੂੰ ਦਿਲੋ ਸਲੂਟ ਹੈ ਬਾਈ ਮੇਰੇ ਵੀ ਸਾਥੀ ਤੇਰੇ ਵਰਗੇ ਹੋਣ ਯਰ

  • @GsRai-gc4qh
    @GsRai-gc4qh 2 หลายเดือนก่อน +1

    Good job ਵੀਰ❤

  • @Bholamusic786
    @Bholamusic786 หลายเดือนก่อน

    Rab hmesa khus rakhe 🙏🙏

  • @GurpreetKaur-i5j
    @GurpreetKaur-i5j หลายเดือนก่อน

    Very good

  • @darshansidhu4810
    @darshansidhu4810 2 หลายเดือนก่อน +2

    Very nice info 👌 Pramatma sonu bal bakshe

  • @GurpreetSingh-lf9tn
    @GurpreetSingh-lf9tn 2 หลายเดือนก่อน +1

    Waheguru ji

  • @ginnibhangu2666
    @ginnibhangu2666 2 หลายเดือนก่อน +1

    ਵਾਹ🙏🙏🙏

  • @satinderhanjra6344
    @satinderhanjra6344 2 หลายเดือนก่อน

    Eh Sab sachia galla,par enni himmat koi koi karda.

  • @premmakkar3428
    @premmakkar3428 2 หลายเดือนก่อน +6

    God bless you bai

  • @premmakkar3428
    @premmakkar3428 2 หลายเดือนก่อน +5

    Good patarkar manjinder bai god bless you

  • @jagjeetaulakh4308
    @jagjeetaulakh4308 2 หลายเดือนก่อน +1

    Soch bahot positive veer diya
    Hor tarakia kare🙏🏼🙏🏼🙏🏼

  • @RaniKaur-g7j
    @RaniKaur-g7j 2 หลายเดือนก่อน +4

    Sat Sri akal veer ji mehnat di kmai hi bande nu uccha lejandi hai te hk di kmai barkt kardi h

  • @gsdakha3763
    @gsdakha3763 2 หลายเดือนก่อน +1

    Very good ❤👍👌

  • @Gamasidhuvlogs
    @Gamasidhuvlogs 2 หลายเดือนก่อน +1

    ਵੈਰ nice

  • @shukhnoor4742
    @shukhnoor4742 2 หลายเดือนก่อน +1

    Bahut hi jada badiya podcast hai.v good

  • @roopsandhuz2847
    @roopsandhuz2847 2 หลายเดือนก่อน

    ਬਾ ਕਮਾਲ ਸੋਚ ਬਾਈ ਤੇਰੀ

  • @shivcharandas1984
    @shivcharandas1984 2 หลายเดือนก่อน +1

    Kohaynoor hera bae. Tv chanal da ve dhanbad .

  • @sukhrajsingh5770
    @sukhrajsingh5770 2 หลายเดือนก่อน +3

    ਹੋਰ ਗੱਲਾਂ ਤਾਂ ਠੀਕ ਐ ਭਰਾ, ਘੰਟੇ ਚ 10 ਢੋਲੀਆਂ ਨੀ ਪੈਂਦੀਆਂ.. 🤔🤔😂😂😜😜

    • @harjitbhullar3018
      @harjitbhullar3018 2 หลายเดือนก่อน

      Pai jndia bi ji bhr k chkon ala howe 4 mint ch pump khali ho jnda

  • @JagjitSingh-bb4ru
    @JagjitSingh-bb4ru 2 หลายเดือนก่อน +11

    ਟਾਈਮ ਸਿਰ ਉਠਣਾ