ਉੱਜੜ ਗਿਆ ਇਹ ਪੰਜਾਬ ਦਾ ਵੱਸਦਾ ਪਿੰਡ ਸਮਾਨ ਵੀ ਛੱਡ ਗਏ ਲੋਕ | ਇਹ ਪਿੰਡ ਰਾਤੋ ਰਾਤ ਹੋਇਆ ਖਾਲ਼ੀ | PB7 RIDER | AMRIT

แชร์
ฝัง
  • เผยแพร่เมื่อ 18 ต.ค. 2024
  • ‪@pb7rider‬ Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    Follow me on Instagram- www.instagram....
    Follow me on Facebook Page - www.facebook.c...
    I hope you enjoyed this video
    Thank you so much for watching
    god bless you all.
    lots of ❤️
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

ความคิดเห็น • 685

  • @surinderpaulkaushal4463
    @surinderpaulkaushal4463 ปีที่แล้ว +61

    ਤੁਸੀਂ ਇਹ ਵੀਡੀਓ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਹੈਰਾਨੀ ਦੀ ਗਲ ਹੈ ਕਿ ਇਸ ਉਜਾੜੇ ਦਾ ਕਿਸੇ ਨੂੰ ਪਤਾ ਨਹੀ ਹੈ।

    • @pb7rider
      @pb7rider  ปีที่แล้ว +2

      Thx❤️, please subscribe the channel and like the video

  • @diljeetkaur5858
    @diljeetkaur5858 ปีที่แล้ว +61

    ਕੀ ਕਾਰਨ ਹੋਵੇਗਾ ਜੋ ਸਾਰੇ ਲੋਕ ਚਲ ਗਏ ਸਰਕਾਰ ਨੂੰ ਪਿੰਡ ਅਵਾਦ ਕਰਨਾ ਚਾਹੀਦਾ ਵਾਹਿਗੁਰੂ ਅੱਗੇ ਅਰਦਾਸ ਹੈ ❤️🙏🏻🙏🏻🙏🏻🙏🏻

    • @pb7rider
      @pb7rider  ปีที่แล้ว +2

      No any type facility and animal attack

    • @pb7rider
      @pb7rider  ปีที่แล้ว

      Thx sir, please subscribe the channel

    • @lallali4508
      @lallali4508 ปีที่แล้ว

      Hanji

    • @SinghGill7878
      @SinghGill7878 ปีที่แล้ว +1

      ਜੰਗਲੀ ਜਾਨਵਰਾਂ ਤੋਂ ਡਰਦੇ ਚਲੇ ਗਏ ਹੋਣੇ ਛੱਡਕੇ

    • @jassigiri6422
      @jassigiri6422 ปีที่แล้ว +1

      Ki pta sarkaran ne hi ujarea hove pind

  • @bachansingh1165
    @bachansingh1165 ปีที่แล้ว +36

    ਇਨ੍ਹਾਂ ਲੜਕਿਆਂ ਨੇ ਵੀਡੀਓ ਵਧੀਆ ਬਣਾਈ ਹੈ ।ਪਰ ਲਗਦਾ ਲੋਕਾਂ ਨੂੰ ਦਿਖਾਉਣ ਲਈ ਪਹਿਲੀ ਕੋਸ਼ਿਸ਼ ਹੈ।ਵਧੀਆ ਹੈ ।ਜਿਨ੍ਹਾਂ ਤੋਂ ਇਸ ਉੱਜੜੇ ਪਿੰਡ ਦਾ ਪਤਾ ਲੱਗਿਆ ਤੇ ਇਥੋਂ ਤੱਕ ਪਹੁੰਚੇ ਹਨ।ਠੀਕ ਉਨ੍ਹਾਂ ਤੋਂ ਜਾਂ ਨੇੜੇ ਦੇ ਪਿੰਡਾਂ ਤੋਂ ਪਤਾ ਕਰਕੇ ਇਸ ਵੀਡੀਓ ਨੂੰ ਕੰਪਲੈਕਸ ਕਰੋ।ਕੀ ਕਾਰਨ ਹੋਇਆ ਪਿੰਡ ਛੱਡਣ ਦਾ ਤੇ ਉਹ ਲੋਕ ਕਿਥੇ ਹਨ ।ਤਾਂ ਕਿ ਫਿਰ ਤੋਂ ਉਥੇ ਪਿੰਡ ਵਸੇ ਜਾਂ ਸਰਕਾਰ ਦੇ ਧਿਆਨ ਚ ਆ ਜਾਵੇ।ਕਿਉਂਕਿ ਬਹੁਤ ਸੁੰਦਰ ਏਰੀਆ ਬਣ ਸਕਦਾ ਹੈ।ਉਜੜੀਆਂ ਹਸਰਤਾਂ ਮੁੜ ਬਹਾਲ ਹੋ ਸਕਣ।

    • @pb7rider
      @pb7rider  ปีที่แล้ว

      Thx sir, please subscribe the channel

    • @shubegsingh8394
      @shubegsingh8394 ปีที่แล้ว

      Very nice but what happened hear should be more adventur whear houner jamin de malak vichare kis tarnan chale gai

  • @meghrajsharma5721
    @meghrajsharma5721 ปีที่แล้ว +62

    ਪਤਾ ਤਾਂ ਕਰੋ‌ ਵਿਚਾਰੇ
    ਕਿਥੇ ਗੲਏ‌‌ਤੇ ਕਿਸ
    ਮੁਸੀਬਤ ਕਰਕੇ ਚਲੇ
    ਗੲਏ ਜ਼ਰੂਰ ਪਤਾ ਕਰੋ ਮਨ ਬਹੁਤ ਦੁਖੀ
    ਹੋਇਆ

    • @pb7rider
      @pb7rider  ปีที่แล้ว

      Thx sir, please subscribe the channel

  • @jaswinderjassa2637
    @jaswinderjassa2637 ปีที่แล้ว +25

    ਵਾਅ ਕਮਾਲ ਖੂਬਸੂਰਤ ਦ੍ਰਿਸ਼ ਸ਼ਾਂਤ ਜਗਾਂ ,ਜਿਹੜੇ ਵਿਅਕਤੀ ਨੂੰ ਟੈਸਨ ਰਹਿੰਦੀ ਹੋਵੇ ਏਥੇ ਦੋ ਦਿਨ ਲਾ ਕੇ ਸਾਰੇ ਦੁੱਖ ਭੁੱਲ ਜੁ, ਘੁੰਮਣ ਲਈ ਸਵਰਗ ਆ ,ਮਨ ਸਕੁਨ ਮਿਲਦਾ ,ਬੇਸ਼ੱਕ ਸਹੂਲਤਾਂ ਨਾ ਹੋਣ ਕਰਕੇ ਲੋਕ ਹੋਰ ਪਾਸੇ ਲੰਘ ਗਏ ਪਰ ਏ ਘੁਮਣ ਲਈ ਜਗ੍ਹਾ ਸਵਰਗ ਏ ,ਸ਼ਾਂਤ ਵਾਤਾਵਰਨ ਵਾਅ ਕਮਾਲ

    • @pb7rider
      @pb7rider  ปีที่แล้ว

      fb.watch/kWmAYxyzyQ/?mibextid=Nif5oz

    • @BalwinderSingh-qd3jl
      @BalwinderSingh-qd3jl ปีที่แล้ว +2

      ਬਿਜਲੀ ਦਾ ਟ੍ਰਾਂਸਫਾਰਮਰ ਵੀ ਲੱਗਿਆ ਹੋਇਆ

    • @jaswinderhayer5120
      @jaswinderhayer5120 ปีที่แล้ว +1

      ਜੇ ਇਸ ਜਗ੍ਹਾ ਸਵਰਗ ਹੈ ਤਾਂ ਲੋਕ ਕਿਉਂ ਛੱਡ ਗਏ ਕੋਈ ਤਾਂ ਵਜ੍ਹਾ ਰਹੀ ਹੋਊ

    • @jaswinderjassa2637
      @jaswinderjassa2637 ปีที่แล้ว +1

      @@jaswinderhayer5120 ਪਾਗਲ ,ਮੈਂ ਘੁਮਣ ਲਈ ਸਵਰਗ ਕਿਹਾ , ਸ਼ਾਂਤ ਜਗਾਂ ਗਰਲਫ੍ਰੈਂਡ ਨਾਲ ਖੁੱਲ ਕੇ ਘੁੰਮੋ , ਕੋਈ ਕਿਸੇ ਦਾ ਡਰ ਨੀ

  • @Bapu360
    @Bapu360 ปีที่แล้ว +44

    ਬਹੁਤ ਬਹੁਤ ਵਧਇਆ ਜਗਾ ਪਾਜੀ ਇਸ ਵੀਡਿਓ ਨੂੰ ਸਾਡੇ ਨਾਲ ਸਾਂਝੀਆਂ ਕਰਨ ਲਈ ਤੁਹਾਡਾ, ,ਧੰਨਵਾਦ ਵੀਰ ਜੀ

    • @prits4157
      @prits4157 ปีที่แล้ว +1

      Vadhi as ki gal aa ess which???

    • @pb7rider
      @pb7rider  ปีที่แล้ว

      Thx sir, please subscribe the channel

    • @Bapu360
      @Bapu360 ปีที่แล้ว

      ​@@prits4157ਵਧਇਆ ਪਾਜੀ ਇਥੇ ਦਾ ਜੰਗਲ ਤੇ ਇਥੇ ਦਾ ਵਿਓ ਪਾਜੀ ਤੇ ਇਸ ਦੀ ਸੂੰਨਦਰਤਾ ਪਾਜੀ

  • @charanjitsingh4388
    @charanjitsingh4388 ปีที่แล้ว +16

    ਵਾਹਿਗੁਰੂ ਜੀ ਮੇਹਰ ਕਰੋ ਜੀ ।ਇਸ ਪਿੰਡ ਵਿੱਚ ਲੱਗਦਾ ਇੱਕ ਵੀ ਸਹੂਲਤ ਨਹੀਂ ਹੈ ।ਨਾ ਸੜਕਾਂ ਨਾ ਬਿਜਲੀ ਨ ਪਾਣੀ ਨ ਸਿਹਤ ਸਹੂਲਤਾਂ । ਇਸ ਪਿੰਡ ਵਿੱਚ ਕਿਦਾਂ ਰਹਿਣਾ । ਪ੍ਰਦੂਸ਼ਣ ਰਹਿਤ ਪਿੰਡ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ ਉ ਵੀ ਜ਼ਿਲੇ ਦੇ ਲਾਗੇ ਹੋਵੇ ਪਿੰਡ । ਧੰਨਵਾਦ ਜੀ ।

    • @pb7rider
      @pb7rider  ปีที่แล้ว

      Thanks❤️please like the the video and subscribe the channel

  • @babudhaliwal4876
    @babudhaliwal4876 ปีที่แล้ว +29

    ਵੀ ਡੀ ਓ ਬਣਾਈ ਖਾਲੀ ਹੋਏ ਪਿੰਡ ਦੀ ✅ਆ
    ਪਰ ਕੁਝ ਪੁਛ -ਗਿਛ ਕਰ ਲੈਣੀ ਸੀ ।
    ਭਲੇ ਪੁਰਸ਼ ਕਿਤੇ ਹੋਣਗੇ,ਘਟਨਾ ਇਕ ਨਾ ਵਾਪਰ ਸਕਦੀ ਆ,ਸਾਰੇ ਪਿੰਡ ਨਾਲ ਨਈ ।
    ॥ੴ॥ ਭਲੀ ਕਰਨ 🙏🏻

    • @dilpreetsingh0015
      @dilpreetsingh0015 ปีที่แล้ว +2

      ਸਹੀ। ਗੱਲ। ਆ

    • @babudhaliwal4876
      @babudhaliwal4876 ปีที่แล้ว +1

      ਧਨੰਵਾਦ ਸਭਨਾ ਦਾ 🌹

    • @pb7rider
      @pb7rider  ปีที่แล้ว

      th-cam.com/video/RDoEggDVNas/w-d-xo.html, sir part 2 video poore dekho, pata lag jaye ga , pind se ja na nehe, check the link

  • @amandeepsingh-yk4nt
    @amandeepsingh-yk4nt ปีที่แล้ว +51

    ਇਹਨਾਂ ਲੋਕਾਂ ਦੀ ਭਾਲ ਕਰਨੀ ਚਾਹੀਦੀ ਆ

    • @pb7rider
      @pb7rider  ปีที่แล้ว +1

      Thx sir, please subscribe the channel

  • @Laddi_Singh994
    @Laddi_Singh994 ปีที่แล้ว +17

    ਜਿੱਥੋਂ ਤਕ ਮੈਂ ਸੁਣਿਆ ਇਸ ਪਿੰਡ ਨੂੰ ਸੜਕਾਂ ਨਹੀਂ ਸੀ ਜਾਂਦੀਆਂ, ਸਹੂਲਤਾਂ ਦੀ ਘੱਟ ਸੀ ਪਿੰਡ ਵਿੱਚ, ਬੱਚਿਆਂ ਲਈ ਸਕੂਲ ਵੀ ਨਹੀਂ ਸੀ, ਇਥੇ ਜੰਗਲੀ ਜਾਨਵਰ ਫਸਲਾਂ ਖਰਾਬ ਕਰ ਦਿੰਦੇ ਸਨ, ਮਜਬੂਰੀ ਵੱਸ ਲੋਕਾਂ ਨੂੰ ਪਿੰਡ ਛੱਡਣਾ ਪਿਆ ।

    • @pb7rider
      @pb7rider  ปีที่แล้ว

      Thx❤️🙏, please like the video and subscribe the channel

    • @harpinderkaur9739
      @harpinderkaur9739 ปีที่แล้ว

      Iko raat bich pind khali karna peya ...

    • @sukwindersingh455
      @sukwindersingh455 ปีที่แล้ว +1

      ​@@harpinderkaur9739 Mohali jile De Pahari elake vich vi Leopard bhut hn . Mera Pind vi Mohali vich hi hai

  • @Amarjitcanada
    @Amarjitcanada ปีที่แล้ว +6

    ਪੰਜਾਬ ਸਰਕਾਰ ਟੂਰਿਜਮ ਲਈ ਇਸ਼ ਇਲ਼ਾਕੇ ਨੂੰ ਡਵੈਲਿਪ ਕਰੇ........ ਹੁਸਿਆਰਪੁਰ ਜਿਲਾ ਬੜਾ ਸੋਹਣਾ

    • @pb7rider
      @pb7rider  ปีที่แล้ว

      Thanks❤️🙏

    • @veenapaul7970
      @veenapaul7970 ปีที่แล้ว

      hanji ih video sarkaar tak phuchni chahidi ha

  • @amandeepsingh-yk4nt
    @amandeepsingh-yk4nt ปีที่แล้ว +129

    10 ਕੂ ਸਾਲ ਪਹਿਲਾਂ ਹਸਦੇ ਵਸਦੇ ਲੋਕ ਅਚਾਨਕ ਚਲੇ ਗਏ ਓਵੀ ਪੰਜਾਬ ਚੋ ਕਮਾਲ ਦੀ ਗੱਲ ਆ ਕਿਸੇ ਨੇ ਵੀ ਖਿਆਲ ਨੀ ਕੀਤਾ ਕੇ ਇਹ ਲੋਕ ਕਿਉ ਗਏ

    • @pb7rider
      @pb7rider  ปีที่แล้ว +5

      fb.watch/kWmAYxyzyQ/?mibextid=Nif5oz

    • @pb7rider
      @pb7rider  ปีที่แล้ว +1

      fb.watch/kWmAYxyzyQ/?mibextid=Nif5oz

    • @dilpreetsingh0015
      @dilpreetsingh0015 ปีที่แล้ว +5

      ਇਹ ਲੋਕ। ਕਿਥੇ। ਗਏ। ਆ

    • @meghrajsharma5721
      @meghrajsharma5721 ปีที่แล้ว +1

      ​@@dilpreetsingh0015 k

    • @sarwandassmehton3421
      @sarwandassmehton3421 ปีที่แล้ว +4

      Thonu koi jaanvar nahin mileya badhiya hai ji 👏👏👏👏👏

  • @amarjitsinghmavi5084
    @amarjitsinghmavi5084 ปีที่แล้ว +10

    Veer ji
    ਪਤਾ ਕਰੋਂ ਇਹ ਲੋਕ ਪਿੰਡ ਛੱਡ ਕੇ ਕਿਓ
    ਚਲੇ ਗਏ
    ਇੱਕ Video ਹੋਰ ਬਣਿਓ।
    Very good Video 👍.

    • @pb7rider
      @pb7rider  ปีที่แล้ว

      Thanks❤️please like the the video and subscribe the channel

  • @amarjitkaur990
    @amarjitkaur990 ปีที่แล้ว +2

    ਕੋਈ ਵੀ ਸਹੂਲਤ ਨ੍ਹੀ ਵਾਹਿਗੁਰੂ ਜੀ ਫੀਟੇ ਮੂੰਹ ਪੰਜਾਬ ਦੇ ਲਿਡਰਾਂ ਦਾ ਜਿਨ੍ਹਾ ਦੀ ਅਣਗਹਿਲੀ ਕਾਰਨ ਪਿੰਡ ਊਜੜਿਆ

    • @pb7rider
      @pb7rider  ปีที่แล้ว

      Thx ❤️🙏, like the video

  • @narinderpal1854
    @narinderpal1854 ปีที่แล้ว +23

    ਪਸ਼ੂ ਬੰਨੇ ਹੋਏ ਹੋਣੇ ਨੇ,,,,,ਭੁੱਖ ਨਾਲ ਮਰਗੇ ਹੋਣੇ ਨੇ।

    • @pb7rider
      @pb7rider  ปีที่แล้ว

      Thx❤️, please subscribe the channel and like the video

    • @pb7rider
      @pb7rider  ปีที่แล้ว

      Thx❤️, please subscribe the channel and like the video

  • @Ranglapunjab103
    @Ranglapunjab103 26 วันที่ผ่านมา

    ਅੱਜ ਤੋਂ 60-70 ਸਾਲ ਪਹਿਲਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਰਸਤੇ ਏਦਾਂ ਦੇ ਹੀ ਹੁੰਦੇ ਸਨ।

    • @pb7rider
      @pb7rider  20 วันที่ผ่านมา

      ਦਿਲੋਂ ਧੰਨਵਾਦ 🙏

  • @balbirmehmi9746
    @balbirmehmi9746 ปีที่แล้ว +22

    ਇਹ ਪਿੰਡ ਕੋਈ ਪੰਜਾਹ ਕੂ ਸਾਲ ਪਹਿਲਾਂ ਦਾ ਉੱਜੜਿਆ ਲੱਗਦਾ ਹੈ ਘਰਾਂ ਦੀ ਬਣਤਰ ਤੋਂ ਪਤਾ ਲੱਗਦਾ ਹੈ ਇਹ ਜ਼ਮੀਨ ਵੀ ਕਾਗਜ਼ਾਂ ਵਿੱਚ ਉਹਨਾਂ ਲੋਕਾਂ ਦੇ ਨਾਂ ਬੋਲਦੀ ਹੋਵੇਗੀ ।😮😮

    • @pb7rider
      @pb7rider  ปีที่แล้ว

      Thx sir, please subscribe the channel

    • @ShareefKhan-z6l
      @ShareefKhan-z6l ปีที่แล้ว

      Nae 15 years old

    • @MD-ht2xr
      @MD-ht2xr ปีที่แล้ว

      ਜਿਆਦਾ ਪੁਰਾਣਾ ਨਹੀਂ ਲੱਗਦਾ,, ਕੱਪੜੇ, ਮੰਜੇ, ਨਲਕੇ ਵਿੱਚੋਂ ਪਾਣੀ ਆਉਣਾ,, ਸ਼ਾਇਦ ਚਿੱਟਾ ਪੀਣ ਵਾਲਿਆਂ ਨੂੰ ਨਹੀਂ ਪਤਾ ਹੋਣਾ,, ਨਹੀਂ ਤਾਂ ਪੱਠੇ ਕੁਤਰਨ ਵਾਲੀ ਮਸੀਨ ਲੈ ਜਾਂਦੇ

  • @malkitghai4314
    @malkitghai4314 ปีที่แล้ว +21

    ਇੰਜ ਲੱਗ ਰਿਹਾ ਹੈ,ਇਥੇ ਆਸ ਪਾਸ ਦੇ ਲੋਕ ਇਮਾਨਦਾਰ ਤੇ ਨਸ਼ਿਆ ਤੋਂ ਕੋਹਾਂ ਦੂਰ ਹਨ, ਨਹੀਂ ਤਾਂ ਇੱਟਾਂ ਭਾਵੇਂ ਬਚ ਜਾਦੀਆਂ, ਬਾਕੀ ਸਭ ਨਸ਼ੇੜੀਆਂ ਨੇ ਟਿਕਾਣੇ ਲਗਾ ਦੇਣਾ ਸੀ,ਲੱਗਦਾ ਹੈ ਇਸ ਪਿੰਡ ਨੂੰ ਸਰਕਾਰ ਵਲੋਂ ਕੋਈ ਸਹੂਲਤ ਨਾਂ ਮਿਲਣ ਕਾਰਨ, ਜਗਾਂ ਛੱਡ ਗਏ ਹਨ, ਵੀਡੀਓ ਬਣਾਉਣ ਤੋ ਪਹਿਲਾ, ਜੇਕਰ ਇਸ ਪਿੰਡ ਦਾ ਰੈਵੀਨਿਊ ਰਿਕਾਰਡ ਚੈੱਕ ਕਰ ਲਿਆ ਹੁੰਦਾ,ਪੁਖਤਾ ਜਾਣਕਾਰੀ ਮਿਲ ਸਕਦੀ ਸੀ,ਇਸ ਪਿੰਡ ਦੇ ਲੋਕਾਂ ਨੂੰ ਸਰਕਾਰ ਨੇ ਕਿਥੇ ਜਮੀਨ ਅਲਾਟ ਕੀਤੀ ਹੈ,ਇਸ ਪਿੰਡ ਦੀ ਮਲਕੀਅਤ ਕਿਸ ਦੇ ਨਾਮ ਦਰਜ ਹੈ ।

    • @pb7rider
      @pb7rider  ปีที่แล้ว +1

      Thx sir, please subscribe the channel

    • @ShareefKhan-z6l
      @ShareefKhan-z6l ปีที่แล้ว +1

      Ramjan ali

    • @ShareefKhan-z6l
      @ShareefKhan-z6l ปีที่แล้ว +1

      Mare bhuaa or chacha ji k susral ha lambi pind

    • @ShareefKhan-z6l
      @ShareefKhan-z6l ปีที่แล้ว +1

      Bilkul right ji

    • @malkitghai4314
      @malkitghai4314 ปีที่แล้ว +1

      @@ShareefKhan-z6l lagta hai,badal sahib ex. or late C.M.of pb. Election ladte thee lambi seat se,the village fall in Muktsar sahib.

  • @NATUREINDIA-lr7it
    @NATUREINDIA-lr7it ปีที่แล้ว +5

    eh video vekh ke lagda jive koi bohot vaddi musibat aa gyi howe jo pind chadd gye...nature tah bohot vadiya hai ..par zara sochda ta injh lagda koi dukh ohna te aa gya howe..koi wapas v nahi aaya pind wekhan...bus ohna diya yaaada reh gye..eh video wekh ke mera dil bohot dukh reha ...te ..socha wich v pe gya.ooh lok kidar honge jo chale gaye...😢😢😢😢😢😢

  • @palpindersingh4662
    @palpindersingh4662 ปีที่แล้ว +6

    22 ਜੀ ਬਹੁਤ ਵਧੀਆ ਪਰ ਇਕੋ ਗੱਲ ਨੂੰ ਬਾਰ-ਬਾਰ ਇਥੇ ਗੱਲ ਦੋ ਰਾਹੀ ਜਾ ਰਿਹਾ ਦੇਖੋ ਜੀ ਕੀ ਮਜ਼ਬੂਰੀ ਕੌਣ ਹੈ ਇਥੋਂ ਲੋਕ ਚਲੇ ਗਏ ਪੂਰਾ ਪਤਾ ਕਰਨਾ ਉਸ ਵਾਅਦੇ ਤੀਜਾ ਚੰਗੀਆਂ ਲੱਗਦੀਆਂ ਇਤਿਹਾਸ ਪੜ੍ਹ ਕੀ ਕਾਰਨ ਹੈ

    • @pb7rider
      @pb7rider  ปีที่แล้ว

      Thx❤️, please subscribe the channel and like the video

  • @dilbagsinghsingh3274
    @dilbagsinghsingh3274 ปีที่แล้ว +15

    ਵੀਰ ਜੀ ਅਗਲੀ ਵਿਡੀਉ ਵਿੱਚ ਇਹ ਵੀ ਜਾਣਕਾਰੀ ਦਿਓ ਜੀ ਕਿ ਇਹ ਲੋਕ ਕਿਥੇ ਗਏ ਤੇ ਕਿਓਂ ਗੲਏ ਤੇ ਕਦੋਂ ਗਏ ਕੀ ਮਜਬੂਰੀ ਸੀ ਇਨ੍ਹਾਂ ਦੀ ਤੁਹਾਡੀ ਵਿਡੀਉ ਨੂੰ ਸ਼ੇਅਰ ਕਰਕੇ ਸਰਕਾਰ ਤਕ ਪਹੁੰਚਾਇਆ ਜਾਵੇ

    • @pb7rider
      @pb7rider  ปีที่แล้ว

      Thanks❤️please like the the video and subscribe the channel

  • @ManpreetSingh-pe7rc
    @ManpreetSingh-pe7rc ปีที่แล้ว +16

    ਨਾ ਚੱਗੀ ਸੜਕ ਨਾ ਕੋਈ ਸਹੂਲਤ , ਪਿੰਡ ਉਜੜ ਹੀ ਜਾਣਾ ਸੀ

    • @pb7rider
      @pb7rider  ปีที่แล้ว

      Thx sir, please subscribe the channel

  • @baljeetkaur2072
    @baljeetkaur2072 ปีที่แล้ว +9

    Bahut khoob koshish veero tusi jo kar rahe ho apane punjab nu piar karan vale lokan nu eh thaan vasauni chahidi hai ji chahe lokan di ghuman phiran lai thavan banaun chahe bahut sare darakhat lagaun ji shukria

    • @pb7rider
      @pb7rider  ปีที่แล้ว

      Thx ji, please subscribe the channel

  • @prabjit7425
    @prabjit7425 ปีที่แล้ว +3

    ਵੀਰਾਨੀਆਂ ਦੀ ਵੀ ਇੱਕ ਅਲਿਹਦਾ ਹੀ ਖੂਬਸੂਰਤੀ ਹੈ ਜੋ ਬੀਤੇ ਹੋਏ ਕੱਲ ਦਾ ਸੁਨੇਹਾ ਵੀ ਦੇ ਰਹੀ ਹੈ 🤔।

    • @pb7rider
      @pb7rider  ปีที่แล้ว

      Thx❤️, please subscribe the channel and like the video

    • @rachna7683
      @rachna7683 ปีที่แล้ว

      Sachi boht dukh hunda hasda wasda gar dekh

  • @HarjinderSINGH-gh6hr
    @HarjinderSINGH-gh6hr ปีที่แล้ว +8

    ਬਹੁਤ ਵਧੀਆ ਲੱਗਿਆ ਜੀ!
    👍

    • @pb7rider
      @pb7rider  ปีที่แล้ว

      🙏 thanks, please subscribe the channel and like the video

  • @JasbirKaur-h8o
    @JasbirKaur-h8o ปีที่แล้ว

    ਿੲਹਨਾ ਲੋਕਾ ਦਾ ਪਤਾ ਲੈਣਾ ਚਾਹੀਦਾ ਹੈ ,ਿਕਸ ਹਾਲਤ ਿਵੱਚ ਹੋਣਗੇ ਿਵਚਾਰੇ ,ਤੁਹਾਡੀ ਵਧੀਆ ਵੀਡੀਓ ,ਏਦਾ ਦੀ ਹੋਰ ਵੀਡੀਓ ਦੇਣਾ ,ਿੲਸ ਟੀਮ ਤੇ ਵਾਿਹਗੂਰੂ ਸਦਾ ਮੇਹਰ ਕਰੀ ,ਚੜਦੀ ਕਲਾ ਿਵੱਚ ਰੱਖੀ

    • @pb7rider
      @pb7rider  ปีที่แล้ว

      Thank you ❤️🙏 , please like the video

  • @jasvirsingh6304
    @jasvirsingh6304 8 หลายเดือนก่อน +1

    ਵੀਰ ਜੀ ਤੁਸੀਂ ਬਹੁਤ ਵਧੀਆ ਥਾਵਾਂ ਦਿਖਾਉਂਦੇ ਓ ਧੰਨਵਾਦ ਜੀ ❤❤

    • @pb7rider
      @pb7rider  8 หลายเดือนก่อน

      Thanks❤️🙏🙏, please subscribe the channel for more video and like the video

  • @amarjitsingh287
    @amarjitsingh287 ปีที่แล้ว +12

    ਉਜਾੜੇ ਦਾ ਕਾਰਨ ਵੀ ਪਤਾ ਕਰੋ ਜੀ?

    • @pb7rider
      @pb7rider  ปีที่แล้ว

      fb.watch/kWmAYxyzyQ/?mibextid=Nif5oz

  • @sammalerkotlaprovideoeditor
    @sammalerkotlaprovideoeditor ปีที่แล้ว +1

    ਇਹ ਲੋਕ ਜਰੂਰਤ ਦਾ ਸਾਮਾਨ ਲੈ ਗਏ। ਵਜਨ ਵਾਲਾ ਸਾਮਾਨ ਤੇ ਜੋ ਸਾਮਾਨ ਕੀਤੋ ਹੋਰ ਵੀ ਮਿਲ ਜਾਵੇ ਘਾਟ ਲਾਗਤ ਵਿਚ ਓਹ ਛੱਡ ਗਏ ਕਿਉੰਕਿ ਰਸਤਾ ਵੀ ਖਰਾਬ ਆ।
    ਕਿਸੇ ਜੰਗਲੀ ਜਾਨਵਰ ਦੇ ਕਹਿਰ ਕਰਕੇ ਗਏ ਲੋਕ।

    • @pb7rider
      @pb7rider  ปีที่แล้ว

      Thx 🙏

    • @pb7rider
      @pb7rider  ปีที่แล้ว +1

      Please like and subscribe the channel

  • @gurjitsingh9005
    @gurjitsingh9005 ปีที่แล้ว +22

    ਹੁਣ ਨੀ ਅਮਲੀਆਂ ਨੇ ਛੱਡਣਾ ਕੁਝ

    • @pb7rider
      @pb7rider  ปีที่แล้ว

      Thx❤️, please subscribe the channel and like the video

  • @indumehta7144
    @indumehta7144 ปีที่แล้ว +8

    Good efforts done for acknowledgement of a beautiful village.

    • @pb7rider
      @pb7rider  ปีที่แล้ว

      Thx❤️, please subscribe the channel and like the video

  • @balwindersingh7530
    @balwindersingh7530 ปีที่แล้ว +6

    ਪੋੜੀਆਂ ਉਪਰ ਨੂੰ ਹੀ ਜਾਂਦੀਆ ਹੁੰਦੀਆ😅

  • @ranjot5655
    @ranjot5655 ปีที่แล้ว +7

    ਪਹਿਲਾਂ ਕਾਰਨ ਜਾਣ ਕੇ ਫ਼ੇਰ ਵਿਖਾਉਣ ਚਾਹੀਦਾ

    • @pb7rider
      @pb7rider  ปีที่แล้ว

      No any facility, water supply and animal attack

    • @pb7rider
      @pb7rider  ปีที่แล้ว

      Thx sir, please subscribe the channel

  • @paramjitkatheth441
    @paramjitkatheth441 ปีที่แล้ว +5

    Great video, great effort by my friends. Thanks for your courageous effort. God bless you!!

    • @pb7rider
      @pb7rider  ปีที่แล้ว

      Thx❤️, please subscribe the channel and like the video

  • @sunitamehera7671
    @sunitamehera7671 ปีที่แล้ว +8

    Beautiful location paji 👌

  • @HappySingh-xq9xn
    @HappySingh-xq9xn 9 หลายเดือนก่อน +1

    Veer ji karn tapush janda jan to Phila,?

  • @laddi9462
    @laddi9462 ปีที่แล้ว +5

    ਬੜੀ ਮਿਹਨਤ ਕਰਦੇ ਨੇ ਵੀਰ

    • @pb7rider
      @pb7rider  ปีที่แล้ว

      Thx ji❤️, please like and share the video

  • @davinderkumar5319
    @davinderkumar5319 ปีที่แล้ว +1

    J koi is pind da veer vedeeo vekhda hove ja janda hove sahmne aave g bahut dukh hoia g ujarda vekh k.
    Tuhadi mihnat nu salaam g.. vahiguru mehar krn g...

    • @pb7rider
      @pb7rider  ปีที่แล้ว

      Thank you ❤️🙏 , please like the video

  • @gurmukhsingh9717
    @gurmukhsingh9717 ปีที่แล้ว

    ਇਸ ਪਿੰਡ ਦੇ ਲੋਕਾਂ ਨੇ ਉਸ ਟੀਮ ‌ਵਧੀਆ ਘਰ ਬਣਾਏ ਸੀ ਪਰ ਸਰਕਾਰ ਨੇ ਇਨ੍ਹਾਂ ਪਿੰਡਾਂ ਨੂੰ ਸਹੂਲਤਾਂ ਨਹੀਂ ਦਿਤੀਆਂ ਫਿਰ ਲੋਕ ਹੋਰ ਸ਼ਹਿਰਾਂ ਵਿੱਚ ਜਾ ਸ਼ਹਿਰਾਂ ਦੇ ਲਾਗੇ ਪਿੰਡਾਂ ਵਿੱਚ ਚਲੇ ਗਏ ਲੋਕਾਂ ਨੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਨ ਲਈ ਤਾਂ ਚਲੇ ਜਾਂਦੇ ਸੀ ਕਿਸੇ ਦਾ ਜੀ ਨਹੀਂ ਕਰਦਾ ਆਪਣੇ ਘਰ ਛੱਡਣ ਨੂੰ ਪਤਾ ਨਹੀਂ ਇਸ ਪਿੰਡਾਂ ਦੇ ਮੰਤਰੀ ਬੋਟਾ ਲੈਣ ਲਈ ਆ ਜਾਂਦੇ ਪਰ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਨਾਂ ਸਰਕਾਰੀ ਮੋਟਰ ਪਾਣੀ ਲਈ ਨਾਂ ਹਸਪਤਾਲ ਨਾਂ ਸਕੂਲ ਨਾਂ ਬਿਜਲੀ ਆਈਂ ਇਨ੍ਹਾਂ ਪਿੰਡਾਂ ਵਿੱਚ ਜੇ ਬਿਜਲੀ ਪਾਣੀ ਸਕੂਲ ਹਸਪਤਾਲ ਹੁੰਦੇ ਕਦੀਂ ਲੋਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਨਹੀਂ ਜਾਣਾਂ ਸੀ ਬਹੁਤ ਵਧੀਆ ਪਿੰਡ ਇਥੇ ਤਾਂ ਗਰਮੀ ਨਹੀਂ ਲਗਦੀ ਰੁੱਖ ਬਹੁਤ ਵਧੀਆ ਨੇਚਰ ਬਹੁਤ ਵਧੀਆ ਸੀ ਇਦਾਂ ਦਾਂ ਨਜ਼ਾਰਾ ਹੋਵੇ ਕਦੀ ਘਰ ਛੱਡ ਕੇ ਜਾਣ ਨੂੰ ਜੀਅ ਨਹੀਂ ਕਰਦਾ ਪਰ ਬਾਕੀ ਵਹਿਗੁਰੂ ਜਾਣਦਾ ਲੋਕਾਂ ਨੂੰ ਪਿੰਡਾਂ ਛੱਡਣਾ ਪਿਆ

    • @pb7rider
      @pb7rider  ปีที่แล้ว

      Thx❤️🙏

    • @gurmukhsingh9717
      @gurmukhsingh9717 ปีที่แล้ว

      @@pb7rider ਵੀਰ ਜਿਨ੍ਹਾਂ ਪਿੰਡਾਂ ਵਿੱਚ ਤੁਸੀਂ ਜਾਂਦੇ ਉਨਾਂ ਪਿੰਡਾਂ ਦਾ ਨਾਮ ਦੱਸਿਆ ਕਰੋਂ ਕਹਿੜੇ ਪੰਜਾਬ ਦੇ ਕਹਿੜੇ ਜ਼ਿਲ੍ਹੇ ਦੇ ਪਿੰਡ ਨੇ ਫਿਰ ਕਿਸੇ ਹੋਰ ਨੇ ਜਾਣਾਂ ਤਾਂ ਸੁਖਾਆ ਹੋ ਜਾਂਦਾ ਵੀਰ ਜੀ ਆਪ ਬਹੁਤ ਵਧੀਆ ਪਿੰਡ ਦੱਸਦੇ ਇਦਾਂ ਹੀ ਕੰਮ ਕਰਦੇ ਰਹੋ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @NATUREINDIA-lr7it
    @NATUREINDIA-lr7it ปีที่แล้ว +4

    is pind nu dobara wasana chahida❤❤❤❤❤❤hai....i love great nature.........

    • @pb7rider
      @pb7rider  ปีที่แล้ว +1

      Thx sir, please subscribe the channel

  • @NATUREINDIA-lr7it
    @NATUREINDIA-lr7it ปีที่แล้ว +2

    video bohot vadiya lagya pind di hari bhari hariyali...menu

  • @karamchand2211
    @karamchand2211 ปีที่แล้ว +12

    I want to live in this village. Beutiful village.

    • @pb7rider
      @pb7rider  ปีที่แล้ว +1

      Thanks❤️please like the the video and subscribe the channel

  • @malhirai3183
    @malhirai3183 ปีที่แล้ว +2

    ਐਮੀ ਵਿਰਕ ਨੂੰ ਦੱਸ ਦਿਓ ਕੋਈ ਫਿਲਮ ਬਣਜੂਗੀ

  • @Lotus-jf9fk
    @Lotus-jf9fk ปีที่แล้ว +1

    ਪਿੰਡ BDO ਦਫ਼ਤਰ ਦੇ ਅਧੀਨ ਹੁੰਦੇ ਹਨ, ਸੰਬੰਧਿਤ BDO ਦਫ਼ਤਰ ਤੋਂ ਜਾਂ ਨੇੜੇ ਦੇ ਕਿਸੇ ਹੋਰ ਪਿੰਡ ਵਾਸੀਆਂ ਤੋਂ ਪਤਾ ਕਰੋ ਕਿ ਪਿੰਡ ਕਿਉਂ ਉਜੜ ਗਿਆ

    • @pb7rider
      @pb7rider  ปีที่แล้ว +1

      Thanks ❤️🙏, like and subscribe the channel

  • @gurpreetsinghgurpreetsingh2193
    @gurpreetsinghgurpreetsingh2193 ปีที่แล้ว +2

    Bhoat bhaot bhoat vadiya videos Veer ji tuhadi himmat bhot kiti bhaji 🙏💚🙏💚🙏💚🙏zarror yaad rakhana bhaji tuhnu te videoo nu 🙏💚huni save kar lena 👍🙏👍👍💚

    • @pb7rider
      @pb7rider  ปีที่แล้ว

      Thx❤️, please like the video

  • @meharsingh9033
    @meharsingh9033 ปีที่แล้ว +5

    ਇਥੇ ਸ਼ੇਰ ਜਿਆਦਾ ਹੋਣ ਕਾਰਨ ਉਹ ਲੋਕ ਉਜੜ ਗਏ ਹੋਣਗੇ।

    • @jeet027
      @jeet027 ปีที่แล้ว +1

      Modi ake draunda hona rati Sapniya ch ,kitey bahiya tey nahi age c ya phir Kalle kachiya walee ???

    • @jeetsingh3172
      @jeetsingh3172 ปีที่แล้ว

      Kuch v 😂😂😂😂🎉🎉

    • @pb7rider
      @pb7rider  ปีที่แล้ว

      Thx❤️, please subscribe the channel and like the video

  • @primespeakasia
    @primespeakasia ปีที่แล้ว +4

    ਚਿੱਟੇ ਵਾਲਿਆ ਨੂੰ ਐਡਰੈੱਸ send ਕਰੋ ਜੀ

    • @pb7rider
      @pb7rider  ปีที่แล้ว

      th-cam.com/video/RDoEggDVNas/w-d-xo.html, sir part 2 video poore dekho, pata lag jaye ga , pind se ja na nehe, check the link

    • @amrindersingh7281
      @amrindersingh7281 ปีที่แล้ว

      😂

    • @ManpreetSingh-jf7qh
      @ManpreetSingh-jf7qh ปีที่แล้ว

      😂😂

    • @amrindersingh7281
      @amrindersingh7281 ปีที่แล้ว

      @@ManpreetSingh-jf7qh mjak bna rhe ho ap

  • @narinderaornaments
    @narinderaornaments ปีที่แล้ว +8

    ਪ੍ਰੇਤ ਆਤਮਾਵਾਂ ਸਨ ਤਾਂ ਹੀ ਅਸੀਂ ਗਏ, ਮੌਤ ਬਹੁਤ ਹੋਣ ਲੱਗੀਆਂ ਸਨ, जानवर वी ਨਹੀਂ ਬਖਸ਼ੇ ਜਾਂਦੇ ਸਨ l

    • @bajwapb07
      @bajwapb07 ปีที่แล้ว +2

      Tuhada pind c veer ji 🙏🏻

    • @amrindersingh7281
      @amrindersingh7281 ปีที่แล้ว +1

      Sahci kehnde tuci veer g😮

    • @suchasinghnar
      @suchasinghnar ปีที่แล้ว

      ਪਰੇਤਆਤਮਾਮਾਂ ਹੁੰਦੀਆਂ ਹੀ ਨਹੀਂ। ਇਹ ਲੋਕਾਂ ਦੇ ਵਹਿਮ ਹੀ ਹਨ।

    • @abcdmavi4310
      @abcdmavi4310 ปีที่แล้ว +1

      ਤੁਸੀਂ ਇਸ ਪਿੰਡ ਦੇ ਹੋ ਜੀ

    • @jeetsingh3172
      @jeetsingh3172 ปีที่แล้ว +1

      ਬਾਈ ਜੀ ਦੁਨੀਆ ਚਨ ਤੇ ਚਲੀ ਗਈ ਤੇ ਆਪਾਂ ਲੋਕ ਹਜੇ ਵੀ ਭੂਤ ਪ੍ਰੇਤ ਵਿੱਚ ਵੀ ਫਸੇ ਹੋਏ ਹਾਂ ਤਾਂ ਹੀ ਤਾਂ ਪਾਖੰਡੀ ਬਾਬਿਆਂ ਨੇ ਹਸਦੇ ਵਸਦੇ ਪੰਜਬੀ ਨੂੰ ਲੁੱਟਕੇ ਖਾ ਲਿਆ।।। ਅਫ਼ਸੋਸ ਦੀ ਗੱਲ ਹੈ ਕੀ ਪੜ੍ਹੇ ਲਿਖੇ ਲੋਕ ਇਹਨਾਂ ਕੰਜਰਾਂ ਬਾਬਿਆ ਦੇ ਪੋਤੜੇ ਧੋਂਦੇ ਹਨ।।।। ਅਧਵਿਸ਼ਵਸ਼ੀ ਲੋਕ ਕਦੇ ਤਰੱਕੀ ਨਹੀ ਕਰਦੇ।।। ਇਸ ਪਿੰਡ ਵਾਂਗੂੰ ਉੱਜੜ ਜਾਂਦੇ ਨੇ।।। ਬਾਬਾ ਨਾਨਕ ਜੀ ਸਾਨੂੰ ਇਹਨਾਂ ਵੇਹਮਾ ਭਰਮਾ ਵਿਚੋਂ ਹੀ ਕੱਢਕੇ ਗਏ ਸੀ।। ਪਰ ਸਾਡੇ ਪੰਜਾਬੀ ਕਦੇ ਨਹੀਂ ਨਿੱਕਲ ਸਕਦੇ।।।।

  • @surindergovindmotivational6908
    @surindergovindmotivational6908 ปีที่แล้ว +7

    More than 50 years old very small village. It seems not became empty all in once. It seems some people got out earlier than others due to lack of facilities.

    • @pb7rider
      @pb7rider  ปีที่แล้ว

      th-cam.com/video/RDoEggDVNas/w-d-xo.html, sir part 2 video poore dekho, pata lag jaye ga , pind se ja na nehe, check the link

    • @Bikasdasgupta
      @Bikasdasgupta ปีที่แล้ว

      Hoya>KI>can>anyone>explain.>inHindi>or>English

  • @beautifulindia3196
    @beautifulindia3196 ปีที่แล้ว +1

    ਇਹ ਪਿੰਡ ਕਿੱਥੇ ਹੈ ਜੀ ? Plz ਕੋਈ ਦਸੋ

    • @pb7rider
      @pb7rider  ปีที่แล้ว

      Thx, near hoshiarpur punjab

  • @laddi9462
    @laddi9462 ปีที่แล้ว +5

    ਇਹ ਤਾਂ ਹੱਲੇ ਵੇਲੇ ਦਾ ਕੰਮ ਲਗਦਾ

  • @baljinderkaur21
    @baljinderkaur21 9 หลายเดือนก่อน +1

    💕💕👌👌👌👍👍👍👍

    • @pb7rider
      @pb7rider  9 หลายเดือนก่อน

      Thanks ❤️🙏, please subscribe the channel for more video

  • @defrintveerji4693
    @defrintveerji4693 11 หลายเดือนก่อน +1

    ਵੀਰ ਜੀ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਸੀ ਜੋ ਤੁਸੀਂ ਆਖ ਰਹੇ ਹੋ ਕਿ ਮੌਤ ਜ਼ਿਆਦਾ ਹੋਣ ਲੱਗੀ ਤੇ ਫਿਰ ਤੁਸੀਂ ਕਿੱਥੇ ਚਲੇ ਗਏ ਸੀ ਜੀ ਜ਼ਰੂਰ ਦੱਸਣਾ ਵੀਰ ਜੀ

    • @pb7rider
      @pb7rider  11 หลายเดือนก่อน

      Pakistan chle geia

  • @sudhirrandev4740
    @sudhirrandev4740 9 หลายเดือนก่อน

    Bahut vadia trike naal dakhaunde ho. Very good

    • @pb7rider
      @pb7rider  9 หลายเดือนก่อน

      Thanks❤️🙏🙏, please like and subscribe the channel for more video

  • @veenakapoor970
    @veenakapoor970 ปีที่แล้ว

    What. Happen to this village please tell reason?

  • @Cricket_lover-g1i
    @Cricket_lover-g1i ปีที่แล้ว +3

    Really😢😢 bahut अच्छी जगह or Nature भी ❤कमाल का है

    • @pb7rider
      @pb7rider  ปีที่แล้ว +1

      Thx❤️, please like the video

  • @surjitgill662
    @surjitgill662 ปีที่แล้ว +1

    Beta ji ap bhut mehnat ker reha ho
    Waheguru ap nu chardikla wich rekhe

    • @pb7rider
      @pb7rider  ปีที่แล้ว

      Thanks vir ji ❤️🙏

  • @VLOGIFY_BALJINDER
    @VLOGIFY_BALJINDER ปีที่แล้ว +5

    Bhaji bhot vadia vlogs hundey tuhade😊

    • @pb7rider
      @pb7rider  ปีที่แล้ว

      fb.watch/kWmAYxyzyQ/?mibextid=Nif5oz

  • @gurpreetgermany4713
    @gurpreetgermany4713 ปีที่แล้ว +1

    ਵੀਰ ਇਸ ਦੀ ਕੋਈ ਹਿਸਟਰੀ ਵੀ ਦੱਸੋ ਕਿਉਂ ਛੱਡ ਗਏ ਲੋਕ ਪਿੰਡ ਉਹ ਕੌਣ ਸਨ? ਕਿੱਥੇ ਚਲੇ ਗਏ? ਉਹਨਾਂ ਨੂੰ ਮਿਲ ਕੇ ਕਾਰਨ ਪੁੱਛੋ ਪਿੰਡ ਛੱਡਣ ਦਾ।
    ਗੁਰਪ੍ਰੀਤ ਸਿੰਘ ਜਰਮਨੀ

    • @pb7rider
      @pb7rider  ปีที่แล้ว

      Thx vir ji, please like the video and subscribe the channel , vir es pind de lok pakistan chle geia, koi facility nehe se, jangli janwar bahut si, koi himachal chal geia

  • @joginderlal8441
    @joginderlal8441 ปีที่แล้ว +1

    What is name of this village and why happened with people of this village please try to get information of this village snd share with looking this vedio

    • @pb7rider
      @pb7rider  ปีที่แล้ว

      Thx❤️, please subscribe the channel and like the video

  • @pargatbhutwadhiajimerapind7353
    @pargatbhutwadhiajimerapind7353 ปีที่แล้ว +4

    ਪਿਆਰਿਓ ਵੀਡੀਓ ਤੁਸੀਂ ਬੜੀ ਮਿਹਨਤ ਨਾਲ ਬਣਾਈ ਆ ਨਾਲ ਹੀ ਜੇ ਪਿੰਡ ਉਜੜਨ ਦਾ ਕਾਰਨ ਲੱਭਿਆ ਜਾਵੇ ਤਾਂ ਹੋਰ ਵੀ ਵਧੀਆ ਹੋਵੇਗਾ

    • @pb7rider
      @pb7rider  ปีที่แล้ว

      Thank you ❤️🙏 , please like the video

  • @s007dhillon
    @s007dhillon 9 หลายเดือนก่อน

    what was the reason why people just walked away

  • @gurpindersingh5971
    @gurpindersingh5971 ปีที่แล้ว

    Purre pind da kattal hoya lagda hai?

    • @pb7rider
      @pb7rider  ปีที่แล้ว

      Thx for watch the video and like and subscribe the channel

  • @meenuarora6168
    @meenuarora6168 ปีที่แล้ว

    Very nice video tusi bhaut mehnat kiti ha 🙏🙏

    • @pb7rider
      @pb7rider  ปีที่แล้ว

      Thanks , please like the video and subscribe the channel

    • @meenuarora6168
      @meenuarora6168 ปีที่แล้ว

      @@pb7rider subscribed already

  • @mohindersingh6019
    @mohindersingh6019 ปีที่แล้ว +2

    ਪਿੰਡ ਕਿਓਂ ਛੱਡਣਾ ਪਿਆ ਕੋਈ ਕਾਰਣ ਦਸਣ ਦੀ ਕਿਰਪਾਲਤਾ ਕਰੋ ਜੀ।

  • @kakabullethomeroyalenfield7297
    @kakabullethomeroyalenfield7297 ปีที่แล้ว +2

    🥲ਬਹੁਤ ਦੁੱਖ ਦੀ ਗੱਲ ਹੈ।

    • @pb7rider
      @pb7rider  ปีที่แล้ว

      Thanks❤️please like the the video and subscribe the channel

  • @Simrankour-1948
    @Simrankour-1948 10 หลายเดือนก่อน

    Kehda pind a veere kidar said nu

  • @sukhwantbhullar2852
    @sukhwantbhullar2852 ปีที่แล้ว

    Now pictures are enough so tell where these people have gone and why they left the village. We are more interested where about the people. And do district administration has knowledge about the village and have record of this village

    • @pb7rider
      @pb7rider  ปีที่แล้ว

      Thx ❤️🙏, please like the video and subscribe the channel

  • @navindersingh4275
    @navindersingh4275 ปีที่แล้ว +8

    ਇਸ ਪਿੰਡ ਬਾਰੇ ਕਿਸਾਨਾਂ ਨੂੰ ਪਤਾ ਨਹੀਂ। ਨਹੀਂ ਤੇ ਇਹ ਅਜ ਵੀ ਆਬਾਦ ਕਰ ਦੇਂਦੇ ?

    • @pb7rider
      @pb7rider  ปีที่แล้ว

      Thx sir, please subscribe the channel

  • @ZafarKhan-i6j
    @ZafarKhan-i6j 7 หลายเดือนก่อน

    Good information Shukriya ❤

    • @pb7rider
      @pb7rider  7 หลายเดือนก่อน

      Thanks❤️🙏🙏

  • @dfgFfgg-kj5rf
    @dfgFfgg-kj5rf ปีที่แล้ว +6

    ਕਮਾਲ ਆ ਇਹ ਜਗਾ ਪੰਜਾਬ ਵਿੱਚ ਆ ਬਹੁਤ ਵਧੀਆ ਜਗਾ

    • @pb7rider
      @pb7rider  ปีที่แล้ว

      Thx❤️, please subscribe the channel and like the video

  • @kaurbaljinderkaurbaljinder8545
    @kaurbaljinderkaurbaljinder8545 ปีที่แล้ว

    This is abondend place jrur ithe sipirts rhndiya ne ta hi sman bi shd ke chle gye yourp vich ma bhut saria places dekhiya bhut sehr a village a jo bahrle lok bhre bhraye ghr clononia shd ke chle gye serch kr ke dekhio u tube te abondend place

    • @pb7rider
      @pb7rider  ปีที่แล้ว

      Thx ❤️🙏, like the video

  • @tanvirbawa9621
    @tanvirbawa9621 ปีที่แล้ว +2

    Very nice vlog. Bhaji ek drone lai lao ji if possible, te uss vich sari location cover ho jaya karo for better understanding of area

    • @pb7rider
      @pb7rider  ปีที่แล้ว

      fb.watch/kWmAYxyzyQ/?mibextid=Nif5oz

  • @MovieClipsonYouTube-k8s
    @MovieClipsonYouTube-k8s ปีที่แล้ว +3

    Hello bai ji asi ande jande rehne aa huni lenter paya hai asi

    • @ranjitkaur7368
      @ranjitkaur7368 8 หลายเดือนก่อน +1

      Tusi letter kis waste payaa ithe renhda ts hai nhi koi

  • @sheelachumber
    @sheelachumber ปีที่แล้ว

    Kal asi hushiarpur aye c, tuhanu mil k jana c, nomber nahi c tuhada

    • @pb7rider
      @pb7rider  ปีที่แล้ว +1

      Thanks u dear

  • @gursahibsingh1424
    @gursahibsingh1424 9 หลายเดือนก่อน

    Waheguru ji kirpa kro mere punjab de loka te ❤

    • @pb7rider
      @pb7rider  9 หลายเดือนก่อน

      Thx❤️🙏, please subscribe the channel for more video

  • @Chamkaurs7730
    @Chamkaurs7730 2 หลายเดือนก่อน

    Tusi kithe rehde ho ver g mai ludhiana gill chowk to a

    • @pb7rider
      @pb7rider  2 หลายเดือนก่อน

      Hoshirpur,ਧੰਨਵਾਦ 🙏

  • @gurvindersingh7089
    @gurvindersingh7089 9 หลายเดือนก่อน

    Bro pta te karo kion gaye kithe gaye koi natural apda ayee honi hai

  • @bhavakparasher182
    @bhavakparasher182 ปีที่แล้ว

    Good vedio nice information very nice.

    • @pb7rider
      @pb7rider  ปีที่แล้ว

      Thx vir ji, please like and subscribe the channel

  • @JagseerSingh-ox5ec
    @JagseerSingh-ox5ec ปีที่แล้ว +15

    ਲੱਭੋ ਕਿਁਥੇ ਗੲੇ

    • @pb7rider
      @pb7rider  ปีที่แล้ว

      Thx sir, please subscribe the channel

    • @ShareefKhan-z6l
      @ShareefKhan-z6l ปีที่แล้ว

      Nakroh . teh amb Dis .una

  • @BalwinderKumar-r3q
    @BalwinderKumar-r3q 9 หลายเดือนก่อน

    jungel chad ke hor jagah new ghr bna lye ahh traki krke jungel ch ki c janvar bht ahhh jungel sada he area ehh mehangerwal

  • @sarwandassmehton3421
    @sarwandassmehton3421 ปีที่แล้ว

    The very very nice location jaanwar na hunde ta Loki chhadd ke na jande ik rasta theek nahin si pehlan sareyaaaaaaaaaaaaaaaaaaaaa nu Sat Sri akal ji 👏👏👏👏👏👏👏👏👏👏👏

    • @pb7rider
      @pb7rider  ปีที่แล้ว

      Thx ❤️🙏, please like the video and subscribe the channel

  • @ranjitpal7707
    @ranjitpal7707 ปีที่แล้ว

    Bhi Ji A Paind Wale Kioyn Shad Ke Chale Ghe Plice 2 Vedio Bech Daseo

    • @pb7rider
      @pb7rider  ปีที่แล้ว

      No any facility and animal karke

    • @pb7rider
      @pb7rider  ปีที่แล้ว

      Thx❤️🙏, please like the video and subscribe the channel

  • @palwindersingh-oi4eh
    @palwindersingh-oi4eh 3 หลายเดือนก่อน

    ਤੇਰੀਆਂ ਵੀਡੀਓ ਸਾਰੀਆਂ ਇਦਾਂ ਦੀਆਂ ਹੁੰਦੀਆਂ ਤੂੰ ਮਕਾਨ ਦਿਖਾ ਕੇ ਸਾਬ ਤਾਂ ਪਤਾ ਨਹੀਂ ਕੀ ਕਰਨਾ ਚਾਹੁੰਦਾ ਨਾ ਉਸ ਪਿੰਡ ਦਾ ਕੋਈ ਥਾਂ ਟਿਕਾਣਾ ਨਾ ਉਹਦਾ ਕੋਈ ਡਰੈੱਸ ਹੁੰਦਾ ਆਹ ਜਿਹੜਾ ਪਿੰਡ ਦਿਖਾਈ ਦੀ ਇਹਨਾਂ ਨਾਲ ਦਾ ਕੋਈ ਡਰੈਸ ਆ ਨਾ ਉੱਥੇ ਬੰਦਾ ਕੋਈ ਜਾ ਸਕਦਾ ਉਹ ਦਿਖਾਉਦਾ ਪਤਾ ਨਹੀਂ ਕੀ ਪਤਾ ਨਹੀਂ ਕਿੰਨੇ ਤੈਨੂੰ ਪੱਤਰਕਾਰ ਬਣਾ ਤਾ

  • @JASWANTSINGH-jx8rz
    @JASWANTSINGH-jx8rz 8 หลายเดือนก่อน

    As pind de ojarn di dastan jarur daso great

    • @pb7rider
      @pb7rider  8 หลายเดือนก่อน

      No any facility and daily attack dangerous animals , Thanks❤️🙏🙏, please subscribe the channel for more video

  • @malhirai3183
    @malhirai3183 ปีที่แล้ว +2

    ਬਹੁਤ ਕੁਝ ਪਿਆ ਅਮਲੀਆਂ ਦੇ ਚੋਰੀ ਚੁੱਕ ਕੇ ਵੇਚਣ ਨੂੰ,,😀😀😀 ,,,,

    • @pb7rider
      @pb7rider  ปีที่แล้ว

      Thank you ❤️🙏 , please like the video

  • @ParveenHanda-r3m
    @ParveenHanda-r3m ปีที่แล้ว

    Thank u ji

  • @sheelachumber
    @sheelachumber ปีที่แล้ว

    Great man pb 7rider

    • @pb7rider
      @pb7rider  ปีที่แล้ว

      Thanks dear

  • @malkeetSingh-em3ow
    @malkeetSingh-em3ow ปีที่แล้ว +1

    ਬਾਈ, ਜੀ,ਪਿਡ ਦਾ, ਨਾਮ, ਦੇਸ, ਜਿਲਾ

    • @pb7rider
      @pb7rider  ปีที่แล้ว

      Thx❤️, please like the video

  • @surjitsinghsingh3210
    @surjitsinghsingh3210 2 หลายเดือนก่อน

    Super video

    • @pb7rider
      @pb7rider  2 หลายเดือนก่อน

      ਧੰਨਵਾਦ🙏

  • @shakyavansham9694
    @shakyavansham9694 ปีที่แล้ว +1

    ਇਹ ਪਿੰਡ ਕਿੱਥੇ ਹੈ ਜੀ

    • @pb7rider
      @pb7rider  ปีที่แล้ว

      Thx❤️, please subscribe the channel and like the video

  • @bklabana554
    @bklabana554 ปีที่แล้ว

    Bhai reason kya tha kuch toh ptaa hoga aaspaas k logo ko pls reason reveal krna request h

  • @JagsirSingh-ph5tg
    @JagsirSingh-ph5tg ปีที่แล้ว +3

    ਲੰਬੀ ਪਿੰਡ ਬਠਿੰਡੇ ਜਿਲੇ ਵਿੱਚ ਹੈ,ਸੰਗਤ ਮੰਡੀ ਕੋਲ।

    • @pb7rider
      @pb7rider  ปีที่แล้ว

      Thx sir, please subscribe the channel

    • @HarjinderSINGH-gh6hr
      @HarjinderSINGH-gh6hr ปีที่แล้ว

      ਨਹੀਂ ਇਹ ਦੁਆਬੇ ਚ ਹੈ!

    • @amrindersingh7281
      @amrindersingh7281 ปีที่แล้ว

      Hsp ch eh

    • @jeetsingh3172
      @jeetsingh3172 ปีที่แล้ว

      ਉਹ ਭਰਾਵਾ ਵੀਡਿਉ ਦੇਖਣ ਲੱਗੇ ਆਵਾਜ਼ ਵੀ ਸੁਣਿਆ ਕਰੋ ਕੀ ਬੋਲਦਾ ਉਹੋ।।।।

  • @aynaor6154
    @aynaor6154 ปีที่แล้ว +4

    ਜਾਨਵਰਾ ਦੇ ਕਹਿਰ ਕਰਨ ਪਿੰਡ ਉੱਜੜਿਆ ਲਗਦਾ।ਜੰਗਲਾਤ ਚ ਲਕੜਾ ਦੇ ਵਿਓਪਾਰ ਕਾਰਣ ਵਸਾਇਆ ਗਿਆ ਹੋਵੇਗਾ।

    • @pb7rider
      @pb7rider  ปีที่แล้ว +1

      Thx sir, please subscribe the channel

  • @abnashbhullar3715
    @abnashbhullar3715 ปีที่แล้ว

    Thanks for sharing bete long live

    • @pb7rider
      @pb7rider  ปีที่แล้ว

      Thanks❤️🙏, like the video and subscribe the channel

  • @GurmeetSingh-su4uu
    @GurmeetSingh-su4uu ปีที่แล้ว +1

    ਉਜਾੜੇ ਦੇ ਕਾਰਣ ਵੀ ਦੱਸੋ 👍

    • @pb7rider
      @pb7rider  ปีที่แล้ว

      Thx ❤️🙏, please like the video and subscribe the channel

  • @eimbh
    @eimbh ปีที่แล้ว

    1980 era malwa is following and it is 50 years lagging

    • @pb7rider
      @pb7rider  ปีที่แล้ว

      Thanks❤️🙏🙏, please subscribe the channel

  • @gurdevsingh7684
    @gurdevsingh7684 ปีที่แล้ว +3

    ਪਤਾ ਕਰੋ ਵੀਰ ਜੀ ਪੂਰੀ ਕਹਾਣੀ ਪਿੰਡ ਦੀ

    • @pb7rider
      @pb7rider  ปีที่แล้ว

      Thx❤️, please like the video

  • @BabuSingh-el5uc
    @BabuSingh-el5uc ปีที่แล้ว

    ਭਰਾਵੋ ਪੰਜ ਚਾਰ ਘਰ ਹਨ ਪਿੰਡ ਨਹੀ ਹੈ ਤਾਹੀਉ ਸਹੂਲਤ ਨਹੀ ਹੈ ਘਰ ਜਾਕੇ ਕਿਤੇ ਹੋਰ ਪਾ ਲਏ ਪਿੰਡ

    • @pb7rider
      @pb7rider  ปีที่แล้ว

      Thanks, please like and subscribe the channel

  • @HarpreetSingh-ne9wc
    @HarpreetSingh-ne9wc 2 วันที่ผ่านมา

    Waheguru ji

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ 🙏