ਦਰੱਖਤ ਉੱਤੇ ਰਹਿਣ ਵਾਲੇ ਬਾਬੇ ਨਾਲ ਜੰਗਲ ਵਿੱਚ ਕੱਟੀ ਰਾਤ | ਰਾਤ ਨੂੰ ਬਾਘ ਨੇ ਅਚਾਨਕ ਕੀਤਾ ਹਮਲਾ🐅🐅
ฝัง
- เผยแพร่เมื่อ 18 ต.ค. 2024
- ਦਰੱਖਤ ਉੱਤੇ ਰਹਿਣ ਵਾਲੇ ਬਾਬੇ ਨਾਲ ਜੰਗਲ ਵਿੱਚ ਕੱਟੀ ਰਾਤ | ਰਾਤ ਨੂੰ ਬਾਘ ਨੇ ਅਚਾਨਕ ਕੀਤਾ ਹਮਲਾ
@pb7rider
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog
ਵੀਰ ਜੀ ਸਤਿਸ਼ਰੀ ਅਕਾਲ, ਤੁਹਾਡਾ ਬਲੋਕ ਬਹੁਤ ਵਧੀਆ ਲੱਗਿਆ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਵਲੋਂ ਰਾਣਾ ਰਾਣੀਪੁਰੀਆ,6,,,6,,,2024, ਵੀਰਵਾਰ,
Thanks ❤️🙏🙏
ਮੈਨੂੰ ਲੱਗਦਾ ਬਾਬੇ ਨੇ ਇਹਨਾਂ ਨੂੰ ਵੀ ਭੰਗ ਪੀਣ ਲਾ ਦਿੱਤਾ ਇਸ ਕਰਕੇ ਇਹ ਵੀ ਤੀਜੇ ਦਿਨ ਬਾਬੇ ਕੋਲ ਚਲੇ ਜਾਂਦੇ ਹਨ ਚੋਟੀ ਦੇ ਭੰਗੀ ਨੂੰ ਬਾਬਾ ਬਣਾ ਦਿੱਤਾ
Right veer
Bhang nal bharbur n sara
ਜੇਕਰ ਸਾਂਬਰ ਰਾਤ ਬਾਗ ਨੇ ਮਾਰਿਆ ਸੀ ਰਾਤੋ ਰਾਤ ਕਿਵੇਂ ਕੀੜੇ ਚੱਲ ਗਏ ਸਾਂਬਰ ਗਲਿਆ ਪਿਆ ਸਾਰਾ ਬਾਬੇ ਨੂੰ ਧੱਕੇ ਨਾਲ ਮਨਾਈ ਜਾਂਦਾ
Sahi keha bai tusi eve salla jhoot boli janda te ਬਾਬੇ ਕੋਲੋ ਵੀ jhoot bolvai janda tempu.
😊daachgiwalemòdmohar 383
3th and I have three
@@Jugaddi432129:10
😂😂
@@Jugaddi4321 bhai jhooth sach da faisla alag hai, pehle eh dekh tu lafz kera use kar reya, ki tusi ehi kuch sikheya hale tak gurua peera di dharti te jam ke sir suaa pwayi. agla mehnat karda chalo rojgarr bi hou agle da, tuhanu ki haq hai ehda de lafz use karn da, tuhade culture de sir suaa pe chuki hai , jeri thodi bahuti reh gayi oh tusi poori kar hee deni....Lakhh laanata.
😂😂 pakka frya sala tempo@@Jugaddi4321
ਬਾਬਾ ਬੁਡ ਪੰਗੇ ਲੈਂਦਾ ਤੂੰ ਕਾਨੂ ਰਿਸਕ ਲੈਂਦਾ
Thanks🙏🙏, subscribe the channel for more video
ਸਵਾਦ ਆ ਗਿਆ ਬਾਈ ਜੀ ਵਲੌਗ ਦੇਖ ਕੇ ❤🎉
Thanks🙏🙏, subscribe the channel for more video
So nice viog gਬਾਬਾ ਜੀ ਨੂੰ ਕਹੋ ਕਿ ਇਸ ਜਗ੍ਹਾ ਤੇ ਰਹਿਣਾ ਨਹੀਂ ਚਾਹੀਦਾ ਬਹੁਤ ਖ਼ਤਰ ਨਾਕ ਜਗਾਂ ਹੈ ਜੀ ਟਾਇਮ ਦਾ ਕੋਈ ਪਤਾ ਨਹੀਂ ਹੁੰਦਾ ਕਿ ਜਾਨਵਰਾਂ ਦਾ ਸ਼ਿਕਾਰੀ ਜੰਗਲੀ ਜਾਨਵਰਾਂ ਨੂੰ ਲਾਈਟ ਦੀ ਵੀ ਕੋਈ ਕੇਰ ਨਹੀਂ ਹੁੰਦੀ
Fir ke ho gia us toh Bina kehra masiya lagni band ho jani
ਬਾਬਿਆਂ ਵਾਲੀ ਗੱਲ ਤਾਂ ਕੋਈ ਲਗਦੀ ਨਹੀਂ। ਸਮਾਰਟਫੋਨ, ਚਿੱਟਾ ਕੁੜਤਾ ਪਜਾਮਾ ਹੈ। ਪੱਗ ਵੀ ਵਧੀਆ ਤਰੀਕੇ ਬੰਨੀਂ ਹੈ। ਹੋ ਸਕਦਾ ਮੈਂ ਗ਼ਲਤ ਹੋਵਾਂ।
Pati dastar pata kurta bhoot hi thinking fuddu Tari
ਬਹੁਤ ਵਧੀਆ ਜੀ ਨਾਇਸ਼ ❤
Baba ji bahot daler han jo ikkale jungle vich raih rahe han
Tusi v bahot risk lai k eh video banayia hai. Bahot bahot dhanvad ji.
Thanks❤️🙏🙏
ਵਾਹਿਗੁਰੂ ਕਿਰਪਾ ਜੀ
Thanks❤️🙏
ਬਹੁਤ ਵਧੀਆ ਵਲੋਗ ਸੀ
Thanks🙏🙏, subscribe the channel for more video
Waheguru ji kirpa rakhe sab te ji
Thanks🙏, please subscribe the channel for more video
Bahut vdya lgya dekh k log babe nu marha changa bol raye ne coments ch ohna nu m kehna jine marji paise le ko ik din raat kat k so nahi hona paar k halak ch aw janii aw dhan jigra bapu tera 😊😊❤❤❤
Thanks vir ji ❤️🙏🙏
ਬਾਬੇ ਦਾ ਡਾਇਲਾਗ ਘੈਂਟ ਹੈ,,, ਆਹੋ,,,ਆਹੋ,,,ਆਹੋ
Thanks❤️🙏🙏
😂
Aho 😂
Sala amli tola. 😂
ਬਹੁਤ ਵਧੀਆ ਜਾਣਕਾਰੀ ਹੁੰਦੀ ਆ ਵਾਈ ਜੀ
Thanks❤️🙏🙏
Very nice and beautiful baba ji nu salute hai ji 🙏🏼🙏🏼🌿🌼🌹🌹💯
Thanks vir ji🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤
Thanks❤️
Dhan Guru Nanak Dev g Chadikala Rakhna 🙏
Thanks❤️🙏🙏
ਬਾਬਾ ਰਹਿੰਦਾ ਤਾਂ ਛੱਤ ਤੇ ਕੱਪੜੇ ਕਿੱਥੇ ਤੋ ਪ੍ਰੈਸ ਕਰ ਕੇ ਪਾਇ ਨੇ ਤੇ ਮੋਬਾਈਲ ਕਿੱਥੇ ਤੋ ਚਾਰਜ ਕਰਦਾ ਬਾਬਾ ਜੀ
Thanks❤️🙏🙏
Thanks baad ch krdio janab tusi eh dekho v enia videos bnake tuhade dimag ch aah galla ni ayia jo gaggi bai ne puch lyia
ਛੋਟੀ ਗੱਲ ਤੇ ਛੋਟੀ ਸੋਚ ਨੀ ਸੋਚੀ ਦੀ ਹੁੰਦੀ
ਬਾਬੇ ਦਾ ਕੇਹੜਾ ਸ਼ੇਹਰ ਜਾਣਾ ਬੇਨ ਨਾ bro
Sahi gall
@@pb7rider Eh Sala Hr ik Nu Javab reply Krn Di Thaa Thnks Likh Denda
Thx for showing baba ji life
ਸਾਂਬਰ ਤੇ ਕਾਫੀ ਦਿਨ ਪਹਿਲਾਂ ਦਾ ਮਰਿਆ ਪਿਆ ਲਗਦਾ
Thanks❤️🙏🙏
Sahi kiha tusi ek rat vich maas hadia ton alag te skin Nhi utardi ek rat vich oh sadh reha mtlb kafi din hoge taza nhi ho skda
ਬਾਬਾ ਜੀ ਤੁਸੀਂ ਧੱਨ ਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ਨੂੰ
Thanks❤️
Very nice video From Rishi cable TV Budlada Punjab India
Thanks🙏🙏, subscribe the channel for more video
❤ ਸਤਿਗੁਰ ਕਸ਼ਮੀਰਾ ਗਿਆਨ ਭਗਤੀ ❤
Oh my god😮😮 very thrilling video loka nu yakeen nahi pr sade Hoshiarpur de jungla ch v bagh cheete hale haige good work keep it up with safety
Thanks
ਇਹ ਬਾਬਾ ਦਰਖਤ ਤੇ ਕਿੳ ਰਹਿੰਦਾ
ਦਿਮਾਗ ਖਰਾਬ ਆ ਤਾਂ ਕਰਕੇ ਰਹਿੰਦਾ ਦਰਖਤ ਉੱਤੇ😂😂
Thanks❤️🙏🙏
Hilya hor ki 😂😂drame bajj
Baba ji Radha Swami ji lagdeay
Thanks❤️
ਚੰਗਾ ਉਪਰਾਲਾ ਸੀ ਕੈਮਪਿੰਗ ਦਾ ਵੀਡਿਓ ਸੋਹਣੀ ਬਣੀ l ❤❤
Nice 24:53 24:58
Thanks❤️🙏🙏
ਬੈਟਰੀ ਤੇ ਮੋਬਾਇਲ ਕਿੱਥੇ ਚਾਰਜ ਕਰਦਾ ਬਾਈ ਜੀ
Bai Ji tuhadi mehnat nu slaam sade lyi vdiya video bnade tusi family ch beh K dekh lyida per kise babe nu nhi tuhanu slaam love you
Please subscribe the channel for more video
ਦਰਖਤ ਤੇ ਰਹਿੰਦਾ ਬਾਬਾ❤
Ohhhhhhhhhhhhhhhhhhhh Bhai Amritlal Singh ji ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏
Thanks sir ji❤️🙏🙏🙏
❤❤❤❤ good
Guffa ch lgda babe kol bijli kol ghr avda ph v touch torch v a kpde v prees mih haneri aunda jdo odo baba ki krde a 👍👍👍👍
Thanks❤️🙏
Bahut risky life ha baba ji di 😢😮long live baba ji Manoj Prabhakar
Thanks❤️🙏🙏
ਦਰੱਖਤ ਤੇ ਬਿਜਲੀ ਵੀ ਬਹੁਤ ਗਿਰਦੀ ਆ ਅਸਮਾਨੀ ਇਸ ਲਈ ਖਰਾਬ ਮੌਸਮ ਚੱ ਸਾਵਧਾਨ ਬਾਬਾ ਜੀ
Thanks vir ji❤️
Great ਪੱਤਰਕਾਰ
ਦਿਲੋਂ ਧੰਨਵਾਦ 🙏
ਬਾਬੇ ਨੂੰ ਤਾ ਬੋਲਣ ਦੇਦੇ ਭਰਾਵਾ 😅
Thanks❤️🙏🙏
Bhuot badthieaa je 🎉mansa 🎉🌸🌸🌸🌸🌸🌸
OMG It is too much risky. Always stay blessed ji ❤️
Thanks a lot
Bahut, sukhi, Video Banauni, Aur Tussi Ene, Akhe Hu k Jande a Jan Talhi Te Rkh k, Waheguru agg, Sagg, Raihn, 👏👏👏👏👏👏
Thanks 🙏🙏
ਬਾਬਾ ਵੀ ਵਿਹਲਾ ਸੀ
ਜੰਗਲ ਵਾਲਾ ਵੱਡਾ ਹਾਹਾਹਾਹਾ
Thanks 🙏
🙏🙏
Very nice job Bai g from 🇺🇸
Thanks vir ji ❤️🙏🙏
ਤੇਂਦੂਆ ਤਾਂ ਆਰਾਮ ਨਾਲ ਚੜ੍ਹ ਸਕਦਾ ਇਸ ਦਰੱਖਤ ਉੱਤੇ।
Bilkul g and tiger es jungle vich hea he nhi
@@gurnamtechnicalhomegarding1325 ਸ਼ੇਰ ਨਹੀਂ ਹੁੰਦੇ ਜੀ ਪੰਜਾਬ ਵਿੱਚ।
ਬਹੁਤ ਵਧੀਆ ਵੀਡੀਓ ਲਗਦੀਆਂ ਤੁਹਾਡੀਆਂ ਕਿੰਨੀ ਵਾਰ ਗਏ ਤੁਸੀਂ ਇੱਥੇ ਬਾਬਾ ਜੀ ਦੇ ਕੋਲ ,ਸਾਰੀਆਂ ਵੀਡੀਓ ਦੇਖੀਆਂ ਮੈਂ ਤੁਹਾਡੀਆਂ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੰਜਾਬ ਤੋਂ
Thanks❤️🙏🙏
ਜੰਗਲ ਉਹ ਵੀ ਪੰਜਾਬ ਵਿੱਚ ਜੇਹੜਾ ਚਿੱੜੀ ਦੇ ਪੌਂਚੇ ਜਿਡਾ
ਹੁਸ਼ਿਆਰਪੁਰ ਵਿਖੇ ਇਹੋ ਜਿਹੇ ਜੰਗਲ ਹੈਗੇ ਆ
Dhanwad ji 🙏
Thanks vir ji ❤️
ਸਾਧ ਨੂੰ ਸਵਾਦ ਨਾਲ ਕੋਈ ਮਤਲਵ ਨਹੀਂ ਹੁੰਦਾ
Babay ny musibat janh bujhkay gal paee hoee hai Ha. Yutuberanblaee wadhia
Thanks vir ji🙏🙏🙏
Tent bagera din nu he lga lena cahida c anari bandey
ਧੰਨਵਾਦ🙏
waheguru ji
Whaaguru je ❤❤❤❤❤
Thanks❤️🙏🙏
Very nice my veer ji keep going love to watch many more from you. Much love from UK
Thanks a ton
Sambar de keerhe paye aa te kyi din pehla da mareya hoya jisnu tusi dhakke naal kuch ghante pehla wala sambar dassi jaande.oh sambar warning call de reha si je farheya hunda taan 1-2mint vich awaaz band ho jaani si ohdi te alarm call vaise vi alag hundi aa
Thanks🙏🙏, subscribe the channel for more video
Nyc vlog
Thanks🙏🙏, subscribe the channel for more video
ਬਾਬਾ ਜੀ ਬਹੁਤ ਘੱਟ ਬੋਲਦੇ ਨੇ,,ਚੰਗੀ ਤਰਾਂ ਨਹੀ ਦੱਸ ਰਹੇ
Thank you very much young man
Thank u very much sir❤️🙏🙏
ਕੀ ਮਜਬੂਰੀ ਇਸ ਬੰਦਾ ਨੂੰ
Thanks❤️🙏🙏
packka kamra bana devo lohe da davaza lga k ajj kll pani da parband v vadhiaho jana ha samrsi bak lva devo
ਦਿਲੋਂ ਧੰਨਵਾਦ 🙏
Wow
Thanks🙏🙏, subscribe the channel for more video
ਭਾਉ ਬਲੌਗ ਸ਼ੁਰੂ ਕਰਨ ਵੇਲੇ ਹੇਕ ਲਾ ਕੇ ਬੋਲਦੇ ਹੋ, ਬਾਅਦ ਵਿੱਚ ਕੁਦਰਤੀ ਢੰਗ ਨਾਲ ਬੋਲਦੇ ਹੋ। ਕੁਦਰਤੀ ਤਰੀਕਾ ਵਧੀਆ ਲਗਦਾ।
Nice video ...22
Thanks🙏🙏, subscribe the channel for more video
Very nice from 🇬🇧
Thanks❤️🙏🙏
ਬਾਬਾ ਦੇ ਬੱਚੇ ਕਿਨੇ ਹਨ
Unmarried ,Thanks🙏🙏, subscribe the channel for more video
INDIAN CITIZEN DUTY OF THE GOVT.OF PUNJAB TO GIVE ALL TYPES OF FACILITIES
Thanks🙏🙏, subscribe the channel for more video
ਭਾਉ ਬਾਘ ਨਹੀਂ ਤੇਂਦੂਆ ਹੋ ਸਕਦਾ। ਬਾਘ ਪੰਜਾਬ ਵਿੱਚ ਨਹੀਂ ਰਹੇ।
Thanks vir ji❤️❤️
Bhuat changi video pajji❤
Thanks 🙏🙏
Amritpal ji , it is a very adventurous and nice video. High appriciation for your tough job.Keep it up and stay blessed
👍🌹🌹🌹🌹🌹
Thanks❤️
ਜਿਹੜੇ ਕਮੈਂਟਾਂ ਚ ਮਾੜਾ ਬੋਲਦੇ ਆ ਇਹਨਾ ਨੂੰ ਰਾਤ ਨੂੰ ਬਾਬੇ ਆਲੀ ਕੁੱਲੀ ਚ ਵਾੜਨਾ ਚਾਹੀਦਾ,
Thanks vir ji🙏🙏🙏
ਬਾਈ ji ਬਾਗ ਵੀ ਦਰੱਖਤ ।ਤੇ ਚੜ ਜਾਦਾ ਫੇਰ ਬਾਬਾ ਕਿ ਕਰਦਾ
Thanks vir ji🙏🙏🙏
❤❤❤❤❤
ਦਿਲੋਂ ਧੰਨਵਾਦ 🙏
ਹੋਰ ਕੋਈ ਕੰਮ ਨਹੀਂ ਇਹਨਾਂ ਲੋਕਾਂ ਨੂੰ ਸੌਖੇ ਤਰੀਕੇ ਨਾਲ ਪੈਸੇ ਇਕੱਠੇ ਕਰਨ ਚ ਲੱਗੇ ਹੋਏ ਹਨ ਕੋਈ ਕੰਮ ਕਰੋ ਹੱਡ ਭੰਨਵੀਂ, ਸਾਡੇ ਇਲਾਕੇ ਦੇ ਤਾਂ ਬੱਚੇ ਵੀ ਬਿਨਾਂ ਕਿਸੇ ਡਰ ਦੇ ਇਸ ਜੰਗਲ ਵਿੱਚ l
ਇਨਾਂ ਨੂੰ ਬਾਬੇ ਕੋਲੋਂ ਬੀੜੀਆਂ ਦੀ ਮੁਸ਼ਕ ਨਹੀਂ ਆਈ ਬਾਬਾ ਭੰਗ ਤੋਂ ਬਿਨਾਂ ਅੱਧਾ ਘੰਟਾ ਵੀ ਨਹੀਂ ਕੱਢਦਾ
Very nice blog veer
Thanks
❤❤❤❤❤ surinder cheema
Thanks❤️
ਪੈਰ ਤਾਂ ਬਾਬਾ ਵਿੱਚ ਡੁੱਬਾ ਕੇ ਬੈਠਾ ਉਹੀ ਪੀਣਾ ਵੀਰੇ
Nice vlog veer...east or west your channel is best ❤❤❤
Thanks vir ❤️🙏🙏
ਤਲਾਸ਼ੀ ਲਓ ਇਹਨਾਂ ਦੀ ਬਾਬੇ ਕੋਲ ਨੂੰ ਭੰਗ ਲੈਣ ਜਾਂਦੇ ਹਨ ਵੀਡੀਓ ਦੇ ਪੈਸੇ ਵੱਖਰੇ ਕਮਾਉਂਦੇ ਨਾਲ ਭੰਗ ਵੀ ਲੈ ਕੇ ਆਂਦਾ
ਬਹੁਤ ਔਖਾ ਜੰਗਲ ਵਿੱਚ ਰਹਿਣਾ,,,, ਅਕਸਰ ਨੂੰ ਖਾਣ ਲਈ ਰੋਟੀ ਪਾਣੀ ਚਾਹ ਤੇ ਹੋਰ ਵੀ ਬਹੁਤ ਜਰੂਰਤ ਹੁੰਦੀ ਹੈ
Thanks🙏, please subscribe the channel for more video
ਪੱਤਰਕਾਰ ਬੋਲੀ ਬਦਲ ਗਈ ਬਾਬੇ ਕੋਲ ਆ ਕੇ ਹੁਣ ਬਾਬਾ ਜੀ ਬਣਗੇ ਬਾਬਾ ਬਾਬਾ ਕਰਦਾ ਸੀ
Thanks🙏🙏, subscribe the channel for more video
Good paji
Absolutely Thrilling video..
Many thanks!
Nice 👍
Thanks ✌
ਬਾਬਾ ਪਿਸ਼ਾਬ ਕਿਥੇ ਕਰਦਾ
Turkaketarkagood
ਧੰਨਵਾਦ🙏
Excellent work 👍
Thank you! Cheers!
ਆਹੋ 😜
Thanks🙏🙏, subscribe the channel for more video
Aho 😂
ਵਾਈ ਸੁਨਾਮ ਸ਼ਹਿਰ ਦੇ ਲੱਗਦੇ ਆ
Thanks❤️
Very good Bro g
Thanks❤️🙏🙏
Camp ch ek duje nal vari vata ta nahi karde tusi
😂😂😂😂😂😂😂
Sahe keha ehe bare batta karn lae jungal vitch jande hone a
Baba ji di daleri da koi mukabla nahi 🙏❤️
Thanks❤️🙏🙏
Bhut vadhia wideo.
Thanks❤️🙏🙏
ਬਾਬਾ ਬੈਟਰੀ ਚਾਰਜ ਕਿਵੇ ਕਰਦਾ ਸਮਝ ਤੋ ਬਾਹਰ ਆ
Thanks🙏🙏, subscribe the channel for more video
ਬਾਬਾ ਜੀ ਨੂੰ ਰਸਿਕ ਨਹੀਂ ਲੈਣਾ ਚਾਹੀਦਾ ਜੀ ਜਗਾਂ ਸੇਫ ਨਹੀਂ ਹੈ ਜੀ
Thanks❤️🙏🙏
❤
Thanks❤️🙏
Very interesting
Glad you think so!
ਪਖੰਡ ਬਾਜ ਬਹੁਤ ਹੈ
Thanks🙏🙏, subscribe the channel for more video
This is very good tourist place for every nature lover
Thanks ji ❤️🙏🙏
Aho 😂
ਸਰੀਆ ਪੀਆ
Thanks🙏🙏, subscribe the channel for more video