Sukhvir Badal ਦਾ ਘਰ ਕਿਸ ਨਾਲ ਵਿਆਹ ਹੋਵੇਗਾ ਸੁਖਵੀਰ ਬਾਦਲ ਦੀ ਕੁੜੀ ਦਾ | Ravi Bareta

แชร์
ฝัง
  • เผยแพร่เมื่อ 18 ต.ค. 2024
  • #ravibareta
    #ravibaretavlogs

ความคิดเห็น • 83

  • @Sukh_sandhu619
    @Sukh_sandhu619 ชั่วโมงที่ผ่านมา +18

    ਪੱਤਰਕਾਰ ਵੀਰ ਨੂੰ ਮੇਰੀ ਬੇਨਤੀ ਹੈ ਕਿ ਗੱਲ ਦੀ ਗਲੌ੍ੜ ਨਾਂ ਬਣਾਇਆ ਕਰੋ ਅਕਾਲੀ ਦਲ਼ ਪ੍ਕਾਸ਼ ਬਾਦਲ਼ ਨੇ ਨਹੀਂ ਖ਼ੜਾ ਕੀਤਾ ਸਗੋਂ ਚੰਗੇ ਅਤੇ ਵਧੀਆ ਕੁਰਬਾਨੀ ਵਾਲੇ ਪਰਿਵਾਰ ਪਿੱਛੇ ਕਰਕੇ ਅੱਖੋਂ ਪਰੋਖੇ ਕਰਕੇ ਅਕਾਲੀ ਦਲ਼ ਤੇ ਕਬਜ਼ਾ ਕੀਤਾ ਗਿਆ ਹੈ ਸੋ ਰੱਬ ਦੇ ਘਰ ਦੇਰ ਹੈ ਹਨੇ੍ਰ ਨਹੀਂ

    • @vishaldogra3834
      @vishaldogra3834 21 นาทีที่ผ่านมา +2

      ਵਾਈ ਜੀ ਜੋ ਬੇੜਾ ਗਰਕ ਕੀਤਾ ਬਾਦਲ ਨੇ ਓਹਦੇ ਬਾਰੇ ਕੋਈ ਨੀ ਬੋਲਦਾ

  • @BaldevSingh-f4h
    @BaldevSingh-f4h 5 นาทีที่ผ่านมา +1

    ਸਰਦਾਰ ਪ੍ਰਕਾਸ਼ ਸਿੰਘ ਢਿੱਲੋਂ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਜੀ। ਬਹੁਤ ਹੀ ਸੂਝਵਾਨ ਨੇਕ ਸੁਭਾਅ ਦੇ ਮਾਲਕ ਸਨ।ਜੱਦੀ ਪੁਸ਼ਤੀ ਸਰਦਾਰ ਸਨ। ਪੰਜਾਬ ਦੇ ਅਣਮੁੱਲੇ ਹੀਰੇ ਪੰਜਾਬ ਦੇ ਸਰਦਾਰਾਂ ਦੇ ਸਰਦਾਰ ਸਨ ਜੀ। ਪੰਜਾਬ ਦੇ ਲੋਕਾਂ ਦੇ ਬਹੁਤ ਕੰਮ ਕੀਤੇ ਸਨ। ਬੜੇ ਮਿਲਣਸਾਰ ਸਬਰ ਸੰਤੋਖ ਵਾਲੇ ਸਨ ਬਾਦਲ ਸਾਹਿਬ ਜੀ। ਵਿਰੋਧੀ ਪਾਰਟੀਆਂ ਦੇ ਲੋਕਾਂ ਜੇਕਰ ਬਾਦਲ ਪਿੰਡ ਜਾ ਕੇ ਕੰਮ ਲਈ ਆਉਂਦੇ ਸਨ। ਉਨ੍ਹਾਂ ਲੋਕਾਂ ਦੇ ਕੰਮ ਕਰ ਦਿੰਦੇ ਸਨ ਜੀ। ਕੰਮ ਐਨੇ ਪੰਜਾਬ ਵਿੱਚ ਕਰਦੇ ਸਨ। ਮੈਂ ਬਹੁਤ ਹੀ ਨੇੜੇ ਰਿਹਾ ਹਾਂ ਜੀ। ਬੁੱਟਰ ਬਠਿੰਡਾ ਜੀ ਹਲਕਾ ਗਿੱਦੜਬਾਹਾ ਵਾਲੇ ਨੰਬਰਦਾਰ ਜੀ।

  • @harmandersinghcheema6102
    @harmandersinghcheema6102 ชั่วโมงที่ผ่านมา +7

    ਬਾਦਲ ਪਿੰਡ ਬਠਿੰਡਾ ਜਿਲੇ ਚ ਨਹੀ ਇਹ ਬਲਾਕ ਲੰਬੀ ਜਿਲਾ ਸੀ੍ ਮੁਕਤਸਰ ਸਾਹਿਬ ਵਿੱਚ ਹੈ ਪੱਤਰਕਾਰ ਸਾਹਿਬ ਬਾਦਲ ਪਹਿਲਾਂ ਵੀ ਗਿੱਦੜ੍ਬਾਹਾ ਸੀਟ ਤੋਂ ਸਵਰਗੀ ਹਰਚਰਨ ਸਿੰਘ ਬਰਾੜ ਸਰਾਏਨਾਗਾ ਤੋਂ ਕਰਾਰੀ ਹਾਰ ਖਾ ਚੁੱਕਿਆ ਹੈ ਦੂਜੀ ਵਾਰ ਖੁੱਡੀਆਂ ਸਾਹਿ੍ਬ ਤੋਂ ਸੁਖਬੀਰ ਮਨਪੀ੍ਤ ਗੁਰਦਾਸ ਬਾਦਲ ਸਭ ਹਾਰੇ ਹੋਏ ਹਨ ਹਾਰ ਹਰਸਿਮਰਤ ਵੀ ਰਹੀ ਸੀ ਪਰ ਬਾਕੀ ਸਾਰੀ ਪਾਰਟੀ ਦੀ ਬਲੀ ਦੇ ਕੇ ਇਹਨੂੰ ਜਿਤਾ ਲਿਆ ਗਦਾਰੀ ਕਰਕੇ

  • @gurarpansingh3475
    @gurarpansingh3475 37 นาทีที่ผ่านมา +3

    ਗੁਰੂ ਦੇ ਦੋਸੀ਼ ਨੇ ਬਾਦਲ ਪਰਿਵਾਰ ਸਾਰਾ ਕੁੱਛ ਖਾ ਗਿਆ ਪੰਜਾਬ ਦਾ ਗਦਾਰ

  • @KulwinderSingh-b5l
    @KulwinderSingh-b5l 26 นาทีที่ผ่านมา +3

    ਪਾਰਟੀ ਖੜੀ ਨਹੀਂ ਕੀਤੀ ਕਬਜ਼ਾ ਕੀਤਾ ਸੀ

  • @parneetkaur1052
    @parneetkaur1052 ชั่วโมงที่ผ่านมา +9

    ਜੀ ਸਿਫਤਾਂ ਕਰੀ ਜਾਨਾ ਗੁਰੂ ਘਰ ਦੇ ਦੋਖੀਆਂ ਦੀਆਂ

  • @ArshdeepSingh-oh4qk
    @ArshdeepSingh-oh4qk ชั่วโมงที่ผ่านมา +7

    ਬਾਦਲ ਖਾ ਗਿਆ ਪੰਜਾਬ ਨੂੰ ਨੇ ਬੂ ਵਾਂਗ ਨਚੋੜ ਗਿਆ
    ਬੀਡੀਓ ਸੋਹਣੀ ਐ ਪਰ ਛੋਟੀ ਐ

  • @BaldevSingh-f4h
    @BaldevSingh-f4h 2 นาทีที่ผ่านมา

    ਸ਼੍ਰੋਮਣੀ ਅਕਾਲੀ ਦਲ ਪਾਰਟੀ ਜ਼ਿੰਦਾਬਾਦ ਜੀ। ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗੀ ਜੀ।ਸਨ ਸਤਾਈ ਵਿੱਚ ਪੰਜਾਬ ਵਿੱਚ ਸਰਕਾਰ ਸਰਦਾਰ ਸੁਖਬੀਰ ਸਿੰਘ ਢਿੱਲੋਂ ਬਾਦਲ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਜੀ ਪੰਜਾਬ ਵਿੱਚ ਸਰਕਾਰ ਬਣਾਉਣਗੇ ਜੀ। ਬੁੱਟਰ ਬਠਿੰਡਾ ਜੀ ਹਲਕਾ ਗਿੱਦੜਬਾਹਾ ਵਾਲੇ ਨੰਬਰਦਾਰ ਜੀ।

  • @gurchransingh5674
    @gurchransingh5674 43 นาทีที่ผ่านมา +1

    ਬਹੁਤ ਵਧੀਆ ਵੀਰ ਧੰਨਵਾਦ ਦਿਲੋ ਸਲੂਟ ਜੀ

  • @rajvirsingh6801
    @rajvirsingh6801 2 ชั่วโมงที่ผ่านมา +10

    ਜ਼ਿਲ੍ਹਾ ਬਠਿੰਡਾ ਨਹੀਂ ਮੁਕਤਸਰ ਸਾਹਿਬ ਆ ਬਾਦਲ ਪਿੰਡ ਦਾ

  • @manjitkaurpelia3506
    @manjitkaurpelia3506 27 นาทีที่ผ่านมา +1

    Werynice werygood 🎉🎉

  • @sudershankumari2890
    @sudershankumari2890 51 นาทีที่ผ่านมา +2

    ਅਪਣੇ ਪਿੰਡ ਨੂੰ ਤਾਂ ਐਨਾ ਵੱਡਾ ਬਣਾ ਦਿੱਤਾ ਤੇ ਬਾਕੀ ਪੰਜਾਬ ਚ ਕਿਉਂ ਨਹੀਂ ਐਹੋ ਜਿਹਾ ਵਿਕਾਸ ਕੀਤਾ। ਏਨੇ ਚਿਰ ਵਿੱਚ ਤਾਂ ਸਾਰੇ ਪੰਜਾਬ ਦਾ ਵਿਕਾਸ ਕੀਤਾ ਜਾ ਸਕਦਾ ਸੀ।

  • @SarabjitDhiman-jc6tc
    @SarabjitDhiman-jc6tc ชั่วโมงที่ผ่านมา +2

    ਬਹੁਤ ਵਧੀਆ। ਸਨ 🎉🎉❤❤

  • @ManpreetSingh-tn8wy
    @ManpreetSingh-tn8wy ชั่วโมงที่ผ่านมา +3

    ਮੁਕਤਸਰ ਸਾਹਿਬ ਵਿਚ ਹੈ ਬਾਦਲ ਪਿੰਡ। ਲੋਕ ਸਭਾ ਹਲਕਾ ਬਠਿੰਡਾ ਹੈ ਪੱਤਰਕਾਰ ਜੀ।

  • @AvtarsinghAvter-n3o
    @AvtarsinghAvter-n3o 18 นาทีที่ผ่านมา +1

    ੍ਬਾਦਲਾ ਕੋਲੋ ,ਰਾਜ ਖੁਸ ਗਿਆ ਹੈ ਪੈਸਾ ਕਿਥੋ ਆਵੇ ਗਰੀ੍ਬ ਹੇ ਗ ੲਏ ਨੇ ਸਮਾਆਧ ੍ਬਾਨਾੳਓਨ ਜੋਗੇ ਰਹਿ ਨਹੀਂ

  • @simerjeetkaur-xo4ui
    @simerjeetkaur-xo4ui ชั่วโมงที่ผ่านมา +4

    ਹੁਣ ਕਿਵੇ ਬੁਣ ਹੁਣ ਲੁੱਟਣ ਕੁਸ ਨਹੀ ਹੱਥ ਵਿੱਚ

  • @surinderkaur9310
    @surinderkaur9310 3 ชั่วโมงที่ผ่านมา +2

    ਬਹੁਤ ਵਧੀਆ ਹੈ ❤❤❤❤❤❤❤❤

  • @AmrikSingh-jm3wi
    @AmrikSingh-jm3wi 2 ชั่วโมงที่ผ่านมา +14

    ਵਿਆਹ ਕਰਨਾ ਅੋਖਾ ਜਮਾ ਗਰੀਬ ਆਦਮੀ ਆ ਵਿਚਾਰਾ

  • @AtmaSingh-vv8ip
    @AtmaSingh-vv8ip 4 นาทีที่ผ่านมา

    Very good

  • @gagankaur4209
    @gagankaur4209 2 ชั่วโมงที่ผ่านมา +6

    ਬਾਦਲ ਇਨਸਾ

  • @gurshansingh9273
    @gurshansingh9273 31 นาทีที่ผ่านมา

    ਬਾਪੂ ਬਾਦਲ ਅਮਰ ਰਹੇ

  • @RomanBhatti-dn5hk
    @RomanBhatti-dn5hk 2 ชั่วโมงที่ผ่านมา +10

    ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹੇ ਇੰਨਸਾਨ!

  • @surinderkaur9310
    @surinderkaur9310 3 ชั่วโมงที่ผ่านมา +3

    🎉🎉🎉🎉🎉🎉🎉❤❤ਗੁਡ ਗੁਡ ਗੁਡ

  • @sukhvirsingh8737
    @sukhvirsingh8737 ชั่วโมงที่ผ่านมา +4

    ਆਖਰੀ ਚੋਣ ਉਹਨਾਂ ਦੀ ਗਲਤੀ ਸੀ

    • @GurdevSingh-c2f9h
      @GurdevSingh-c2f9h 11 นาทีที่ผ่านมา +1

      ਦੱਲੇ। ਬਾਦਲ। ਕੰਜਰ

  • @MohinderSinghMohinderSingh-v3b
    @MohinderSinghMohinderSingh-v3b 49 นาทีที่ผ่านมา +1

    ਮੁਕਤਸਰ ਵਿੱਚ ਪੈਂਦਾ ਹੈ

  • @dhanwantmoga
    @dhanwantmoga ชั่วโมงที่ผ่านมา +4

    Ah oh Ghar hai ( Badal da) jis ne sikh kaom nu Luttya and kuttya……and sikhi sedanta da bahot nuksaan keeta

  • @DaljitSingh-cn8lq
    @DaljitSingh-cn8lq ชั่วโมงที่ผ่านมา +6

    , ਤੈਨੂੰ ਅੰਦਰ ਨਹੀਂ ਵੜਨ ਦਿੱਤਾ ਕਿਸੇ ਨੇ

  • @daljitkaur6294
    @daljitkaur6294 ชั่วโมงที่ผ่านมา +3

    Dunia hi lutti a sari ummar ehna ne

  • @SatnamSinghSingh-mu9xx
    @SatnamSinghSingh-mu9xx 52 นาทีที่ผ่านมา +1

    ਸੀ ਨਹੀਂ ਹੈ ਗਾ

  • @desasingh7038
    @desasingh7038 3 ชั่วโมงที่ผ่านมา +1

    Very good

  • @HarjeetSingh-l4v
    @HarjeetSingh-l4v ชั่วโมงที่ผ่านมา

    Very good job

  • @jasbirpathak5279
    @jasbirpathak5279 ชั่วโมงที่ผ่านมา +2

    ਵੀਰੇ ਬਾਦਲ ਨੇ ਪਾਰਟੀ ਖੜੀ ਨਹੀਂ ਕੀਤੀ ਹੀ ਬਲਕਿ ਦੋਗਲੇਪਨ ਤੇ ਧੋਖੇ ਨਾਲ ਪਾਰਟੀ ਤੇ ਕਬਜਾ ਕੀਤਾ ਹੈ।ਪਿੰਡ ਤਾਂ ਆਪ ਹੀ ਵਧੀਆ ਬਣਨਾ ਹੈ ਜਦੋਂ ਮੁੱਖਮੰਤਰੀ ਹੁੰਦੇ ਹੋਏ ਪੰਜਾਬ ਦਾ ਪੈਸਾ ਆਪਣੇ ਪਿੰਡ ਖਰਚ ਕਰ ਲਿਆ।ਜਿਵੇਂ ਇਹਨਾਂ ਕੋਲ ਏਨਾ ਪੈਸਾ ਹੈ ਇਹਨਾਂ ਨੇ ਆਪਣੇ ਪੱਲੇ ਤੋ ਕੀ ਕੰਮ ਕਰਵਾਇਆ ਉਹ ਦੱਸੋ।ਇਹ ਤਾਂ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਆਪਣੇ ਫਾਇਦੇ ਲਈ ਵਰਤਦੇ ਰਹੇ ਨੇ।ਇਹਨਾਂ ਕੋਲ ਅੱਗ ਲਾਈ ਨਹੀਂ ਮੁੱਕਣੇ ਏਨੇ ਪੈਸੇ ਕੱਠੇ ਕਰ ਰੱਖੇ ਨੇ। ਉਹਨਾਂ ਪੈਸਿਆਂ ਵਿਚੋਂ ਅਗਰ ਕਿਸੇ ਦਾ ਭਲਾ ਕੀਤਾ ਹੈ ਤਾਂ ਦੱਸੋ।ਉਲਟਾ ਇਹਨਾਂ ਨੰਗਾਂ ਨੇ ਤਾਂ ਆਪਣੀ ਸਰਕਾਰ ਵੇਲੇ ਲੋਕਾਂ ਦੇ ਕੰਮਾਂ ਤੇ ਕਬਜੇ ਕੀਤੇ ਨੇ ਤੇ ਧੱਕੇ ਨਾਲ ਹਿੱਸੇ ਪਾਏ ਨੇ

  • @GurjitSingh-jh6us
    @GurjitSingh-jh6us ชั่วโมงที่ผ่านมา +1

    Patar kar Bhai Parkash badal kafi samjdar admi si. O apne nal kine kile jmin te kina Paisa nal lai gia te apni body nal lai gia jrur dso

  • @randhirdhillon972
    @randhirdhillon972 53 นาทีที่ผ่านมา

    SAD Zindabad ji

  • @karanjf
    @karanjf 52 นาทีที่ผ่านมา

    CM badaL good. Man

  • @jasbirpathak5279
    @jasbirpathak5279 ชั่วโมงที่ผ่านมา +2

    ਸਭ ਤੋਂ ਦੱਲਾ ਸੀ ਵੱਡਾ ਬਾਦਲ।ਸਿਰਫ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਅੱਗੇ ਲਿਆਉਣ ਲਈ ਬਹੁਤ ਲੋਕਾਂ ਤੇ ਲੀਡਰਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਹੈ।

  • @sarabjeetkaur5949
    @sarabjeetkaur5949 ชั่วโมงที่ผ่านมา +1

    ਕੰਧਾਂ ੳਕਚੀਆ ਨੇ ਕੀ ਜਿੰਦਗੀ ਆ ਹਰ ਸਮੇ ਡਲ

    • @KashmirSingh-y1c
      @KashmirSingh-y1c 37 นาทีที่ผ่านมา

      ੳਉਕਚੀਆ😂 ਡਲ😂

  • @surinderkaur9310
    @surinderkaur9310 3 ชั่วโมงที่ผ่านมา +6

    ਮੈਨੂੰ ਬਹੁਤ ਵਧੀਆ ਲਗੀਆਂ ਹੈਂ ❤❤❤❤❤❤❤❤❤❤❤❤❤❤❤❤❤❤

  • @harihh981
    @harihh981 ชั่วโมงที่ผ่านมา +1

    Bolan da tariqa te puri jankari lekar hi daso ji

  • @jasbirtoor7025
    @jasbirtoor7025 22 นาทีที่ผ่านมา

    Sarkari pessa la ke banna dena Butt vadde badal da sukhvir ne apne kolo ik pessa nae launa

  • @SukhjinderSingh-i4f
    @SukhjinderSingh-i4f 2 ชั่วโมงที่ผ่านมา

    ❤❤❤❤❤❤❤❤

  • @karanjit6515
    @karanjit6515 2 ชั่วโมงที่ผ่านมา +6

    ਹੁਣ ਤੇ ਖਾਲੀ ਦਲ ਨਾ ਦਾ ਰਹਿ ਗਿਆ ਸਭ ਪਾਟੋ ਤੜ ਹੋਈ ਪਈ ਆ

  • @darshannamberdar4169
    @darshannamberdar4169 ชั่วโมงที่ผ่านมา +1

    ਕੀ ਕਰੇ ਗ਼ਰੀਬ ਬਾਦਲ ਹੁਣ ਕੁੜੀਆਂ ਤਾਂ ਵਿਆਹੁਣੀਆਂ ਹਨ ਵਿਚਾਰੇ ਨੇ ਹੁਣ ਪੰਜਾਬ ਦੀ ਲੁਟਾਈ ਬੰਦ ਹੈ ਪਰ ਪਹਿਲਾਂ ਹੀ ਵਥੇਰੇ ਘਰ ਪੂਰੇ ਹੋਏ ਪੲਏ ਹਨ ਜੀ

  • @HarpalKaur-zk5yn
    @HarpalKaur-zk5yn ชั่วโมงที่ผ่านมา +1

    Yadgar is li nehi bani cm de kursi he ne jad cm bno ga us same barn ge oh ve

  • @HardeepSingh-py6ve
    @HardeepSingh-py6ve 2 ชั่วโมงที่ผ่านมา +3

    Sukhvir Badal dea dheaa bhut hi Achiaa bachia nai. ..

  • @SukhwinderSingh-w9v3p
    @SukhwinderSingh-w9v3p ชั่วโมงที่ผ่านมา

    Eh patarkar v awara danger warga wai hai, jihde marji baar moohre ja kharhda a. baar ton agge ehnu koi hon nhi denda.

  • @KapoorAkali-hy6yy
    @KapoorAkali-hy6yy 3 ชั่วโมงที่ผ่านมา

    Jadgar jrur banaou verigood so badl

  • @LekhRaj-my9xt
    @LekhRaj-my9xt ชั่วโมงที่ผ่านมา +2

    ਸਿਰਫ਼ ਘਰ ਦੀ ਹੀ ਤਰੱਕੀ ਕੀਤੀ ਹੈ ਪਰ ਪੰਜਾਬ ਨੂੰ ਤਾਂ ਲੁੱਟਿਆ ਹੀ ਹੈ

  • @inderjitsingh5657
    @inderjitsingh5657 ชั่วโมงที่ผ่านมา

    Punjab da latara da ghar

  • @BaldevSingh-p9w
    @BaldevSingh-p9w 2 ชั่วโมงที่ผ่านมา +1

    INSAN-NAHE-SATTAN-SE

  • @JagdevSingh-eb6lv
    @JagdevSingh-eb6lv ชั่วโมงที่ผ่านมา

    District Shri Muktsar sahib aa patrakaar sahib ji

  • @hardeepsinghmann3951
    @hardeepsinghmann3951 ชั่วโมงที่ผ่านมา

    Badal parkas s 1967 wich haryana see

  • @yadwinder6119
    @yadwinder6119 ชั่วโมงที่ผ่านมา

    Dist Sri muktsar Sahib vich hai badal pind

    • @Ravibareta-c6y
      @Ravibareta-c6y  ชั่วโมงที่ผ่านมา

      Ok sir my mistake 🙏🏻

  • @BaldevSingh-p9w
    @BaldevSingh-p9w 2 ชั่วโมงที่ผ่านมา +1

    HALE-GRANT-NAHE-AAE

  • @amrikrori8268
    @amrikrori8268 ชั่วโมงที่ผ่านมา

    Kisi Garib Ka kar dikhana seat tujhe dena

  • @crazykangff6337
    @crazykangff6337 2 ชั่วโมงที่ผ่านมา +3

    Loka nu lutt k banaya sara samraj

  • @jaswant.singhkhalsa264
    @jaswant.singhkhalsa264 ชั่วโมงที่ผ่านมา

    Dist muktasar ha

  • @ManpreetSingh-qq5de
    @ManpreetSingh-qq5de 17 นาทีที่ผ่านมา

    ਬਾਈ ਘਰੇ ਵੜਨ ਨਹੀਂ ਦਿੰਦੇ ਇਹਨਾਂ ਦੇ ਕੋਈ

  • @SukhpalSingh-i4f
    @SukhpalSingh-i4f 55 นาทีที่ผ่านมา

    Khud badal saaw ne koe mada kam ne karya Par olad madi nikal giy

  • @satveersingh7362
    @satveersingh7362 2 ชั่วโมงที่ผ่านมา

    Kuch bol v g

  • @DharamrajKundlas-ds2dj
    @DharamrajKundlas-ds2dj ชั่วโมงที่ผ่านมา +2

    Assi es greeb sukhbeer ton koi daaj bagera kujh nhi c lena 5 bande. Ee aa ke lae jande

  • @davindersinghsohal2505
    @davindersinghsohal2505 12 นาทีที่ผ่านมา

    Nal ki lye gaya bai

  • @DharamrajKundlas-ds2dj
    @DharamrajKundlas-ds2dj ชั่วโมงที่ผ่านมา +1

    Mere bete nu kar dinda rishta assi kar lena c

  • @simerjeetkaur-xo4ui
    @simerjeetkaur-xo4ui ชั่วโมงที่ผ่านมา +1

    ਹੁਣ ਕਿਵੇ ਬੁਣ ਹੁਣ ਲੁੱਟਣ ਕੁਸ ਨਹੀ ਹੱਥ ਵਿੱਚ

  • @surinderkaur9310
    @surinderkaur9310 3 ชั่วโมงที่ผ่านมา +1

    ਬਹੁਤ ਵਧੀਆ ਹੈ ❤❤❤❤❤❤❤❤