ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ? Kot Village । Hoshiarpur Forest । Walk With Turna

แชร์
ฝัง
  • เผยแพร่เมื่อ 2 ต.ค. 2024
  • ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ?
    ਵੇਖੋ ਘਰਾਂ ਨੂੰ ਕਿਉਂ ਲੱਗੇ ਜਿੰਦੇ ਤੇ ਵਿਹੜਿਆਂ 'ਚ ਉੱਗਿਆ ਘਾਹ?

ความคิดเห็น • 177

  • @harvinderjeetkaur1499
    @harvinderjeetkaur1499 2 ปีที่แล้ว +25

    ਵਾਹਿਗੁਰੂ ਜੀ ਕੀ ਮਿਹਰ ਕਰਨ , ਖੁਸ਼ਹਾਲੀ ਆਵੇਗੀ

  • @satgursingh7121
    @satgursingh7121 ปีที่แล้ว +26

    ਜਿਸ ਹਿਸਾਬ ਨਾਲ ਪੰਜਾਬ ਦੇ ਹਲਾਤ ਹਨ ਸਾਰਾ ਪੰਜਾਬ ਖਾਲੀ ਹੋਣਾ ਸਰਕਾਰਾ ਦੀਆ ਨਲੇਕੀਆ ਕਾਰਨ

  • @gillpassanger
    @gillpassanger 2 ปีที่แล้ว +18

    ਕਿਨਾ ਵਧੀਆ ਹਰਿਆ ਭਰਿਆ ਇਲਾਕਾ ਹੈ ,ਇਸ ਨੂੰ ਟੂਰਿਸਟ ਹਬ ਬਣਾਉਣਾ ਚਾਹੀਦਾ ਹੈ ,

    • @yashbir3946
      @yashbir3946 ปีที่แล้ว +2

      Madam ji Bina sagulta to tourist bhi nahi aunde

    • @nesha06thakur48
      @nesha06thakur48 ปีที่แล้ว +2

      Punjab govt koi bhi aayi unha nai kandi area di kadey koi sunwai na progress kiti saanu Himachal naal mila do

    • @ranjittyagi9354
      @ranjittyagi9354 ปีที่แล้ว

      @@nesha06thakur48 nesha eh sach ae. Kandi ilaqe wall nu koi nh dekhda. Mere papa irrigation department ch hi san. Sohne lok, sohna ilaqa par koi kamm nh karda aithey. Na himachal ch jaaouna Kandi. Filhaaal taan ehi haal rehna, sorry nesha.

  • @KesarSingh-ph9kv
    @KesarSingh-ph9kv ปีที่แล้ว +39

    ਬਜੁਰਗ ਪੜੇ ਲਿਖੇ ਬੰਦੇ ਲਗਦੇ ਹਨ, ਆਪਣੇ ਬੱਚਿਆਂ ਵਰਗੇ ਪਤਰਕਾਰ ਵੀਰ ਨਾਲ ਬਹੁਤ ਵਧੀਆ ਸਲੀਕੇ ਨਾਲ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਸਾਝੀਆਂ ਕਰ ਰਹੇ, ਸੋ ਇਸ ਇਲਾਕੇ ਨੂੰ ਘੱਟੋ ਘੱਟ ਸਰਕਾਰ ਨੂੰ ਮੁਢਲੀਆਂ ਸਹੂਲਤਾਂ ਜਰੂਰ ਦੇਣੀਆਂ ਚਾਹੀਦੀਆਂ ਹਨ।

    • @Harnampura
      @Harnampura ปีที่แล้ว

      Sali sarkar ta viah te gujrat Himachal nu lagi hoye aa .. ho sakda Bai ji tusi badey sehar ch bethey howo... Kadey jao pinda ch.. fe daseo paria likhia kon te gandu bandey kehri sarkar ley aye.. mei v ohna gandua cho ik aa

    • @sushilsharma8061
      @sushilsharma8061 ปีที่แล้ว +2

      Koi phone number nhi ditta?????

  • @gcsharma310
    @gcsharma310 ปีที่แล้ว +21

    ਦਿੱਲੀ ਵਿੱਚ ਬੱਸ ਗੱਲਾਂ ਹੀ ਹੋਈਆਂ ਹਨ ਕੰਮ ਇੱਥੇ ਵੀ ਕੋਈ ਨਹੀਂ ਹੋਇਆ ਇਹ ਹੀ ਪੰਜਾਬ ਵਿਚ ਹੋਣਾ ਹੈ ਸਮੇਂ ਨਾਲ ਸਭ ਸਮਝ ਆ ਜਾਵੇਗਾ।

  • @GurwinderSingh-zi4fd
    @GurwinderSingh-zi4fd 2 ปีที่แล้ว +32

    ਸੜਕ, ਸਕੂਲ, ਹਸਪਤਾਲ,,ਜਰੂਰ ਹੋਣਾ ਚਾਹੀਦਾ ਹੈ, ਟੂਰਿਜ਼ਮ ਦਾ ਸਕੂਪ ਵੀ ਹੋ ਸਕਦਾ,ਮੁਢਲੀਆਂ ਲੋੜਾਂ ਪੂਰੀਆਂ ਹੋਣ ਤਾਂ ਪਲਾਇਨ, ਹਿਜਰਤ ਰੁੱਕ ਸਕਦੀ ਹੈ,

    • @ranvirsingh3639
      @ranvirsingh3639 ปีที่แล้ว +1

      I am from Bathinda . I am doing job in this area I am really appreciate there is no tourism. This place is realy very nice

  • @luckygrewal4421
    @luckygrewal4421 2 ปีที่แล้ว +16

    Kinni sohni jagah hai .......sarkar nu sochna chahida

  • @sukhwinder007singh2
    @sukhwinder007singh2 ปีที่แล้ว +14

    ਵਾਹਿਗੁਰੂ ਜੀ ਮੇਹਰ ਕਰਨ

  • @bhupindersingh1855
    @bhupindersingh1855 ปีที่แล้ว +13

    Shame to GOVT.

  • @pamma2733
    @pamma2733 ปีที่แล้ว +5

    ਪੰਜਾਬ ਨੂੰ touriste hub bnaya ja ਸਕਦਾ ਪਰ main ਮਕਸਦ Punjab ਨੂੰ ਬਰਬਾਦ ਕਰਨਾ ਹੈ ਸਰਕਾਰਾਂ ਦਾ

  • @gurjitkaurdhadhwar4978
    @gurjitkaurdhadhwar4978 ปีที่แล้ว +5

    ਬਹੁਤ ਸੋਹਣਾ ਪਿੰਡ ਕੋਟ ਤੇ ਇੱਥੋਂ ਦੇ ਘੱਰ ਬਹੁਤ ਸੋਹਣੇ ਹੱਨ ਜੀ ਪਿੰਡ ਵਾਲਿਆਂ ਨੂੰ ਆਪਣੀ ਜੱਨਮ ਵਾਲਾ ਪਿੰਡ ਨਹੀਂ ਛੱਡਣਾ ਚਾਹੀਦਾ

  • @SureshKumar-yb9dh
    @SureshKumar-yb9dh ปีที่แล้ว +2

    🙏🙏ਹਸਦੇ ਵਸਦੇ ਰਹੋ ਇਥੇ ਹੀ। ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ। ਪਰ ਇਥੋਂ ਗਏ ਤਾਂ ਸਭ ਕੁਝ ਖਤਮ ਹੋ ਜਾਵੇਗਾ।

  • @devsingh5301
    @devsingh5301 ปีที่แล้ว +3

    ਲਾਹਨਤ ਹੈ ਪਿਛਲੇ ਸਮੇਂ ਦੀਆਂ ਲੋਟੂ ਸਰਕਾਰਾਂ ਦੇ ਤੇ ਲ਼ੀਡਰਾਂ ਤੇ,,। ਤੇ ਹੁਣ ਤੱਕ ਮਾਨ ਸਰਕਾਰ ਵੀ ਬੁੁਰੀ ਤਰਾਂ ਫੇਲ ਰਹੀ ਹੈ।

  • @PawanKumar-is6wt
    @PawanKumar-is6wt 2 ปีที่แล้ว +11

    Bahut hairani ho rahi hai leader vikas da raula pa rahe ne ehna Lai ki Kita

  • @kulwindersingh-du6lt
    @kulwindersingh-du6lt ปีที่แล้ว +3

    ਇਸ ਸਭ ਕੁੱਝ ਲਈ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ+ਬੀ ਜੇ ਪੀ ਤੇ ਕਾਂਗਰਸ ਸਰਕਾਰਾਂ ਪੂਰੀ ਤਰ੍ਹਾਂ ਜੁੰਮੇਵਾਰ ਨੇ। ਜਿੰਨਾ ਪਾਰਟੀਆਂ ਨੇ ਪੰਜਾਬ ਦਾ 70 ਸਾਲ ਬੇੜਾ ਗ਼ਰਕ ਕੀਤਾ ਉਹਨਾਂ ਨੂੰ ਇਹ ਪੱਤਰਕਾਰ ਕੋਈ ਦੋਸ਼ ਨਹੀ ਦੇਂਦਾ? ਪਰ ਜਿਹੜੀ ਸਰਕਾਰ ਅਜੇ 7-8 ਮਹੀਨੇ ਦੀ ਹੈ ਉਸ ਨੇ ਦੋਸ਼ ਮੜੀ ਜਾ ਰਿਹਾ ਇਹ ਕਿਉ? ਕੈਮਰਾ ਤੇ ਮਾਇਕ ਫੜ੍ਹ ਕੇ ਗੱਲਾਂ ਕਰਨੀਆਂ ਸਾਰੇ ਜਾਣਦੇ ਨੇ ਪਰ ਲੋਕਾਂ ਲਈ ਆਪ ਕੁੱਝ ਨਹੀ ਕਰਨਾ ਚਾਹੁੰਦਾ। ਇਹੋ ਜਹਿਆ ਰਵਈਆ ਹੀ ਲੋਕਾਂ ਨੂੰ ਫਿਰ ਪਹਿਲੀਆਂ ਸਰਕਾਰਾਂ ਦੇ ਮੂੰਹ ਵਿੱਚ ਸੁੱਟੇਗਾ।

    • @WalkWithTurna
      @WalkWithTurna  ปีที่แล้ว +1

      ਵਿਦਵਾਨ ਸਾਹਿਬ ਮੈਂ ਕਦ ਕਿਹਾ ਕਿ ਨਵੀਂ ਸਰਕਾਰ ਜ਼ਿੰਮੇਵਾਰ ਹੈ?
      ਭਗਤੀ ਦੀ ਐਨਕ ਲਾਹ ਲਿਆ ਕਰੋ

    • @PiratesofPB26
      @PiratesofPB26 6 หลายเดือนก่อน

      @@WalkWithTurna😂🤣🤣👍🙏

  • @avimaan4011
    @avimaan4011 2 ปีที่แล้ว +6

    ਬਸ ਹੁਣ ਪੰਜਾਬ ਤਾਂ ਸਮੁੰਦਰ ਦੇ ਕੰਢੇ ਤੇ ਹੈ

  • @bhaimandeepsinghlaroi
    @bhaimandeepsinghlaroi 2 ปีที่แล้ว +7

    ਵਧੀਆ ਪੱਤਰਕਾਰੀ ਵੀਰ

  • @raghwindersingh500
    @raghwindersingh500 2 ปีที่แล้ว +8

    ਇਹ ਸਰਕਾਰਾਂ ਨਿਕੰਮੀਆਂ

  • @palwinderkaur7960
    @palwinderkaur7960 ปีที่แล้ว +2

    Sarkaran mr Gayian. Koi. Nahi jiounda. 5. 5. Sal. DAE. DAE. K. Eh a. DAE. Pote. Prpotre. Rajai. Jao.

  • @rsn8531
    @rsn8531 ปีที่แล้ว +3

    Mann Sahib es pind de lok Barre kush socho

  • @experimentman8131
    @experimentman8131 ปีที่แล้ว +6

    Bai ji sanu v drr aa ki punjib da socho ki banuga bache bahr jaan lage ne

  • @daljitrana4097
    @daljitrana4097 ปีที่แล้ว +7

    Bagwant maam ji sadak layi time ne marriage layi baddi jalldii ketti.

    • @ranjittyagi9354
      @ranjittyagi9354 ปีที่แล้ว +2

      🍒 ch gaarha 🥛 bhar gya hona. Deposit vi karna hunda .

  • @bindadhatt838
    @bindadhatt838 ปีที่แล้ว +2

    ਮੰਤਰੀਆਂ ਨੂੰ ਆਦਮੀਆਂ ਦੀ ਨਹੀਂ ਵੋਟਾਂ ਚਾਹੀਦੀਆਂ ਝੂਠ ਇਨਾਂਦੇ ਖੂਨ ਚ ਹੈ

  • @robanbuttar4353
    @robanbuttar4353 ปีที่แล้ว +4

    ਮਾਨ ਸਾਹਿਬ ਇਧਰ ਵੀ ਧਿਆਨ ਦੇਵੋਂ ਗੁਜਰਾਤ ਦੇ ਗਿੱਧੇ ਛੱਡੋ

  • @mahivlogs5023
    @mahivlogs5023 2 ปีที่แล้ว +8

    good job veer ji👏👏👏👏👏🙌🙌🙌🙌🙌🙌🙌

  • @RajinderSingh-bo8ym
    @RajinderSingh-bo8ym ปีที่แล้ว +2

    ਭਗਵੰਤ, ਮਾਨ, ਨੂ, ਚਾਹਿਦਾ, ਹੈ, ਕਿ, ਜਿਨ, ਮੰਤਰੀਆ, ਨੇ, ਭਰਿਸ਼ਟਾਚਾਰ, ਨਾਲ, ਪੈਸਾ, ਕਮਾਇਆ, ਹੈ, ਉਹ, ਸਾਰਾ, ਜਬਤ, ਕਰਕੇ, ਇਨਾ,ਪਿਡਾ, ਤੇ, ਖਰਚ, ਕੀਤਾ, ਜਾਵੇ,

  • @bhupindersinghkanwar5681
    @bhupindersinghkanwar5681 10 หลายเดือนก่อน

    Road must

  • @babachahal9381
    @babachahal9381 ปีที่แล้ว +4

    ਬਹੁਤ ਕੁਝ ਕਰਨ ਵਾਲਾ ਇਸ ਇਲਾਕੇ ਲਈ

  • @SukhwinderKaur-yd7qt
    @SukhwinderKaur-yd7qt ปีที่แล้ว +4

    Pind vich sahulta ditia Jan app sarkar ji.dr Ravjot ji.

  • @jatindersharma7960
    @jatindersharma7960 ปีที่แล้ว +1

    ਕੁੱਤੀਆਂ ਸਰਕਾਰਾਂ ਨੇ ਇੰਡੀਆ ਦੀਆਂ, ਕਿਸੇ ਵੀ ਕੁੱਤੇ ਮੰਤਰੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ!

  • @gurjitkaurdhadhwar4978
    @gurjitkaurdhadhwar4978 ปีที่แล้ว +2

    ਸਰਕਾਰ ਨੂੰ ਇੱਸ ਪੰਜਾਬ ਦੇ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਕੀ ਪੰਜਾਬ ਦਾ ਇੱਕ ਪਿੰਡ ਉੱਜਾੜੇ ਤੋਂ ਬਚਾਈਆਂ ਜਾ ਸੱਕੇ ਇਹ ਪਿੰਡ ਕੋਟ ਪਟਿਆਲਾਂ ਸੈਰ ਸਪਾਟੇ ਲਈ ਇਹ ਪਿੰਡ ਬਹੁਤ ਵਧੀਆ ਹੈ ਇੱਸ ਪਿੰਡ ਲੲਈ ਜੱਲਦੀ ਤੋਂ ਜੱਲਦੀ ਆਵਾਜਾਈ ਲੱਈ ਸੱੜਕ ਬਣਾਈ ਜਾਵੇ

  • @bachandass9927
    @bachandass9927 ปีที่แล้ว +2

    It is very bad to see the situation of punjab village, there is no road, it is very bad the government must fulfill the needs of this village.

    • @ranjittyagi9354
      @ranjittyagi9354 ปีที่แล้ว

      @Anmol Kaur Anmol sorry 😞. Acha dasso mainu tuci married ho?? 1500 taan pension lgi mummy di. Tuci ki karde? Kinne bhen bhra ne tuci? Kithey rehende? Thank you ji

  • @YuvrajSingh-ge3rb
    @YuvrajSingh-ge3rb ปีที่แล้ว +5

    ਵੀਰ ਜੀ‌ ਮਾਨ ਸਾਬ‌‌ ਸਾਰਾ ਕੁੱਝ ੍ਕਰਨਗੇ ਥੋੜਾ ਟਾਈਮ ਦਿਓ

  • @SushilSharma-ee6sj
    @SushilSharma-ee6sj ปีที่แล้ว +3

    It's shameful on the part of part of previous Governments & Challenge for the present Government of AAP

  • @rajindersharma2849
    @rajindersharma2849 ปีที่แล้ว +1

    Padit lok rahde ta hi kuss nahi kardi sarkar

  • @sukhdevsinghjudge4403
    @sukhdevsinghjudge4403 2 ปีที่แล้ว +10

    Bahut dukh Hoya dekh k Punjab de panda da

    • @sushilsharma8061
      @sushilsharma8061 ปีที่แล้ว

      Local panchayat ne b kuchh nhi kiya. Radha Soami satsang wale santa ji naal ya Sri Sichewal ji naal gal baat kr k koi big residential school bna sakde aa. Kuchh hor b vadhia picnic spot bnaya ja sakda aa.

    • @ranjittyagi9354
      @ranjittyagi9354 ปีที่แล้ว +1

      @@sushilsharma8061 land mafia nu nh deni zameen

  • @RajeshKumar-kp2mf
    @RajeshKumar-kp2mf ปีที่แล้ว +3

    Dekho amm public MLA kaun hai eh v nehi jaandi aa haal hai ke Karo gai sarkar badal kei

  • @satnaam.singhmalhi6249
    @satnaam.singhmalhi6249 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @veenapaul7970
    @veenapaul7970 ปีที่แล้ว +3

    area ta bhut vadiea ha nature bi vadiea ha

  • @ManjitSingh-fi1zb
    @ManjitSingh-fi1zb 2 ปีที่แล้ว +3

    Paper vich pind hai ..mla kh gye n check Karo es pasy kis n kahdy..

  • @karnailsingh1303
    @karnailsingh1303 ปีที่แล้ว +1

    Vekho hal lakh lahanat congress sarkar and akali sarkarde dub maro AAP tusi kuj karo We hope

  • @beaconsharman7159
    @beaconsharman7159 ปีที่แล้ว +2

    Shrab milega free Kejriwal se sasti milega

  • @RavinderKumar-bx3hj
    @RavinderKumar-bx3hj ปีที่แล้ว +2

    ਇਹ ਫੋਜੀ ਨੇ ਤੇ ਪੜੇ ਲਿਖੇ ਨੇ

  • @neeruverma4359
    @neeruverma4359 ปีที่แล้ว +4

    Waheguru ji dya karan 🙏🏻🙏🏻

  • @Seeho_9
    @Seeho_9 11 หลายเดือนก่อน +1

    Pind hi tan ujaadan tey lggiyan hoyiyan sarkaran. Sarkaran da agenda eho aa

  • @amarchnd9336
    @amarchnd9336 ปีที่แล้ว +3

    Government Ji Suno Na nikaalo

  • @b.s1637
    @b.s1637 2 ปีที่แล้ว +4

    ਕਿਥੇ ਨੂੰ ਜਾ ਰਹੇ ਨੇ

    • @sushilsharma8061
      @sushilsharma8061 11 หลายเดือนก่อน

      Hoshiarpur nu jaada jaa rhe aa

  • @jassikhangura4241
    @jassikhangura4241 ปีที่แล้ว +1

    ਜੇ ੲਿਸ ਪਤਰਕਾਰ ਨੂੰ ਪੁਛੇ ਵੀ ਘਰਾਂ ਦੀ ਸਫਾੲੀ ਸਰਕਾਰ ਕਰਦੀ ਹੁੰਦੀਅਾ

    • @WalkWithTurna
      @WalkWithTurna  ปีที่แล้ว

      ਪਰ ਸਹੂਲਤਾਂ ਸਰਕਾਰਾਂ ਹੀ ਦਿੰਦੀਆਂ ਨੇ ਵੀਰੇ

    • @navdeepkaur879
      @navdeepkaur879 ปีที่แล้ว

      jado vote leni hundi ah udo ta toialet v saff karde dekhe ah eh mantari JASSI KHANGURA

  • @RavinderKaur02
    @RavinderKaur02 ปีที่แล้ว +2

    ?? Bahar sarak da vi view dikhaao taaki pata lagge kinna kam haiji

    • @9357882555
      @9357882555 ปีที่แล้ว +1

      Veer off Road Riding krni hoye te tusi v aa jayio kacha Rasta aa khadd vicho tusi v ponch jauge

    • @RavinderKaur02
      @RavinderKaur02 ปีที่แล้ว +1

      @@9357882555 hanji bilkul sarkar nu zaroor karna chahida hai kujh!! Main isi karke request kiti si ki bahar da vi view pura dikhao taaki, urgent kam dikhai deve….🙏

  • @sevenstar9090
    @sevenstar9090 ปีที่แล้ว +2

    jithe hishiarpur city diya roads da haal bura a or city di koi development nahi hoi othe city ch pende kandi pind hon ya city ch penda koi block othe development di umeed karni..ta hi ta lok majboor a bahar Jaan lai...fir chahe oh rojgar lai hove ya sahoolta lai..

  • @baljindersingh7802
    @baljindersingh7802 2 ปีที่แล้ว +4

    I love you beta

  • @bikarmangat7078
    @bikarmangat7078 ปีที่แล้ว +3

    Satnam Waheguru Ji 🙏🙏😭😭😭

  • @jazzchouhan2350
    @jazzchouhan2350 ปีที่แล้ว +3

    Bhot khubsurat jagh a

  • @VJeducation999
    @VJeducation999 หลายเดือนก่อน

    AAP government sab toh ghatia hai. Centre should dismiss AAP government of Punjab. Chain snatching, phone snatching, purse snatching....no law and order.... comedian CM of Punjab is ineffective, inefficient....

  • @dineshkumar-fd9dl
    @dineshkumar-fd9dl ปีที่แล้ว +2

    Bjp nu vote deni c tusi

  • @themusicaltherapy5357
    @themusicaltherapy5357 ปีที่แล้ว +2

    Mera Pind aa eh.. bahut lok chad ke ja chukke ne eh ta bs ik mohalla aa

  • @TARUBALETIAUK
    @TARUBALETIAUK 2 หลายเดือนก่อน +1

    Caio

  • @pawanvashisht8184
    @pawanvashisht8184 ปีที่แล้ว +1

    Husiyar puri de kot pind vich hal jis tra Pakistan vich hindu sikha da hall he is nu keh de ne murkh punjabi CM cehre be akl dangar a vargi akl pakistani soch insaniat de dusman jina ne khud hi Punjab nseia de tike hathiyar pakstano dron rahi magwanwale des de dusman beakl, jehde change punjabi lok hindu sikh des bhagat ina murkh CM to dukhi agar koi insan banda awega ta hi Punjab sukhi hovega jo Punjab da phala hovega jay bharat jay hind jay Bir banda beragi ji

  • @JaswinderKaur-bd9mt
    @JaswinderKaur-bd9mt ปีที่แล้ว +2

    Bahut dukh ho riha ih sabh dekh ke leadr apne ghar bharde bss loka nu ujaad de ae 😥😔

  • @aajmaayehuye8678
    @aajmaayehuye8678 2 ปีที่แล้ว +3

    Sharm aandi hai ajad bharat vich ajiha pind v hai

  • @jaswantjagal3349
    @jaswantjagal3349 ปีที่แล้ว

    ਬਾਬਾ ਜੀ ਹੁਣ ਸੋਸ਼ਲ ਮੀਡੀਆ ਪਹੁੰਚਣ ਲੱਗ ਗਿਆ ਤੁਹਾਡੇ ਪਾਸ ਜਿਹੜਾ ਆਪ ਜੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੋਕਾ ਤੱਕ ਪਹੁੰਚਾਉਣ ਲੱਗ ਗਿਆ ਅੱਜ ਤੋ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀ ਸੀ ਕਿ ਤੁਸੀ ਵੀ ਇਸ ਧਰਤੀ ਦੇ ਵਾਸੀ ਹੋ ਹੁਣ ਉਮੀਦ ਬਣ ਚੁੱਕੀ ਹੈ ਸਰਕਾਰੇ ਦਰਬਾਰੇ ਤੁਹਾਡੀ ਗੱਲ ਛੇਤੀ ਅੱਪੜੂ ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਜ਼ਰੂਰ ਆਪ ਜੀ ਵੱਲ ਕਿਸੇ ਨਾ ਕਿਸੇ ਦੀ ਧਿਆਨ ਪਵਾਉਣ ਗੇ

  • @BaldevSingh-mi5lg
    @BaldevSingh-mi5lg ปีที่แล้ว +2

    Ehna pahadi ilakeyan val Punjab sarkar nu khaas dhayan dena chahida. Eho jehe ilakeyan vich sarkar nu picnic spot te tourism vaste intzaam karna chahida ta jo ehna lokan nu kujh fayda milega. Ethe diyan jameenan di value vi vadhegi. Fir ethe de vasneek shehran val nahin bhajangay. Sarkar eho jehe ilakeyan da bahut fayeda lai sakdi hai.

  • @RavinderKumar-bx3hj
    @RavinderKumar-bx3hj ปีที่แล้ว +1

    ਸਰਕਾਰ ਨੂੰ ਕੁਝ ਕਰਨਾ ਚਾਹੀਦਾ

  • @VIJAYSHARMA-lg4ew
    @VIJAYSHARMA-lg4ew 3 หลายเดือนก่อน

    You will not get anything as this area belongs to Brahmin, had this been a area of lower caste government would have done everything , upper caste in India being targeted for no fault of their.

  • @RajinderSingh-zz9dw
    @RajinderSingh-zz9dw ปีที่แล้ว +1

    Deje tall India 2024,🤣😄😅😀😂

  • @nesha06thakur48
    @nesha06thakur48 ปีที่แล้ว +1

    Himachal Pradesh nu dey do jai sarkar kucch nahi kardi Himachal Pradesh naal lagda hai Himachal govt nay bahut tarrakki kiti hai Punjab govt kucch nahi kardi Himachal Pradesh nu den dey naa tey dekho punjab govt kida apney haq layi khadi ho jaayegi lekin koi pucche is ilaakey layi tussi kita ki hai nalaayko sharam naal doob maro

  • @FaraattaTv
    @FaraattaTv ปีที่แล้ว

    Lok chad chad phela hi chale gye , Unity ch reh k awaaz chakde , pind da sarpanch bana c koi . ? Kita na kita Galti loka di vi aa .

  • @sheetalminhas6815
    @sheetalminhas6815 8 หลายเดือนก่อน

    District Hoshiarpur court Patiala gaon mein patiyali Malhar Thanda soda mala mein jakar condition dekho aur usko bhi aap viral karo tab pata chale ki vahan log kaise rahte hain aur vahan kya suvidha hai aur Sarkar kya de rahi hai UN logon

  • @Sonni47
    @Sonni47 ปีที่แล้ว +1

    sada kandi area sara hi ess trah da hai
    parmatma mehr kre eh pind dubara bsse

    • @WalkWithTurna
      @WalkWithTurna  ปีที่แล้ว +1

      ਸਾਡੀ ਵੀ ਇਹ ਕੋਸ਼ਿਸ਼ ਹੈ ਜੀ ਤੁਹਾਡਾ ਸਾਰਾ ਇਲਾਕਾ ਮੁੜ ਆਬਾਦ ਹੋਵੇ ਇਸੇ ਲਈ ਸਰਕਾਰਾਂ ਦੇ ਧਿਆਨ 'ਚ ਲਿਆ ਰਹੇ ਹਾਂ

  • @JasbirSingh-wj9qm
    @JasbirSingh-wj9qm ปีที่แล้ว +1

    Good information.

  • @jagmeetbhullar9717
    @jagmeetbhullar9717 ปีที่แล้ว +2

    Very sad ji

  • @santoshrai8437
    @santoshrai8437 ปีที่แล้ว +1

    JAD PIND HI KHATAM HO GIYA ,,,FIR PIND DI SUDHARAN DI KI JARURAT HAI ,,SARKAR NU CHAHIDA JITHE JANTA HAI OTHE KAM KARAN ,,ATHE BADAL CAPTAIN NU PIND BICH DEWO ,,

  • @VinodKumar-tv8yb
    @VinodKumar-tv8yb 3 หลายเดือนก่อน

    Hindu community hon karan shayad ? Hor karan nahi

  • @nikkuheera8608
    @nikkuheera8608 ปีที่แล้ว +1

    Bhuia huni a mere ithe kot rehnde

  • @veenapaul7970
    @veenapaul7970 ปีที่แล้ว +1

    Bagwant maan nu eithey pejo nale kejriwal nu

  • @hardeepsamra8390
    @hardeepsamra8390 ปีที่แล้ว +1

    Ap party Sand video

  • @palwinderkaur7960
    @palwinderkaur7960 ปีที่แล้ว

    Sarkaran mr Gayian. Koi. Nahi jiounda. 5. 5. Sal. DAE. DAE. K. Eh a. DAE. Pote. Prpotre. Rajai. Jao.

  • @palwinderkaur7960
    @palwinderkaur7960 ปีที่แล้ว

    Sarkaran mr Gayian. Koi. Nahi jiounda. 5. 5. Sal. DAE. DAE. K. Eh a. DAE. Pote. Prpotre. Rajai. Jao.

  • @AbdulHameed-fq8vj
    @AbdulHameed-fq8vj หลายเดือนก่อน

    Veloger sb Kharyali ka vlog be bnaain

  • @harbhajanram786
    @harbhajanram786 ปีที่แล้ว +2

    Kihda pind hai Husiarpur vich a

    • @WalkWithTurna
      @WalkWithTurna  ปีที่แล้ว

      ਕੋਟ-ਪਟਿਆਲ
      ਹਲਕਾ ਸ਼ਾਮ ਚੁਰਾਸੀ

  • @harpal34
    @harpal34 ปีที่แล้ว

    Need special attention from government right away.?...Waheguru bless you

  • @santoshrai8437
    @santoshrai8437 ปีที่แล้ว +1

    AAP SARKAR JARUR SAHI KARU AUR SAHI KAM KARDIWI HAI ,,AAP SARKAR

  • @gursewaksingh5131
    @gursewaksingh5131 2 ปีที่แล้ว +1

    Baki gall hun wali sarkar di, ohna nu sochana chida

  • @Gurjantsinghvaltoha
    @Gurjantsinghvaltoha ปีที่แล้ว +1

    🙏🏻🙏🏻🙏🏻🙏🏻🙏🏻

  • @IqbalSingh-ej8vv
    @IqbalSingh-ej8vv ปีที่แล้ว +3

    So sad wen a child born he or she need 3 things no1 health 2nd education 3rd work jobs if a kid gt these 3things that country progress bt here can't see anything.

  • @KulwinderSingh-yt7mg
    @KulwinderSingh-yt7mg ปีที่แล้ว

    Sarma g da mobile deo g

  • @harjitsinghjheetajheeta4415
    @harjitsinghjheetajheeta4415 ปีที่แล้ว +3

    Janwar v apna ahlna nahi cchad da Insan..mazboor ho Kay plan karda Vicharay umid saharay hun

  • @sukhchainsingh6243
    @sukhchainsingh6243 2 ปีที่แล้ว +1

    Such

  • @hardialsinghkang7807
    @hardialsinghkang7807 ปีที่แล้ว +1

    Mohula clinic school ate road bunne chaieda. Koi v bahar nahi javega

  • @bhupinderparmar6035
    @bhupinderparmar6035 หลายเดือนก่อน +1

    This person tell lie because this village not fall in shamchaurosii concituse

  • @jatinderkaur5723
    @jatinderkaur5723 ปีที่แล้ว

    Beautiful land but difficulties face there residentrial people govt develop this area make breezes

  • @devbhumiuatranchal5617
    @devbhumiuatranchal5617 ปีที่แล้ว +1

    उतराखंड के गांवों जैसा हाल है इस गांव का भी

    • @chamkorsingh8269
      @chamkorsingh8269 ปีที่แล้ว

      ਘਰਤਾੰਅਮੀਰਲੌਕਾਦੇਹੈਕਲੀਸੁਵਿਦਾਕਰਕੇਪਿੰਡਵਹਿਲਾਹੌਇਾਹੌਰਵੀਕਾਰਨਹੌਸਕਦਾਰੈ

  • @rakeshagnihotri4859
    @rakeshagnihotri4859 ปีที่แล้ว

    Bai kandi area sara himachal nu de dena chahida taki koi suvida ta hove punjab ne kush ne karna

  • @gurmitsingh8429
    @gurmitsingh8429 2 ปีที่แล้ว +1

    👃👃👃

  • @AvtarSingh-by8rt
    @AvtarSingh-by8rt ปีที่แล้ว

    Verry.bad.mantry.passy.khan.wale

  • @baljitdadwalofficial6880
    @baljitdadwalofficial6880 ปีที่แล้ว

    Good job reporter Saab.

  • @jagdishmgon2951
    @jagdishmgon2951 2 ปีที่แล้ว +2

    Hallo YOU TUBER....Send this directl to the concerned MLA,DC,Minister and others

  • @hsworldview8075
    @hsworldview8075 ปีที่แล้ว

    Aam Aadmi party tuhanu dudh deoogi!

  • @gursewaksingh5131
    @gursewaksingh5131 2 ปีที่แล้ว +6

    Balle oh thode 75 sall di chup c, hun ehna nu 6 month America chida, thoda tah socho

    • @9357882555
      @9357882555 ปีที่แล้ว +1

      Veer tu kithe rehnda sadak school te dispancery di suvidha nu tuc amrica banauna kehnda balle oye veer teri padayi te

  • @yakshfabrics4599
    @yakshfabrics4599 ปีที่แล้ว

    EH TA HIMACHAL BARGA GHAR AA