Mai aap soch k hairaan reh gya,mehron aapne aap nu sirra samjhda si yaar ethe joni warge vi poore khund aa sale, rab ee bcha kar gya mehron ne hor panj sat ni shadd tia,koi hor bhed ni deta hawa hawa ch ,taahi kehnde aa syane dunia sali parey ton parey aa,oh kaahda syana jehnu joni honi fudoo bnaa gey saley
@@singhsardarrajveersingh6305veer ji sath apne maa baap ne hi dena aa eh recording recording khel rhe aa Publicity stunt aa sab,Apne aap hi Vadde dharm de thekedaar samjn lag gye aa eh lok ,Dfa kro ena nu veer apni life te dhyan deo tuc
Aa ta hun jony te iljam la reha mahro baba baba ki patta jony nu he duhde nigha vch galat dekhon lie kise hor ne idda recording kite aa tuhde nal ta jonye car vch bahtha hoya c patta lagda aa bande nu je idda da koye kam hunda hove
Thali veer tu v sada praa aa te mehron v sada praa te bai mehron de full spot aa kato kat me apni granti dina pae me mar sakda par mehron vargay guru de sachey sikh to bey mukh nae ho sakda Verr Amritpal singh mehron jindabad Jagdeep singh thali veer jindabaad
ਬਹੁਤ ਦਲੇਰ ਤੇ ਸੱਚਾ ਸਿੰਘ ਅਮ੍ਰਿਤਪਾਲ ਮਹਿਰੋਂ ਵਾਹਿਗੁਰੁ ਚੜਦੀ ਕਲਾ ਵਿਚ ਰੱਖੇ ਸਿੰਘ ਸਾਹਿਬ ਨੂੰ ਧੰਨਵਾਦ
ਤਾਹੀਓਂ ਆਖਦੇ ਨੇ ਸਿੱਖ ਨੂੰ e ਸਿੱਖ ਤੋਂ ਖਤਰਾ 🙏
ਨਾਨਕਸਰੀਏ ਵੀ ਸਰਕਾਰੀ ਮੁਲਾਜਮਾ ਵਾਂਗੂ ਇਕ ਦੂਜੇ ਦਾ ਪੱਖ ਪੂਰਦੇ ਨੇ
ਮੈ ਜੋਨੀਂ ਬਾਬੇ ਦੀਆਂ ਬਹੁਤ ਵੀਡੀਓ ਦੇਖੀਆਂ ਐ ਜੇ ਕੋਈ ਓਹਦੀ ਵੀਡੀਓ viral ਹੋ ਜਾਵੇ ਫਿਰ ਚਲਾਕੀ ਕਰ ਜਾਂਦਾ ਏ ਕੇ ਮੈ te ਜਾਣਬੁਝ ਕੇ ਕੀਤੀ ਏ ਓਦੋ ਵੀ ਮੈ ਸੋਚਦੀ ਸੀ ਕੇ ਇਹ ਬਹੁਤ ਚਲਾਕ ਸਾਧ ਏ ਲੋਕਾਂ ਨੂੰ ਮੂਰਖ ਬਨਾਉਂਦਾ ਏ ਪਰ ਅਖੀਰ ਰੱਬ ਨੂੰ ਜਿਹੜਾ ਟੱਬ ਦਸਦਾ ਏ ਰੱਬ ਵੀ ਉਹਨੂੰ ਫਿਰ ਧੋਣ ਤੋਂ ਫੜ ਕੇ ਡੁਬੋ ਦਿੰਦਾ ਏ ਮਹਿਰੋਂ ਵੀਰ ਫਿਰ ਵੀ ਹੌਂਸਲੇ ਨਾਲ ਚਲਦਾ ਹੀ ਰਹੂਗਾ 🙏🏻
Joni baba sahi to falo na bol juni babe ok tu lo. Tu app lok sahi hun ana wal ogal kar g dande
@@gurpreetbrar8136 pehli gl te bhra eh aa k mnu teri gl di nhi smj aayi 🤔 baki ik trfi gl nhi sunidi ok
ਅਮ੍ਰਿਤਪਾਲ ਸਿੰਘ ਮਹਿਰੋਂ ਇਕ ਸੱਚਾ ਸੁਚਾ ਬੰਦਾਂ ਗਰੀਬ ਲੋਗਾ ਨਾ ਖੜ੍ਹਦਾ 🙏
ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਤੁਸੀ ਕਿਹੜਾ ਏਦੇ ਵਿੱਚ ਕੋਈ ਗਲਤ ਕੀਤਾ ,ਤੁਹਾਨੂੰ ਕੋਈ ਸਫਾਈ ਦੇਣ ਦੀ ਲੋੜ ਨਹੀ ਭਾਈ ਸਾਹਿਬ ਜੀ
Ha. Ha. Veera
😀😀😀😀
ਡਰ ਲਗਦਾ ਆਪਣਿਆ ਯਾਰਾਂ ਤੋ
ਸਿੱਖ ਕੌਮ ਨੂੰ ਆਪਣਿਆ ਨੇ ਹੀ ਧੋਖਾ ਦਿੱਤਾ
ਅੰਮ੍ਰਿਤਪਾਲ ਸਿੰਘ ਜੀ ਮਹਿਰੋ ਗੁਰੂ ਦਾ ਅਸਲੀ ਤੇ ਸੱਚਾ ਸਿੰਘ ਹੈ ਗਰੀਬ ਨਾਲ ਖੜਨ ਵਾਲੇ ਸਿੰਘ ਨੇ
ਇਹਨਾ ਦਾ ਸਾਥ ਦਓ ਜੀ 🙏
Sahi gal aa ji
ਇਕ ਪੁਰਾਣੀ ਫਿਲਮ ਦਾ ਗੀਤ ਏ।
ਦੋ ਜਾਸੂਸ ਕਰੇਂ ਮਹਿਸੂਸ ਕਿ ਦੁਨੀਆਂ ਬੜੀ ਖਰਾਬ ਹੈ।
ਕੌਣ ਹੈ ਸੱਚਾ ਕੌਣ ਹੈ ਝੂਠਾ, ਹਰ ਚਿਹਰੇ ਪੇ ਨਕਾਬ ਹੈ।
ਭਾਈ ਅੰਮ੍ਰਿਤਪਾਲ ਸਿੰਘ ਜੀ ਸੱਚਾ ਸੁੱਚਾ ਬੰਦਾ ਪਰਮਾਤਮਾ ਇਹਦੀ ਚੜਦੀ ਕਲਾ ਰੱਖੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
ਧੰਨ ਦਸ਼ਮੇਸ਼ ਪਿਤਾ, ਪੰਜਾਬ ਦਾ ਭਲਾਂ ਕਰੋ ਜੀ
ਮਹਿਰੋਂ ਸਾਹਬ ਜੀ,ਹਰ ਵਕਤ ਹੁਸ਼ਿਆਰ ਰਿਹਾ ਕਰੋ ਜੀ
ਚਲੋ ਭਾਮੇ ਜੋ ਮਰਜ਼ੀ ਹੈ,,ਪਰ ਮਹਿਰੋਂ ਸਾਬ ਗੰਦਾ ਨਹੀਂ ਹੈ
ਯੋਨੀ ਯੋਨੀ ਯੈਸ ,,,,,,,ਬਹੁਤ ਬਹੁਤ ਲੰਘੀ ਹੋਈ ਚੀਜ਼ ਹੈ ,ਪਰ ਮੀਸਣਾ ,ਜੁਬਾਨ ਦਾ ਮਿੱਠਾ, ਅੰਮ੍ਰਿਤਪਾਲ ਸਿੰਘ ਗੁਰੂ ਸਾਹਿਬਾਨ ਜੀਆਂ ਦੀ ਕਿਰਪਾ ਦਾ ਪਾਤਰ ਹੈ,ਪਰ ਫਿਰ ਵੀ ਧਿਆਨ ਦੇਣ ਦੀ ਜਰੂਰਤ ਹੈ ਜੀ
ਅਮ੍ਰਿਤਪਾਲ ਸਿੰਘ ਮਹਿਰੋਂ ਸਹੀ ਨੀਤੀ ਤੇ ਚੱਲ ਰਿਹਾ ਹੈ very good
Sahi gall a
ਬਾਬਾ ਸੀਨੀਅਰ ਆ ਗੈਂਗਸਟਾਰਾ ਦਾ .ਪਰ ਪੜ੍ਹਾਈ ਵਿਚ ਸੀਨੀਅਰ ਸੀ ਬਾਬਾ ਯਾਰ ਬਾਬਾ ਪਹਿਲਾਂ ਫੁੱਕਰਬਾਜ਼ੀ ਵਿਚ ਛੱਡੀ ਗਿਆ .ਜੌਨੀ ਹੁਣੇ ਬਹੁਤ ਲੰਗੇ ਹੋਏ ਬੰਦੇ ਆ .ਪਰ ਅੰਮ੍ਰਿਤਪਾਲ ਬੰਦਾ ਚੰਗੇ ਕੰਮ ਕਰ ਰਿਹਾ .ਪਰ ਫੁੱਕਰਬਾਜ਼ੀ ਤੋਂ ਥੋੜ੍ਹਾ ਪਰਹੇਜ਼ ਰੱਖੇ .ਨਾਨਕਸਰ ਵਾਲੇ ਹੁਣ ਆਲੇ ਬਾਬੇ ਸਾਰੇ ਹੀ ਖ਼ਰਾਬ ਆ .
ਬਿਲਕੁਲ ਠੀਕ
Mai aap soch k hairaan reh gya,mehron aapne aap nu sirra samjhda si yaar ethe joni warge vi poore khund aa sale, rab ee bcha kar gya mehron ne hor panj sat ni shadd tia,koi hor bhed ni deta hawa hawa ch ,taahi kehnde aa syane dunia sali parey ton parey aa,oh kaahda syana jehnu joni honi fudoo bnaa gey saley
@@jindijvsahnewal1040yrr pre to pre ne har vele dhian naal rehna chahida amritpal singh ji
Right
Bilkul sahi aa
Baba joney
Hor wadde babe
Sab nanaksar wale
Rale hoye aa
Kiyunki dalle aaa naa taan
ਅਮ੍ਰਿਤਪਾਲ ਸਿੰਘ ਮਹਿਰੋ 22 ਦੀ ਆਹ ਗੱਲ ਬਹੁਤ ਸੋਹਣੀ ਲੱਗੀ ਉਹ ਕਿਸੇ ਵੀ ਗੱਲ ਤੋਂ ਮੁਕਰਿਆ ਨੀ ਸਾਫ ਸੁਥਰਾ ਬੰਦਾ ਜੇ ਮਹਿਰੋ ਲੋਕਾਂ ਦੀ ਮਦਦ ਕਰਦਾ ਵਾ ਤਾਂ ਸੰਗਤ ਦਾ ਵੀ ਫਰਜ ਬਣਦਾ ਮਹਿਰੋ ਬਾਈ ਦਾ ਸਾਥ ਦੇਣ ਜੀ
ਜੋਨੀ ਬਾਬੇ ਵਾਸਤੇ ਬਹੁਤ ਮਾੜੀ ਗੱਲ ਆ ਕਿਸੇ ਦੀ ਵੀਡੀਓ ਆਡੀਓ ਵਾਇਰਲ ਕਰਨੇ
ਭਾਈ ਅੰਮ੍ਰਿਤ ਪਾਲ ਸਿੰਘ ਮਹਰੋ ਜਿੰਦਾ ਬਾਦ ਅਰਦਾਸ ਕਰਾ ਗੇ ਕੀ ਭਾਈ ਸਾਹਿਬ ਨੂੰ ਚੜਦੀ ਕਲਾ ਬਖਸ਼ੇ ਪ੍ਰਮਾਤਮਾ ❤❤❤❤❤❤
Kdi Apne Maa baap da b hall puch lya kr veere dujya di CHAMCHAGIRI KRN DA KOI FAYIDA NI,SATH APNE MAA BAAP NE HI DENA AA
@@thelion6821good reply bai ji, realy appreciated
Veer ji tuc shi ho par tuhanu pta hai ki ਪੁੱਛਦਾ ਜਾ ਨਹੀਂ
@@singhsardarrajveersingh6305veer ji sath apne maa baap ne hi dena aa eh recording recording khel rhe aa Publicity stunt aa sab,Apne aap hi Vadde dharm de thekedaar samjn lag gye aa eh lok ,Dfa kro ena nu veer apni life te dhyan deo tuc
ਅਮ੍ਰਿਤਪਾਲ ਸਿੰਘ ਜਿੰਦਾ ਬਾਦ
Real hero ਭਾਈ ਅੰਮ੍ਰਿਤਪਾਲ
ਅੰਮ੍ਰਿਤਪਾਲ ਮਹਿਰੋਂ
Maarasi sirra te char ldo
ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਹਮੇਸ਼ਾਂ 🙏🙏
ਬਾਬਾ ਜੀ ਸਿੱਧਾ ਹੀ ਪਤਾ ਲੱਗਦਾ ਜਿਵੇਂ jony ਸਵਾਲ ਪੁਸ ਰਿਹਾ ਵੀ ਓਹ ਰਿਕਾਰਡ ਕਰਨ ਲਈ push ਰਿਹਾ
ਭਾਈ, ਅਮ੍ਰਿਤਪਾਲ, ਸਿੰਘ, ਮਹਿਰੋਂ, ਹੀਰਾ, ਹੀਰਾ,ਗਵਾ,ਨਾ,ਲਿੳ
Sahi gal aa ji
❤❤❤❤
ਅਮ੍ਰਿਤਪਾਲ ਸਿੰਘ ਤੁਹਾਨੂੰ ਇਹ ਪਤਾ ਨਹੀ ਕੇ ਜੌਨੀ ਵੀ ਨਾਨਕਸਰੀਆ ਹੈ ਇਹ ਆਪਣੇ ਬਲਾਤਕਾਰੀਆ ਦਾ ਸਾਧ ਦੇਉ ਤੇਰਾ ਨਹੀ
ਅੰਮ੍ਰਿਤਪਾਲ ਸਿੰਘ ਜੀ ਤੁਸੀ ਕੁਝ ਵੀ ਗਲਤ ਨਹੀ ਕਿਹਾ
ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਸਾਰੀ ਸਿੱਖ ਕੋਮ ਤੁਹਾਡੇ ਨਾਲ ਹੈ
Koi ni nal isda hoia sala Kom da
ਜੋਨੀ ਗਲਤ ਜਿਸ ਨੇ ਭਾਈ ਅਮ੍ਰਿਤਪਾਲ ਸਿੰਘ ਮੈਰੋ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਸੱਚਾ ਬੰਦਾ ਹਮੇਸਾ ਸੱਚ ਹੀ ਬੋਲਦਾ ਜੋਨੀ ਨੇ ਟੱਕਣ ਚੱਕ ਦਿੱਤਾ ਪਰ ਹਨੇਰੀ ਨਹੀ ਆਈ 😂😂
Te asaliyat ta ni dissi thonu .. k keho j bnde aa
Hahaha
😂😂😂😂😂😂😂😂😂😂😅😅😅😅😅😅😅😅😅😅
😂😂😂😂😂
ਅੰਮ੍ਰਿਤਪਾਲ ਸਿੰਘ ਮਹਿਰੋਂ ਸਹੀ ਹੈ ਜੀ । ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
ਗੁਰੂ ਦਾ ਸੱਚਾ ਸਿੱਖ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ
ਬਹੁਤਾ ਬੋਲਣਾ ਨੁਕਸਾਨ ਹੀ ਕਰਵਾਉਂਦਾ,,
ਅੰਮ੍ਰਿਤ ਪਾਲ ਸਿੰਘ ਮਹਿਰੋ ਇਹ ਰਾਹ ਸੁਖਾਲਾ ਨਹੀਂ ਨੰਦਸਰੀਆਂ ਦੀ ਠਾਠ ਤਾਂ ਸਭ ਨੂੰ ਪਤਾ ਲੱਗ ਗਿਆ ਕੀ ਹੁੰਦਾ ਪਰ ਅੰਮ੍ਰਿਤਪਾਰ ਮਹਿਰੋ ਦੀਆਂ ਗੱਲਾਂ ਚ ਇੱਕ ਪ੍ਰਪੱਕ ਆਗੂ ਦੀ ਸਿਆਣਪ ਘਾਟ ਐ । ਆਹ ਤਾਂ ਕੁਝ ਹੋਰ ਈ ਕੁਝ ਆਖੀ ਜਾ ਰਿਹਾ ਅੰਮ੍ਰਿਤਪਾਲ । ਜੋਨੀ ਬਾਬਾ ਤਾਂ ਚਲੋ ਪਤਾ ਈ ਐ ਕੀ ਕਰੀ ਜਾ ਰਿਹਾ
ਸਭ ਮੰਗ ਖਾਣੇ ਆ ਭਰਾਵੋ,, ਕੋਈ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ ।।
ਬਿਲਕੁਲ ਸਹੀ ਗੱਲ ਹੈ ਜੀ
ਜੋਨੀ ਗ਼ਦਾਰ,,
ਯਾਰ ਕਿਹੜਾ ਬਾਬਾ ਜੌਨੀ ਸਾਡੇ ਲੋਕ ਹਰੇਕ ਬਾਬਾ ਹਰੇਕ ਪੱਤਰਕਾਰ
ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਹੀਰਾ ਹੀਰਾ ਗਵਾ ਨਾਂ ਲਿਉ
Mint aa bharawa apne locker ch sambh k rakh la
@@punjabivloggger7178 😅
@@punjabivloggger7178ਮੈਂ ਸੋਚਿਆ ਘੂਸੇ ਲਾਹੌਰ ਲੰਘ ਗਏ ਆ ਤੂੰ ਇਥੇ ਈ ਤੁਰਿਆ ਫਿਰਦਾ ਵਾ
😂@@punjabivloggger7178
Samb ke Rakho apne lokar vich hire nu 😅😂
ਭਾਈ ਅੰਮ੍ਰਿਤਪਾਲ ਸਿੰਘ ਜੀ ਮਾੜਾ ਮਾੜੇ ਨਹੀਂ ਤੁਸੀਂ ਸਾਡੇ ਦਿਲ ਵਿੱਚ ਤੁਹਾਡੇ ਲਈ ਪਹਿਲਾਂ ਵੀ ਪਿਆਰ ਤੇ ਸਤਿਕਾਰ ਸੀ ਤੇ ਹੁਣ ਵੀ ਹੈ ਮਾੜੇ ਭਾਈ ਲੋਕ ਨੇ ਜੋ ਬਲਾਤਕਾਰ ਕਰਦੇ ਨੇ ਤੇ ਬਾਅਦ ਵਿੱਚ ਸੱਚੇ ਬੰਦੇ ਨੂੰ ਫਸਾਉਂਦੇ ਨੇ
ਡੇਰਾ ਵਾਦ ਨੇ ਪੰਜਾਬ ਦਾ ਬੇੜਾਗਰਕ ਕਰ ਦਿੱਤਾ ਸਭ ਤੋਂ ਵੱਧ ਪੰਜਾਬ ਦੇ ਉਹ ਲੋਕ ਹਨ ਜੋ ਡੇਰਾਵਾਦ ਦੇ ਪਿੱਛੇ ਲੱਗੇ ਹਨ ਅੱਜ ਦੇ ਸਮੇਂ ਜਿੱਥੇ ਦੁਨੀਆ ਇੰਨੀ ਤਰੱਕੀ ਕਰ ਗਈ ਉੱਥੇ ਪੰਜਾਬ ਚ ਲੋਕ ਪੱਖਡੀ ਬਾਬਿਆਂ ਦੀ ਬੋਡ ਚ ਵੜੀ ਜਾਂਦੇ ਹਨ
ਵੀਰ ਜੀ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ ਇਹ ਜਰੂਰੀ ਬੇਨਤੀ ਹੈ ਜੀ
ਬਿਲਕੁਲ ਜੀ ਇਹ ਨੀ ਸਮਜ ਸਕਦੇ ਸਭ ਆਪਣੇ ਖਾਣ ਨੂੰ ਪਏ ਆ
22 sare galat nahi. Baba Nand Singh ji baare pado pehla. Nanaksar ona ne hi banaya si
Sahi gal a😂
@@harrysidhu239ਫੇਰ ਬਾਈ ਜੀ ਬਾਬਾ ਨੰਦ ਸਿੰਘ ਜੀ ਦਾ ਸਤਿਕਾਰ ਵੀ ਸਾਰੇ ਕਰਦੇ ਆ,, ਬਾਕੀ ਰਹੀ ਗੱਲ ਓਹਨਾ ਬਾਰੇ ਪੜ੍ਹਨ ਦੀ ਤਾਂ ਸਭਤੋਂ ਪਹਿਲਾਂ ਚਰਨ ਘਾਟ ਆਲੇ ਵਰਗੇ ਠੱਗਾਂ ਨੂੰ ਪੜ੍ਹਾਓ ਤਾਂ ਜੋ ਪਤਾ ਲੱਗੇ ਓਹਨਾ ਨੂੰ ਵੀ ਸਾਨੂੰ ਕੀ ਕਰਨਾ ਚਾਹੀਦਾ ਸੀ ਤੇ ਅਸੀ ਕਰ ਕੀ ਰਹੇ ਆ,, ਨਾਨਕਸਰੀਆ ਚੋ ਹੋਰ ਵੀ ਕਿੰਨੇ ਹੀ ਸੰਤ ਗਿਆਨੀ ਰਹੇ ਨੇ ਅੱਜਤਕ ਓਹਨਾ ਤੇ ਕਦੇ ਕਿਸੇ ਨੇ ਕੋਈ ਇਲਜਾਮ ਸੁਣਿਆ ਸੀ??ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਨ੍ਹਾਂ ਚੋ ਇੱਕ ਉਦਾਹਰਣ ਨੇ ਸਾਡੇ ਏਰੀਆ ਚ ਜਿਨਾ ਨੇ ਸੱਚੀ ਸੁੱਚੀ ਭਗਤੀ ਕੀਤੀ ਨਾਮ ਬੰਦਗੀ ਕਰਦੇ ਸੀ ਦੁਨੀਆਂ ਦਾ ਭਲਾ ਕੀਤਾ,ਅੱਜ ਵੀ ਓਹਨਾ ਦਾ ਓਨਾ ਹੀ ਸਤਿਕਾਰ ਆ ਜਿੰਨਾ ਜਿਉਂਦੇ ਜੀਅ ਸੀ ਵੱਧ ਭਾਵੇਂ ਹੋਇਆ ਹੋਵੇ ਪਰ ਕਦੇ ਘਟੂ ਨੀ,,
ਅਸੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦੇ ਨਾਲ ਆ ਜੀ❤
ਭਾਈ ਮਹਿਰੋਂ ਏਨਾ ਕੱਚਾ ਕਿਵੇਂ ਚਲ ਗਏ ਤੁਸੀ ❤❤
ਸਹੀ ਗੱਲ ਹੈ
Kaccha nhi husla chalda eh
Satpal Singh pap v kiha c mehro kacha reh gia
Nanak saria ne Bhai mehro to badla lia amlia babe rahi
ਅੱਜਕੱਲ ਸਾਰੇ ਮਸ਼ਹੂਰ ਹੋਣਾ ਚਾਹੁੰਦਾ ਹੈ ਪਰ ਨਾਮ ਸਿਮਰਨ ਦੀ ਗੱਲ ਕਿਸੇ ਕੋਲ ਨਹੀਂ ਹੈ ਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।। ਦੂਜਾ ਸ਼ਬਦ ਹੈ ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ਇਹ ਸੰਸਾਰ ਵਿੱਚ ਕੋਈ ਵੀ ਦੁੱਧ ਦਾ ਧੋਤਾ ਨਹੀਂ
ਬਾਬਾ ਅੰਮ੍ਰਿਤਪਾਲ ਸਿੰਘ ਮਹਿਰੋ 🙏💯💯👍👍✌️✌️👌👌
Aa ta hun jony te iljam la reha mahro baba baba ki patta jony nu he duhde nigha vch galat dekhon lie kise hor ne idda recording kite aa tuhde nal ta jonye car vch bahtha hoya c patta lagda aa bande nu je idda da koye kam hunda hove
ਮਸ਼ਹੂਰੀ ਤੇ ਪੈਸੇ ਨੇ ਪਟਤੀ ਦੁਨੀਆ ਕਿਸੇ ਨੂੰ ਸਿੱਖੀ ਨਾਲ ਧਰਮ ਜਾ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਬੱਸ ਆਪਣਾ ਉੱਲੂ ਸਿੱਧਾ ਰੱਖਣਾ
, 100%%%%
ਜੋਨੀ ਬਾਬਾ। ਗੱਲ਼ਤ ਕਮ ਕੀਤਾ
ਭਾਬੀ ਅੰਮ੍ਰਿਤ ਪਾਲ ਸਿੰਘ ਨੂੰ ਕੋਨ ਕੋਨ ਪਿਆਰ ਕਰਦਾ ਹੈਂ ❤❤❤❤❤
ਕੋਨ ਕੋਨ ਨਹੀਂ ਕੌਣ ਕੌਣ ਹੁੰਦਾ ਹੈ।
ਭਾਈ ਅੰਮ੍ਰਿਤਪਾਲ ਸਿੰਘ ਮੈਹਰੋਂ ਵਰਗਾ ਇੱਕ ਕੰਮ ਕਰਦੇ ਟਹਿੰਦੇ ਸਮਾਜ ਦੀਆਂ ਕਦਰਾਂ ਕੀਮਤਾਂ ਵਿਰੁੱਧ, ਜੇ ਲੱਤਾਂ ਭਾਰ ਝੱਲ ਜਾਣ ਤਾਂ ਆਖੀਂ।
Jony baba krda 😂 puch la Jony Jony hoie pyi a
ਭਾਈ ਹੁੰਦਾ ਭਾਬੀ ਨਹੀਂ
ਜੋਨੀ ਬਾਬਾ ਤਾਂ ਜੋਨੀ ਸਿੰਸ ਨਿਕਲਿਆ।
😂😂😂😂
😂😂
Bhen Deya bhrawa ki Kehn deyaa 😂😂
👍🏻👍🏻😂
Ha ha 😈 🎉
ਥਲੀ ਵੀਰ ਏਥੇ ਭਰਾਵਾਂ ਵਾਲੀ ਗੱਲ ਕਰ, ਸਕੂਪ ਨਾ ਬਣਾ ਏਹਨੂੰ, ਮਿੰਤ ਵਾਲੀ ਗੱਲ ਆ, ਏਹਨੂੰ ਪਰਸਨਲ ਚ ਫੋਨ ਕਰ ਕੇ ਅਕਲ ਦੇ, ਜੈ ਇਹਨੇ ਕੌਮ ਲਈ ਕੁਝ ਚਜ ਦਾ ਕੰਮ ਕਰਨਾ ਤਾਂ ਦਿਮਾਗ ਨਾਲ ਵੀ ਚਲੇ ਥੋੜਾ ਜਿਹਾ,
Bai amritpal ji asi tare nal aa sare no tensan bro bai amritpal jibdabad aa ji❤❤❤❤❤
ਭਾਈ ਅਮ੍ਰਿਤਪਾਲ ਸਿੰਘ ਮਹਿਰੋ ਸਿੱਖ ਕੌਮ ਦਾ ਯੋਧਾਂ ਹੈ
ਸੱਚਾ ਬੰਦਾ ਅਮ੍ਰਿਤਪਾਲ ਸਿੰਘ
ਇਥੇ ਹਰ ਕੋਈ ਆਪਣੇ ਮਤਲਬ ਲਈ ਤੁਰੇ ਫਿਰਦੇ ਹਨ ਇਹਨਾਂ ਵਿਚੋਂ ਕਿਸੇ ਨੂੰ ਵੀ ਪੰਥ ਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ
ਤੁਸੀਂ ਜਾ ਤੇਰੇ ਘਰ ਦੇ ਕਿਥੇ ਧਰਨੇ ਤੇ ਬੈਠੇ ਜਦੋਂ ਵੀ ਪੰਥ ਤੇ ਭੀੜ ਪਈ ਜਾ ਚਰਨ ਘਾਟ ਵਾਲੇ ਮਸਲੇ ਵਿੱਚ
Yes
True
ਤੈਨੂੰ ਹੈ ?
Galt kithe aa mehro fer ki mtlv kadh lea ohne ede cho..?
ਜੌਨੀ ਬਾਬੇ ਜਦੋ ਸਵਾਲ ਵਾਰ ਵਾਰ ਦੁਹਰਾ ਰਿਹਾ ਉਸ ਤੋਂ ਸ਼ੱਕ ਪੈਂਦਾਂ ਸੀ ਕਿ ਕੋਈ ਗੜਬੜ ਹੈ। ਕਿਉਂਕਿ ਉਹ ਮੀਡੀਏ ਵਾਂਗ ਗੱਲ ਕਢਵਾ ਰਿਹਾ।
ਵੱਡੇ ਭਾਈ ਕਲਯੁਗ ਦਾ ਸਮਾਂ ਨਾ ਕਿਸੇ ਦੀ,, ਨਾ ਸੁਣ, ਯਕੀਨ ਅਕਲਾ ਘਰਦਿਆਂ ਤੇ
ਜੌਨੀ ਬਾਬੇ ਨੂੰ ਅਸੀਂ ਸਾਧ ਬੰਦਾ ਸਮਝਦੇ ਸੀ ਪਰ ਜੌਨੀ ਤਾਂ ਇੱਕ ਨੰਬਰ ਦਾ ਖਿਲਾੜੀ ਨਿਕਲਿਆ ਚੱਕ ਤਾਂ ਟੱਕਣ ਜੌਨੀ ਨੇ ਪਰ ਮੀਂਹ ਨੀਂ ਪਿਆ ਬਾਬਾ ਮਹਿਰੋਂ ਜੀ ਬੱਚ ਕੇ ਰਹੋ ਜੌਨੀ ਸੈਂਸ ਤੋਂ
ਭਾਈ ਅਮਰਤਪਾਲ ਸਿੰਘ ਹੀਰਾ ਬੰਦਾ ਆ ਜੌਨੀ ਬਾਬੇ ਦੀ ਗਲਤੀ ਆ ❤❤❤❤❤❤❤❤
Joni di galti taa hove j oh kuj aapne kolo bolyaa hove jo bolyaa oh ta mhro daa aap daa hi bolyaa hoyaa.
ਹਰ ਕੋਈ ਆਹੀ ਚਾਹੁੰਦਾ ਬਈ ਮੇਰਾ ਟੌਹਰ ਬਣੇ ਲੋਕ ਮੈਨੂ ਧਰਮੀ ਹੀਰੋ ਕਹਿਣ ਗੁਰੂ ਸਾਬ ਨਾਲ ਕੀਹਨੂੰ ਪਿਆਰ ਆ । ਬਾਬੇ ਨਾਨਕ ਨੂੰ ਕੋਈ ਯਾਦ ਹੀ ਨਹੀ ਕਰਦਾ ਨਵੇ ਬਾਬੇ ਹੀਰੋ ਬਣਗੇ ਕੀ ਹੋ ਗਿਆ ਮੇਰੀ ਕੌਮ ਨੂੰ
ਭਾਈ ਅਮ੍ਰਿਤ ਪਾਲ ਸਿੰਘ ਮਹਿਰੋ ਸੱਚਾ ਤੇ ਸੁੱਚਾ ਇਨਸਾਨ ਹੈ ਜੀ 🙏🙏
ਯਾਰ ਜਿਸਦਾ ਨਾਮ ਹੀ ਜੌਨੀ ਵਾ ਓਹਦਾ ਹੋਰ ਕੁਝ ਕਹਿਣ ਦੀ ਲੋੜ ਹੀ ਨਹੀਂ
😂😂😂
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ zindabaad, ਭੁੱਲ ਕੇ ਵੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਹੱਥ ਨਾ ਪਾਇਆ ਜਾਵੇ, ਮਹਿਰੋਂ ਵੀਰ ਇਕੱਲਾ ਨਹੀਂ ਹੈ ਸਾਰਾ ਸਿੱਖ ਪੰਥ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਸਾਰੀ ਟੀਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ
wahiguru ji
wahiguru ji
ਰੁਕ ਜਾਓ ਜਿਦਾਬਾਦ ਹੋਣ ਹੀ ਵਾਲਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
😂😂😂😂 Jony baba na krta Kam tera bapu da
ਜੋ ਕੁਝ ਰਿਕਾਰਡਿੰਗ ਦੇ ਵਿੱਚ ਹੈ ਮਹਿਰੋ ਸਾਹਿਬ ਉਸ ਤਰ੍ਹਾਂ ਨਹੀਂ ਅੱਜ ਦੱਸ ਰਹੇ ਰਿਕਾਰਡਿੰਗ ਦੇ ਵਿੱਚ ਕਿਨੀ ਕਿਹਾ ਸੀ ਕਿ ਬੰਬੀਹਾ ਤਾਂ ਸਾਡੇ ਘਰੇ ਆਉਂਦਾ ਜਾਂਦਾ ਰਿਹਾ
Waheguru chardi kla ch mehro veer nu
ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਜੋਨੀ ਬਾਬਾ ਕਹਿ ਰਿਹਾ ਸੀ ਅੱਛਾ ਜੀ ਉਸ ਦੇ ਸੁਰ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਤੁਹਾਡੇ ਮੂੰਹੋਂ ਗੱਲਾਂ ਕਹਾ ਰਿਹਾ ਹੈ ਰਿਕਾਰਡਿੰਗ ਕਰਨ ਲਈ,,, ਤੁਸੀਂ ਸਮਝੇ ਕਿਉਂ ਨਹੀਂ ਮੈਰੋ ਸਾਹਿਬ,,,,,
ਹਜੇ ਵੀ ਬਚਾ ਰਿਹ ਗੀਆ ਮਿਹਰੋ ਦਾ ਜੋਨੀ ਬਾਬੇ ਤੇ ਭਰਵਾ ਦਬਦਵਾ ਪੋਣ ਦੇ ਚੱਕਰ ਚ ਕੁਝ ਹੋਰ ਨੀ ਕੋਈ ਅਵਾ ਤਵਾ ਬੋਲ ਗਿਆ ਮਹਿਰੋ ਸਾਬ ਤੁਸੀ ਬੰਦੇ ਵਧੀਆ ਹੋ ਖੱਚਾ ਤੋ ਦੂਰ ਰਿਹਾ ਕਰੋ ਧੰਨਵਾਦ ਜੀ
ਜੁਆਕਾ ਵਾਲੀਆਂ ਗੱਲਾਂ ਕਰ ਗਿਆ ਮਹਿਰੋਂ ਸੁਚੇਤ ਰਹਿ ਮਿਤਰਾ
ਓ ਲੋਕੋ ਮਹਿਰੋਂ ਕਿਹੜਾ ਵਿਦਵਾਨ ਆ ਜਿਹਦੇ ਪਿਛੇ ਲਗੇ ਫਿਰਦੇ ਓ ਪੰਜਾਬ ਬਰਬਾਦ ਕਰਨ ਲਗੇ ਓ
ਵਿਦਵਾਨ ਤੂ ਵੀ ਨਹੀ ਆ ਜਿਹੜੇ ਫੁਦੂ ਜਿਹੇ ਵਿਚਾਰ ਦੇ ਰਿਹਾ ਵਾ, ਤੂੰ ਮੈਨੂੰ ਲੀਡਰਾਂ ਦਾ ਚਮਚਾਗਿਰੀ ਕਰਨ ਵਾਲਾ ਲੱਗਦਾ ਵਾ
Right bro Landu banda y aah
Badwan ke chand chad the ne....
Dhan dhan amritapal mahro sab ji ❤ se sports
ਅੰਮ੍ਰਿਤ ਪਾਲ ਹੁਣ ਸੁੱਕੇ ਪਏ ਨੇ ਸੰਗ ਹੁਣ ਤਾਂ ਆਵਾਜ਼ ਹੀ ਨਿਕਲਦੀ
ਮਹਿਰੋਂ ਸਹੀ ਐ ਕੋਈ ਗਲਤ ਗੱਲ ਨਹੀ ਕੀਤੀ ਮਹਿਰੋ ਨੂੰ ਦੱਬਣ ਨੂੰ ਫਿਰਦੇ ਐ
ਬਸ ਪਿਸਟਲ ਵਾਲੀ ਗੱਲ ਚ ਫਸ ਸਕਦਾ ਬਾਬਾ ਹੋਰ ਤਾਂ ਕੁਜ ਨੀ ਗਲਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮੈਰੋ ਵੀਰ ਨੂੰ ਬੇਨਤੀ ਹੈ ਅੱਜ ਦਾ ਟਾਈਮ ਇਹੋ ਜਿਹਾ ਅੱਜ ਦੇ ਟਾਈਮ ਚ ਕਰੀ ਅੱਖਾਂ ਬੰਦ ਕਰਕੇ ਕਿਸੇ ਤੇ ਯਕੀਨ ਨਾ ਕਰੋ
ਵੀਰੇ ਕਿਸੇ ਦੇ ਮਗਰ ਨਾ ਲੱਗੋ ਆਪਣਾ ਆਪਣਾ ਕੰਮ ਕਰੋ ਆਪਣਾ ਆਪਣਾ ਪਰਿਵਾਰ ਵੇਖੋ
ਬਾਈ ਜੀ ਸਾਰੇ ਕਮੇਂਟ ਬਾਕਸ ਚ ਸਭ ਤੋਂ ਵਦੀਆ ਕਮੇਂਟ ਕੀਤਾ ਤੁਸੀ ਸਾਡੇ ਲੋਕ ਫੁਦੂ ਆ ਕੋਈ ਡੇਰਿਆ ਮਗਰ ਲਗਿਆ ਕੋਇ ਮਹਿਰੋ ਮਗਰ ਕੋਈ ਅੰਮ੍ਰਿਤਪਾਲ ਮਗਰ ਬਾਈ ਜੀ ਕਿਸੇ ਨੇਂ ਰੋਟੀ ਨੀਂ ਦੇਣੀ ਸਬ ਇਹ ਸਬ ਆਪਣੇ ਮਤਲਬ ਲਈ ਤੁਰੇ ਫਿਰਦੇ ਨੇ
ਅੰਮिਰਤ ਪਾਲ ਮिਹਰੋ ਸॅਚਾ ਇਨਸਾਨ ਹੈ .ਸਾਫ ਸੁਥਰਾ ਬੰਦਾ ਹੈ .ਕੁਝ ਲੋਕ ਇਹਨੂੰ ੳੁਲਝਾ ਕੇ ਰਸਤੇ ਤੋ ਭਟਕਾੳੁਣਾ ਚਾਹੁੰਦੇ ਹਨ .ਪਰ ਸॅਚੇ ਦੀ ਪਰਮਾਤਮਾ ਹਮੇਸ਼ਾਂ ਮਦਦ ਕਰਦਾ ਹੈ
ਜੋ ਕੁਝ ਰਿਕਾਰਡਿੰਗ ਦੇ ਵਿੱਚ ਆ ਭਾਈ ਸਾਹਿਬ ਅੱਜ ਉਸ ਤਰ੍ਹਾਂ ਨਹੀਂ ਦੱਸ ਰਹੇ ਇਹ ਕਹਿੰਦੇ ਆ ਕਿ ਉਸ ਟਾਈਮ ਇਹਨਾਂ ਦੀ ਉਮਰ 15 ਸਾਲ ਸੀ ਪਰ ਦਵਿੰਦਰ ਬਬੀਹਾ ਉਸ ਟਾਈਮ ਕਰਾਈਮ ਕਰਦਾ ਸੀ
😢😮😢par oh os time bacha c
Amritapal mahro sab di full sports 100
Amritpal jindabad
ਜੋਨੀ ਬਹੁਤ ਹੀ ਮੀਸਣਾ ਨਿਕਲ ਗਿਆ ਉਸ ਨੇ ਆਪਣੇ ਹੀ ਸਿੰਘ ਨਾਲ ਗ਼ਦਾਰੀ ਕੀਤੀ ਹੈ
ਥਲੀ ਬਾਈ ਬਹੁਤ ਵਧੀਆ ਗੱਲ ਕੀਤੀ
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹਰ ਕੋਈ ਆਪਣੇ ਮਤਲਬ ਨੂੰ ਫਿਰਦਾ ਹੈਗਾ ਇਹ ਦੁਨੀਆਂ ਗੁਰੂ ਨਾਨਕ ਦੇਵ ਜੀ ਤੋਂ ਨਿਥਮੀ ਹੈਗੀ ਇਹ ਬਾਬਾ ਕੌਣ ਆ ਇਕੱਲੇ ਸਾਂਭਲ ਵਾਲਾ ਇਹ ਬਾਬਾ ਜੀ ਇਹਨਾਂ ਦੇ ਸਾਰਿਆਂ ਨਾਲ ਲਿੰਕ ਹੁੰਦੇ ਨੇਗੇ ਤੱਕੜ ਵਾਲੇ ਵੀ ਉਹਦੇ ਮਾੜਾ ਨਾਲ ਮੁੰਦਰ ਨੇ ਦੁਸ਼ਮਣ ਨਾਲ ਮੁੰਦਰ ਵਗੇ ਜਿਹੜੇ ਅਣਦ ਉਹਨਾਂ ਨਾਲ ਵੀ ਹੁੰਦੇ ਨੇ ਇਹਨਾਂ ਸਾਰਿਆਂ ਨਾਲ ਲਿੰਕ ਹੁੰਦੇ ਨੇ ਉੱਠ ਕੇ ਜਿਹੜੀਆਂ ਇਹ ਗੱਲਾਂ ਕਰਨ ਲੱਗ ਜਾੇ ਕ ਖਾਲ ਬੰਦਾ ਪਾਗਲ ਅੱਜ ਕੱਲ ਦੁਨੀਆਂ ਦੇ ਉੱਤੇ ਜਿਹੜਾ ਆਪਣੇ ਨੰਬਰ ਬਣੋ ਕਰਕੇ ਤੁਰਿਆ ਫਿਰਦਾ ਹੈਗਾ ਆਹ ਵੀਡੀਓ ਤੁਸੀਂ ਆਪ ਹੀ ਸਮਝ ਲੋ ਵੀਡੀਓ ਕਿੱਥੇ ਜਾਂਦੀ ਕੀ ਗੱਲ ਹੋਈ ਕੀ ਨਹੀਂ ਹੋਗੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਗੁਰੂ ਘਰ ਦੀ ਗਲ ਕਰਨੀ ਚਾਹੀਦੀ ਵਾਹਿਗੂਰੁ ਜੀ ਦੀ ਗਲ ਕਰਿਆ ਕਰੋ
ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਖਾਲਸੇ ਦਾ ਕੰਮ ਹੁੰਦਾ ਜੋ ਇੱਕ ਵਾਰੀ ਕਰਤਾ ਉਸ ਤੋਂ ਬਾਅਦ ਵਾਰੀ ਵਾਰੀ ਦੁਹਰਾਇਆ ਨਹੀਂ ਜਾਂਦਾ ਹੁੰਦਾ ਗੁਰੂ ਸਾਹਿਬ ਕਹਿੰਦੇ ਜੋ ਵਾਰ-ਵਾਰ ਦੁਹਰਾਉਂਦਾ ਉਸ ਦੇ ਮਨ 'ਚ ਹੰਕਾਰ ਬੋਲਣ ਲੱਗ ਪੈਂਦਾ ਖਾਲਸਾ ਜੀ ਵਾਰ-ਵਾਰ ਜੋ ਇੱਕ ਵਾਰ ਕੰਮ ਕਰਤਾ ਉਹਨੂੰ ਬੱਸ ਚੁੱਪ ਕਰਤਾ ਤੇ ਕਰਤਾ ਬਸ ਵਾਰ ਵਾਰ ਕਿਸੇ ਕੋਲੇ ਕਵਾਂਗੇ ਆਪਣੀ ਵਡਿਆਈ ਨਹੀਂ ਹੁੰਦੀ ਆਪਾਂ ਉਸਨੂੰ ਪੰਪ ਚ ਲੈਂਦੇ ਆਂ ਲੋਕ ਉਸ ਨੂੰ ਬਹੁਤ ਕੁਝ ਲੈ ਜਾਂਦੇ ਵੀ ਇਸ ਦੇ ਵਿੱਚ ਹੰਕਾਰ ਬੋਲਦਾ ਵੀ ਕਿੰਨੀ ਕੁ ਤਗੜੀ ਸ਼ਖਸੀਅਤ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
amritpAl mehron sacha ty sacha rhye ga
ਜੌਨੀ ਬਾਬਾ ਗ਼ਦਾਰ ਨਿਕਲ ਗਿਆ
ਮਹਿਰੋਂ ਸਾਬ ਬਹੁਤ ਹੀ ਵਾਧਿਆਂ ਇਨਸਾਨ ਨੇ
Amritpal mehro good baba ji
Bhot hi Mari gall aa guru Gobind Singh Ji gangstera naal samband nhi c rakhde .nafrat ho gyi Aaj kal de pakhdi babeya to.
Bhai amritpal singh mehron zindabad
ਹੁਣ jooth ਬੋਲੀ ਜਾਂਦਾ ਜਦੋਂ ਤਾ hub ਕੇ ਦਸ ਰਿਹਾ ਡੱਲਾ ਨੂੰ ਮੈ ਜੌ kha ਉਹੀ ਕਰਦਾ, ਮੋਨੇ ਅਲੀ ਗੱਲ ਵਿ ਹੁਣ ਹੋਰ ਕਰ ਰਿਹਾ.....pPolitician ਨੂੰ ਪੱਤਰਕਾਰ ਸਾਬ ਘੇਰ ghr ਗਲਾ ਕਰਦੇ ਹੁਣ ਤੁਸੀ ਉਂਜ ਨਹੀ ਪੁੱਛ ਰਹਿ.....ਸਾਫ joth ਬੋਲੀ ਜਾਂਦਾ
ਸਭ ਪੈਸੇ ਦਾ ਰੋਲਾ ਕੋਈ ਕੌਮ ਦੀ ਗੱਲ ਨਹੀ
Sai Haaa 22 j
ਬਿਲਕੁਲ ਬਾਈ ਜੀ ਹੋਰ ਇਹ ਕਿਹੜਾ ਮਹਿਰੋਂ ਪੱਲਿਓ ਲਾਉਂਦਾ ਘਰ ਤਾਂ ਸੱਭ ਨੇ ਚਲਾਉਣੇ ਆ ਬੱਸ ਜਦੋਂ fame aa ਜਾਂਦਾ ਫਿਰ ਇਹ ਕਿਸੇ ਵੀ ਹੱਦ ਤੱਕ ਜਾਂਦੇ ਆ ਜਿਵੇਂ ਇਹ rape ਵਾਲੀ ਕੁੜੀ ਦੇ ਘਰ ਜਾ ਕੇ ਆਇਆ ਮਾਂ ਪੀਓ ਕੋਲ ਪਰ ਕਿੱਥੇ ਓਹਦੇ ਕਰਕੇ ਕੁੜੀ ਕਰਕੇ ਸਰਕਾਰ ਨਾਲ ਮੱਥਾ ਲਾਇਆ ਸੱਭ ਪੈਸੇ ਦੀ ਖੇਡ ਆ 🙏 ਬਾਕੀ ਕੋਈ ਗੱਲ ਬੁਰੀ ਲੱਗੇ ਤਾਂ ਮਾਫ kreo
ਸਿੱਧੂ ਦੇ ਸੰਬੰਧ ਬੰਬੀਹਾ ਗੈਂਗ ਨਾਲ ਸੀ, ਇਹ ਵੀ ਮੰਨ ਲਵੋ
ਹੁਣ ਗੱਲ ਇਹੀ ਕਰੀ ਜਾਂਦੇ ਕੇ ਰਿਕਾਡਿੰਗ ਕਰਨ ਵਾਲੇ ਦੀ ਗਲਤੀ ਆ,ਪਰ ਇਹ ਤੇ ਦਸੋ ਜੋਂ ਗਲ ਹੋਈ ਹੈ ਓਹ ਸੱਚ ਆ
Bilkul
ਬਿਲਕੁਲ ਸਹੀ
Bilkul sahi kya jo bole odi gal ni krde ene chlak bnde aa
Bhai amritpal singh ਅਸੀ ਤੁਹਾਡੇ ਨਾਲ ਹਾ
Sahi gal aa baba di Khauf tan hona e chaaheda
ਅੱਜ ਪੋਚੇ ਮਾਰ ਰਿਹਾ ਹੈ। ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਰਿਮਾਂਡ ਲੈ ਕੇ ਪੁਲੀਸ ਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ।
Police Lawrence te hor gundeya te karwai karke kyu remand nhi laindi nale nashe de wapariya te .Eh ta fer vi ek reppist against hi kiha sab
ਬੀ ਐੱਸ ਕਤੀੜੇ ਮੈਂ ਤਾਂ ਤੈਨੂੰ ਸਿਰਫ਼ ਕੵਤੀੜ ਹੀ ਕਹਿ ਸਕਦਾ। ਕਤੀੜ
Amrit pal jindabad
Amritlal veer hamesha to sach nal turda te sacha insaan aa rabb lamiya umara deve veer nu
ਅਮ੍ਰਿਤਪਾਲ ਧੀਆਂ ਦੀ ਇੱਜਤ ਬਚਾਉਂਦਾ
Jmaa sahi a amritpal Singh
ਭਾਈ ਅਮ੍ਰਿਤਪਾਲ ਸਹੀ a
ਆਪਾਂ ਤਾਂ ਬਾਈ ਜੀ ਅਨੰਦ ਲੈ ਰਹੇ ਆਂ 😂😂😂
Amritpal ji bilkul sahi a. A sab galat hoya.. Waheguru ji
Amritpal Singh mehron jindabad
ਕੀ ਹੁਣ ਜੋਨੀ ਬਾਂਬੇ ਨੂੰ ਵੀ ਨੰਗਾ ਕੀਤਾ ਜਾਵੇਗਾ ਤੁਹਾਡੇ ਨਾਲ ਧੋਖਾ ਕੀਤਾ ਨਹੀਂ ਫਿਰ ਤੁਹਾਡੀ ਇਜਾਜ਼ਤ ਤੋਂ ਬਗੈਰ ਰਿਕੋਰਡ ਕੀਤੀ ਹੈ ਪਰਚਾ ਦਰਜ ਹੋਵੇਗਾ
An idea ਸਿਰਫ ਓਨਾ ਕਹੋ ਜਿਨ੍ਹਾਂ ਕੁ ਜਾਂਦੇ ਊ। ਜੌਨੀ ਅੱਗੇ ਆਵੇ ਹੁਣ!!!!!!!!!!!!!!😂❤❤❤
ਜੋਨੀ ਨੂੰ ਵੀ ਫੋਨ ਲਾ ਥਲੀ ਵੀਰ
Thali veer tu v sada praa aa te mehron v sada praa te bai mehron de full spot aa kato kat me apni granti dina pae me mar sakda par mehron vargay guru de sachey sikh to bey mukh nae ho sakda
Verr Amritpal singh mehron jindabad
Jagdeep singh thali veer jindabaad
Bhai mehro theek hai koi galat kam ta mehro ne kita ni