ਕਿਹੋ ਜਿਹਾ ਹੈ ਭਾਰਤ ਅਤੇ ਭੂਟਾਨ ਦਾ ਬਾਡਰ India Bhutan Border Visa | Punjabi Travel Couple | Ripan Khushi

แชร์
ฝัง
  • เผยแพร่เมื่อ 16 เม.ย. 2023
  • In this video you can see how to enter India Bhutan Border.
    How people live in near Bhutan border. How we can go Bhutan by land
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #bhutan #bhutantourism #bhutantravel
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 340

  • @balwindersingh-zh6oi
    @balwindersingh-zh6oi ปีที่แล้ว +10

    ਛੋਟੇ ਵੀਰ ਅਤੇ ਖੁਸ਼ੀ ਬੇਟੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲਿ ਜੀ । ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @JagtarSingh-wg1wy
    @JagtarSingh-wg1wy ปีที่แล้ว +3

    ਭੂਟਾਨ ਐਂਟਰੀ ਕਰਨ ਦੀ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ ਰਿਪਨ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @ManjitKaur-cl7su
    @ManjitKaur-cl7su ปีที่แล้ว +5

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਸੋਡੇ ਤੇ ਸਾਨੂੰ ਐਵੀਂ ਨਵੀਂਆਂ ਜਗਾਵਾਂ ਦਿਖਾਉਂਦੇ ਰਵੋ 😊

  • @harbhajansingh8872
    @harbhajansingh8872 ปีที่แล้ว +33

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਭੁਟਾਨ ਦੀ ਯਾਤਰਾ ਕਰਵਾਉ ਲੱਗੇ ਓ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏 Best of luck ❤❤

  • @gurmansmom5019
    @gurmansmom5019 ปีที่แล้ว +3

    ਵੀਰੇ ਪਤਾ ਨਹੀਂ ਤਾਂ ਸਾਨੂੰ ਜਿਆਦਾ ਕਾਹਲੀ ਹੁੰਦੀ ਆ ਪਤਾ ਨਹੀਂ ਤੁਸੀਂ ਦੇਰੀ ਨਾਲ ਵਲੋਗ ਪਾਉਦੇ ਹੋ ਫੇਰ ਵੀ ਧੰਨਵਾਦ ਜਿਉਂਦੇ ਵਸਦੇ ਰਹੋ love you both of you guys

  • @PreetPreet-yd4ni
    @PreetPreet-yd4ni ปีที่แล้ว +1

    ਸਤਿ ਸ਼੍ਰੀ ਆਕਾਲ ਪੰਜਾਬੀ ਟਰੈਵਲ ਕਪਲ ਨੂੰ ਭੁਟਾਨ ਦੇਖਿਆ ਬਹੁਤ ਬਹੁਤ ਖੂਬਸੂਰਤ ਹੈ ਭੁਟਾਨ ਦੀ ਯਾਤਰਾ ਲਈ ਤੁਹਾਨੂੰ ਸ਼ੁੱਭਕਾਮਨਾਵਾਂ ਜੀ 🙏

  • @thelighthouse3548
    @thelighthouse3548 ปีที่แล้ว +1

    ਭੂਟਾਨ ਬੋਹਤ ਹੀ ਸੋਹਣਾ aa untouch beauty aa ਦੇਖਣ ਵਾਲਾ ਦੇਸ਼ aa

  • @deep485
    @deep485 ปีที่แล้ว +6

    ਵਾਹਿਗੁਰੂ ਜੀ ਮਿਹਰ ਕਰਨ ਮੇਰੇ ਵੀਰ ਤੇ❤🙏❣️

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @jasbirsinghdhillon2466
    @jasbirsinghdhillon2466 ปีที่แล้ว

    ਰਿਪਨ ਖੁਸ਼ੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਭੂਟਾਨ ਦੇਸ਼ ਦੀ ਯਾਤਰਾ ਕਰਵਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ ਹਸਦੇ ਵਸਦੇ ਰਹੋ

  • @gundeepsingh9195
    @gundeepsingh9195 ปีที่แล้ว +1

    Shift toh akke raat nu jdd vi you tube opn kro na ta tuhada vlog dikh janda sbb toh upr hi.. Te vlog dekh k ruh khush hoo jandi aa schi gll aa hai.. Aini sohni jodi.. Aina pyar. Ada hi bneya rhe tuhada pyar always hi WAHEGURU MEHAR KRE❤

  • @baldevsinghmankoo3774
    @baldevsinghmankoo3774 ปีที่แล้ว

    God bless U Punjabi couple
    ਵਾिਹਗੁਰੂ ਜੀ ਤੁਹਾਢੀ ੳੁਮਰ ਲੰਮੀ ਤੇੇ ਦੇਹ ਅਰੋਗਤਾ ਬਖਸ਼ੇ ਤਾਂ िਕ ਸਾਨੂੰ ਵੀ ਆਪਣੇ ਨਾਕ ਨਾਲ ਇਸੇ ਤਰਾਂ ਦੇਸ਼ िਵਦੇਸ਼ ਦੀ ਸੈਰ ਕਰਾੳੁਂਦੇ ਰਹੋ 🙏🙏

  • @AmarjeetSingh-dm4mj
    @AmarjeetSingh-dm4mj ปีที่แล้ว +1

    ਰਿਪਨ ਵੀਰੇ ਤੇ ਭੈਣਜੀ ਖੁਸ਼ੀ ਤੁਹਾਨੂੰ ਸਤਿਕਾਰ ਅਤੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    ਤੁਸੀ ਵੈਸੇ ਚਾਹ ਥੋੜੀ ਪੀਣੀ ਘਟਾ ਦਿਉ ਗਰਮੀ ਵਿੱਚ ਗੈਸ ਤੇ ਤੇਜ਼ਾਬ ਦੀ ਪ੍ਰੋਬਲਮ ਆਉਂਦੀ
    ਆਪਣਾ ਤੇ ਸਿਹਤ ਦਾ ਖਾਸ ਧਿਆਨ ਰੱਖਿਆ ਕਰਿਉ ਜੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ

  • @amritsamaonchahal8361
    @amritsamaonchahal8361 ปีที่แล้ว

    ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸਭ ਕੁੱਝ ਦਿਖਾ ਰਹੇ ਹੋ

  • @sukhjeet8485
    @sukhjeet8485 ปีที่แล้ว +1

    🇧🇹🇧🇹ਭੂਟਾਨ ਦੇ ਰੌਚਕ ਤੱਥ - ਭੂਟਾਨ ਵਿੱਚ 1999 ਵਿੱਚ ਟੈਲੀਵਿਜ਼ਨ ਸ਼ੁਰੂ ਹੋਇਆ ਸੀ।ਭੂਟਾਨ 60% ਦਰਖਤਾਂ ਨਾਲ ਘਿਰਿਆ ਹੋਇਆ ਦੇਸ਼ ਹੈ।ਤੇ ਭੂਟਾਨ ਵਿੱਚ 2005 ਵਿੱਚ ਲੋਕਤੰਤਰੀ ਸਰਕਾਰ ਪਹਿਲੀ ਵਾਰ ਬਣੀ ਸੀ।🇧🇹🇧🇹🇧🇹

  • @avtarcheema3253
    @avtarcheema3253 ปีที่แล้ว

    ਭੁਟਾਨ ਦੀ ਤੁਹਾਡੀ ਯਾਤਰਾ ਸਫ਼ਲ ਰਹੇ 🙏🙏

  • @sukhdevkhan4430
    @sukhdevkhan4430 ปีที่แล้ว

    ਰਿਪਨ ਐਂਡ ਖੁਸ਼ੀ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @malkitrupaul7582
    @malkitrupaul7582 ปีที่แล้ว

    ਕੋਈ ਸ਼ੱਕ ਨਹੀਂ ਭੂਟਾਨ ਬਹੁਤ ਸੋਹਣਾ ਦੇਸ਼ ਐ। ਪਹਿਲੇ ਸ਼ਹਿਰ ਤੋਂ ਬਾਦ ਸ਼ਾਇਦ ਫੀਸ ਮੋਟੀ ਲੱਗਣੀ ਐ ਸੁਣਿਐ।

  • @balbirsinghusajapmansadasa1168
    @balbirsinghusajapmansadasa1168 ปีที่แล้ว +2

    ਭੂਟਾਨ ਤਾਂ ਇੱਥੋਂ ਨਾਲੋਂ ਸੁਹਣਾ।ਗੁਰਮੁਖਿ ਪਿਆਰਿਉ ਦੋ ਵਲੋਗ ਕਰੋ ਇੱਕ ਦਨ ਦੇ ।ਨਾਲੇ ਪੁੰਨ ਨਾਲੋ ਫਲੀਆਂ।ਨਾਲੇ ਸਾਨੂੰ ਘੰਟਾ ਜਿਆਦਾ ਕੁਛ ਵੇਖਣ ਨੂੰ ਮਿਲੂ।

  • @GurmeetSingh-gz3fc
    @GurmeetSingh-gz3fc ปีที่แล้ว

    ਰਿਪਨ + ਖੁਸ਼ੀ ਆਪ ਜੀ ਦੀ ਭੂਟਾਨ ਯਾਤਰਾ ਬਹੁਤ ਹੀ ਸੁੰਦਰ ਸੁਖਾਲੀ ਹੋਵੇ, ਗੁਰੂ ਮਹਾਰਾਜ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ

  • @kuljitkanda1276
    @kuljitkanda1276 ปีที่แล้ว

    ਰੀਪਨ ਖੁਸ਼ੀ ਸਤਿ ਸ੍ਰੀ ਅਕਾਲ ਬਾਈ ਕੋਈ ਚੱਕਰ ਨਹੀਂ ਕਰਾਛੀ ਵਾਲਾ ਟੈਕਸੀ ਬੋਹਤ ਬੱਦੀਆ ਅਤੇ ਸੱਸਤੀ ਸੱਫਰ ਕਰਨ ਬਾਸਤੇ ਰਜੱਰਬ ਕਰਾਉ ਨਹੀ
    ਲੋਕਲ ਸਰਵਿਸ ਟੈਕਸੀ ਹੀ ਚੱਲਦੀਆਂ

  • @manpreetatwal6270
    @manpreetatwal6270 ปีที่แล้ว

    Waheguru ji🙏🏻🙏🏻🙏🏻 love you sidhu mosewala forever 😘😘😘

  • @noblecomputer74bachiter9
    @noblecomputer74bachiter9 ปีที่แล้ว +2

    Thanks Ripan and Khushi ji for journey of Bhutan and Showing information free of cost God bless you Guru Ramdas ji Maharaj Chardi Kala Karan

  • @BaldevSingh-md9di
    @BaldevSingh-md9di ปีที่แล้ว

    ਬਲਦੇਵ ਸਿੰਘ ਗੋਰਖਾ ਤਰਨਤਾਰਨ ਪੰਜਾਬ ਬਾਈ ਜੀ ਬਹੁਤ ਵਧੀਆ ਦੇ ਤੁਸੀਂ ਕੰਮ ਕਰਦੇ ਦੇ

  • @user-mw3fh5qs3q
    @user-mw3fh5qs3q ปีที่แล้ว

    ਬਹੁਤ ਵਧੀਆ ਬੇਟਾ ਜੀ ਚੜ੍ਹਦੀ ਕਲਾ ਰਹੇ।

  • @HarinderSingh-zb1gn
    @HarinderSingh-zb1gn ปีที่แล้ว

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ ਸਾਨੂ ਭੁਟਾਨ ਦੀ ਸੈਰ ਕਰਾਉਣ ਵਾਸਤੇ🙏

  • @RajinderSingh-jq7hp
    @RajinderSingh-jq7hp ปีที่แล้ว

    ਲਾਜਵਾਬ, ਬਹੁਤ ਬਹੁਤ ਧੰਨਵਾਦੀ ਹਾਂ ਜੀ

  • @ranaaniharwala8647
    @ranaaniharwala8647 ปีที่แล้ว

    Thanks Ji 🙏. Aap Ji. Ne Sanu BHUTAN Da Border Dikhaya Ji❤

  • @palsingh9234
    @palsingh9234 ปีที่แล้ว

    ਬਹੁਤ ਧੰਨਵਾਦ

  • @kuljeetkaur4257
    @kuljeetkaur4257 ปีที่แล้ว +1

    We are at time lived Hasimara 1976 to 1988 doing job Teacher K V Hasimara Children’s coming from Jaigoan and Bhutan every month going Bhutan for Shopping no checking no passport we hv my brother Sunder Studio after Crona now he is living Jaihaon hv business Readymed shop Thanks for Showing Vedio after 1988 we get Transferred Chandigarh now we are living Mohali
    Again Thanks Always be happy

  • @jagtartoor2821
    @jagtartoor2821 ปีที่แล้ว

    ਬਹੁਤ ਵਧੀਆ ਲੱਗਿਆ ਜੀ

  • @GurmeetSingh-vw8pi
    @GurmeetSingh-vw8pi ปีที่แล้ว +1

    ਬਾਈ ਜੀ ਮੈਂ ਵੀ 2003 ਚ' ਗਿਆ ਸੀ।
    ਤਕਸੰਗ ਗੁਮਪਾ ਜਰੂਰ ਜਾਣਾ ਜੀ।

  • @ultimatevjsb2607
    @ultimatevjsb2607 ปีที่แล้ว

    ਬਹੁਤ ਵਧੀਆ ਜੀ।

  • @bhagwandas62
    @bhagwandas62 ปีที่แล้ว +1

    ਰਿੰਪਨ ਵੀਰੇ ਅੱਜ ਵਾਲਾ ਵਿਲੋਗ ਚਾਹੇ ਡੇੜ ਘੰਟੇ ਦਾ ਵੀ ਹੁੰਦਾ, ਓਹ ਵੀ ਥੋੜ੍ਹਾ ਲੱਗਦਾ।

  • @JagdishSingh-hl6zd
    @JagdishSingh-hl6zd ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ 🙏 ਧੰਨਵਾਦ ਜੀ 🙏

  • @MAKHANSINGH-lj8kk
    @MAKHANSINGH-lj8kk ปีที่แล้ว

    Ripon and khusi ji very nice . Thanks

  • @harjitwalia9700
    @harjitwalia9700 ปีที่แล้ว

    ਵਧੀਆ ਬੇਟਾ ਜੀ

  • @pachitarsingh9580
    @pachitarsingh9580 ปีที่แล้ว

    Bahut vadhia bai g 🙏

  • @TejpalSingh-ub9kk
    @TejpalSingh-ub9kk ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @Jagdeepsingh-op
    @Jagdeepsingh-op ปีที่แล้ว +1

    ਬਹੁਤ ਹੀ ਸੋਹਣਾ ਦੇਸ਼ ਐ

  • @bilwinderbillu2776
    @bilwinderbillu2776 ปีที่แล้ว

    ਬਹੁਤ ਵਧੀਆ

  • @CharanjitSingh-us9ft
    @CharanjitSingh-us9ft ปีที่แล้ว

    ਸਤਿ ਸ੍ਰੀ ਆਕਾਲ ਜੀ,,ਵੀਰ ਜੀ ਏਥੋਂ ਪਤਾ ਲਗਦਾ ਕੇ ਆਪਣੇ ਵਾਲ਼ੇ ਕਿੰਨੇ ਕੁ ਸੋਬਰ ਵਾ ,,,Good ਭੂਟਾਨ 🎉🎉🎉🎉🎉❤😊

  • @Manjot_kaur70
    @Manjot_kaur70 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ ਬੇਟਾ ਜੀ ❤

  • @balrajsingh4182
    @balrajsingh4182 ปีที่แล้ว

    Very nice ji bahut wadhia ji ❤❤❤❤❤

  • @Bhinda_
    @Bhinda_ ปีที่แล้ว +1

    Nice video Ji paaji

  • @parmjitkaurwaheguruji5292
    @parmjitkaurwaheguruji5292 ปีที่แล้ว

    ਸਤਿ ਸ੍ਰੀ ਅਕਾਲ ਦੋਵਾਂ ਜੀਆਂ ਨੂੰ🥰 ਵਾਹਿਗੁਰੂ ਜੀ ਮਹੇਰ ਰੱਖ ਣ🥰🙏

  • @harmeetkaur1583
    @harmeetkaur1583 ปีที่แล้ว +5

    Waheguru ji ka khalsa waheguru ji ki fateh 🙏🙏🙏🙏

  • @harjitkaurharjit6239
    @harjitkaurharjit6239 ปีที่แล้ว

    Ih v bhut vdhiya hai 👌👌❤️

  • @mangakakru1861
    @mangakakru1861 ปีที่แล้ว

    Wahegurun g ka Khalsa Wahegurun g ki fahte g
    Wahegurun g Thonu dona nu Hamesa Chardikala ch Rakhe g Love you
    Amar jeet Singh Kakru Ambala city Haryana

  • @angrejsingh-kt2ki
    @angrejsingh-kt2ki ปีที่แล้ว

    ਵਾਹਿਗੁਰੂ ਤੁਹਾਨੂੰ ਖੁੱਸ ਰੱਖੇ 🌹🙏🌹🙏 ਤੁਹਾਡੀ ਵੀਡਿਉ ਬਹੁਤ ਸੋਹਣੀ ਹੁੰਦੀ ਹੈ ਵੀਰ ਜੀ

  • @taran.dhudike7
    @taran.dhudike7 ปีที่แล้ว +1

    ਸਾਡੇ ਵੀ ਪਿੰਡ ਵਿੱਚ ਵੜਨ ਲੱਗਿਆ ਲਿਖਿਆ ਆਈ ਲਵ ਢੁੱਡੀਕੇ ♥️♥️

  • @pokiiiii4819
    @pokiiiii4819 ปีที่แล้ว +2

    Sab toh vdiaa vlogger ne veere tey bhabhji 💖. Vaddh toh vaadh support kro ehna nu 👍

  • @manjitkaur9666
    @manjitkaur9666 ปีที่แล้ว

    , ਵਾਹਿਗੁਰੂ ਭਲੀ ਕਰੇ ਖੁਸ਼ੀ ਤੇ ਰਿਪਨ ਤੇ 🎉🎉

  • @salindernarr1864
    @salindernarr1864 ปีที่แล้ว

    God bless both of you and thanks for the great updates.

  • @ritudhall3547
    @ritudhall3547 ปีที่แล้ว +1

    Really so beautiful, clean green country❤️

  • @SatnamSingh-fe3tg
    @SatnamSingh-fe3tg ปีที่แล้ว +1

    Very nice Veer g 👍👍👍👍

  • @sarbansingh966
    @sarbansingh966 ปีที่แล้ว

    Bhutaan da entry gate dekhan vaste thanks bro carry on Prtc driveer

  • @amanpreet980
    @amanpreet980 ปีที่แล้ว +1

    ਬਹੁਤ ਬੁਹਤ ਧੰਨਵਾਦ ਤੁਹਾਡਾ 🙏🙏🙏

  • @harkiratsingh1449
    @harkiratsingh1449 ปีที่แล้ว +1

    ❤ Most beautiful couple in the world ❤
    🌾Zindagi zindabad 🌾

  • @goldychadha127
    @goldychadha127 ปีที่แล้ว +1

    Nice video ji

  • @palwinderkaur4082
    @palwinderkaur4082 ปีที่แล้ว

    Bahut knowledge de rahe ho

  • @TejpalSingh-ub9kk
    @TejpalSingh-ub9kk ปีที่แล้ว +1

    ਏਨਾ ਕੁੱਝ ਦਿਖਾਉਣ ਲਈ ਤੁਹਾਡਾ ਦਿਲੋ ਧੰਨਵਾਦ

  • @mrprabhgamer5852
    @mrprabhgamer5852 ปีที่แล้ว

    Eh wala blog ma 3bar dekh liya bhut vadia laga❤

  • @Devanshusharma5212
    @Devanshusharma5212 ปีที่แล้ว

    Nice video after many days. Waiting for next. Thanks baee ji..... 👍

  • @farrukhshafique9182
    @farrukhshafique9182 ปีที่แล้ว

    Bohat wadhya veer jee

  • @jaspalgrewal438
    @jaspalgrewal438 ปีที่แล้ว

    ਸੋਹਣਾ ਭੁਟਾਨ

  • @satnamtelecom
    @satnamtelecom ปีที่แล้ว

    ਗੁਡ ਬਾਈ

  • @user-mh6rr5cc2n
    @user-mh6rr5cc2n ปีที่แล้ว

    Looks really beautiful

  • @malkiatbrar7973
    @malkiatbrar7973 ปีที่แล้ว

    Thanks dear

  • @imrankhan3921
    @imrankhan3921 ปีที่แล้ว

    Rabb thonu khush rakkhe veer ji chhardhi kla vich rhon

  • @narinderkaur2447
    @narinderkaur2447 ปีที่แล้ว

    Thanks 🎉

  • @dukhihirdamansamjaona1557
    @dukhihirdamansamjaona1557 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ

  • @Guru.ka.Darshan.Shorts
    @Guru.ka.Darshan.Shorts ปีที่แล้ว

    Veer ji babhi ji bahut bahut dhanwaad trip karaun lai

  • @gagandeep33535
    @gagandeep33535 ปีที่แล้ว

    Bohot vadia vlog bro

  • @inno_centaman01
    @inno_centaman01 ปีที่แล้ว +1

    Very nice 👍

  • @gurjeetsond4041
    @gurjeetsond4041 ปีที่แล้ว

    Very nice thank you so much beta ji 💐💐

  • @smartphonedoctor1242
    @smartphonedoctor1242 ปีที่แล้ว

    Waheguru ji kirpa kre

  • @deep_hardeep2800
    @deep_hardeep2800 ปีที่แล้ว

    ਬਹੁਤ ਵਧੀਆ ਵਿਡਿਉ ਜੀ

  • @virindersingh5445
    @virindersingh5445 ปีที่แล้ว

    Very beautiful border

  • @reginawersten9192
    @reginawersten9192 ปีที่แล้ว

    Thx veere ❤❤❤❤❤❤

  • @sarbjeetdhot34
    @sarbjeetdhot34 ปีที่แล้ว +2

    Love from PATIALA ❤️❤️

  • @harmindergill6488
    @harmindergill6488 ปีที่แล้ว

    God bless you guys

  • @omparkashsingh1851
    @omparkashsingh1851 ปีที่แล้ว

    Sat Sri Akal Veerji thank you Paji bahut Changi Jankari deti all the best Chardi Kala Raho

  • @sajjadsso6008
    @sajjadsso6008 ปีที่แล้ว +1

    Amazing love you from Punjab Gujrat Pakistan.🇵🇰

  • @malhotraashwani6660
    @malhotraashwani6660 ปีที่แล้ว +1

    Very enjoy 😊

  • @gillsaab5636
    @gillsaab5636 ปีที่แล้ว

    Thanks

  • @GoraSingh-lu4vb
    @GoraSingh-lu4vb ปีที่แล้ว

    Thank you sir

  • @sksoni6250
    @sksoni6250 ปีที่แล้ว +1

    Jai hind jai bharat 👍👍🇮🇳🇮🇳

  • @nitishchawla8282
    @nitishchawla8282 ปีที่แล้ว

    Luv u both from pathankot

  • @Kaka91120
    @Kaka91120 ปีที่แล้ว

    buhit sohna aa veere Bhutan

  • @NavdeepKaur-ot9pu
    @NavdeepKaur-ot9pu ปีที่แล้ว

    Vakai bhut bhut hi sohna lg reha 👌👌

  • @pawanrahelu6897
    @pawanrahelu6897 ปีที่แล้ว

    Happy journey
    Take care and be safe

  • @davindertiwana2862
    @davindertiwana2862 ปีที่แล้ว +1

    ਸਤਿ ਸ੍ਰੀ ਆਕਾਲ ਬਾਈ ਜੀ 🙏🙏🌄। ਵਾਹਿ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏😾💯🎉🎉💯 g s Tiwana Mohali 💯💯👌🙏🙏

  • @educationnewnews2252
    @educationnewnews2252 ปีที่แล้ว +1

    Yout all vedo very fine and riskee Thank you

  • @PremSingh-yz9cv
    @PremSingh-yz9cv ปีที่แล้ว

    God bless you always , Great work ❤

  • @yaseenmohd7580
    @yaseenmohd7580 ปีที่แล้ว

    Good job ver g

  • @udaysidhu6924
    @udaysidhu6924 ปีที่แล้ว

    ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਸਭ ਦਾ ਭਲਾ ਕਰੇ

  • @therealking577
    @therealking577 ปีที่แล้ว

    ਵੈਰੀ beautiful bhutan ❤️❤️🌴🌴🌳🌳🌺🌺

    • @lakhvirsinghmatharu4206
      @lakhvirsinghmatharu4206 ปีที่แล้ว

      ਭੂਟਾਨ ਦੇਸ ਦੀ ਐਂਟਰੀ ਬਹੁਤ ਸੁੰਦਰ ਗਵਾਂਢੀ ਦੇਸ ਭੂਟਾਨ ਦੇ ਦਰਸ਼ਨ ਕਰਵਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ🙏🙏🙏🙏👍👍💕💕❤️❤️🎈🎈🌈🌈🌈🌈🌈🇮🇳🇮🇳🇮🇳🇮🇳

  • @Sandeep_Sandhu
    @Sandeep_Sandhu ปีที่แล้ว +1

    Love from Tarntaran Sahib ❤️ Khemkaran Border

  • @satnamsinghpurba9584
    @satnamsinghpurba9584 ปีที่แล้ว

    Bhut Sundar place buthan god bless both of you take care 😊