ਕੋਹਿਨੂਰ ਦਾ ਪੂਰਾ ਇਤਿਹਾਸ | Kohinoor Diamond History | Punjab Siyan

แชร์
ฝัง
  • เผยแพร่เมื่อ 14 ส.ค. 2023
  • kohinoor heera the most famous daimond in the history of world
    kohinoor diamond history
    today we are going to narrate the kohinoor diamond history in punjabi
    how maharaja ranjit singh got the kohinoor diamond
    where is kohinoor diamond now
    who was the first onwer of kohinoor diamond
    where kohinoor diamond was found
    meaning of kohinoor
    how britishers get kohinoor from punjab
    Cost of kohinoor diamond
    kohinoor was related to golkunda, khilji, lodh, babar, shah jahan, aurangzeb, muhammad shah rangeela, nadar shah, ahmed shah abdali, shah zaman, shah suza, Sher- E-Punjab Maharaja Ranjit Singh and then Royal Family Of British
    ਕੋਹਿਨੂਰ ਹੀਰਾ ਕਿਥੇ ਮਿਲਿਆ ਸੀ
    ਹੁਣ ਕਿਥੇ ਹੈ ਕੋਹਿਨੂਰ ਹੀਰਾ
    ਮਹਾਰਾਜਾ ਰਣਜੀਤ ਸਿੰਘ ਜੀ ਕੋਲ ਕਿੰਨਾ ਸਮਾਂ ਰਿਹਾ ਕੋਹਿਨੂਰ ਹੀਰਾ
    ਕੋਹਿਨੂਰ ਹੀਰਾ ਇਤਿਹਾਸ
    ਕੋਹਿਨੂਰ ਹੀਰੇ ਦਾ ਇਤਿਹਾਸ

ความคิดเห็น • 1.4K

  • @GurdeepSingh-wk4cn
    @GurdeepSingh-wk4cn 9 หลายเดือนก่อน +113

    ਕੋਹਿਨੂਰ ਹੀਰੇ ਤੇ ਤਾਂ ਇੱਕ ਬਹੁਤ ਵੱਡੀ ਸੀਰੀਜ਼ ਬਣ ਸਕਦੀ ਆ ❤ ਬਹੁਤ ਵੱਡਾ ਇਤਿਹਾਸ ਆ ਕੋਹਿਨੂਰ ਹੀਰੇ ਦਾ ❤❤

    • @jeevanpalwan6009
      @jeevanpalwan6009 9 หลายเดือนก่อน +8

      Je bangi tah duniya nu patta lag je ga ki asli varis kon ne te goreya da v muh kala ho je ga 🙏

    • @GurdeepSingh-wk4cn
      @GurdeepSingh-wk4cn 9 หลายเดือนก่อน +9

      @@jeevanpalwan6009 ਤੇ ਹੋ ਸਕਦਾ ਕੋਈ ਚੰਗੀ ਗੋਰੀ ਸਰਕਾਰ ਆਵੇ ਤੇ ਹੀਰਾ ਅਕਾਲ ਤਖ਼ਤ ਸਾਹਿਬ ਭੇਂਟ ਕਰ ਜਾਵੇ ☺️☺️

    • @jeevanpalwan6009
      @jeevanpalwan6009 9 หลายเดือนก่อน +6

      @@GurdeepSingh-wk4cn sahi gal bai ji eh waheguru de charna vich hi shobhe ga ohhi asli sthan aa 🙏

    • @GurtejSingh-bw3ko
      @GurtejSingh-bw3ko 9 หลายเดือนก่อน

      ​@@jeevanpalwan6009
      u
      Lo
      L
      L
      O
      X,111111111¹¹111

  • @GurmeetSingh-oc1sn
    @GurmeetSingh-oc1sn 10 หลายเดือนก่อน +54

    ਨਵੀਂ ਪੀੜੀ ਲਈ ਸਿੱਖਾਂ ਦੇ ਇਤਿਹਾਸ ਦੀ ਬਹੁਤ ਵਧੀਆਂ ਜਾਣਕਾਰੀ ਵੀਰ ਜੀ 🙏🙏🌹🌹🙏🙏🌹🌹🙏🙏 ਗੁਰੀ ਸ਼ਾਹੀ ਸਹਿਰ ਪਟਿਆਲੇ ਤੋਂ 🌹🌹

    • @user-vc9nu6wk5h
      @user-vc9nu6wk5h 3 หลายเดือนก่อน +1

      Very good g❤❤❤❤❤❤

  • @gurnamsingh6163
    @gurnamsingh6163 9 หลายเดือนก่อน +14

    ਮੈਂ ਤਹਾਡੀ ਵੀਡੀਓ ਪੰਜਾਬ ਤੋਂ ਜਲੰਧਰ ਤੋਂ ਇੰਦੌਰ ਚਲਦੇ ਚਲਦੇ ਸੁਣਦਾ ਰਹਿੰਦਾ ਹਾਂ ਟਰੱਕ ਚਲਾਉਂਦੇ ਸੁਣਦਾ ਹਾਂ

  • @laddichahal9830
    @laddichahal9830 9 หลายเดือนก่อน +31

    ਬਾਈ ਇੱਕ ਵੀਡੀਓ ਸ੍ਹੀ ਅਕਾਲ ਤਖ਼ਤ ਸਾਹਿਬ ਤੇ ਵੀ ਬਣਾਓ ਜੋ ਹਮਲਾ ਹੋਇਆ ਸੀ ਸ੍ਹੀ ਅਕਾਲ ਤਖ਼ਤ ਸਾਹਿਬ ਤੇ ਜਿਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਬਾਰੇ ਦੱਸੋ ਤੇ ਭਾਈ ਮੋਹਰ ਸਿੰਘ ਬਾਰੇ ਵੀ ਦੱਸੋ ਜਿਹਨਾਂ ਨੇ ਆਪਣੀ ਧੀ ਨਾਲ ਬੰਬ ਬਣ ਕੇ ਆਪਣੀ ਧੀ ਨੂੰ ਟੈਂਕ ਤੇ ਡੇਗਿਆ ਸੀ 🙏🙏
    ਬਾਕੀ ਬਾਈ ਜੀ ਸੋਢੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਤੇ ਇੱਕਲੀ ਇੱਕਲੀ ਗੱਲ ਸਮਝ ਆਉਂਦੀ ਆ ਜੀ ਵਾਹਿਗੁਰੂ ਜੀ ਸੋਨੂੰ ਚੜਦੀਕਲਾ ਚ ਰੱਖਣ 🙏🙏🙏

  • @sonumbaeng
    @sonumbaeng 9 หลายเดือนก่อน +6

    ਬਹੁਤ ਵਧੀਆ ਜਾਣਕਾਰੀ। ਆਪਣੇ ਇਨਫਰਮੇਸ਼ਨ ਦੇ ਸੋਰਸ ਵੀ ਦੱਸਿਆ ਕਰੋ ਤਾਂ ਜੋ ਲੋਕ ਹੋਰ ਭਰੋਸਾ ਕਰ ਸਕਣ। 🙏🇮🇳🇨🇦

  • @gurpreet114
    @gurpreet114 10 หลายเดือนก่อน +73

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਰੱਬ ਤੁਹਾਨੂੰ ਤੱਰਕੀ ਬਖ਼ਸ਼ੇ 🙏🏻🙏🏻

  • @ArmanKhan-zr7he
    @ArmanKhan-zr7he หลายเดือนก่อน +2

    My name is Armaan Khan. I am from Takhtupura sahib district Moga. My age is 12 year . I belong to Islamic family I never miss your any video. I am biggest fan. I study in 6th class.

  • @JagdeepSingh-fn7ek
    @JagdeepSingh-fn7ek 10 หลายเดือนก่อน +15

    ਕੋਹਿਨੂਰ ਹੀਰੇ ਬਾਰੇ ਐਨੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ,,,❤🙏🙏

  • @bnnn9859
    @bnnn9859 10 หลายเดือนก่อน +13

    ਕੋਹਿਨੂਰ ਹੀਰੇ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਬੀਰ ਜੀ ਇਹ ਕੋਹਿਨੂਰ ਹੀਰਾ ਨੀ ਮਨਹੂਸ ਹੀਰਾ ਲਗਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਆਕੇ ਵੀ ਬਰਬਾਦੀ ਕੀਤੀ ਹੀਰੇ ਨੇ ਪਹਿਲਾਂ ਵਧੀਆ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੇਹਤ ਵੀ ਵਧੀਆ ਸੀ ਹੀਰੇ ਦੇ ਅਉਣ ਨਾਲ ਸੇਹਤ ਵੀ ਖਰਾਬ ਹੋਗੀ ਨਾਲੇ ਗੱਦਾਰ ਵੀ ਪੈਦਾ ਹੋਗੇ ਅੰਗਰੇਜਾਂ ਨੂੰ ਪਤਾ ਲੰਗੀਆ ਹੀਰੇ ਦਾ ਗੱਦਾਰਾ ਨਾਲ ਮਿਲ ਕੇ ਹੀਰੇ ਦੇ ਨਾਲ ਨਾਲ ਰਾਜ ਵੀ ਖ਼ਤਮ ਕਰਗੇ ਗਲ ਤਾ ਸਹੀ ਆ ਹੀਰਾ ਔਰਤ ਕੋਲ ਹੋਣਾ ਚਾਹੀਦਾ ਸੀ ਜਦੋ ਹੀਰਾ ਔਰਤ ਕੋਲ ਸੀ ਉਦੋਂ ਹੀਰੇ ਨੇ ਸਾਥ ਦਿੱਤਾ ਤੇ ਉਦੇ ਪਤੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਛੁਡਵਾਇਆ ਤੇ ਰੁਪਏ ਦੇ ਕੇ ਹੀਰਾ ਲਿਆ ਹੀਰਾ ਆਉਦੇ ਹੀ ਬਰਬਾਦੀ ਸੁਰੂ ਹੋਗੀ ਇਤਿਹਾਸਿਕ ਬਿਡੀਉ ਚੰਗੀਆਂ ਲਗਦੀਆਂ ਬੀਰ ਜੀ ਜਲਦੀ ਬਿਡੀਉ ਪਾਇਆ ਕਰੋ ਸਾਨੂੰ ਇੰਤਜਾਰ ਰਹਿੰਦਾ ਵਾਹਿਗੁਰੂ ਥੋਨੂ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @khushpreetsingh6381
    @khushpreetsingh6381 9 หลายเดือนก่อน +12

    ਇੱਕ ਵਾਰੀ ਓ ਗੁਰੂ ਨੂੰ ਚੜਾਉਣਾ ਹੈ ਜਰੂਰ,
    ਭਾਵੇਂ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹਿਨੂਰ 🙏🙏

  • @aharkiratsingh4301
    @aharkiratsingh4301 8 หลายเดือนก่อน +5

    ਵੀਰ ਜੀ ਕੋਹੇਨੂਰ ਹੀਰ ਦੇ ਬਾਕੀ 3 ਹਿੱਸੇ ਕਿਥੇ ਨੇ ਉਸ ਦੀ ਵੀ ਜਾਣਕਾਰੀ ਦਿੱਤੀ ਜਾਵੇ ਜੇਕਰ ਤੁਸੀਂ ਜਾਣਦੇ ਹੋ ਬਹੁਤ ਹੀ ਵਧੀਆ ਲੱਗਾ ਇਹ ਸੁਣ ਕੇ

  • @gurpreet114
    @gurpreet114 10 หลายเดือนก่อน +33

    ਇੰਗਲੈਂਡ ਦਾ ਰਾਜ ਵੀ ਖ਼ਤਮ ਹੋ ਗਿਆ ਵੀਰ ਜੀ 🙏🏻🙏🏻

    • @pardeepdhaliwal614
      @pardeepdhaliwal614 8 หลายเดือนก่อน

      Heera fer v England vich hi aa ,
      And
      Punjab da raaj kite v dikh nahi reha !
      Sorry state of affairs!

  • @InderjeetSingh-up8nx
    @InderjeetSingh-up8nx 10 หลายเดือนก่อน +59

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਹੋਰ ਇਤਿਹਾਸਕ ਤੱਥਾਂ ਨੂੰ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤਰੱਕੀਆਂ ਦੇਵੇ ਤਾਂ ਕਿ ਲੋਕਾਂ ਦੇ ਗਿਆਨ ਵਿਚ ਵਾਧਾ ਕਰਦੇ ਰਹੋ

    • @user-pv8vl3ih2q
      @user-pv8vl3ih2q 9 หลายเดือนก่อน

      🎉🎉🎉❤❤

    • @GURU_TWEETS_X
      @GURU_TWEETS_X 7 หลายเดือนก่อน

      @GURU_TWEETS_X

  • @user-xr9fi8gs5e
    @user-xr9fi8gs5e 14 วันที่ผ่านมา +1

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਕੁਛ ਐਸਾ ਭਾਣਾ ਵਰਤਾਣ ਇਹ ਹੀਰਾ ਵਾਪਸ ਪੰਜਾਬ ਦੀ ਧਰਤੀ ਤੇ ਅਕਾਲ ਤਖ਼ਤ ਸਾਹਿਬ ਭੇਟ ਕੀਤਾ ਜਾਵੇ🙏

  • @rajamatta5123
    @rajamatta5123 9 หลายเดือนก่อน +10

    ਬਹੁਤ ਸੋਹਣੀ ਵੀਡੀਓ ਬਣਾਈ ਜੀ , ਇਤਿਹਾਸ ਬਾਰੇ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ , ਧੰਨਵਾਦ ਜੀ।❤

  • @baljeetofficial9602
    @baljeetofficial9602 10 หลายเดือนก่อน +93

    ਕੋਹਿਨੂਰ ਸਿੱਖਾਂ ਦੇ ਪੈਰਾਂ ਚ ਕੋਈ ਥਾਂ ਨੀ ਰੱਖਦਾ .. ਸਾਡੇ ਲਈ ਬੇਸਕੀਮਤੀ ਗੁਰਬਾਣੀ ਐ ਅਤੇ ਸਾਡੇ ਸਹੀਦਾਂ ਦੇ ਵਚਨ ਨੇ 💜🌸🪯

    • @veerghuman6269
      @veerghuman6269 9 หลายเดือนก่อน +6

      ਆਹੋ ਓਹੀ ਬਚਨ ਕਰਕੇ ਤੂੰ ਕੇਸ ਰੱਖੇ ਨੇ ।ਗੱਲਾ ਜਿਨੀਆ ਮਰਜੀ ਕਰਾ ਲੋ comment ਚੇ ਸ਼ਰਮ ਕਰਲਾ ਥੋੜੀ ਬੋਲਣ ਨਾਲ ਨੀ ਹੁੰਦਾ ਵੀਰ ਮੇਰਿਆ

    • @jeevanpalwan6009
      @jeevanpalwan6009 9 หลายเดือนก่อน

      ​@@veerghuman6269sahi kiha

    • @user-ro5nx1dl8r
      @user-ro5nx1dl8r 9 หลายเดือนก่อน +1

      O bharava oh sada a jdo time aaya l aamange kidhar gurbani di gl sikha nal bahut kuj judiya es kohinoor da

    • @user-hf3lt3rv1b
      @user-hf3lt3rv1b 3 หลายเดือนก่อน

      Demotivate boht krde o tuc sare har kise de comment te sahi ta hai gurbani ton upper koi heera ni hai koi postive comment v krda tuc log negative reply krde o apas hi behsi jande o​@@veerghuman6269

    • @Vanshika_short210
      @Vanshika_short210 2 หลายเดือนก่อน

      ​@@veerghuman6269
      7😅i

  • @ParamjitSingh-dx2nh
    @ParamjitSingh-dx2nh 10 หลายเดือนก่อน +10

    ਇਤਿਹਾਸ ਕੋਹਿਨੂਰ ਹੀਰੇ ਦਾ ਬਾਕੀ ਸਾਰੇ ਅੱਧਾ ਦੱਸਦੇ ਸੀ ਬਹੁੱਤ ਵਧੀਆ ਲੱਗਿਆ

  • @baljindersingh482
    @baljindersingh482 8 หลายเดือนก่อน +16

    ਬਹੁਤ ਵਧੀਆ ਇਤਿਹਾਸ ਦੱਸਿਆ ਬਹੁਤ ਬਹੁਤ ਧੰਨ ਵਾਦ ਜੀ 🙏ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਅਸੀ ਤਰਨਤਾਰਨ ਸਾਹਿਬ ਤੋ( ਪੱਟੀ) ਸ਼ਹਿਰ ਵਿਚ ਹਾ 🙏🙏

  • @jaimalsidhu607
    @jaimalsidhu607 8 หลายเดือนก่อน +2

    ਵਾਹ ਬੇਟਾ ਕਿਆ ਇਤਿਹਾਸ ਕੋਹੇਨੂਰ ਦਾ ਬਾ ਕਮਾਲ ਧੰਨਵਾਦ

  • @davidsandhu3077
    @davidsandhu3077 10 หลายเดือนก่อน +9

    ਕੋਹਿਨੂਰ ਹੀਰੇ ਦੇ ਇਤਿਹਾਸ ਬਾਰੇ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਹੈ ਤੁਹਾਡਾ

  • @Gursewak_Burj
    @Gursewak_Burj 9 หลายเดือนก่อน +22

    ਬਹੁਤ ਹੀ ਸੁਚੱਜੇ ਢੰਗ ਨਾਲ ਸੁਣਾਈ ਤੁਸੀ ਕੋਹਿਨੂਰ ਹੀਰੇ ਦੀ ਕਹਾਣੀ Great 👍

  • @PritpalSingh-ig7eu
    @PritpalSingh-ig7eu 9 หลายเดือนก่อน +2

    ਬਹੁਤ ਵਧੀਆ ਗੱਲਾਂ ਤੇ ਸੱਚੀਆਂ ਹੈ

  • @keeratkaur3896
    @keeratkaur3896 8 หลายเดือนก่อน +1

    ਬਹੁਤ ਹੀ interesting ਜਾਣਕਾਰੀ

  • @savjitsingh8947
    @savjitsingh8947 10 หลายเดือนก่อน +8

    ਬਹੁਤ ਵਧੀਆ ਉਪਰਾਲਾ ਵੀਰ ਜੀ
    ਇਤਿਹਾਸਕ ਜਾਣਕਾਰੀ ਲਈ

  • @bhinderduhewala2853
    @bhinderduhewala2853 10 หลายเดือนก่อน +7

    ਕੋਈ ਨੂਰ ਹੀਰਾ ਮੈ ਤਾ ਸੁਣਿਆ ਸਭ ਤੋਂ ਪਹਿਲਾਂ ਕਿਸੇ ਘੁਮਿਆਰ ਨੂੰ ਲੱਗਿਆ ਸੀ ਖੋਤੇ ਚਾਰ ਦਾ ਸੀ ਰੋਹੀ ਵਿਚ ਬਾਕੀ ਸੋਨੂੰ ਪਤਾ ਹੋ ਸਕਦਾ
    ਕੋਈ ਨੂਰ ਹੀਰੇ ਦਾ ਧਿਆਸ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @gk79115
    @gk79115 9 หลายเดือนก่อน +6

    ਬਹੁਤ ਬਹੁਮੁੱਲੀ ਤੇ ਸੁਚੱਜੀ ਜਾਣਕਾਰੀ ਵੀਰ ਜੀ🙏ਬਹੁਤ ਵਧੀਆ ਜੀ🙌

  • @SukhwinderSingh-wq5ip
    @SukhwinderSingh-wq5ip 9 หลายเดือนก่อน +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @gillslifestylenewzealand
    @gillslifestylenewzealand 10 หลายเดือนก่อน +12

    Ehni deep history main kde soch v ni sakdi, well appreciated

  • @Jupitor6893
    @Jupitor6893 10 หลายเดือนก่อน +133

    ਜਿਥੈ ਪਹਿਲਾਂ ਸਭ ਨੇ ਖੋਹ ਕੇ ਯਾਂ ਤੁਹਫੇ ਦੇ ਰੂਪ ਵਿਚ ਲੈਂਦੇ ਸਨ ਉਥੈ ਮਹਾਰਾਜਾ ਰਣਜੀਤ ਸਿੰਘ ਨੇ ਕੋਹਨੂਰ ਹੀਰਾ ਖਰੀਦ ਕੇ ਲਿਆ🙏

    • @cherraspreetsingh8099
      @cherraspreetsingh8099 9 หลายเดือนก่อน +4

      wah ji wah

    • @BaldevSingh-df9fo
      @BaldevSingh-df9fo 9 หลายเดือนก่อน +3

      ​See

    • @Jeet00978
      @Jeet00978 9 หลายเดือนก่อน +1

      Ranjit singh Khreediya nahi c… jado abdali ne nadir shah da katal kar dita c te ohne munde shuja shah shah kohinoor chuk ke dod gya c te oh peshawar agya c pakistan te usne maharaja ranjit singh kolo sharan mangi c … te maharaja ranjit se ne usnu rakhan de badle ohde kolo kohinorr heere lelya c … baki tuc wiki pedia te poori history padh sakde ho kohinoor de ware

    • @Aadhitelecom
      @Aadhitelecom 8 หลายเดือนก่อน +1

      ਕਿੰਨੇ ਦਾ ਖਰੀਦਿਆ ਸੀ, ਦੱਸੋ ਗੇ ਜੀ।
      ਕਿੰਨੀ ਕੀਮਤ ਅਦਾ ਕੀਤੀ ਸੀ ??? ?

    • @gaganbajwa7154
      @gaganbajwa7154 8 หลายเดือนก่อน

      ​@@Jeet00978Bakwas krde o tc

  • @user-mz8ld9zr4t
    @user-mz8ld9zr4t 9 หลายเดือนก่อน +2

    ਜਿਲ੍ਹਾ ਫਰੀਦਕੋਟ ਪਿੰਡ ਪੱਖੀ ਕਲਾਂ ,, ਬਹੁਤ ਵਧੀਆ ਜਾਣਕਾਰੀ ਜੀ❤

  • @HappySingh-pu5ob
    @HappySingh-pu5ob 10 หลายเดือนก่อน +12

    ਬਹੁਤ ਖੂਬ ਬਾਈ ਜੀ ਸਾਨੂੰ ਮਾਣ ਆ ਥੋਡੇ ਤੇ ਅਸੀਂ ਥੋਡੀਆਂ ਸਾਰੀਆਂ videos ਦੇਖਦੇ ਹਾਂ ਬਹੁਤ ਬਹੁਤ ਧੰਨਵਾਦ ਜੀ,🙏🙏

  • @kavitakaur2365
    @kavitakaur2365 10 หลายเดือนก่อน +7

    Koh e noor da itana detail itihas dasan layi bahot dhanyawad . Bhai Sahib ji aap badhai de patra ho bahot vadhiya 🙏🏻🙏🏻🙏🏻

  • @jagdeepgill6570
    @jagdeepgill6570 8 หลายเดือนก่อน +3

    Watching from mumbai good knowledge❤

  • @dsmultanilivetv1786
    @dsmultanilivetv1786 9 หลายเดือนก่อน +6

    ਬੜੀ ਅਨਮੋਲ ਜਾਣਕਾਰੀ ਵੀਰ ਜੀ 🥇

  • @bnnygming8832
    @bnnygming8832 10 หลายเดือนก่อน +5

    bohot vadia hundya veere history story tuhadi ik karpa kardo voice audio volium jyada kro 100% tr speaker edan aoundi a awaaaz jive 30-40% te hove mere store te chaldi hundia harik video bai pls ji mind na krio ji god bless u🙏👍

    • @punjabsiyan
      @punjabsiyan  10 หลายเดือนก่อน

      Thank you for your valuable feedback

  • @gurpreetranouta5252
    @gurpreetranouta5252 10 หลายเดือนก่อน +9

    ਵੀਰ ਜੀਉ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕੌਮ ਦੇ ਵੱਡਮੁੱਲੇ ਇਤਿਹਾਸ ਬਾਰੇ ਹੋਰ ਜਾਣਕਾਰੀ ਦੇਂਦੇ ਰਹੋਂ

    • @user-vj8se8mz8g
      @user-vj8se8mz8g 6 หลายเดือนก่อน

      Bahut bahut dhanvad ji waheguru ji patti to

  • @himmatsingh5941
    @himmatsingh5941 9 หลายเดือนก่อน +4

    ਕੋਹਾਂ ਤੋ ਨੂਰ ਚਮਕਦਾ ਸੀ ,,,,,, ਕੋਹਿਨੂਰ ਹੀਰੇ ਦਾ,,,🎉🎉

  • @partapshah7075
    @partapshah7075 9 หลายเดือนก่อน +5

    ਧੰਨਵਾਦ ਬਾਈ ਜੀ ਪੁਰਾਣਾ ਇਤਹਾਸ ਦੱਸਣ ਲਈ ਪਰ ਨਾਲ ਹੀ ਪੰਜਾਬ ਦੇ ਅੱਜ ਦੇ ਦੋਰ ਬਾਰੇ ਵੀ ਦੱਸੋ ਕੀ ਪੰਜਾਬ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ

  • @GurdeepSingh-wk4cn
    @GurdeepSingh-wk4cn 9 หลายเดือนก่อน +95

    ਮਹਾਰਾਜਾ ਰਣਜੀਤ ਸਿੰਘ ਜੀ ਨੇ ਕੋਹਿਨੂਰ ਹੀਰਾ ਖਰੀਦਿਆ ਸੀ ਜਦੋਂ ਕਿ ਵਚਨ ਮੁਤਾਬਿਕ ਓਹਨਾ ਨੂੰ ਮੁਫ਼ਤ ਵਿੱਚ ਮਿਲਣਾ ਚਾਹੀਦਾ ਸੀ ❤ ਜਿਨ੍ਹਾਂ ਕੋਲ਼ ਵੀ ਹੀਰਾ ਰਿਹਾ ਓਹਨਾਂ ਨੇ ਜਾ ਤਾਂ ਖੋਹਿਆ ਜਾ ਤੋਹਫ਼ੇ ਵਜੋਂ ਲਿਆ ਪਰ ਸਾਡੇ ਮਹਾਰਾਜੇ ਨੇ ਖਰੀਦਿਆ ਸੀ ❤❤❤❤❤❤❤❤❤

  • @parmjitsingh5995
    @parmjitsingh5995 10 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @SharndeepGuri-wy2vv
    @SharndeepGuri-wy2vv 9 หลายเดือนก่อน +5

    ਪੰਜਾਬ da pind ਕੁੰਡਲ ਅਬੋਹਰ ਫਾਜ਼ਿਲਕਾ ❤️❤️ਵਾਹਿਗੁਰੂ ਜੀ 🙏🙏

  • @RakeshSharma-xs3vb
    @RakeshSharma-xs3vb 4 วันที่ผ่านมา

    Best wishes from Lucknow...I have been studying Sikh history. N other histories For the last 40 years .Your videos are enlightening. You have studied researched and must have put in hard work.Honest views.I appreciate your videos. Just to tell you our family had.offered their house f at ETAWAH UP For putting up Sri Granth saheb with honour brought by some Sikh Transporters refugees from Rawalpindi region. My mother had spent her childhood in Lahore Shekhupura Bannu studied there .She knew the Sikh traditions and persuaded elders to do this Sewa in 1947 days THE FIRST GURUDWARA WAS ESTABLISHED IN ETAWAH IN OUR HOUSE..LATER WHEN A NEW GRAND BUILDING WAS CONSTRUCTED IT WAS MOVED TO THE NEW ASTHAN..we had.n still have blessings of GURUSAHEBAN

  • @sawindersingh3123
    @sawindersingh3123 10 หลายเดือนก่อน +6

    Bahut mehnat nal ih kohinoor heere da ithas labhea gaya hai...
    Weldone...
    Pehli wari kohenoor bare poora patta lagga

  • @pritpalsingh8021
    @pritpalsingh8021 10 หลายเดือนก่อน +10

    In new zealand I listen whole vedio.
    Veer ji bahut knowledge mildi a.
    WAHEGURU JI tuhanu uchi such soch bakhshan ji.

  • @baljinderkaur5292
    @baljinderkaur5292 5 หลายเดือนก่อน +1

    ਬਹੁਤ ਵਧੀਆ ਜਾਣਕਾਰੀ ਅਤੇ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਤੇ ਤੁਸੀ ਵਧਾਈ ਦੇ ਪਾਤਰ ਹੋ । ਸਿੱਖ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ- ਬਹੁਤ ਧੰਨਵਾਦ 🙏🙏🙏🙏👍

  • @JagseerSingh-ug1wf
    @JagseerSingh-ug1wf 9 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @gurwindersingh2908
    @gurwindersingh2908 10 หลายเดือนก่อน +4

    Very good veer ji
    ਵਾਹਿਗੁਰੂ ਜੀ
    ਰਾਮਪੁਰਾ ਫੂਲ

  • @ankitbhasin3033
    @ankitbhasin3033 10 หลายเดือนก่อน +16

    most awaited video is finally here
    thanks veer ji

  • @user-pt7vo6kd5b
    @user-pt7vo6kd5b 9 หลายเดือนก่อน +1

    From Canada. Really like it.

  • @user-ge6uo6pt1c
    @user-ge6uo6pt1c 9 หลายเดือนก่อน +1

    ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ

  • @ranjeetsinghsingh9248
    @ranjeetsinghsingh9248 10 หลายเดือนก่อน +21

    ਵਾਹਿਗੁਰੂ ਜੀ ❤❤

  • @satnamsinghsatta3464
    @satnamsinghsatta3464 10 หลายเดือนก่อน +481

    ਮੇਰੀ ਦਾਦੀ ਮੈਨੂੰ ਦੱਸਿਆ ਕਰਦੀ ਸੀ ਕਿ ਇਹ ਕੋਹਿਨੂਰ ਹੀਰੇ ਨੂੰ ਸ਼ਰਾਪ ਦਿੱਤਾ ਹੋਇਆ ਸੀ ਕਿ ਜਿਸ ਬੰਦੇ ਕੋਲ ਇਹ ਹੀਰਾ ਹੋਵੇ ਗਾ ਉਸ ਦਾ ਰਾਜ ਭਾਗ ਖਤਮ ਹੋ ਜਾਵੇ ਗਾ ਜਦੋਂ ਇਹ ਹੀਰਾ ਮਾਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਕੋਲ਼ ਤੋਂ ਬਾਅਦ ਗੋਰੇਆ ਕੋਲ਼ ਗਿਆ ਉਸ ਟਾਈਮ ਤਕਰੀਬਨ ਸਾਰੀ ਦੁਨੀਆਂ ਤੇ ਗੋਰੇਆ ਦਾ ਰਾਜ ਸੀ ਜਦੋਂ ਇਹ ਹੀਰਾ ਗੋਰੀਆ ਕੋਲ਼ ਗਿਆ ਤਾਂ ਹੌਲੀ ਹੌਲੀ ਇਹਨਾਂ ਦਾ ਰਾਜ ਭਾਗ ਦੁਨੀਆਂ ਤੋਂ ਖਤਮ ਹੋ ਗਿਆ। ਸਾਨੂੰ ਇਸ ਹੀਰੇ ਦੀ ਕੋਈ ਲੋੜ ਨਹੀਂ ਸੀ ਸਾਡਾ ਹੀਰਾਂ ਤਾਂ ਮਾਹਾਰਾਜਾ ਰਣਜੀਤ ਸਿੰਘ ਜੀ ਹਨ ਜਿਨ੍ਹਾਂ ਨੇ ਦੁਨੀਆ ਨੂੰ ਦੱਸਿਆ ਕਿ ਰਾਜ ਕਿਵੇਂ ਕਰੀ ਦਾ ਹੈ ਇਹੀ ਜਿਹੇ ਲੱਖਾਂ ਕੋਹਿਨੂਰ ਹੀਰੇ ਵਾਰ ਦੀਆਂ ਗੇ ਬਸ ਸਾਨੂੰ ਆਪਣਾ ਰਾਜ ਭਾਗ ਚਾਹੀਦਾ ਹੈ ਜਿਸ ਵਿਚ ਔਰਤਾਂ ਬੱਚੇ ਵੱਡੇ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਗਾ❤

    • @kashmirsingh4981
      @kashmirsingh4981 9 หลายเดือนก่อน +8

      Bilkul.shaie

    • @CreativeYuvi-pg2wo
      @CreativeYuvi-pg2wo 9 หลายเดือนก่อน +16

      Pehla bai ji gurbani nl jodnaa penaa. Sabb kosh hasil fir honaa ✅🙏

    • @Suk8743
      @Suk8743 9 หลายเดือนก่อน

      Llllllaalàl

    • @Suk8743
      @Suk8743 9 หลายเดือนก่อน

      Llllllaalàl😊😊😊😊😊😊😊😊😊

    • @HasanPreet-fv9kt
      @HasanPreet-fv9kt 9 หลายเดือนก่อน +8

      Fir jne england da ki bnu teri dadi de hisab naal 🧐

  • @singhsaab7601
    @singhsaab7601 5 หลายเดือนก่อน +1

    ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ। ਇਤਿਹਾਸ ਦੀ ਜਾਣਕਾਰੀ ਲਈ ਬਹੁਤ ਧੰਨਵਾਦ ਜੀ

  • @amrikbirring6421
    @amrikbirring6421 9 หลายเดือนก่อน +2

    ਬਹੁਤ ਹੀ ਵਿਸਥਾਰ ਨਾਲ ਵਧੀਆ ਜਾਣਕਾਰੀ ਦਿੱਤੀ ਵੀਰ ❤ ਧੰਨਵਾਦ!

  • @pawankamboj2917
    @pawankamboj2917 10 หลายเดือนก่อน +35

    ਮਹਾਰਾਜਾ ਰਣਜੀਤ ਸਿੰਘ ਜੀ ਮੁਤਾਬਕ ਇਸ ਹੀਰੇ ਦੀ ਕੀਮਤ ਸੀ ਜੁੱਤੀ ਜਿਸਦੀ ਕਾਇਮ ਉਸਦਾ ਹੀਰਾ

  • @RanjitSingh-ms2yu
    @RanjitSingh-ms2yu 10 หลายเดือนก่อน +4

    ਧੰਨਵਾਦ ਜੀ ਬਹੁਤ ਸੁੰਦਰ ਜਾਣਕਾਰੀ ਦਿੱਤੀ ❤ ਫੰਤੇ ਜੀ

  • @jagjitsingh4360
    @jagjitsingh4360 8 หลายเดือนก่อน

    ਧੰਨਵਾਦ ਜੀ

  • @Ravindersingh-rv7ib
    @Ravindersingh-rv7ib 7 หลายเดือนก่อน

    ਧੰਨਵਾਦ ਜੀ।

  • @gurdeepji9638
    @gurdeepji9638 10 หลายเดือนก่อน +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਗੁਰੂ ਕਿਰਪਾ ਕਰਨ 🙏🙏

  • @ParamjeetSingh-xm8xs
    @ParamjeetSingh-xm8xs 10 หลายเดือนก่อน +14

    Veer ji 8 din La ditey new video lai please itna time na Laya karo me roz wait karda tuhadi videos lai waheguru ji ka Khalsa Waheguru Ji ki Fateh❤

    • @gaganjassar953
      @gaganjassar953 8 หลายเดือนก่อน

      Sukhpreet Singh udhoke search kro TH-cam te ohna Diya video vakhooo

  • @beima____an
    @beima____an 4 หลายเดือนก่อน

    ਬੋਤ ਵਧੀਆ ਬਣਾਈ video.... ਕੈਂਟ ਆ ❣️❣️

  • @jeevanpalwan6009
    @jeevanpalwan6009 9 หลายเดือนก่อน +4

    Mere kann taras ge c video vich aapne raje da na sunnan nu maharaja ranjit singh ji 🙏❤

  • @kamalramgarhia2967
    @kamalramgarhia2967 9 หลายเดือนก่อน +17

    ਖਡੂਰ ,ਮੱਖੂ,ਫਿਰੋਜ਼ਪੁਰ ਵੀਰ ਜੀ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਵੀ ਇਤਿਹਾਸ ਦਸੋ ਨਵੀ ਪਨੀਰੀ ਨੂੰ ਪਤਾ ਲੱਗੇ 🎉🎉🎉

    • @Pro-dm8dd
      @Pro-dm8dd 2 หลายเดือนก่อน

      Gurbaani naal jorho to youth,they are not going to Guruduwara sahib nor do the sewa 🙏🙏

  • @sikhpanth96
    @sikhpanth96 10 หลายเดือนก่อน +25

    ਇਤਿਹਾਸ ਕੋਮਾ ਦੀ ਜ਼ਿੰਦਗੀ ਹੁੰਦਾ ਹੈ 🎉🎉❤❤❤

  • @user-kw7qu7cx3x
    @user-kw7qu7cx3x 18 วันที่ผ่านมา

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ ❤❤

  • @sulakhansinghkhosa4243
    @sulakhansinghkhosa4243 9 หลายเดือนก่อน +2

    ਇਸ ਵੀਰ ਬਹੁਤ ਧੰਨਵਾਦ ਜੀ ਇਤਿਹਾਸ ਦੱਸਣ ਤੇ ਸਮਝਾਉਣ ਬਾਰੇ ਅੱਜ ਵਿਹਲੇ ਸਿੱਖਾ ਨੂੰ ਜਾਣਕਾਰੀ ਦੀ ਸਿਹਦ ਬੱਚਿਆ ਨੂੰ ਵੀ ਜੋੜੀੲਏ ਜੀ ਅਸੀ ਤੂੰਬੜ ਭੰਨ ਫਿਰੋਜਪੁਰ ਤੋ ਜੀ

  • @sikhpanth96
    @sikhpanth96 10 หลายเดือนก่อน +11

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @gurpartapsingh2975
    @gurpartapsingh2975 10 หลายเดือนก่อน +10

    In detail video while giving importance to all refferences. It shows your hardwork.

  • @munish898
    @munish898 8 หลายเดือนก่อน +7

    ਇਸ ਹੀਰੇ ਦਾ ਬੁਰਾ ਪ੍ਰਭਾਵ ਇੰਗਲੈਂਡ ਤੇ ਵੀ ਪਿਆ ਹੈ ਜੀ। ਪਹਿਲਾਂ ਪੂਰੀ ਦੁਨੀਆ ਤੇ ਰਾਜ ਖ਼ਤਮ ਹੋਇਆ। ਦੁਜਾ ਆਇਰਲੈਂਡ ਵਖਰਾ ਹੋਇਆ। ਤੀਜਾ ਇੰਗਲੈਂਡ ਦੀ ਇਕਾਨਮੀ ਵਿਚ ਦਿਨੋ ਦਿਨ ਗਿਰਾਵਟ ਹੋ ਰਹੀ ਹੈ। ਚੋਥਾ ਇੰਗਲੈਂਡ ਦਾ ਆਪਣੇ ਆਪ ਨੂੰ ਯੋਰਪੀਅਨ ਯੂਨੀਅਨ ਨਾਲੋਂ ਵੱਖ ਕਰਨਾ ਵੀ ਅਜੇ ਤਕ ਇੰਗਲੈਂਡ ਲਈ ਮਾਰੂ ਹੀ ਸਾਬਕ ਹੋ ਰਿਹਾ ਹੈ।
    ਧਨਵਾਦ।

    • @Dpapikon8
      @Dpapikon8 หลายเดือนก่อน

      100 💯 true

  • @pb15aboharwale50
    @pb15aboharwale50 5 หลายเดือนก่อน +1

    ਤਰਸੇਮ ਸਿੰਘ ਬਰਾੜ, ਪਿੰਡ,,ਅੱਚਾੜਿਕੀ,, ਜਿਲ੍ਹਾ ਫਾਜ਼ਿਲਕਾ,,, ਤਹਿ,, ਅਬੋਹਰ,,, ਸਬ ਤਿਸੀਲ,,, ਖੂਈਆਂ ਸਰਵਰ

  • @malwatv8678
    @malwatv8678 8 หลายเดือนก่อน +1

    ਬਹੁਤ ਵਧਿਆ ਲੱਗਿਆ ਜੀ ਜਾਣਕਾਰੀ ਲੈ ਕੇ ਹੋਰ ਵੀ ਵੱਧ ਤੋਂ ਵੱਧ ਵੀਡੀਓ ਪਾਓ ਤਾਂ ਹਰ ਇੱਕ ਨੂੰ ਜਾਣਕਾਰੀ ਮਿਲ ਸਕੇ ਧੰਨਵਾਦ ਜੀ

  • @gurvindersinghbawasran3336
    @gurvindersinghbawasran3336 10 หลายเดือนก่อน +3

    ਬਹੁਤ ਵਡਮੁੱਲੀ ਜਾਣਕਾਰੀ,,,,❤🙏

  • @arshdeepsingh298
    @arshdeepsingh298 9 หลายเดือนก่อน +3

    Waheguru ji ka khalsa waheguru ji ki fateh ji
    Veer ji ma singapore to tuhadiyan videos vekhda
    Tuhadi video inni vadiyan hundi a
    Sikh history vich ma dilchaspi rakhda ha. Oh manu tuhadiyan videoa vekh ke bahut mili ha
    Dhanwaad sanu inni history dasan layi. Hamesh chardikala vich rakhe waheguru tuhanhu

  • @satinderpalkaur9534
    @satinderpalkaur9534 9 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ 👍👍🙏🙏

  • @1SUPERGOGS
    @1SUPERGOGS 9 หลายเดือนก่อน +18

    True historian 🙏🏾
    Respect from Birmingham UK 🇬🇧

  • @hr94ale96
    @hr94ale96 10 หลายเดือนก่อน +13

    Waheguru ji

  • @sarwansingh1964
    @sarwansingh1964 10 หลายเดือนก่อน +4

    Nice discovery. Thanks for this knowledge.

  • @discipline.plz.777
    @discipline.plz.777 9 หลายเดือนก่อน

    ਬਹੁਤ ਵਧੀਆ, very good

  • @ManjitSingh-cq4tj
    @ManjitSingh-cq4tj 9 หลายเดือนก่อน

    ਵਧੀਆ ਢੰਗ ਨਾਲ ਪੇਸ਼ ਕੀਤਾ ਇਤਿਹਾਸ ਕੋਹਿਨੂਰ ਦਾ
    ਮਨਜੀਤ ਸਿੰਘ ਭਾਉ ਗੁਰਦਾਸਪੁਰੀਆ

  • @Gamer07172
    @Gamer07172 10 หลายเดือนก่อน +3

    Most awaited video , Bht bht dhanwaad 22 ji . waheguru ji ka khalsa Waheguru ji ki fateh

  • @jasskutba9156
    @jasskutba9156 10 หลายเดือนก่อน +4

    ਵੀਰ ਜੀ ਗੁਰੂ ਸਾਹਿਬ ਦੀ ਪਰਿਕਰਮਾ ਬਾਰੇ ਜਾਣਕਾਰੀ ਦਿਉ ਜੀ 🙏🧡

  • @jagdevsra4502
    @jagdevsra4502 9 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ।

  • @surjeetkaur4585
    @surjeetkaur4585 9 หลายเดือนก่อน +1

    ਬਹੁਤ ਵਧੀਆ। ਜਾਨਕਾਰੀ ਦਿੱਤੀ ਬਹੁਤ। ਬਹੁਤ ਧੱਨਵਾਦ ਮੈਂ ਸੁਰਜੀਤ ਕੌਰ ਸੁਨਾਮ ਜ਼ਿਲ੍ਹਾ ਸੰਗਰੂਰ

  • @GurmeetSingh-oc1sn
    @GurmeetSingh-oc1sn 10 หลายเดือนก่อน +313

    ਪੰਜਾਬ ਦਾ ਕੋਹਿਨੂਰ ਮਹਾਰਾਜਾ ਰਣਜੀਤ ਸਿੰਘ ਜੀ ਸਰਦਾਰ 🙏🙏 ਨਾ ਕੀ ਕੋਹਿਨੂਰ ਹੀਰਾ

    • @nameisMr
      @nameisMr 10 หลายเดือนก่อน +19

      Agree

    • @user-df9eu5pg9g
      @user-df9eu5pg9g 10 หลายเดือนก่อน +5

      😮 7:50

    • @user-df9eu5pg9g
      @user-df9eu5pg9g 10 หลายเดือนก่อน +7

      🇺🇳

    • @nameisMr
      @nameisMr 10 หลายเดือนก่อน +4

      @@user-df9eu5pg9g un da flag a ehe

    • @gurpreetranouta5252
      @gurpreetranouta5252 10 หลายเดือนก่อน +8

      ਸਹੀ ਕਿਹਾ ਵੀਰ ਜੀਉ ਅਸੀਂ ਵੀ ਗੁਆ ਚੁੱਕੇ ਹਾਂ

  • @Uppal-ny5le
    @Uppal-ny5le 10 หลายเดือนก่อน +16

    Waheguru ji ❤️❤️❤️❤️❤️

  • @KulbirSingh-ts4rh
    @KulbirSingh-ts4rh 9 หลายเดือนก่อน

    ਸਲੂਟ ਹੈ ਬਾਈ ਜੀ ਤੁਹਾਨੂੰ ਇੰਨੀ ਡੂੰਘੀ ਤੇ ਕੀਮਤੀ ਜਾਣਕਾਰੀ ਲਈ

  • @inderjit1900
    @inderjit1900 9 หลายเดือนก่อน

    ਵੀਰ ਜੀ ਜਾਣਕਾਰੀ ਬਹੁਤ ਵਧੀਆ ਲੱਗੀ। ਧੰਨਵਾਦ ਵਲੋਂ ਕੁਵੈਤ

  • @maharajarohtak5295
    @maharajarohtak5295 9 หลายเดือนก่อน +3

    Singh marde thokar takhta taaja nu ❤. Maharaja Ranjit Singh ji khud Punjab de Dimond c ❤veer ji

  • @KaranDeep-sn1oc
    @KaranDeep-sn1oc 10 หลายเดือนก่อน +3

    ਵੀਰ ਜੀ, ਬਹੁਤ ਵਦੀਆ 👍🙏❤️
    ਵੀਰ ਜੀ. ਮੈਂ delhi Airpot ✈️ਤੇ job ਕਰਦਾ ਵਾ, ਤੋਹਾਡੇ ਵਾਸਤੇ Delhi airpot ਤੇ,ਸਾਡੇ ਲਈ ਕੋਈ ਸੇਵਾ ਹੋਵੇ ਤਾ, ਜਰੂਰ ਦੱਸਿਓ 🙏🙏

  • @HarAmanSahotaVlogs
    @HarAmanSahotaVlogs 9 หลายเดือนก่อน +1

    bai video baut informative c, mere vrge loka nu nhi c pta k eh heera ehna ghoom fir k apne kol aya c, but last ch tuc jo keha k raani heera paundi c tn kr k ohna te ehda mada asar nhi hoyia eh gl baut hadh tak sachi te sahi aw(watched your video from Canada)

  • @mrsinghbrar8121
    @mrsinghbrar8121 2 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ 🙏 ਬਹੁਤ ਚੰਗੀ ਤੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਆਪ ਜੀ ਨੇ 👌👍 ਸੰਸਾਰ ਦੇ ਵਿੱਚ ਜਿੰਨੇ ਵੀ ਹੀਰੇ ਜਵਾਹਰਾਤ ਖਜ਼ਾਨੇ ਇਹਨਾਂ ਸਾਰਿਆਂ ਦੇ ਉੱਤੇ ਬਹੁਤ ਸਾਰੀਆਂ ਤਾਂਤਰਿਕ ਕਿਰਿਆਵਾਂ ਹੋਈਆਂ ਹੁੰਦੀਆਂ ਹਨ ਜਿੰਨੇ ਵੀ ਰਾਜੇ ਸੀ ਉਹ ਆਪਣੇ ਖਜ਼ਾਨੇ ਦੇ ਉੱਤੇ ਤੰਤਰ ਕਿਰਿਆਵਾਂ ਕਰਕੇ ਪਹਿਰੇ ਲਾ ਦਿੰਦੇ ਹੁੰਦੇ ਸੀ ਜਿਆਦਾਤਰ ਤੰਤਰ ਦੇ ਬਾਰੇ ਗਿਆਨ ਨਹੀਂ ਹੁੰਦਾ ਸੀ ਇਸ ਦਾ ਤੋੜ ਬਹੁਤ ਵਿਰਲੇ ਹੀ ਕਿਸੇ ਰਾਜੇ ਮਹਾਰਾਜੇ ਕੋਲ ਹੁੰਦਾ ਸੀ ਸੰਸਾਰ ਦੇ ਵਿੱਚ ਹਲੇ ਵੀ ਬਹੁਤ ਸਾਰੇ ਹੀਰੇ ਇਸ ਤਰ੍ਹਾਂ ਦੇ ਹਨ ਬੇਸ਼ੁਮਾਰ ਕੀਮਤੀ ਹਨ ਜਿਹੜੇ ਤੰਤਰ ਵਿਦਿਆ ਦੇ ਪ੍ਰਭਾਵ ਥੱਲੇ ਹਨ ਉਹ ਜਿਸ ਵੀ ਪਰਿਵਾਰ ਵਿੱਚ ਜਾਣਗੇ ਜਾਂ ਜਾਂਦੇ ਹਨ ਉਸ ਦਾ ਜਾਨੀ ਅਤੇ ਕਾਰੋਬਾਰੀ ਨੁਕਸਾਨ ਕਰ ਦਿੰਦੇ ਹਨ 😮

  • @SEKHONswaran
    @SEKHONswaran 9 หลายเดือนก่อน +8

    ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਵਿੱਚ ਰਾਜ ਨੂੰ ਬਰਬਾਦ ਕਰਨ ਵਾਲਿਆਂ ਗਦਾਰਾਂ ਬਾਰੇ ਦੱਸਿਆ ਜਾਵੇ ਪੂਰੀ ਬਰੀਕੀ ਨਾਲ 🙏🙏❤❤

  • @HarjinderSingh-vq7xv
    @HarjinderSingh-vq7xv 10 หลายเดือนก่อน +7

    Great knowledge, thanks brother 👍🙏Calgary Canada 🇨🇦

  • @harjeetdhiman2137
    @harjeetdhiman2137 9 หลายเดือนก่อน

    ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ

  • @nachhatarsinghbrar2403
    @nachhatarsinghbrar2403 8 หลายเดือนก่อน

    ਬਹੁਤ ਬਹੁਤ ਵਧੀਆ ਜਾਣਕਾਰੀ ਹੈਜੀ

  • @Knowtheanimals-df7ys
    @Knowtheanimals-df7ys 10 หลายเดือนก่อน +11

    Waheguru ji ❤❤😊

  • @Knowtheanimals-df7ys
    @Knowtheanimals-df7ys 10 หลายเดือนก่อน +12

    You are doing a great work!

  • @JaswantSingh-tm3jh
    @JaswantSingh-tm3jh 2 หลายเดือนก่อน

    ਯੂਕੇ ਤੋਂ ਦੇਖਿਆ ਜਾ ਰਿਹਾ ਹੈ ਵੀਡੀਓ ਨੂੰ ਬਹੁਤ ਹੀ ਵਧੀਆ ਲੱਗੀ ਬਹੁਤ ਹੀ ਖਾਸ ਜਾਣਕਾਰੀ ਸੀ ਇਹਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ

  • @X__Jassar
    @X__Jassar 5 หลายเดือนก่อน

    ਬਹੁਤ ਵਧੀਆ ਜੀ

  • @sikhpanth96
    @sikhpanth96 10 หลายเดือนก่อน +16

    ਵੀਡੀਉ ਨੂੰ ਦੱਬ ਕੇ ਸ਼ੇਅਰ ਕਰੋ ਤੇ ਭਾਈ ਸਾਹਿਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋਜੀ ❤❤❤❤❤