ਭੂਟਾਨ ਦੀ ਅੰਬੈਸੀ ਨੇ ਦਿੱਤਾ ਵੀਜ਼ਾ | Punjabi Travel Couple | Ripan Khushi | BHUTAN TOUR | Thimpu Permit

แชร์
ฝัง
  • เผยแพร่เมื่อ 18 เม.ย. 2023
  • In this video you can see what is the requirements for Bhutan Permit for Indian.
    how to enter India Bhutan Border. Bhutan visa process. Bhutan visa for Indian
    How people live in near Bhutan border. How we can go Bhutan by land. Bhutan Permit.
    Thimpu taxi for Bhutan.
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #bhutan #bhutantourism #bhutantravel
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 514

  • @JagtarSingh-wg1wy
    @JagtarSingh-wg1wy ปีที่แล้ว +48

    ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਤੁਹਾਡੇ ਭੂਟਾਨ ਦੀ ਯਾਤਰਾ ਬਹੁਤ ਹੀ ਵਧੀਆ ਰਹੇ ਵਾਹਿਗੁਰੂ ਜੀ ਹਮੇਸ਼ਾ ਹੀ ਸਿਰ ਤੇ ਮਿਹਰ ਦੀ ਨਜ਼ਰ ਰੱਖਣ ਜੀ

  • @ammybajwa7296
    @ammybajwa7296 ปีที่แล้ว +7

    ਬਹੁਤ ਹੀ ਵਧੀਆ ਸੱਚੀ ਭੂਟਾਨ। ਸ਼ੁਰੁ ਚ ਹੀ ਇੰਨਾ ਸੋਹਣਾ ਤੇ ਅੱਗੇ ਕਿੰਨਾ ਸੋਹਣਾ ਹੋਉ। ਰਿਪਨ ਖੁਸ਼ੀ ਤੁਹਾਡਾ ਜਿੰਨਾ ਧੰਨਵਾਦ ਕਰੀਏ ਓਨਾ ਥੋੜਾ। ਵਾਹਿਗੁਰੂ ਏਦਾ ਹੀ ਚੜ੍ਹਦੀ ਕਲਾ ਚ ਰੱਖੇ।🙏🙏🙏🤗🤗🤗

  • @lakhvirsinghmatharu4206
    @lakhvirsinghmatharu4206 ปีที่แล้ว +2

    ਕੁਆਲਟੀ ਦੀ ਕੀਮਤ ਤਾਂ ਦੇਣੀ ਪੈਂਦੀ ਹੈ ਵਾਕਿਆ ਹੀ ਭੂਟਾਨ ਗੋਰਮਿੰਟ ਸੈਰ ਸਪਾਟੇ ਨੂੰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰ ਰਹੀ ਹੈ ਆਪ ਜੀ ਦੀ ਭੂਟਾਨ ਯਾਤਰਾ ਖੁਸੀਆ ਭਰੀ ਹੋਵੇ 🙏🙏👍👍👍👍🎈🎈🎈🌈🌈🌈💕💕❤️❤️🎂🎂🇮🇳🇮🇳

  • @lammeayali4789
    @lammeayali4789 ปีที่แล้ว +10

    ਰੱਬ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ ਵੀਰ

  • @gursewakbrar9140
    @gursewakbrar9140 ปีที่แล้ว +6

    ਰਿਪਨ ਵੀਰ ਕਰੰਸੀ ਸੇਮ ਆ ਕੋਈ ਫਰਕ ਮਤਲਬ ਇੰਡੀਆ ਦੀ ਕਰੰਸੀ ਵੱਡੀ ਆ ਕੇ ਭੂਟਾਨ ਦੀ

  • @SharanKMalik
    @SharanKMalik ปีที่แล้ว +7

    I am from NY … never ever thought Bhutan is such a beautiful and clean country.
    Thankyou for touring us this
    Himalayan country with beautiful land scape . ❤️

  • @ManjitKaur-cl7su
    @ManjitKaur-cl7su ปีที่แล้ว +18

    ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ 😊

  • @DevanshTanvi23
    @DevanshTanvi23 ปีที่แล้ว +4

    Colour Channel ਤਾ ਚਲੂ ਗਾ ਹੀ.... ਰਿਪਨ ਵੀਰ ਅਤੇ ਖੁਸ਼ੀ ਦੀ ਮਹਿਨਤ ਕਰਕੇ punjabian da ਪੰਜਾਬੀ ਟ੍ਰੈਵਲ ਕਪਲ ਚੈਨਲ ਦੀ ਬਹੂਤ ਛੱਲੂ ਗਾ 📌

  • @harkiratsingh1449
    @harkiratsingh1449 ปีที่แล้ว +14

    ❤ Most beautiful couple in the world ❤️
    🌾 Zindagi zindabad 🌾

  • @kaurj8453
    @kaurj8453 ปีที่แล้ว +5

    Faces, dress, buildings, roads, guests entry of bhutan country totaly different
    Very beautiful country

  • @braramanbrar7536
    @braramanbrar7536 ปีที่แล้ว +1

    ਰੀਪਨ ਵੀਰੇ ਤੈਨੂੰ ਤੇ ਖੁਸ਼ੀ ਭੈਣ ਨੂੰ ਪਿਆਰ ਭਰੀ ਸਤਿ ਸ੍ਰੀਅਕਾਲ

  • @GurmeetSingh-gz3fc
    @GurmeetSingh-gz3fc ปีที่แล้ว +1

    ਭੂਟਾਨ ਯਾਤਰਾ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਤੇ ਏਸੇ ਤਰ੍ਹਾਂ ਚੱਲਦੇ ਰਹੋ ਤੇ ਜਾਣਕਾਰੀ ਸਾਂਝੀ ਕਰਦੇ ਰਹੋ ਜੀ,

  • @harbhajansingh8872
    @harbhajansingh8872 ปีที่แล้ว +18

    ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀ ਭੁਟਾਨ ਦੀ ਯਾਤਰਾ ਸਫ਼ਲ ਕਰੇ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @chahalsingh4892
    @chahalsingh4892 ปีที่แล้ว +2

    ਨਵੇਂ ਦੇਸ਼ ਭੁਟਾਨ ਦੀ ਯਾਤਰਾ ਸੁਰੂ ਕਰਨ ਲਈ ਵਧਾਈਆਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਅਦਭੁੱਤ ਥਾਵਾਂ ਦੇ ਦਰਸ਼ਨ ਕਰਵਾਓਂਗੇ।

  • @amanbhullar2376
    @amanbhullar2376 ปีที่แล้ว +2

    ਵਾਕਿਆ ਹੀ ਬਹੁਤ ਸੋਹਣਾ ਹੈਂ ਭੂਟਾਨ thank you so much ਵੀਰੇ ਸਾਨੂੰ ਭੂਟਾਨ ਵਏਖਓਣ ਲਈ 🎉

  • @JagdishSingh-hl6zd
    @JagdishSingh-hl6zd ปีที่แล้ว +1

    ਰਿਪਨ ਤੇ ਖੁਸ਼ੀ ਜੀ ਬਹੁਤ ਵਧੀਆ ਜੀ 🙏 ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏 ਧੰਨਵਾਦ ਜੀ 🙏

  • @gopi2bhatti
    @gopi2bhatti ปีที่แล้ว +2

    ਬਹੁਤ ਸਾਰੇ ਯੂਟਿਊਬਰ ਹੁਣ ਭੂਟਾਨ ਜਾਣਗੇ

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @PreetPreet-yd4ni
    @PreetPreet-yd4ni ปีที่แล้ว +8

    ਸਾਡੀ ਛੋਟੀ ਭੈਣ ਵਿਚਾਰੀ ਬੈਗ ਚੁੱਕੀ ਰੱਖਦੀ ਹੈ ਰਿਪਨ ਹਿਲਪ ਕ੍ਰਿਆ ਕਰੋ ਪੈਦਾ ਵੀਰ ਭੁਲੇਖਾ ਯੂਰਪ ਦਾ ਧੰਨਵਾਦ ਜੋੜੀ ਦਾ ਯਾਦਾਂ ਤਾਜ਼ੀਆਂ ਕਰਨ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

    • @PreetPreet-yd4ni
      @PreetPreet-yd4ni ปีที่แล้ว

      @@jaspreetkumar5400 ਹਾਸਾ ਮਜ਼ਾਕ ਜ਼ਿੰਦਗੀ ਦਾ ਸੱਭ ਤੋਂ ਅਨਮੋਲ ਖਜ਼ਾਨਾ ਤੁਹਾਡੇ ਵਰਗੇ ਨਹੀਂ ਮਾਣ ਸਕਦੇ ਦੂਸਰਿਆਂ ਨੂੰ ਹਮੇਸ਼ਾ ਗਲਤ ਕੁਮੈਂਟਾਂ ਰਾਹੀਂ ਈਰਖਾਂ ਕਰਦੇ ਰਹੋ

  • @harmandeepdhillon4125
    @harmandeepdhillon4125 ปีที่แล้ว +2

    @pubjabitravelcouple veer ji ਭੂਟਾਨ ਵਿੱਚ ਕੁੜੀਆਂ ਦੀ ਐਹਮੀਅਤ ਅਤੇ ਗਿਣਤੀ ਇਸ ਲਈ ਜ਼ਿਆਦਾ ਹੈ ਕਿਉਕਿ ਭੂਟਾਨ ਇਕ Materiarchy society ਵਾਲਾ ਦੇਸ਼ ਹੈ ਮਤਲਬ ਸਾਡੇ ਨਾਲੋਂ ਉਲਟ..ਇਥੇ ਮੁੰਡੇ ਵਿਆਹ ਕਰਵਾ ਕੇ ਕੁੜੀ ਦੇ ਘਰ ਜਾਂਦੇ ਨੇ ਤੇ ਔਰਤ ਪ੍ਰਧਾਨ ਸਮਾਜ ਏ
    ਜਾਇਦਾਦ ਤੇ ਵੀ ਘਰ ਦੀ ਵੱਡੀ ਔਰਤ ਦਾ ਹੀ ਹੱਕ ਹੁੰਦਾ ਹੈ

  • @Panjolapb12
    @Panjolapb12 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
    ਸ਼ਾਨਦਾਰ ਸਫ਼ਰ

  • @roopbajwa6437
    @roopbajwa6437 ปีที่แล้ว +1

    Dil ta sada v krda a pr passya hni gya ripan paji sada kol tuc sanu kumhi jena..
    Bhot bhot danwad ji tuhoda

  • @sandeepkaur331
    @sandeepkaur331 ปีที่แล้ว +1

    ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ

  • @bigboystoy1094
    @bigboystoy1094 ปีที่แล้ว +2

    ਰੈਸਟੋਰੈਂਟ ਬਾਹਲ਼ਾ ਈ ਘੈਂਟ ਲੱਗਿਆ ਬਾਈ 😂😂

  • @nimratkaur4091
    @nimratkaur4091 ปีที่แล้ว

    Jine v Desh gye ਤੁਹਾਡੇ ਨਾਲ ਸਬ ਤੋਂ good a

  • @AmarjeetSingh-dm4mj
    @AmarjeetSingh-dm4mj ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ
    ਬਾਕੀ ਤੁਸੀਂ ਆਪਣੀ ਖਾਣ ਪੀਣ ਤੇ ਸਿਹਤ ਦਾ ਖਾਸ ਖਿਆਲ ਰੱਖਿਆ ਕਰਿਉ ਰਿਪਨ ਵੀਰੇ
    ਧੰਨਵਾਦ ਜੀ

  • @ManpreetKaur-hp2br
    @ManpreetKaur-hp2br ปีที่แล้ว +1

    Both sona laga Bhutan Waheguru ji Mehar kare Punjabi travel Cauple te 🙏🙏👍

  • @HarjeetSingh-sq3xl
    @HarjeetSingh-sq3xl ปีที่แล้ว +1

    ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ ਤੇ ਸਦਾ ਮੇਹਰ ਭਰਿਆ ਹੱਥ ਰੱਖਣ ਜਿਊਂਦੇ ਵੱਸਦੇ ਰਹੋ ਸਦਾ ਖੁਸ਼ ਰਹੋ

  • @mandeephari618
    @mandeephari618 ปีที่แล้ว +1

    Ssa ji , if they are expensive that’s why they are maintaining all the beauty of Bhutan and they have to pay all the employees to maintain the beauty!!!!Always love to watch your videos, Thank you both of you!!!

  • @HarpreetKaur-qh8en
    @HarpreetKaur-qh8en ปีที่แล้ว +6

    Waheguru ji ka Khalsa waheguru ji ki Fateh

  • @DeepakMonga-ut9tm
    @DeepakMonga-ut9tm ปีที่แล้ว +1

    Rippan or Khushi Ji App Bhuttan Ho

  • @HarinderSingh-zb1gn
    @HarinderSingh-zb1gn ปีที่แล้ว +3

    ਵਾਹਿਗੁਰੂ ਜੀ ਮਿਹਰ ਹੋਵੇ ਤਾ ਕੋਈ ਕੰਮ ਔਖਾ ਨੀ ਸਦਾ ਖੁਸ਼ ਰਹੌ ਜੀ🙏

  • @RajinderSingh-jq7hp
    @RajinderSingh-jq7hp ปีที่แล้ว +2

    Lajwab, bahut khoob, Waheguru chardikala vich rakhan ji 🙏

  • @vipherobalahakam8316
    @vipherobalahakam8316 ปีที่แล้ว +2

    ਰਿੰਪਨ ਸਿੰਘ ਰਿੰਪੀ ਜੀ ਜਿਹੜਾ ਸੋਡੇ ਕੋਲੋ ਖਰਚਾ ਭਰਿਆ ਰਹਿਣਾ ਕਮਰਾ ਫਿਰੀ ਦੇਣਾ ਚਾਹੀਦਾ ਹੈ ਵੀਰ ਜੀ

  • @arshpreetjandu8162
    @arshpreetjandu8162 ปีที่แล้ว +1

    ਹਾਏ ਭੂਟਾਨ ਚ ਜਨਮ ਲੈਣਾ ਸੀ 🙏🙏

  • @surjeetkaur6590
    @surjeetkaur6590 ปีที่แล้ว

    Wow nice aapan v tuhade naal Bhutan dekh leya thanks ripan Khushi God bless you

  • @jagtarsingh6090
    @jagtarsingh6090 ปีที่แล้ว +1

    Waheguru Sab da Bhalla Karan. Wish you happy journey Ji.

  • @Devendernaturalbeauty
    @Devendernaturalbeauty ปีที่แล้ว +2

    Beautiful place thanku veer ji🙏

  • @mohindersingh-nb3eg
    @mohindersingh-nb3eg ปีที่แล้ว

    ਬਹੁਤ ਵਧੀਆ ਲੱਗਿਆ ਥਿੰਫ ਦਾ ਸਫ਼ਰ

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘😘

  • @gauravkharar2427
    @gauravkharar2427 ปีที่แล้ว

    ਸਤਿ ਸ਼੍ਰੀ ਅਕਾਲ ਭਾਜੀ ਤੇ ਖੁਸ਼ੀ ਭੈਣ ਜੀ ਨੂੰ🙏, ਵਾਕਾਈ ਭੂਟਾਨ ਤੇ ਰਾਜਧਾਨੀ ਥਿੰਪੂ ਬਹੁਤ ਹੀ ਖੂਬਸੂਰਤ ਧਰਤੀ ਆ, ਸਾਫ ਸੁਥਰੀ ਧਰਤੀ ਆ, ਮਹਿੰਗੀ ਧਰਤੀ ਜਰੂਰ ਆ ਪਰ ਅਨੁਸਾਸ਼ਨ ਬਹੁਤ ਵਧੀਆ ਆ, ਪਰਮਾਤਮਾ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ🙏🙏।

  • @r.bdhaliwalpb.56
    @r.bdhaliwalpb.56 ปีที่แล้ว +2

    Million views rakhn da hakk bai de as vlong vich ta❤❤❤🎉🎉

  • @krishanahuja3606
    @krishanahuja3606 ปีที่แล้ว +3

    Thank you for your sharing these beautiful moments. God bless you

  • @manjeetkaur4056
    @manjeetkaur4056 ปีที่แล้ว +3

    Waheguru ji mehar karen thude ty 🙏🙏

  • @brarmedia7811
    @brarmedia7811 ปีที่แล้ว +1

    Nice country thank you sanu Sara kus dekhon lai ripen veer nd khusi bhabi g❤❤

  • @kamleshsardana3682
    @kamleshsardana3682 ปีที่แล้ว +1

    Sosòoooooo ❤Beautiful v enjoy wah wah Equally Enjoying THIS TRAVELLING.

  • @davindertiwana2862
    @davindertiwana2862 ปีที่แล้ว +3

    ਸਤਿ ਸ੍ਰੀ ਆਕਾਲ ਬਾਈ ਸਿਆਂ 🎊🙏🙏👌👌 ਵਾਹਿ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🌃🌃🙏🙏👌✌️🌩️🌩️g s Tiwana Mohali 💯👌🌃🌃

  • @harwindersidhu1997
    @harwindersidhu1997 ปีที่แล้ว +3

    God bless you 😇 🙏 Ripan veer and Khushi sister

  • @amarjitpannu9357
    @amarjitpannu9357 ปีที่แล้ว +1

    Thank you for making us see beautiful Bhutan! Wow so clean country!

  • @rajveerrai187
    @rajveerrai187 ปีที่แล้ว

    चलदे रहो वीर बाबा रंग लावे जी बहुत सोनिया वीडियो लगदिया ने आप जी दिया वाह जी वाह क्या बात है सिर्रा जी सिर्रा 🙏🙏🙏🙏 चक के रखो काम पूरी आत्त पाओ जी

  • @ksbabbu4591
    @ksbabbu4591 ปีที่แล้ว +2

    ਬਹੁਤ ਸੋਹਣੇ ਬਲੋਕ ਹੁੰਦੇ ਨੇ ਤੁਹਾਡੇ ਬਾਈ ਜੀ

  • @PARAMJITSINGH-yi6bn
    @PARAMJITSINGH-yi6bn ปีที่แล้ว

    Paaji te Parjaayiee ji mazaa aa gya BHUTAN dekh ke.. tuhada bhut bhut bhut....Dhaneyawaad...

  • @jasmersinghjassbrar3673
    @jasmersinghjassbrar3673 ปีที่แล้ว

    ❤ਰੱਬ ਥੋਡੀ Bhutan ਯਾਤਰਾ ਸਫਲ ਕਰੇ.

  • @varindersingh6181
    @varindersingh6181 ปีที่แล้ว

    ਸੱਚੀ ਯਾਰ ਯੋਰਪ ਨੂੰ ਮਾਤ ਪਾਉਂਦਾ ਭੂਟਾਨ ਵਾਹਲੀ ਗੱਲ ਬਾਤ ਆ ❣️❣️

  • @kuljitkanda1276
    @kuljitkanda1276 ปีที่แล้ว

    ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ ਸਾਰੇ ਪਰਿਵਾਰ ਉਪਰ

  • @gurjeetsingh1971
    @gurjeetsingh1971 ปีที่แล้ว +1

    ਵਾਹਿਗੁਰੂ ਜੀ ਮਿਹਰ ਪਰੇਯਾ ਹਾਥ ਰਖਨਾ ਜੀ

  • @SarbjeetSingh-zw7ur
    @SarbjeetSingh-zw7ur ปีที่แล้ว

    Bai mja aa gya video dekh ke...swaad lya ta ...thnk you ena kuj dikhan lyi

  • @ranjeetsinghsingh9248
    @ranjeetsinghsingh9248 ปีที่แล้ว

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ਹੈ ਜਿਉਂਦੇ ਵੱਸਦੇ ਰਹੋ

  • @parvindersingh7603
    @parvindersingh7603 ปีที่แล้ว

    ਬਹੁਤ ਸੁੰਦਰ ਪਹਾੜੀਆਂ ਬਹੁਤ ਸੁੰਦਰ ਭੂਟਾਨ ਦੇਸ਼

  • @satindersingh1784
    @satindersingh1784 ปีที่แล้ว

    ਧੰਨਵਾਦ ਬਾਈ ਜੀ

  • @amitthakur8569
    @amitthakur8569 ปีที่แล้ว +1

    Bhut sohni country 👍

  • @shassisharma773
    @shassisharma773 ปีที่แล้ว

    IK GAL DEKHI ME TUHADE CH TUSI DONO BAHUT CHANGE SAVBHAV HAI GOD BLESS YOU PUNJABI COUPLE

  • @renusarwan9966
    @renusarwan9966 ปีที่แล้ว

    Thank u ripan &khushi bhutaan ghumaaon lyee .realy very neat bhutan

  • @balbirbhambra1246
    @balbirbhambra1246 ปีที่แล้ว +1

    Wishing you both very exciting trip of Bhutan god bless 🙌 🙏

  • @DavinderSingh-sx7jg
    @DavinderSingh-sx7jg ปีที่แล้ว

    Bai ji bhutan vi bahut sohna tussi ve bahut sohne waheguru mehar kare ji happy journey bai ji 🙏🙏🙏🙏👌👌👌👌👌

  • @pardeepkumarkashyap6711
    @pardeepkumarkashyap6711 ปีที่แล้ว

    Bahuuut vdiya paji waheguru g Punjabi treval 👫 nu Chad di kalla che rkhan ta jo tusi sareya nu bethe bethe duniya ghumao

  • @dinenathdinenath1434
    @dinenathdinenath1434 ปีที่แล้ว +1

    Khuddar hove beshuk। Hove resham sunman bahut buda hunda hai khush rhoo

  • @tersemkhiva8255
    @tersemkhiva8255 ปีที่แล้ว +1

    Waheguru ji mehar kre 🙏

  • @ashokkumarchawla1009
    @ashokkumarchawla1009 ปีที่แล้ว

    Very beautiful Bhutan and the couple who is making us able to see and enjoy all this

  • @Kala-vl5xs
    @Kala-vl5xs ปีที่แล้ว +3

    ਸਤਿ ਸੀ ਅਕਾਲ ਜੀ 🙏🏾🇰🇼🇰🇼

  • @sukhdevkhan4430
    @sukhdevkhan4430 ปีที่แล้ว

    ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਗੁਡ ਲੱਕ

  • @avtarcheema3253
    @avtarcheema3253 ปีที่แล้ว

    ਬਹੁਤ ਹੀ ਖੂਬਸੂਰਤ ਹੈ ਭੁਟਾਨ 👌👌

  • @balvinderkaurchadha8056
    @balvinderkaurchadha8056 ปีที่แล้ว

    ਤੁਹਾਡੇ ਦੋਹਾਂ ਦਾ ਬਹੁਤ ਬਹੁਤ ਸ਼ੁਕਰੀਆ, ਘਰ ਬੈਠੇ ਸਾਨੂੰ ਦੁਨੀਆ ਘੁਮਾਈ ਜਾਂਦੇ ਹੋ,🙏

  • @avtarsingh3702
    @avtarsingh3702 ปีที่แล้ว

    ਵਾਹਿਗੁਰੂ ਜੀ ਮਿਹਰ ਕਰਨ

  • @RanjeetSingh-in7no
    @RanjeetSingh-in7no ปีที่แล้ว +1

    Waheguru ji 🙏

  • @satnamsinghpurba9584
    @satnamsinghpurba9584 ปีที่แล้ว +1

    Very nice place god bless both of you take care 😊😊

  • @NIMRATKAUR589
    @NIMRATKAUR589 ปีที่แล้ว +1

    Veryyyy nice vlog ripan khushi waheguru ji chardi kala thodi jodi nu 😇😇

  • @jaspreetsingh8919
    @jaspreetsingh8919 ปีที่แล้ว

    Thnq veera vlog upload krn lye ma wait hi kr rea cc

  • @Rkgoyalbaretavlogs2642
    @Rkgoyalbaretavlogs2642 ปีที่แล้ว +1

    Tq veere thode blog da he wait kar rha c tq veere video upload laye

  • @DeepakKumar-qb1kl
    @DeepakKumar-qb1kl ปีที่แล้ว

    Bahut sohna desh aa bai thanku

  • @itsmeranja4939
    @itsmeranja4939 ปีที่แล้ว

    waheguru tuhanu tarikki bakhshe

  • @User-zi9ww
    @User-zi9ww ปีที่แล้ว +1

    Beautiful place and beautiful sweet peoples 😊

  • @soniasonia6388
    @soniasonia6388 ปีที่แล้ว

    I m few year ago search about our neighbours countries….then i saw how beautiful bhutan is….

  • @MajhEAALE147
    @MajhEAALE147 ปีที่แล้ว

    Agiya Ripan khushi buuuuurrrraaaa Jaldi paiya kro vlog❤❤❤❤❤😊

  • @ghdhdhd7596
    @ghdhdhd7596 ปีที่แล้ว +1

    ਬਾਈ ਜਿੰਦਗੀ ਹੋਵੇ ਤਾ ਤੁਹਾਡੇ ਵਰਗੀ
    ਅਸੀ ਤਾ ਮਰ ਚੱਲੇ ਹਾ ਸ਼ਿਫਟਾ ਲੈ ਲੈ ਕੇ
    Best of luck bro

  • @kkaur8629
    @kkaur8629 ปีที่แล้ว

    U both just amazing waheguru bless beautiful couple. ❤

  • @mangasinghbarar1591
    @mangasinghbarar1591 ปีที่แล้ว

    Lovely ਸ਼ਫਰ ਬਾਈ ਇਡੀਆ ਤੋ ਨਪਾਲ ਤੈ ਨਪਾਲ ਤੋ ਇਡੀਆ
    ਭੁਟਾਨ ਆ ਗੇ ਰੀਪਨ ਪਰ ਮੰਗੇ ਝੰਡੂਕੇ ਦਾ ਮੈਸ਼ਜ ਬਲੋਕ ਵਿੱਚ ਨਹੀਂ ਪੜਿਆ ਕਰ ਦੇ ਕਿਰਪਾ ਪੜ ਦੇ ਮੈਸ਼ਜ ਮੰਗਾ ਝੰਡੂਕੇ ਬਠਿੰਡਾ

  • @amanpawar2366
    @amanpawar2366 ปีที่แล้ว +1

    Veer ji babhi ji HAPPY journey god bless you 🙏

  • @gillsaab5636
    @gillsaab5636 ปีที่แล้ว +2

    Beautiful country ❤

  • @sunitasharma357
    @sunitasharma357 ปีที่แล้ว +2

    God bless you both take care khushi ❤

  • @mitsysekhon3123
    @mitsysekhon3123 ปีที่แล้ว

    Very beautiful journey....waheguru bless both of you....

  • @pachitarsingh9580
    @pachitarsingh9580 ปีที่แล้ว

    ਬਹੁਤ ਖੂਬਸੂਰਤ 👍

  • @JaspreetKaur-ju2iz
    @JaspreetKaur-ju2iz ปีที่แล้ว +1

    Wow beauty of bhutan ❣️❣️

  • @jagjitsingh816
    @jagjitsingh816 ปีที่แล้ว

    ਬਹੂਤ ਜਿਆਦਾ ਸੁੰਦਰ ਅਤੇ ਸਫ਼ਾਈ

  • @gurmalsingh1504
    @gurmalsingh1504 ปีที่แล้ว

    ਮਿਹਰਬਾਨੀ ਭੂਟਾਨ ਦਿਖਾਇਆ

  • @SinghGill7878
    @SinghGill7878 ปีที่แล้ว +1

    So beautiful bhutaan 🌹🌹

  • @kulwantsinghmararr7443
    @kulwantsinghmararr7443 ปีที่แล้ว

    😍😍😍😍😍 pata hi nai c bhutaan aina sohna.........thnx bro ripan n bhen khushi

  • @55mviews
    @55mviews ปีที่แล้ว +1

    Very nice, with u from Nepal

  • @nimratkaur4091
    @nimratkaur4091 ปีที่แล้ว

    Wah kya baat a eh tn sachi bahut sohna a

  • @Devanshusharma5212
    @Devanshusharma5212 ปีที่แล้ว +1

    Beautiful country........ 🥰