ਬਿਨਾ ਵੀਜ਼ੇ ਤੋਂ ਪਾਰ ਕੀਤਾ ਨੇਪਾਲ ਦਾ ਬਾਡਰ India Nepal Border | Punjabi Travel Couple | Ripan Khushi

แชร์
ฝัง
  • เผยแพร่เมื่อ 1 เม.ย. 2023
  • In this video you can see how to cross India to Nepal.
    We are crossing to Nepal through Raxual border. Raxual is a last city of Bihar state.
    Which share land border with Nepal. After crossing to Nepal we are going to Birganj.
    Which is first city of Nepal.
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Nepaltour #NepalBorder #indiatonepal
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 370

  • @ManjitKaur-cl7su
    @ManjitKaur-cl7su ปีที่แล้ว +56

    ❤ ਸ਼ੁਕਰੀਆ ਵੀਰ ਜੀ ਸਾਨੂੰ ਘਰ ਬੇਠਿਆ ਨੂੰ ਨਵੀਂਆਂ ਨਵੀਂਆਂ ਜਗਾਵਾਂ ਦਿਖਾ ਰਹੇਂ ਓ 😊 ਜਿਉਂਦੇ ਵਸਦੇ ਰਹੋ 😊

  • @kanwarjeetsingh3495
    @kanwarjeetsingh3495 ปีที่แล้ว +15

    ਬਹੁਤ ਵਧੀਆ ਲਗ ਰਿਹਾ। ਵਾਹਿਗੁਰੂ ਮੇਹਰਬਾਨ ਹੋਣ ਲਹਿੰਦੇ ਪੰਜਾਬ ਦਾ ਬਾਰਡਰ ਵੀ ਇਸ ਤਰਾਂ ਦਾ ਹੋਵੇ। ਅਸੀ ਨਨਕਾਣਾ ਸਾਹਿਬ ਦੇ ਖੁਲੇਆਮ ਦਰਸ਼ਨ ਕਰ ਸਕੀਏ।

    • @prateekrai6260
      @prateekrai6260 4 หลายเดือนก่อน

      Pakistan h gurdaspur attack

  • @kaurkaur2505
    @kaurkaur2505 ปีที่แล้ว +8

    ਰਿਪਨ ਤੇ ਖੁਸ਼ ਦੀਦੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏

  • @bhagwandas62
    @bhagwandas62 ปีที่แล้ว +7

    ਵਾਹਿਗੁਰੂ ਜੀ ਤੁਹਾਡੇ ਸਦਾ ਅੰਗ ਸੰਗ ਰਹਿਣ।

  • @user-no1hq7qc7w
    @user-no1hq7qc7w 5 หลายเดือนก่อน

    ਸਾਰੇ ਦੇਸ਼ਾਂ ਦੇ ਬਾਰਡਰ ਇਸੇ ਤਰ੍ਹਾਂ ਖੁੱਲ੍ਹੇ ਹੋਣੇ ਚਾਹੀਦੇ ਐ ਜੀ ਤਾਂ ਜੋ ਲੋਕ ਆਪਣੀ ਮਰਜ਼ੀ ਨਾਲ ਆ - ਜਾ ਸਕਣ

  • @JagtarSingh-wg1wy
    @JagtarSingh-wg1wy ปีที่แล้ว +4

    ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਜੀ ਅਤੇ ਖੁਸ਼ੀ ਬੇਟੀ ਤੁਸੀਂ ਸਾਨੂੰ ਨਿਪਾਲ ਦੀ ਸੈਰ ਕਰਵਾ ਦਿੱਤੀ ਹੈ ਵਾਹਿਗੁਰੂ ਮਿਹਰ ਕਰੇ ਜੀ

    • @JagtarSingh-wg1wy
      @JagtarSingh-wg1wy ปีที่แล้ว

      ਬਹੁਤ ਮੇਹਰਬਾਨੀ ਜੀ

  • @SinghGill7878
    @SinghGill7878 ปีที่แล้ว +4

    ਬਿਲਕੁਲ ਸਹੀ ਗੱਲ ਬਾਰਡਰਾ ਤੇ ਕੋਈ ਬੰਦਸ਼ਾਂ ਨਹੀ ਹੋਣੀਆਂ ਚਾਹੀਦੀਆਂ ਕੋਈ ਜਿੱਥੇ ਚਾਹੇ ਜਾ ਸਕੇ

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Khushibilling1992
    @Khushibilling1992 ปีที่แล้ว +3

    ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜ੍ਹਦੀ ਕਲ੍ਹਾ ਰੱਖਣ❤

  • @Kaurkiduniya8874
    @Kaurkiduniya8874 ปีที่แล้ว +2

    ਬਹੁਤ ਵਧੀਆ ਵਲੋਗ ਹੁੰਦੇ ਹੈ ਤੁਹਾਡੇ ਮਜ਼ਾ ਹੀ ਜਾਂਦਾ ਹੈ।ਵਾਹਿਗੁਰੂ ਚੜਦੀ ਕਲਾ ਚ ਰੱਖਣ 🙏

  • @amanchahal8540
    @amanchahal8540 ปีที่แล้ว +6

    Waheguru ji mehar kare 🙏🙏 god bless you

  • @sandeepkaur331
    @sandeepkaur331 ปีที่แล้ว +1

    ਵਾਹਿਗੁਰੂ ਚੜਦੀਆਂ ਕਲਾਂ ਬਖਸੇ

  • @gopisingh7682
    @gopisingh7682 ปีที่แล้ว

    ਤੁਹਾਡੀ ਬੜੀ ਮੇਹਨਤ ਆ ਜੀ ਨਹੀ ਤਾ ਕਿਸੇ ਨਵੀ ਸਟੇਟ ਜਾਣ ਤੋਂ ਪਹਿਲਾਂ ਤਾਂ ਆਪਾਂ ਨੂੰ ਓਥੋਂ ਦੇ ਮਹੌਲ ਦਾ ਵੀ ਨਹੀ ਪਤਾ ਹੁੰਦਾ ਪੂਰਾ

  • @SherSingh-ec7jr
    @SherSingh-ec7jr ปีที่แล้ว

    ਜਾਣਕਾਰੀ ਵਧੀਅ ਲੱਗੀ ਧੰਨਵਾਦ🙏

  • @ahsihsabharwal2443
    @ahsihsabharwal2443 ปีที่แล้ว +2

    Thank you veer ji tusi Sanu ghar bathe hi ghuma dinde oo God bless you

  • @PreetPreet-yd4ni
    @PreetPreet-yd4ni ปีที่แล้ว +1

    ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪੰਜਾਬੀ ਕਪਲ ਨੂੰ ਤੇ ਸਾਰੇ ਪੰਜਾਬੀ ਕਪਲ ਪਰਿਵਾਰਾਂ ਨੂੰ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ❤️🙏

  • @lavisidhu514
    @lavisidhu514 ปีที่แล้ว +1

    ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੋ

  • @malwakhabarnama
    @malwakhabarnama ปีที่แล้ว

    ਬਹੁਤ ਜਾਣਕਾਰੀ ਦਿੱਤੀ ਇਸ ਬਲੌਗ ਦੇ ਵਿਚ ਜੀਹਦੇ ਚੋ ਸਭ ਨੂੰ ਪਤਾ ਲੱਗਿਆ ਕਿ ਕਿਵੇਂ ਗੁਆਂਢੀ ਦੇਸ਼ਾਂ ਜਾਇਆ ਜਾ ਸਕਦਾ ਹੈ। ਕਾਸ਼! ਲਹਿੰਦੇ ਪੰਜਾਬ ਦੇ ਲੋਕਾਂ ਚ ਜਾਣ ਲਈ ਹੱਦਾਂ ਸਰਹੱਦਾਂ ਖੁੱਲ ਜਾਣ।

  • @RinkuSingh-gn5dq
    @RinkuSingh-gn5dq ปีที่แล้ว +11

    ਬਹੁਤ ਵਧੀਆ, ਬਹੁਤ ਧੰਨਵਾਦ ਸਾਨੂੰ ਪੰਜਾਬੀਆਂ ਨੂੰ ਇਹ ਸੱਭ ਦਿਖਾਉਣ ਲਈ

  • @gurpreetchahal9780
    @gurpreetchahal9780 ปีที่แล้ว

    Waheguru tahanu chardikla bkshay

  • @netarbahadur5846
    @netarbahadur5846 ปีที่แล้ว +3

    Well come to Nepal🇳🇵🇳🇵🇳🇵🇳🇵🇳🇵.

  • @Manjot_kaur70
    @Manjot_kaur70 ปีที่แล้ว

    ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ

  • @jasvirgrewalgrewal1782
    @jasvirgrewalgrewal1782 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ ਜੀ❤❤

  • @user-mw3fh5qs3q
    @user-mw3fh5qs3q ปีที่แล้ว

    ਬਹੁਤ ਵਧੀਆ ਜੀ। ਚੜ੍ਹਦੀ ਕਲਾ ਰਹੇ

  • @daljeetsinghdaljeetsingh7937
    @daljeetsinghdaljeetsingh7937 ปีที่แล้ว

    Thik a ji tuhade tharu bhut badhiya jankari mil jandi hai, Dhanyavad ji

  • @RaviChahal-yp2kw
    @RaviChahal-yp2kw ปีที่แล้ว +1

    Hye veere sukar a thonu poori milgi...tusi dono bahut sweet o...God bless both of u

  • @user-ch7nb2yl2n
    @user-ch7nb2yl2n ปีที่แล้ว

    ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ ਤੁਹਾਡੇ ਨਾਲ ਬਹੁਤ ਸੋਹਣੀਆਂ ਜਗਾਵਾਂ ਦੇਖਿਐਂ ਵਾਹਿਗੁਰੂ ਜੀ ਮੇਹਰ ਕਰਨ

  • @tarlochanrai6339
    @tarlochanrai6339 ปีที่แล้ว

    ਰਿਪੰਨ ਤੇ ਖੁਸ਼ੀ ੍ਬੇਟਾ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ 🙏👍

  • @sahibdeepsinghrababi
    @sahibdeepsinghrababi ปีที่แล้ว +1

    Bahut vadiya vlog hai tusi duneya de sab to vadiya. Travelar ho

  • @satnamsinghpurba9584
    @satnamsinghpurba9584 ปีที่แล้ว +2

    Waheguru ji hmesha angsag Sahai Hove 😊

  • @radheragitravelers
    @radheragitravelers ปีที่แล้ว

    Badrinath ਦੇ ਦਰਸ਼ਨ ਕਰਾ ਦੋ ਜੇਕਰ ਰਿੱਪਨ ਬਾਈ ਲੱਖਾ ਲੋਕ ਦੁਆਵਾਂ ਦੇਣ ਜੇਹੜੇ ਬਜ਼ੁਰਗ ਤੇ ਮੇਰੇ ਵਰਗੇ ਜੌ ਜਾ ਨੀ ਸਕਦੇ 🙏🙏🙏🙏

  • @japjeetsinghsidhu7264
    @japjeetsinghsidhu7264 ปีที่แล้ว +1

    ਘਰ ਬੈਠੇ ਬੈਠੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਅਸੀ ਖੁਦ ਨੇਪਾਲ ਜਾ ਰਹੇ ਹਾਂ।ਧੰਨਵਾਦ ਖੁਸੀ ਰਿਪਨ ਵੀਰ ਜੀ।

  • @shivdeepkartik5032
    @shivdeepkartik5032 ปีที่แล้ว +5

    ਬਹੁਤ ਖੂਬਸੂਰਤ vlog 👌👌

  • @ranjeetsinghsingh9248
    @ranjeetsinghsingh9248 ปีที่แล้ว

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @naviaulakh-eg5iy
    @naviaulakh-eg5iy ปีที่แล้ว +1

    Waheguru ji God bless you

  • @SurinderSingh-ce5rh
    @SurinderSingh-ce5rh ปีที่แล้ว +1

    Waheguru ji hemesha khush rakhe app ko

  • @JagdishSingh-hl6zd
    @JagdishSingh-hl6zd ปีที่แล้ว

    ਬਹੁਤ ਥਾਵਾਂ ਦੀ ਸਾਨੂੰ ਵੀ ਯਾਤਰਾ ਕਰਵਾ ਰਹੇ ਹੋ ਜੀ ਘਰ ਬੈਠਿਆਂ ਨੂੰ ਹੀ
    ਧੰਨਵਾਦ ਜੀ 🙏

  • @rampalsinghkhokhar2966
    @rampalsinghkhokhar2966 ปีที่แล้ว +1

    Very nice ji bhot vdiya lgda mnu ji soda blok

  • @davindertiwana2862
    @davindertiwana2862 ปีที่แล้ว +2

    🏃🏃 God bless you 🙏🙏🙏🙏 g s Tiwana Mohali 💯🙏

  • @gurwindergill5377
    @gurwindergill5377 ปีที่แล้ว +2

    ❤Bai japan bach jo tour karn life dekho ❤

  • @VishalKumar-uh6il
    @VishalKumar-uh6il ปีที่แล้ว +4

    Nice and beautiful couple Ripen ji and khushi ji

  • @dhirajchauhan8377
    @dhirajchauhan8377 ปีที่แล้ว

    ਬਹੁਤ ਵਧੀਆ ਬਲੌਗ ❤️

  • @surindergill2241
    @surindergill2241 ปีที่แล้ว

    Lucky ho eny country dekh rahay ho

  • @RajKumar-tl1ov
    @RajKumar-tl1ov ปีที่แล้ว

    Tuhada vlog vekh ke inj lagde jish taran ghar bethe hi tuhade nal border tapp ge hoie Thank you Raj Joga

  • @nirmalsinghmallhi9773
    @nirmalsinghmallhi9773 ปีที่แล้ว

    ਬਾਈ ਪਹਿਲਾ ਪੁਰੀ ਪਾਰੀ ਖਾ ਲ ਸੱਤ ਸ੍ਰੀ ਅਕਾਲ 2ਵਾ ਨੂ ਵਾਹਿਗੁਰੂ ਜੀ ਮੇਹਰ ਕਰੀ 2ਵਾ ਤੇ

  • @esrevinu5457
    @esrevinu5457 ปีที่แล้ว +2

    You are visiting one of my favourite country

  • @sushilgarggarg1478
    @sushilgarggarg1478 ปีที่แล้ว +8

    Enjoy a new tour Nepal 🇳🇵.....@

    • @ArmishNoorvlog
      @ArmishNoorvlog ปีที่แล้ว

      Main Hyderabad sa ho plz mujy bhi sport kro

  • @billosingh1985
    @billosingh1985 ปีที่แล้ว

    ਬਹੁਤ ਵਧੀਆ ਵੀਡੀਓ ਧਨਵਾਦ

  • @amrtmaur9688
    @amrtmaur9688 ปีที่แล้ว

    Tuhade vlogs Dekh k bahut kuj dekhn te Sikhan nu milda🙂waheguru ji hamesa sonu healthful rakhan

  • @mangakakru1861
    @mangakakru1861 ปีที่แล้ว

    Bohat badiya g
    Husband wife Kat ne
    Te dost badne very nice dialog👌👌

  • @jaswinderkaur4078
    @jaswinderkaur4078 ปีที่แล้ว +1

    Asi tuhadi saria video dekhde a
    Sanu bahut jyada knowledge mildi a
    Different different countries de bare
    Thankyou sooo much🌷❤️

  • @gurdialsingh3131
    @gurdialsingh3131 ปีที่แล้ว

    Khushi betta jii tusi ripan nu pehlan purian khila devo ji.badh cho nepal ghumo ji wmk

  • @baljindersingh7802
    @baljindersingh7802 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru ji 😂I love you beta and betee

    • @ArmishNoorvlog
      @ArmishNoorvlog ปีที่แล้ว

      Pag main Hyderabad sa mujy bhi sport kro 😊

  • @happysingh2782
    @happysingh2782 ปีที่แล้ว

    Love and Respect From Raxaul India Nepal Border❤

  • @udaysidhu6924
    @udaysidhu6924 ปีที่แล้ว +1

    ਸਤਿ ਸ਼੍ਰੀ ਅਕਾਲ ਬਾਈ ਜੀ ਭਾਬੀ ਜੀ

  • @gopisingh7682
    @gopisingh7682 ปีที่แล้ว

    ਤੁਸੀਂ ਰਿਸਕ ਲੇ ਕੇ ਸਾਨੂੰ ਘਰ ਵਿਚ ਸਾਰੀ ਦੁਨੀਆ ਦਿਖਾ ਰਹੇ ਹੋ ਜੀ ਬਹੁਤ ਧੰਨਵਾਦ ਜੀ

  • @Bhinda_
    @Bhinda_ ปีที่แล้ว +1

    Nice video Ji paaji

  • @deep_hardeep2800
    @deep_hardeep2800 ปีที่แล้ว

    ਬਹੁਤ ਵਧੀਆ ਵਿਡਿਉ ਵੀਰ ਜੀ

  • @omparkashsingh1851
    @omparkashsingh1851 ปีที่แล้ว

    Bahut badhiya Lag hay block per bahut let kar deta all the best Mai Ludhiana

  • @Kala-vl5xs
    @Kala-vl5xs ปีที่แล้ว +2

    ਸਤਿ ਸੀ ਅਕਾਲ ਵੀਰ ਜੀ🙏🏾🇰🇼

  • @zlukaszemprzezswiat
    @zlukaszemprzezswiat ปีที่แล้ว

    thanks for this explore ride ;)

  • @lubanaparabhjot88
    @lubanaparabhjot88 ปีที่แล้ว

    Very very nice 👌 👍 👏 blog veer ji God bless you 🙏 😊 veer j

  • @tckbathinda
    @tckbathinda ปีที่แล้ว

    ਬਾਈ ਜੀ ਹੋਟਲ ਦਾ ਭੀ ਖਰਚਾ ਦਸ ਦੀਆਂ ਕਰੋ

  • @sukhdevkhan4430
    @sukhdevkhan4430 ปีที่แล้ว

    ਬਹੁਤ ਵਧੀਆ ਰਿਪਨ ਐਂਡ ਖੁਸ਼ੀ ਬਹੁਤ ਵਧੀਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਸਾਨੂੰ ਵੀ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਰਿਹੇ

  • @KulwinderKaur-us9jy
    @KulwinderKaur-us9jy ปีที่แล้ว

    Waheguru chardi kala ch rakhe 🎉

  • @tajindartajindar4025
    @tajindartajindar4025 ปีที่แล้ว

    ਯਾਰ ਲਹੋਰ ਵੀ ਅਸੀਂ ਏਦਾ ਜਾ ਸਕੀਏ

  • @sandhu.7597
    @sandhu.7597 ปีที่แล้ว +1

    ਬਹੁਤ ਵਧੀਆ ਜੀ

  • @SatnamSingh-fe3tg
    @SatnamSingh-fe3tg ปีที่แล้ว +1

    Very nice Veer g 👍👍👍👍

  • @Itsmehak7351
    @Itsmehak7351 ปีที่แล้ว +1

    Very nice video god bless you both of you 🎉🎉

  • @AnjuSharma-it1nu
    @AnjuSharma-it1nu ปีที่แล้ว

    God ❤❤bless u beta kaash !!!?? Aisa ho jaye koi border na ho khi bhe ????????
    Bhut saare ? Hay

  • @NirmalSingh-ln2po
    @NirmalSingh-ln2po ปีที่แล้ว

    ਬਹੁਤ ਵਧੀਆ ਜੀ ਰਿਪਨ ਬੇਟਾ ਜੀ

  • @sevaanshp5455
    @sevaanshp5455 ปีที่แล้ว

    Thanks dear. Hmara b man kr gaya

  • @diljeet4141
    @diljeet4141 ปีที่แล้ว +2

    ਬਹੁਤ vadia ❤️

  • @satindersingh9333
    @satindersingh9333 ปีที่แล้ว +1

    Very Cute Couple. Betaji ik Benti hai ki aapji jadon Kathmandu jaoge taan Kathmandu city de vich 6 Itihasik Gurudware hain Sahib Satguru Guru Nanak Dev Ji Maharaj Ji De naal Sambandhit. Ik taan Pashupatinath Mandir de Complex vich hi hai. Aap ji nu labhan de vich thodi pareshani zaroor hovegi kyonki authe Nishan Sahib nahi lagge honde. Bus puchde puchaonde jaana payega. Authe Gurudwarean de bahar sirf Guru Nanak Dev Ji di photo laggi hondi hai. Authon pata lagda hai ki Gurudwara hai. Benti hai ki zaroor Darshan karwayeo.

  • @muhammadashrafkhan5533
    @muhammadashrafkhan5533 ปีที่แล้ว +2

    SsA ji very sweet couple ji

  • @jashanpreet9458
    @jashanpreet9458 ปีที่แล้ว +1

    Sat shri akal Ripan and Kushi sister ji very nice 👍 wmk ji

  • @ashwanijoshi4577
    @ashwanijoshi4577 ปีที่แล้ว +1

    Canada/America ka ya fir Europe mein bhi aisa border nahi hai Wahan per bhi aap ki identity check ki jati hai fir entry milti hai

  • @kuldeepkaurnagi
    @kuldeepkaurnagi ปีที่แล้ว +2

    Waheguru bless you always

  • @sahilsandhu8501
    @sahilsandhu8501 ปีที่แล้ว +1

    Bout he Sona se 👍❤️❤️🙏🙏

  • @amritpalsingh7577
    @amritpalsingh7577 ปีที่แล้ว

    Veera sada ਘਰ ਵੀ ਕੋਲ ਆ ਨੇਪਾਲ ਦੇ ਯੂਪੀ

  • @kaurjasbir2758
    @kaurjasbir2758 ปีที่แล้ว

    Have a safe new tour guys
    Take care both,,, Rab rakha 🙏

  • @Chota_Gamer2009
    @Chota_Gamer2009 ปีที่แล้ว +1

    Bahut hi vadhiya vlog main v 3 saal nepal ch reha c tusi sunrise vekhan layi nagarkot zaroor jana te pokhra bahut hi vadhiya laggu te khasa border zaroor vekhna ji ikk khaas gal nepal vich currency nu refuse nahi karde tusi bhawe hazaar de note de dus tote kardo oh fer v lain ge thamil di electronic market v vadhiya hai happy journey ripan ji khushi ji ❤❤💐💐🙏🙏

  • @harbhajanhothi727
    @harbhajanhothi727 ปีที่แล้ว

    Ripan and khusi very well done all video bout beautiful

  • @dostmuhammad8931
    @dostmuhammad8931 ปีที่แล้ว

    Allah kary india pakistan border v isi trah ho jay kadi UK jan di khuwahish peda ni hoi bs india dekhan da shok bhut bhut zyada a khas tor ty panjab wekhan da

  • @manviheer2957
    @manviheer2957 ปีที่แล้ว +1

    bhut kushi mildi vlog dekh k ❤

  • @KhanKhan-od3vc
    @KhanKhan-od3vc ปีที่แล้ว

    Shahzad thanks Lahore ❤❤❤❤❤Pakistan

  • @muhammadjamshaidkarachi
    @muhammadjamshaidkarachi ปีที่แล้ว

    Nawa safar Mubarak

  • @karanbhagat4639
    @karanbhagat4639 ปีที่แล้ว

    Nice Both Karan Bhagat Amritsar

  • @gagandeepsohi7045
    @gagandeepsohi7045 ปีที่แล้ว +1

    God bless both of you

  • @amardeepsingh7473
    @amardeepsingh7473 ปีที่แล้ว

    ਬਹ ਜਿ ਬਹ

  • @Mr.gill6268
    @Mr.gill6268 ปีที่แล้ว +8

    ਰਿਪਨ ਵੀਰ ਇਹ ਚੌਲਖਾਣੇ ਸਾਲੇ ਬਹੁਤ ਰੁਖੇ ਜਿਹੇਂ ਹੁੰਦੇ ਨੇ

  • @FaraattaTv
    @FaraattaTv ปีที่แล้ว

    Bahut sohna vlog ❤. Be safe nd happy 😊 khushi bhena Sadi bahut hi vadia subah hai . Ripan nd khushi both are favourites

  • @abtarsingh197
    @abtarsingh197 ปีที่แล้ว +3

    Nepal da koi v azadi diwas nahi a kiuki Nepal kade v kise da gulaam nahi hoeya a🎉🎉🎉🎉

  • @mandeepsidhu2830
    @mandeepsidhu2830 ปีที่แล้ว +1

    Waheguru ji

  • @jaggisingh5545
    @jaggisingh5545 ปีที่แล้ว +1

    ਬਹੁਤ ਵਧੀਆ ❤❤❤❤

  • @ManpreetKaur-xm9cr
    @ManpreetKaur-xm9cr ปีที่แล้ว

    Waheguru ji mehar kare

  • @abnashbhullar3715
    @abnashbhullar3715 ปีที่แล้ว

    Hello Khushi and Ripan bete it is nice to show
    new places free we are v thankful you nice couple stay blessed always I love your behaviour to one and other best wishes for Nepal travel ❤️❤️

  • @karamjeetsingh2572
    @karamjeetsingh2572 ปีที่แล้ว +1

    SSA from Karamjeet Malaysia 🇲🇾 ❤

  • @pardeep5642
    @pardeep5642 ปีที่แล้ว

    ਨਜਾਰਾ ਆ ਜਾਂਦਾ ਤੁਹਾਡੇ ਬਲੌਗ ਦੇਖ ਕੇ 🥰

  • @harjitsingh8438
    @harjitsingh8438 ปีที่แล้ว +2

    very very very nice vlog ❤ di and paji gbu🎉