ਭੂਟਾਨ ਦੀ ਰਾਜਧਾਨੀ ਦਾ ਗੇੜਾ Thimpu Bhutan | Punjabi Travel Couple | Ripan Khushi | Bhutan Tour

แชร์
ฝัง
  • เผยแพร่เมื่อ 19 เม.ย. 2023
  • In this video you can see capital of Bhutan, Thimpu city. How look like Bhutan.
    how to enter India Bhutan Border. Bhutan visa process. Bhutan visa for Indian
    How people live in near Bhutan border. How we can go Bhutan by land. Bhutan Permit.
    Thimpu taxi for Bhutan.
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #bhutan #bhutantourism #bhutantravel
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 864

  • @kanwarjeetsingh3495
    @kanwarjeetsingh3495 ปีที่แล้ว +1

    ਸਤਿ ਸ਼੍ਰੀ ਅਕਾਲ। ਬਿਲਕੁਲ ਸੋਚ ਤੋ ਉਲਟ ਹੈ ਭੁਟਾਨ। ਆਪਣੇ ਰੂਲਜ਼ ਦੇ ਮੁਕਾਬਲੇ ਭੁਟਾਨ ਐਡਵਾਂਸ ਹੈ।

  • @Sonofsikh
    @Sonofsikh ปีที่แล้ว +1

    Really menu p.R Deva devo Bhutan. ਮੈਂ ਰਹਿਣਾ ਚਾਹੁੰਦਾ ਭੂਟਾਨ।
    No money.ਸੁਖ ਸ਼ਾਂਤੀ yes

  • @rinkasingh356
    @rinkasingh356 ปีที่แล้ว +4

    ਯੂਰਪ ਦੇਸ਼ ਸੁਣੇਂ ਵਾ ਸੋਹਣੇ ਵਾ ਪਰ ਲੱਗਦਾ ਭੂਟਾਨ ਉਨ੍ਹਾਂ ਤੋਂ ਵੀ ਜ਼ਿਆਦਾ ਸੋਹਣਾ ਤੇ ਸਿਸਟਮ ਵੀ ਵਧੀਆ ❤

  • @sanjivsahota3404
    @sanjivsahota3404 ปีที่แล้ว +1

    ਐਵੇਂ ਨਹੀਂ ਓਹਨਾ ਨੇ ਬਾਡਰ ਤੇ ਕੰਧ ਖੜੀ ਕੀਤੀ ਹੋਈ।ਗੱਲ ਬਾਤ ਹੈ ਬਈ ਭੂਟਾਨ ਦੀ❤

  • @SinghGill7878
    @SinghGill7878 ปีที่แล้ว +3

    ਯਾਰ ਮੈ ਤਾਂ ਬਹੁਤ ਹੈਰਾਨ ਹੋ ਗਿਆ ਭੂਟਾਨ ਦੀ ਰਾਜਧਾਨੀ ਤੇ ਹੋਰ ਆਲਾ ਦੁਆਲਾ ਦੇਖ ਕੇ 🤔🤔

  • @TejpalSingh-ub9kk
    @TejpalSingh-ub9kk ปีที่แล้ว +40

    ਤੁਹਾਡੀ ਯਾਤਰਾ ਸਫ਼ਲ ਹੋਵੋ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ ਅਸੀਂ ਤੁਹਾਡੇ ਧੰਨਵਾਦੀ ਹਾਂ ਜੀ ਸਾਨੂੰ ਭੁਟਾਨ ਯਾਤਰਾ ਕਰਾਉਣ ਲਈ 🙏🙏

  • @naviaulakh-eg5iy
    @naviaulakh-eg5iy ปีที่แล้ว

    ਰਿਪਨ ਤੇ ਖੁਸ਼ੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਬਖ਼ਸ਼ੇ ਪਲੀਜ ਜਲਦੀ ਵੀਡੀਓ ਪਾਇਆ ਕਰੋ ਜਿਸ ਦਿਨ ਤੁਹਾਡੀ ਕੋਈ ਵੀਡੀੳ ਨਹੀਂ ਆਉਂਦੀ ਮਨ ਨਹੀਂ ਲੱਗਦਾ ਤੁਹਾਡਾ ਬੋਲਣ ਦਾ ਲਹਿਜਾ ਵੀ ਠੇਠ ਪੰਜਾਬੀ ਹੈ ਜੋ ਸਾਡੀ ਮਾਂ ਬੋਲੀ ਨੂੰ ਪਰਮੋਟ ਕਰਦਾ

  • @jasmersinghjassbrar3673
    @jasmersinghjassbrar3673 ปีที่แล้ว +1

    ਸਹੀ ਗੱਲ ਐ ਰਿਪਨ. ਜੀ ਕਰਦਾ ਕੇ ਥੋਡੀ ਰੀਲ ਈ ਨਾ ਮੁਕੇ ਕੇ ਵਿਖਾਈ ਜਾਓ ਹੋਰ ਵਿਖਾਈ ਜਾਓ. ਭਾਈ ਵਾਕਿਆ ਈ ਏਨਾ ਸੋਹਣਾ ਕੇ ਕਹਿਣ ਲਈ ਸ਼ਬਦ ਹੀ ਨਹੀਂ. ਚਲੋ ਦੇਖਦੇ ਆਂ ਅਗਲੇ ਬਲਾਗ ਚ. ਮੇਹਰਬਾਨੀ.

  • @Avinoorsinghmaan
    @Avinoorsinghmaan ปีที่แล้ว

    ਬਹੁਤ ਬਹੁਤ ਧੰਨਵਾਦ ਜੀ 🙏🙏🙏 ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਭੂਟਾਨ ਇੰਨਾ ਜ਼ਿਆਦਾ ਸੋਹਣਾ ਹੋਵੇਗਾ every thing is perfect so I like very much gggggggggg 🙏🙏🙏

  • @lavisidhu514
    @lavisidhu514 ปีที่แล้ว +3

    ਤੁਸੀਂ ਬਹੁਤ ਸੋਹਣਾ ਭੂਟਾਨ ਦਿਖਾਅ ਰਹੇ ਹੋ ਬਹੁਤ ਸੋਹਣਾ ਲੱਗਾ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੇ

  • @HarinderSingh-zb1gn
    @HarinderSingh-zb1gn ปีที่แล้ว +6

    ਰਿਪਨ ਖੁਸ਼ੀ ਬੇਟਾ ਜੀ ਧਨਵਾਦ ਨਵੇ ਦੇਸ਼ ਭੂਟਾਨ ਦੀ ਸੈਰ ਕਰਾਉਣ ਲਈ ਧਨਵਾਦ ਜੀ🙏

  • @Gurdeepsingh-di3il
    @Gurdeepsingh-di3il ปีที่แล้ว +2

    ਸਾਡੇ ਦੇਸ਼ ਦੀ ਸ਼ਫਾਈ ਤਾਂ 75 ਸਾਲਾ ਤੋਂ ਭਿ੍ਰਸਟ ਲੀਡਰ ਈ ਖਾਈ ਜਾਂਦੇ

  • @harkiratsingh1449
    @harkiratsingh1449 ปีที่แล้ว +22

    ❤ Most beautiful couple in the world ❤
    🌾 Zindagi zindabad 🌾

  • @lovemultani7754
    @lovemultani7754 ปีที่แล้ว +2

    ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲਿਆ ਇਹਦਾ ਦਾ ਹੀ ਆਪਣਾ ਰਾਜ ਹੁਣਾਂ ਸੀ

  • @Sk-hw1rt
    @Sk-hw1rt ปีที่แล้ว +4

    ਵਾਕਿਆਂ ਹੀ ਤੁਹਾਡੀ ਸਾਡੇ ਲਈ ਕੀਤੀ ਮਿਹਨਤ ਰੰਗ ਲਿਆ ਰਹੀ ਹੈ ਇਸ ਸੋਹਣੇ ਉੱਚੇ ਗੁਆਂਢੀ ਦੇਸ਼ ਨੂੰ ਵਿਖਾ ਕੇ।ਬਹੁਤ ਬਹੁਤ ਧੰਨਵਾਦ ਜੀ

  • @harpreetkaur2269
    @harpreetkaur2269 ปีที่แล้ว +2

    ਭੁਟਾਨ ਦੇਸ਼ ਇਨ੍ਹਾਂ ਖੂਬਸੂਰਤ ਹੈ, ਇਸ ਦਾ ਅੰਦਾਜ਼ਾ ਨਹੀਂ ਸੀ।
    Thank u so much to both of u,,,❤❤❤ through your vlogs we enjoy a lot & can see many places on earth..
    Keep it up❤❤❤❤❤

  • @kuldeepsingh3636
    @kuldeepsingh3636 ปีที่แล้ว +1

    Menu lagda tuada vlog dekhan tu baad Bhutan di value tusi bahuat vadah detti a

  • @avtarcheema3253
    @avtarcheema3253 ปีที่แล้ว +8

    ਕਦੇ ਸੋਚਿਆ ਨਹੀਂ ਸੀ ਕਿ ਭੁਟਾਨ ਐਨਾ ਸੋਹਣਾ ਹੋਵੇਗਾ। ਤੁਸੀਂ ਦਰਸ਼ਨ ਕਰਵਾ ਦਿੱਤੇ ਬਹੁਤ ਹੀ ਖੂਬਸੂਰਤ ਦੇਸ਼ ਹੈ। ਤੁਹਾਡਾ ਧੰਨਵਾਦ 🙏🙏

  • @baldevsinghmankoo3774
    @baldevsinghmankoo3774 ปีที่แล้ว

    ਭੂਟਾਨ ਦੀ ਰਾਜਧਾਨੀ ਚ ਇਜ िਖੜਕੀ ਜਾਂ ਦਰਵਾਜੇ ਦੀਆਂ ਚੋਗਾਠਾਂ ਗੋੋਲਾਈ ਨਗੀਂ ਦੇਖੀ ਸਭ ਚੌਰਸ ਹਨ ਲॅਕੜੀ ਤੇ ਲੇਵਰ ਦੀ ਬਚਤ ਹੈ 🙏

  • @JagtarSingh-wg1wy
    @JagtarSingh-wg1wy ปีที่แล้ว +2

    ਭੂਟਾਨ ਦੀ ਯਾਤਰਾ ਬਹੁਤ ਹੀ ਮਹੱਤਵਪੂਰਨ ਹੈ ਰਿਪਨ ਜੀ ਤੁਹਾਡੀ ਜਾਣਕਾਰੀ ਤਾਂ ਬਹੁਤ ਹੀ ਵਧੀਆ ਹੈ ਵਾਹਿਗੁਰੂ ਮਿਹਰ ਕਰੇ ਜੀ

  • @TejpalSingh-ub9kk
    @TejpalSingh-ub9kk ปีที่แล้ว +9

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੀ ਗੱਲ ਸਮਝਾਉਂਦੇ ਉ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏

  • @SatbirBaidwan-my1xw
    @SatbirBaidwan-my1xw ปีที่แล้ว

    ਬਾਈ ਜੀ ਸਰਕਾਰਾ ਹੁਦੀਆ ਤੇ ਬਣਾਈਆਂ ਜਾਦੀਆ ਹੀ ਲੋਕਾਂ ਨੂੰ ਖੁਸ ਰੱਖਣ ਵਾਸਤੇ

  • @gurpreetubha3396
    @gurpreetubha3396 ปีที่แล้ว +2

    ਰਿਪਨ ਜਿਵੇ ਤੁਸੀ ਬਹੁਤ ਦੇਸ ਘੰਮ ਰਹੇ ਉ ਤੁਸੀ ਹਰ ਇੱਕ ਦੇਸ ਦਾ ਇਕ ਇਕ ਨੋਟ ਜਰੂਰ ਲੇਕੇ ਆਇਆ ਕਰੋ ਆਉਣ ਵਾਲੇ ਟਾਈਮ ਚ ਤੁਸੀ ਆਪਣੇ ਬੱਚਿਆ ਨੂੰ ਦੱਸ ਸਕੋ ਵੀਰ ਨਾਲੇ ਯਾਦ ਬਣੀ ਰੁਉ ਵੀਰ ❤❤

  • @jagseersinghmaan6153
    @jagseersinghmaan6153 ปีที่แล้ว

    ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਥੋਨੂੰ ਯਾਦਾਂ ਫੇਰ ਤਾਜਾ ਕਰਵਾਤੀਆਂ 2007 ਵਿੱਚ ਮੌਕਾ ਮਿਲਿਆ ਸੀ ਥੀੰਪੂ ਘੁੰਮਣ ਦਾ ਹੁਣਂ ਓਸ ਸਮੇਂ ਨਾਲੋਂ ਬਹੁਤ ਫਰਕ਼ ਲਗਦਾ ਹੈ ਪਰ ਇੰਡੀਆ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਚਾਹੇ ਸਾਫ਼ ਸਫ਼ਾਈ ਜਾਂ ਰੂਲ ਫੋਲੋ ਕਰਨਾ ਹੋਵੇ ਸਰਕਾਰ ਵੀ ਤੇ ਪਬਲਿਕ ਵੀ ਦੋਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇੰਡੀਆ ਵਿੱਚ ਤਾਂ ਧਰਮ ਜਾਤ ਵਿੱਚ ਵੰਡੀ ਰਖਦੇ ਐ ਲੀਡਰ ਤੇ ਵਿੱਚ ਕੁੱਝ ਕੁ ਅਖੌਤੀ ਧਰਮ ਗੁਰੂ ਤਾਂ ਅਜੇ ਵੀ ਕਹਿੰਦੇ ਐ ਕਿ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਹਿੰਦੂ ਖ਼ਤਰੇ ਵਿਚ ਹੈ ਭੁਟਾਨ ਵਰਗੇ ਮੁਲਕ ਨੂੰ ਵੇਖਕੇ ਵੀ ਸ਼ਰਮ ਨਹੀਂ ਮੰਨਦੇ ਸਾਡੇ ਲੀਡਰਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ।

  • @PreetPreet-yd4ni
    @PreetPreet-yd4ni ปีที่แล้ว

    ਭੁਟਾਨ ਸੀਰੀਜ਼ ਸਟਾਰਟ ਹੋਣ ਤੋਂ ਪਹਿਲਾਂ ਪਿਛਲੇ ਬਲੋਗਾ ਵਿੱਚ ਕੁਮੈਂਟਾਂ ਰਾਹੀਂ ਦੱਸਿਆ ਸੀ ਭੁਟਾਨ ਤੁਹਾਨੂੰ ਯੂਰਪ‌ਦਾ ਭੁਲੇਖਾ ਪਾਉਂਦੇ ਸ਼ਾਇਦ ਤੁਸੀਂ ਉਨ੍ਹਾਂ ਬਲੋਗਾ ਦੇ ਕੁਮੈਂਟਾਂ ਨੂੰ ਪੜਿਆ ਨਹੀਂ ਪੰਜਾਬੀ ਟਰੱਕਾਂ ਵਾਲੇ ਵੀਰ ਬਹੁਤ ਭੁਟਾਨ ਆਉਂਦੇ ਰਹਿੰਦੇ ਹਨ ਵਧੇਰੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @satwantsinghgill9851
    @satwantsinghgill9851 ปีที่แล้ว +7

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏

  • @user-ni7yd5hf8d
    @user-ni7yd5hf8d ปีที่แล้ว +5

    Beautiful country....well disciplined people ....Cleanliness everywhere....less traffic....No show off

  • @amanbatthverka
    @amanbatthverka ปีที่แล้ว +3

    ਕਾਸ਼ ਸਾਡੇ ਪੰਜਾਬ ਵਿਚ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਭੂਟਾਨ ਵਾਂਗੂ ਤਾਂ ਸ਼ਾਇਦ ਸਾਡਾ ਪੰਜਾਬ ਵੀ ਭੂਟਾਨ ਵਾਂਗੂ ਹੁੰਦਾ ...mybe ਭੂਟਾਨ ਤਾਂ ਡਿਵੈਲਪ ਨੀ ਐਨਾ ਪੰਜਾਬ ਬਹੁਤ ਅੱਗੇ ਹੁੰਦਾ

  • @OfficialJasSingh
    @OfficialJasSingh ปีที่แล้ว +1

    ਭੂਟਾਨ ਬਾਰੇ ਇਹ ਗੱਲ ਜੱਗ ਜਾਹਰ ਹੈ ਕੇ ਏਥੇ ਸਾਫ ਸਫਾਈ ਤੇ ਬਣਾਵਟ ਬਹੂਤ ਹੀ ਵਧੀਆ ਹੈ। ਲੋਕ ਖੁਸ਼ ਰਹਿੰਦੇ ਨੇ।

  • @JasvirSingh-tm4hs
    @JasvirSingh-tm4hs ปีที่แล้ว +3

    ਵੀਰ ਜੀ ਨੰਬਵਰ 2016 ਵਿੱਚ ਥਿੰਪੂ ਦੀਆਂ ਇਹਨਾਂ ਗਲੀਆਂ ਵਿੱਚ ਘੁੰਮੇ ਸੀ ਅੱਜ ਤੁਸੀਂ ਸਾਰੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ👍🏻

  • @NehaNeha-yk1bz
    @NehaNeha-yk1bz ปีที่แล้ว +2

    ਰਿਪਨ ਵੀਰੇ ਖੁਸ਼ੀ ਦੀ ਭੂਟਾਨ ਬਹੁਤ ਹੀ ਵਧੀਆ ਤੇ ਸੋਹਣਾ ਦੇਸ਼ ਹੈ । ਸੋਚਿਆ ਹੀ ਨਹੀਂ ਇਨ੍ਹਾਂ ਵਧੀਆ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਇਨ੍ਹਾਂ ਸੋਹਣਾ ਦੇਸ਼ ਦੇਖਣ ਲਈ 🥰🥰🥰🥰🥰 ਰਿਪਨ ਵੀਰੇ ਖੁਸ਼ੀ ਦੀ ਤੁਸੀਂ ਤਾਂ ਪੰਜਾਬ ਦੀ ਸ਼ਾਨ ਹੋ 👍🏻👍🏻👍🏻👍🏻👌👌👌ਵਾਹਿਗੁਰੂ ਤਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਕੇ 🧡🤍💚

  • @makhanbhikhi6068
    @makhanbhikhi6068 ปีที่แล้ว +1

    ਭੂਟਾਨ ਦੀ ਰਾਜਧਾਨੀ ਨੂੰ ਦੇਖ ਕੇ ਆਨੰਦ ਆ ਰਿਹਾ ਹੈ ❤❤❤❤❤❤

  • @sukhmanpreetkaur5802
    @sukhmanpreetkaur5802 ปีที่แล้ว

    ਧੰਨਵਾਦ ਭੁੱਟਾਨ ਦਿਖਾਉਣ ਲਈ

  • @Tibbeyandaputt-ek8zm
    @Tibbeyandaputt-ek8zm ปีที่แล้ว +1

    Raja bahut changa yr ena da sade te leader Lottu ne

  • @gurbachansingh7116
    @gurbachansingh7116 ปีที่แล้ว +1

    Guru.nanak patsah.charhdi.kalaa karan AAP UTE RIPAN.BAI.JI

  • @NIMRATKAUR589
    @NIMRATKAUR589 ปีที่แล้ว +11

    ਬਹੁਤ ਸੋਹਣਾ ਦੇਸ਼ ੲੈ ਭੁਟਾਨ। ਧੰਨਵਾਦ ਤੁਹਾਡਾ ਦੋਨਾਂ ਦਾ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਤੁਹਾਨੂੰ ਦੋਨਾਂ ਨੂੰ 😇😇🙏🙏

  • @OfficialJasSingh
    @OfficialJasSingh ปีที่แล้ว

    ਰਿਪਣ ਭੂਟਾਨ ਦਾ ਜਿਆਦਾ ਤਰ ਹਿੱਸਾ ਭਾਰਤ ਨੇ ਹੀ ਬਣਾਇਆ ਹੈ

  • @amanbhullar2376
    @amanbhullar2376 ปีที่แล้ว +1

    ਧਰਤੀ ਤੇ ਸਵਰਗ ਵਾਂਗ ਲੱਗ ਰਿਹਾ ਹੈ ਭੂਟਾਨ ਸਹੀ ਚ ਬਹੁਤ ਸੋਹਣਾ ਹੈਂ ਭੂਟਾਨ thank you so much Punjabi couple 😊

  • @kuljitkanda1276
    @kuljitkanda1276 ปีที่แล้ว +2

    ਬਾਈ ਰਿਪਨ ਖੁਸ਼ੀ ਭੈਣ ਦੀ ਜੋੜੀ ਨੂੰ ਬਾਬਾ ਨਾਨਕ ਦੇਵ ਸਾਹਿਬ ਜੀ ਸਾਰੀਆਂ ਖੁਸ਼ੀਆ ਬਖਸੀ ਸਾਰੀ ਉਮਰ ਮੇਰੀ ਪਰਮਾਤਮਾ ਰਿਪਨ ਖੁਸ਼ੀ ਦੇ ਹੀਸੇ ਕਰਦਿਊ
    ਜੋਡ਼ੀ ਸਾਰੀ ਦੁਨੀਆਂ ਨੂੰ ਅੱਕਲ ਵੰਡ ਦੇ ਹੱਨ ਕੋਈ ਨਾ
    ਲਵੇ ਇਹਨਾਂ ਦਾ ਕੋਈ ਵੀ ਕਸੂਰ ਨਹੀਂ

  • @sukhjeet8485
    @sukhjeet8485 ปีที่แล้ว +1

    ਵੀਰੇ ਤੁਸੀ ਭੂਟਾਨ 🇧🇹 ਦੀ ਆਬਾਦੀ ਗਲਤ ਦੱਸ ਗਏ ।ਭੂਟਾਨ ਦੀ ਆਬਾਦੀ 7 ਲੱਖ 95 ਹਜ਼ਾਰ(2023) ਹੈ।ਤੁਸੀ 80 ਲੱਖ ਦੱਸੀ ਹੈ।🙏🙏🙏

  • @amitsharma-jv3ez
    @amitsharma-jv3ez ปีที่แล้ว +2

    Realy King of Bhutan is Great Salute to him from My heart

  • @jasspreet9905
    @jasspreet9905 ปีที่แล้ว +3

    19:45😂😂😂😂😂
    Kine kine dhyan dita

  • @jagjitsingh816
    @jagjitsingh816 ปีที่แล้ว +1

    ਭੂਟਾਨ ਦਾ ਰਾਜਾ ਜਿੰਦਾਬਾਦ

  • @NavjotSingh-tf8te
    @NavjotSingh-tf8te ปีที่แล้ว

    ਬਹੁਤ ਸੋਹਣਾ ਦੇਸ਼। ਹੈ ਭੂਟਾਨ

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @atmasingh5736
    @atmasingh5736 ปีที่แล้ว

    ਰਿਪਨ ਤੇ ਖਕੈ ਬੇਟਾ ਬਹੁਤ ਹੀ ਵਧੀਆ ਭਢਾਨ ਦੀ ਯਾਤਰਾ ਕਰਵਾਈ ਪਰਮਾਤਮਾ ਤੁਹਾਨੂੰ ਦੋਵਾ ਨੂੰ ਖੁਸ਼ ਰੱਖਣ ਜੀ ਧਨਵਾਦ ਪਟਿਆਲਾ

  • @Kaurkiduniya8874
    @Kaurkiduniya8874 ปีที่แล้ว +2

    Bahut hi sohna Desh a. Ajj tak jinne v guwandi desh gumaye tuc Bhutan sab to sohna lga .

  • @manjeetmahal1673
    @manjeetmahal1673 ปีที่แล้ว +1

    ਵਿਸ਼ਵਾਸ ਨਹੀਂ ਹੁੰਦਾ ਇਹ ਭਾਰਤ ਦਾ ਗਵਾਂਢੀ ਦੇਸ ਆ ਉਹਵੀ ਏਨਾ ਸੋਹਣਾ ਸਾਡੇ ਤਾਂ ਸਭ ਕਚਰਾ ਭਰਿਆ ਹੋਇਆ

  • @jassthindmaan3627
    @jassthindmaan3627 ปีที่แล้ว +3

    Veere starting ch socheya nai c k Bhutan aina sohna hoega but jdo tusi Bhutan enter hoye c ta first view boht sohna lageya c…kiwe khnde aa k first impression is the last impression…so Bhutan te eh gal shi dhukdi ae😊😊😊

  • @sarbjitramgharia7287
    @sarbjitramgharia7287 ปีที่แล้ว +1

    Bhut sohna bhuttan kade sochia nahi ce

  • @thegamingworld6687
    @thegamingworld6687 ปีที่แล้ว +1

    ਇਸ ਦੇਸ਼ ਵਿਚ ਮੈਨੂੰ ਬਹੁਤ ਚੀਜਾਂ ਪਸੰਦ ਆਈਆਂ ਜਿਵੇਂ ਕੇ ,ਰੋਡ ਤੇ ਕਾਰਾਂ ਦੀ ਪਾਰਕਿੰਗ , ਸਪੀਡ ਲਿਮਿਟ, ਲੋਕ ਬਹੁਤ ਸਿਆਣੇ ਆ ਇਥੋਂ ਦੇ ਜੋ ਸਾਰੇ ਹੀ ਰੂਲ ਫੋਲੋ ਕਰਦੇ ਐ, ਮੇਰਾ ਸਬੱਬ ਬਣੇ ਤਾਂ ਇਹ ਦੇਸ਼ ਮੈਂ ਜਰੂਰ ਘੁਮੁੰਗਾ 😊😊

    • @sukhjeet8485
      @sukhjeet8485 ปีที่แล้ว +2

      ਆਬਾਦੀ ਬਹੁਤ ਘੱਟ ਆ ਆਪਣੇ ਪ੍ਰਤੀ ਵਰਗ ਕਿਲੋਮੀਟਰ ਬਹੁਤ ਜਿਆਦਾ ਲੋਕ ਰਹਿੰਦੇ ਹਨ।ਏਥੇ ਸਿਰਫ 7 ਲੱਖ 95 ਹਜਾਰ ਆਬਾਦੀ ਹੈ।

  • @TheGeetPunjabi
    @TheGeetPunjabi ปีที่แล้ว +9

    Beautiful country. Thank you Ripan & Khushi for showing such a clean country in the footsteps. Your coverage has set our mind to visit this place.

  • @taran.dhudike7
    @taran.dhudike7 ปีที่แล้ว

    ਵੈਸੇ ਰਿਪਨ ਮੈਨੂੰ ਸ੍ਰੀ ਲੰਕਾ ਵੀ ਸੋਹਣਾ ਲੱਗਿਆ 🙏🏻 ਧੰਨਵਾਦ 🙏🏻

  • @taran.dhudike7
    @taran.dhudike7 ปีที่แล้ว

    ਦਿੱਲੀ ਨੀ ਰੀਸ ਕਰ ਸਕਦਾ ਭੂਟਾਨ ਦੇ ਕਿਸੇ ਸ਼ਹਿਰ ਦੀ ❤️🙏🏻 ਧੰਨਵਾਦ ਕੀਤਾ

  • @avtargrewal3723
    @avtargrewal3723 10 หลายเดือนก่อน

    Good beautiful Bhutan ripan and khusi waheguru ji chardi kla rakhan lamian umara hon

  • @sidh_u
    @sidh_u ปีที่แล้ว

    Ripan ਵੀਰ ਯਾਰ ਮੈਂਨੂੰ ਇੱਕ ਗਿਲ੍ਹਾ ਤੁਹਾਡੇ ਨਾਲ ਤੁਸੀਂ ਜਿਸ country ਚ ਜਾਨੇ ਹੋ ਸਭ ਕੁੱਝ ਦਿਖਾ ਦੇਣੇ ਹੋ ਪਰ ਸਾਡੇ ਟਰੱਕ ਡਰਾਈਵਰ ਵੀਰਾਂ ਨੂੰ ਉਹਨਾਂ ਦੇ ਟਰੱਕ ਨਹੀਂ ਦਿਖਾਉਂਦੇ ਉਹ ਵੀ ਜ਼ਰੂਰ ਦਿਖਾ ਦੀਆ ਕਰੋ ਬਈ ਕਿੱਦਾਂ ਦੇ ਆ ਤੁਹਾਡਾ ਦੋਨਾਂ ਦਾ ਦਿਲ ਤੋ ਧੰਨਵਾਦ ਵਾਹਿਗੁਰੂ ਤੁਹਾਡੀ ਹਰ ਯਾਤਰਾ ਸਫਲ ਕਰੇਂ ssa ji🙏

  • @davinderdhaliwal6531
    @davinderdhaliwal6531 ปีที่แล้ว +1

    Sandaur nede dulma asi bhi ñal hi ghum rhe ha gar bhutan Thanks

  • @RajinderSingh-pk6fm
    @RajinderSingh-pk6fm ปีที่แล้ว

    ਮੈਂ ਤਾਂ ਸਮਝਦਾ ਸੀ ਭੂਟਾਨ ਗਰੀਬ ਦੇਸ਼ ਆ, ਉਥੇ ਦੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਆ,ਪਰ ਦੇਖਿਆ ਭੁਟਾਨ ਬਹੁਤ ਸੋਹਣਾ ਦੇਸ਼ ਆ,ਗੁਆਢੀ ਦੇਸ਼ ਭਾਰਤ ਨੂੰ ਇਸ ਤੋਂ ਸਬਕ਼ ਲੈਣਾ ਚਾਹੀਦਾ

  • @nirmalsinghmallhi9773
    @nirmalsinghmallhi9773 ปีที่แล้ว +1

    ਵੈਰੀ ਬਿਊਟੀਫੁਲ ਭੂਟਾਨ ਸੱਤ ਸ੍ਰੀ ਅਕਾਲ ਦੋੋਵਾ ਨੂ ਵਾਹਿਗੁਰੂ ਜੀ ਚਡਦੀਕਲਾ ਬਕਸੀ ਦੋਵਾ ਨੂ

  • @yashverma4232
    @yashverma4232 ปีที่แล้ว +2

    😊Main ta ek v episode miss nahi karna interesting trip

  • @gurdeepsingh-sp4jo
    @gurdeepsingh-sp4jo ปีที่แล้ว +1

    ਬਹੁਤ ਹੀ ਅਹਿਮ ਜਾਣਕਾਰੀ। ੮੦ਲੱਖ ਅਬਾਦੀ ।ਭਾਰਤ ਦੁਨੀਆ ਦਾ ਅੱਵਲ ਜਣਸਖਿਆ ਵਾਲਾ ਹੋ ਗਿਆ।

    • @sukhjeet8485
      @sukhjeet8485 ปีที่แล้ว +1

      7 ਲੱਖ 95 ਹਜਾਰ ਆ ਭੂਟਾਨ ਦੀ ਆਬਾਦੀ ਜੀ।ਨੋਟ ਕਰਲੋ

  • @SurinderSingh-ko4bo
    @SurinderSingh-ko4bo ปีที่แล้ว +2

    ਵੀਰੇ ਤੁਸੀਂ ਭੂਟਾਨ ਦੀ ਅਬਾਦੀ 80 ਲੱਖ ਦੱਸ ਰਹੇ ਹੋ ਪਰ ਅਸਲ ਵਿੱਚ ਅਬਾਦੀ 7-8 ਲੱਖ ਹੀ ਹੈ ਜੋ ਕੇ ਪਟਿਆਲ਼ਾ ਜਿੰਨੀ ਹੈ

    • @sukhjeet8485
      @sukhjeet8485 ปีที่แล้ว

      ਹਾਜੀ me also same comment.ਤਾਂ ਕਰਕੇ ਇਹਨੀ ਸਫਾਈ ਆ

  • @RajKumar-tl1ov
    @RajKumar-tl1ov ปีที่แล้ว

    Thank you P. T. C free vich sohne 2 deshan di sher karvaun lai Bhootan bahut sohna country he Raj Joga

  • @user-mw3fh5qs3q
    @user-mw3fh5qs3q ปีที่แล้ว

    ਬਹੁਤ ਖੂਬਸੂਰਤ ਨਜ਼ਾਰੇ।ਚੜ੍ਹਦੀ ਕਲਾ ਰਹੇ ਬੇਟਾ ਜੀ

  • @jasbeerkaur5006
    @jasbeerkaur5006 ปีที่แล้ว +1

    ਭੁਟਾਨ ਸਹਿਰ ਬਹੁਤ ਵਧੀਆ ਹੈ

  • @virk6592
    @virk6592 ปีที่แล้ว

    ਮੈਨੂੰ ਤੇ ਬਿਲਕੁਲ ਵੀ ਹਿਰਸ ਨਹੀਂ ਹੈਗੀ ਸੀ ਕੇ ਐਨਾ ਸੋਹਣਾ ਦੇਸ਼ ਹੋਵੇਗਾ

  • @thegamingworld6687
    @thegamingworld6687 ปีที่แล้ว +1

    22 ji eh country ta mnu gareeb jhi hi lgdi c but jd tuci hun dikhayi aa schion veerr baakamaal aa ji

  • @BaldevSingh-md9di
    @BaldevSingh-md9di ปีที่แล้ว

    ਜਦ ਪੰਜਾਬ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਇਸ ਤੋਂ ਵੱਧ ਚੰਗਾ ਸੀ

  • @mandeepsandhu3436
    @mandeepsandhu3436 ปีที่แล้ว

    ਚੜ੍ਹਦੀ ਕਲਾ ਵੀਰ। ਬਹੁਤ ਸੋਹਣਾ ਸ਼ਹਿਰ।

  • @bagichasingh3864
    @bagichasingh3864 ปีที่แล้ว

    ਬਹੁਤ ਸੋਹਣੀ ਸਿਟੀ ਹੈ
    ਭਾਰਤ ਵਿਚ
    ਇੰਫਾਲ ਸਿਟੀ ਵੀ ਇਸੇ ਤਰਾ ਸਾਫ ਔਰ ਸੋਹਣੀ ਹੈ

  • @jasbeerkaur5006
    @jasbeerkaur5006 ปีที่แล้ว +1

    ਖੁਸ਼ੀ ਦੀਅ ਐਨਕਾ ਬਹੁਤ ਸੋਹਣੀਅਆ

  • @GurjantSingh-ri3bl
    @GurjantSingh-ri3bl ปีที่แล้ว +1

    Bhutan vich safaai dekh kar dil khush ho gaya . Beautiful desh good bless you very nice vlog

  • @AmarjeetSingh-dm4mj
    @AmarjeetSingh-dm4mj ปีที่แล้ว +2

    ਕਿੰਨਾ ਵਧੀਆ ਹੈ ਭੂਟਾਨ ਦੇਸ਼ ਤੇ ਉਥੋ ਦੇ ਲੋਕ ਸਾਰੇ ਰੂਲ ਤੇ ਸਿਸਟਮ
    ਭਾਰਤ ਵਿੱਚ ਰਹਿੰਦੇ ਹਾਂ ਆਪਾ ਕਹਿੰਦੇ ਹਨ ਜਿਸ ਦੇਸ਼ ਦਾ ਖਾਈਏ ਉਸ ਦੇਸ਼ ਨੂੰ ਭੰਡੀਦਾ ਨਹੀਂ
    ਪਰ ਸੱਚਾਈ ਬਿਆਨ ਕਰਨ ਲਗਿਆ ਸੰਕੋਚ ਨਹੀਂ ਕਰਨਾ ਚਾਹੀਦਾ
    ਕਈ ਵਾਰ ਇੰਝ ਲੱਗਦਾ ਭਾਰਤ ਦੇ ਸਾਰੇ ਸਿਸਟਮ ਨੂੰ ਦੇਖਦਿਆ ਕੇ ਭਾਰਤ ਦਾ ਕੀ ਬਣੂ

  • @baljitkaur-dq6el
    @baljitkaur-dq6el ปีที่แล้ว

    Bhutan Bhutan di ਰਾਜਧਾਨੀ bahut ਸੋਹਣੇ ਨੇ
    ਅਸੀਂ ਤਾਂ ਸੁਪਨੇ ਚ ਵੀ ਨਹੀਂ ਸੋਚਿਆ ਸੀ

  • @majorchahal2854
    @majorchahal2854 ปีที่แล้ว +1

    ਕਲੌਕ ਟਾਵਰ ਨੀਂ ਪੁੱਤ ਘੰਟਾ ਘਰ ਵੀ ਕਹਿ ਸਕਦੇ ਹਾਂ ਯੁੱਗ ਯੁੱਗ ਜੀਓ ਮੇਰੇ ਪਿਆਰੇ ਬੱਚਿਓ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰਨ ਬੇਟਾ ਜੀ

  • @baldevsinghmankoo3774
    @baldevsinghmankoo3774 ปีที่แล้ว

    ਆਪਣੇ ਮੈਕਲੌਢ ਗੰਜ ਚ ਵੀ िਜਆਦਾਤਰ ਬੁिਧਇਸਟ ਹੀ ਰिਹੰਦੇ ਹਨ ਅਤੇ ਦੁਆਈ ਵਗੈਰਾ ਵੀ ਦੇਸੀ ਹੀ ਲੈਂਦੇ ਹਨ ੳੁਥੇ ਬੁਧ ਮੰਦਰ ਵੀ ਵੇਖਣ ਯੋਗ ਹੈ 🙏🙏

  • @radheragitravelers
    @radheragitravelers ปีที่แล้ว

    ਖੋਂ - ਖ਼ੋਂ। ਜੀ ਵਾਲੀ ਕਰਦੇ ਨੇ ਤੇ ਸਾਰੇ ਨਾਮ ਆ ਮਗਰ ਖੋ ਲੋਂਦੇ ਨੇ ਕੀਤੇ ਖੋ - ਖੋ ਇਹਨਾਂ ਦੀ ਰਾਸ਼ਟਰੀ ਖੇਡ ਤਾਂ ਨਹੀਂ ਰਹੀ 😂😂🤣🤣🤣🥰😍👌👌

  • @yashharry9242
    @yashharry9242 ปีที่แล้ว

    Sachi main ta socheya c k Bhutan bhut greeb desh hona.par bhut sohna aa Tnx to Both of you

  • @sumankaur578
    @sumankaur578 ปีที่แล้ว +1

    Veer ji sochy nhi se ke Bhutan ena jde beautiful houga ji...thku sooo much veer ji Bhutan di dekhan leii thkuuuu 🙏🙏

  • @NSD8942
    @NSD8942 ปีที่แล้ว +1

    Bro sachi yrr..Bhutan bhala Sona lgya....keep it up bro 💐💐💐👍👍👍❤️❤️❤️❤️

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @jotsingh9036
    @jotsingh9036 ปีที่แล้ว

    ਸਫਾਈ ਦਾ ਕਾਰਨ ਏਹੇ ਲੋਕ ਵੀ ਨੇ ਆਪਣਾ ਆਲਾ ਦੁਆਲਾ ਸਾਫ ਰੱਖਦੇ ਨੇ ।।
    ਆਪਣੇ ਤਾਂ ਬਸ ਜਿੱਥੇ ਦੇਖ ਉੱਥੇ ਹੀ ਚੀਜਾ ਸੁੱਟ ਦਿੰਦੇ ਆ ਜੇ ਕਹਿਣੇ ਆ ਫਿਰ ਕਹਿਣ ਗੇ ਤੂੰ ਜਿਆਦਾ ਸਿਆਣਾ ਔਖਾ ਬਾਈ ਆਪਣੇ ਆਲਿਆ ਦਾ ਵੀ ਬਾਕੀ vlog kaint

  • @tahirmahmood3391
    @tahirmahmood3391 ปีที่แล้ว +4

    Very beautiful clean and uninhabited country really great to see such a lovely land .

  • @jassbuttarpb0683
    @jassbuttarpb0683 ปีที่แล้ว

    ਐਵੇਂ ਦੇ ਰੂਲਜ਼ ਅਰਬਿਕ ਕੰਟਰੀਆਂ ਵਿੱਚ ਵੀ ਨੇਂ ਪਰ ਫੋਲੋ ਘੱਟ ਹੀ ਕਰਦੇ ਲੋਕ ਜਿਥੋਂ ਦਿਲ ਕਰਦਾ ਸੜਕ ਕਰਾਸ ਕਰ ਲੈਂਦੇ

  • @jasskaur-pe3hv
    @jasskaur-pe3hv ปีที่แล้ว +1

    ਕਾਸ਼ ਇੰਡੀਆ ਵੀ ਇਨ੍ਹਾਂ ਸੋਹਣਾ ਹੁੰਦਾ। ਇਸ ਤਰ੍ਹਾਂ ਰੂਲ ਫੌਲੋ ਕਰਦਾ। ਇੰਨੀ ਹੀ ਸਾਫ਼ ਸਫ਼ਾਈ ਹੁੰਦੀ। ਨਾ ਕਿਸੇ ਤਰ੍ਹਾਂ ਦਾ ਕੋਈ ਕਰਾਈਮ ਹੁੰਦਾ। ਜੰਨਤ ਹੋਣਾ ਸੀ ਇੰਡੀਆ ਵੀ। ਪਰ ਅਫਸੋਸ ਰਾਜ ਨੇਤਾਵਾਂ ਨੇ ਖਾ ਲਿਆ ਹੈ ਇੰਡੀਆ ਦੇਸ

  • @narinderjitsingh9811
    @narinderjitsingh9811 ปีที่แล้ว

    ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਭੂਤਾਂ ਬਾਰੇ, ਪਹਿਲਾਂ ਬਿਲਕੁਲ ਅਨਜਾਣ ਸੀ ਇਸ ਬਾਰੇ,
    ਨਰਿੰਦਰ ਜੀਤ ਸਿੰਘ ਸੰਗਰੂਰ

  • @ginnireehal
    @ginnireehal ปีที่แล้ว +1

    ਇਹ ਤਾਂ ਕਿਸੇ ਪਾਸੇ ਤੋਂ ਵੀ ਭਾਰਤ ਦਾ ਗੁਆਂਢੀ ਦੇਸ਼ ਨਹੀਂ ਲੱਗ ਰਿਹਾ , ਮੈਨੂੰ ਤਾਂ ਇਹ ਯੂਰਪ ਦਾ ਕੋਈ ਮੁਲਕ ਲੱਗ ਰਿਹਾ ਹੈ

  • @gurymalhansgurymalhans7360
    @gurymalhansgurymalhans7360 ปีที่แล้ว

    ਇੰਡੀਆ ਨਾਲੋ ਕਿਤੇ ਵੱਧ ਸੋਹਣਾ ਭੂਟਾਨ

  • @JagdishSingh-hl6zd
    @JagdishSingh-hl6zd ปีที่แล้ว

    ਰਿਪਨ ਜੀ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੀ 🙏 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @SidhuCreations13
    @SidhuCreations13 ปีที่แล้ว

    ਇਹ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ laptop ਤੇ ਗੇਮ ਖੇਡਦੇ ਹੋਈਏ,,ਉਸ ਤਰ੍ਹਾਂ ਹੀ ਕਾਰਾਂ ਚੱਲਦੀਆਂ ਹਨ 😊

  • @AmandeepKaur-kh1my
    @AmandeepKaur-kh1my ปีที่แล้ว +1

    Sahi gl veer soch toh jada sohna desh aw butaan india side toh lgda ni c ehna sohna houga

  • @HarpreetKaur-qu9pb
    @HarpreetKaur-qu9pb ปีที่แล้ว +1

    ਵੀਰ ਜੀ ਬਹੁਤ ਵਧੀਆ ਹੁੰਦੇ ਆ ਤੁਹਾਡੀ ਆ ਸਾਰੀਆ video ਖੁਸ਼ੀ ਵੀ ਬਹੁਤ ਵਧੀਆ sister ਆ ਸਾਡੀ

  • @sudagerdhaliwal7745
    @sudagerdhaliwal7745 ปีที่แล้ว

    ਪ੍ਰਮਾਤਮਾ ਤੁਹਾਨੂੰ ਕਾਮਜਾਬੀ ਬਖਸ਼ੇ

  • @deeplubana5064
    @deeplubana5064 ปีที่แล้ว +1

    22 ਜੀ ਸ੍ਰੀਲੰਕਾ ਵ ਸੋਹਣਾ ਹੈ

  • @harjitsingh8438
    @harjitsingh8438 ปีที่แล้ว

    very nice vlog baut ਸੋਹਣਾ ਸਹਿਰ ਹੈ thanks couple

  • @jassibechaingulshan6374
    @jassibechaingulshan6374 ปีที่แล้ว

    ਭੂਟਾਨ ਵਿੱਚ ਕੋਈ ਵੀ ਸਿਨਮਾ ਘਰ ਨਹੀਂ ਮੈਂ ਬਹੁਤ ਸਾਲ ਪਹਿਲਾਂ ਪੜ੍ਹਿਆ ਸੀ। ਜਰੂਰ ਦੱਸਣਾ। ਧੰਨਵਾਦ ਜੀ।

  • @NirmalSingh-ln2po
    @NirmalSingh-ln2po ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਜੀ ਰਿਪਨ ਬੇਟਾ ਜੀ ਬਹੁਤ ਵਧੀਆ ਲੱਗਿਆ

  • @TejpalSingh-ub9kk
    @TejpalSingh-ub9kk ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @parmindersinghdhanoa5102
    @parmindersinghdhanoa5102 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਤੇ ਅਤੇ ਭੈਣ ਤੇ ਮੇਹਰ ਭਰਿਆ ਹੱਥ ਰੱਖਣ ਜੀ ਤੁਹਾਡੀ ਯਾਤਰਾ ਸਫਲ ਰਹੇ ਜੀ 🙏🙏🙏🙏🙏

  • @gurbanssingh2732
    @gurbanssingh2732 ปีที่แล้ว +1

    Waheguru Waheguru ji
    Good video