‘ ਝੁਠਿੱਆਂ ਦੇ ਝੁੰਡ ਵਿੱਚ ਸੱਚ ਕਹਿ ਕੇ ਜਦੋਂ ਮੈਂ ਇਕੱਲਾ ਰਹਿ ਗਿਆ ਸਤਿਗੁਰਾਂ ਨੂੰ ਯਾਦ ਕਿੱਤਾ ਤਾਂ ਸਵਾ ਲੱਖ ਹੋ ਗਿਆ’ Thank you Punjabi podcast for bringing such a great personality on your show. God bless you Sangtaar🙏
Sangtar ji! Surjit ji! Thank you for the compassion! I am a Telugu speaker moved with family to DC. I am learning Punjabi because of you. Your diction is so similar to Daccani , Hyderabadi! I hear what my dad used to speak as I was a child!
Sangtar paji Mai sab episode dekhe but Kadi massg ne Kita jina nu tusi hun lai ki aye aa Mai bot wada mureed aa ohna da Nd bud rub kol duya eh he aa bas ki oh eda he sady vich vasde Rehan Nd chad de Kala Ch raho tusi ve god bless them
Prof Mohan Singh di jhute bachan wali gal bahut badhiya lagi. Pattar Sahib nu bahut bari rubru sunand da moka milya. Par una nu har bar sun ke hamesha achha lagda hai. Podcast vich lagatar banagi introduce Karan layi dhanbad.
Sangtar bhaji tuhada bahut vada uprala hai jo tushi public de naal vakh vakh shakhsiyata de experience public de naal sanje karde ho te new generation nu ohna de experience to bahut kujh sikhan nu milda hai
Suney suney raahan vich koi koi pair a..., dil hi udas a te baki sab khair a,.. sangtar bro. Thoda koti koti dhanwad s. SURJEET PATER SAHAB jihe mahan Viyaktitav de darshan karvaye 🙏
Sangtar bhaji , bauhat bauhat shukriya Veer Ji, bauhat hi vadhiya Galbaat ,Te Pattar Sahib Ji ,kehre Shabda vich aap Ji di sift Bian kariye janab, Bas Satkar ,te Mohabbatan, yug yug Jio babio
ustada’n nu salaam a g Patar saab🙏🏽. sade college aye c patar saab mukandpur. fateh bulon da moka milea c. waheguru sda tandrust rakhe maa boli de heere nu
Ehe interview sun ke mann ashaant hogya. Mere maa peyo kehnde ne ki main apni bachi nu punjabi sikhawa, punjab laike awa, culture sikhugi meri bachi. Par punjab wich tan aap hindi english bolde ne bache. Je eho sikhna tan ethe canada wich wdia sikhlugi meri bachi.
Surjit Pattar and late Prof.yMohan Singh was my teachers when I was studying B.Sc.Agriculture yhonours in Plsntz Protection in 1975.Surjut Pattar grew old. I am Retd.SeniorManager of Punjab National banko
ਅਸੀਂ ਇੱਥੇ ਲੰਡਨ ਹੈਰੋ ਦੇ ਜੰਮ-ਪਲ ਹਾਂ ਜੀ। ਪੰਜਾਬੀ ਮਾਮਾ ਪਾਪਾ ਨਾਲ ਬੋਲਦੇ ਹਾਂ ਪਰ ਸਾਡੀ ਆਪਸੀ ਬੋਲੀ ਅੰਗਰੇਜ਼ੀ ਹੀ ਹੈ ਜੀ। ਪਰ ਘਰ ਤੇ ਗੁਰਦੁਆਰਾ ਸਾਹਿਬ ਵਿਚ ਪੰਜਾਬੀ ਹੀ ਬੋਲਦੇ ਹਾਂ ਜੀ। ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਸੁਣ ਕੇ ਦੇਖ ਕੇ 🙏❤️🙏
ਬਹੁਤ ਵੱਡੀ ਗੱਲ ਆ ਜੋ ਤੁਸੀਂ ਪੰਜਾਬੀ ਨੂੰ ਇੰਗਲੈਂਡ ਵਿੱਚ ਵੀ ਜਿੰਦਾ ਰੱਖਿਆ ਬਾਈ
ਤੁਸੀਂ ਪੰਜਾਬੀ ਵੀ ਬਹੁਤ ਵਧੀਆ ਲਿਖ ਲੈਂਦੇ ਹੋ। ਸ਼ਾਬਾਸ਼
@@tattoistdeep3108 😍🙏 ਧੰਨਵਾਦ ਜੀ
@@goguisukwinder617 ਧੰਨਵਾਦ ਜੀ 😍🙏
‘ ਝੁਠਿੱਆਂ ਦੇ ਝੁੰਡ ਵਿੱਚ ਸੱਚ ਕਹਿ ਕੇ ਜਦੋਂ ਮੈਂ ਇਕੱਲਾ ਰਹਿ ਗਿਆ ਸਤਿਗੁਰਾਂ ਨੂੰ ਯਾਦ ਕਿੱਤਾ ਤਾਂ ਸਵਾ ਲੱਖ ਹੋ ਗਿਆ’ Thank you Punjabi podcast for bringing such a great personality on your show. God bless you Sangtaar🙏
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਨਿਰੂ ਜੀ 🙏🙏🙏
Ĺ00
@@sarajmanes4505 😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃😃
@@sarajmanes4505 the
Waheguru
ਰੂਹ ਦੀ ਖੁਰਾਕ ਨੇ ਏਹੋ ਜਿਹੀਆਂ ਮੁਲਾਕਾਤਾਂ!!!!ਬਹੁਤ ਵਧੀਆ ਉਪਰਾਲਾ ਸੰਗਤਾਰ ਸਾਬ👌🏼👌🏼
ਝੁਠਿੱਆਂ ਦੇ ਝੁੰਡ ਵਿੱਚ ਸੱਚ ਕਹਿ ਕੇ ਜਦੋਂ ਮੈਂ ਇਕੱਲਾ ਰਹਿ ਗਿਆ ਸਤਿਗੁਰਾਂ ਨੂੰ ਯਾਦ ਕਿੱਤਾ ਤਾਂ ਸਵਾ ਲੱਖ ਹੋ ਗਿਆ.
ਧੰਨਵਾਦ ਸੰਗਤਾਰ ਜੀ। ਪੰਜਾਬੀ ਪੌਡਕਾਸਟ ਦੇ ਨਾਲ ਤੁਹਾਡੀ ਬਹੁਤ ਵਧੀਆ ਕੋਸ਼ਿਸ਼, ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਸਾਡੇ ਸਾਹਮਣੇ ਲਿਆਉਣ ਲਈ.. ਇੱਕ ਵਾਰ ਫਿਰ ਧੰਨਵਾਦ
ਸਤਿਕਾਰਯੋਗ ਸੰਗਤਾਰ ਭਾਅ ਜੀ,,ਤੂਹਾਡਾ ਬਹੁਤ ਵਧੀਆ ਉਪਰਾਲਾ ਹੈ,,ਖਾਸ ਕਰਕੇ ਮੈਨੂੰ ਬਹੁਤ ਪਸੰਦ ਹੈ,, ਤੁਸੀਂ ਪਾਤਰ ਸਾਹਿਬ ਹੋਰਾਂ ਨਾਲ ਰੁਬਰੂ, ਕੀਤਾ,, ਤੁਹਾਡਾ ਦਿਲੋਂ ਧੰਨਵਾਦ ਜੀ,, ਮੇਰੇ ਚੈਨਲ ਖੁੰਢ ਪੰਜਾਬ ਦੇ ਤੌ, ਬਲਬੀਰ ਸਿੰਘ ਢੱਡੇ ਜ਼ਿਲ੍ਹਾ ਬਠਿੰਡਾ
"ਖ਼ੂਬ ਨੇ ਝਾਂਜਰਾਂ ਛਣਕਣ ਦੇ ਲਈ
ਕੋਈ ਚਾਅ ਵੀ ਦੇ ਨੱਚਣ ਦੇ ਲਈ"
ਪਾਤਰ ਸਾਬ੍ਹ 💘
ਕੀ ਹੈ ਜੇ ਤੇਰੇ ਸ਼ਹਿਰ ਚ ਮਸ਼ਹੂਰ ਹਾਂ
ਜੇ ਨਜ਼ਰ ਤੇਰੀ ਵਿੱਚ ਨਾ ਮਨਜ਼ੂਰ ਹਾਂ
ਸੁਰਜੀਤ ਸਿੰਘ ਪਾਤਰ ਜੀ ❤️
ਸੀਨੇ ਉਤਲੇ ਤਗ਼ਮਿਆਂ ਦਾ ਕੀ ਕਰਾਂ,
ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ...
ਬਹੁਤ ਵਧੀਆ ਸੰਗਤਾਰ ਭਾਜੀ 👍 ਮਹਾਨ ਬੰਦੇ ਦੀ ਹਰ ਗੱਲ ਵਿੱਚ ਵਜ਼ਨ ਹੁੰਦਾ ਹੈ । ਤੁਹਾਡੀ ਦੇਬੀ ਭਾਜੀ ਨਾਲ ਵੀ ਗੱਲ-ਬਾਤ ਬਹੁਤ ਵਧੀਆ ਸੀ ਤੇ ਹੁਣ ਅੱਗੇ ਆਉਣ ਵਾਲੇ ਸਮੇਂ ਚ ਘੁੱਗੀ ਭਾਜੀ ਦੀ ਉਡੀਕ ਰਹੇਗੀ । ਪਰਮਾਤਮਾ ਕਰੇ, ਤੁਸੀ ਇਸੇ ਤਰਾਂ ਪੰਜਾਬੀ ਸੱਭਿਆਚਾਰ ਤੇ ਬੋਲੀ ਦੀ ਸੇਵਾ ਕਰਦੇ ਰਹੋ
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਸਾਨੂੰ ਮਾਣ ਹੈ ਕਿ ਅਸੀਂ ਪਾਤਰ ਸਾਹਬ ਦੇ ਯੁੱਗ ਵਿੱਚ ਜੀਅ ਰਹੇ ਹਾਂ 🙏
Ainna maan na kr y he is nothing more than a good poet
Cz once he wrote kavita on baisakhi nd it can show his intention about sikhs
Sangtar ji!
Surjit ji!
Thank you for the compassion!
I am a Telugu speaker moved with family to DC. I am learning Punjabi because of you.
Your diction is so similar to Daccani , Hyderabadi!
I hear what my dad used to speak as I was a child!
ਸੰਗਤਾਰ ਵੀਰ, ਪਾਤਰ ਸਾਹਿਬ ਨਾਲ ਇਸ ਬੜੀ ਹੀ ਪਿਆਰੀ ਤੇ ਮਿਆਰੀ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ ❤🙏❤ ਇਸ ਮਾਖਿਓਂ ਮਿੱਠੀ ਅਵਾਜ਼ ਦੇ ਰਸ ਭਰੇ ਸੁਆਦ ਨਾਲ ਅੰਦਰੂਨੀ ਅਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ।
ਉਮਰ ਦੇ ਨਿੱਜੀ ਤਜਰਬੇ ਦੇ ਨਾਲ ਨਾਲ ਮਾਂ ਬੋਲੀ ਵਾਲਾ ਨਿੱਘਾ ਪਿਆਰ ਪਾਲਣ ਵਾਲੇ ਪਾਤਰ ਦੁਨੀਆ ਭਰ ਦੇ ਹਰ ਸਮਾਜ ਲਈ ਬਹੁਤ ਜ਼ਰੂਰੀ ਹੁੰਦੇ ਨੇ । ਸਾਨੂੰ ਮਾਣ ਹੈ ਕਿ ਸਾਡੇ ਕੋਲ ਸੁਰਜੀਤ ਪਾਤਰ ਜੀ ਹਨ । ❤🙏❤
ਪਾਤਰ ਸਾਹਿਬ ਪੰਜਾਬੀ ਸਾਹਿਤ ਦਾ ਮਾਣਮੱਤਾ ਹਸਤਾਖ਼ਰ ਏ । ਪ੍ਰਭਾਵਸ਼ਾਲੀ ਗੱਲਬਾਤ ਸੁਣ ਕੇ ਰੂਹ ਆਨੰਦਿਤ ਹੋ ਗਈ ਏ ਜੀ
Sangtar paji Mai sab episode dekhe but Kadi massg ne Kita jina nu tusi hun lai ki aye aa Mai bot wada mureed aa ohna da Nd bud rub kol duya eh he aa bas ki oh eda he sady vich vasde Rehan Nd chad de Kala Ch raho tusi ve god bless them
ਇਸੇ ਵਿਸ਼ੇ ਤੇ ਪਾਤਰ ਸਾਹਬ ਦੀ ਇਕ ਬਹੁਤ ਵਧੀਆ ਲਿਖਤ ਆ "ਸ਼ਬਦਕੋਸ਼" ਸ਼ਾਇਦ ਜ਼ਿਕਰ ਕਰਨਾ ਭੁੱਲ ਗਏ
ਬਹੁਤ ਹੀ ਵਧੀਆ ਪਾਤਰ ਸਾਹਿਬ ਪ੍ਰਾਈਵੇਟ ਸਕੂਲਾਂ ਨੇ ਪਿੰਡਾਂ ਦੇ ਬਚਿਆਂ ਨੂੰ ਹਿੰਦੀ ਬੋਲਣ ਲਾ ਦਿੱਤਾ
Me kala savage lakh ho gia. Wah wah wah ji
ਪੰਜਾਬੀ ਬੋਲੀ ਸਾਡੀ ਮਾਂ ਏਂ,
ਸਾਡਾ ਇਹਦੇ ਕਰਕੇ ਨਾਂ ਏਂ।
ਸੰਗਤਾਰ ਭਾਜੀ ਚੱੜਦੀ ਕਲਾ ਵਿੱਚ ਰਹੋ ਜੀ
ਬਹੁਤ ਵਧੀਆ ਜੀ ਅਨੰਦ ਆ ਗਿਆ ਵੀਰੇ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ
Prof Mohan Singh di jhute bachan wali gal bahut badhiya lagi. Pattar Sahib nu bahut bari rubru sunand da moka milya. Par una nu har bar sun ke hamesha achha lagda hai. Podcast vich lagatar banagi introduce Karan layi dhanbad.
ਸੰਗਤਾਰ ਬਾਈ ਜੀ ਸਤਿ ਸ੍ਰੀ ਅਕਾਲ
ਸੁਰਜੀਤ ਪਾਤਰ ਜੀ ਜਿਉਂਦੇ ਵੱਸਦੇ ਰਹੋ
Oh wah bhaji. Just the fact that you got Patar sir on the show is amazing. Great work. Keep it up bhaji.
ਸੰਗਤਾਰ ਜੀ ਪਾਤਰ ਸਾਹਿਬ ਹੁਣਾ ਨੂੰ ਵੇਖ ਹੀ ਲਾਈਕ ਕਰ ਦਿੱਤਾ । ਧੰਨਵਾਦ ਤੁਹਾਡਾ ।
Sangtar bhaji tuhada bahut vada uprala hai jo tushi public de naal vakh vakh shakhsiyata de experience public de naal sanje karde ho te new generation nu ohna de experience to bahut kujh sikhan nu milda hai
ਤੁਹਾਡੀ ਗੱਲਬਾਤ ਸੁਣਨਾ ਬਹੁਤ ਅਨੰਦ ਮਈ ਸੀ , ਆਪਣੇ ਕੰਮ ਦੀ ਵੀ ਲਗਾਤਾਰਤਾ ਰੱਖਣੀ ਪਈ ਅਤੇ ਤੁਹਾਡੀ ਗੱਲਬਾਤ ਵੀ ।ਧੰਨਵਾਦ ਸੰਗਤਾਰ ਭਾਜੀ 🙏🏼🙏🏼 ਮੈਂ ਤੁਹਡਾ ਕੋਈ ਕੀਤਾ ਕੰਮ ਸੁਨਣ ਤੋਂ ਕਦੀ ਵਾਂਝਾ ਨਈਂ ਰਿਹਾ ਚਾਹੇ youtube ਹੋਵੇ ਚਾਹੇ ਕਿਤੋਂ ਵੀ ਕੁੱਛ ਲੱਭ ਜਾਵੇ । ਭਾਜੀ ਪੋਡਕੈਸਟ ਤੋਂ ਬਿਨਾ ਵੀ ਕੁੱਛ ਸਾਨੂ ਪਰੋਸਦੇ ਰਿਹਾ ਕਰੋ ਦਿੱਲ ਲੱਗਾ ਰਹਿੰਦਾ ਤੁਹਾਡੀਆ ਕਹਾਣੀਆ ਗੱਲਾਂ ਨਾਲ ।ਮੈਂ ਧੰਨਵਾਦ ਕਰਦਾ ਤੁਹਾਡਾ ਅਤੇ ਪਾਤਰ ਸਾਬ ਜੀ ਦਾ ਵਲੈਤ ਵਾਲੇ ਸਰੋਤਿਆ ਵਲੋਂ 🏴🙏🏼🙏🏼
Suney suney raahan vich koi koi pair a..., dil hi udas a te baki sab khair a,.. sangtar bro. Thoda koti koti dhanwad s. SURJEET PATER SAHAB jihe mahan Viyaktitav de darshan karvaye 🙏
ਪਾਤਰ ਤੇ ਸਗਤਾਰ ਜੀ ਧੰਨਵਾਦ ਕਰਦਾ ਹਾਂ ਜੀ
Very nice. ਬਹੁਤ ਹੀ ਵਧੀਆ
Es episode layi bus ik hi word aa sangtar g, unbelievable
ਪਾਤਰ ਸਾਹਿਬ ਵਰਗੇ ਪਾਤਰ ਦੇ ਸੰਗ ਦਿਲ ਦੀ ਤਾਰ ਤੇ ਤੁਣਕਾ ਮਾਰਨ ਲਈ ਤੁਸੀ ਵਧਾਈ ਦੇ ਪਾਤਰ ਹੋ ਸੰਗਤਾਰ ਜੀ।
ਸੰਗਤਾਰ ਵੀਰ ਵਧਾਈ ਦੇ ਪਾਤਰ ਹਨ
ਜਿਨ੍ਹਾਂ ਨੇ ਉਸਤਾਦ ਪਾਤਰ ਸਾਹਿਬ ਨੂੰ
ਰੁਬਰੂ ਕਰਵਾਇਆ ਧੰਨਵਾਦ ਜੀ
Noor peher de tadke wargi gall baat . Dhanwaad sangtar bhaji patar saab nu podcast vich lioun layj
Sangtar bhaji , bauhat bauhat shukriya Veer Ji, bauhat hi vadhiya Galbaat ,Te Pattar Sahib Ji ,kehre Shabda vich aap Ji di sift Bian kariye janab, Bas Satkar ,te Mohabbatan, yug yug Jio babio
Love listening to the Punjabi podcast! ਬਹੁਤ ਬਹੁਤ ਮੁਬਾਰਕਾਂ!! 💗🌸
Bah bai ji, Boht badhiya kita aihna nal podcast krke
ustada’n nu salaam a g Patar saab🙏🏽. sade college aye c patar saab mukandpur. fateh bulon da moka milea c. waheguru sda tandrust rakhe maa boli de heere nu
ਸੁਰਜੀਤ ਪਾਤਰ ਸਾਹਿਬ ਜੀ ਨੂੰ ਹਨੇਰੇ ਵਿੱਚ ਸੁਲਗਦੀ ਵਰਣ-ਮਾਲਾ ਕਿਤਾਬ ਲਈ ਸਾਹਿਤਿਕ ਅਕਾਦਮੀ ਪੁਰਸਕਾਰ ਮਿਲਿਆ ਸੀ, ਇਸ ਕਿਤਾਬ ਦਾ ਅੰਗਰੇਜੀ ਵਿੱਚ ਤਰਜਮਾ ਸੰਗਤਾਰ ਭਾਜੀ ਨੇ ਹੀ ਕੀਤਾ ਸੀ।
ਅੱਜ ਸਾਹਿਤਕ ਮਹੌਲ ਚ ਪਤਾ ਹੀ ਨਾ ਲੱਗਾ ਕਦੋਂ ਵੇਲ਼ਾ ਵਹਿ ਗਿਆ ,ਬੜਾ ਚੰਗਾ ਲੱਗਾ ਪਾਤਰ ਸਾਹਿਬ ਨੂੰ ਸੁਲ਼ਝੀਆਂ, ਧੁਰ ਅੰਦਰੋਂ ਨਿਕਲ਼ੀਆਂ ਗੱਲਾਂ ਕਰਦਿਆਂ ਤੇ ਸੰਗਤਾਰ ਨੂੰ ਸਾਥ ਦਿੰਦਿਆਂ।ਵਧਾਈ ਦੇ ਪਾਤਰ ਓ।
ਬਹੁਤ ਵਧੀਆ ਉਪਰਾਲਾ ਤੁਹਾਡਾ ਸੰਗਤਾਰ ਭਾਜੀ
boht vadiya jii,Ustadan de rubru🙏
ਬੇਸ਼ਕੀਮਤੀ...
Dabi ustad de ustad g hsde vsde rho g
ਧੰਨਵਾਦ ਬਾਈ ਜੀ
ਬਹੁਤ ਸੁਹਾਵੀ ਮੁਲਾਕਾਤ । ਜਿਊਦੇ ਰਹੋ ਪੰਜਾਬੀ ਬੋਲੀ ਨੂੰ ਸਾਹ ਦੇਣ ਵਾਲਿਓ
Bhot khoob🙌🙌🙌👏👏👏
Dil baago baag ho gya gallan sunn ke ❤️❤️
Good job Sangtar. I listen to your podcast everyday, learn a lot from various guests. Keep them coming...
Program sun ke bahut Sona Laga
ਵਿਰਸੇ ਨੂੰ ਸਾਂਭਣ ਦਾ ਵੱਡਾ ਅਰ ਸਾਰਥਕ ਯਤਨ ਤੁਹਾਡਾ ਇਹ ਪੌਡਕਾਸਟ ਵੀ ਬੜਾ ਮੁਬਾਰਕ ਹੈ ਪਿਆਰਿਓ🤞👌🙏🌿
ਬਹੁਤ ਖੂਬਸੂਰਤ ,,,,, 🙏🙏🙏
ਸਿਜਦਾ ਦੋਵੇਂ ਸਖਸ਼ੀਅਤਾਂ ਨੂੰ,🙏🙏
ਕਿਆ ਬਾਤ , ਬਹੁਤ ਵਧੀਆ ਜੀ
HAnji Sangtaar Bai g sat shri Akaal...
Ehe interview sun ke mann ashaant hogya. Mere maa peyo kehnde ne ki main apni bachi nu punjabi sikhawa, punjab laike awa, culture sikhugi meri bachi. Par punjab wich tan aap hindi english bolde ne bache. Je eho sikhna tan ethe canada wich wdia sikhlugi meri bachi.
ਪੰਜਵੀਂ ਵਾਰ ਸੁਣ ਰਿਹਾ ਹਾਂ ਸੰਗਤਾਰ ਵੀਰ
ਜਿਹੜੀ ਗੱਲ ਤੁਸੀ ਸਾਲ ਪਹਿਲਾ ਕਹਿ ਦਿੱਤੀ ਹੀ
ਉਹ ਅੱਜ ਬਿਲਕੁੱਲ ਸਹੀ ਸਿੱਧ ਹੋ ਗਈ ਹੈ ਜੀ
thank you sangtar bhaji ❣
Waah!!! Thanks 🙏
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਉਪਰਾਲਾ ਵੀਰ ਜੀ। ਜਾਰੀ ਰੱਖੋ ਜੀ
ਬਹੁਤ ਵਧੀਆ ਲੱਗਿਆ ਸੰਗਤਾਰ ਜੀ ਇਹ ਇੰਟਰਵਿਊ ਸੁਣਕੇ।
ਪੰਜਾਬੀ ਪੋਡਕਾਸਟ 👍🏻👍🏻👍🏻👍🏻👍🏻♥️❤️
ਵਾਹ ਜੀ ਵਾਹ .. ਬਹੁਤ ਖ਼ੂਬ
Patar Saab agreat poetand personality thanks sagtar ji
We r blessed have writer like sarjit pater waiting for u Montreal hopefully see u soon God bless all of us all the world
ਬਹੁਤ ਵਧੀਆ ❤️❤️
ਪਾਤਰ ਸਾਬ੍ਹ ,, ਸੰਗਤਾਰ ਭਾਜੀ,,
ਸਤਿ ਸ਼੍ਰੀ ਅਕਾਲ ਜੀਓ॥
Tuhada a podcast dekh k mai bhut Punjabi de nawe words sikhe a so thank you paji waheguru mehar kare tade te hamesha
ਸਤ ਸ੍ਰੀ ਆਕਾਲ ਭਾਜੀ ਜੀ
ਵਾਹ.....😍😍🙏🙏
ਬਹੁਤ ਪਾਏਦਾਰ ਸਾਹਿਤਕ ਦੁਨੀਆਂ ਦੀ ਗੱਲ ਬਾਤ
Surjit Pattar and late Prof.yMohan Singh was my teachers when I was studying B.Sc.Agriculture yhonours in Plsntz Protection in 1975.Surjut Pattar grew old. I am Retd.SeniorManager of Punjab National banko
bahut vadia ji
Dhanwaad podcasts de lai
Great Legend g salute Ji good job keep its up ji 🙏🙏
ਰੂਹ ਆਨੰਦਿਤ ਹੋ ਗਈ ਬਾਬਾ ਬੋਹੜ ਪਾਤਰ ਸਾਹਿਬ ਸੁਣ ਕੇ। ਸਿਰਾ..... ਪਿਆਰਿਓ।
ਬਹੁਤ ਵਧੀਆ ਗੱਲ ਬਾਤ
Bhut hi vidiya ji
Bahut khoob !
Great work ji
Awesome 👍
Good job to bring him on here thnks bro
Patar Saab, Pride our our Pind and era. Thank you Sangtar Jee. Please interview also Deedar Singh Paredesi if possible Thanks!
ਬਹੁਤ ਵਧੀਆ ਗੱਲਬਾਤ ।
👍🏻
Jio Vira g
Verry nice veer g good job
Good Interview
Sat shri akal Bai ji
ਦੋ ਮਹਾਨ ਵਿਅਕਤੀ ਦੀ ਗੱਲ ਸੁਣ ਕੇ ਦਿਲ ਗਦ ਗਦ ਹੋ ਗਿਆ
Bahut sunder galbaat 🙏
God bless both of you ki Birsa sahab ke Rakha gaya hai
ਮਾਸਟਰ ਸੰਗਤਾਰ ਜੀ tuse ਤਿੰਨੋਂ ਭਰਾ ਹਮੇਸ਼ਾ। ਪਸੰਦੀਦਾ ਕਲਾਕਾਰ ਰਹੇ ਹੋ ਮੇਰੇ ਤੇ ਮੇਰੇ ਡੈਡੀ ਜੀ ਦੇ
ਬਹੁਤ ਮਜ਼ਾ ਆਉਂਦਾ
Bhut khoob
Very good.
Good. Sir. Ji
Very nice 👍🏽 thanks
ਬਹੁਤ ਵਧੀਆ ਜੀ ਮਜ਼ਾ ਆਇਆ ਗੱਲਬਾਤ ਸੁਣ ਕੇ
ਸੰਗਤਾਰ ਭਰਾਵਾ ਤੇਰੀ ਭਾਸ਼ਾ ਨਜ਼ਮਾਂ ਤੋਂ ਵੀ ਨੇੜੇ ,
ਸਾਦੇ ਜਏ ਅਲਫਾਜ਼ ਤੁਹਾਡੇ ਬਹੁਤੇ ਨਹੀਂ ਲਫੇੜੇ ,
ਜੀ ਕਰਦੈ ਮੈਂ ਇੱਕ ਦਿਨ ਉੱਡ ਕੇ ਆ ਜਾਵਾਂ ਤੇਰੇ ਕੋਲ ,
ਸੱਚੀ ਬੜੇ ਪਿਆਰੇ ਲੱਗਣ ,ਜੋ ਬੋਲੇਂ ਸੁਭਾਵਿਕ ਬੋਲ ,
ਕਮਾਲ ਕਰਤੀ ਸੁਰਜੀਤ ਸਾਹਬ ਨੇ👑👑ਸਹੀ ਗੱਲ ਏ ਕਵੀ ਨੂੰ ਬੱਸ ਝੂਟੇ ਹੀ ਬਚਦੇ ਨੇ,ਹੋਰ ਕੁਝ ਨਹੀਂ ਬਚਦਾ😆😆😆😆❤️❤️❤️❤️ਫੇਰ ਸਹੀ ਗੱਲ ਏ,ਸ਼ਾਇਰੀ ਸ਼ਾਇਰ ਦੇ ਬੱਸ ਵਿਚ ਵੀ ਨਹੀਂ ਹੁੰਦੀ 😂😂😂
ਸੁਰਜੀਤ ਪਾਤਰ ਜੀ ਪੰਜਾਬੀ ਦਾ ਇੱਕ ਅੰਬਰ 👍👍
Very very nice, the greatest legend of ours