ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਦਾ ਸਲਾਮਤ ਰਹਿਣ ਪਾਤਰ ਸਾਹਿਬ
ਸ਼ਿਵ ਕੁਮਾਰ ਬਟਾਲਵੀ ਜੇ ਨੂੰ ਗਏ ਕਰੀਬ 40 ਸਾਲ ਹੋ ਗਏ ਅਸੀਂ ਹਾਲੇ ਤਕ ਉਹਨਾਂ ਨੂੰ ਭੁੱਲ ਨਹੀਂ ਸਕੇ ਤੇ ਹੁਣ ਇਕ ਹੋਰ (ਸ਼ਿਵ ਕੁਮਾਰ ਬਟਾਲਵੀ ) ਸੁਰਜੀਤ ਪਾਤਰ ਜੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਥਾਂ ਬਖਸ਼ਣ।
ਵਾਹ ਸ਼ਬਦਾਂ ਦਾ ਜਾਦੂਗਰ 🙏🙏🙏🙏
Salute to Patar Sahib.
ਵਾਹ!✅🙏
ਇੱਕ ਸੀ ਪਾਤਰ.... ਅਜੇ ਨਈਂ ਹੋਈ ਮੌਤ ਗੀਤ ਦੀ, ਮੌਤ ਗੀਤ ਦੀ ਕਦੇ ਨਈਂ ਹੁੰਦੀਸ਼ਬਦਾਂ ਦੀ ਦਰਗਾਹੇ ਬੈਠੀ, ਮੌਤ, ਗੀਤ ਨੂੰ ਲੋਰੀ ਦਿੰਦੀ,ਸ਼ਮਾਦਾਨ ਦੇ ਹੇਠ ਹਨ੍ਹੇਰੇ ਦੀ ਕੁਝ ਹੋਂਦ ਬਚੀ ਹੈ ਹਾਲੇ ਸੂਰਜ ਆਖਿਰ ਚੜ੍ਹ ਹੀ ਜਾਂਦਾ ਹੈ ਮੂੰਹ ਜੋਰ ਸਮੇਂ ਦੀ ਚਾਲੇ।' ਪਾਤਰ ' ਹਾਲੇ ਸੀ ਨਈਂ ਹੋਇਆ, ਪਾਤਰ ਹੈ ਤੇ ਸਦਾ ਰਹੇਗਾਇਹਨਾਂ ਪੌਣਾਂ, ਬਿਰਖਾਂ ਵਿੱਚੋਂ, ਜਾਂ ਫ਼ਿਰ ਆਪਣਿਆਂ ਪੁਰਖਾਂ ਵਿੱਚੋਂ,ਕਵਿਤਾ ਵਿੱਚ, ਕਿਤਾਬਾਂ ਵਿੱਚੋਂ, ਸੋਚਾਂ, ਹਰਫ਼ਾਂ, ਖ਼ਾਬਾਂ ਵਿੱਚੋਂ ਉਹ ਆਪਣੀ ਗੱਲ ਫੇਰ ਕਹੇਗਾ।' ਪਾਤਰ ' ਛੇਤੀ ਸੀ ਨਹੀਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ। ਸੀ, ਤਾਂ ਹਾਲੇ ' ਸ਼ਿਵ ' ਨਈਂ ਹੋਇਆ, ਸੀ, ਤਾਂ ਹਾਲੇ ਪਾਸ਼ ਨਈਂ ਹੋਇਆਚਾਨਣ ਜਿਉਂਦੇ- ਮਰਦੇ ਰਹਿੰਦੇ, ਖ਼ਾਲੀ ਕਦੇ ਅਕਾਸ਼ ਨਈਂ ਹੋਇਆ,ਇਹ ਵੀ 'ਸੱਚ ' ਅਕਾਸ਼ ਜਿਹਾ ਏ, ਇਹ ਫ਼ਿਰ ਕਿੱਦਾਂ ਮਰ ਜਾਊਗਾ ਹਾਲੇ ਮੁੱਕਿਆ ਨਹੀਂ ਉਦਾਸੀ, ਨਾ ਮੂਸੇਵਾਲਾ ਹੀ ਮੋਇਆ,ਜਦ ਕੋਈ ਸ਼ਿਅਰ ਜਵਾਨ ਹੋਇਗਾ, ਜਦ ਕੋਈ ਕਵਿਤਾ ਸਾਹ ਭਰੇਗੀ ਜਦ ਕਿੱਸਾਕਾਰਾਂ ਦੀ ਸਰਦਲ ਤੇ ਕੋਈ ਨਜ਼ਮ ਅਦਾਬ ਕਰੇਗੀ,ਆਪਣੀ ਨਾਜ਼ੁਕ ਛੋਹ ਧਰੇਗੀ ਮਾਂ ਬੋਲੀ ਦਿਆਂ ਅੱਖਰਾਂ ਵਿੱਚੋਂ ਪਾਤਰ ਆਪੇ ਉੱਠ ਬਹੇਗਾ।' ਪਾਤਰ ' ਛੇਤੀ ਸੀ ਨਈਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।
ਪਾਤਰ ਸਾਹਿਬ ਸਤਿਸਰੀ ਆਕਾਲ ਮੈ ਬਾਬਾ ਬੁੱਢਾ ਸਾਹਿਬਕਾਲਜ ਚ ਆਪ ਜੀ ਦਾ ਸ਼ਗਿਰਦ ਰਿਹਾ ਅਜ ਉਹ ਯਾਦਫਿਰ ਤਾਜਾ ਹੋ ਗਈ ਰਬ ਕਰੇਤੁਸੀਂ ਸੇਹਤਮੰਦ ਰਹੋ ਤੇ ਅਗੇਵਧਦੇ ਜਾਵੋ
@meghrajsharma5721 ਮੇਘਰਾਜ ਤੇਰੀ ਦੁਆ ਹੁਣ ਅਗਲੇ ਜਨਮ ਲਈ ਸੁਰੱਖਿਅਤ ਰੱਖ ਲਈ ਹੈ ਰੱਬ ਨੇ, ਲੱਗੇਗੀ ਜਰੂਰ ਕਿਓਂ ਕਿ ਮੈਂ ਜਾਣਦੇ ਇਹ ਹਿਰਦੇ ਦੀ ਡੂੰਘਾਈ ਵਿਚੋਂ ਨਿਕਲੀ ਹੈ, ਇੱਕ ਦੌਰ ਵਧੀਆ ਸੀ ਯਾਦ ਆ ਗਿਆ
Dr. Sahib ji you are a legend of poetry ❤❤
Good job
ਸੁਰਜੀਤ ਹਮੇਸ਼ਾ ਸੁਰਜੀਤ ਹੀ ਰਹੇਗਾ ,ਸੁਰਜੀਤ ਕਦੇ ਵੀ ਮਰ ਨਹੀਂ ਸਕਦਾ ,ਉਹ ਸਾਡੀ ਰੂਹ ਅੰਦਰ, ਸਾਰੇ ਦਿਲ ਅੰਦਰ ਸਾਡੇ ਜਿਹਨ ਅੰਦਰ , ਹਮੇਸ਼ਾ ਜਿਉਂਦਾ ਜਾਗਦਾ ਸੁਰਜੀਤ ਰਹੇਗਾ , ਇੱਕ ਮਹਾਨ ਦਰਵੇਸ਼ ਦੇ ਚਰਣਾਂ ਵਿੱਚ ਸੋ ਵਾਰੀ ਪ੍ਰਣਾਮ ਹੈ ।
ਬਹੁਤ ਯਾਦ ਆਉਣੀ ਸਰ ਤੁਹਾਡੀ😢😢😢
God bless u miss u from montreal
ਬਹੁਤ ਖੂਬ ਵਿਚਾਰ. ਤੁਹਾਡਾ ਸੁਪਨਾ ਸੱਚ ਹੋ ਕੇ ਰਹੇਗਾ.
ਨਹੀਉਂ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ।
ਪਾਤਰ ਸਾਹਿਬ ਜੀ ਬਾ ਕਮਾਲ ਬਹੁਤ ਖੂਬਸੂਰਤ ।
Je ayi patjhar ta fir ke hai, tu agali rutt ch yakeen rakhin . Main labh ke lyona kalma kiton tu fullan jogi jmeen rakhin. 🙏🙏🙏💐💐💐 RIP Legend 😢😢😢 ਹੋ ਸਕੇ ਤਾਂ ਵਾਪਸ ਆਉਣਾ ਮਾਂ ਬੋਲੀ ਨੂੰ ਆਪ ਦੀ ਬਹੁਤ ਜ਼ਰੂਰਤ ਹੈ।
waahh kyaa kamal ee patar saab,,,jeonde rehn
Very very emotional 😢 🙏🙏🙏
At 21 min.
Only living legend punjabi language.
👌👏☝🏻
La jabaab peshkari thanks
👌👍🙏
❤❤
Patar sahib no gurusar sudhar mila c in 1974 jado asi ba 2nd bitch c parmatma chardi kalan cha rakha
😞 so sad
So sad
What is connection between Singh and Punjabi Boli?
Written in response to comment calling him gadar of Punjabi boli because he doesn’t use singh routinely
Vaha Patar tu Patar se hajjarn dila di dadhikan kuoka lahka ta roti Khaka tur janda na
Panjabi boli da gadaar hai sujit patar Jo apne naam nal Singh hi nahi lagaunda
ਸਦਾ ਸਲਾਮਤ ਰਹਿਣ ਪਾਤਰ ਸਾਹਿਬ
ਸ਼ਿਵ ਕੁਮਾਰ ਬਟਾਲਵੀ ਜੇ ਨੂੰ ਗਏ ਕਰੀਬ 40 ਸਾਲ ਹੋ ਗਏ ਅਸੀਂ ਹਾਲੇ ਤਕ ਉਹਨਾਂ ਨੂੰ ਭੁੱਲ ਨਹੀਂ ਸਕੇ ਤੇ ਹੁਣ ਇਕ ਹੋਰ (ਸ਼ਿਵ ਕੁਮਾਰ ਬਟਾਲਵੀ ) ਸੁਰਜੀਤ ਪਾਤਰ ਜੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਥਾਂ ਬਖਸ਼ਣ।
ਵਾਹ ਸ਼ਬਦਾਂ ਦਾ ਜਾਦੂਗਰ 🙏🙏🙏🙏
Salute to Patar Sahib.
ਵਾਹ!✅🙏
ਇੱਕ ਸੀ ਪਾਤਰ....
ਅਜੇ ਨਈਂ ਹੋਈ ਮੌਤ ਗੀਤ ਦੀ, ਮੌਤ ਗੀਤ ਦੀ ਕਦੇ ਨਈਂ ਹੁੰਦੀ
ਸ਼ਬਦਾਂ ਦੀ ਦਰਗਾਹੇ ਬੈਠੀ, ਮੌਤ, ਗੀਤ ਨੂੰ ਲੋਰੀ ਦਿੰਦੀ,
ਸ਼ਮਾਦਾਨ ਦੇ ਹੇਠ ਹਨ੍ਹੇਰੇ ਦੀ ਕੁਝ ਹੋਂਦ ਬਚੀ ਹੈ ਹਾਲੇ
ਸੂਰਜ ਆਖਿਰ ਚੜ੍ਹ ਹੀ ਜਾਂਦਾ ਹੈ ਮੂੰਹ ਜੋਰ ਸਮੇਂ ਦੀ ਚਾਲੇ।
' ਪਾਤਰ ' ਹਾਲੇ ਸੀ ਨਈਂ ਹੋਇਆ, ਪਾਤਰ ਹੈ ਤੇ ਸਦਾ ਰਹੇਗਾ
ਇਹਨਾਂ ਪੌਣਾਂ, ਬਿਰਖਾਂ ਵਿੱਚੋਂ, ਜਾਂ ਫ਼ਿਰ ਆਪਣਿਆਂ ਪੁਰਖਾਂ ਵਿੱਚੋਂ,
ਕਵਿਤਾ ਵਿੱਚ, ਕਿਤਾਬਾਂ ਵਿੱਚੋਂ, ਸੋਚਾਂ, ਹਰਫ਼ਾਂ, ਖ਼ਾਬਾਂ ਵਿੱਚੋਂ
ਉਹ ਆਪਣੀ ਗੱਲ ਫੇਰ ਕਹੇਗਾ।
' ਪਾਤਰ ' ਛੇਤੀ ਸੀ ਨਹੀਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।
ਸੀ, ਤਾਂ ਹਾਲੇ ' ਸ਼ਿਵ ' ਨਈਂ ਹੋਇਆ, ਸੀ, ਤਾਂ ਹਾਲੇ ਪਾਸ਼ ਨਈਂ ਹੋਇਆ
ਚਾਨਣ ਜਿਉਂਦੇ- ਮਰਦੇ ਰਹਿੰਦੇ, ਖ਼ਾਲੀ ਕਦੇ ਅਕਾਸ਼ ਨਈਂ ਹੋਇਆ,
ਇਹ ਵੀ 'ਸੱਚ ' ਅਕਾਸ਼ ਜਿਹਾ ਏ, ਇਹ ਫ਼ਿਰ ਕਿੱਦਾਂ ਮਰ ਜਾਊਗਾ
ਹਾਲੇ ਮੁੱਕਿਆ ਨਹੀਂ ਉਦਾਸੀ, ਨਾ ਮੂਸੇਵਾਲਾ ਹੀ ਮੋਇਆ,
ਜਦ ਕੋਈ ਸ਼ਿਅਰ ਜਵਾਨ ਹੋਇਗਾ, ਜਦ ਕੋਈ ਕਵਿਤਾ ਸਾਹ ਭਰੇਗੀ
ਜਦ ਕਿੱਸਾਕਾਰਾਂ ਦੀ ਸਰਦਲ ਤੇ ਕੋਈ ਨਜ਼ਮ ਅਦਾਬ ਕਰੇਗੀ,
ਆਪਣੀ ਨਾਜ਼ੁਕ ਛੋਹ ਧਰੇਗੀ
ਮਾਂ ਬੋਲੀ ਦਿਆਂ ਅੱਖਰਾਂ ਵਿੱਚੋਂ ਪਾਤਰ ਆਪੇ ਉੱਠ ਬਹੇਗਾ।
' ਪਾਤਰ ' ਛੇਤੀ ਸੀ ਨਈਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।
ਪਾਤਰ ਸਾਹਿਬ ਸਤਿਸਰੀ ਆਕਾਲ ਮੈ ਬਾਬਾ ਬੁੱਢਾ ਸਾਹਿਬ
ਕਾਲਜ ਚ ਆਪ ਜੀ ਦਾ ਸ਼ਗਿਰਦ ਰਿਹਾ ਅਜ ਉਹ ਯਾਦ
ਫਿਰ ਤਾਜਾ ਹੋ ਗਈ ਰਬ ਕਰੇ
ਤੁਸੀਂ ਸੇਹਤਮੰਦ ਰਹੋ ਤੇ ਅਗੇ
ਵਧਦੇ ਜਾਵੋ
@meghrajsharma5721 ਮੇਘਰਾਜ ਤੇਰੀ ਦੁਆ ਹੁਣ ਅਗਲੇ ਜਨਮ ਲਈ ਸੁਰੱਖਿਅਤ ਰੱਖ ਲਈ ਹੈ ਰੱਬ ਨੇ, ਲੱਗੇਗੀ ਜਰੂਰ ਕਿਓਂ ਕਿ ਮੈਂ ਜਾਣਦੇ ਇਹ ਹਿਰਦੇ ਦੀ ਡੂੰਘਾਈ ਵਿਚੋਂ ਨਿਕਲੀ ਹੈ, ਇੱਕ ਦੌਰ ਵਧੀਆ ਸੀ ਯਾਦ ਆ ਗਿਆ
Dr. Sahib ji you are a legend of poetry ❤❤
Good job
ਸੁਰਜੀਤ ਹਮੇਸ਼ਾ ਸੁਰਜੀਤ ਹੀ ਰਹੇਗਾ ,ਸੁਰਜੀਤ ਕਦੇ ਵੀ ਮਰ ਨਹੀਂ ਸਕਦਾ ,ਉਹ ਸਾਡੀ ਰੂਹ ਅੰਦਰ, ਸਾਰੇ ਦਿਲ ਅੰਦਰ ਸਾਡੇ ਜਿਹਨ ਅੰਦਰ , ਹਮੇਸ਼ਾ ਜਿਉਂਦਾ ਜਾਗਦਾ ਸੁਰਜੀਤ ਰਹੇਗਾ , ਇੱਕ ਮਹਾਨ ਦਰਵੇਸ਼ ਦੇ ਚਰਣਾਂ ਵਿੱਚ ਸੋ ਵਾਰੀ ਪ੍ਰਣਾਮ ਹੈ ।
ਬਹੁਤ ਯਾਦ ਆਉਣੀ ਸਰ ਤੁਹਾਡੀ😢😢😢
God bless u miss u from montreal
ਬਹੁਤ ਖੂਬ ਵਿਚਾਰ. ਤੁਹਾਡਾ ਸੁਪਨਾ ਸੱਚ ਹੋ ਕੇ ਰਹੇਗਾ.
ਨਹੀਉਂ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ।
ਪਾਤਰ ਸਾਹਿਬ ਜੀ ਬਾ ਕਮਾਲ
ਬਹੁਤ ਖੂਬਸੂਰਤ ।