ไม่สามารถเล่นวิดีโอนี้
ขออภัยในความไม่สะดวก

Punjabi Podcast - Sangtar and Mangal Hathur 2 (EP23)

แชร์
ฝัง
  • เผยแพร่เมื่อ 2 ธ.ค. 2021
  • Punjabi Podcast - Sangtar and Mangal Hathur 2 (Episode 23)
    In this episode of Punjabi Podcast Mangal Hathur returns to discuss roots of his poetry with plenty of examples. In the end he recites his famous poem Sajjan Da Khooh.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2021 Plasma Records.
    #PunjabiVirsa #PunjabiPodcast #SangtarPodcast

ความคิดเห็น • 138

  • @monusidhu
    @monusidhu 2 ปีที่แล้ว +6

    ਜਮਾਂ ਪਿੰਡੂ ਸੁਭਾਅ ਮੰਗਲ ਜੀ ਦਾ।

  • @fledgemusicgang5859
    @fledgemusicgang5859 2 ปีที่แล้ว +8

    ਦੇਬੀ ਬਾਈ ਜੀ ਤੋਂ ਬਾਅਦ ਮੰਗਲ ਬਾਈ ਬਹੁਤ ਵਧੀਆ ਇਨੰਸਾਨ

  • @jatindersony2033
    @jatindersony2033 2 ปีที่แล้ว +6

    Mangal hathur varge budhijiwi lokan di mere punjab nu bht lorh aa mai bht khush hoya aj da podcast dekh k bki waris brothers nu v bht mubarka es prog lyi 🙏🙏❤️❤️

  • @Noname-vt8xb
    @Noname-vt8xb 2 ปีที่แล้ว +11

    I'm so happy that I have discovered this podcast! So good!

  • @dhanasingh6113
    @dhanasingh6113 2 ปีที่แล้ว +7

    ਮੈਂ ਤੁਹਾਡਾ ਬਹੁਤ ਵੱਡਾ ਫ਼ੈਨ ਹਾਂ ਜੀ,,ਲਿੱਖਣਾਂ ਸਿਖਦਾ ਹਾਂ।ਬਹੁਤ ਵਧੀਆ ਉਪਰਾਲਾ ਜੀ,❤️🙏

  • @balwinderkaurbenipal6277
    @balwinderkaurbenipal6277 2 ปีที่แล้ว +6

    Veere bachpan ch pahuncha ditta👌👌👍👍

  • @jobansandhu3388
    @jobansandhu3388 2 ปีที่แล้ว +4

    ਮੰਗਲ ਭਾਜੀ ਦੀਆਂ ਸੁਣਕੇ ਲਗਦਾ ਜਿਵੇਂ ਸੱਥ ਚ ਬੈਠੇ ਹੋਈਏ🙏🏻👌🏻

  • @kuldeepjoshi4258
    @kuldeepjoshi4258 2 ปีที่แล้ว +5

    Mangal Hathur legend punjabi song ✍ parmatma tuhadi lambi umar kare

  • @Politics-Situation
    @Politics-Situation 2 ปีที่แล้ว +3

    ਮੰਗਲ ਹਠੂਰ ਜੀ ਦੇ ਗੀਤਾਂ ਚ ਪੰਜਾਬ ਦੀ ਅਸਲ ਤਸਵੀਰ ਦੀ ਝਲਕ ਪੈਂਦੀ ਆ।

    • @mandeepkumar6028
      @mandeepkumar6028 2 ปีที่แล้ว +1

      Debi y g te mangal hathur g dowa geet punjabiyat chhalkde a

  • @HardeepSingh-px6in
    @HardeepSingh-px6in 2 ปีที่แล้ว +4

    Bohat hi sohni gallbat a ji sun ke
    Sachi svad a gea

  • @sukhwinderhans7737
    @sukhwinderhans7737 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਪ੍ਰਵਾਨ ਕਰਨੀ ਜੀ ਸਮੂੰਹ ਟੀਮ ਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ
    ਸਰਦਾਰ ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤਾ ਸੁਣ ਕਿ ਮੰਨ ਬਹੁਤ ਖੁਸ਼ ਹੋਇਆ ਹੈ ਜੀ। ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹਨ ਜੀ। ਸਮੂੰਹ ਟੀਮ ਨੂੰ ਬਹੁਤ ਬਹੁਤ ਬਹੁਤ ਮੁਬਾਰਕਬਾਦ, ਵਧਾਇਆ ਜੀ।

  • @bestwaymigration
    @bestwaymigration 2 ปีที่แล้ว +6

    ਬਹੁਤ ਵਧੀਆ ਸੰਗਤਾਰ ਭਾਜੀ। ਹਰ ਹਫ਼ਤੇ ਪੋਡਕਾਸਟ ਦੀ ਉਡੀਕ ਰਹਿੰਦੀ ਹੈ।

    • @rajwindersingh4962
      @rajwindersingh4962 2 ปีที่แล้ว

      ਵਾਹ ਓਹ ਮੰਗਲ਼ਾ ਤੂੰ ਵੀ ਰੰਗਲਾ ,ਰੰਗਲੀ ਤੇਰੀ ਰੂਹ ,ਵਾਰ ਓਏ ਸੱਜਣਾ ਦਾ ਖੂਹ ,ਵਾਹ ਓਏ ਮਿੱਤਰਾਂ ਦਾ ਖੂਹ।

  • @harjapsingh1737
    @harjapsingh1737 2 ปีที่แล้ว +6

    Boht dhanwad sangtar Te Mangal veer hona da boht vadiaa program🙌🏼

  • @parvindersinghsidhu7383
    @parvindersinghsidhu7383 2 ปีที่แล้ว +3

    ਵਾਹ ਜੀ ਵਾਹ ਬਹੁਤ ਵਧੀਆ

  • @rajbadhan9609
    @rajbadhan9609 2 ปีที่แล้ว +5

    ਪੰਜਾਬੀ ਸੱਭਿਆਚਾਰ ਨੂੰ ਸਿਖਰਾਂ ਤੱਕ ਲਿਜਾਣ ਵਿੱਚ ਮਨਮੋਹਨ ਵਾਰਿਸ ।ਕਮਲ ਹੀਰ।। ਸੰਗਤਾਰ ਭਾਜੀ ਦੇ ਨਾਲ ਨਾਲ ਮੰਗਲ ਹਠੂਰ ਭਾਜੀ ਦਾ ਵੀ ਪੂਰਾ ਸਹਿਯੋਗ ਰਿਹਾ।ਸਤਿ ਸ੍ਰੀ ਅਕਾਲ ਜੀ ਕੁਵੈਤ ਹੁਸ਼ਿਆਰਪੁਰ।।

  • @gurwantsingh5068
    @gurwantsingh5068 2 ปีที่แล้ว +1

    Mangal Saab bahut he Mashhoor te Mehroof Shayar ne, Punjabi Virsa Sarotyan nu bahut Vaddi den hai, WaheGuru Sare team nu Chardikla ch Rakhna............!!!!!!!!!

  • @sabi373
    @sabi373 2 ปีที่แล้ว +3

    Hundi likhat jiou Mangal Hathur wargi , Arjan Dhillion awe nhi tarirff kiti ,Iss vaar v sun ke bhut kuj milya Dhanwaad g

  • @subhashparas270
    @subhashparas270 2 ปีที่แล้ว +3

    ਬਹੁਤ ਖੂਬਸੂਰਤ ਆਵਾਜ਼ ਤੇ ਅੰਦਾਜ਼ ❤️❤️

  • @rajbadhan9609
    @rajbadhan9609 2 ปีที่แล้ว +3

    ਸਤਿ ਸ੍ਰੀ ਅਕਾਲ ਜੀ।ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।।

  • @gurdeepgurdeep4214
    @gurdeepgurdeep4214 2 ปีที่แล้ว +2

    ਦੇਬੀ ਬਾਈ 'ਤੇ ਮੰਗਲ ਹਠੂਰ ਜੀ ਮੇਰੇ ਮਨਪਸੰਦ ਗੀਤਕਾਰ ਨੇ

  • @gurdas_sandhu
    @gurdas_sandhu 2 ปีที่แล้ว +5

    ਬਹੁਤ ਚੰਗਾ ਲੱਗਦਾ ਜੀ ਪੰਜਾਬੀ ਪੌਡਕਾਸਟ ਸੁਣ ਕੇ ਜੀ 👏

    • @nishangill9153
      @nishangill9153 2 ปีที่แล้ว

      ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ 🙏

    • @sunilgujjargujjar6209
      @sunilgujjargujjar6209 2 ปีที่แล้ว

      Gurdas Sandhu veer good luck

  • @vipansidhar2713
    @vipansidhar2713 2 ปีที่แล้ว

    ਦੁਬਈ ਵਾਲੀ ਨੈਸ਼ਨਲ ਪੈਨਾਸੋਨਿਕ ਦੀ ਸਿੰਗਲ ਟੇਪ ਬਹੁਤ ਮਸ਼ਹੂਰ ਹੋਈ ਸੀ ਜੀ ॥

  • @kulwantsingh6076
    @kulwantsingh6076 2 ปีที่แล้ว +1

    ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ ਜੀ। ਜਿਵੇਂ ਜਿਵੇਂ ਮੈਂ ਤੁਹਾਡੇ ਪੋਡਕਾਸਟ ਦੇਖ ਤੇ ਸੁਣ ਰਿਹਾ ਹਾਂ । ਇਕ ਚੁੰਬਕ ਵਾਂਗ ਮੈਂ ਤੁਹਾਡੇ ਪ੍ਰੋਗਰਾਮ ਵੱਲ਼ ਮੱਲੋਮੱਲੀ ਖਿੱਚਿਆ ਤੁਰਿਆ ਜਾਂਦਾ ਹਾਂ। ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।

    • @kulwantsingh6076
      @kulwantsingh6076 2 ปีที่แล้ว

      ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ। ਤੁਹਾਡਾ ਪ੍ਰੋਗਰਾਮ ਵਾਕਿਆ ਹੀ ਸੱਜਣ ਮਿੱਤਰਾਂ ਦਾ ਖੂਹ ਹੈ। ਸੋਨੇ ਤੇ ਸੁਹਾਗਾ ਮੰਗਲ ਹਠੂਰ ਵਰਗੇ ਹੀਰੇ ਤੁਹਾਡੇ ਪੋਡਕਾਸਟ ਨੂੰ ਹੋਰ ਵੀ ਜ਼ਿਆਦਾ ਦਿਲਚਸਪ ਤੇ ਜਾਣਕਾਰੀ ਭਰਪੂਰ ਬਨਾ ਦਿੰਦੇ ਹਨ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।

  • @amandeepsinghnokwal5695
    @amandeepsinghnokwal5695 2 ปีที่แล้ว +1

    vartalap sun ke rajj jeha aa janda
    sanu maan waris baravan te

  • @paramjitsinghpammi5160
    @paramjitsinghpammi5160 2 ปีที่แล้ว +2

    ਬਹੁਤ ਖੂਬ

  • @jaswantkhanewal
    @jaswantkhanewal 2 ปีที่แล้ว +1

    ਬਹੁਤ ਬਹੁਤ ਸ਼ੁਕਰੀਆ ਤੁਸੀਂ ਏਨੀਆਂ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਹੋ . ਤੁਹਾਡੀਆਂ ਗੱਲਾਂ ਜ਼ਿੰਦਗੀ ਨੂੰ ਬਹੁਤ ਸਕੂਨ ਦੇਣ ਵਾਲੀਆਂ ਹੁੰਦੀਆਂ ਨੇ ਤੇ ਹਮੇਸ਼ਾਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਪਰਮਾਤਮਾ ਕਰੇ ਤੁਸੀਂ ਹਮੇਸ਼ਾਂ ਇਹ ਜਾਰੀ ਰੱਖੋ .

  • @vipankumar-hc7qs
    @vipankumar-hc7qs 2 ปีที่แล้ว +2

    ਬਹੁਤ ਹੀ ਵਧੀਆ ਜੀ
    ਸਲਾਮ ਹੈ ਤੁਹਾਡੀ ਮਿਹਨਤ ਨੂੰ
    ਬਿਸਮਿਲਾ੍ ਆਰਟ ਚੌਹੜਾ (ਇਟਲੀ)

  • @tejjotsingh
    @tejjotsingh 2 ปีที่แล้ว +2

    ਬਹੁਤ ਵਧੀਆ ਜੀ

  • @Rajdeep_gaming___boy
    @Rajdeep_gaming___boy 2 ปีที่แล้ว +6

    ਮੁੜਦੇ ਮੁੜਦੇ ਬਾਕਮਾਲ ਗੀਤ

  • @parmarjaspreet3049
    @parmarjaspreet3049 2 ปีที่แล้ว +3

    Tainu rakhhu ga bana ke rani dil di te sambu sangtar jagg nu 😍

  • @Bawarecordsofficial
    @Bawarecordsofficial 2 ปีที่แล้ว +1

    ਸੰਗਤਾਰ ਭਾਜੀ ਤੇ ਮੰਗਲ਼ ਭਾਜੀ ੲਿਹ ਅੈਪੀਸੋਡ ਨਹੀ ਸੀ ਵੇਖਿਅਾ । ਅੱਜ ਵੇਖ ਸੁਣਕੇ ਰੂਹ ਨਿਹਾਲ ਹੋ ਗੲੀ ।

  • @TaraChand-ec7gc
    @TaraChand-ec7gc 2 ปีที่แล้ว +2

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃👍👍

  • @GurdeepSingh-we3nu
    @GurdeepSingh-we3nu 2 ปีที่แล้ว +2

    ਦੋਵੇ ਹੀ ਮਹਾਨ ਸ਼ਾਇਰਾ ਨੂੰ ਸਤਿ ਸ੍ਰੀ ਅਕਾਲ।🙏

  • @gearkaddrecords311
    @gearkaddrecords311 2 ปีที่แล้ว +3

    Wah g wah…Waheguru mehr rkhe….

  • @lallysingh4320
    @lallysingh4320 2 ปีที่แล้ว +2

    ਬਹੁਤ ਵਧੀਆ ਸੰਗਤਾਰ ਬਾਈ ਜੀ 👍

  • @lovepreetkaursandhu4376
    @lovepreetkaursandhu4376 2 ปีที่แล้ว +1

    Mangal hathur saab is one of my favorite kalakaar ..🙏🙏

  • @Rajbir723811
    @Rajbir723811 2 ปีที่แล้ว +2

    Sangtar bhaji tuhada ik pod cast suneya c main debi mekhsurpuri nal te oh v iss lyi suneya c ki main dekhna c ki debi and waras bhra dobara ikathe ho gaye.. dekho aya ta main oh controversy de krke c pr jdo main suneya ik episode ta ohda content hi ina psnd aya ohde baad lgataar sare episodes sune.. bohr changga lgeya bhaji. Jrur karde raho episodes es series de🙏

  • @IqbalKhan-vh6qo
    @IqbalKhan-vh6qo 11 หลายเดือนก่อน

    Kya bat ha eh hundi a rooh dari wali geetkari

  • @baldevmastana1939
    @baldevmastana1939 2 ปีที่แล้ว +5

    ਮਿੱਟੀ 'ਚ ਮਧੋਲ਼ ਹੋ ਕੇ ।
    ਵਾਰਿਸਾਂ ਦੇ ਕੋਲ਼ ਹੋ ਕੇ ।
    ਵਿਰਸੇ ਦਾ ਅੰਗ ਹੋ ਕੇ ਵਿਰਸੇ ਨੂੰ ਮਾਣਿਆਂ ।
    ਐਵੇਂ ਨਹੀਂ ਮੰਨ ਲਿਆ ਮੰਗਲ ਹਠੂਰ ਨੇ,
    ਜਾਨ ਤੇ ਹੰਢਾ ਕੇ ਪੂਰਾ ਵਿਰਸੇ ਨੂੰ ਜਾਣਿਆਂ ।
    ❤ ਜੁਗ ਜੁਗ ਜੀਓ ❤

  • @abrahimbhakha4260
    @abrahimbhakha4260 2 ปีที่แล้ว +4

    Sat sri akaal ji sangtar paji ...
    Bhut vdiya lgga tuhdi te mangal paji di interview sun k bhut kuj sikhan nu mileya ... Mai ik benti krda k tu c CHARAN LIKHARI JI di v podcast interview kro .. Punjabi maa boli baare samaaj nu hor v bhut kuj sikhan nu milega .... dhanwaad ji

    • @mandeepkumar6028
      @mandeepkumar6028 2 ปีที่แล้ว

      Charn likhari y g nu b bulao sangtar y

  • @praveenthapar3574
    @praveenthapar3574 2 ปีที่แล้ว +1

    Sunday ajj bs podcast de appisodes sune ji ..bahut kujh sikhan nu milia ji...jio ....jug jug jio ji

  • @gurwantsingh5068
    @gurwantsingh5068 2 ปีที่แล้ว +1

    Guru Fateh Sangtar Paje, U r Genius, With best wishes Paje............!!!!!!!!!

  • @gurmeetsingh4783
    @gurmeetsingh4783 2 ปีที่แล้ว

    Bahut khoob Mangal Hathhoor nu sunan da bahut purana supna c wah kya baat h

  • @peaceofmind5515
    @peaceofmind5515 2 ปีที่แล้ว +1

    Sangtar Bai Ji, Ajj PC te sun reha si, is layi ajj Punjabi typing nahi kar paya. Main jo tuhade Podcast ton sikhya, Main Punjabi Maa Boli nu bahut pyar karda haan, but tuhade program sun ke main apni Khetri Boli and apni bachpan di bhasha da hor v respect karna start kar dita. Is ton pehla meri v soch alag si apni Khetri (Pendu Boli) bare, but hun main bilkul clear haan k is da ki sthan hai sadi zindagi ch.

  • @laxmikant5009
    @laxmikant5009 2 ปีที่แล้ว +2

    Salute Ji nice.podcast.ji

  • @vickyabab1200
    @vickyabab1200 2 ปีที่แล้ว +1

    ਬਹੁਤ ਵਧੀਆ ਜੀ 💕💞 podcast

  • @harpindersingh5454
    @harpindersingh5454 2 ปีที่แล้ว +3

    Marvellous fluency mangal jii

  • @bobbysahota1059
    @bobbysahota1059 ปีที่แล้ว

    Mangal ji pure punjabi heart 💖

  • @JungleePunjabi
    @JungleePunjabi 2 ปีที่แล้ว +3

    Last week I got a cut on my knee from my axe. Just simmered some turmeric in oil, wrapped it around my knee and sang «LELOOO PUNJABI VIRSA».
    Yes it helped, no inflammation, wound healed now.

    • @gauravdevgan2703
      @gauravdevgan2703 2 ปีที่แล้ว

      This is something practical 😆

    • @JungleePunjabi
      @JungleePunjabi 2 ปีที่แล้ว

      @@gauravdevgan2703disclaimer: I am not sure if it was the haldi or the singing which helped 🙄😂✌🏽

  • @subhashparas270
    @subhashparas270 2 ปีที่แล้ว +2

    ਸਤਿ ਸ੍ਰੀ ਆਕਾਲ ਜੀ 🙏🏼🙏🏼🙏🏼🙏🏼🙏🏼

  • @balrajsingh4182
    @balrajsingh4182 ปีที่แล้ว

    Very nice ji bahut wadhia ji

  • @ManmeetSingh-cb8rc
    @ManmeetSingh-cb8rc 2 ปีที่แล้ว

    ਬਹੁਤ ਵਧੀਆ ਉਪਰਾਲਾ ਸਰ ਜੀ

  • @amanindergill1710
    @amanindergill1710 ปีที่แล้ว

    ਕਿੰਨਾ ਵਧੀਆ ਬੰਦਾ ਯਾਰ, ਹੈਰਾਨੀ ਜਨਕ

  • @Itschahalmusic
    @Itschahalmusic ปีที่แล้ว

    ਬੱਲੇ ਓਏ ਸੱਜਣਾ ਦਾ ਖੂਹ❣️🙏

  • @user-ey6bk5rb2r
    @user-ey6bk5rb2r 2 ปีที่แล้ว +1

    ਸੱਜਣਾ ਦਾ ਖ਼ੂਹ, ਵਾਹ ਜੀ ਵਾਹ 👍

  • @mandeepkumar6028
    @mandeepkumar6028 2 ปีที่แล้ว

    Sangtar vir boht bakamal shayar tuhadi lekhni nu dil ton salute a hsde vsde rho y g

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว +2

    Great 👍

  • @TaraChand-ec7gc
    @TaraChand-ec7gc 2 ปีที่แล้ว +2

    ਸਤਿ ਸ੍ਰੀ ਆਕਾਲ ਵੀਰ ਜੀ ਦਿਲ ਕਰਦਾ ਸਾਰਾ ਦਿਨ ਪ੍ਰੋਗਰਾਮ ਸੁਣੀ ਜਾਈਏ।

  • @harwindersaini8959
    @harwindersaini8959 2 ปีที่แล้ว

    ਮੰਗਲਾ ਤੇ ਸੰਗਤਾਰ ਤੁਹਾਡਾ ਕੋਈ ਤੋੜ ਨਹੀਂ

  • @openmicpunjabi1978
    @openmicpunjabi1978 2 ปีที่แล้ว +2

    ਮੈਂ ਵੀ ੯੦ ਚ ਜੰਮਿਆ , ਮੈਂਨੂੰ ਪਛੋਂ ਦੀ ਛੋਹ ਵੀ ਐ, ਪਰ ਮੈਂਨੂੰ ਆਪਣੀ ਪੰਜਾਬੀ ਦਾ ਗੂੜਾ ਮੋਹ ਵੀ ਐ।

  • @ManjitSingh-bo5nx
    @ManjitSingh-bo5nx 2 ปีที่แล้ว +1

    Mangl bhaji sat shri akal aur shantar bhaji nu v

  • @jagtarghuman9891
    @jagtarghuman9891 2 ปีที่แล้ว

    Bhut vidiya ji bhaji

  • @Karan_Chauhann
    @Karan_Chauhann 2 ปีที่แล้ว +2

    Hun tak di best podcast👍👍👍👍👍😘

  • @sr-yh2ic
    @sr-yh2ic ปีที่แล้ว

    Love you Mangal ji ❤

  • @punjabimoves5473
    @punjabimoves5473 2 ปีที่แล้ว

    Bhut vadia sar

  • @gurjeetsingh5877
    @gurjeetsingh5877 2 ปีที่แล้ว

    ਵਿਰਸੇ ਦੀਆਂ ਗੱਲਾਂ ਪੁਰਾਣੇ ਚੇਤੇ ਤਾਜ਼ਾ,,,,,,

  • @gauravdevgan2703
    @gauravdevgan2703 2 ปีที่แล้ว +4

    Blessings!
    I live in Toronto, desire to see u in person sangtar ji and touch ur feet 🙏

  • @tajindersingh.
    @tajindersingh. 2 ปีที่แล้ว

    meza a gya bai g

  • @jeetpaul5589
    @jeetpaul5589 2 ปีที่แล้ว

    Balle bahut badhiya Ji,,,, Kheri toon

  • @jogasingh1764
    @jogasingh1764 ปีที่แล้ว

    Very good 👍

  • @amanindergill1710
    @amanindergill1710 ปีที่แล้ว

    ਸੰਗਤਾਰ ਭਾਜੀ ਬਹੁਤ ਵਧੀਆ ਲਿਖਾਰੀ ਵੀ ਆ,

  • @manveersingh7724
    @manveersingh7724 ปีที่แล้ว

    Kya baat

  • @JasvirKaur-rr8cy
    @JasvirKaur-rr8cy 2 ปีที่แล้ว

    Another Good podcast Sanjhi Awaaz on Talk Punjabi channel

  • @GurloveleenSingh-ze8iy
    @GurloveleenSingh-ze8iy 9 หลายเดือนก่อน

    Tnku sangtar sir

  • @worldworld6992
    @worldworld6992 2 ปีที่แล้ว

    ਬਹੁਤ ਵਧੀਆ ਉਪਰਾਲਾ ਵੀਰ ਜੀ।

  • @warispinka9303
    @warispinka9303 2 ปีที่แล้ว +3

    Gud job sangtar g Devinder khannewala nal v kro galbat

  • @user-yk5jg7zh2h
    @user-yk5jg7zh2h 2 ปีที่แล้ว +1

    ਮੰਗਲ ਬਾਈ ਜੀ ❤️🙏

  • @listenmaninder
    @listenmaninder ปีที่แล้ว

    💐

  • @SandeepSingh-hb9iu
    @SandeepSingh-hb9iu 2 ปีที่แล้ว

    Sang sang k mai ho gea ni tar tar kitho manu pulna sonya tera jiha pyar 😉

  • @Geetmaker
    @Geetmaker 2 ปีที่แล้ว

    👌

  • @088surjit
    @088surjit 2 ปีที่แล้ว +2

    ਮੰਗਲ ਅਠੂਰ ਵੀ ਕਮਾਲ ਹੈ ਵਾਹ!

  • @47punjab
    @47punjab 2 ปีที่แล้ว

    سلام استاد جی...

  • @avtarsinghsingh7895
    @avtarsinghsingh7895 2 ปีที่แล้ว

    Good job ji

  • @vipansidhar2713
    @vipansidhar2713 2 ปีที่แล้ว

    ਮੰਗਲ ਜੀ ਦੇ ੩ ਐਪੀਸੋਡ ਤਾਂ ਸੁਣ ਲਏ ਹੋਰ ਲਿਆਓ ਇਕ ਵਾਰ ਜੀ॥

  • @kulwinderbrar2537
    @kulwinderbrar2537 ปีที่แล้ว

    ❤❤❤❤

  • @harpreetkamboj9894
    @harpreetkamboj9894 2 ปีที่แล้ว +3

    Nice podcast
    bhaji eda ni ho skda koi esa platform howe jide te koi v thode nal gla share kr ske like that

  • @simransinghbhoma
    @simransinghbhoma 2 ปีที่แล้ว +1

    Kya baat ae najara aa geya
    Babbu Maan naal v karo galbaat Sangtar bhaji

  • @harwindersingh8641
    @harwindersingh8641 2 ปีที่แล้ว

    ਬਹੁਤ ਖੂਬ ਜੀ

  • @jagmit_brar
    @jagmit_brar 2 ปีที่แล้ว +1

    ❤❤

  • @gamingspot3172
    @gamingspot3172 2 ปีที่แล้ว

    🙏🙏🙏

  • @bhindamander1910
    @bhindamander1910 2 ปีที่แล้ว

    Bhut hi vadiya lagga,

  • @088surjit
    @088surjit 2 ปีที่แล้ว

    ਸੰਂਗਤਾਰ ਜੀ ਪਹਿਲੇ ਟਾਈਮ ਜਿਹੜੇ ਦੋਹੇ ਲਾਉਂਦੇ ਹੁੰਦੇ ਸੀ ਮੇਰਾ ਬਾਬਾ ਜੀ ਸੁਣਾਉਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਦੋਹੇ ਦਾ ਜਵਾਬ ਅੱਗਿਓ ਦੋਹੇ ਰਾਹੀਂ ਦੇੰਦੇ ਹੁੰਦੇ ਸੀ ।

  • @RajkumarKumar-bd3gg
    @RajkumarKumar-bd3gg 2 ปีที่แล้ว

    Santar paji bhut changa ji podcast

  • @bhupindersinghsarwara
    @bhupindersinghsarwara 2 ปีที่แล้ว

    Bhut vdia ji

  • @satnamsinghgholia3923
    @satnamsinghgholia3923 2 ปีที่แล้ว +1

  • @anwarbhatti9418
    @anwarbhatti9418 2 ปีที่แล้ว +1

    ❣️❣️❣️❣️❣️

  • @MeharSinghpannu
    @MeharSinghpannu 2 ปีที่แล้ว

    👍🏻🙏🏻✅ good job

  • @ratnakarpandey5240
    @ratnakarpandey5240 4 หลายเดือนก่อน

    Ait-thon pee tussi video nahi dittaa ? Keep ho gayaa see Praaji ?

  • @sanghaparminder7070
    @sanghaparminder7070 2 ปีที่แล้ว

    Love from Holland ❤️

  • @751sandeepsingh
    @751sandeepsingh 2 ปีที่แล้ว

    Sangtaar bhaji Bhabha ji diyan gallan jaroor krya kro bhut vdiya lagdian