Bapu ji we are proud of you, and your son. Rab kare ki Sare Punjab ate apne desh de har kone ch kite vi shera khooban Or hor gangstera nal kite vi eda na hovi. Sat shree akaal.
Chalo rub tuhanu v same shere warga munda dewe Oye salia tainu pata shere ne kinne katal paise leke kitte si . Tusi kida de bande aa . Dimag kuthe rakhia sir whicho kadh k
Bhai sahib ji jo tusi Sach das rhe ho , Tuhanu Shere di jindgi te book likho It wl help so many young boys and wl save the Sufferings of so many parents
bai Uncle ji interview kita bhut dhanwad ... Uncle ji narm subah de person ne... nhi kise de putt nu maade kam tu htayae na change kam krn ale person nu he maada kehnde aa
Very sad and astonishing, Pargat Singh as far I know is not like that he is a very fine human being but this man also seems to be right and truthful this Clip must be forwarded to Pargat, then it's a very shameful and Unpardonable thing.
Sun n ch aaya v Os time ch happy deora da bhut vadda nam c .Happy deora Happy deora hundi c. Shere ne v happy deore nu tahi marya ta k shera shera hon lgg j . Keo ki happy deore da bhut dabdba c .
Oh ghusia jis din jail to baher aaya us din pind wale nehi si gye len usde sathi dost college de munde ehe sab si na k pind wale 😂 uyi ghusia bhor reha. Baki tenu peta k death te koi aaya k nehi uyi bhor reha.
BAPPU JI ... BHUT MAADE BHAG JI SODE ... DHAN HO TUC JO EHHA DUKH JHAL REHYE OO .... MERE MAA VE ESO DUKH CH AA ... MJAK KHRB HO J ... MAA DE DUNIYA LUT JANDE A
ਮੱਕੜ ਆਲੀ ਇੰਟਰਵਿਊ ਵਿੱਚ ਜਦੋਂ ਬਾਪੂ ਪਰਗਟ ਦਾ ਨਾਮ ਲੈਂਦਾ ਸੀ ਮੱਕੜ ਗੱਲ ਬਦਲ ਜਾਂਦਾ ਸੀ ਰਤਨ ਨੇ ਵਧੀਆ ਗੱਲਬਾਤ ਕੀਤੀ
ਪਰਗਟ ਸਿੰਘ ਵਰਗਿਆਂ ਨੇ ਵੀ ਲੋਕਾਂ ਦੀਆਂ ਜ਼ਿੰਦਗੀਆਂ, ਲੋਕਾਂ ਦੇ ਘਰ ਬਰਬਾਦ ਕਰ ਦਿੱਤੇ। ਪਰ ਫੇਰ ਵੀ ਕੋਈ ਸਜਾ ਨਹੀੰ। 😞😞
ਰਬ ਦੇਘਰੋ ਜਰੂਰ ਨਿਆਂ ਮਿਲੇਗਾ ਤੇ ਇਹਨੂੰ ਦੁਸ਼ਟ ਨੂੰ ਸਜ਼ਾ ਜਰੂਰ ਮਿਲੇਗੀ ਪਰਗਟ ਨੂੰ।
ਰੱਬ ਦੇਉਗਾ ਸਜ਼ਾ ਦੇਰ ਹੈ ਹੋਰ ਨਹੀਂ
ਬਾਪੂ ਜੀ ਦੇ ਹੌਸਲੇ ਹਿੰਮਤ ਨੂੰ ਸਲਿਊਟ ਜੀਓ ਬਾਬਾ ਜੀ ਤੰਦਰੁਸਤੀਆਂ ਚੜਦੀਆਂ ਕਲਾਂ ਬਖਸਣ
ਕਿੰਨਾ ਸੋਹਣਾ ਨਾਮ ਰਖਿਆ ਸੀ ਕਿੰਨੇ ਚਾਂਵਾਂ ਨਾਲ ਪਾਲਿਆ ਪੁੱਤਰ ਨੂੰ ਸਾਡੇ ਪੰਜਾਬ ਦੀ ਤਰਾਸਦੀ ਰਹੀ ਹੈ ਇਸ ਤਰਾਂ ਦੇ ਹੀਰੇ ਨਹੀਂ ਸਾਂਭ ਹੋਏ … 😢
ਬਹੁਤ ਦੁੱਖ ਹੋਇਆ ਬਾਪੂ ਜੀ ਨੂੰ ਸੁਣਕੇ ਇਹ ਬੱਚੇ ਮਾੜੇ ਸਿਸਟਮ ਦੀ ਭੇਟ ਚੜ੍ਹ ਗਏ
ਬਾਪੂ ਦੀਆਂ ਗੱਲਾਂ ਸੁਣ ਮਨ ਭਾਵੁਕ ਹੋ ਗਿਆ। ਬੰਦਾ ਹੀ ਬਹੁਤ ਵਧੀਆ ਸੀ ਸ਼ੇਰਾ ਇਕ ਵਾਰ ਮੈਂ ਵੀ ਮੀਲਿਆ ਸੀ ਜਦ ਉਹ ਭਗੌੜਾ ਸੀ।
ਦਿਲ ਦੁਖਦਾ ਗੱਲ ਸੁਣਕੇ.ਕਿਵੇ ਇੱਕ ਆਮ ਮਿਹਨਤ ਵਾਲੇ ਇਨਸਾਨ ਨੂੰ ਪੋਲੀਟਕਲ ਗੁੰਡਿਆ ਗੈਗਸਟਰਾ ਨੇ ਆਪਣੇ ਫਾਇਦੇ ਖਾਤਿਰ ਬਿਨਾ ਸੋਚੇ ਸਮਝੇ ਗਲਤ ਰਾਹ ਤੋਰ ਉਹਦੀ ਜਿੰਦਗੀ ਬਰਬਾਦ ਕਰ ਦਿੱਤੀ ਯਾਰ😢😢ਅਸਲ ਗੁੰਡੇ ਤਾ ਪਰਗਟ ਵਰਗੇ ਦੱਲੇ ਹੋਏ ਫੇਰ.ਕੀੜੇ ਪੈਣਗੇ ਇਹਨਾ ਦੇ ਐਥੇ ਹੀ ਭੁਗਤ ਕੇ ਜਾਣਗੇ.ਇਹਨਾ ਦੀਆ ਕੀਤੀਆ ਇਹਨਾ ਦੀ ਗੰਦੀ ਔਲਾਦ ਰਾਹੀ ਨਿਕਲਣਗੀਆ.ਜਦੋ ਉਹ ਇਸ ਰਾਹ ਤੁਰਨਗੇ ਫੇਰ ਪਤਾ ਲੱਗੂ ਇੱਕ ਖਿਡਾਰੀ ਦੇ ਦਿਲ ਤੇ ਕੀ ਬੀਤਦੀ ਜਦੋ ਮਿਹਨਤ ਮਿੱਟੀ ਹੁੰਦੀ
ਇਹ ਇੰਟਰਵਿਊ ਦੇਖਣ ਤੋਂ ਪਹਿਲਾਂ ਮੈਂ ਪਰਗਟ ਸਿੰਘ ਦੀ ਬਹੁਤ ਇੱਜਤ ਕਰਦਾ ਹੁੰਦਾ ਸੀ. ਪਰ ਹੁਣ ਅੱਖਾਂ ਖੁੱਲੀਆਂ ਮੇਰੀਆਂ..
ਸਹੀ ਗੱਲ ਤਾਂ ਇਹੀ ਆ ਕਿ ਸਿਆਸਤ ਵਿੱਚ "ਸਾਰੇ ਗੰਗਾਧਰ ਹੀ ਸ਼ਕਤੀਮਾਨ ਹਨ"
ਬੇਈਮਾਨ ਸਿਆਸਤਦਾਨਾਂ ਦੀ ਘਟੀਆ ਸਿਆਸਤ ਦਾ ਸ਼ਿਕਾਰ ਸ਼ੇਰੇ ਵਰਗੇ ਲੱਖਾਂ ਹੀ ਪੰਜਾਬੀ ਪੁੱਤ ਹੋ ਚੁੱਕੇ ਹਨ.... ☹️
ਬਾਪੂ ਜੀ ਚੜਦੀ ਕਲਾ ਵਾਲੇ ਆ ਵਾਹਿਗੁਰੂ ਇਹਦਾ ਹੀ ਸਿਰ ਤੇ ਹੱਥ ਰੱਖੇ ਇਹਨਾਂ ਦੇ 🙏🙏🙏
शेरा के पिताजी बहुत ही नेकदिल अच्छे इंसान हैं 🙏
ਸ਼ੇਰ ਦਿਲ ਬਾਪੂ….🙌🙏
ਇੱਕ ਵਾਰ ਮੰਤਰੀ ਪਰਗਟ ਸਿੰਘ ਦਾ ਵੀ ਪੋਡਕਾਸਟ ਹੋਣਾ ਚਾਹੀਦਾ ਓਹਨੂੰ ਕੋਈ ਵੀ ਨਹੀਂ ਪੁੱਛ ਦਾ ਸਾਰਿਆਂ ਨੂੰ ਚਾਹੀਦਾ ਕੇ ਪਰਗਟ ਸਿੰਘ ਨੂੰ ਵੀ ਸਵਾਲ ਕੀਤੇ ਜਾਣ 🙏🙏🙏🙏🙏
ਵਾਹਿਗੁਰੂ ਜੀ ਬਹੁਤ ਦੁੱਖਦਾਈ ਨਾ ਸਹਿਣ ਯੋਗ ਸੇਰੇ ਦੀ ਘਟਨਾ ਦਿਲ ਨੂੰ ਝੰਜੋੜ ਗਿਆ ਪਰ ਸੇਰੇ ਦੇ ਬਾਪੂ ਦਾ ਦਿਲ ਬੱਬਰ ਸ਼ੇਰ ਵਰਗਾ ਹੈ ਬਹੁਤ ਹੀ ਸ਼ਲਾਘਾਯੋਗ ਇਨਸਾਨ ਹਨ ਧੰਨਵਾਦ
ਮੇ ਪ੍ਰਗਟ ਸਿੰਘ ਨੁਂ ਬਹੁਤ ਬਧਿਆ ਇਨਸਾਨ ਸਮਜ ਦਾ ਸੀ । ਇਕ ਖਿਡਾਰੀ ਨੇ ਇਕ ੳਭਰਦੇ ਖਿਡਾਰੀ ਦੀ ਜਿ਼ੰਦਗੀ ਖਰਾਬ ਕਰ ਦਿੱਤੀ.
ਬੁਹਤ ਵਧੀਆ ਇਨਸਾਨ ਹਨ ਬਾਪੂ ਜੀ❤❤❤
ਸਰਦਾਰ ਜੀ ਹੁਣਾ ਦੀ ਗਲਬਾਤ ਵਿਚੋਂ ਇਕ ਗੱਲ ਨਿਖਰ ਕੇ ਸਾਹਮਣੇ ਆਈ ਕਿ ਸਪੋਰਟਸ ਮਹਿਕਮਾ ਕੇਵਲ ਨੌਕਰੀ ਹਾਸਲ ਕਰਨ ਲਈ ਹੀ ਅਗਰਸਰ ਰਹਿਆ ,ਨਾ ਕਿ ਖੇਡਾਂ ਤੇ ਤਗਮਾ ਜਿੱਤਣ ਲਈ।
ਵਾਹਿਗੁਰੂ ਜੀ 🙏 ਬਾਪੂ ਜੀ ਨੂੰ ਹਮੇਸ਼ਾ ਚੜਦੀਆਂ ਕਲਾਂ ਚੋ ਰੱਖਣਾ ਜੀ ਬਾਪੂ ਜੀ ਹੌਂਸਲਾ ਨਾ ਛੱਡੀਆਂ ਕਰੋ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਸਤਿ ਸ੍ਰੀ ਅਕਾਲ🙏 ਜੀ ਬਹੁਤ ਬਹੁਤ ਧੰਨਵਾਦ ਜੀ🙏
ਬਾੱਪੁ ਇੱਕ ਨੇਕ ਦਿਲ ਇਨਸਾਨ ਆ ਵਾਹੇਗੁਰੂ ਮਿਹਰ ਕਰਨ ਗੇ 🙏
Boht Sohni interview… Waheguru ji Baapu nu Thik thak rakhyo 🙏🙏🙏
ਬਹੁਤ ਦੁੱਖ ਹੋਇਆ ਬਾਪੂ ਜੀ ਗੱਲਾਂ ਸੁਣ ਕੇ, ਮੈਂ ਵੀ ਖੜਾਰੀ ਸੀ, ਸਾਡੇ ਨਾਲ ਵੀ ਕੁਝ ਹੋਇਆ ਖੇਡਾਂ ਵਿਚ, ਬਹੁਤ ਔਖੇ ਜਿੰਦਗੀ ਸੰਭਾਲਿਆ।
Veer honsla rakh k life nu new start de love you veer
ਵਾਹਿਗੁਰੂ ਜੀ ਬਾਬੂ ਜੀ ਦਾ ਬਹੁਤ ਵੱਡਾ ਜਿਗਰਾ ਮਾਂ ਬਾਪ ਕੀ ਕਰੇ ਮਜਬੂਰ ਹੋ ਜਾਂਦੇ
Interview sun k mera dil bhut dukhyia k kyi vaari parents nu kinna dukh dekhna painda, salute a baapu ji nu 🙏🙏🙏
ਬਾਪੂ ਜੀ, ਅੱਜ ਇਹ ਵੀਡੀਓ ਸੁਣਕੇ ਸੁਣਕੇ ਰੂਹ ਕੰਬਦੀ ਹੈ. ਧੰਨ ਹੋ ਤੁਸੀਂ ਤੇ ਤੁਹਾਡਾ ਪਰਿਵਾਰ. ਤੁਹਾਡੇ ਦਸਣ ਮੁਤਾਬਿਕ ਪ੍ਰਗਟ ਸਿੰਘ ਹੀ ਤੁਹਾਡੇ ਪਰਿਵਾਰ ਨੂੰ ਬਰਬਾਦ ਕਰਨ ਦਾ ਦੋਸ਼ੀ ਹੈ. ਹੁਣ ਤਕ ਪ੍ਰਗਟ ਸਿੰਘ ਪ੍ਰਤੀ ਦਿਲ ਵਿੱਚ ਬਹੁਤ ਸਤਿਕਾਰ ਸੀ. ਪਰ ਹੁਣ ਨਫਰਤ ਹੋ ਗੀ.ਤੁਸੀਂ ਤੇ ਤੁਹਾਡੇ ਪਰਿਵਾਰ ਨੇ ਕਿੰਨਾ ਸੰਤਾਪ ਭੋਗਿਆ ਇਹ ਤਾਂ ਪ੍ਰਗਟ ਸਿੰਘ ਦੀ ਬਦੌਲਤ ਹੈ.. ਲਾਹਨਤ ਹੈ ਇਹੋ ਜਿਹੇ ਲੀਡਰਾਂ ਦੇ ਤੇ ਸਿਸਟਮ ਦੇ.. ਬਾਪੂ ਜੀ ਤੁਹਾਡੇ ਹੌਂਸਲੇ ਤੇ ਜਿਗਰੇ ਨੂੰ ਸਲੂਟ ਹੈ.
ਪੈਰ ਪੈਰ ਤੇ ਧੱਕਾ ਹੁੰਦਾ ਆਮ ਘਰਾਂ ਦੇ ਬੱਚਿਆ ਨਾਲ 😢
Very emotional story,
ਸਰਬੱਤ ਦਾ ਭਲਾ ਮੰਗਣਾ ਚਾਹੀਦਾਂ ਸਭ ਨੂੰ
ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣਾ ਸੱਭ ਦੇ ਸਿਰ ਤੇ 🙏🙏
Bohot mann bhareya ajj Baapu ji gaala baata sunn k,1 saff suthra munda bhang de bhane chala geya,durfittemuh beragarak jaye tera Pargat Singh sabka sports minister
ਬਾਪੂ ਨੇ ਪੂਰਾ ਸੱਚ ਬੋਲਿਆ ਮੈ ਜੂਡੋ ਕਰਟੇ ਦਾ ਖਿਡਾਰੀ ਹਾਂ ਮੇਰੇ। ਨਾ ਵੀਂ ਲਿਸਟ ਵਿੱਚੋ ਕੱਢ ਦਿੱਤਾ ਸੀ। ਤੇ ਫਰਮਾਇਸ਼ ਵਾਲਾ ਅੱਗੇ ਸੀ
ਬਿਲਕੁਲ ਦਰੁਸਤ ਗੱਲਾਂ ਕਰੀਆਂ ਬਾਪੂ ਜੀ ਨੇ ਆਪਣੇ ਪਿੰਡ ਆਉਂਦਾ ਰਿਹਾ ਸ਼ੇਰਾ ਬਹੁਤ ਲਾਡੀ ਗਹਿਰੀ ਨਾਲ ਓਹ ਆਪਣੇ ਪਿੰਡ ਰਹਿੰਦਾ ਸੀ ਬਹੁਤ ਵਰਤਿਆ ਉਸ ਬੰਦੇ ਨੇ ਸ਼ੇਰੇ ਨੂੰ ਜਿਹੜਾ ਕਤਲ ਵੋਟਾਂ ਵਾਲੇ ਦਿਨ ਹੋਇਆ ਬਾਪੂ ਨੇ ਜਿਕਰ ਵੀ ਕਰਿਆ ਓਹ ਲਾਡੀ ਪਿੱਛੇ ਹੀ ਹੋਇਆ ਸੀ ਯਾਰੀ ਪਿੱਛੇ ਹੀ ਜਾਨ ਗਵਾ ਲਈ ਸੇਖੋਂ ਕਰਮਿਤੀ ਨੇ ਮਾਰੀਆਂ ਸੀ ਗੋਲੀਆਂ ਸ਼ੇਰੇ ਦੇ fake ਇਨਕਾਉਂਟਰ ਬਣਾ ਦਿੱਤਾ
ਸੇਖੋਂ ਨੇ ਨਹੀ ਮਾਰਿਆ ਉਸਨੇ ਤਾਂ ਐਵੇਂ ਨੰਬਰ ਬਣਾ ਲਏ bad ਚ ਜਾ k ਬਾਕੀ ਤੇਰੀ ਸਾਰੀ ਗੱਲ ਸਹੀ ਆ
ਵਾਹਿਗੁਰੂ ਸੇਹਤਮੰਦ ਰੱਖਣ ਬਾਪੂ ਜੀ ਨੂੰ 👏 ਤੇ ਲੀਡਰ ਅੱਕਲ ਕਰਨ ਕੇ ਕਿਸੇ ਤੇ ਧੀ ਪੁੱਤ ਨਾਲ ਧੱਕਾ ਕਰਕੇ ਏਥੇ ਤੇ ਭਾਵੇਂ ਬੱਚ ਜਾਓਗੇ ਪਰ ਓਸ ਅਕਾਲ ਪੁਰਖ ਅੱਗੇ ਪੇਛੀ ਪੈਣੀ ਓਥੇ ਕੀ ਜਵਾਬ ਆ ਤੇ ਸਾਰੇ ਵੀਰਾਂ ਨੂੰ ਵੀ ਬੇਨਤੀ ਆ ਕੇ ਮਾੜੇ ਕੰਮ ਛੱਡੋ ਤੇ ਆਪਣੀ ਮੇਹਨਤ ਕਰੋ ਤੇ ਮਾਂ ਬਾਪ ਨੂੰ ਸੁੱਖ ਦਓ
ਮਾਂ ਬਾਪ ਤੁਹਾਡੇ ਕੋਲੋਂ ਹੋਰ ਕੁਜ ਨੀ ਮੰਗਦੇਂ ਲੋਕਾਂ ਨੂੰ ਤੁਹਾਡੇ ਨਾਲ ਕੋਈ ਮੱਤਲਬ ਹੋ ਸਕਦਾ ਪਰ ਮਾਂ ਬਾਪ ਨੂੰ ਕੋਈ ਮੱਤਲਬ ਨੀ ਹੁੰਦਾਂ ਓਨਾਂ ਨੇ ਤੇ ਹਰ ਵੇਲੇ ਤੁਹਾਡੇ ਭਲੇ ਦੀ ਅਰਦਾਸ ਕਰਨੀ 👏👏 ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਨੂੰ
Bhut sohni podcast , veere ronna agya uncle ji de dukh nu dekhkee
ਜੈ ਪਾਲ ਭੁੱਲਰ ਦੇ ਪਿਤਾ ਨਾਲ ਵੀ ਇੰਟਰਵਿਊ ਕਰਿਉ ਵੀਰ
ਸਹੀ ਗੱਲ ਹੈ ਬਾਪੂ ਜੀ ਮੈਨੂੰ ਵੀ ਘਰ ਸੁੱਤਿਆਂ ਪਿਆ ਤੇ ਸਿਆਸੀ ਸਹਿ ਨੇ 302 ਦਾ ਨਜਾਇਜ਼ ਪਰਚਾ ਪਾ ਕੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਅਤੇ ਪੰਜਾਬ ਦੀਆਂ ਜੇਲ੍ਹਾਂ ਈ ਕ੍ਰਾਈਮ ਦਾ ਅੱਡਾ ਬਣ ਚੁੱਕੀਆਂ ਨੇ ਸਿਆਸੀ ਲੀਡਰਾ ਵੱਲੋਂ ਨਜਾਇਜ਼ ਪਰਚਿਆਂ ਵਿੱਚ ਫ਼ਸਾਇਆ ਨੂੰ ਜੇਲ੍ਹ ਪ੍ਰਸ਼ਾਸਨ ਬਹੁਤ ਤੰਗ ਪ੍ਰੇਸਾਨ ਕਰਦਾ ਹੈ ਉਸ ਤੋਂ ਬਾਅਦ ਚੰਗੇ ਇਨਸਾਨ ਵੀ ਕ੍ਰਾਈਮ ਦਾ ਰਾਹ ਚੁਣ ਲੈਂਦੇ ਆ
Bapu ji we are proud of you, and your son. Rab kare ki Sare Punjab ate apne desh de har kone ch kite vi shera khooban Or hor gangstera nal kite vi eda na hovi. Sat shree akaal.
Chalo rub tuhanu v same shere warga munda dewe
Oye salia tainu pata shere ne kinne katal paise leke kitte si . Tusi kida de bande aa . Dimag kuthe rakhia sir whicho kadh k
Guru patsah chardi kla ch rakhn Bapu ji nu ❤
Bhai sahib ji jo tusi Sach das rhe ho , Tuhanu Shere di jindgi te book likho
It wl help so many young boys and wl save the Sufferings of so many parents
ਵਾਹਿਗੁਰੂ ਜੀ 🙏 ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ ਸੱਭ ਨੂੰ ਚੜਦੀ ਕਲਾ ਵਿਚ ਰੱਖੇ ਵੀਰੋ ❤
Ok sir ji
waheguru bapu ji nu Chardikla vich rakhey mehar krey 🙏🙏❤️❤️
This is one of the best podcast
ਬਾਕੀ ਪਤਾ ਨਹੀਂ ਜੈਪਾਲ ਤੇ ਸ਼ੇਰਾ ਜੇ ਗੰਦੇ ਸਿਸਟਮ ਦੇ ਸ਼ਿਕਾਰ ਨਾਂ ਹੁੰਦੇ ਤਾਂ ਪੰਜਾਬ ਦਾ ਨਾਮ ਸੰਸਾਰ 🌏 ਭਰ ਚ ਚਮਕਾਉਣ ਦਾ ਦਮ ਰੱਖਦੇ ਸੀ ਤੇ ਜਰੂਰ ਚਮਕਾਉੰਦੇ।
Bappu g nu te pure parivar nu waheguru g chardi kala ch rakhe g ❤
ਵਾਹਿਗੁਰੂ ਪੰਜਾਬ ਦੀ ਜਵਾਨੀ ਨੂੰ ਪਰਗਟ ਜਿਹੀਆਂ ਬੁਰੀਆਂ ਬਲਾਵਾਂ ਤੋਂ ਬਚਾਵੇ ਵਾਹਿਗੁਰੂ ਵਾਹਿਗੁਰੂ
Waheguru g kirpa krn bapu g te nale ohna de pariwar te ❤️
ਵਾਹਿਗੁਰੂ ਮਿਹਰ ਕਰੇ ਇਹ ਸਭ ਹੋਣੀ ਵਸ ਹੈ
ਬਹੁਤ ਵਧੀਆ ਪੋਡਕਾਸਟ ਜੀ ਪਰ ਦੇਖਣ ਵਾਲਿਆਂ ਨੂੰ ਬੇਨਤੀ ਆ ਜੀ ਲਾਈਕ ਕਰ ਦਿਆ ਕਰੋ ਜੀ 🙏🙏
ਮਰੀ ਜਮੀਰ ਵਾਲੇ ਲੋਕ ਨੇ ਇਹ ਸਿਆਸਤ ਦਾਨ। ਕੋਈ ਨਾ ਬਹਪੂ ਜੀ ਇਹ ਭੁਕਟੇਗਾ ਜਰੂਰ।
ਸੱਤਨਾਮ ਵਾਹਿਗੁਰੂ ਜੀ
ਸਰਦਾਰ ਮੋਹਿੰਦਰ ਸਿੰਘ ਜੀ ਕੋਚ ਸਾਹਿਬ ਜੋ ਬਾਅਦ ਵਿੱਚ ਜਿਲ੍ਹਾ ਸਪੋਰਟਸ ਅਫ਼ਸਰ ਸੇਵਾ ਮੁਕਤ ਹੋਏ ਨੇ ਬਹੁਤ ਚੰਗੇ ਤੇ ਅਮ੍ਰਿਤਧਾਰੀ ਗੁਰਸਿੱਖ ਇਨਸਾਨ ਨੇ .. ਅੱਜ ਕੱਲ ਉਹ ਖੰਨੇ ਰੇਂਹਦੇ ਨੇ ਮੇਰੇ ਉਹਨਾਂ ਨਾਲ ਵਧੀਆ ਸੰਬੰਧ ਨੇ . ਤੇ ਸੋਹਣ ਲਾਲ ਲੋਟੇ ਉਹ ਵੀ ਖੰਨੇ ਤੋੰ ਹੀ ਸਨ.
ਵਾਹਿਗੁਰੂ ਜੀ 🙏🙏
ਰਤਨ ਵੀਰ ਬੇਨਤੀ ਆ ਅਗਲਾ ਪੌਡਕਾਸਟ ਜੈਪਾਲ ਭੁੱਲਰ ਦੇ ਬਾਪੂ ਜੀ ਨਾਲ ਕਰਿਓ, ਇਸੇ ਤਰਾਂ ਖੁੱਲ੍ਹੇ ਸਮੇੰ ਦਾ।
bilkul shi kya
@inderbains9887 😊😊😊😊😊😊😊😊😊😊😊😊😊😊😊😊😊😊😊😊
😊
Nice one veer
Yes
Sat Shri Akal. Thank you bai❤️❤️
Waheguru aap ji nu chardi kala ch rakhan ji bahut honsla hai ji tuhada uncle ji
ਔਲਾਦ ਦੇ ਦੁੱਖਾਂ ਚ ਮਾਪੇ ਤਿੱਲ ਤਿੱਲ ਮਰਦੇ ਨੇ ਜਵਾਕੋ ਧਿਆਨ ਰੱਖੋ ਮਾਪਿਆ ਦਾ
ਸਾਡੇ ਪਿੰਡ ਦੀ ਸ਼ਾਂਨ 🙏
ਸਤ ਸ੍ਰੀ ਅਕਾਲ ਵੀਰ ਜੀ ਥੋਡੇ ਕੋਲ ਬਾਪੂ ਜੀ ਦਾ ਨੰਬਰ ਹੈ ?ਮੈ ਬਾਪੂ ਜੀ ਨਾਲ ਗੱਲ ਕਰਨੀ ਚਾਹੁੰਨਾ ਹਾ ਬੇਨਤੀ ਆ ਤੁਹਾਡੇ ਅੱਗੇ ਕਿਰਪਾ ਕਰਕੇ ਮੈਨੂੰ ਨੰਬਰ ਦਿਓ ਵੀਰ ਜੀ ਜੇ ਤੁਹਾਡੇ ਕੋਲ ਹੋਇਆ🙏🏾🙏🏾🙏🏾
Waheguru g Bapu te mehr bhrea hath rakheo
bai Uncle ji interview kita bhut dhanwad ... Uncle ji narm subah de person ne... nhi kise de putt nu maade kam tu htayae na change kam krn ale person nu he maada kehnde aa
ਸੀਸਿਟਮ ਨੇ ਸਾਰੇ ਵੱਦੀਆ ਲੋਕ ਬਾਗੀ ਕਰਤੇ ਬਾਪੂ ਬੌਹਤ ਚੰਗੇ ਇਨਸਾਨ ਹੱਨ
Very sad and astonishing, Pargat Singh as far I know is not like that he is a very fine human being but this man also seems to be right and truthful this Clip must be forwarded to Pargat, then it's a very shameful and Unpardonable thing.
ਵਾਹਿਗੁਰੂ,, ਜਰਨੈਲ ਸਿੰਘ ਸੇਖੋਂ ਸਾਧ ਬੰਦਾ ਐਂ ਕੋਈ ਪਿਛਲੇ ਜਨਮਾਂ ਦਾ ਬੁਰਾ ਅੱਗੇ ਆ ਗਿਆ ਸ਼ੇਰਾ ਸੋਹਣਾ ਜਵਾਨ ਮਾਪਿਆਂ ਦਾ ਕੋਹਿਨੂਰ ਹੀਰਾ ਸੀ ਛੋਟਾ ਹੁੰਦਾ ਵੇਖਿਆ ਸੀ ਨਿਸ਼ਾਨ ਕੀ ਢਾਣੀ ਤੇ,,, ਬੜਾ ਦੁਖ ਹੁੰਦਾ ਐਂ ਗਲਾਂ ਸੁਣ ਕੇ ਵਾਹਿਗੁਰੂ ਹਿਮਤ ਬਖਸ਼ੇ
veere suni nhi gye interview puri pehla e mann bhar aya
It’s so true it happens to my brother he was a good wrestler he won he won ludhiana and coach selected the other kid because they bribed him
ਤੁਸੀ ਵੀ ਇਤਰਵਿਊ ਚ ਦਸੋ ਬਾਈ ਅਫ਼ਸਰਾਂ ਮੰਤਰੀਆਂ ਦੇ ਨਾਮ ਖੁਲ ਕੇ
Bai ji that happens to every other person in India
ਬਾਪੂ ਜੀ ਬਹੁਤ ਨੇਕ ਇਨਸਾਨ ਨੇ💖💖
Veer bhut vadia podcast,
ਦਵਿੰਦਰ ਬੰਬੀਹਾ ਦੀ ਫੈਮਲੀ ਨਾਲ ਕਰੋ ਜੀ ਪੋਡਕਾਸਟ ਪਲੀਜ:
ਉਸਦੀ ਸਟੋਰੀ ਦਸੋ ਸਭ ਨੂੰ ਕੀ ਹੋਇਆ ਸੀ ਉਸ ਨਾਲ ਕਿਵੇਂ ਓਹ ਗੈਂਗਸਟਰ ਬਣਿਆ ਸੀ! ਕਿਵੇਂ ਉਸਦਾ ਇੰਕਾਉਤਰ ਹੋਇਆ ਸੀ ਜੀ!।।
bilkul sahi keha 22
ਪੁਤਰਾਂ ਦਾ ਇਸ ਤਰ੍ਹਾਂ ਦਾ ਵਿਛੋੜਾ ਸਹਿਣਾ ਬਹੁਤ ਔਖਾ ਉਹੀ ਜਾਣੇ ਜਿਸ ਤੇ ਪੈਂਦੀ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ
ਬਿਲਕੁਲ ਸਹੀ ਗੱਲ ਹੈ ਜੀ ਆਪ ਦੀ,
Sari gal bat sun ke na sachi rona ah giya 😢😢😢😢 bapu ji really your great person
Sun n ch aaya v Os time ch happy deora da bhut vadda nam c .Happy deora Happy deora hundi c. Shere ne v happy deore nu tahi marya ta k shera shera hon lgg j . Keo ki happy deore da bhut dabdba c .
Bapu jarnail singh pawar
Bht bhlamanas te bht hi sacha sucha insaan hai
Bapu nu dekh ke holl pe janda .waheguru tandrusti bakhshn.
ਜਿਵੇ ਮਰਜੀ ਹੋਵੇ ਆਪਣੇ ਬੱਚੇ ਇਕੱਲੇ ਨਾ ਛੱਡੇ ਜਾਣ
😢😢 waheguru bapu diyan gallan sun ke bhut emotional hoya😢
ਮੈਂ ਜਦੋਂ ਵੀ ਸ਼ੇਰੇ ਦੇ ਬਾਪੂ ਜੀ ਦੀ ਇੰਟਰਵਿਊ ਦੇਖਦਾ ਸੁਣਦਾ ਹਾਂ ਮੇਰੇ ਹੌਲ ਪੈਣ ਲੱਗ ਜਾਂਦਾ,,,,,,,,, ਧੀਆਂ ਪੁੱਤਾਂ ਬਿਨ੍ਹਾਂ ਘਰ ਵੱਢ ਖਾਣ ਨੂੰ ਆਉਂਦੇ ਨੇ ,,,,,, ਬਹੁਤ ਔਖਾ ਸਮਾਂ ਹੁੰਦਾ ਮਾਪਿਆਂ ਮੂਹਰੇ ਧੀ ਪੁੱਤ ਦਾ ਤੁਰ ਜਾਣਾ,,,,, ਜੈਪਾਲ, ਬੰਬੀਹਾ ,,ਗੌਂਡਰ,,, ਖੁੱਬਣ ਦੇ ਮਾਪਿਆਂ ਦੀਆਂ ਗੱਲਾਂ ਸੁਣ ਕਾਲਜਾ ਮੂੰਹ ਚ ਆ ਜਾਂਦਾ,,,,,,,
ਸਾਰੇ ਵੀਰਾ ਨੂੰ ਪਿਆਰ ਭਰੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸਤਿ ਸ੍ਰੀ ਆਕਾਲ ਬਾਪੂ ਜੀ 🙏 ਕਿ ਹਾਲਚਾਲ ਨੇ ਤੁਹਾਡੇ ਬਾਪੂ ਜੀ
ਰਤਨ ਵੀਰੇ ਜੈ ਪਾਲ ਭੁੱਲਰ ਦੇ ਪਿਤਾ ਜੀ ਨਾਲ ਪੋਡਕਾਸਟ ਕਰੋਂ ਜੀ 🙏
ਬਹੁਤ ਭਾਵੁਕ ਗੱਲਬਾਤ।
Shere ne apni pocket dairy de first page te eh likhia hundac……
Chu car az hameh heelate dar guzshat, Halal ast burdan bi-shamsheer dast. Ek onkar
Huge Respect for both of you❤
Waheguru ji himmat te honsla bksn uncle ji nu vi 😇
Bappu sachha banda va. Waheguru shere de bappu nu chaddikala ch rakhye.
ਬਹੁਤ ਵਧੀਆ ਬਾਪੂ ਜੀ ❤
ਪਰਗਟ ਸਿੰਘ ਹੁਣ ਇਮਾਨਦਾਰ ਗੱਲਾਂ ਕਰਦਾ
ਜਿਸ ਦਿਨ ਜਮਾਨਤ ਤੇ ਬਾਹਰ ਆਇਆ ਹਜਾਰ ਤੋਂ ਵੱਧ ਲੋਕ ਆਏ ਪਰ ਜਿਸ ਦਿਨ ਪੁਲਸ ਨੇ ਮੁਕਾਬਲਾ ਬਣਾਇਆ, ਪਿੰਡ ਦਾ ਵੀ ਕੋਈ ਅਫਸੋਸ ਕਰਨ ਨਹੀ ਆਇਆ ।ਲੋਕ ਚੜਦੇ ਸੂਰਜ ਨੂੰ ਸਲਾਮ ਕਰਦੇ ਆ ।
Oh ghusia jis din jail to baher aaya us din pind wale nehi si gye len usde sathi dost college de munde ehe sab si na k pind wale 😂 uyi ghusia bhor reha. Baki tenu peta k death te koi aaya k nehi uyi bhor reha.
Pargat Singh buchar ajj pata lagya ke tu v .......
Bapu ji waheguru ji. Tuhanu hamesa chardi kalan vich rakhan
Very nice interview beer ji uncle ji you are great very bad happened
ਕਿਸੇ ਦਾ ਪੁੱਤ ਅਜਿਹਾ ਰਾਹ ਨਾ ਚੁਣੇ
ਮਾਂ ਪਿਓ ਨੂੰ ਪਤਾ ਕਿ ਬੀਤਦੀ a ਫੇਰ
ਚੁਲ੍ਹਿਆਂ ਚ ਘਾਹ ਉੱਗ ਜਾਣਦਾ
ਕੋਈ ਯਾਰ ਬੇਲੀ ਕੰਮ ਨੀ ਆਉਂਦਾ
Sada chota v hockey khed da c chandigarh trail clear kitte pr ehna age da bahana la k kdd ta medical ch v clear krata c pe pargat ne gll hi ni suni
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਬਾਪੂ ਜੀ ਅਸੀਂ ਤਾਹਨੂੰ ਪੁੱਤ ਵਾਲਾ ਪਿਆਰ ਜ਼ਰੂਰ ਦੇਵੇਗਾ ਕਿਸੇ ਟਾਇਮ ਫੋਨ ਕਰਕੇ ਦੱਸ ਦੇਣਾ
Ratan veer 1 podcast hor kario baapu ji nal shere khuban de encounter wala part miss kar gaye
Bai ji pata he aa sabb nu kyo ohna nu fir o din yaad karuna
❤ ਵਾਹਿਗੁਰੂ ਜੀ ਬਾਪੂ ਜੀ ਸਾਰੇ ਪਰਿਵਾਰ ਰਤਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Maine itni lambi podcast aj tk nhi suni. Lekin ye sunte sunte kb waqt guzra pta nhi chala
Bahut sohni interview ❤
Jinna time tak interview sundi rhi bs rona ayi jnda c
Bhut different story veer shera khuabnn di
Bhut vdiya jankari deti
ਅੱਛਾ ਅੱਛਾ mla ਪਰਗਟ ਸਿੰਘ ਦਾ ਨਾਮ ਲਿਆ ਬਾਪੂ ਜੀ ਨੇ ਜੇਕਰ ਰਤਨ ਵੀਰ ਜੀ ਤੁਸੀਂ ਅੱਜ ਬੀ ਇੰਟਰਵਿਊ ਰੋਕ ਕੇ ਨਾ ਪੁੱਛ ਦੇ ਸਾਨੂੰ ਫਿਰ ਪਤਾ ਨ੍ਹੀ ਲੱਗਣਾ ਸੀ ਕਿਰਪਾ ਕਰਕੇ ਇਹੋ ਜਿਹਾ point ਹੋਵੇ ਵਿਸਥਾਰ ਨਾਲ ਦੱਸਿਆ ਕਰੋ ਜੀ ਧੰਨਵਾਦ ਕੋਈ ਨੀ ਸਾਰੀ ਉਮਰ ਦਰਦ ਆਓ ਉਸਦੀਆ ਅੱਖਾਂ ਵਿਚ ਨ੍ਹੀ ਤੇ ਰੱਬ ਤਾ ਹੈਗਾ ਨਾ ਪਰਗਟ ਸਿੰਘ ਨੇ ਈਦਾ ਕੀਤਾ
Rattan veer interview sunke veakhke rona a janda Bapu di gla sunke
BAPPU JI ... BHUT MAADE BHAG JI SODE ... DHAN HO TUC JO EHHA DUKH JHAL REHYE OO .... MERE MAA VE ESO DUKH CH AA ... MJAK KHRB HO J ... MAA DE DUNIYA LUT JANDE A
❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
Waheguru ji mehar kro farther saab te
ਬਿੱਲਕੁਲ ਸਹੀ ਗੱਲਾਂ ਨੇ ਬਾਪੂ ਜੀ ਪਹਿਲਾਂ ਇਦਾ ਹੀ ਅਫਸ਼ਰ ਤੇ ਸਰਕਾਰ ਨੇ ਗੰਦ ਪਾਈਆਂ ਹੋਈਆਂ ਸੀ
Heart touching Sardaar Saahab
Bhut sohna interview edha de hor interview karo