ਪਸ਼ੂ ਪਾਲਣ ਦਾ ਭਵਿੱਖ - ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ || CALF MANAGEMENT

แชร์
ฝัง
  • เผยแพร่เมื่อ 24 พ.ค. 2019
  • ਪਾਲਣ ਪੋਸ਼ਣ
    - ਕਾਫ ਜਾਂ ਵੱਛੜੇ ਦੇ ਲਈ ਔਸਤਨ 750-800 ਗ੍ਰਾਮ/ਦਿਨ ਸਰੀਰਕ ਵਾਧਾ ਜਰੂਰੀ ਹੈ।
    - ਜਨਮ ਦੇ ਬਾਅਦ ਜਿੰਨੀ ਛੇਤੀ ਹੋ ਸਕੇ ਵਜਨ ਦੇ 12 ਤੋਂ 15 % ਮਾਤਰਾ ਵਿੱਚ ਬਹੁਲੀ
    ਪਿਲਾਓ।
    - ਜਨਮ ਦੇ ਪਹਿਲੇ ਅੱਧੇ ਘੰਟੇ ਦੇ ਅੰਦਰ ਅਤੇ ਜ਼ਿਆਦਾ ਤੋਂ ਜ਼ਿਆਦਾ ਚਾਰ ਘੰਟਿਆਂ ਦੇ ਅੰਦਰ
    ਪਹਿਲੀ ਫੀਡਿੰਗ ਹੋ ਜਾਣੀ ਚਾਹੀਦੀ ਹੈ।
    - ਜਨਮ ਦੇ 3 ਦਿਨ ਤੱਕ ਬਿਨਾਂ ਕੁੱਝ ਮਿਲਾਏ ਵੱਛੜੇ ਨੂੰ ਬਹੁਲੀ ਦਿਓ।
    - ਵੱਛੜੇ ਦੇ 4 ਦਿਨ ਦੇ ਹੋ ਜਾਣ ਤੇ ਕਾਫ ਸਟਾਟਰ ਦੇਣਾ ਸ਼ੁਰੂ ਕਰੋ।
    - ਕਾਫ ਸਟਾਟਰ ਵਿੱਚ ਸ਼ਾਮਿਲ ਮੱਕੀ, ਸੋਇਆਬੀਨ, ਸੋਇਆਬੀਨ ਦਾ ਛਿਲਕਾ ਇਸਤੇਮਾਲ
    ਕੀਤਾ ਜਾਂਦਾ ਹੈ।
    - ਕਾਫ ਸਟਾਟਰ ਦੀ ਬਣਤਰ ਦਾਣੇਦਾਰ ਹੋਣੀ ਚਾਹੀਦੀ ਹੈ।
    ਕਾਫ ਸਟਾਟਰ ਵਿੱਚ ਤੱਤ
    - ਮਿਹਦੇ ਦੇ ਵਿਕਾਸ ਲਈ ਜ਼ਰੂਰੀ ਹੈ।
    - ਵੱਛੜਿਆਂ ਵਿੱਚ ਸਰੀਰਕ ਵਾਧਾ ਵਧੀਆਂ ਹੁੰਦਾ ਹੈ।
    - ਜਦੋਂ ਵੱਛੜਾ ਰੋਜ਼ ਆਪਣਾ ਵਜ਼ਨ ਦਾ 1.3 ਤੋਂ 1.5 % ਜਾਂ 1.5 ਤੋਂ 2.5 ਕਿਲੋਗ੍ਰਾਮ ਕਾਫ -
    ਸਟਾਟਰ ਖਾਣ ਲੱਗੇ ਤਾਂ ਓਹ ਦੁੱਧ ਛਡਾਉਣ ਦਾ ਸਹੀ ਸਮਾਂ ਹੈ।
    - 4 ਦਿਨ ਦੀ ਉਮਰ ਤੇ ਪਾਣੀ ਦੇਣਾ ਸ਼ੁਰੂ ਕਰੋ।
    - ਜਦੋਂ ਵੱਛੀ 2.0 ਤੋਂ 2.5 ਕਿਲੋਗ੍ਰਾਮ ਤੱਕ ਦਾਣਾ ਖਾਣ ਲੱਗੇ ਤਾਂ ਤੂੜੀ ਜਾਂ ਹਰਾ ਚਾਰਾ ਵੀ
    ਨਾਲ ਦਿਓ।
    ਕਾਫ ਸਟਾਟਰ ਤਿਆਰ ਕਰਨ ਦਾ ਫਾਰਮੂਲਾ
    - ਮੱਕੀ 50 ਕਿੱਲੋ
    - ਸੋਇਆਬੀਨ 35 ਕਿੱਲੋ
    - ਚੋਕਰ 9 ਕਿੱਲੋ
    - ਧਾਤਾਂ ਦਾ ਚੂਰਾ(ਮਿਨਰਲ ਮਿਕਸਚਰ) 2 ਕਿੱਲੋ
    - ਬਾਈਪਾਸ ਫੈਟ 1 ਕਿੱਲੋ
    - ਸ਼ੀਰਾ 3 ਕਿੱਲੋ

ความคิดเห็น • 24

  • @Gurdeepsingh-wk3qw
    @Gurdeepsingh-wk3qw 4 ปีที่แล้ว

    Thanks ji

  • @gurpreetdhaliwal5297
    @gurpreetdhaliwal5297 3 ปีที่แล้ว

    ਦੇਸੀ ਇਲਾਜ ਦੱਸਣਾ ਵੀਰ ਜੀ ਵੱਛੀਆ ਦੇ ਗੋਡੇ ਬਹੁਤ ਖਰਾਬ ਹੋ ਗਏ ਨੇ ਪੱਕ ਗਏ ਨੇ ਇਲਾਜ਼ ਦੱਸਣਾ ਜੀ

  • @rajwindersingh2265
    @rajwindersingh2265 3 ปีที่แล้ว

    Sahi baat aa sir ji

  • @gl24baljinderfaridkot21
    @gl24baljinderfaridkot21 4 ปีที่แล้ว

    Nice Bai ji

  • @Dhindsa518
    @Dhindsa518 ปีที่แล้ว

    Pregnet cow nu takkra ਕਰਨ ਲਈ ਕੀ ਦੇਣਾ ਚਾਹੀਦਾ ਵੀਰ ਜੀ

  • @BaljitKaur-it3sl
    @BaljitKaur-it3sl 4 ปีที่แล้ว

    Sir best female calf j laena hovae ....which breed is best ...

  • @amansekhon9
    @amansekhon9 4 ปีที่แล้ว

    3 month after diet plan sir g...

  • @manjindersingh3905
    @manjindersingh3905 ปีที่แล้ว

    ਵੀਰ ਜੀ ਬੱਛੀ 3 ਮਹੀਨੇ ਦੀ ਗੱਬਣ ਆ ਜੀ ਪੱਠਿਆ ਤੋ ਇਲਾਵਾ ਹੋਰ ਕੀ ਖਲਾਮਾ ਜੀ

  • @narindersidhu7685
    @narindersidhu7685 3 ปีที่แล้ว

    Dry feed de information

  • @GurdevSingh-pf2yr
    @GurdevSingh-pf2yr 3 ปีที่แล้ว

    Bhai ji khauf growth feed hai vah 90 day

  • @sahibramsunda9771
    @sahibramsunda9771 4 ปีที่แล้ว

    From where v can get Bypass fat....any specific brand...or where to get...and wht would be its specifications??

    • @tejbeersingh6217
      @tejbeersingh6217 3 ปีที่แล้ว

      U can get by pass fat from Guru Angad Dev Veterinary and Animal Sciences University Ludhiana.

  • @bachitarsingh5087
    @bachitarsingh5087 3 ปีที่แล้ว +1

    Verra kata

  • @GurdeepSingh-Maan
    @GurdeepSingh-Maan 4 ปีที่แล้ว

    ਇੱਕ ਮਹੀਨੇ ਦੀ ਬੱਛੀ ਨੂੰ ਮੜੱਪਾਂ ਵਾਸਤੇ ਕਬੀਲਾ ਕਿੰਨਾ ਦੇ ਸਕਦੇ ਹਾਂ ਜੀ

  • @pendutv7947
    @pendutv7947 4 ปีที่แล้ว

    ਸਰ ਕਾਫ ਕਟਰ ਫੀਡ ਕੱਟੀਆਂ ਨੂੰ ਕਿੰਨੇ ਦਿਨਾਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ

  • @karanveer470
    @karanveer470 3 ปีที่แล้ว

    Its soyabean or soyabean DOC ???

  • @manjotdairyfarmsekhon1903
    @manjotdairyfarmsekhon1903 4 ปีที่แล้ว

    dr saab no de do

  • @gurlalsingh9838
    @gurlalsingh9838 5 ปีที่แล้ว +1

    3 ਮਹੀਨੇ ਤੋ ਬਾਦ ਕੋਈ ਫੀਡ