Kheti Media
Kheti Media
  • 9
  • 61 260
ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਨਾਲ ਫ਼ਲ ਮੱਖੀ ਦੀ ਰੋਕਥਾਮ ਕਿਵੇਂ ਕਰੀਏ || HOW TO USE PAU FRUITFLY TRAP
ਇਹ ਇੱਕ ਵਾਤਾਵਰਨ-ਸਹਾਈ ਤਕਨੀਕ ਹੈ ਜਿਸ ਨਾਲ ਫ਼ਲ ਦੀਆਂ ਮੱਖੀਆਂ ਦੀ ਰੋਕਥਾਮ ਫ਼ਲਾਂ ਵਿੱਚ ਕੀਤੀ ਜਾ ਸਕਦੀ ਹੈ:
- ਕਿੰਨੂ
- ਅੰਬ
- ਅਮਰੂਦ
- ਨਾਸ਼ਪਾਤੀ
- ਆੜੂ
- ਅਲੂਚਾ
ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਵਰਤੋਂ ਕਿਵੇਂ ਕਰੀਏ?
- ਅਲੂਚਾ ਅਪ੍ਰੈਲ ਦੇ ਦੂਜੇ ਹਫ਼ਤੇ
- ਆੜੂ ਮਈ ਦੇ ਪਹਿਲੇ ਹਫ਼ਤੇ
- ਅੰਬ ਮਈ ਦੇ ਤੀਜੇ ਹਫ਼ਤੇ
- ਨਾਸ਼ਪਾਤੀ ਜੂਨ ਦੇ ਪਹਿਲੇ ਹਫ਼ਤੇ
- ਅਮਰੂਦ ਜੁਲਾਈ ਦੇ ਪਹਿਲੇ ਹਫ਼ਤੇ
- ਕਿੰਨੂ ਅਗਸਤ ਦੇ ਦੂਜੇ ਹਫ਼ਤੇ
- 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਓ ਅਤੇ ਲੋੜ ਪੈਣ ਤੇ ਦੁਬਾਰਾ ਲਗਾਓ।
- ਟਰੈਪਾਂ ਨੂੰ ਬਾਗਾਂ ਵਿੱਚ ਉਸ ਸਮੇਂ ਤੱਕ ਟੰਗੀ ਰੱਖੋ ਜਦੋਂ ਤੱਕ ਫ਼ਲਾਂ ਦੀ ਪੂਰੀ ਤੁੜਾਈ ਹੋ ਜਾਵੇ।
- ਟਰੈਪਾਂ ਨੂੰ ਬੂਟਿਆਂ ਦੇ ਨਾਲ ਲੋਹੇ ਦੀ ਤਾਰ ਜਾਂ ਮਜ਼ਬੂਤ ਧਾਗੇ ਦੀ ਮਦਦ ਨਾਲ ਬੂਟਿਆਂ ਦੀ ਉਚਾਈ ਦੇ ਹਿਸਾਬ ਨਾਲ ਜ਼ਮੀਨ ਤੋਂ ਤਕਰੀਬਨ 1-1.5 ਮੀਟਰ ੳੁੱਚਾ ਟੰਗੋ ।
- ਬਾਗ ਵਿੱਚ ਟਰੈਪ ਲਾਉਣ ਤੋਂ ਬਾਦ ਜੇਕਰ ਫ਼ਲਾਂ ਤੇ ਮੱਖੀ ਦਾ ਤਾਜ਼ਾ ਹਮਲਾ ਜ਼ਿਆਦਾ ਹੋਵੇ ਤਾਂ ਟਰੈਪ ਵਿੱਚ ਖੁਸ਼ਬੂ ਦੀ ਨਵੀਂ ਟਿੱਕੀ ਲਾ ਲਉ ।
ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਕਿੱਥੋਂ ਮਿਲਦੇ ਹਨ?
- ਇੱਕ ਟਰੈਪ ਦੀ ਕੀਮਤ 120 ਰੁਪਏ ਹੈ ।
- ਕੀਟ ਵਿਗਿਆਨ ਪ੍ਰਯੋਗਸ਼ਾਲਾ, ਫ਼ਲ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।
- ਪੀ.ਏ.ਯੂ., ਲੁਧਿਆਣਾ ਵਿਖੇ ਟਰੈਪਾਂ ਦੀ ਬੁਕਿੰਗ ਲਈ ਡਾ. ਸਨਦੀਪ ਸਿੰਘ ਕੋਲ ਮੋਬਾਈਲ ਨੰ. 9988686072, 8872399221 ਜਾਂ ਟੈਲੀਫ਼ੋਨ ਨੰਬਰ 0161-2401960- ਐਕਸਟੈਂਸ਼ਨ 303 (ਫ਼ਲ ਵਿਗਿਆਨ ਵਿਭਾਗ) ਤੇ ਕਿਸੇ ਵੀ ਕੰਮ-ਕਾਰ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਰਵਾ ਸਕਦੇ ਹੋ ।
- ਬੁਕਿੰਗ ਈ-ਮੇਲ ਰਾਹੀਂ sandeep_pau.1974@pau.edu ਤੇ ਵੀ ਕਰਵਾ ਸਕਦੇ ਹੋ ।
- ਵੱਖ-ਵੱਖ ਜ਼ਿਲਿਆ ਦੇ ਬਾਗਬਾਨ ਵੀਰ ਟਰੈਪਾਂ ਦੀ ਬੁਕਿੰਗ ਆਪਣੇ ਜ਼ਿਲ੍ਹੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ/ਫ਼ਾਰਮ ਸਲਾਹਕਾਰ ਸੇਵਾ ਕੇਂਦਰ/ਖੇਤਰੀ ਖੋਜ ਕੇਂਦਰ/ਫ਼ਲ ਖੋਜ ਕੇਂਦਰ ਜਾਂ ਪੰਜਾਬ ਸਰਕਾਰ ਦੇ ਬਾਗਬਾਨੀ ਮਹਿਕਮੇ ਦੇ ਡਿਪਟੀ ਡਾਇਰੈਕਰ ਜਾਂ ਬਾਗਬਾਨੀ ਵਿਕਾਸ ਅਫ਼ਸਰ ਕੋਲ ਵੀ ਕਰਵਾ ਸਕਦੇ ਹਨ ।
มุมมอง: 1 142

วีดีโอ

ਗਰਮੀਆਂ ਵਿੱਚ ਮੁਰਗੀਆਂ ਦੀ ਸੰਭਾਲ || MANAGEMENT OF POULTRY BIRDS IN SUMMER
มุมมอง 2K5 ปีที่แล้ว
ਪੋਲਟਰੀ ਫਾਰਮ ਤੇ ਗਰਮੀ ਦਾ ਪ੍ਰਭਾਵ - ਪੰਛੀ ਖੁਰਾਕ ਘੱਟ ਖਾਂਦੇ ਹਨ - ਅੰਡਿਆਂ ਦਾ ਪੈਦਾਵਾਰ ਘੱਟਣਾ - ਅੰਡੇ ਦਾ ਭਾਰ ਅਤੇ ਸਾਇਜ਼ ਦਾ ਘੱਟਣਾ - ਅੰਡੇ ਦਾ ਸ਼ੈੱਲ ਸਹੀਂ ਨਾ ਬਣਨਾ - ਵਾਧਾ ਘੱਟਣਾ - ਮੌਤਦਰ ਵਿੱਚ ਵਾਧਾ ਤਾਪਮਾਨ 24 Degree C ਨਮੀ 50 ਤੋਂ 70%  Venlite 2 gram/litre water for 100 birds Each 100 g contains Sodium chloride 1.0 g Calcium lactate 1.1 g Calcium gluconate 1.1 g Magnesium sulphate 0.9 g Potassium chloride 3.0 g Sodium bic...
ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਦੀ ਸੰਭਾਲ || MANAGEMENT OF MILCH ANIMALS IN SUMMER SEASON
มุมมอง 15K5 ปีที่แล้ว
ਸਫ਼ਲ ਡੇਅਰੀ ਫਾਰਮਿੰਗ ਦੇ ਨੇਕਤੇ - ਵਧੀਆਂ ਨਸਲ ਦੇ ਪਸ਼ੂ ਰੱਖੋ। - ਸਹੀ ਤਰੀਕੇ ਨਾਲ ਸਾਂਭ ਸੰਭਾਲ (ਬਿਮਾਰੀਆਂ ਤੋਂ ਬਚਾਅ, ਸਹੀ ਸਮੇਂ ਤੇ ਟੀਕਾਕਰਨ)। - ਸ਼ੈੱਡਾਂ ਦੀ ਸਾਫ ਸਫਾਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ। - ਸੰਤੁਲਿਤ ਖੁਰਾਕ ਦਾ ਪ੍ਰਬੰਧ। ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਲਈ ਸੰਤੁਲਿਤ ਖੁਰਾਕ ਅਨਾਜ 35-40% ਖਲ੍ਹਾਂ ਜਾਂ ਪ੍ਰੋਟੀਨ 25-30 % ਚੋਕਰ ਜਾਂ ਡੀ ਓ ਆਰ ਬੀ 15% ਧਾਤਾਂ ਦਾ ਚੂਰਾ 2 ਕਿੱਲੋ ਮਿੱਠਾ ਸੋਡਾ 1 ਕਿੱਲੋ ਲੂਣ 1 ਕਿੱਲੋ ਸ਼ੀਰਾ 5 ਕਿੱਲੋ ਪਸ਼ੂ ਪਾਲਣ ਦਾ ਭਵਿੱ - ਕੱਟ...
ਪਸ਼ੂ ਪਾਲਣ ਦਾ ਭਵਿੱਖ - ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ || CALF MANAGEMENT
มุมมอง 29K5 ปีที่แล้ว
ਪਾਲਣ ਪੋਸ਼ਣ - ਕਾਫ ਜਾਂ ਵੱਛੜੇ ਦੇ ਲਈ ਔਸਤਨ 750-800 ਗ੍ਰਾਮ/ਦਿਨ ਸਰੀਰਕ ਵਾਧਾ ਜਰੂਰੀ ਹੈ। - ਜਨਮ ਦੇ ਬਾਅਦ ਜਿੰਨੀ ਛੇਤੀ ਹੋ ਸਕੇ ਵਜਨ ਦੇ 12 ਤੋਂ 15 % ਮਾਤਰਾ ਵਿੱਚ ਬਹੁਲੀ ਪਿਲਾਓ। - ਜਨਮ ਦੇ ਪਹਿਲੇ ਅੱਧੇ ਘੰਟੇ ਦੇ ਅੰਦਰ ਅਤੇ ਜ਼ਿਆਦਾ ਤੋਂ ਜ਼ਿਆਦਾ ਚਾਰ ਘੰਟਿਆਂ ਦੇ ਅੰਦਰ ਪਹਿਲੀ ਫੀਡਿੰਗ ਹੋ ਜਾਣੀ ਚਾਹੀਦੀ ਹੈ। - ਜਨਮ ਦੇ 3 ਦਿਨ ਤੱਕ ਬਿਨਾਂ ਕੁੱਝ ਮਿਲਾਏ ਵੱਛੜੇ ਨੂੰ ਬਹੁਲੀ ਦਿਓ। - ਵੱਛੜੇ ਦੇ 4 ਦਿਨ ਦੇ ਹੋ ਜਾਣ ਤੇ ਕਾਫ ਸਟਾਟਰ ਦੇਣਾ ਸ਼ੁਰੂ ਕਰੋ। - ਕਾਫ ਸਟਾਟਰ ਵਿੱਚ ਸ਼ਾਮਿਲ ਮੱਕੀ, ਸ...
ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ || DIRECT SEEDED RICE
มุมมอง 13K5 ปีที่แล้ว
ਇਸ ਵਿਧੀ ਨਾਲ ਝੋਨੇ ਦੀ ਸਿੱਧੀ ਬਿਜਾਈ 1 ਤੋਂ 15 ਜੂਨ ਤੱਕ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ : ਬਿਜਾਈ ਤੋਂ 2 ਦਿਨਾਂ ਅੰਦਰ 1.0 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ ਵੱਤਰ ਖੇਤ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਬਿਜਾਈ ਤੋਂ 20-25 ਦਿਨਾਂ ਬਾਅਦ ਜੇ ਫ਼ਸਲ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਨੌਮਨੀਗੋਲਡ/ਵਾਸ਼ ਆਊਟ/ਤਾਰਕ/ਮਾਚੋ 10 ਐਸ ਸੀ (ਬਿਸਪਾਇਰੀਬੈਕ) ਜੇ ਫ਼ਸਲ ਵਿੱਚ ਝੋਨੇ ਦੇ ਮੋਥੇ, ਗੰਢੀ ਵਾਲਾ ...
ਪਾਣੀ ਦੀ ਸੁਚੱਜੀ ਵਰਤੋਂ ਲਈ ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਿਵੇਂ ਕਰੀਏ || LASER LAND LEVELLER
มุมมอง 1645 ปีที่แล้ว
• ਲੇਜ਼ਰ ਲੈਵਲਿੰਗ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਫ਼ਸਲ ਦੀ ਸਿੰਚਾਈ ਲਈ ਲੋੜੀਂਦਾ ਸਮਾਂ ਹੀ ਨਹੀਂ ਘਟਦਾ ਸਗੋਂ ਇਸ ਨਾਲ ਪਾਣੀ ਅਤੇ ਦੂਸਰੀਆਂ ਖੇਤੀ ਉਪਜਾਂ ਦੀ ਵੀ ਸੁਚੱਜੀ ਵਰਤੋਂ ਹੁੰਦੀ ਹੈ । • ਲੇਜ਼ਰ ਲੈਵਲਰ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ, ਜਿਸ ਨਾਲ ਲੋੜੀਂਦੀ ਢਲਾਣ ਮੁਤਾਬਕ ਬਹੁਤ ਹੀ ਵਧੀਆ ਲੈਵਲਿੰਗ ਕੀਤੀ ਜਾ ਸਕਦੀ ਹੈ । • ਇਸ ਮਸ਼ੀਨ ਨੂੰ ਕਿਸੇ ਵੀ 50 ਜਾਂ ਇਸ ਤੋਂ ਵੱਧ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ । • ਇਸ ਮਸ਼ੀਨ ਦੇ ਚਾਰ ਮੁ...
ਝੋਨੇ ਦੀ ਸਫ਼ਲ ਕਾਸ਼ਤ ਲਈ ਨਦੀਨ-ਰਹਿਤ ਤੰਦਰੁਸਤ ਪਨੀਰੀ ਕਿਵੇਂ ਤਿਆਰ ਕਰੀਏ?
มุมมอง 5045 ปีที่แล้ว
ਝੋਨੇ ਦੀ ਪਨੀਰੀ ਵਿੱਚ ਲੋਹੇ ਤੱਤ ਦੀ ਘਾਟ ਜੇਕਰ ਪਨੀਰੀ ਦੇ ਨਵੇਂ ਨਿਕਲਦੇ ਪੱਤੇ ਹਲਕੇ ਪੀਲੇ ਰੰਗੇ ਹੋਣ ਤਾਂ ਫੈਰਸ ਸਲਫੇਟ 50 ਗ੍ਰਾਮ ਤੋਂ 100 ਗ੍ਰਾਮ ਤੱਕ 10 ਲਿਟਰ ਪਾਣੀ ਵਿੱਚ ਘੋਲ ਕੇ ਪਨੀਰੀ ਉਪਰ ਛਿੜਕਾਅ ਕਰੋ। ਲੋੜ ਲੈਣ ਤੇ ਫੈਰਸ ਸਲਫੇਟ ਦੇ 1-2 ਛਿੜਕਾਅ ਹਫਤੇ ਦੇ ਵਕਫੇ ਤੇ ਹੋਰ ਵੀ ਕੀਤੇ ਜਾ ਸਕਦੇ ਹਨ। ਝੋਨੇ ਦੀ ਪਨੀਰੀ ਵਿੱਚ ਜਿੰਕ ਤੱਤ ਦੀ ਘਾਟ ਜੇਕਰ ਪਨੀਰੀ ਦੇ ਪੁਰਾਣੇ ਪੱਤੇ (ਹੇਠਲੇ ਪੱਤੇ) ਜੰਗਾਲ ਰੰਗੇ ਹੋ ਜਾਣ ਤਾਂ 50 ਗ੍ਰਾਮ ਜਿੰਕ ਸਲਫੇਟ 10 ਲਿਟਰ ਪਾਣੀ ਦੇ ਘੋਲ ਦਾ ਛਿੜਕਾਅ ਕ...
ਮਿੱਟੀ ਪਰਖ਼ ਲਈ ਨਮੂਨਾ ਲੈਣ ਦਾ ਢੰਗ || MITTI PARAKH LAYI NAMUNA LAIN DA DHANG
มุมมอง 3415 ปีที่แล้ว
ਜ਼ਮੀਨ ਦੀ ਉਪਰਲੀ ਤਹਿ ’ਤੋਂ ਘਾਹ-ਫੂਸ ਪਰੇ ਕਰ ਦਿਓ ਪਰ ਮਿੱਟੀ ਬਿਲਕੁਲ ਨਾ ਖ਼ੁਰਚੋ । ਕਹੀ ਜਾਂ ਖ਼ੁਰਪੇ ਨਾਲ ਅੰਗਰੇਜ਼ੀ ਦੇ ਅੱਖਰ ‘V’ ਦੀ ਸ਼ਕਲ ਦਾ 6 ਇੰਚ ਡੂੰਘਾ ਟੋਆ ਪੁੱਟੋ । ਇਸ ਦੇ ਇਕ ਪਾਸਿਓਂ ਇਕ ਇੰਚ ਮਿੱਟੀ ਦੀ ਤਹਿ ਉਪਰੋਂ-ਥੱਲੇ ਇਕਸਾਰ ਕੱਟੋ । ਇਸ ਤਰ੍ਹਾਂ ਦੇ 7- 8 ਥਾਵਾਂ ਤੋਂ ਹੋਰ ਮਿੱਟੀ ਦੇ ਨਮੂਨੇ ਲਓ । ਸਾਰੇ ਨਮੂਨਿਆਂ ਨੂੰ ਕਿਸੇ ਸਾਫ਼ ਬਰਤਨ ਜਾਂ ਕੱਪੜੇ ਤੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ । ਇਸ ਵਿਚੋਂ ਅੱਧਾ ਕਿਲੋ ਮਿੱਟੀ ਲੈ ਲਓ ਅਤੇ ਕੱਪੜੇ ਦੀ ਥੈਲੀ ਵਿੱਚ ਪਾ ਲਓ ।
Paddy varieties recommended by Punjab Agricultural University
มุมมอง 2795 ปีที่แล้ว
Paddy varieties recommended by Punjab Agricultural University ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਸ਼ ਕਿਸਮਾਂ ਦਾ ਬੀਜ ਵਿਕਰੀ ਲਈ ਉਪਲੱਬਧ ਹੈ। ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ਤੇ ਬੀਜ ਖਰੀਦੋ ਜੀ।

ความคิดเห็น

  • @hardevsingh2234
    @hardevsingh2234 ปีที่แล้ว

    good work

  • @Dhindsa518
    @Dhindsa518 ปีที่แล้ว

    Pregnet cow nu takkra ਕਰਨ ਲਈ ਕੀ ਦੇਣਾ ਚਾਹੀਦਾ ਵੀਰ ਜੀ

  • @manjindersingh3905
    @manjindersingh3905 2 ปีที่แล้ว

    ਵੀਰ ਜੀ ਬੱਛੀ 3 ਮਹੀਨੇ ਦੀ ਗੱਬਣ ਆ ਜੀ ਪੱਠਿਆ ਤੋ ਇਲਾਵਾ ਹੋਰ ਕੀ ਖਲਾਮਾ ਜੀ

  • @gurpreetdhaliwal5297
    @gurpreetdhaliwal5297 3 ปีที่แล้ว

    ਦੇਸੀ ਇਲਾਜ ਦੱਸਣਾ ਵੀਰ ਜੀ ਵੱਛੀਆ ਦੇ ਗੋਡੇ ਬਹੁਤ ਖਰਾਬ ਹੋ ਗਏ ਨੇ ਪੱਕ ਗਏ ਨੇ ਇਲਾਜ਼ ਦੱਸਣਾ ਜੀ

  • @rahulkhan-od1td
    @rahulkhan-od1td 3 ปีที่แล้ว

    J apan nu garmi lagdi howe ki kita jaawe

  • @karanveer470
    @karanveer470 3 ปีที่แล้ว

    Its soyabean or soyabean DOC ???

  • @GurdevSingh-pf2yr
    @GurdevSingh-pf2yr 3 ปีที่แล้ว

    Bhai ji khauf growth feed hai vah 90 day

  • @KuldeepSingh-xi8by
    @KuldeepSingh-xi8by 3 ปีที่แล้ว

    Gud

  • @ParamjitSingh-ln8tb
    @ParamjitSingh-ln8tb 3 ปีที่แล้ว

    Bahut vadiya jaankari

  • @narindersidhu7685
    @narindersidhu7685 3 ปีที่แล้ว

    Dry feed de information

  • @rajwindersingh2265
    @rajwindersingh2265 4 ปีที่แล้ว

    Sahi baat aa sir ji

  • @bachitarsingh5087
    @bachitarsingh5087 4 ปีที่แล้ว

    Verra kata

  • @parwindersingh8063
    @parwindersingh8063 4 ปีที่แล้ว

    Garmi ch Saro da oil de sakde ja nahi g

  • @Gurgillclips
    @Gurgillclips 4 ปีที่แล้ว

    ਅਮਰੂਦ ਤੇ ਕਾਲੇ ਧਬੇ ਕਿਓ ਹੋ ਜਾਦੇ ਜਦੋ ਅਮਰੂਦ ਪਕਣ ਵਾਲੇ ਹੁੰਦੇ

  • @BaljitKaur-it3sl
    @BaljitKaur-it3sl 4 ปีที่แล้ว

    Sir best female calf j laena hovae ....which breed is best ...

  • @sikandersingh8733
    @sikandersingh8733 4 ปีที่แล้ว

    ਬਾਈ ਜੀ ਆਪਣਾ ਵਟਸਪ ਨੰਬਰ ਦਿਉ ਪਲੀਜ ਗਾਂ ਬਾਰੇ ਕੁਸ ਪੁਛਣਾ ਸੀ

  • @sunnymalhans6188
    @sunnymalhans6188 4 ปีที่แล้ว

    Gud job

  • @ranjeetsidhu6533
    @ranjeetsidhu6533 4 ปีที่แล้ว

    Thanks veer ji

  • @harnarvirsingh3418
    @harnarvirsingh3418 4 ปีที่แล้ว

    Kalii tikii kine di a

    • @khetimedia145
      @khetimedia145 4 ปีที่แล้ว

      ਯੂਨੀਵਰਸਿਟੀ ਵੱਲੋਂ ਕੱਲੀ ਟਿੱਕੀ ਨਹੀਂ ਸੇਲ ਕੀਤੀ ਜਾਂਦੀ

  • @GurdeepSingh-Maan
    @GurdeepSingh-Maan 4 ปีที่แล้ว

    ਇੱਕ ਮਹੀਨੇ ਦੀ ਬੱਛੀ ਨੂੰ ਮੜੱਪਾਂ ਵਾਸਤੇ ਕਬੀਲਾ ਕਿੰਨਾ ਦੇ ਸਕਦੇ ਹਾਂ ਜੀ

  • @DarshanSingh-xy7wx
    @DarshanSingh-xy7wx 4 ปีที่แล้ว

    Very nice information

  • @PritamSingh-lr2rw
    @PritamSingh-lr2rw 4 ปีที่แล้ว

    ਡਾ ਸਾਹਿਬ ਜੀ ਬਹੁਤ ਵਧੀਆ ਜੀ

  • @Gurdeepsingh-wk3qw
    @Gurdeepsingh-wk3qw 4 ปีที่แล้ว

    Thanks ji

  • @anilahuja2805
    @anilahuja2805 4 ปีที่แล้ว

    Good Dr sahib

  • @manpreetsingh-ec2ei
    @manpreetsingh-ec2ei 4 ปีที่แล้ว

    ver number do

  • @manpreetsingh-ec2ei
    @manpreetsingh-ec2ei 4 ปีที่แล้ว

    ver number do

  • @BaljinderSingh-zd9wt
    @BaljinderSingh-zd9wt 4 ปีที่แล้ว

    👌👌👌👌👌

  • @barjinderpadda904
    @barjinderpadda904 4 ปีที่แล้ว

    Sir fertilizer use krna seeding time

  • @JaspalSingh-hg7ej
    @JaspalSingh-hg7ej 4 ปีที่แล้ว

    Dr sihb good

  • @pritpalchahal3837
    @pritpalchahal3837 4 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ।

  • @user-zj7mc5km8b
    @user-zj7mc5km8b 4 ปีที่แล้ว

    Thank dr sahib ji🙏🙏🙏🙏🙏🙏

  • @amansekhon9
    @amansekhon9 4 ปีที่แล้ว

    3 month after diet plan sir g...

  • @hardeepbaath8296
    @hardeepbaath8296 4 ปีที่แล้ว

    ਸਤਿ ਸ੍ਰੀ ਅਕਾਲ ਵੀਰ ਜੀ ਅਸੀ ਅੰਮ੍ਰਿਤਸਰ ਵਿਖੇ ਰਹਿੰਦੇ ਹਾਂ ਇਹ ਟਰੈਪ ਮੰਗਵਾਉਣਾਂ ਚਾਹੁੰਦੇ ਹਾਂ ਕਿਵੇ ਮਿਲ ਸਕਦੇ ਹਨ

    • @khetimedia145
      @khetimedia145 4 ปีที่แล้ว

      contact to Kvk, jhagir, amritsar

  • @user-rt5re8ti5u
    @user-rt5re8ti5u 4 ปีที่แล้ว

    Thanks Bai g

  • @sahibramsunda9771
    @sahibramsunda9771 4 ปีที่แล้ว

    From where v can get Bypass fat....any specific brand...or where to get...and wht would be its specifications??

    • @tejbeersingh6217
      @tejbeersingh6217 3 ปีที่แล้ว

      U can get by pass fat from Guru Angad Dev Veterinary and Animal Sciences University Ludhiana.

  • @mohitjattjatt3293
    @mohitjattjatt3293 4 ปีที่แล้ว

    ਧੰਨਵਾਦ ਜੀ

  • @jassabatth1804
    @jassabatth1804 4 ปีที่แล้ว

    Broiler content poultry ke video sir g

  • @jassabatth1804
    @jassabatth1804 4 ปีที่แล้ว

    Very good video sir g

  • @ManpreetSingh-iu8kx
    @ManpreetSingh-iu8kx 4 ปีที่แล้ว

    Veer g ik video 30 liter wali gan di daily routine te dasho koi v breeder Jan TH-cam video ch es bare morning to evening koi Sahi jankari nhi dasda

  • @manjotdairyfarmsekhon1903
    @manjotdairyfarmsekhon1903 4 ปีที่แล้ว

    dr saab no de do

  • @pendutv7947
    @pendutv7947 4 ปีที่แล้ว

    ਸਰ ਕਾਫ ਕਟਰ ਫੀਡ ਕੱਟੀਆਂ ਨੂੰ ਕਿੰਨੇ ਦਿਨਾਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ

  • @gl24baljinderfaridkot21
    @gl24baljinderfaridkot21 4 ปีที่แล้ว

    Nice Bai ji

  • @naibsingh5802
    @naibsingh5802 5 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ 👍🙏🙏

  • @jagsirsinghbhullar9129
    @jagsirsinghbhullar9129 5 ปีที่แล้ว

    ਮੁਰਗੀ ਦੇ ਸੋਕੇ ਵਾਰੇ

  • @gurlalsingh9838
    @gurlalsingh9838 5 ปีที่แล้ว

    3 ਮਹੀਨੇ ਤੋ ਬਾਦ ਕੋਈ ਫੀਡ

  • @electrical1701
    @electrical1701 5 ปีที่แล้ว

    Kaim bai

  • @jaskirandeepkaur163
    @jaskirandeepkaur163 5 ปีที่แล้ว

    Very well done 👍🏻

  • @amarvirsinghdhammi8297
    @amarvirsinghdhammi8297 5 ปีที่แล้ว

    Very unique and useful information for every farmer please watch this video to know more about farming

  • @jagdevsinghkular2313
    @jagdevsinghkular2313 5 ปีที่แล้ว

    Good information at proper time