ਵੈਟਨਰੀ ਯੂਨੀਵਰਸਿਟੀ ਵੱਲੋਂ ਤਿਆਰ ਦੁਧਾਰੂ ਪਸ਼ੂਆਂ ਲਈ ਮਿਨਰਲ ਮਿਕਸਚਰ I Best Mineral Mixture by GADVASU

แชร์
ฝัง
  • เผยแพร่เมื่อ 26 ส.ค. 2024
  • ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਡਾ.ਅੰਮ੍ਰਿਤਪਾਲ ਸਿੰਘ ਸੇਠੀ ਪਸ਼ੂਆਂ ਵਿੱਚ ਮਿਨਰਲ ਤੇ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਪਸ਼ੂ ਚਾਟ ਤੇ ਬਾਈਪਾਸ ਫੈਟ ਦੀ ਪਸ਼ੂਆਂ ਦੀ ਖੁਰਾਕ ਵਿੱਚ ਵਰਤੋਂ ਬਾਰੇ ਜਾਣਕਾਰੀ ਦੇ ਰਹੇ ਹਨ ਕਿਉਂਕਿ ਪਸ਼ੂਆਂ ਦਾ ਸਮੇਂ ਸਿਰ ਹੀਟ ਵਿੱਚ ਨਾ ਆਉਣਾ, ਗੱਭਣ ਨਾ ਹੋਣਾ ਵਰਗੀਆਂ ਸਮੱਸਿਆਂ ਖੁਰਾਕ 'ਤੇ ਹੀ ਨਿਰਭਰ ਕਰਦੀਆਂ ਹਨ। ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/j...
    ਆਪਣੀ ਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti
    ਸਹਾਇੱਕ ਕਿੱਤੇ ਕਰਨਾ ਇਸ ਜੁਗਾੜੀ ਕਿਸਾਨ ਤੋਂ ਸਿੱਖੋ I Integrated Farming Punjab I समेकित कृषि प्रणाली
    www.youtube.co....
    Beautiful fish farm in Punjab- Micky's Fish Farm
    www.youtube.co....
    ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur
    #apnikheti #mineralmixture

ความคิดเห็น • 53

  • @ApniKheti
    @ApniKheti  5 ปีที่แล้ว +5

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @JasbirSingh-sw4yu
    @JasbirSingh-sw4yu 4 หลายเดือนก่อน +1

    Good information

  • @kabalsinghdhillon286
    @kabalsinghdhillon286 5 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

    • @ApniKheti
      @ApniKheti  5 ปีที่แล้ว

      ਧੰਨਵਾਦ ਜੀ

  • @jiwangrewal7581
    @jiwangrewal7581 5 ปีที่แล้ว +1

    ਧੰਨਵਾਦ ਜੀ ਬਹੁਤ ਵਧੀਅਾ ਜਾਣਕਾਰੀ

  • @rashpinderbhullar7066
    @rashpinderbhullar7066 5 ปีที่แล้ว +8

    Govt. Nu chida h ki A university vlo tyr supplements Govt. Animal despansria nd hospital vic available krwawe jkr apni kheti A massage Deputy director Husbandry dept. Punjab tk lga skdia h ta jrur lwe

    • @ApniKheti
      @ApniKheti  5 ปีที่แล้ว +2

      hnji tohada sujav bilkul sahi hai ji , asi kosis karage gal karke ke sare supplement kvk ya govt hospital vich mileya karan ji

    • @Vinodkumar-ov9fd
      @Vinodkumar-ov9fd 5 ปีที่แล้ว

      Sir mineral mixture key leya koi contact no.or other details de

    • @ApniKheti
      @ApniKheti  5 ปีที่แล้ว

      @@Vinodkumar-ov9fd Sir mineral mixture kharidne ke liye aap Apni Kheti mobile app mein apna swal submit kr dein, aur app mein apna address bhi btayein, ta ki hum aapko apke nazidi menearl mixture provider ka contact number de paye
      To download the app, please click on link mentioned below:
      For Android: bit.ly/2ytShma
      For IPhone: apple.co/2EomHq6

  • @rupindersingh4916
    @rupindersingh4916 5 ปีที่แล้ว +1

    Bahut vdia ji

  • @MajorSingh-ir9bz
    @MajorSingh-ir9bz 5 ปีที่แล้ว +1

    GOOD infirmation

  • @JagjeetSingh-gy5pi
    @JagjeetSingh-gy5pi 5 ปีที่แล้ว

    Good doctor saab .... ਬਹੁਤ ਵਧੀਅਾ ਜਾਣਕਾਰੀ ਦਿਤੀ ...

    • @ApniKheti
      @ApniKheti  5 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in-app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @shammitapprianwalaludhiana7737
    @shammitapprianwalaludhiana7737 3 ปีที่แล้ว

    Vry nice sir

  • @jasgill1301
    @jasgill1301 2 ปีที่แล้ว +1

    Sir Buffalo suie c bimar ho gyeos to vad milk nhi dindie ki dei daso dr saab please

    • @ApniKheti
      @ApniKheti  2 ปีที่แล้ว

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @parminderkumar1739
    @parminderkumar1739 ปีที่แล้ว

    ਪਸ਼ੂ ਚਾਟ ਕਿਥੋਂ ਮਿਲੂ

  • @psjagpal5898
    @psjagpal5898 3 ปีที่แล้ว

    Eh minrelmix kitho milega eh daso please

  • @inderjitsingh7100
    @inderjitsingh7100 ปีที่แล้ว

    ਅੰਕਲ ਜੀ ਪਸੂ ਚਾਟ ਮਿਲਣੀ ਕਿਸ ਜਗ੍ਹਾ ਤੋਂ ਮਿਲ ਗੀ

    • @ApniKheti
      @ApniKheti  ปีที่แล้ว

      ਇੰਦਰਜੀਤ ਸਿੰਘ ਜੀ, ਪਸ਼ੂ ਚਾਟ ਲਈ ਤੁਸੀਂ ਆਪਣਾ ਸਵਾਲ ਆਪਣੀ ਖੇਤੀ ਐਪ ਤੇ ਪੁੱਛ ਸਕਦੇ ਹੋ ਜਿਥੇ ਤੁਹਾਨੂੰ ਮਾਹਿਰਾਂ ਵਲੋਂ ਇਸਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ, ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @gurwinderkaur8661
    @gurwinderkaur8661 4 ปีที่แล้ว

    sir eh sman sara asi fdk distik kotkpura to a lena h kitho laye

    • @ApniKheti
      @ApniKheti  4 ปีที่แล้ว

      Gurwinder ji, tusi apna swal Apni Kheti mobile app vich pucho. App vich tuhanu es bare sari jankari diti javegi. App download krn lyi haitha ditte link te click kro:
      For Android: bit.ly/2ytShma
      For Iphone: apple.co/2EomHq6

  • @manivirkvirk3265
    @manivirkvirk3265 3 ปีที่แล้ว +1

    Cow nu v de skda chat

    • @ApniKheti
      @ApniKheti  3 ปีที่แล้ว

      ਹਾਂ ਜੀ ਤੁਸੀਂ ਗਾਂ ਨੂੰ ਵੀ ਦੇ ਸਕਦੇ ਹੋ
      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @interiorart3675
    @interiorart3675 ปีที่แล้ว

    ਇਹ ਸਾਰਾ ਸਮਾਨ ਕਿੱਥੋ ਕਿੱਥੋ ਮਿਲ ਸਕਦਾ ।
    ਮੇ ਆਪਣੀ ਖੇਤੀ app download ਨਹੀ ਕਰਨੀ ਜੇਕਰ ਏਥੇ ਦੱਸ ਸਕਦੇ ਹੋ ਤਾਂ ਦੱਸ ਦਿਓ

    • @ApniKheti
      @ApniKheti  ปีที่แล้ว

      ਸਰ ਜੀ, ਇਹ ਤੁਹਾਨੂੰ ਅਲਗ ਅਲਗ ਕੰਪਨੀ ਦਾ ਮਿਨਰਲ ਮਿਕਸਚਰ ਮਾਰਕੀਟ ਤੋਂ ਖਰੀਦਣਾ ਪਵੇਗਾ, ਘਰ ਵਿੱਚ ਸਾਰੀਆਂ ਚੀਜਾਂ ਉਪਲੱਬਧ ਨਹੀਂ ਹੁੰਦੀ ਜਿਸ ਕਰਕੇ ਘਰ ਵਿੱਚ ਇਹ ਬਣਾਉਣ ਦਾ ਫਾਇਦਾ ਨਹੀਂ ਹੁੰਦਾ.
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

    • @interiorart3675
      @interiorart3675 ปีที่แล้ว

      @@ApniKheti gadvasu ਦਾ ਮਿਨਰਲ ਮਿਕਸਚਰ ਕਿਥੋਂ ਮਿਲੂ

  • @satwinderbrarshahpure1498
    @satwinderbrarshahpure1498 4 ปีที่แล้ว +2

    ੲਿਹ ਪਸ਼ੁ ਚਾਟ ਕਿਥੋ ਮਿਲਦੀ ਹੈ ਜੀ

    • @ApniKheti
      @ApniKheti  4 ปีที่แล้ว

      ਪਸ਼ੂ ਚਾਟ ਲੈਣ ਲਈ ਤੁਸੀ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਸਵਾਲ ਪੁੱਛੋ। ਸਵਾਲ ਦੇ ਨਾਲ ਤੁਸੀ ਆਪਣਾ ਪੂਰਾ ਪਤਾ ਵੀ ਦੱਸੋ ਤਾਂ ਜੋ ਤੁਹਾਨੂੰ ਤੁਹਾਡੇ ਨਜ਼ਦੀਕੀ ਡੀਲਰ ਦੀ ਜਾਣਕਾਰੀ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

    • @kulvindersingh2337
      @kulvindersingh2337 4 ปีที่แล้ว +1

      @@ApniKheti chakra vich Na Paoo aap ji sida dukandar da number dasoo uthe sawal kite khetibadi app te per koi reply nahin aaya .. per ek gal jaad rakheyo hun appana helpline number na de dena FIR chakkar vich pon Lai es karke dukaan no sent me .. I m citizen Rajasthan from Punjabi . Thanks

    • @ApniKheti
      @ApniKheti  4 ปีที่แล้ว +2

      @@kulvindersingh2337 9316904933 ੲਿਹ ਡਾ.ਰਵਿਦਰ ਸਿੰਘ ਗਰੇਵਾਲ ਜੀ ਦਾ ਨੰਬਰ ਹੈ ਜੀ, ੲਿਹ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਤੋ ਹਨ ਜੀ ੲਿਹਨਾ ਨੂੰ ਕਾਲ ਕਰਲੋ ੲਿਹਨਾ ਤੋ ਹੀ ਮਿਲ ਸਕਦਾ ਜੀ, ਬਾਕੀ ਅੈਪ ਦਾ ਲਿੰਕ ਦੇਣਾ ਚੱਕਰਾ ਵਾਲੀ ਗੱਲ ਨਹੀ ਜੀ, ਅੈਪ ਤੇ ਹੋਰ ਬਹੁਤ ਜਾਣਕਾਰੀ ਲੈ ਸਕਦੇ ਹੋ ਜੀ ਧੰਨਵਾਦ

    • @kulvindersingh2337
      @kulvindersingh2337 4 ปีที่แล้ว

      @@ApniKhetiaapne mere comment da Bada stick jawab deta bahut bahut dhanyavad thoda . main aap G di gal te gor karunga thanks

  • @vikrambishnoi122
    @vikrambishnoi122 5 ปีที่แล้ว +1

    sir inke products kharidne ka koi no dejiye

    • @ApniKheti
      @ApniKheti  5 ปีที่แล้ว

      Please ask your question in Apni Kheti mobile app and get relevant information form experts. For downloading the app click on the link mentioned below:
      For Android: bit.ly/2ytShma
      For Iphone: apple.co/2EomHq6

  • @manojvidhate5094
    @manojvidhate5094 5 ปีที่แล้ว

    Nice video sirji plz share Dr.Saheb Contact Details.
    Thk U & Keep it Up.

  • @dharmindersinghvickymansha178
    @dharmindersinghvickymansha178 5 ปีที่แล้ว

    Dactor sabb hun mil jo

  • @psjagpal5898
    @psjagpal5898 3 ปีที่แล้ว

    Mineral mixture da name clearly daso ki a and eh milu kitho

    • @aparnagupta7289
      @aparnagupta7289 8 หลายเดือนก่อน

      University ton ya tuhade zile de KVK ton

  • @sukhisingh8085
    @sukhisingh8085 5 ปีที่แล้ว

    Any thing for goats?

    • @ApniKheti
      @ApniKheti  5 ปีที่แล้ว

      For more information about Goat Farming, download Apni Kheti mobile app and ask your question in app and get relevant information from experts. For downloading the app click on the link mentioned below:
      For Android: bit.ly/2ytShma
      For Iphone: apple.co/2EomHq6

  • @iqbalsinghrandhawa1339
    @iqbalsinghrandhawa1339 5 ปีที่แล้ว

    Veer g guru anged dev university to goat farming diya books lain laye kiss office cha sampark karna pavega koi onha da contact number de sakde

    • @ApniKheti
      @ApniKheti  4 ปีที่แล้ว

      tuc apna eh swal Apni Kheti mobile app vich pucho. App vich tuhanu es bare poori jankari visthar vich ditti javegi. App download krn lyi haitha ditte link te click kro:
      For Android: bit.ly/2ytShma
      For Iphone: apple.co/2EomHq6

  • @gurwinderkaur8661
    @gurwinderkaur8661 4 ปีที่แล้ว

    sir kitho laie eih sman

    • @ApniKheti
      @ApniKheti  4 ปีที่แล้ว

      Gurwinder ji, Seman len lyi tuc Apni Kheti mobile app vich apna swal pucho ate apna poora address bhi swal nal dseyo, ta jo tuhanu tuhade nazdiki dealer di jankari ditti ja ske. App download krn lyi haitha ditte link te click kro :
      For Android: bit.ly/2ytShma
      For Iphone: apple.co/2EomHq6

    • @gurwinderkaur8661
      @gurwinderkaur8661 4 ปีที่แล้ว +1

      @@ApniKheti swaal kite aa othe pr rply ni aaunda koi

    • @ApniKheti
      @ApniKheti  4 ปีที่แล้ว

      @@gurwinderkaur8661 Tuc Apni Kheti de helpline number 9779977641 te call kr k complaint kr skde ho

  • @sukhbatth8458
    @sukhbatth8458 5 ปีที่แล้ว +1

    Dr sab no do ji

    • @ApniKheti
      @ApniKheti  5 ปีที่แล้ว +1

      Dr. Amritpal singh sethi 9888088413

  • @manivirkvirk3265
    @manivirkvirk3265 3 ปีที่แล้ว

    Kitho mll deaa

    • @ApniKheti
      @ApniKheti  3 ปีที่แล้ว

      ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9316904933 ੲਿਹ ਡਾ.ਰਵਿਦਰ ਸਿੰਘ ਗਰੇਵਾਲ ਜੀ ਦਾ ਨੰਬਰ ਹੈ ਜੀ, ੲਿਹ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਤੋ ਹਨ ਜੀ ੲਿਹਨਾ ਨੂੰ ਕਾਲ ਕਰਲੋ ੲਿਹਨਾ ਤੋ ਹੀ ਮਿਲ ਸਕਦਾ ਜੀ,
      ਬਾਕੀ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @sukhbatth8458
    @sukhbatth8458 5 ปีที่แล้ว

    Plz sir

  • @vaishnavstalkshow4799
    @vaishnavstalkshow4799 5 ปีที่แล้ว +1

    जानकारी हिन्दी में भी दिया करो भाई... सब पंजाबी नही समझते है....

    • @ApniKheti
      @ApniKheti  5 ปีที่แล้ว

      सर, सुझाव देने के लिए धन्यवाद, हम कोशिश करेंगे कि वीडियो हिंदी में हो।