veer ਚੱਲੀਆਂ ਬਾਹਰ ਸਾਰੇ ਫਾਰਮ ਦੀਆਂ ਮੱਝਾਂ ਗਾਵਾਂ ਕੱਟੀਆਂ ਨੇ ਦੇਣੀਆਂ

แชร์
ฝัง
  • เผยแพร่เมื่อ 26 ส.ค. 2024
  • veer ਚੱਲੀਆਂ ਬਾਹਰ ਸਾਰੇ ਫਾਰਮ ਦੀਆਂ ਮੱਝਾਂ ਗਾਵਾਂ ਕੱਟੀਆਂ ਨੇ ਦੇਣੀਆਂ 98724.81821
    #pindisidhu

ความคิดเห็น • 75

  • @kanwardeepsingh9819
    @kanwardeepsingh9819 5 หลายเดือนก่อน +14

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @gurmailsinghsandhawalia5427
    @gurmailsinghsandhawalia5427 5 หลายเดือนก่อน +66

    ਐਨੇ ਸੋਹਣੇ ਪਸ਼ੂ ਵੇਚ ਕੇ ਬਾਹਰ ਜਾ ਕੇ ਦਿਹਾੜੀਆਂ ਕਰਨੀਆਂ, ਲੱਖ ਲਾਹਨਤ ਹੈ

    • @Devinder_vlogs
      @Devinder_vlogs 5 หลายเดือนก่อน +1

      Bhai mudka Ane vdia psu nhi milda a...

    • @Manveer_bathinda
      @Manveer_bathinda 5 หลายเดือนก่อน

      ਇਹ ਆਪਣੇ ਹੀ ਪਸੂ ਨੇ

  • @chahalsaabchahalsaab685
    @chahalsaabchahalsaab685 5 หลายเดือนก่อน +25

    ਮਾਲਕ ਤੋ ਦਿਹਾੜੀਦਾਰ ਬਨਣ ਚੱਲੇ ਐ ਮੁਬਾਰਕਾਂ ਭਾਈ

  • @belairpizzeria2666
    @belairpizzeria2666 5 หลายเดือนก่อน +16

    ਸਮਝ ਤੋ ਬਾਹਰ ਆ ਕੰਮ ਅਸੀ ਬਾਹਰ ਤੋ ਪੰਜਾਬ ਆਕੇ ਡੰਗਰ ਰੱਖਣਾ ਚਾਹੁੰਦੇ ਆ ਇਹ ਬਾਹਰ ਨੂੰ ਚੱਲਿਆ

  • @sohalfarm2061
    @sohalfarm2061 5 หลายเดือนก่อน +20

    ਕੀ ਹੋ ਗਿਆ ਲੋਕਾ ਨੂੰ ਸਾਰੇ ਬਾਹਰ ਤੁਰੇ ਜਾਂਦੇ ਨੇ

  • @inderpreetsingh6145
    @inderpreetsingh6145 5 หลายเดือนก่อน +24

    ਬਾਹਰ ਕੁਝ ਨੀ ਚੋਲਾ ਵਾਂਗ ਫਿਰਦੇ ਪੰਜਾਬੀ ਕੰਮ ਨੀ ਮਿਲਦਾ ਬਾਹਰ ਜਾਕੇ ਇਹਨੂੰ ਕੱਟੀਆਂ ਯਾਦ ਆਉਣੀਆ

    • @Panjabi22Singh
      @Panjabi22Singh 5 หลายเดือนก่อน

      Ehne rona muh ta krke .jidda hadrori wale kutte ronde meat na te

    • @arashdeepsingh1366
      @arashdeepsingh1366 5 หลายเดือนก่อน +1

      Shi gl a pra mere nl khud hoi me v vech k gya sb hun hunda othe shi c 😂😂😂 a kattia yad on wali ta tu sidhi menu kh diti ida lgda😂

  • @user-tw2ts6yp3t
    @user-tw2ts6yp3t 5 หลายเดือนก่อน +11

    ਇਹ ਵੀਡਿਓ ਚ ਰੇਟ ਏਸ ਲਈ ਨੀਂ ਦੱਸਦੇ ਤਾਂ ਕਿ ਹਰੇਕ ਗਾਹਕ ਨੂੰ ਵੱਖੋ ਵੱਖਰਾ ਰੇਟ ਦੱਸਿਆ ਜਾ ਸਕੇ ਅਤੇ ਜਿਸਨੂੰ ਵੱਧ ਤੋਂ ਵੱਧ ਲੁੱਟਿਆ ਜਾ ਸਕਦਾ ਉਸਨੂੰ ਲੁੱਟਿਆ ਜਾ ਸਕੇ

  • @santoksingh6937
    @santoksingh6937 5 หลายเดือนก่อน +24

    ਰੇਟ ਵੀ ਦੱਸਿਆ ਕਰੋ ਵੀਰ

  • @Amritpalsingh-dv9vv
    @Amritpalsingh-dv9vv 5 หลายเดือนก่อน +46

    ਹੱਦ ਹੋਈ ਪਾਈ ਆਪਣੇ ਕੰਮ ਵਾਰਗੀ ਰੀਸ ਬਾਹਰ ਵੀ ਦਿਹਾੜੀ ਕਾਰਨੀ😢

    • @Devinder_vlogs
      @Devinder_vlogs 5 หลายเดือนก่อน +2

      👍

    • @Jashanpreetchahal-yi3pj
      @Jashanpreetchahal-yi3pj 5 หลายเดือนก่อน

      👍

    • @Manveer_bathinda
      @Manveer_bathinda 5 หลายเดือนก่อน

      ਟੱਕਰਾ ਵਾਧੂ

    • @mohinderdhaliwal71
      @mohinderdhaliwal71 5 หลายเดือนก่อน +3

      ਮੱਛੀ ਪੱਥਰ ਚੱਟ ਕੇ ਮੁੜਦੀ ਆ 😂😂

    • @sukhsangha2175
      @sukhsangha2175 5 หลายเดือนก่อน +1

      Yr koi smjda nai es gall nu aggo puthe pende aa

  • @VikramSingh-he6sl
    @VikramSingh-he6sl 5 หลายเดือนก่อน +15

    IELTS ਕਰਕੇ ਪੰਜਾਬੀ ਬਇਆ ਬਣਨ ਚਲਿਆ ਬਾਹਰ ਪਾਗ਼ਲ ਲੋਕ

  • @sonyrama591
    @sonyrama591 5 หลายเดือนก่อน +10

    ਪੰਦੀ ਵਾਈ ਰੇਟ ਕਿਸੇ ਪਸ਼ੂ ਦਾ ਨਹੀਂ ਦੱਸ ਦਾ

    • @amrindersingh8817
      @amrindersingh8817 5 หลายเดือนก่อน

      ਪੰਦੀ ਤੇ ਪਿੰਦੀ

  • @KuldeepSingh-gp5sr
    @KuldeepSingh-gp5sr 5 หลายเดือนก่อน +2

    ਗਰੀਬ ਜੱਟਾਂ ਨੁੰ ਸਸਤੀਆਂ ਦੇ ਜਾ।

  • @KulwinderKaur-xb4lu
    @KulwinderKaur-xb4lu 4 หลายเดือนก่อน

    ਭਾਜੀ ਭਾਜੀ ਜਿਹਨਾਂ ਕੋਲ ਇਹ ਪਸੂ ਹਨ ਤਾ ਨੰਬਰ ਵਗੈਰਾ

  • @panjab_records
    @panjab_records 5 หลายเดือนก่อน +3

    Jdo ethe ee waheguru ne enna dita fer bahr Jan di ki lorh

  • @user-bi2jg9ig2h
    @user-bi2jg9ig2h 5 หลายเดือนก่อน +3

    Ma veer canada🇨🇦 shad kee Punjab a gea

  • @charanjitjeeta7766
    @charanjitjeeta7766 5 หลายเดือนก่อน +7

    Rate ni dasna ta video da ki fyada

  • @Amritpalkaur-wf1wr
    @Amritpalkaur-wf1wr 4 หลายเดือนก่อน

    ਹਾਏ ਰੱਬ ਕੀ ਹੋਇਆ ਲੋਕਾ ਨੂੰ

  • @pammasingh5404
    @pammasingh5404 5 หลายเดือนก่อน +8

    Rate ni dasna video da ki feda.

  • @RupinderSingh-td3vs
    @RupinderSingh-td3vs 5 หลายเดือนก่อน +5

    ਜਦੋਂ ਬੰਦੇ ਦਾ ਕੰਮ ਇੱਥੇ ਚੰਗਾ ਹੋਵੇ ਓਨੇ ਡੋਕੇ ਲੈਣ ਜਾਣਾ ਇਹ ਦੱਸੋ😅

  • @sunnylakhowalia5350
    @sunnylakhowalia5350 5 หลายเดือนก่อน +3

    Good 👍

  • @rajwantraj8666
    @rajwantraj8666 4 หลายเดือนก่อน

    ਬਾਹਰ ਦਾ ਬਹਾਨਾ ਮਤਲਬ ਗਾਹਕ ਛੇਤੀ ਆਜੂ ਤੇ ਵਧ ਠਗਾਂ ਗੇ। ਅਜਕਲ ਜਾਦਾ ਬਾਹਰ ਦੇ ਨਾ ਤੇ ਝੂਠ ਚਲਾਕੇ ਵਪਾਰੀ ਗਾਹਕਾਂ ਨੂੰ ਠਗਦੇ ਆ।ਏ ਮਝਾ ਸਾਹ ਵਾਲੀ ਚੀਜ ਦਾ ਕੋਈ ਭਰੋਸਾ ਨੀ। ਖਰੀਦਦਾਰਾਂ ਨੂੰ ਬੇਨਤੀ।ਤੀਹ ਹਜ਼ਾਰ ਤੋਂ ਵੱਧ ਨਾ ਖ਼ਰੀਦੇ

  • @sandhudairyfarm3738
    @sandhudairyfarm3738 5 หลายเดือนก่อน +4

    Nice 💯

  • @karanpreet5539
    @karanpreet5539 5 หลายเดือนก่อน +3

    Good bro

  • @user-pi8pp8nz7w
    @user-pi8pp8nz7w 5 หลายเดือนก่อน +1

    Bahar wale veera nu benti hai k jo bahro punjab auna chahunde ena de pasu te ghar khrido

  • @nainkamalsinghsidhu
    @nainkamalsinghsidhu 5 หลายเดือนก่อน +1

    Bhola Aklia jalal very good padi y g

  • @SandeepSingh-uf2kh
    @SandeepSingh-uf2kh 4 หลายเดือนก่อน +1

    Why people want to go to other country Western country people living in a Punjabi depression

  • @doabewale940
    @doabewale940 5 หลายเดือนก่อน +2

    Forn aa ke bhande manju.punjab vich boss aa

  • @user-tx2vr3fd5m
    @user-tx2vr3fd5m 5 หลายเดือนก่อน

    Veer ga da mul jedi bachi aa 1 no te aa

  • @user-ub3oj1pq7t
    @user-ub3oj1pq7t 2 หลายเดือนก่อน

    0:41

  • @singhjaimal3946
    @singhjaimal3946 5 หลายเดือนก่อน +2

    Rab Rakha

  • @singhjaimal3946
    @singhjaimal3946 5 หลายเดือนก่อน +1

    Veer menu 23 sal Bahr Hoge pashtave to bad koi ni mere pale baki Teri mauj

  • @sajanlubana1751
    @sajanlubana1751 5 หลายเดือนก่อน +2

    ਬਾਹਰ ਆਕੇ ਪਤਾ ਲੱਗਦਾ ਕਿਹੜੇ ਭਾ ਵਿਕਦੀ

  • @BalvinderSingh-hv6or
    @BalvinderSingh-hv6or 5 หลายเดือนก่อน

    😂 ਲਿਖਣੀ ਹੁੰਦੀ ਹੈ ਲਿਖਨੀ ਨਹੀਂ ਬਾਈ

  • @harjindersingh5685
    @harjindersingh5685 5 หลายเดือนก่อน

    Meeni kise side to a veer

  • @BrarDairyFarmGumtiKalan
    @BrarDairyFarmGumtiKalan 5 หลายเดือนก่อน

    Nyc

  • @gurdevsingh3087
    @gurdevsingh3087 5 หลายเดือนก่อน +4

    Rate v dasso

  • @subhamrao5125
    @subhamrao5125 5 หลายเดือนก่อน +1

    Ram ram or bolda kr bhai chota koni honda

  • @advocategursewaksingh2112
    @advocategursewaksingh2112 5 หลายเดือนก่อน

    Bai ji ki lorh aa ehna vdia kam shad k bahar majdoori krn di

  • @pindwale3190
    @pindwale3190 5 หลายเดือนก่อน +11

    Bhar ja k majdoor bano gye dubb k mar javo kuj time bad pachtona tusi

    • @life_laugther
      @life_laugther 5 หลายเดือนก่อน

      call kri veere ja apna numbr deo

  • @gurpreetsinghdhillon432
    @gurpreetsinghdhillon432 5 หลายเดือนก่อน +1

    ਬਾਹਰ ਵਾਲੇ ਤਾ ਅਾਪ ਵਾਪਿਸ ਪੰਜਾਬ ਆਉਣ ਗੇ ਤੂੰ ਕਿਉ ਬਾਹਰ ਦਾ ਪੰਗਾ ਲੈਦਾ

  • @ranjitsingh898
    @ranjitsingh898 5 หลายเดือนก่อน +1

    Rate daso

  • @bahadaursingh7435
    @bahadaursingh7435 5 หลายเดือนก่อน

    ਵੀਰ ਜੀ ਵੈਹੜਾ ਦਾ ਰੇਟ ਕੀ ਆ ਜੀ

  • @KuldeepKaur-ce9jt
    @KuldeepKaur-ce9jt 5 หลายเดือนก่อน

    😢😢

  • @amrindersidhu2066
    @amrindersidhu2066 5 หลายเดือนก่อน +2

    Apne kam vargi rees nai nale buffalo vacni soki haa lanii baut aoki a

  • @surjitgill2617
    @surjitgill2617 2 หลายเดือนก่อน

    Bar ja ka khara SDM lagna va bartan saf toilet saf karna va lake de lantat tara ta

  • @starxbgmi475.
    @starxbgmi475. 5 หลายเดือนก่อน

    ਹੁਣ ਤਾ ਬਿਨਾ ਵਿਦੇਸ਼ ਤੋ ਕੁਜ ਨਹੀ ਦਿਖਦਾ ਲੋਕਾ ਨੂੰ

  • @KulwinderSingh-tl9tf
    @KulwinderSingh-tl9tf 5 หลายเดือนก่อน +1

    Neli ravi nhi kti

  • @virkgaming2531
    @virkgaming2531 5 หลายเดือนก่อน

    Veer kyu pagal hoya apna buisness apna hunda bhar sirf tenu struggle hi milna fher tu aa time nu soch soch ke roye ga

  • @GurjeetSingh-nz8hb
    @GurjeetSingh-nz8hb 5 หลายเดือนก่อน +2

    ਗੱਗਾ ਕਿਸ ਸਾਨ ਦਾ ਬੱਚਾ

    • @Manveer_bathinda
      @Manveer_bathinda 5 หลายเดือนก่อน

      ਦੇਖ ਕੇ ਬੋਲ

  • @baldevsidhu7719
    @baldevsidhu7719 5 หลายเดือนก่อน

    ਪੰਜਾਬੀ ਲਿਖਨੀ ਤਾ ਸਿਖ ਲਵੋ ਵੀਰ ਚਲਿਆ ਬਾਹਰ ਨਾ ਕਿ ਚਲੀਆ 🙏

  • @amrindersidhu2066
    @amrindersidhu2066 5 หลายเดือนก่อน +2

    Wrong 😢

  • @Panjabi22Singh
    @Panjabi22Singh 5 หลายเดือนก่อน +1

    Koi fiyada ni na bahar hath ch auna na eh janwar .ethe reh k kam krla prava koi

  • @sukhbirsandhu7948
    @sukhbirsandhu7948 5 หลายเดือนก่อน

    Bhai tanu neli peta ni bole Jana

  • @Amritpalkaur-wf1wr
    @Amritpalkaur-wf1wr 4 หลายเดือนก่อน

    ਹਾਏ ਰੱਬ ਕੀ ਹੋਇਆ ਲੋਕਾ ਨੂੰ