ਸਮਝੋ, ਪਸ਼ੂ ਦੇ ਟੀਕਾ ਭਰਾਉਣ ਦੀ ਤਕਨੀਕ ਨੂੰ I Know more about artificial insemination in cattle

แชร์
ฝัง
  • เผยแพร่เมื่อ 6 มิ.ย. 2020
  • ਡਾ. ਗਗਨਦੀਪ ਕੌਸ਼ਲ ਪਸ਼ੂ ਪਾਲਣ ਵਿਭਾਗ ਪੰਜਾਬ ਤੋ ਪਸ਼ੂ ਪਾਲਕਾ ਨੂੰ ਬਣਾੳੇੁਟੀ ਗਰਭਦਾਨ ਤਕਨੀਕ ਬਾਰੇ ਬਰੀਕੀ ਨਾਲ ਜਾਣਕਾਰੀ ਦਿੰਦੇ ਹੋਏ।
    ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/jWH9ib.i
    ਆਪਣੀ ਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti
    ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
    • ਆਖਿਰ ਕਿਵੇਂ ਮਸ਼ਹੂਰ ਹੋਇਆ ...
    ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme : • ਡੇਅਰੀ ਲੋਨ ਲੈਣ ਦਾ ਪੂਰਾ ...
    पशु के गाभिन करवाने के लिए अब खिलाये लड्डू I Animals heat problem Solution : • पशु के गाभिन करवाने के...

ความคิดเห็น • 24

  • @prabhjitsinghbal
    @prabhjitsinghbal 4 ปีที่แล้ว +4

    ਬਹੁਤ ਸੁਚੱਜੀ ਜਾਣਕਾਰੀ ਦਿੱਤੀ ਪਸ਼ੂਪਾਲਕਾਂ ਲਈ ਇੱਕ ਗੱਲ ਮੈਨੂੰ ਇਹ ਲੱਗੀ ਕਿ ਡਾ ਅਰੋੜਾ ਗੱਲ ਭੁੱਲ ਚਲੇ ਪਰ ਲੜੀ ਜੋੜੀ ਰੱਖੀ ਧੰਨਵਾਦ

  • @jaggikalbanajar6980
    @jaggikalbanajar6980 2 ปีที่แล้ว

    ਬਹੁਤ ਵਧੀਆ ਜਾਣਕਾਰੀ ਆ ਜੀ

  • @gursewaksingh4503
    @gursewaksingh4503 4 ปีที่แล้ว +1

    Bhot vadiya sir bhot changi jankari diti 🙏🙏

  • @gspreet83
    @gspreet83 4 ปีที่แล้ว +1

    Awesome information Doctor sahib.

  • @pasvindersingh5578
    @pasvindersingh5578 4 ปีที่แล้ว +1

    Good Dr saab

  • @HarpalSingh-zx1gv
    @HarpalSingh-zx1gv 3 ปีที่แล้ว +2

    Nice

  • @oldsong8043
    @oldsong8043 4 ปีที่แล้ว

    Bhut vadiya ji hor video pao es dr to push kk ji

  • @ashupal310
    @ashupal310 3 ปีที่แล้ว +1

    *राम राम सर जी हमारे पंजाब की GADVASU University Ludhiana और नाभा सीमन स्टेशन के सभी बुलो की भी कृपया कर पूरी Detail सहित Video's बनाए। जिस तरह HLDB HISAR के बुलो की पूरी Detail है जिससे हरियाणा के पशु पालक भाइयों की तरह हमारे पंजाब के पशु पालक भाइयों का भी विकास हो सके।*

  • @yashhakla6634
    @yashhakla6634 4 ปีที่แล้ว

    Hello sir
    Hai check karan di ik kit( made for NDRI karnal) bare dunya c .us bare jarur ik video pao

  • @harrygujjar8499
    @harrygujjar8499 4 ปีที่แล้ว +1

    Best g top sala

  • @shreekrishnaproperties7142
    @shreekrishnaproperties7142 3 ปีที่แล้ว

    Sir ai to baad blood sute ta es da ke Karan hai. Ke ai theek nahi how ja galat hoe hai

  • @mannusharma7251
    @mannusharma7251 4 ปีที่แล้ว

    Dear sir how to get Ai training please give me information about it

  • @balwindersaini6067
    @balwindersaini6067 3 ปีที่แล้ว +2

    ਸਰ ਗਾਂ ਹੀਟ ਨਹੀਂ ਛੱਡ ਰਹੀਂ ਜਦੋਂ ਹੀਟ ਆਈ ਸੀ ਤਾਂ ਬਾਰ੍ਹਾਂ ਘੰਟੇ ਏ ਆਈ ਕਰਵਾਈ ਸੀ ਪਰ ਹੀਟ ਬਹਾਤਰ ਘੰਟੇ ਤੱਕ ਜਾਂਦੀ ਹੈ ਕੋਈ ਹੱਲ ਦੱਸੋਂ

  • @SukhdeepSingh-zo3ot
    @SukhdeepSingh-zo3ot 4 ปีที่แล้ว +2

    ਸਰ ਮਝਾ ਬਾਰੇ ਜਾਣਕਾਰੀ ਨਹੀ ਦਿੱਤੀ

  • @royalgold1904
    @royalgold1904 4 ปีที่แล้ว

    Gabban janwar ghar bathe desi tarike nal kida check kriye veer ji????

  • @satgurjhinger4001
    @satgurjhinger4001 3 ปีที่แล้ว

    ਬਾਈ ਦਾ ਧਿਆਨ ਕਿਧਰ ਹੈ ਜੀ

  • @BaldevSingh-nd5bx
    @BaldevSingh-nd5bx 3 ปีที่แล้ว

    Sair mere kol jarsi cow ne par koi bhi pregnet nahi ho pa rya koi ilaj daso

  • @mangatkaler298
    @mangatkaler298 4 ปีที่แล้ว +4

    Sir sarkari dr. Nu ta semen da ta pta hi nahi.kon c jhoti de kon sa semen lagana hi..jivy mohra de mohra da . Nili de nili da.. mery jhoti mohra hi os dy dr ne nili ravi da teeka lga dita c..jiss nu mohra kahi jada c..hun jhoti sui ty nili da katta dita ..iss tra de dr. Da ki kar sakdy aa..daso jra

    • @snlkumar301
      @snlkumar301 4 ปีที่แล้ว

      Tikke k upar nasal ka naam likha hota h..agli baar naam pdh kr lgvana

  • @avtarchand4085
    @avtarchand4085 4 ปีที่แล้ว +1

    Menu te reporter da peg lagya Lgda bolda kida aa

  • @HardeepSingh-zl9gm
    @HardeepSingh-zl9gm 4 ปีที่แล้ว +1

    Khoon Vali jankari Sahi Nahi agar cow giraye or 1hour teekA lage 100percent rukda a khud bahut ajmaya a

    • @majorbabbar9849
      @majorbabbar9849 3 ปีที่แล้ว

      Bai ji Mere cow goraodi aa rukadi ni kis time tika lagoo please reply

    • @puneetindersinghbrar4028
      @puneetindersinghbrar4028 3 ปีที่แล้ว

      @@majorbabbar9849 jise time blood ae os time jald to jald

  • @gulzarmatania6546
    @gulzarmatania6546 4 ปีที่แล้ว +1

    Nice