ไม่สามารถเล่นวิดีโอนี้
ขออภัยในความไม่สะดวก

ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾ ਲਿਓ

แชร์
ฝัง
  • เผยแพร่เมื่อ 11 ก.ค. 2024
  • In this video, we dive deep into the essential elements of a strong and positive mindset. You'll learn actionable tips on how to stay motivated and decrease the chances of depression, setting you on the path to achieving success in all areas of life. We explore the best foods for enhancing mental health and which ones to avoid for optimal brain function. Discover how exercise not only strengthens the body but also fortifies the mind. Join me as we uncover the ultimate lifestyle for a healthy, powerful brain and a fulfilling life. Don't miss out on these valuable insights that can transform your mental and physical well-being!

ความคิดเห็น • 385

  • @abadsingh8063
    @abadsingh8063 7 วันที่ผ่านมา +9

    ajj tak jinia v books padia jinia v videos dekhia oh saria mila k jo os vich kam di koi chij c bass oh bai g ne ik 12:29 min vich dsta matlb sa100 books da gyan only ik video vich
    bai g full spot aa like subcribe comment mre valo thank u so much

    • @HarryMander
      @HarryMander  7 วันที่ผ่านมา +3

      ❤️❤️

    • @amriksingh5806
      @amriksingh5806 22 ชั่วโมงที่ผ่านมา

      😊😊

  • @PinkaJarg
    @PinkaJarg 27 วันที่ผ่านมา +145

    ਬਹੁਤ ਬਹੁਤ ਸ਼ੁਕਰਾਨਾ ਵੀਰੇ ਇਹ ਵੀਡੀਓ ਲਈ..ਥੋਡੇ ਹੁੰਦੇ ਹੋਏ ਕੋਈ ਫਿਕਰ ਨਹੀਂ..ਥੋਨੂੰ ਸੁਣਕੇ ਸਵੇਰੇ ਸਵੇਰੇ ਕੱਲੀ ਕੱਲੀ ਨਾੜ ਜੋਸ਼ ਨਾਲ ਭੱਰ ਜਾਂਦੀ ਆ 🙏

    • @HarryMander
      @HarryMander  26 วันที่ผ่านมา +12

      ❤️

    • @Shallurana1997
      @Shallurana1997 25 วันที่ผ่านมา +1

      ​@@HarryManderbrdr ,mere stomach problem aa kafi tym to thk ni ho rhi swelling boht tym to aa dwali khaa li boht but koi asar ni ho reha
      Pls give me Any suggestion about it?

    • @gurpreetkaur7589
      @gurpreetkaur7589 25 วันที่ผ่านมา +2

      ​@@Shallurana1997 bro ek ayurvedic syrup aunda " Kumari aasav " (bedynath company di eh dwayi laini hai m apne bro te mom nu ehi syrup dita liver te pet diyan problems lyi best hai 🙏

    • @Shallurana1997
      @Shallurana1997 25 วันที่ผ่านมา

      @@gurpreetkaur7589 ok sister

    • @randhirsidhu4321
      @randhirsidhu4321 24 วันที่ผ่านมา

      Shai gal a yr

  • @savewatersavelife007
    @savewatersavelife007 25 วันที่ผ่านมา +81

    ਬਾਈ ਗੁੱਸਾ ਨਾ ਕਰੀ ਜਦੋਂ ਵੀ ਤੁਸੀਂ ਡਾਇਟ ਬਾਰੇ ਗੱਲ ਕਰਦਿਓਂ ਤਾਂ ਇਹ ਜ਼ਰੂਰ ਧਿਆਨ ਚ ਰੱਖਿਆ ਕਰੋ ਮੇਰਾ ਵੀਰ ਕਿ ਸਾਡੇ ਪਿੰਡਾਂ ਤੇ ਘਰਾਂ ਚ ਜ਼ਿਆਦਤਰ ਰੋਟੀ ਓ ਬਣਦੀ ਆ ਤੇ ਰੋਜ਼ਾਨਾ ਅਸੀਂ ਓਹੋ ਖਾਣੀ ਆ ਦੁਪਹਿਰ ਅਚਾਰ ਨਾਲ ਖਾਣ ਆਲੇ ਆ ਫੀਲਡ ਵਰਕ ਚ ਹੁੰਨਿਆਂ ਸੋ ਮੇਰਾ ਵੀਰ ਇਹ ਚੀਜ਼ਾਂ ਦਹੀਂ ਤੋਂ ਬਿਨਾਂ ਸਾਡੇ ਬਜਟ ਤੋਂ ਬਾਹਰ ਨੇ ਮੇਰਾ ਵੀਰ ਸੋ ਸਾਡੇ ਮਿਡਲ ਕਲਾਸ ਪਰਿਵਾਰਾਂ ਦੀ ਇਹੀ ਮੈਂ ਦਿੱਕਤ ਆ ਸੋ ਉਸ ਚੀਜ਼ ਤੇ ਵੀਡਿਓ ਬਣਾਓ ਮੇਰਾ ਵੀਰ ਪਲੀਜ਼ 🙏🏻🙏🏻

    • @JasveerSingh-bi5yb
      @JasveerSingh-bi5yb 24 วันที่ผ่านมา +6

      ਬਾਈ ਜੀ ਮਿਡਲ ਕਲਾਸ ਦੇ ਹਿਸਾਬ ਨਾਲ ਵੀ ਵੀਡਿਓ ਬੱਣਵੋ

    • @foodofpunjabandhealthtips4307
      @foodofpunjabandhealthtips4307 24 วันที่ผ่านมา +7

      Sahi keha

    • @anmol7002
      @anmol7002 19 วันที่ผ่านมา +2

      Sachi gall 22

    • @GopiSingh-s1c
      @GopiSingh-s1c 7 วันที่ผ่านมา +2

      Sahi gal a bai

    • @kamaljitkaur6825
      @kamaljitkaur6825 7 วันที่ผ่านมา +1

      Sahi gall aa ji

  • @RajanDhaliwal-wt8rz
    @RajanDhaliwal-wt8rz 26 วันที่ผ่านมา +34

    ਉਸਤਾਦ ਗੋਲੇ ਜਰਗ ਵਰਗਾ ਪਿਊ ਰੱਬ ਸਭ ਨੂੰ ਦੇਵੇ❤

  • @avtarchand8354
    @avtarchand8354 25 วันที่ผ่านมา +5

    ਬਿਲਕੁਲ ਸਹੀ ਸੇਧ ਦੇ ਰਹੇ ਹੋ ਭਜੀ ਫ਼ੋਰਮ ਸਾਊਦੀ ਅਰਬ 🇸🇦

  • @ideep3_
    @ideep3_ 26 วันที่ผ่านมา +15

    Podcast ਦੇਖਣ ਵਾਲੀ ਗੱਲ ਬਿਲਕੁੱਲ ਸਹੀ ਏ ਵੀਰ, ਰੀਲਾਂ ਦੇਖਣ ਨਾਲੋਂ, ਬਾਕੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਓ, ਪੈਸੇ ਲੈ ਦੇਕੇ ਵੀ ਅਗਲਾ ਏਹੋ ਜੀਆਂ ਗੱਲਾਂ ਕਰਦਾ, ਮਾਲਕ ਸੋਨੂੰ ਚੜਦ੍ਹੀਕਲਾ ਚ ਰੱਖੇ ਵੀਰ 🙏❤️

  • @majhailtv521
    @majhailtv521 27 วันที่ผ่านมา +7

    ਬਹੁਤ ਵਧੀਆ ਵੀਰੇ ਤੁਹਾਡੀਆਂ ਵੀਡਿਓ ਨੇ ਜਿੰਦਗੀ ਬਦਲ ਦਿੱਤੀ ,,,,,,,ਸਰੀਰ ਦੇ ਨਾਲ ਨਾਲ ਕੰਮ ਕਾਰ ਵਾਸਤੇ ਵੀ ਉਤਸ਼ਾਹ ਵਧੀਆ

  • @HarpreetSingh-id4xv
    @HarpreetSingh-id4xv 25 วันที่ผ่านมา +3

    Dil khush ho gya brthr video dekh ke thanks for motivating to all.Wmk🙏

  • @sarbjeetsingh6632
    @sarbjeetsingh6632 26 วันที่ผ่านมา +5

    ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵੀਰ ਜੀ ਬਹੁਤ ਵਧੀਆ ਜੀ ❤😊

  • @hargun9520
    @hargun9520 26 วันที่ผ่านมา +6

    ਬਹੁਤ ਵਧੀਆ ਗੱਲਾਂ ਵੀਰੇ ਸੁਣ ਕੇ ਜੀ ਲੱਗਦਾ ਮੇਰਾ ਗੱਲਾਂ ਵਿਚ ਠਹਿਰਾ ਬਹੁਤ ਆ ❤❤❤❤

  • @_Vishal-fh2rr
    @_Vishal-fh2rr 26 วันที่ผ่านมา +6

    A REAL INFLUENCER.THANK YOU PAJJI FOR ALL YOUR LEARNINGS .

  • @samrathsingh8354
    @samrathsingh8354 27 วันที่ผ่านมา +9

    ਮੈ ਸ਼ਰਾਬ ਪੀਲਾ ਤੇ ਬਹੁਤ ਕੰਮ ਖਰਾਬ ਹੁੰਦਾ ਅਡਲੇ ਦਿਨ। ਡਿਪਰੈਸ਼ਨ ਤੇ ਹੋਣਾ ਹੋਣਾ ਨਾਲ ਦੀ ਨਾਲ ਇੱਦਾਂ ਲੱਗੂ ਜਿੱਦਾਂ ਦਿਮਾਗ ਨੂੰ ਅਟੈਕ ਜਾ ਆ ਜਾਣਾ ਆ ਅੱਜੇ ਮੈਂ 100 ਬਦਾਮ ਰੋਜ ਪੀਨਾ। fish oil v pakke use karda. ਬਾਕੀ dry fruits ਦੁੱਧ ਦਹੀਂ ਘਿਉ ਆਂਡੇ ਮੀਟ ਸੱਭ ਪੂਰਾ ਰੱਖਿਆ।

  • @bobgill9695
    @bobgill9695 22 วันที่ผ่านมา +3

    ਵਾਹਿਗੁਰੂ 🙏ਤਾਹਨੂੰ ਹਮੇਸ਼ਾ ਖੁਸ਼ ਰੱਖੇ ਵੀਰ
    ਕੁਲਵੰਤ ਗਿੱਲ ਫ਼ੌਜੀ jodhpur

  • @kuljindersingh3128
    @kuljindersingh3128 25 วันที่ผ่านมา +6

    , ਬਹੁਤ ਵਧੀਆ ਭਾਈ ਸਾਹਿਬ

  • @user-hi7wm2sx2k
    @user-hi7wm2sx2k 27 วันที่ผ่านมา +4

    God bless you harry veer waheguru ji tuhanu sda khush rkhn ❤️🌸✨

  • @HarvinderSingh-hw3in
    @HarvinderSingh-hw3in 27 วันที่ผ่านมา +4

    ਜਿਊਂਦਾ ਰਹਿ ਵੀਰੇ ਰੱਬ ਤੇਰੀ ਉਮਰ ਲੰਮੀ ਕਰੇ ❤❤❤❤❤❤

  • @sandeepsingh-qt6hc
    @sandeepsingh-qt6hc 26 วันที่ผ่านมา +5

    ਬਾਈ ਤੇਰੀ ਹਰ ਇੱਕ ਗੱਲ ਸਾਨੂੰ ਵਧੀਆ ਲੱਗਦੀ ਆ ਆਪਣੇ ਆਪ ਤੇ ਲਾਗੂ ਵੀ ਕਰਦਾ। ਮੈ

  • @shahji1532
    @shahji1532 26 วันที่ผ่านมา +5

    ਬਹੁਤ ਵਧੀਆ ਗੱਲਾਂ ਵੱਡੇ ਬਾਈ ਜੀ ਹਰ ਵਾਰ ਨਵਾ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰੱਖਣ ❤❤ 🙏🏻 ਲਵ ਯੂ ਬਰੋ

  • @Happy-hk8gt
    @Happy-hk8gt 25 วันที่ผ่านมา +8

    ਵੀਰੇ ਤੁਹਾਡੀ ਬੋਲੀ ਤੇ ਰਹਿਣ ਸਹਿਣ ਦੀ ਸਾਦਗੀ ਮੈਨੂੰ ਬਹੁਤ ਪਸੰਦ ਆ ❤❤

  • @user-jt2li5sd8f
    @user-jt2li5sd8f 18 วันที่ผ่านมา +2

    ਵੀਰ ਜੀ ਤੁਸੀਂ ਸਾਨੂੰ ਫਰੀ ਵਿੱਚ ਇਨਾ ਗਿਆਨ ਦਿੰਦੇ ਉਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤❤❤❤❤

    • @HarryMander
      @HarryMander  18 วันที่ผ่านมา +2

      Kirpa thodi veer.,

  • @user-ff9gj8ms3u
    @user-ff9gj8ms3u 20 วันที่ผ่านมา +1

    ਬਹੁਤ ਹੀ ਵਧੀਆ ਨੌਲਜ ਹੁੰਦੀ ਏ ਵੀਰੇ ਧੰਨਵਾਦ😊😊

  • @AmarThigli-rn4in
    @AmarThigli-rn4in 26 วันที่ผ่านมา +1

    Jeonda vasda reh ustad ❤ baba nanak chardi klan rakhe

  • @kaur9709
    @kaur9709 21 วันที่ผ่านมา

    Bott sohni video bhaji .... motivationl 👍👍👍👌👌👌

  • @user-wx5kt7br7l
    @user-wx5kt7br7l 21 วันที่ผ่านมา +3

    ਵੀਰੇ ਤੇਰੇ ਤੋਂ ਇੱਕ ਉਮੀਦ ਆ ਮੈਨੂੰ ਮੈਂ ਬਹੁਤ ਪ੍ਰੇਸ਼ਾਨ ਆ ਮੈਂ ਕੀ ਬਹੁਤ ਪੰਜਾਬੀ ਨੇ ਜਿਹਨਾ ਨੂੰ ਅਜੇ ਪਤਾ ਹੀ ਇਹ ਚੀਜ਼ ਬਾਰੇ ਮੇਰੇ ਕਹਿਣ ਦਾ ਮਤਲਬ adrenal fatigue
    ਜਿਸ ਵਿੱਚ ਭੁੱਖ ਨਾ ਲੱਗਣੀ
    ਦਿਲ ਦੀ ਧੜਕਨ ਵਧਣੀ
    ਡਿਪਰੈੱਸ਼ਨ
    ਨੀਦ ਨਾ ਆਉਣੀ
    ਸਿਰ ਦਰਦ
    ਉਲਟੀ ਵਾਲਾ ਮੂਡ ਜਿਹਨੂੰ ਅਪਾ ਘਾਰ ਵੀ ਕਹਿਣੇ ਆ
    ਸ਼ੂਗਰ ਲੋਅ ਹੋਣਾ
    ਤੇ ਹੋਰ ਵੀ ਬਹੁਤ symptoms ਨੇ
    ਕੋਈ ਇਹ ਚੀਜ਼ ਤੇ ਵੀ ਵੀਡਿਉ ਬਣਾਓ ਕੇ ਆਮ ਲੋਕਾਂ ਦਾ ਭਲਾ ਹੋ ਸਕੇ 📖🖋️

    • @parwindersingh0034
      @parwindersingh0034 21 วันที่ผ่านมา

      Cyp L syp aounda ik oh 2 chmche swere sham lain nal nind v aaoo bhukh v laggu ulti wala mood v set hoju ajj i medical store to lai k try kr k dekho

  • @KLV-wEBrar
    @KLV-wEBrar 26 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ❤

  • @careerontop3941
    @careerontop3941 25 วันที่ผ่านมา +2

    Pehli vaar internet te kisi di food suggestion kamm di laggi te changi laggi
    Keep it on bro

  • @ranjeetsingh-ln6gb
    @ranjeetsingh-ln6gb 26 วันที่ผ่านมา +4

    Bai da content 10 million view deserve krda ❤❤

  • @gandhisidhu1469
    @gandhisidhu1469 25 วันที่ผ่านมา +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @SarbjitKaur-yq4vp
    @SarbjitKaur-yq4vp 26 วันที่ผ่านมา +4

    God bless you beta

  • @gurnoor1424
    @gurnoor1424 26 วันที่ผ่านมา +2

    ਬਹੁਤ ਵਧੀਆ ਗੱਲ ਦੱਸੀ ਵੀਰ ਜੀ ਆਪ ਦਾ ਧੰਨਵਾਦ

  • @mohammadrafi5850
    @mohammadrafi5850 27 วันที่ผ่านมา +6

    Love you SOOOOOOOOOO much veer ji Allah bless you❤ Hamesha khush raho ji you are my favorite Hero

  • @rahuljamba5846
    @rahuljamba5846 20 วันที่ผ่านมา

    Bahut Vadiya !!! Thanks for sharing your knowledge.

  • @RedBlue-g1v
    @RedBlue-g1v 15 วันที่ผ่านมา

    Kya baat hai bhaji super God bless you

  • @SandeepsinghSingh-ff6cx
    @SandeepsinghSingh-ff6cx 20 วันที่ผ่านมา +2

    ਸਹੀ ਆ ਬਾਈ ਹਰ ਵਾਰ ਹੀ ਤੁਹਾਡੀ infomation next level ਹੁੰਦੀ ਆ ❤

  • @SimranjeetSingh-nl8di
    @SimranjeetSingh-nl8di 26 วันที่ผ่านมา +1

    Bahut vadia video best ❤❤❤❤❤❤❤❤❤❤

  • @parasfitness5
    @parasfitness5 26 วันที่ผ่านมา +1

    REAL INFLUENCER HAI BHAI 💯💥💜

  • @Indraj_Inkhia
    @Indraj_Inkhia 26 วันที่ผ่านมา +3

    ਬਾਈ ਜੀ ਵੀਡੀਓ ਬਹੁਤ ਵਧੀਆ ਸੀ ਲਾਇਕ ਕਰ ਦਿੱਤਾ ਜੀ ❤

  • @tejasvisharma7283
    @tejasvisharma7283 26 วันที่ผ่านมา +3

    Much needed video. Thank you paji for always guiding ❤️

  • @simmu2215
    @simmu2215 16 วันที่ผ่านมา

    Punjab ch sirra banda motivate krn wala❤️❤️

  • @Kunalsingh737
    @Kunalsingh737 23 วันที่ผ่านมา

    Bohut motivated video bnayi a paji.....thanks

  • @officialharpreet97
    @officialharpreet97 27 วันที่ผ่านมา +2

    ਬਹੁਤ ਵਧੀਆ ਗੱਲਾਂਬਾਤਾਂ ❤ 💯 ਸਹੀ

  • @harindertung4635
    @harindertung4635 23 วันที่ผ่านมา

    tnx putt bhut vadia jankari de rhe o meri age 50 to uper hai thode khe anusar khana peena bdl liya hun m bhut khsha love u gbu❤❤

  • @quotepaper3931
    @quotepaper3931 26 วันที่ผ่านมา +1

    Precious information ❤❤❤❤❤

  • @BHANGUVIDEOSUK
    @BHANGUVIDEOSUK 4 วันที่ผ่านมา

    Great motivational video. Subscribed, liked.

  • @user-yr8tt2lb4b
    @user-yr8tt2lb4b 26 วันที่ผ่านมา +3

    Boht easy way nal smjya veere eg v vadia dinde ho

  • @InciDav
    @InciDav 21 วันที่ผ่านมา

    Thank you sir kal he ja ke aa dr kol te morning ch tuhadi video bohat changa laga

  • @MaanStunts
    @MaanStunts 11 วันที่ผ่านมา

    Informative ❤

  • @TarsemChoudhary-lx7xw
    @TarsemChoudhary-lx7xw 26 วันที่ผ่านมา +1

    Harry Veer boht bdiya knowledge ❤

  • @jagdeepsingh-gw2zc
    @jagdeepsingh-gw2zc 26 วันที่ผ่านมา +1

    Jeonde wasde rho veer
    you are doing a noble cause

  • @Sukhman_singh_sidhu
    @Sukhman_singh_sidhu 26 วันที่ผ่านมา +2

    Thank you so much brother for this great inspiration and motivation. 👏🏻👏🏻

  • @ANM0L.S3630
    @ANM0L.S3630 27 วันที่ผ่านมา +1

    Always top⚡️

  • @HarpreetSingh-ml5zd
    @HarpreetSingh-ml5zd 26 วันที่ผ่านมา +2

    Aajo jhona lyi jane aa,, sunlight v vadhu,, thx,,

  • @roop_bajwa
    @roop_bajwa 27 วันที่ผ่านมา +1

    this is Harry mander
    ਵਾਹਿਗੁਰੂ ਮਿਹਰ ਕਰੇ❤❤

  • @muneerjoshi1176
    @muneerjoshi1176 25 วันที่ผ่านมา

    Wah bhai boht vdyia smjayia

  • @Socialperson-ix9og
    @Socialperson-ix9og 26 วันที่ผ่านมา

    Thanks a lot for such a motivational and educational video.

  • @tarndeepdhindsa5774
    @tarndeepdhindsa5774 27 วันที่ผ่านมา +1

    Big thanks brother for giving high level information us

  • @deep_ramgaria_
    @deep_ramgaria_ 27 วันที่ผ่านมา +1

    Kudrat naal apa saare jude rhiye j jindgi kuch krna ❤❤

  • @deepinderpalsinghdhaliwal7171
    @deepinderpalsinghdhaliwal7171 27 วันที่ผ่านมา +1

    Always ghaint veere❤

  • @RavinderSingh-eq4uy
    @RavinderSingh-eq4uy 7 วันที่ผ่านมา

    Ghaint gal baat bro 👌

  • @manveermunday-wh5xc
    @manveermunday-wh5xc 27 วันที่ผ่านมา +1

    thnku veer ❤❤❤ehdi bhutt lod c mainu ji gbu veer ji ❤❤❤❤

  • @yodhalive1848
    @yodhalive1848 9 วันที่ผ่านมา

    Bhut wdia motivation mildi a vire tuhadi videos dekh K♥

  • @HarmanSingh-c4m
    @HarmanSingh-c4m วันที่ผ่านมา

    Harry veer ji very very thanks enea sohnia vidos Lai wehguru tavanu hor vi success te tandroosti bakse❤👍

  • @lakhvirsingh6878
    @lakhvirsingh6878 10 วันที่ผ่านมา

    Waheguru ji God bless you

  • @sahilsaini209
    @sahilsaini209 26 วันที่ผ่านมา

    Best channel❤ deliverd best content ever ❤

  • @SukhPreet-b7n
    @SukhPreet-b7n 26 วันที่ผ่านมา +2

    Zindagi bdl ti veere tuc 💪🏋️🌷😘

  • @ParamjeetSingh20003
    @ParamjeetSingh20003 23 วันที่ผ่านมา

    ਵਧੀਆ ਭਰਾ ਜਾਣਕਾਰੀ

  • @gaganattwal3466
    @gaganattwal3466 22 วันที่ผ่านมา +1

    Good information 22👌👍

  • @vikaschopra1139
    @vikaschopra1139 20 วันที่ผ่านมา

    Good motivation video good job brother 👏🏻💯

  • @velhijntafrombhullar7691
    @velhijntafrombhullar7691 3 วันที่ผ่านมา

    ਵਾਹ ਬਾਈ ਜੀ ਬੌਹਤ ਵਦੀਆਂ ਜਾਣਕਾਰੀ ਸਵਾਦ ਆਗਯਾ

  • @Ravinder-qy9nw
    @Ravinder-qy9nw วันที่ผ่านมา

    Bai ji bahot vdiaa information ditti aa. Baba trakkiyan deve 🎉

  • @Jaspreetd
    @Jaspreetd 26 วันที่ผ่านมา +1

    Thank you mere vadde yyy sanu ena motivate krn lyi ❤

  • @Deep_0293vlogs
    @Deep_0293vlogs 24 วันที่ผ่านมา

    Thanku veree
    Ehni knowledge den lyi ❤❤

  • @tarasingh603
    @tarasingh603 19 วันที่ผ่านมา

    Great job brother 👍

  • @kamaldeepkaur1007
    @kamaldeepkaur1007 27 วันที่ผ่านมา +2

    Thankyou so much harry veere🙏🙏

  • @hoshiarpur4
    @hoshiarpur4 20 วันที่ผ่านมา

    Very good information

  • @KulwinderKaur-tt6yl
    @KulwinderKaur-tt6yl 26 วันที่ผ่านมา +2

    God bless you veere

  • @honeylucky9249
    @honeylucky9249 16 วันที่ผ่านมา

    ਰੱਬ ਰਾਜ਼ੀ ਰੱਖੇ ਵੀਰ ਨੂੰ

  • @Bestaction100
    @Bestaction100 26 วันที่ผ่านมา +1

    Harry mandar brilliant knowledge

  • @MrBablabrar
    @MrBablabrar 23 วันที่ผ่านมา +1

    ਬਹੁਤ। ਹੀ। ਧੰਨਵਾਦ😊

  • @harjinderkaur9926
    @harjinderkaur9926 วันที่ผ่านมา

    Very good beta ji

  • @usharani4711
    @usharani4711 18 วันที่ผ่านมา +1

    ਬਹੁਤ ਵਧੀਆ ਵਿਚਾਰ ਕੀਤਾ ਤੁਸੀਂ ਸਬਜੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਆ ਮੈਨੂੰ ਕੋਈ ਸਮਝ ਨਹੀਂ ਲੱਗਦਾ ਗੁੱਸਾ ਬਹੁਤ ਆਉਦਾ 😢😢😢😢

  • @bobbydhnota5656
    @bobbydhnota5656 26 วันที่ผ่านมา +6

    ਭਾਜੀ ਮੇਰੀ ਵੀ ਟਾਇਰ ਪੈਂਚਰ ਦੀ ਦੁਕਾਨ ਆ , ਨਾਲ ਅਲਾਇਨਮੈਟ ਵੀਲ ਬੈਲਸ

  • @sarbjitsingh2613
    @sarbjitsingh2613 19 วันที่ผ่านมา +1

    Ssa paji ji very good

  • @user-fe5wi4sj6s
    @user-fe5wi4sj6s 21 วันที่ผ่านมา

    You are doing really good work Thankyou so much

  • @jshnpritsingh5067
    @jshnpritsingh5067 26 วันที่ผ่านมา +2

    Dhanwaad veera eni vdia info lae ❤

  • @Sukhnirmat2020
    @Sukhnirmat2020 6 วันที่ผ่านมา

    Good information bro

  • @DEEP_XPB06
    @DEEP_XPB06 21 วันที่ผ่านมา

    God bless you brother ❤

  • @GurpreetSinghChahal522
    @GurpreetSinghChahal522 8 วันที่ผ่านมา

    Perfect Bai g very nice thode warge veera di lod hai Punjab nu high thinking person can change the world ik soch e badal jave loka di ta sab set ho sakda because hun sirf Matlab reh gya har ik de pallle

  • @JaswinderSingh-c5q
    @JaswinderSingh-c5q 21 วันที่ผ่านมา

    Very nice veerji

  • @GurbhejsinghDhillon-y7f
    @GurbhejsinghDhillon-y7f 26 วันที่ผ่านมา +1

    ❤ god bless you harry veer g good information ❤

  • @sukhjitbassi3857
    @sukhjitbassi3857 วันที่ผ่านมา

    Thank you so much ❤️

  • @gurdevhayer4520
    @gurdevhayer4520 26 วันที่ผ่านมา +1

    ਵਾਹਿਗੁਰੂ ਜੀ

  • @hardeeppaul189
    @hardeeppaul189 27 วันที่ผ่านมา +1

    Bai g respect ❤️💪

  • @gurpreetsandhu3229
    @gurpreetsandhu3229 24 วันที่ผ่านมา +1

    ਹੈਲੋ ਹੈਰੀ ਬਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚੰਗੀ ਸਿੱਖਿਆ ਦੇ ਰਹੇ ਹੋ ਇੱਕ ਹੁਣ ਕਿਤਾਬ ਛੁਪਵਾ ਦੋ ਜਿਸ ਦੇ ਨਾਲ ਹੋਰ ਵੀ ਸੌਖਾ ਹੋ ਜਾਊਗਾ ਬੰਦਾ ਦੋ ਤਿੰਨ ਵਾਰ ਪੜੂਗਾ ਜਿਆਦਾ ਅਸਰ ਹੋਊਗਾ ਧੰਨਵਾਦ.

  • @inderpurba3866
    @inderpurba3866 19 วันที่ผ่านมา

    Very good message bro

  • @lakhvirdeol7378
    @lakhvirdeol7378 26 วันที่ผ่านมา +1

    Bhot vadia veere❤

  • @satwindersingh154
    @satwindersingh154 27 วันที่ผ่านมา +1

    Bai bahut ghaint, jaan paa dinda bai thoda lecture, rab mehar karay

  • @gurjantgill3253
    @gurjantgill3253 24 วันที่ผ่านมา

    Very good information bro ❤

  • @RAJSINGH-kv8gu
    @RAJSINGH-kv8gu 6 วันที่ผ่านมา +2

    thanku paji vdia lgiya gala but paji sochde rehn di adat ja hi ni rhi jina mrzi krlava main bhuli janda sab dino din dimag bhut ghat gya mera life ch koi v khushi jehi ni rehi har time sochi jaan di adat pe gai 😢

  • @GurpreetSingh-bt5hb
    @GurpreetSingh-bt5hb 23 วันที่ผ่านมา

    thx vdhe bai bhut vdya jnakari diti bai 😍❤