Bai information ta bhut bdya exercise v bhut krde a tuhanu dekh k pr truck te baithe rehne a fasting v krde a 15,16 ghnte pr food vdya ni laa skde kio ki canada ch ta fruits v stores cho milde a nd salad v fer kime kriye bai
Paji , jida chulhe di miti, gajni (multani mitti), ja brthe khan nu g krda.. Na chande hoye b kha hojande aa, bht preshan aa.. Pls ik vedio bnayo es topic te.. K body vich kis chij di kmi nal eh sb khan nu dil krda aa.. Te ki khaiye ja kriye jis nal eh problem thk hojave..🙏
Veere canada ae cc dill dolda cc thodi video dekh ke ena crunt aunda be sara din pure khush ho jai da baki veere jime tuci dass de oo diet oh follow kari jane aa sugar te cha shaddi nu be 4monts hoge veere thodi video dekh ke he shadea cc aun wale dina ch kuj ban ke dekkhama ge veere oh be sirf thodi guidance karke ❤ raab thonu chaddi Kala ch rakhe lami umr bakshe
haa vere mere nl v eda hi ho reha mota ja hogya mai burger kha k roj thnda pinda c par hun bnd krta mnu bdiya ni lg rhi oho fat te bimari aa b lg rhiya mera apna khud da khet a jide ch fruit laye hoye mnu boote lon da bht shonk a mai har tra de boote la reha bht hadd tk successfull hogya nimbu anaar amrood amb papita kele lichi kinu mosami ajvain de bdde patte vale boote narial v laya ik par apne hunda ni knde par mera ik boota kamyab hogya te tanwaad vere tere vrge bnde hi ne jede jwaka nu side raah pon ge pinka jarg veer bht bdiya kar reha tusi v mnu ta tusi dove sagge bhai lgde 🙏🏻🙏🏻❤️
Very nice video tusi weight ghat Karan di video v post karo mainu high BP di problem hai veg diet di video share karna is video ne bhi kafi knowledge diti hai thanks for sharing 👍👍👍
❤️ harry bahji j affeem bare jaankari ik video ohde te b bnayeo jarur O b natural trekke nal paida hundi a jimey dala sabjiya Bahji jarur dseyu jidha kehde ohde faide kaafi a ❤️❤️
ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਸਾਡੇ ਵੀਰ ਨੂੰ🤲🤲.... ਏਨੀ ਜ਼ਿਆਦਾ ਕੀਮਤੀ ਜਾਣਕਾਰੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਦੱਸਣ ਲਈ ❤️🙏🏻
❤️🙏🙏
t
ਬਹੁਤ ਹੀ ਵਧੀਆ ਜਾਣਕਾਰੀ ਵੀਰ ਮੇਰਿਆ
Ajj tak enni vadia jaankari kise nhi ditti, god bless you brother 👌👍
@@HarryMandermtlb bread sahi ni
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਉਹ ਵੀ ਪੰਜਾਬੀ ਵਿੱਚ। ਸੋਨੇ ਤੇ ਸੁਹਾਗਾ।❤
ਤੁਸੀਂ ਭਰਾ ਬਹੁਤ ਜ਼ਿਆਦਾ ਬੰਦੇ ਨੂੰ ਡੂੰਘਾ ਸਮਝਾਉਂਦੇ ਹੋ ਇਨ੍ਹਾਂ ਮੱਥਾ ਕੋਈ ਕਿਸੇ ਲਈ ਨਹੀਂ ਮਾਰਦਾ ਉਹ ਵੀ ਫਰੀ ਵਿਚ ਕੁਦਰਤ ਤੁਹਾਨੂੰ ਇਸ ਦਾ ਵੀ ਫਲ਼ ਜ਼ਰੂਰ ਦੇਵੇਗੀ ਧੰਨਵਾਦ ਬਾਈ ਜੀ ਅਸੀਂ ਤੁਹਾਡਾ ਦਿਲ ਤੋਂ ਸਤਿਕਾਰ ਕਰਦੇ ਹਾਂ
ਬਹੁਤ ਵਧੀਆ ਢੰਗ ਨਾਲ ਸਮਝਾਇਆ
ਵੀਰ ਖੁਸ਼ਹਾਲ ਰਹੋ
ਪੰਜਾਬੀਓ ਇਸ ਵੀਰ ਨੇ ਪੰਜਾਬੀ ਵਿੱਚ ਕਿੰਨਾ ਸੌਹਣਾ ਸਮਝਾਇਆ ❤❤❤❤❤❤❤❤❤ਵੀਰ ਮੇਰੀ ਉਮਰ 61 ਸਾਲ ਹੈ ਤੂੰਹਾਡੇ ਵਲ
ਦੇਖ ਕਿ ਛੇ ਮਹੀਨੇ ਤੌ ਜਿੰਮ ਕਰ ਰਿਆ ਹਾ
ਮੇਰੀ ਸੁਗਰ ਠੀਕ ਹੌ ਗਈ ਹੈ
ਵੀਰ ਤੇਨੂੰ ਗੁਰੂ ਰਾਮਦਾਸ ਸਾਹਿਬ ਲੰਮੀ ਉਮਰ ਬਖਸਣ ❤❤❤❤❤❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ🙏
ਮੈਂ ਵੀ ਬਚੀ ਹੋਈ ਦਾਲ ਆਟੇ ਵਿੱਚ ਪਾ ਲੈਂਦੀ ਹਾਂ ਪਰੋਠੇ ਬਣ ਲੈਂਦੇ ਹਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਹਨ ਨਹੀਂ ਤਾਂ ਸਬਜੀ ਨੂੰ ਮੂੰਹ ਮੋੜੀ ਜਾਂਦੇ ਹਨ ਮੇਰਾ ਵੀਰਾ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ
❤
ਬਹੂਤ ਖੂਬ ਪਰਮਾਤਮਾਂ ਤੂਹਾਨੂੰ ਲੰਬੀ ਉਮਰ ਬਖਸੇ ਚੰਗੇ ਇਨਸਾਨ ਵੀ ਇਸ ਦੂਨੀਆ ਚ ਅਜੇ ਵੀ ਹੈਗੈ ਜੋ ਸਬ ਦਾ ਭਲਾ ਚਾਹੂਦੈ🌹🌹🌹🙏🙏🙏🙏🙏
Waheguru ❤️🙏
ਬੇਟਾ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਖੁਸ਼ ਰਹੋ ਬੇਟਾ ਮੈਂ ਤੁਹਾਡੀ ਹਰ ਇਕ ਵੀਡੀਓ ਵੇਖਦੀ ਹਾਂ ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਹੁੰਦੀ ਹੈ ਮੇਰੀ ਉਮਰ 55ਸਾਲ ਹੈ ਇਸ ਉਮਰ ਵਿੱਚ ਵੀ ਮੈਂ ਤੁਹਾਡੀ ਵੀਡਿਉ ਦੇਖਕੇ ਆਪਣੀ ਸਿਹਤ ਪਹਿਲਾਂ ਨਾਲੋਂ ਤੰਦਰੁਸਤ ਰੱਖਣ ਵਾਸਤੇ ਸਮਰਥ ਹੋਈ ਹਾਂ ਬਹੁਤ ਬਹੁਤ ਧੰਨਵਾਦ ਪੁੱਤਰ ਜੀ 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਛੋਟੇ ਵੀਰ ਮੈਂ ਤੁਹਾਥੋਂ ਇਮਪਰੈਸ ਹੋਕੇ 26 ਕਿਲੋ ਫੈਟ ਲੌਸ ਕਰ ਲਈ ਹੈ ਉਮੀਦ ਕਰਦੇ ਆਂ ਕਿ ਅੱਗੇ ਤੋਂ ਵੀ ਐਸੀ ਵੱਡਮੁੱਲੀ ਜਾਣਕਾਰੀ ਦਏਂਗਿਓ ❤❤❤❤❤❤❤
Kive kitti veere
Menu vi dso kive kita
👌👌❤ਬਹੁਤ ਸੋਹਣੀ ਵਿਡੀਉ ਬਣਾਈ ਵੀਰੇ ਪੰਜਾਬੀ ਵਿਚ ਦਿਲੋਂ ਧੰਨਵਾਦ ਜੀ ਤੁਹਾਨੂੰ 🙏🥰🫡🤗🙌🙌
Punjabi language vich ida di valueable knowledge di lod hai❤
❤️
ਬਹੁਤ ਵਧੀਆ ਗੱਲਾਂ ਕਰਦਾ ਹੈਰੀ ਵੀਰ।
ਬਹੁਤ ਹੀ ਵਧੀਆ ਜਾਣਕਾਰੀ ਵੀਰ ਮੇਰਿਆ
ਇਸ ਤਰਾਂ ਨਹੀਂ ਕਿਸੇ ਨੇ ਸਮਝਾਇਆ।
ਸ਼ੁਕਰੀਆ 🙏
❤️
ਬਾਈ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਹਮੇਸ਼ਾ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੌ ਧਨਵਾਦ ਬਾਈ ਜੀ❤❤❤
🙏❤️
ਬਹੁਤ ਵਧੀਆ ਜਾਣ ਕਾਰੀ ਪੁੱਤਰ ਜੀ
ਬਹੁਤ ਵਧੀਆ ਵੀਰ ਜੀ 🙏🙏🙏🙏🙏
ਬਹੁਤ ਵਧੀਆ ਵੀਰ ਆਨੰਦ ਆ ਗਿਆ ਜਾਣ ਕੇ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ।
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਦਾ ਵਾਹਿਗੁਰੂ ਮੇਹਰ ਕਰੇ
ਬਹੁਤ ਸੋਹਨੀ ਜਾਣਕਾਰੀ ਦੇਦੇ ਜੇਕਰ ਸਾਰੇ ਇਹ ਚੀਜ਼ ਆ ਵਰਤੋਂ ਕਰ ਲੈਣ ਅਜ ਕੱਲ ਰੋਸੇਈ ਦੇ ਕੋਈ ਵੀ ਜਾਣਾ ਚਾਹੀਦੀ ਬਚਿਆ ਨੂੰ ਬਣਿਆ ਬਣਾਇਆ ਪਸੰਦ ਜੇਕਰ ਸਹਿਤ ਸਹੀ ਰੱਖੀਨੀ ਤਾ ਬੇਟਾ ਤੇਰੀਆਂ ਦਸਿਆ ਅਮਲ ਕਰਨ very nice video thanks 🌹👌🙏uk
ਵਾਹਿਗੁਰੂ ਤੰਦਰੁਸਤੀ ਦੇਵੇ ਹਮੇਸ਼ਾਂ ਵੱਡੇ ਭਰਾ ਨੂੰ ਜਰੂਰ ਜੀ🥰🥰
🙏❤️
👏👏👏
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਪਾਜੀ
ਪਾਜੀ ❎
ਭਾ ਜੀ ✅
ਇਸਤਰਾਂ ਲਿਖੋ '' ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ , ਭਾ ਜੀ।"😊
ਛੋਟੇ ਭਰਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ excellent
🦾
ਬਹੁਤ ਹੀ ਵਧੀਆ ਜਾਣਕਾਰੀ
Bhai ajj thodiyaa videos dakh ka motivate hoya ma ajj to bad apni life chnge krdu ji puri ❤😊❤️❤️
Love u ਭਰਾ ਜ਼ਿੰਦਗੀ change krti vaheguru ji mehar krn bhra te
ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜਾਣਕਾਰੀ ਦਿੱਤੀ ਤਹਿ ਦਿਲੋਂ ਧੰਨਵਾਦ ਜੀ
🙏❤️
Jee oo ਸ਼ੇਰਾ 💕
Dr RS BHULLAR v bhot vdhiya dsde a harek bimari bare punjabi vich
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏🙏
Great information brother.
We will definitely implement your knowledge.
ਵੀਰ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਵਦੀਆ ਚੰਗੀ ਤਰਾ ਸਮਝੋਦੇ ਹੋ, ਬਾਕੀ ਵੀਰ ਮੰਨੂ ਸੁਗਰ ਆ ਦੱਸੋ ਕੁਝ 🙏🏻🙏🏻
ਵਦੀਆ ❎
ਵਧੀਆ ✅
ਇਸਤਰਾਂ ਲਿਖੋ " ਵੀਰ ਜੀ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ। ਵਧੀਆ 🙂
ਚੰਗੀ ਤਰ੍ਹਾਂ ਸਮਝਾਉਂਦੇ ਹੋ। ਧੰਨਵਾਦ 🙏
Nature hi jeevan hai...
Bs smjhn and feel krn di game ha sari...
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ🙏
Well done sir.... Very nice information about healthy food. 👏👏👏
Very nice video good Information
God bless to all family members beta ji
BHUT VADIYA JANKARI DE REHO VEER LOVE YOU❤
So true, I have stopped non veg 3 years ago and started cow milk, I can feel tremendous difference in my energy level and achieved my ideal weight.
Thanks bro and God bless you Sai Ji tenu SDA khush rakhan buta buta den ♥️🙏
❤❤❤❤❤❤ bohot vadiya Dieting plan samjaya pajji tuc, waheguru tuhanu hamesha khush rakhe ❤❤
ਕੀ ਸਮੋਸੇ ਵੀ ਖਾ ਸਕਦੇ ਆ ਬਾਈ ਘਰੇ ਬਣਾ ਕੇ ਕਿਉਕਿ ਓਹਦੇ ਚ ਵੀ ਆਲੂ ਹੁੰਦੇ ਨੇ reply kreo Veerji
ਬਹੁਤ ਬਹੁਤ ਹੀ ਵਧੀਆ ਜਾਣਕਾਰੀ ।। ਜਿਉਦਾ ਰਹਿ ਵੀਰ ।। ਪ੍ਰਮਾਤਮਾ ਹੋਰ ਵੀ ਤਰੱਕੀ ਬਖਸੇ ਤੁਹਾਨੂੰ
🙏🙏
Bai information ta bhut bdya exercise v bhut krde a tuhanu dekh k pr truck te baithe rehne a fasting v krde a 15,16 ghnte pr food vdya ni laa skde kio ki canada ch ta fruits v stores cho milde a nd salad v fer kime kriye bai
ਬਾਈ ਬਹੁਤ ਵਧੀਆ ਜਾਣਕਾਰੀ
EXCELLENT GUY, WORKING HIS AAA OFF TO FIX PEOPLE.
Very nicely explained brother 👍👍
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸਰੀਰ ਬਾਰੇ ਤੁਸੀਂ ਵੀਰ ਜੀ thx 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ
ਹੈਰੀ ਸਾਡਾ ਅੱਤ ਆ
ਧੰਨਵਾਦ ਵੀਰ ਜੀ❤⭐🙏🙂🤲💚.....ਬਾਬਾ ਜੀ ਤੁਹਾਨੂੰ ਵੀ ਸਿਹਤਮੰਦ ਅਤੇ ਤਨਦਰੁਸਤ ਰੱਖਣ.ਇਸ ਜਾਣਕਾਰੀ ਦੀ ਲੋੜ ਸੀ...ਜੀ🙏💛🌾
Paji , jida chulhe di miti, gajni (multani mitti), ja brthe khan nu g krda.. Na chande hoye b kha hojande aa, bht preshan aa.. Pls ik vedio bnayo es topic te.. K body vich kis chij di kmi nal eh sb khan nu dil krda aa.. Te ki khaiye ja kriye jis nal eh problem thk hojave..🙏
Ene vadiya jankari pehli waar meli aa 👍
ਬਾਈ ਰੱਬ ਤੈਨੂੰ ਸਾਡੀ ਵੀ ਉਮਰ ਲਾਵੇ ਸੱਚੀ love you ਯਾਰ ਲੱਗਦਾ ਏ ਬਚਾ ਲਿਆ ਸਾਨੂ ਵੀਰ ਤੂੰ
❤️
Great and Valuable Information Thanks Bro👍
Veere canada ae cc dill dolda cc thodi video dekh ke ena crunt aunda be sara din pure khush ho jai da baki veere jime tuci dass de oo diet oh follow kari jane aa sugar te cha shaddi nu be 4monts hoge veere thodi video dekh ke he shadea cc aun wale dina ch kuj ban ke dekkhama ge veere oh be sirf thodi guidance karke ❤ raab thonu chaddi Kala ch rakhe lami umr bakshe
❤️
Aa sare jehde bhot wdia bhot kri jande ....eh v pakkian pkayian khan aale aa....apna dimag nai launde....ta e bhot bhot wdia bhot wdia kri jande
Bhut vdia knowledge dinde bro Tuci but ma Tuhanu pinka y samj k video dekh reha c baad chh dekhya k harry y aaa 😂😂😂
Thank you harry for your guidance
ਬੁਹਤ ਵਦਿਆ ਜਾਣਕਾਰੀ ਵੀਰ ਜੀ
ਬਹੁਤ ਵਧੀਆ ਜਾਣਕਾਰੀ
Thanx for good information brother...
Waheguru tuhanu hamesha khush rakhe vere ❤
Good veer g bhot vadiaa jankari diti tusi 🤗
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਦੀਆ ਪੁੱਤਰ ਜੀ l 50 Plus. ਵਾਸਤੇ ਵੀ ਦੱਸੋ l exercise
Bhut wadia knowledge diti vir Tusi thanks vire 👌💪✌️
haa vere mere nl v eda hi ho reha mota ja hogya mai burger kha k roj thnda pinda c par hun bnd krta mnu bdiya ni lg rhi oho fat te bimari aa b lg rhiya mera apna khud da khet a jide ch fruit laye hoye mnu boote lon da bht shonk a mai har tra de boote la reha bht hadd tk successfull hogya nimbu anaar amrood amb papita kele lichi kinu mosami ajvain de bdde patte vale boote narial v laya ik par apne hunda ni knde par mera ik boota kamyab hogya te tanwaad vere tere vrge bnde hi ne jede jwaka nu side raah pon ge pinka
jarg veer bht bdiya kar reha tusi v mnu ta tusi dove sagge bhai lgde 🙏🏻🙏🏻❤️
❤️
Wery good bhaji thanks bhaji
Thx Dr Bata ji
Good Evening ji
Waheguru ji Sda ThudayParvaar Te Sawa hardi Kla Bacsay ji
ਬਹੁਤ ਵਧੀਆ ਵੀਰ
Good views for balance diet.
Super paji att waheguru ji chardi kala wich rakhan thanks 🙏
Buhat vdia gl bro ji
Bai bhut vadia jankari ji te bai mander saab please ek or organic kheti bare video pao dhanwad ji
💯 ❤ parsan sahi baat pardana ji
Bahut positive energy mili bhaji tuhadi video cho.
Thank you so much.
Hor videos bhejde raho.
Rab tuhanu sda khush rakhe
Very nice information bro thanks
Bai bhut vadia knowledge dinda
Very nice video tusi weight ghat Karan di video v post karo mainu high BP di problem hai veg diet di video share karna is video ne bhi kafi knowledge diti hai thanks for sharing 👍👍👍
Bhut vdia veer ji
❤️ harry bahji j affeem bare jaankari ik video ohde te b bnayeo jarur
O b natural trekke nal paida hundi a jimey dala sabjiya
Bahji jarur dseyu jidha kehde ohde faide kaafi a ❤️❤️
Brother bht Vdya laga Punjabi vich ene clear information de raho Chardi kala vich raho 👏👏
Sugar walle ki khan g
Super ustad ji
Ssa beta ji
I appreciate big brother
Very useful information
ਬਹੁਤ ਖੂਬ ਵੀਰ 💪👌👌
Thnx vr ji❤
ਪਰਮਾਤਮਾ ਤਹਾਨੂੰ ਚੜਦੀਕਲਾ ਵਿਚ ਰੱਖੇ ਬਹੁਤ ਚੰਗੀਆਂ ਗੱਲਾਂ ਦਸਿਆ ਨੇ ਵੀਰ ਨੇ ਸੁਕ੍ਰਿਆ ਵੀਰ
Love your chanle sir ji thank you so much 🙏 ❤️ good information ji
Bahut badhia jankari veer ji
Bahut wadia information dinde o bai ji tuhadi videos dekh m apna life ch positive changes dekh reha. God bless 🙏.
❤️❤️🙏🙏
ਪੰਜਾਬੀ ਨੂੰ ਗੁਰਮੁਖੀ ਲਿਪੀ ਵਿੱਚ ਲਿਖੋ।🙏
Kya baat veer 🙏🙏 Dahnvaad 🙏🙏
Very good mander sabb ji
Bahut wadia knowledge ji thankyou
Bohut khub Veere
Nature always best sir good information and working sir 👏 👍 👌
ਧੰਨਵਾਦ ਸ੍ਰੀਮਾਨ ਜੀ 🎉
Thank god youtube recommended this channel to me..