ਸਮਾਜ ਤੇ ਘਰ ਵਿੱਚ ਆਪਣੀ ਇੱਜ਼ਤ ਵਧਾਉਣ ਦੇ 15 ਗੁਪਤ ਤਰੀਕੇ, ਜ਼ਰੂਰ ਅਜ਼ਮਾਓ, Life Lessons Punjabi Quotes

แชร์
ฝัง
  • เผยแพร่เมื่อ 29 ม.ค. 2025

ความคิดเห็น • 366

  • @baljinderkaler1713
    @baljinderkaler1713 7 หลายเดือนก่อน +102

    Buhat wadiya jankari ditti sir ji God bless you hor aage vdo ji Waheguru ji kirpa kro sab te ji

    • @punjabialfaaz
      @punjabialfaaz  7 หลายเดือนก่อน +15

      Shukriya ji 🌸

    • @SandeepSinghSandeep-yn1rp
      @SandeepSinghSandeep-yn1rp 6 หลายเดือนก่อน +2

      @@punjabialfaaz àà

    • @ManpreetKaur-el6ny
      @ManpreetKaur-el6ny 5 หลายเดือนก่อน +1

      😅😅​@@punjabialfaaz

    • @jassalkaur3548
      @jassalkaur3548 5 หลายเดือนก่อน +1

      👌👌👌👌👌🙏🙏🙏🙏🙏👍

    • @cakebake785
      @cakebake785 4 หลายเดือนก่อน

      😢😢🎉 0:01 0:02 0:03 0:03 0:03 0:03 0:04 0:05 0:05 0:06 0:06 0:07 0:07 0:08 0:08 0:09 0:09 0:09 0:09 0:09 0:10 😢 0:10 0:10 0:10 0:10 0:11 0:11 0:11 0:11 0:11 0:11 0:11 0:11 0:11 0:11 0:12 0:12 0:12 0:12 0:12 0:12 0:12 0:12 0:12 0:12 0:13 0:13 0:13 0:13 0:13 0:13 0:13 0:13 0:13 0:13 0:13 0:13 😢🎉 0:16 0:16 0:18 0:22 0:25 0:27 0:28 0:28 0:34 😢 0:35 0:35 0:35 0:35 0:35 0:35 0:35 0:35 0:35 0:36 0:36 0:36 0:36 0:36 0:36 0:36 0:37 0:37 0:37 😢 0:37 0:37 ​@@punjabialfaaz

  • @tanveerjot_singh
    @tanveerjot_singh 7 หลายเดือนก่อน +31

    ਬਹੁਤ ਵਧੀਆ ਵੀਰ ਜੀ ਤੁਸੀਂ ਦੁਨੀਆਂ ਦੀ ਸੱਚਾਈ ਬਿਆਨ ਕੀਤੀ, ਪਰ ਵਾਹਿਗੁਰੂ ਜੀ ਦੀ ਓਟ ਲੈ ਕੇ ਤੁਰਨ ਵਾਲਾ ਵਿਅਕਤੀ ਇਕੱਲਾ ਹੀ ਸ਼ੇਰ ਹੁੰਦਾ ਜੋ ਇੱਕ ਇੱਕ ਕਦਮ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਚੁੱਕਦਾ ਹੋਵੇ।

  • @RajinderSingh-ll2zc
    @RajinderSingh-ll2zc 8 หลายเดือนก่อน +102

    ਵਾਹਿਗੁਰੂ ਜੀ ਦੇ ਸਿਮਰਨ ਬਿਨਾਂ ਸਭ ਕੁੜ ਹੈ ਜੇ ਸੁਖੀ ਰਹਿਣਾ ਹੈ ਦੁਨੀਆਂ ਵਿੱਚ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਰੱਖੋ ਦੋਸਤ ਇੱਕ ਜਾਂ ਦੋ ਵਫ਼ਾਦਾਰ ਹੀ ਬਹੁਤ ਹੁੰਦੇ ਹਨ ਹੋਰ ਮਤਲਬੀ ਲੋਕਾਂ ਦੀ ਕੋਈ ਲੋੜ ਨਹੀਂ

    • @SunnyKaler-qm1do
      @SunnyKaler-qm1do 7 หลายเดือนก่อน +1

      Sahi A Ji wahegur ji ❤❤

    • @TarsemSingh-fk1dy
      @TarsemSingh-fk1dy 6 หลายเดือนก่อน +1

      Waheguroo Waheguroo

    • @SurjitSingh-z9z
      @SurjitSingh-z9z 4 หลายเดือนก่อน

      ਸਹੀ ਕਿਹਾ ਹੈ

    • @aasvlogs_999
      @aasvlogs_999 4 หลายเดือนก่อน

    • @aasvlogs_999
      @aasvlogs_999 4 หลายเดือนก่อน

      ਨਾਮ ਭਗਤੀ ਵਾਲਿਆ ਦੀ ਇਜਤ ਲੋਕ ਤੇ ਪਰਲੋਕ ਦੋਨਾ ਚ ਹੁੰਦੀ ਬਾਕੀ ਵੀਡੀਓ ਦੀਆ ਗੱਲਾ ਫਾਲਤੂ ਨੇ💀

  • @Surinderkaur-zm3db
    @Surinderkaur-zm3db 8 หลายเดือนก่อน +48

    ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ 👏🌹👏🌹

  • @charanjeetsandhu1669
    @charanjeetsandhu1669 2 หลายเดือนก่อน +8

    ਅੱਜ ਕੱਲ ਸਹੀ ਬੰਦੇ ਦੀ ਇਜ਼ਤ ਨਹੀ ਹੁੰਦੀ। ਲੋਕਾਂ ਨੂੰ ਕੋਈ ਪਰਖ ਨਹੀਂ ਹੁੰਦੀ।ਮਾੜੇ ਬੰਦੇ ਦੀ ਇਜ਼ਤ ਜ਼ਿਆਦਾ ਹੁੰਦੀ ਆ। ਗੱਲਾਂ ਤੁਹਾਡੀਆਂ ਠੀਕ ਆ

  • @gurtejsingh8800
    @gurtejsingh8800 7 หลายเดือนก่อน +18

    Ssa Brother ਤੁਹਾਡੀਆ ਗੱਲਾ ਤਾਂ ਠੀਕ ਹਨ ਜੀ ਜੇਕਰ ਕਿਸੇ ਗਰੀਬ ਪਰਿਵਾਰ ਦੀ ਮੱਦਦ ਕੀਤੀ ਜਾਵੇ ਭਾਵੇ ਕਿਸੇ ਵੀ ਪ੍ਰਕਾਰ ਦੀ ਹੋਵੇ ਮੇਰੇ ਹਿਸਾਬ ਨਾਲ ਚੰਗੀ ਗੱਲ ਹੈ

  • @anmoldhaliwal6714
    @anmoldhaliwal6714 4 หลายเดือนก่อน +32

    ਵੀਰ ਜੀ ਸਾਡੇ ਪਿੰਡ ਠੱਗਣ ਵਾਲੇ ਦੀ ਜ਼ਿਆਦਾ ਇੱਜ਼ਤ ਹੁੰਦੀ

    • @alwayswithtruth4449
      @alwayswithtruth4449 2 หลายเดือนก่อน +1

      Sade v Vire beimaan te characterless nu bhut izzat dinde aa

    • @TgdgGhj-qv3tj
      @TgdgGhj-qv3tj 2 หลายเดือนก่อน

      Sade b hahah

    • @New_Balheri
      @New_Balheri 2 หลายเดือนก่อน +1

      😂😂😂shi aa

    • @SandeepCheema36AU
      @SandeepCheema36AU 22 วันที่ผ่านมา +1

      ਸਾਰੇ ਕਿਤੇ ਏਹੀ ਹਾਲ ਆ

  • @himmatsinghwaraich8844
    @himmatsinghwaraich8844 3 หลายเดือนก่อน +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @GurvinderSingh-c8e
    @GurvinderSingh-c8e 3 หลายเดือนก่อน +6

    ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ

  • @manbirbirk993
    @manbirbirk993 5 หลายเดือนก่อน +7

    ਮੇਰੇ ਨਾਲ ਸੇਮ ਇਹੀ ਹੋਇਆ ਜੀ , ਬਿਲਕੁਲ ਸਹੀ ਕਿਹਾ ਜੀ ਤੁਸੀਂ, ਦੁਨੀਆ ਮਤਲਬ ਦੀ ਹੈ

  • @Nakshitkalra
    @Nakshitkalra 8 หลายเดือนก่อน +6

    Thik keha sbb kuch tusi but tusi jithe kmm kr rhy ho os jga te sary log choti soch de malik hon te ldai..ho hi jandi hai...nakli log mainu jmaa hi pasnd nhi moh te bolna te kmm ch compition dena mainu bahut acha lgda hai dum rkhna meri khubi hai juth bolna ja kise nu kise bary glt bolna ja chala chlna..ja fir kise dost nu dokha dena.. ah sbb mery naal ho chuka hai hun mai bahut tff aa but mery dushman b bahut hnn meri pith piche mainu bdnaam kita ja rha hai....mai ki kra mainu kuch smj nhi aa rha bs ah gla kr k mery kmm ch b mainu bahut frk pe rha hai glt bnde nu mai bolana ta dur dakhda b nhi...aur na hi chirana ja kuch glt hrkt nhi krda fir b log mery kmm ch te mainu bdnaam kr rhy hnn Mai ki kra dso...ehna to dur mai ja nhi skda...meri 14 sala di mehnut hai aur paisa b sara lga chuka ha
    Please meri madad kro...
    Mai depression ch ja rha ha mainu raat need v nhi aa rhi hai...aur kafi sochda rehnda ha
    Please meri madad kro..mainu sahi slaah do ji please.

  • @gurdevsidhu8164
    @gurdevsidhu8164 5 หลายเดือนก่อน +6

    ਬਹੁਤ ਵਧੀਆ ਸੁਝਾਅ ਦੱਸੇ ਧੰਨਵਾਦ

  • @jaswindersingh3845
    @jaswindersingh3845 3 หลายเดือนก่อน +4

    ਵੀਰ ਬਹੁਤ ਵਧੀਆ ਲੱਗੀ ਤੁਹਾਡੀ ਵੀਡੀਓ ❤❤

  • @ritukharbanda4437
    @ritukharbanda4437 8 หลายเดือนก่อน +38

    ਵੀਰੇ ਗੱਲਾਂ ਤਾਂ ਇਹ ਸਹੀ ਅਸੀਂ ਵੀ ਇਹੀ ਸੋਚਦੇ ਹੁਣੇ ਆ ਪਰ ਮੈ ਇਹ ਵੀ ਸੁਣਦੀ ਆਉਣੀ ਆ ਕੀ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਤੇ ਨਾਲੇ ਪੈਸੇ ਨੂੰ ਜੈ ਬੰਦੇ ਦੀ ਕੀ ਕੀਮਤ ਇਮਾਨਦਾਰ ਤੇ ਗ਼ਰੀਬ ਇੰਨਸਾਨ ਨੂੰ ਤਾਂ ਆਵਦੇ ਵੀ ਚੰਗਾ ਨੀ ਸਮਜਦੇ 😢😢😢😢

    • @DiljeetkaurBajwa
      @DiljeetkaurBajwa 4 หลายเดือนก่อน

      Don't mind didi g kadi saade gareeba de v din aaunge Paisa hai te sab Apne ne

    • @DiljeetkaurBajwa
      @DiljeetkaurBajwa 4 หลายเดือนก่อน

      Don't mind didi g kadi saade gareeba de v din aaunge Paisa hai te sab Apne ne

  • @kulwinderdhillon9678
    @kulwinderdhillon9678 6 วันที่ผ่านมา

    ਬਹੁਤ ਵਧੀਆ ਵੀਡੀਓ ਸੀ ਦੁਨੀਆ ਨੂੰ ਬਹੁਤ ਹੀ ਮੋਟੀਵੇਟ ਕਰਨ ਵਾਲੀ ਵੀਡੀਓ ਹੈ

  • @Amarjeet3226
    @Amarjeet3226 3 หลายเดือนก่อน +4

    ਬਹੁਤ ਬਹੁਤ ਧੰਨਵਾਦ ਵੀਰ ਜੀ

  • @SarbjitKaur-fm1ue
    @SarbjitKaur-fm1ue หลายเดือนก่อน +1

    bhaut hi vadhiya galla 👌

  • @kamleshkaur2919
    @kamleshkaur2919 7 หลายเดือนก่อน +5

    Satkar Joog Veer ji
    Sat Shree Akall ji
    Bilkul Theek Hai ji
    Ejat karna Har Ensan Da farj Hai ji

  • @godisone7569
    @godisone7569 4 หลายเดือนก่อน +9

    ਨਿਰਸਵਾਰਥ ਤਰੀਕੇ ਨਾਲ਼ ਸਮਾਜ ਦੀ ਸੇਵਾ ਕਰਦੇ ਰਹੋ, ,ਤੁਹਾਨੂੰ ਕੋਈ ਇੱਜਤ ਦੇਵੇ ਜਾਂ ਨਾ , ਕਿਉਂਕਿ ਅੱਧੀ ਦੁਨੀਆਂ ਸੁੱਤੀ ਹੁੰਦੀ ਐ ਸੂਰਜ ਤਾਂ ਵੀ ਚੜ੍ਹਦਾ ਐ ! ..

  • @bhurasingh6494
    @bhurasingh6494 6 หลายเดือนก่อน +5

    ਜਾਨਕਾਰੀ ਬਹੁਤ ਵਧੀਆ ਹੈ ਜੀ ਧੰਨਵਾਦ ਜੀ

  • @MANJITSINGH-kz9lr
    @MANJITSINGH-kz9lr 3 หลายเดือนก่อน +4

    ਬਹੁਤ ਵਧੀਆ ਸਾਰਥਕ ਤੇ ਸੁਧਾਰਾਤਮਿਕ ਜਾਣਕਾਰੀ ਭਰਪੂਰ ਵੀਡੀਓ, ਜਾਰੀ ਰੱਖਣਾ ਜੀ

  • @sonia-o9j
    @sonia-o9j 4 หลายเดือนก่อน +3

    Bahut wadhiya jankari diti hai veer ji 🙏

  • @himmatsinghwaraich8844
    @himmatsinghwaraich8844 3 หลายเดือนก่อน +2

    Bhut soni.video veer ji.thanku ❤🙏🙏

  • @harpreetbajwa1904
    @harpreetbajwa1904 2 หลายเดือนก่อน +1

    ਬਹੁਤ ਖੂਬ ਵੀਡੀਓ ਵੀਰ ਜੀ ਲੱਗੇ ਰਹੋ

  • @SatnamSingh-e9i7v
    @SatnamSingh-e9i7v 7 หลายเดือนก่อน +4

    ❤ ਬਹੁਤ ਸੁਲਝੇ ਅਤੇ ਪ੍ਰਭਾਵਸ਼ਾਲੀ ਵਿਚਾਰ ਹਨ

  • @manjitbatthbatth5302
    @manjitbatthbatth5302 4 หลายเดือนก่อน +3

    Bahut vdiya Veer ji

  • @HSsingh741
    @HSsingh741 8 หลายเดือนก่อน +19

    ਵੀਰ ਜੀ ਤੁਸੀਂ ਬਿਲਕੁਲ ਸਹੀ ਗੱਲਾਂ ਕਹੀਆਂ ਹਨ। ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ।।

    • @DalgeetShing
      @DalgeetShing 4 หลายเดือนก่อน +1

      ❤❤❤👏👏👍

  • @juliusgold076
    @juliusgold076 6 หลายเดือนก่อน +4

    Lord jesus bless you abundantly brother ji

  • @jaswindersingh3845
    @jaswindersingh3845 3 หลายเดือนก่อน +2

    ਬਹੁਤ ਵਧੀਆ ਵੀਰ ਜੀ ❤❤

  • @swarrioryt7761
    @swarrioryt7761 2 หลายเดือนก่อน +1

    Bhut Vdiaa lgi vdo vire 🙏 hansdehar

  • @bunnysandhay3820
    @bunnysandhay3820 3 หลายเดือนก่อน +2

    Boht vdiya ji

  • @gurirai2901
    @gurirai2901 7 หลายเดือนก่อน +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀ 🙏🙏❤️ ਵਾਹਿਗੁਰੂ ਜੀ ਮੇਹਰ ਕਰੇ ਸੱਭ ਤੇ ❤️🙏🙏

  • @punjabkamboke4182
    @punjabkamboke4182 8 หลายเดือนก่อน +9

    Very good waheguruji🙏

  • @NavjootMaan-fw6qq
    @NavjootMaan-fw6qq หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਹਿਔ ਵੀਰ ਜੀ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ

  • @gurdevkaur1209
    @gurdevkaur1209 8 หลายเดือนก่อน +14

    ❤❤ਬਿਲਕੁਲ ਸਹੀ ਗੱਲ ਹੈ ਇਹ ਸੱਚਾਈ ਹੈ ਜੀ

  • @Gurpreet.Kaushal
    @Gurpreet.Kaushal 7 หลายเดือนก่อน +3

    ਬਹੁਤ ਵਧੀਆ ਵੀਡਿਓ ਬਾਈ ਜੀ
    ਲੱਗੇ ਰਹੋ ❤️🙏

  • @AmandeepKaur-ew3mh
    @AmandeepKaur-ew3mh หลายเดือนก่อน

    Bhut vdia veer ji ❤❤🎉

  • @BSGILL806
    @BSGILL806 7 หลายเดือนก่อน +22

    ਇੱਕ ਦੱਮ ਸਹੀ ਹੈ ਹਰ ਵੇਲੇ ਹਰੇਕ ਲਾਇ ਉਪਲੱਬਧ ਹੋਣ ਨਾਲ ਕਦਰ ਘੱਟ ਜਾਂਦਾ ਹੈ ਮੇਂ 100% ਸਹਿਮਤ ਹਾਂ ਮੇਰੇ ਨਾਲ ਬੀਤੀ ਹੈ

    • @manbirbirk993
      @manbirbirk993 5 หลายเดือนก่อน +1

      ਮੇਰੇ ਨਾਲ ਵੀ ਸੇਮ ਇਹੀ ਹੋਇਆ ਜੀ

  • @GurlalSingh-iu6lx
    @GurlalSingh-iu6lx 6 หลายเดือนก่อน +4

    ਹਾਜੀ ਬਿਲਕੁਲ ਸਹੀ ਹੈ ਜੀ ❤❤

  • @RavneetKaur-vi3wr
    @RavneetKaur-vi3wr 8 หลายเดือนก่อน +8

    ਬਹੁਤ ਵਧੀਆ ਗੱਲ

  • @ParveenKumar-lf4my
    @ParveenKumar-lf4my 5 หลายเดือนก่อน +2

    ਸਹੀ, ਉਸਤਾਦ ਜੀ 🙏 ਧੰਨਵਾਦ

  • @kalnasingh5243
    @kalnasingh5243 3 หลายเดือนก่อน +2

    Jo hunda oh rb de hukm nal hunda ha ji changa krn te changa hi hunda te bura krn te bura hi hunda ji

  • @KuljeetKaur-n6n
    @KuljeetKaur-n6n 7 หลายเดือนก่อน +4

    ਬਹੁਤ ਵਧੀਆ ਵੀਰ ਜੀ

  • @dharmitungan5114
    @dharmitungan5114 8 หลายเดือนก่อน +5

    ਬਹੁਤ ਹੀ ਵਧੀਆ ਜੀ 🙏

  • @NirmalJoga-up5vw
    @NirmalJoga-up5vw 7 หลายเดือนก่อน +3

    Nicy to meet you brother thanks bro NICU to meet

  • @swaran5454
    @swaran5454 หลายเดือนก่อน +1

    3. No point bilkul sahi kaha ❤

  • @rajkumari9467
    @rajkumari9467 7 หลายเดือนก่อน +1

    Bhout vadiya samjaya veer ji tusi thanx

  • @NareshKumar-g5j2u
    @NareshKumar-g5j2u หลายเดือนก่อน

    Bahut vadhiya lagya

  • @balkarram2189
    @balkarram2189 4 หลายเดือนก่อน +3

    ਬਿਲਕੁਲਸਹੀ

  • @BaljinderKaur-w7o
    @BaljinderKaur-w7o หลายเดือนก่อน

    Very nice lines bro God bless you all the best advice thanks 🙏👍👌❤❤

  • @Rashpal427
    @Rashpal427 18 วันที่ผ่านมา

    Ryt sir sahi gl aa well done

  • @darshankaur9950
    @darshankaur9950 5 หลายเดือนก่อน +1

    Bhut vadiya Thanks

  • @manjitkaurpelia3506
    @manjitkaurpelia3506 3 หลายเดือนก่อน +1

    Werynice werygood story 🎉🎉

  • @chakmorsingh6464
    @chakmorsingh6464 8 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ASHOKKUMAR-di5hb
    @ASHOKKUMAR-di5hb 19 วันที่ผ่านมา

    Not be easy available will increase your value. Valuable video.

  • @GurpreetSingh-jp8nt
    @GurpreetSingh-jp8nt 27 วันที่ผ่านมา

    ਬਹੁਤ ਵਧੀਆ

  • @ManpreetKaur-rx1kv
    @ManpreetKaur-rx1kv 8 หลายเดือนก่อน +12

    ਬਹੁਤ ਵਧੀਆ ਦੱਸਿਆ ਬਾਈ ਜੀ God bless you 🙏🏻

  • @TarnveerSinghTarnveerSingh-b6o
    @TarnveerSinghTarnveerSingh-b6o 3 หลายเดือนก่อน +1

    Bahut vadiya

  • @manpreetsingh-zf5pz
    @manpreetsingh-zf5pz 7 หลายเดือนก่อน +1

    Bhut vadii bai ji 🙏🏻🙏🏻👌🏻👌🏻

  • @jashandeep3782
    @jashandeep3782 5 หลายเดือนก่อน +1

    Waheguru G❤❤❤

  • @GurmeetSingh-tf1zk
    @GurmeetSingh-tf1zk 7 หลายเดือนก่อน +6

    ਜਿਸ ਤਨ ਲਾਗੇ ਸੋ ਤਨ ਜਾਣੇ,
    ਸਿਆਣੀਆਂ ਗੱਲਾਂ ਤਾਂ ਮੈਂ ਵੀ ਚੈਨਲ ਬਣਾ ਕੇ ਪਾ ਸਕਦਾ , ਪਰ ਗੱਲਾਂ ਕਰਨੀਆਂ ਵਧੀਆ ਵਧੀਆ, ਨਾਲੇ ਜੇਕਰ ਅਸੀਂ ਜਾਣ ਬੁੱਝ ਕੇ ਕਿਸੇ ਨੂੰ ਇੰਤਜ਼ਾਰ ਕਰਵਾਵਾਂਗੇ ਤਾ ਕੀ ਸਾਡੇ ਅੰਦਰ ਹਉਮੈ ਨੀ ਅਉਗੀ??

  • @paramdhillon-bk5de
    @paramdhillon-bk5de หลายเดือนก่อน

    Very nice 👌 god bless you bhai sab g🙏❤️

  • @asharani5981
    @asharani5981 6 หลายเดือนก่อน +1

    Bhut vdiya bnai g vedio

  • @manjitmann7943
    @manjitmann7943 7 หลายเดือนก่อน +1

    Very very nice ji God bless you

  • @daljeetkaur6258
    @daljeetkaur6258 8 หลายเดือนก่อน +4

    Bhut vadia video 👍👌👌

  • @user-st9vw1lq8d
    @user-st9vw1lq8d 6 หลายเดือนก่อน +1

    Bhut vdya video lagi veer ji

  • @SohanChaudhary-c3e
    @SohanChaudhary-c3e 6 หลายเดือนก่อน +1

    Bro eh Vidio bilkul sahi hai thanks

  • @sabharwalbrothers9224
    @sabharwalbrothers9224 17 วันที่ผ่านมา

    ❤❤❤ wah wah wah

  • @sarabjeetkaur4611
    @sarabjeetkaur4611 7 หลายเดือนก่อน +1

    Baii g bhut badhiya great baai ❤

  • @GurdeepSingh-d2n
    @GurdeepSingh-d2n 8 หลายเดือนก่อน +5

    Right ji thank you so much bro ji 👍👍❤️❤️👌👌💯💯💯

  • @SUKHKAUR-f8c
    @SUKHKAUR-f8c 5 หลายเดือนก่อน +1

    Beautiful analysis 👏🏻👏🏻👏🏻

  • @SudhirKumar-rz1ey
    @SudhirKumar-rz1ey 7 หลายเดือนก่อน +1

    22ji swad a gya❤

  • @Bhangra_group_
    @Bhangra_group_ 6 หลายเดือนก่อน +1

    Thanks good knowledge

  • @veermavi6006
    @veermavi6006 4 หลายเดือนก่อน +1

    Sach Aa veer Ji

  • @surjitjhangri6599
    @surjitjhangri6599 8 หลายเดือนก่อน +7

    Very very nice 👍

  • @SkDuggal-ke9xj
    @SkDuggal-ke9xj 7 หลายเดือนก่อน +1

    Bahut hi vadeya suggestions.

  • @joginderpalbrar3330
    @joginderpalbrar3330 7 หลายเดือนก่อน +1

    Waheguru ji kirpa karo

  • @kabalsinghgill2313
    @kabalsinghgill2313 7 หลายเดือนก่อน +1

    v v v v nic bhai ji

  • @ushasharma5607
    @ushasharma5607 2 หลายเดือนก่อน

    Simple living nd high thinking ji

  • @preetsandhu6681
    @preetsandhu6681 7 หลายเดือนก่อน +2

    Bohot badhiya 👌👌👌👌👌🙏🙏

  • @kamaldahri3216
    @kamaldahri3216 8 หลายเดือนก่อน +3

    Very nice msg g 🙏🙏

  • @ParamjitKaur-fj9zm
    @ParamjitKaur-fj9zm 8 หลายเดือนก่อน +5

    Very nice good

  • @sukhpal6671
    @sukhpal6671 8 หลายเดือนก่อน +2

    Dhan dhan guru Ramdas ji🙏

  • @LuckykhanLuckykhan-qp6jv
    @LuckykhanLuckykhan-qp6jv 16 วันที่ผ่านมา

    Vary nice bro

  • @gurpreetsidhu1166
    @gurpreetsidhu1166 8 หลายเดือนก่อน +3

    Nyc video veer ji 👍

  • @ParamSidhu-xg7fj
    @ParamSidhu-xg7fj 5 หลายเดือนก่อน +1

    Brother very thanks

  • @DHILODHSAAB1257
    @DHILODHSAAB1257 7 หลายเดือนก่อน +1

    ਧੰਨਵਾਦ ਬਾਈ ਜੀ

  • @manjindersingh7379
    @manjindersingh7379 8 หลายเดือนก่อน +5

    Excellent👍 work

  • @RajpalKaur-o8d
    @RajpalKaur-o8d 2 หลายเดือนก่อน

    ਠੀਕ ਹੈ3ਗਲ

  • @MyChannel-ez6hl
    @MyChannel-ez6hl 7 หลายเดือนก่อน +1

    Thank you for information

  • @Mandeep-rz6uo
    @Mandeep-rz6uo 8 หลายเดือนก่อน +3

    Bilkul sahi veer g ❤❤

  • @ParmeshSingh-db1dj
    @ParmeshSingh-db1dj 7 หลายเดือนก่อน +1

    Good bless you

  • @HarjitKaur-r4g
    @HarjitKaur-r4g 7 หลายเดือนก่อน +1

    Waheguru ji mer karo

  • @KajalHans-f9j
    @KajalHans-f9j 7 หลายเดือนก่อน +1

    Butt vadiaa veer g

  • @LovelyRai-l5w
    @LovelyRai-l5w 8 หลายเดือนก่อน +3

    Bhut badiya hai

  • @sardardsm3734
    @sardardsm3734 8 หลายเดือนก่อน +4

    ਬਿਲਕੁਲ ਸਹੀ

  • @monurai8811
    @monurai8811 8 หลายเดือนก่อน +2

    Bhut vdia veere

  • @gopysandhu5524
    @gopysandhu5524 8 หลายเดือนก่อน +2

    Very nice ji ❤❤

  • @GaganGaming2635
    @GaganGaming2635 7 หลายเดือนก่อน +1

    Good bro sahi aa

  • @rkdua8555
    @rkdua8555 3 หลายเดือนก่อน +1

    DUA R K RADHEY RADHEY