ਭਸਮਾ ਜਾਂ ਖੁਰਾਕ ਜਾਂ ਕੁਝ ਹੋਰ ਕਰਨਾ ਪਊ

แชร์
ฝัง
  • เผยแพร่เมื่อ 4 ต.ค. 2024
  • In this video, I share my top tips for achieving a fit and healthy body naturally. Discover how to grow muscle and lose fat through a balanced diet, without relying on supplements or other products that come with some kind of side effects. I cover essential nutrition strategies, effective meal plans tips, and key foods that will help you reach your fitness goals.
    This Video motivate you to stay dedicated to your fitness journey and make lasting, healthy changes. Whether you're a beginner or an experienced athlete, this video has something for everyone. Let's embrace natural fitness and achieve our best selves together!
  • กีฬา

ความคิดเห็น • 326

  • @HarchandBhullar-q5q
    @HarchandBhullar-q5q 3 หลายเดือนก่อน +51

    ਵੀਰ ਹੈਰੀ ਮੇਰੀ ਉਮਰ 45 ਸਾਲ ਹੈ ਮੈ 8ਸਾਲ ਤੋ ਸੂਗਰ ਤੇ ਕੈਸਟਰੋਲ ਦੀ ਦਵਾਈ ਲੈ ਰਿਹਾ ਸੀ ਹੁਣ ਤਾ ਦਵਾਈ ਵੀ ਬੰਦ ਹੋ ਗੀ ਟੋਟਲ ਟੈਸਟ ਠੀਕ ਹੋ ਗੈ 16 ਘੰਟੇ ਫਾਸਟ ਨਾਲ 20 ਸਾਲ ਉਮਰ ਵਾਲੀ ਫੀਲਗ ਹੈ ਨੰਦ ਲਿਆਤਾ ਸਰੀਰ ਤੁਰਦਾ ਨਹੀ ਉਡਦਾ ਤੇਰਾ ਬਹੁਤ ਧੰਨਵਾਰ

  • @pindasingh8576
    @pindasingh8576 2 หลายเดือนก่อน +6

    ਭਰਾਵਾ ਤੇਰੇ ਪਲਾਨ ਬਹੁਤ ਮਹਿੰਗੇ ਆ, ਐਦਾਂ ਨੀ ਸਮਾਜ ਦੀ ਸੇਵਾ ਹੁੰਦੀ

    • @prabhjotsingh5691
      @prabhjotsingh5691 หลายเดือนก่อน +1

      Ohne kdo keha plan len lyi just eat simple food 🥗

  • @ayurvedic_gyan_00
    @ayurvedic_gyan_00 2 หลายเดือนก่อน +2

    ਬਹੁਤ ਵਧੀਆ ਭਰਾ, ਭਸਮਾ ਬਹੁਤ ਪਾਵਰਫੁੱਲ ਹੁੰਦੀਆਂ ਨੇ ਅਤੇ ਜੜੀਆਂ ਬੂਟੀਆਂ ਸਿਲਾਜੀਤ ਆਦਿ ਵੀ ਬਸ ਵਰਤਨ ਅਤੇ ਸੁੱਧ ਕਰਨ ਦਾ ਪਤਾ ਹੋਣਾ ਚਾਹੀਦਾ ਨਾਲ ਨਾਲ ਸਰੀਰਕ ਪ੍ਰਕਿਰਤੀ ਦਾ ਗਿਆਨ ਵੀ🙏

  • @UmarFarooq-hg4jz
    @UmarFarooq-hg4jz 2 หลายเดือนก่อน +4

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਓ , ਬਾਈ ਮੈ ਸੁਣਿਆ ਤੁਸੀਂ ਪਿੰਕਾ ਜਰਗ ਦੇ ਬ੍ਰਦਰ ਓ

  • @iqbalsidhu594
    @iqbalsidhu594 2 หลายเดือนก่อน +2

    ਲੁਕ ਬਾਈ ਵਿਰਾਟ ਕੋਹਲੀ ਵਰਗੀ ਲੱਗ ਰਹੀ ਆ ਲਵ ਯੂ ਬਾਈ ਬਹੁਤ ਵਧੀਆ ਸੋਚ ਆ ਬਾਈ ਜੀ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਨੇ ਧੰਨਵਾਦ ਬਾਈ ❤❤

  • @kamaljitsingh6286
    @kamaljitsingh6286 3 หลายเดือนก่อน +10

    ਘਿਓ ਸਭ ਦਾ ਪਿਓ ਵੀਰ ਜੀ
    ਬਾਕੀ ਅੰਡੇ ਤੇ ਬਦਾਮ ਨਾਲ਼
    ਬੱਸ ਆਹ ਤਿੰਨ ਚੀਜਾਂ ਬਹੁਤ ਨੇ ਨੋਰਮਲ ਬੰਦੇ ਲਈ ਜਿਹੜੇ ਸਿਰਫ ਸਿਹਤਮੰਦ ਤੇ ਫਿੱਟ ਰਹਿਣ ਲਈ ਜਿਮ ਜਾਂਦੇ ਨੇ 🙏💪

    • @Hdkagxkhs
      @Hdkagxkhs 3 หลายเดือนก่อน

      Par desi pshu ,
      desi dhang naal paal ke,
      desi khurak pa ke,
      desi dhang naal ghio kadhia hove fer

    • @HarryMander
      @HarryMander  3 หลายเดือนก่อน +1

      ❤️

  • @Gurmeetsingh-hc6ek
    @Gurmeetsingh-hc6ek 3 หลายเดือนก่อน +9

    Sahi aa y g gal ,ਬੋਡੀ ਆਪਣੇ ਆਪ ਨੂੰ ਰਿਕਵਰ ਕਰਦੀ ਆ । ਦਵਾਈਆਂ ਤੇ ਡਿਪਿੰਡ ਅਣ ਸਰਦੇ ਨੂੰ ਹੋਵੋ ਮਿਹਨਤ ਕਰੋ ਲਾਇਵ ਸਟਾਲੀ ਬਦਲੋ , ਚੰਗੀ ਖੁਰਾਕ ਨਾ ਛੱਡੋ ਹੋਲੀ ਹੋਲੀ ਦਵਾਈਆਂ ਛੁੱਟ ਜਾਣ ਗੲਈਆ । ਮੈਂ ਖ਼ੁਦ 20ਸਾਲ ਅਫੀਮ ਦਾ ਆਦੀ ਰਿਹਾਂ ਹਣ ਬਿਨਾਂ ਦਵਾਈ ਤੋਂ ਸਿਰਫ਼ ਤੇ ਸਿਰਫ਼ ਮਿਹਨਤ ਨਾਲ ਛੱਡੀ। ਬਹੁਤ ਵਾਰ ਦਵਾਈਆਂ ਲੈਤੀਆ ਪਰ ਜਿਨ੍ਹਾਂ ਟਾਇਮ ਦਵਾਈ ਖਾਣੀ ਠੀਕ ਰਹਿੰਦਾ ਸੀ ਫਿਰ ਲੱਗ ਜਣਾ ਜਿਸ ਦਿਨ ਤੋਂ ਐਕਸਰਸੲਇਸ ਕਰਨ ਲੱਗ ਗਿਆ ਸ਼ੁਰੂ ਸ਼ੁਰੂ ਚ ਬਹੁਤ ਤਕਲੀਫ ਆਈ ਪਰ ਦਿਨੋਂ ਦਿਨ ਬਦਲਾ ਆਉਂਦਾ ਗਿਆ confidence ਵਧ ਦਾ ਗਿਆ ਹੁਣ ਦੋ ਸਾਲ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਵਾਹਿਗੁਰੂ ਜੀ ਦੀ ਕਿਰਪਾ ਨਾਲ।

    • @Mrrai343
      @Mrrai343 3 หลายเดือนก่อน +1

      Goood veer bhut khusi hoi thodi gall baat sunke keep it up bhut bhut congratulations thnu ❤❤

    • @vishalmittal786
      @vishalmittal786 2 หลายเดือนก่อน

      👍 good job

  • @singhgaurav2704
    @singhgaurav2704 3 หลายเดือนก่อน +2

    ਵੀਰ ਧੰਨਵਾਦ ਜੀ ਤੁਹਾਨੂੰ ਸੁਣ ਕੇ ਹੌਸਲਾ ਆ ਜਾਂਦਾ।👏👏

  • @maninder4434
    @maninder4434 3 หลายเดือนก่อน +9

    Good knowledge bro. I m 50 years old. I do same. I go gym 5 days a week.i make myself happy. I dont see other people. I do my exercises intensive. I do 20 minuts bicycle and 35 minuts treadmill walk get full sweat. And 35 minuts weight training. I m happy after gym I eat normal foods . Eggs milk one slice brown bread. Morning empty stomach one apple one orange. Evening chicken breast with salad. Much drink water. I take multivitamin gym days. I m happy and try to eat clean food.

  • @manpreetsingh-mv6zh
    @manpreetsingh-mv6zh 3 หลายเดือนก่อน +4

    ਧੰਨਵਾਦ ਬਾਈ ਜੀ ਬਹੁਤ ਚੰਗੀ ਗੱਲ ਦੱਸੀ ਆ

  • @vickydhanju8685
    @vickydhanju8685 3 หลายเดือนก่อน +5

    ਬਹੁਤ ਵਧੀਆ ਜਾਣਕਾਰੀ ਹੈਰੀ ਵੀਰ ❤

  • @sarbjeetsingh6632
    @sarbjeetsingh6632 3 หลายเดือนก่อน +5

    ਧੰਨਵਾਦ ਜੀ ਵਾਹਿਗੁਰੂ ਜੀ ❤❤

  • @kulwantsingh-iz3hz
    @kulwantsingh-iz3hz 19 วันที่ผ่านมา

    Veer ji Tusi Dono Bhra Bhut Vadia Kam Kar Raho Waheguru chardikala Ch Rakhe 👍

  • @majhailtv521
    @majhailtv521 3 หลายเดือนก่อน +10

    ❤ ਵੀਰ ਹੈਰੀ ਮੈਂ ਤੁਹਾਡੀਆਂ 2 3 ਵੀਡਿਓ ਰੋਜਾਨਾਂ ਸੁਣਦਾ ਮੇਰੇ ਸਰੀਰ ਚ ਬਹੁਤ ਸੁਧਾਰ ਹੋਇਆ,,,,,,,

    • @HarryMander
      @HarryMander  3 หลายเดือนก่อน +3

      ❤️🦾

    • @majhailtv521
      @majhailtv521 2 หลายเดือนก่อน

      ਮੈਨੂੰ ਸਾਰੇ ਮਜਾਕ ਕਰਦੇ ਸੀ ਕੇ ਤੂੰ ਕਦੇ ਵੀ ਪੇਟ ਨਹੀਂ ਘਟਾ ਸਕਦਾ ਪਰ ਹੁਣ ਸਭ ਹੈਰਾਨ ਨੇ ਬੱਸ ਤੁਹਾਡੀ ਸਿੱਖਆਂ ਤੇ ਚੱਲਣ ਕਰਕੇ ਹੋਇਆ

  • @gurjantkumar1256
    @gurjantkumar1256 2 หลายเดือนก่อน

    ਬੁਹਤ ਵਧੀਆ ਜਾਣਕਾਰੀ ਵੀਰ.
    ਵਾਹਿਗੁਰੂ ਚੜਦੀਕਲਾ ਚ ਰੱਖਣ❤

  • @JarnailSingh-or3yt
    @JarnailSingh-or3yt 2 หลายเดือนก่อน

    ਵਾਹਿਗੁਰੂ ਜੀ
    ਬੋਤ ਵਧਾਈ ਗਾਈਡ ਨੂੰ

  • @Harnoor_kaur_sidhu
    @Harnoor_kaur_sidhu 3 หลายเดือนก่อน +2

    ਬਹੁਤ ਵਧੀਆ ਜਾਣਕਾਰੀ ❤️

  • @Indraj_Inkhia
    @Indraj_Inkhia 3 หลายเดือนก่อน +45

    ਬਾਈ ਜੀ ਮੈਂ ਕਸਰਤ ਵਿਚ ਹੋਰ ਪਰਫਾਰਮੈਂਸ ਵਧਾਉਣ ਲਈ ਇੰਸਟਾਗ੍ਰਾਮ ਤੇ ਸ਼ਿਲਾਜੀਤ ਦੀ ਐਡ ਵੇਖ ਕੇ ਨਾਮੀ ਬ੍ਰਾਂਡ ਦੀ ਸਬਤੋ ਮਹਿੰਗੀ ਸ਼ੀਲਾਜੀਤ ਇੱਕ ਮਹੀਨਾ ਵਰਤੀ ਜਿਸਨੇ ਮੇਰੇ ਲੀਵਰ ਤੇ ਬਹੁਤ ਮਾੜਾ ਪ੍ਰਭਾਵ ਪਾਇਆ ਤੇ ਮੈਨੂੰ ਪੀਲੀਆ ਵੀ ਹੋ ਗਿਆ ਸੀ ਤਾਂ ਕਰਕੇ ਮੈਂ ਬਾਕੀ ਬਚੀ ਸ਼ਿਲਾਜਿਤ ਸੁੱਟ ਦਿਤੀ .ਵੀਡੀਓ ਬਹੁਤ ਵਧੀਆ ਹੈ ਲਾਇਕ ਕਰਕੇ ਉਧਾਰ ਚੁਕਾ ਦਿੱਤਾ ਹੈ

    • @punjabi2334
      @punjabi2334 3 หลายเดือนก่อน +3

      Bai mainu v khrab krya shilajit ne

    • @gurmukhsinghbhullar254
      @gurmukhsinghbhullar254 3 หลายเดือนก่อน

      🎉🎉🎉🎉🎉​@@punjabi2334

    • @Hdkagxkhs
      @Hdkagxkhs 3 หลายเดือนก่อน +5

      Menu shi riha par, kise premium chote brand nu vartia si

    • @HarryMander
      @HarryMander  3 หลายเดือนก่อน +7

      Love veer 🦾

    • @gymmotivation6055
      @gymmotivation6055 3 หลายเดือนก่อน +4

      Shilajeet apni jhga te shi a brother but osnu har roj use nhi kr skde apa is lyi isnu limit ch use kro te garmiya ch jma bi use na kro

  • @KLV-wEBrar
    @KLV-wEBrar 3 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ ❤

  • @ShamsherSingh-pq1oc
    @ShamsherSingh-pq1oc 3 หลายเดือนก่อน +4

    Baht vadia massage de Rahe o bhai Lage raho waheguru chardikalah ch rakhe tuhanu

  • @onlineearning-y2k
    @onlineearning-y2k หลายเดือนก่อน

    ਬਾਈ ਬਹੁਤ ਵਧੀਆ ਜਾਣਕਾਰੀ ਜੀ 👌🔥

  • @harmanmattu0
    @harmanmattu0 2 หลายเดือนก่อน

    sahi gall a bai. huberman warge bnde bahut vdia zero cost knowledge de rahe ne ohna nu sun’na chahida .
    tuc v bahut vdia level di knowledge dinde o.
    body priority te honi chahidi a sab di .

  • @mandeepsharma9866
    @mandeepsharma9866 3 หลายเดือนก่อน +2

    Nice information ℹ️ veer share krti har wari trh waheguru ji 🥰🤗🤗👏👏🙏

  • @chanpreettsingh
    @chanpreettsingh 3 หลายเดือนก่อน +1

    Bai ji tusi dowe bhra baut vadiya kam krr rahe ho ❤️ baut sara pyar mere wallo ❤️

  • @LovePreetSingh-us9vi
    @LovePreetSingh-us9vi 3 หลายเดือนก่อน +3

    Mai daily ਤੁਹਾਡੀਆਂ ਵੀਡੀਓ ਦੇਖਦਾ sir

    • @HarryMander
      @HarryMander  3 หลายเดือนก่อน +1

      🦾❤️

  • @vikrantthakur8318
    @vikrantthakur8318 2 หลายเดือนก่อน

    Bhaji edda hi saab nu motivate kro jedhe nll saab da bhana hovee and unna nu knowledge mille ess barre . Bhaji mostly youth nu kuch smj nhi anda aa kida khana aa kedhi exercise krni aa and youth bss ehh sochdi aa ki jldi body bnn jave but edda nhi hunda and youth aggressive ho jnde aa fir sleep vini vdia lende moreover youth nu smjna chahida aa I know tusi research kiti aa and boht vdia content bnande aa tusi and I proud that you are from punjab ❤❤

  • @HarpreetSingh-zb2xk
    @HarpreetSingh-zb2xk 3 หลายเดือนก่อน

    ਗੁਰੂ ਜੀ ♥️

  • @Harpreet2213
    @Harpreet2213 3 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ
    ਪਹਿਲਾ ਤਾ ਤੁਹਾਡੇ ਕੰਮ ਨੂੰ ਸਲੂਟ ਆ ਬਈ ਜੋ ਕੰਮ ਤੁਸੀਂ ਕਰ ਰਹੇ ਹੋ
    ਬਾਕੀ ਮੀ ਜਦੋ ਕਦੇ ਵਰਕਆਊਟ ਤੋਂ ਉਬ ਜਾਵਾ ਤਾ ਵੀਡੀਓ ਤੁਹਾਡੀ ਯਾ ਪਿੰਡੇ ਬਈ ਦੀ ਵੀਡੀਓ ਦੇਖ ਲੈਂਦਾ
    ਬਾਕੀ ਬਈ ਮੈਂ ਇਹ ਕਹਿਣਾ ਚਾਉਣਾ ਮਿਹਨਤ ਦਾ ਕੋਈ ਅਲਟਰਨੇਟਿਵ ਨੀ ਬਈ
    ਮੈ ਸਪੈਸ਼ਲ ਫੋਰਸ ਤੋਂ ਰਿਟਾਇਰ ਹੋਆ 2021 ਚ
    ਤੇ ਹੁਣ ਪੰਜਾਬ ਪੁਲਿਸ ਚ ਆ
    ਬਈ ਮੇਰੀ 40 saal umar ho gai
    ਤੇ ਮੈ 25 vaar vertical rope chad da
    1 set 1000 Push-ups
    ਮਾਰਦਾ ਹਾ
    Te bai mei hun eh feel karda jo mei 20 saal da c hun oto ਡਬਲ ਤਕੜਾ ਹੋ ਗਿਆ
    ਜੇ ਹੋ ਸਕਿਆ ਪੀਐਲਜ਼ ਆਪਣੀ ਵੀਡੀਓ ਚ ਇਹ ਮੈਸੇਜ ਕੋਨਵੇ ਜਰੂਰ ਕਰ ਦੇਓ
    ਧੰਨਵਾਦ ਜੀ
    ਇਹ ਮੀ ਏਸ ਲਈ ਦੱਸਿਆ ਜਿਹੜਾ ਕਹਿ ਦਿੰਦੇ ਨੇ ਕੇ ਹੁਣ ਤਾ ਉਮਰ ਹੋ ਗਈ ਹੁਣ ਨੀ ਮਿਹਨਤ ਲਗਦੀ
    ਬਈ 20- 25 ਸਾਲਾਂ ਦੇ ਜਵਾਕ ਵੀ ਖੰਘਣ ਨੀ ਦੇਈਦੇ

  • @sanjeevpardhan7053
    @sanjeevpardhan7053 3 หลายเดือนก่อน

    ❤ ਘੈਂਟ ਵੀਡੀਓ ❤🙏

  • @SukhjinderSingh-jw7mo
    @SukhjinderSingh-jw7mo 2 หลายเดือนก่อน

    ❤Waheguru ji kirpa karn veer te always give good knowledge to all here

  • @akashdeepsingh-qo5st
    @akashdeepsingh-qo5st 2 หลายเดือนก่อน +1

    Waheguru keh ke Roti bhi Saare bhi vdia and Karah Prasad toh vdia dusra super food nhi

  • @jaskaransidhu5975
    @jaskaransidhu5975 3 หลายเดือนก่อน +1

    Bai bhut vdia message wmk bhra te ❤

  • @valindersingh8415
    @valindersingh8415 3 หลายเดือนก่อน

    ਬਹੁਤ ਖੂਬ ❤

  • @maancarbazar
    @maancarbazar 3 หลายเดือนก่อน +1

    Good bhai harry..ajj bht vddi gll clear hogi G..Thnx bht bht

  • @avtarbrarofficial0032
    @avtarbrarofficial0032 3 หลายเดือนก่อน +1

    Har roj thodia videos dekhda bai bhut kuj sikhn nu milda

  • @manindersandhu4900
    @manindersandhu4900 3 หลายเดือนก่อน +1

    good basic information

  • @BhupinderAesthetics
    @BhupinderAesthetics 3 หลายเดือนก่อน +3

    💪💎🔥 Super Awesome Amazing 💖 Brother 🙂👌👌👌

  • @GurtejSingh-ct5bj
    @GurtejSingh-ct5bj 3 หลายเดือนก่อน

    ਮਰੇ ਹੋਏ ਬੰਦੇ ਵਿੱਚ ਜਾਨ ਪਾ ਦਿੰਦੀ ਤੁਹਾਡੀ ਵੀਡਿਓ ਹੈਰੀ ਵੀਰੇ ਲਵ ਯੂ ਆ❤

  • @SunnyDhillon-j3q
    @SunnyDhillon-j3q 29 วันที่ผ่านมา

    Bai nolj lyi tuc hege ta hai ik hisaab de tuc trainer hi aa jo sanu galt gauidence to bchona ❤❤

  • @GurpreetSingh-f4x1v
    @GurpreetSingh-f4x1v 3 หลายเดือนก่อน +1

    Good job sir ❤❤👍👍

  • @sukhsekho7609
    @sukhsekho7609 3 หลายเดือนก่อน +1

    Bhut vdia veera sachi gal aw bilkul

  • @gurjobansinghmaan8846
    @gurjobansinghmaan8846 3 หลายเดือนก่อน +1

    Bhut vdiya information ditti veere👍🏻

  • @LovePreetSingh-us9vi
    @LovePreetSingh-us9vi 3 หลายเดือนก่อน +3

    Very nice sir

  • @AmritpalSingh-nc2yg
    @AmritpalSingh-nc2yg 3 หลายเดือนก่อน +1

    9:10 very good thanks bro

  • @hardeephappy3286
    @hardeephappy3286 2 หลายเดือนก่อน

    ਵਾਹ ਜੀ ਵਾਹ ❤

  • @PardeepSalaria-om9jp
    @PardeepSalaria-om9jp 3 หลายเดือนก่อน +1

    Paji tuhadi information bhut vadeya hundi aa love u bro❤

  • @Harjiwan-yw6cf
    @Harjiwan-yw6cf 3 หลายเดือนก่อน +1

    Ok Bai ❤

  • @sandeepchambyal7450
    @sandeepchambyal7450 3 หลายเดือนก่อน +2

    ਬੜੇ ਵੀਰ vegetarian food ਦਸਦੋ jehre testerone ਵਧਾਉਣ ਲਈ

    • @SPIRITUALPOWER80
      @SPIRITUALPOWER80 3 หลายเดือนก่อน

      Desi cow da ghee ek chamch swere khali pet lewo

  • @Creativeenatures
    @Creativeenatures หลายเดือนก่อน

    Thank you veere

  • @jagseerkhokhar5111
    @jagseerkhokhar5111 3 หลายเดือนก่อน +1

    Most important video ❤️

  • @GurlalGurlalsingh-z8p
    @GurlalGurlalsingh-z8p 3 หลายเดือนก่อน +1

    Ghait aa veere ❤

  • @GurvajThind
    @GurvajThind 3 หลายเดือนก่อน +1

    Great information bro❤️

  • @jshnunfiltered
    @jshnunfiltered 3 หลายเดือนก่อน

    Dhanwaad harry y ena vdia information lae ❤️👍🏻

  • @sk.exporthut
    @sk.exporthut 3 หลายเดือนก่อน +1

    Thank you bro ❤

  • @Akash_turbanator_001
    @Akash_turbanator_001 3 หลายเดือนก่อน +5

    bhot vadia knowledge milli ajj ❤ thawadd veer

  • @manveermunday-wh5xc
    @manveermunday-wh5xc 3 หลายเดือนก่อน +2

    ❤❤lots of love veere❤❤god bless you veer rbb tuhanu meri umar la deve ❤

    • @HarryMander
      @HarryMander  3 หลายเดือนก่อน +1

      🙏

    • @manveermunday-wh5xc
      @manveermunday-wh5xc 3 หลายเดือนก่อน

      @@HarryMander ਕਿਵੇਂ ਹੋ ਹੈਰੀ ਵੀਰ ਜੀ

  • @officialvarindersingh
    @officialvarindersingh 3 หลายเดือนก่อน

    Bai bahut vadia jankari dhanwadh 👍

  • @GurpreetSingh-kl4ow
    @GurpreetSingh-kl4ow 3 หลายเดือนก่อน +1

    Lots of love veere❤

  • @Varinnder
    @Varinnder 3 หลายเดือนก่อน +1

    God bless you

  • @narindersingh4446
    @narindersingh4446 3 หลายเดือนก่อน +4

    ਹੈਰੀ ਵੀਰ ਭਸਮਾਂ ਖਾਂਣ ਵਾਲੇ ਬੰਦੇ ਦੀ ਲਾਈਫ ਅੱਧੀ ਰਹਿ ਜਾਂਦੀ ਹੈ ਇਹ ਚੀਜ਼ ਸਟੀਰਾਇਡਸ ਤੋਂ ਵੱਧ ਖਤਰਨਾਕ ਹੈ
    ਕਿਉਂਕਿ ਅੱਜ ਦੇ ਸਮੇਂ ਵਿੱਚ 100%ਸੁੱਧ ਭਸਮਾਂ ਨਹੀਂ ਮਿਲਦੀਆਂ
    ਕੱਚੀਆਂ ਭਸਮਾਂ ਲੀਵਰ ਤੇ ਕਿਡਨੀ ਖ਼ਰਾਬ ਕਰਦੀਆਂ ਹਨ
    ਭਸਮਾਂ ਬਣਾਉਣ ਦੀ ਪ੍ਰਕਿਰਿਆ ਬਹੁਤ ਹੀ ਔਖੀ ਹੈ 100 ਪੁੱਠੀ ਸੋਨਾ ਭਸਮ ਬਣਾਉਣ ਲਈ ਇਕ ਸਾਲ ਤਕ ਵੀ ਲੱਗ ਜਾਂਦਾ ਹੈ ਤੇ ਪੈਸਾ ਵੱਖਰਾ।
    ਲੋਕ ਤਾਂ ਸਮਝਦੇ ਹਨ ਕਿ ਭਸਮਾਂ ਗਜਰੇਲੇ ਵਾਂਗ ਬਣਦਿਆਂ ਹਨ 😂😂

    • @harmanchahal8326
      @harmanchahal8326 2 หลายเดือนก่อน

      Right bai eh heavy metal hunde aa liver te kidney kharab ho skdiya apne lok kamleya vgg lagge hoye aa koi companies de bhasma khai jada koi shilajit khai jade oh v 20sal de munde jina da testa peak hunda oh v bhasma khai jade bad vich liver te kidney kharab ho jadiya apne loka nu lagda side effects sirf allopathic medicine de hunde aa desi bhasma de nhi pr eh jhooth aa bhasma de side effects bahut hunde aa liver te kidney lyi

  • @kdgundara7092
    @kdgundara7092 2 หลายเดือนก่อน

    Dhanwad 22 bhut bhut….

  • @Crazzydailyroute_7
    @Crazzydailyroute_7 3 หลายเดือนก่อน

    Tuci punjab di youth da future aa veer, tuhade karke saanu sab nu honsla milda, ik push milda ke asii bhi body bnayie,,,,,,

  • @gagugill12381
    @gagugill12381 2 หลายเดือนก่อน +1

    Veere bhasmaa khaania chaiidia k na ? kihdi slah nl khania chaidia… instagram te bhra Sona sekha bhasma bna k dindaa … lok tn khende aa bht vdia result aa… tuc dekh k ds sqde o veere 🙏🏻🙏🏻🙏🏻

  • @maninderbhangu3178
    @maninderbhangu3178 3 หลายเดือนก่อน

    Bestest video ever ❤thankew harry veer

  • @likhari_talwar_pb02
    @likhari_talwar_pb02 2 หลายเดือนก่อน

    Bhut ghaint video bai g Dilo love ❤️ u thanu bai thanks for giving very precious knowledge 😊😊

    • @HarryMander
      @HarryMander  2 หลายเดือนก่อน

      🫶🏼❤️

  • @arvindergill4374
    @arvindergill4374 2 หลายเดือนก่อน

    Bilkul sahi keha

  • @karankhosla8167
    @karankhosla8167 2 หลายเดือนก่อน

    Knowledge Paji❤🙌

  • @JagtarSinghfitness94
    @JagtarSinghfitness94 3 หลายเดือนก่อน +1

    Very good 👍 knowledge ❤bro

  • @gauravgarg1663
    @gauravgarg1663 2 หลายเดือนก่อน

    Bai bht time da thonu follow krda jida tuc dsya me oda krya fasting khana peena mehnat wi pind nikki jhi gym ch lai bht sareer fit ho gya c bahr aa k thoda lifestyle bzy ho gya hun fr bro mehnat zaari a jida tuc dsde koi ni dsda shabad ni a bro khn nu kuj thode baare love u bro ❤

    • @HarryMander
      @HarryMander  2 หลายเดือนก่อน

      💗

    • @gauravgarg1663
      @gauravgarg1663 2 หลายเดือนก่อน

      @@HarryMander ❤️🙏

  • @Fittness-j5d
    @Fittness-j5d 2 หลายเดือนก่อน

    Motivate bhot kitta tuc hun hor gaye 🤝❤️🫶

  • @fatehsandhu739
    @fatehsandhu739 3 หลายเดือนก่อน +1

    Nice jhotea

  • @VipanKumar-qw1xj
    @VipanKumar-qw1xj 2 หลายเดือนก่อน

    22 g digestion te video bnayeo kida thik kiti jawe khada pita pachda nhi war war lossemotion lagna ehde ware dasiyeo kida thik kita jawe ?

  • @navdeepmishal7120
    @navdeepmishal7120 3 หลายเดือนก่อน

    👌👌👌👌👌👌👌 God bless Vr......

  • @jagdeeprandhawa1573
    @jagdeeprandhawa1573 2 หลายเดือนก่อน

    Nai koi reeesaa'n Harry bai diya'n... Dhanwaad ji

  • @techaman2700
    @techaman2700 3 หลายเดือนก่อน +2

    Harry veer ❤

  • @babbusingh7683
    @babbusingh7683 2 หลายเดือนก่อน

    Nice veer

  • @invincibleasp
    @invincibleasp 3 หลายเดือนก่อน

    Bhai diet plan or exercise k bara ma complete series la k aaiya ....humble request h aapsa

  • @aman1991
    @aman1991 3 หลายเดือนก่อน

    Thanku veere ❤️❤️❤️

  • @raveena2530
    @raveena2530 3 หลายเดือนก่อน +1

    Right 👍👍👍👍

  • @officialharpreett
    @officialharpreett 3 หลายเดือนก่อน

    Bahut Vidya gall ❤

  • @jasonjasonborn2467
    @jasonjasonborn2467 3 หลายเดือนก่อน +8

    ਅੱਜ ਕੋਕੇ ਜੜਤੇ ਬਾਈ ਨੇਂ

  • @SunnyDhillon-j3q
    @SunnyDhillon-j3q 29 วันที่ผ่านมา

    Bai nolj lyi tuc hege ta hai ik hisaab de tuc trainer hi aa jo sanu galt gauidence to bchona ❤

  • @KulwantSingh-lo4qd
    @KulwantSingh-lo4qd 3 หลายเดือนก่อน

    Amazing advice paji❤❤

  • @sarbjitsingh7753
    @sarbjitsingh7753 3 หลายเดือนก่อน

    Good information 👍

  • @baljeetdhillon2776
    @baljeetdhillon2776 2 หลายเดือนก่อน

    Good job 👍

  • @akalisukhwindersingh739
    @akalisukhwindersingh739 หลายเดือนก่อน

    Imc ਕੰਪਨੀ ਦਾ ਬਹੁਤ ਵਧੀਆ ਪ੍ਰੋਟੀਨ ਆ ਨੈਚੁਰਲ ਔਰਗੈਨਿਕ ਆ

  • @deepdhaliwal9009
    @deepdhaliwal9009 2 หลายเดือนก่อน

    thnx bai❤❤

  • @Harpreetsingh-fo4zz
    @Harpreetsingh-fo4zz 3 หลายเดือนก่อน

    Bri vadia galla dasiya veer ji

  • @JAGJIT9815
    @JAGJIT9815 3 หลายเดือนก่อน +2

    ਬਾਈ ਜੇਕਰ ਆਂਡੇ ਇੱਕ ਦੋ ਦਿਨ ਛੱਡ ਕੇ ਖਾਈਏ ਕੋਈ ਨੁਕਸਾਨ ਤਾਂ ਨੀ । ਜਿਵੇਂ bp ਵੱਧਣਾ ਖੂਨ ਸੰਘਣਾ ਹੋਣਾ।

  • @SoniaRaju-k9n
    @SoniaRaju-k9n 2 หลายเดือนก่อน

    Veer g face fat bare v dsso.kive ghat kriye

  • @Laadla305
    @Laadla305 3 หลายเดือนก่อน

    Thank you bai ji ❤

  • @bitusinghsran7967
    @bitusinghsran7967 3 หลายเดือนก่อน +1

    Good👍❤

  • @HarinderSingh-dk1ir
    @HarinderSingh-dk1ir 2 หลายเดือนก่อน

    Thanks veer ❤❤❤

  • @rajusingh8194
    @rajusingh8194 2 หลายเดือนก่อน

    Thanks big bro

  • @gurwindercheema4630
    @gurwindercheema4630 3 หลายเดือนก่อน +1

    ❤❤❤

  • @sunnylakhowalia5350
    @sunnylakhowalia5350 3 หลายเดือนก่อน

    ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🌴

  • @sanjeevpardhan7053
    @sanjeevpardhan7053 3 หลายเดือนก่อน

    ਬਾਈ ਜੀ ਮੇਰੀ ਉਮਰ 32 ਸਾਲ ਹੈ ਸਰੀਰ ਦਾ ਭਾਰ 45-46 ਕਿਲੋਗ੍ਰਾਮ ਮੈ ਪ੍ਰਾਈਵੇਟ ਜੋਬ ਅਤੇ ਖੇਤੀ ਦਾ ਕੰਮ ਆਪ ਹੀ ਕਰਦਾ ਹਾਂ। ਸਰੀਰ ਵਿਚ ਕੋਈ ਦਿੱਕਤ ਨਹੀ ਕੀ ਮੈਨੂੰ ਵਜਨ ਵਧਾਉਣਾ ਚਾਹੀਦਾ ਹੈ। plz reply

  • @melasinghsandhusandhu
    @melasinghsandhusandhu 3 หลายเดือนก่อน +1

    V good

  • @manjitjassal5170
    @manjitjassal5170 3 หลายเดือนก่อน

    Thnkuuuu veere ❤️😘

  • @harjitsinghsandhu5866
    @harjitsinghsandhu5866 21 วันที่ผ่านมา

    👍👍👌👏