Paani Hi Paani - Babbu Maan

แชร์
ฝัง
  • เผยแพร่เมื่อ 27 ต.ค. 2024

ความคิดเห็น • 2.7K

  • @RaviKumar-fb3hb
    @RaviKumar-fb3hb ปีที่แล้ว +30

    Love you maan saab ਤੁਹਾਨੂੰ ਮਿਲਣ ਦਾ ਸੁਪਨਾ ਪਤਾ ਨੀ ਕਦੋਂ ਪੂਰਾ ਹੋਣਾ ❤❤

    • @mahigill351
      @mahigill351 ปีที่แล้ว

      Hun mil aa ....tu tata fada

  • @KumarSingh-m5v
    @KumarSingh-m5v ปีที่แล้ว +4

    इसे कहते हैं असली हीरो असली सिंगर ना घमंड है ना गुरूर है आज भी नंबर वन है 30 साल से नंबर वन मेरा बब्बू मान........ आजकल के सिंगर देख लो उनको यह भी नहीं पता कि क्या चीज होती है song

  • @Sonu_quotes_75
    @Sonu_quotes_75 ปีที่แล้ว +41

    ऊपर भी पानी
    नीचे भी पानी है
    रुक जाए तो सैलाब है
    निकल जाए तो रवानी है।
    ✍️ Maan Saab 🙌🙌

  • @Maanfans777
    @Maanfans777 ปีที่แล้ว +9

    ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ

  • @jass-jatti
    @jass-jatti ปีที่แล้ว +344

    ਰੁਕ ਜਾਏ ਤੋ ਸੈਲਾਬ ਹੇ ਨਿਕਲ ਜਾਏ ਤੋ ਰਵਾਨੀ ਹੈ 🙏🏻🙏🏻 ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ 🙏🏻🙏🏻🙏🏻 ਮਾਨ ਸਾਬ ਦੀ ਲਿਖਤ ਕੋਈ ਜਵਾਬ੍ਹ ਨਹੀ ❤️❤️❤️❤️❤️❤️🤗🤗👌👌👌👌🙏🏻🙏🏻ਜਿੳ ਮਾਨ ਸਾਬ੍ਹ ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ 🙏🏻🙏🏻

  • @PrinceSingh-j6d
    @PrinceSingh-j6d ปีที่แล้ว +46

    ❤ਮਾਣ ਸਾਬ ਵਰਗਾ ਕੋਈ ਨੀ ਬਣ ਸਕਦਾ ❤ਭਾਵੇਂ ਕੋਈ ਵੀ ਹੋਵੇ❤️Love u Mann Sabb❤

  • @gurmailwahabwala
    @gurmailwahabwala ปีที่แล้ว +72

    ਬਾਬਾ ਜੀ ਪੰਜਾਬ ਵਿੱਚ ਸੁਖ ਸ਼ਾਂਤੀ ਰੱਖੇ ਵਾਹਿਗੁਰੂ ਜੀ ਪੰਜਾਬ ਉੱਤੇ ਮੇਹਰ ਕਰੀ ਦਾਤਿਆ 🙏🏻🙏🏻

    • @HarmanKaur-kj4tm
      @HarmanKaur-kj4tm ปีที่แล้ว

      😭😭😭😭😭😭😭😭😭😭😭🌹🌹🌹👏👏👏👏👏👏👏👏

    • @jaideepkhosa6394
      @jaideepkhosa6394 ปีที่แล้ว

      A ishq pura hai

  • @RajpalParihar-jf8vr
    @RajpalParihar-jf8vr ปีที่แล้ว +38

    ਬਹੁਤ ਖੂਬ ਮਾਨ ਸਾਬ ❤
    ਅਰਦਾਸ ਕਰਦੇ ਹਾਂ ਜੀ ਜਲਦੀ ਹਾਲਾਤ ਸੁਖਾਵੇਂ ਹੋਣ

  • @ravindersinghgill314
    @ravindersinghgill314 ปีที่แล้ว +1

    ਸੱਭਿਆਚਾਰ ਦੇ ਨਾਮ ਉੱਪਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲ਼ਾ ਫੁਕਰਾ ।।

  • @SandeepSingh-gj1nw
    @SandeepSingh-gj1nw ปีที่แล้ว +5

    Y ik gal hor maan saab ne help v bhut kiti hu is museebat ch bt o show ni krde..is li love u meri jaan Babbu maan

  • @gurmeet643
    @gurmeet643 ปีที่แล้ว +5

    ਆਓ ਰਲ ਦੁਆਵਾਂ ਕਰੀਏ ਮੇਰੇ ਸੋਹਣੇ ਪੰਜਾਬ ਲਈ

    • @Jassi0852
      @Jassi0852 ปีที่แล้ว +1

      ਸੁੱਖ ਵਸੇ ਪੰਜਾਬ ਚ ਮਾਨਾ ਆਓ ਦੁਆਵਾਂ ਕਰੀਏ

    • @gurmeet643
      @gurmeet643 ปีที่แล้ว

      @@Jassi0852 Waheguru bhali kare

  • @phoolpur.m.d1819
    @phoolpur.m.d1819 ปีที่แล้ว +4

    Love you Ustaad Maan Saab Ji ❤

  • @golumolubro9351
    @golumolubro9351 ปีที่แล้ว +4

    Maan sahab to Maan sahab h unka mukabla to door ki baat h inki parchai bhi nhi ban sakte h❤
    jo Maan sahab ne apni jindagi me jo likh diya ga diya wo ek Punjab me misal h jisse kuch sikhna chaiye sadgi kya hoti h pyar kya hota h dosti kya hoti h or badmashi kya hoti h aaj tak koi gana Aisa nhi ho maine Inka nhi suna ho ❤I love Maan sahab ❤🎉❤ Legend Of Punjab MAANO ke MAAN Babu Maan

  • @Deepak_Jhunjhunuwala
    @Deepak_Jhunjhunuwala ปีที่แล้ว +1

    Babbu Maan shab❤❤ from rajasthan Jhunjhunu district

  • @mandeep.singhmss9124
    @mandeep.singhmss9124 ปีที่แล้ว +3

    LOVE YOU ਬਾਈ ਜੀ ਤੁਹਾਡਾ ਮੈ ਬਹੁਤ ਵੱਡਾ ਫੈਨ ਹਾ ਜੀ ਰੱਬ ਹਰ ਘਰ ਵਿੱਚ ਤੁਹਾਡੇ ਵਰਗੇ ਪੁੱਤਰ ਦੇਵੇ ਵਾਹਿਗੁਰੂ🙏🏼🙏🏼🙏🏼🙏🏼❤️❤️❤️🙏🏼🙏🏼🙏🏼

  • @sanjeevsumman2140
    @sanjeevsumman2140 ปีที่แล้ว +8

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🏻

  • @gaggimaan7874
    @gaggimaan7874 ปีที่แล้ว +4

    ਤੂੰ ਝੂਰੇ ਓਹਨਾ ਨੂੰ
    ਜੋ ਪੱਟਣਾ ਤੋਂ ਪਾਰ ਗਏ
    ਤੈਨੂੰ ਮਾਰ ਗਈ ਜੁਦਾਈ
    ਸਾਨੂੰ ਹੜ ਮਾਰ ਗਏ🙏🙏
    #babbumaan

  • @mrvijaymobiya
    @mrvijaymobiya ปีที่แล้ว +7

    Love you Babbu Maan ji ❤

  • @kuldeepmaanbeimaan
    @kuldeepmaanbeimaan ปีที่แล้ว

    ਹੜ੍ਹਾਂ ਦਾ ਬਹੁਤ ਹੀ ਜਿਆਦਾ ਕਹਿਰ ਹੈ ਜਿੱਥੇ ਓਥੇ ਜਾਕੇ ਸਹਾਇਤਾ ਕੀਤੀ ਜਾਵੇ ਜਿੱਥੇ ਪਾਣੀ ਨਹੀਂ ਪਹੁੰਚਿਆਂ ਹਜੇ ਤੱਕ ਓਹਨਾ ਨੂੰ ਜਾਣਾ ਚਾਹੀਦਾ ਕਿਉਂਕਿ ਇਹ ਆਪਣੇ ਬੀ ਆ ਸਕਦਾ

  • @AminKhan-lz7po
    @AminKhan-lz7po ปีที่แล้ว +1

    Malik Mehar Karega babbu maan singer ji

  • @rajraikotiraikoti569
    @rajraikotiraikoti569 ปีที่แล้ว +10

    ਲਵ ਯੂ ਮਾਨ ਸਾਬ ਵਾਹਿਗੁਰੂ ਜੀ ਉਮਰਾ ਲੰਬੀ ਕਰਨ

  • @jaskarankubbe2960
    @jaskarankubbe2960 ปีที่แล้ว +5

    ਹੜ ਮਾਰ ਗੲੇ, ਗੀਤ ਦੀ ਉਡੀਕ....🙏

  • @sukhdevgrewal978
    @sukhdevgrewal978 ปีที่แล้ว +4

    ਹੜ੍ਹ ਮਾਰ ਗਏ ਪੂਰਾ ਗੀਤ ਆਉਣ ਦਿਓ ਮਾਨ ਸਾਬ ❤

  • @BaljeetKaur-uz1ee
    @BaljeetKaur-uz1ee ปีที่แล้ว +1

    Mere Favourite Babbu Maan song Favourite Punjabi videos song Favourite Babbu Maan

  • @KakkuSaifi
    @KakkuSaifi ปีที่แล้ว

    Upar se aayi baaris har tarap paani hi paani h or ustaaj babbu maan ki aaj bhi husne jvani h ❤❤❤❤❤❤

  • @_Akash_mk_
    @_Akash_mk_ ปีที่แล้ว +32

    ਬੱਬੂ ਮਾਨ ਜੀ ਦੀ ਕਹੀ ਤੇ ਗਾਈਂ ਹਰ ਗੱਲ ਸੱਚ ਹੁੰਦੀ ਆ 🙏🙏🙏❤️❤️

  • @Thealtafmalik_
    @Thealtafmalik_ ปีที่แล้ว +8

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @gurmeetsinghnew2023
      @gurmeetsinghnew2023 ปีที่แล้ว +1

      ਨਾਲੇ ਇੱਧਰ ਨਾਲੇ ਉੱਧਰ ਦੁਨੀਆਂ ਬੜੀ ਹਿਸਾਬੀ😊❤

    • @mandeepsingh6347
      @mandeepsingh6347 ปีที่แล้ว +1

      ​@@gurmeetsinghnew2023kuj ni milna tuhanu eda de cmnt krke kise de page te bss dil nu tasali hi a tuhade bss 😂😂

    • @sanddeepkumar5078
      @sanddeepkumar5078 ปีที่แล้ว

      ​@@mandeepsingh6347 sahi gal bhra

    • @ਪਿੰਡਦੀਆਂਗੱਲਾ4448
      @ਪਿੰਡਦੀਆਂਗੱਲਾ4448 ปีที่แล้ว

      @@gurmeetsinghnew2023 khush raho yr thode dukh vare soch sakde asin v fan a ❤

    • @Cartoon_video.1993
      @Cartoon_video.1993 ปีที่แล้ว

      Tu chittar na kha lave kise kolo pagal kise tha di mantel ja apna ilaj kara ja ke

  • @balbirbasra3913
    @balbirbasra3913 ปีที่แล้ว +29

    ਵਾਹਿਗੁਰੂ ਜੀ ਮੇਰੇ ਸੋਹਣੇ ਪੰਜਾਬ ਦੇ ਕਿਰਤੀ ਅਤੇ ਮਿਹਨਤੀ ਕਿਸਾਨਾਂ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ🙏🙏

  • @sardarnisarb5381
    @sardarnisarb5381 ปีที่แล้ว

    Meh jdo to babbu maan g nu dekhea a sunea a feel kita a ❤menu ik hi supna bar bar onda a ke oh menu aa k ghutt k jaffi ponde ne te jdo v oh supna tutda a na neend khul d a but feel ni bhuldi menu os jaffi d. . . ❤❤❤❤❤lots of love babbu maan ji rooh khush hojandi a tanu dekh k jdo kdi udas hoyie zindgi to tuhadi ruhani awaz sb drd bhula dendi a ... Mera supna a tanu mil k apna jaffi wala supna pura krn da rabb mehr kre ik din jrur milangey❤❤❤❤❤❤

  • @80ਰਈਏਬਾਗੀ
    @80ਰਈਏਬਾਗੀ ปีที่แล้ว +2

    ਆ ਮਾਨਾਂ ਦਾ ਮੁੰਡਾ ਏ ਗਲ ਬਡੀ ਡੁਗੀਂ ਕਰਦਾ । ਤੇ ਏਦੇ ਗੀਤ ਹੋਰਾਂ ਨਾਲੋਂ ਵੱਖ ਨੇ । ਡੁਗੀਆਂ ਗਲਾਂ ਤੇ ਬਡੀ ਡੁਗੀਂ ਸੋਚ ਏ ਬਾਈ ਮਾਨਾਂ ਚਡਦੀ ਕਲਾਂ ਚ ਰਖੇ ਰਬ ਤੈਨੁੰ

  • @waheguruji3281
    @waheguruji3281 ปีที่แล้ว +7

    ਕਲਾਕਾਰਾਂ ਦਾ ਸਿਰਤਾਜ: ਬੱਬੂ ਮਾਨ❤

  • @AmanDeep-lo3zx
    @AmanDeep-lo3zx ปีที่แล้ว +5

    ਇਹ ਹੈ ਸਾਡਾ ਬਾਈ ਜੀ, ਜੋ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਕੇ ਵੀ ਧਰਤੀ ਤੇ ਪੈਰ ਰੱਖਦਾ ਹੈ , ਨਹੀਂ ਰੀਸਾਂ ਬਾਈ ਜੀ ਜੀਓ 🥰🥰♥️😊❤️🤗🤗🤗🙏

    • @dharmpreet2517
      @dharmpreet2517 ปีที่แล้ว +2

      Accha ta ee ni Bollywood wale enu bolaode 😂😂😂😂

  • @arshgill7608
    @arshgill7608 ปีที่แล้ว +3

    Ustaad di clip v viral ho jndi hai
    Eh hundi aa fan following

  • @haryanvikafila6395
    @haryanvikafila6395 ปีที่แล้ว +1

    Hye Oye Jatta ❤ Love Uuuuu Jaane Saadiye ❤❤❤❤

  • @PrabheepSingh-q9v
    @PrabheepSingh-q9v ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ

  • @gurdeepsinghbk1288
    @gurdeepsinghbk1288 ปีที่แล้ว +2

    ਮਾਨਾਂ ਖੋਲਦੇ 2000 ਦੇ ਲਗਭਗ ਵਾਲੇ ਗੀਤਾਂ ਵਰਗਾ ਪਟਾਰਾ ਬਾਈ
    ਭੇਡਾਂ ਬਹੁਤ ਤੀਂਗੜ ਦੀਆਂ ਨੇ

  • @khizerilyas5197
    @khizerilyas5197 ปีที่แล้ว +4

    Love for ustad babbu maan ❤️❤️❤️

  • @ajnabisharma7940
    @ajnabisharma7940 ปีที่แล้ว +7

    U r all time my fav one best singer
    Love u heartfelt Babu maan g
    God bless u
    Heart touching voice

  • @SukhwinderSingh-wq5ip
    @SukhwinderSingh-wq5ip ปีที่แล้ว +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jeetsoni9089
    @jeetsoni9089 ปีที่แล้ว +1

    🍁💯👍ਮਾਨ ਸਾਬ ਜੀ ❤❤❤💞💞💞😍😍😍

  • @sunnysingh-hf3jo
    @sunnysingh-hf3jo ปีที่แล้ว +15

    Maan saab hamesha hi Punjab kisaana te sikha da dard byaan krde aaye ne ❤️

    • @aniketnainwal3222
      @aniketnainwal3222 ปีที่แล้ว +1

      Sahi kaha bhai kisan sabse sarvopari hai kisi bhi desh ki tarakki ke liye , # support farmers forever

    • @chatthafarm8792
      @chatthafarm8792 ปีที่แล้ว

      Anu koi kisa da dard nhi aa ta omelete khan aya se jinna nu greeb da dard huna a oo shattri le ka nhi aunda .kisana majdura di gll bhana sidhu kar rhia

    • @sunnysingh-hf3jo
      @sunnysingh-hf3jo ปีที่แล้ว +1

      @@chatthafarm8792 bhana sidhu naam hi pehli baar sunya me pra 😄😄😄
      Babbu Maan jini help kisaana di krda baki koi ni krda . Ohne Punjab de harr di bhi gal kiti.. hun tu ki kehnda o khana peena shd de ? 😄🤣🤣 Kmaal a yaar tuhadi

    • @chatthafarm8792
      @chatthafarm8792 ปีที่แล้ว

      @@sunnysingh-hf3jo bhi bhana sidhu srch kar fer dasi bhana sidhu kon a

    • @विद्यार्थी_01
      @विद्यार्थी_01 ปีที่แล้ว +1

      @@chatthafarm8792 bhana sidhu ton babbu maan ware pushi

  • @sukhjeetsingh2649
    @sukhjeetsingh2649 ปีที่แล้ว +10

    ਮੀਂਹ ⛈️ਪੈਂਦਾ ਪਹਾੜਾਂ ਤੇ ਸਾਡਾ ਕੋਠਾ ਚੋਣ ਲੱਗ ਜਾਂਦਾ......
    👉ਸੱਚੀ ਗੱਲਾ✍️ ਲਿੱਖਦਾ ਮੇਰਾ ਪੰਜਾਬ ਦਾ ਮਾਣ ,
    ❤️ਸਾਡਾ ਬੱਬੂ ਮਾਨ ❤️

  • @vaibhav_Jat
    @vaibhav_Jat ปีที่แล้ว +4

    West up ke jat ki tharaf se babu man ko ram ram

  • @KULWANTSINGH-yj7nn
    @KULWANTSINGH-yj7nn ปีที่แล้ว +1

    Sade punjab di Shaan babbu maan and Sidhu legend 🙌

  • @gurjinderdaudhar
    @gurjinderdaudhar ปีที่แล้ว

    ਵਾਹਿਗੁਰੂ ਜੀ

  • @raghav17755
    @raghav17755 ปีที่แล้ว +32

    ਸ਼ੁਕਰ ਆ ਕਿਸੇ ਸਿੰਗਰ ਨੇ ਤਾਂ ਪੰਜਾਬ ਨੂੰ ਸਿਰਫ ਗਾਣਿਆ ਲਈ ਇਸਤੇਮਾਲ ਨਹੀ ਕੀਤਾ proud ਆ ਬਈ ਕਰੋ ਲੋਕਾ ਦੀ ਜਿੰਨੀ ਹੋ ਸਕੇ ਮਦਦ ਰੱਬ ਤੁਹਾਨੂੰ ਬੋਹਤਾ ਦੇਵੇ।।।

  • @sabhisingh5394
    @sabhisingh5394 ปีที่แล้ว +5

    ਮਾਨ ਸਾਬ ਜੀ ਇਸ਼ਕਪੁਰਾ ਵੀ ਪਾਣੀ ਨਾਲ ਜਲ ਥਲ ਹੋ ਗਿਆ ❤

  • @Maanfans777
    @Maanfans777 ปีที่แล้ว +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਪੰਜਾਬ ਪੰਜਾਬੀਅਤ ਜਿੰਦਾਬਾਦ।
    😍💓 ਬੱਬੂ ਮਾਨ ਸਾਬ।

  • @ParamjeetSingh-zf8gg
    @ParamjeetSingh-zf8gg ปีที่แล้ว +1

    बड़े भाई आप बहुत ही अच्छे गायक तो हो ही साथ मे बहुत अछे समझाते भी हो जिंदगी की हर समस्या के बारे में ओर लोग आज भी आपके समर्थक है लाखो में में हरियाणा से सोनीपत से हु एक छोटा सा समर्थक आपका

  • @hitman8633
    @hitman8633 ปีที่แล้ว +1

    Babbu Maan
    Ram Ram Ustad Babbu Maan ji

  • @Amandeepbuttar-ru4gn
    @Amandeepbuttar-ru4gn ปีที่แล้ว +5

    Legend babbu maan❤️❤️👑👑of industry always 💪

  • @rajaravan5770
    @rajaravan5770 ปีที่แล้ว +4

    Jinda reh maana teri likhat dil vich khub jandi hai i love you maan saab❤❤❤❤

  • @BROTHEROG
    @BROTHEROG ปีที่แล้ว +61

    Living Legend ❤

  • @Amandeepbuttar-ru4gn
    @Amandeepbuttar-ru4gn ปีที่แล้ว

    Still trendning #4 wd 320k vws🤟 legend babbu maan❤️🦅

  • @manimianpurwala7899
    @manimianpurwala7899 ปีที่แล้ว +2

    Tranding te maan ❤❤❤❤❤

  • @foodiemeals0
    @foodiemeals0 ปีที่แล้ว +8

    Proud to say only fan's of babbu maan shaab ❤❤❤❤

  • @luckyKUMAR-iy7nm
    @luckyKUMAR-iy7nm ปีที่แล้ว +14

    Love BABBU MAAN ❤❤❤❤

  • @Er_DineshChauhan
    @Er_DineshChauhan ปีที่แล้ว +60

    ਸਾਦਗੀ on its peak 🔥🥺♥️♥️

  • @sukhdevsinghdhaliwal3468
    @sukhdevsinghdhaliwal3468 ปีที่แล้ว

    Love u babbu maan sahib ji ❤❤❤❤❤

  • @Maanfans777
    @Maanfans777 ปีที่แล้ว

    🙏ਤਵੀ ਤੇ ਬੈਠੇ ਦੇਗੀ 😌ਉਬਲੇ ਆਰਿਆ ਦੇ ਨਾਲ ਚੀਰੇ ।ਕਾਸ਼ ਕਿਤੇ ਉਹ ਵਾਪਸ ਆ ਜਾਣ 🙏ਮੇਰੀ ਕੌਮ ਦੇ ਹੀਰੇ। ਬੰਦਾ ਬਹਾਦਰ ਅਮਰ ਕੀਤਾ, ਉਹਦੀ ਵਫਾਦਾਰੀ ਨੇ ।ਮਰਨੋ ਮੂਲ ਨਾ ਡਰਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ। ਹਿੱਕਾ ਤਾਣ ਕੇ ਖੜ੍ਹਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ। >ਅੱਤ ਦੇ ਸ਼ਿਕਾਰੀ < "ਬੱਬੂ ਮਾਨ ਸਾਬ" #babbumaanzindabad #bhaijagtarsinghhawara #unity. bhai #kukkigill 🙏🙏🙏

  • @_Akash_mk_
    @_Akash_mk_ ปีที่แล้ว +15

    You are the king of Punjabi music industry ❣️😍 you are best ❤️❤️🔥🔥

    • @AnkushSharma-ve1yz
      @AnkushSharma-ve1yz ปีที่แล้ว

      Tu mn leya तेरा father hai

    • @_Akash_mk_
      @_Akash_mk_ ปีที่แล้ว

      @@AnkushSharma-ve1yz tusi ki Lea haitero name fame nu a jande a .changa ki khina mada hi sochna saliya ne

  • @Nanaksar.thath13-b8m
    @Nanaksar.thath13-b8m ปีที่แล้ว +8

    ਵਹਿਗੂਰੁ ਜ ਵਾਹਿਗੁਰੂ ਜੀ ਕਿਰਪਾ ਕਰਨਗੇ ਪੰਜਾਬ ਦੇ I love you maan saab ji❤❤❤❤❤❤

  • @befikra277
    @befikra277 ปีที่แล้ว +12

    ਪੰਜਾਬ ਦੇ ਹਰ ਦੁੱਖ-ਸੁੱਖ ਦੇ ਵਿੱਚ ਗਾਉਂਦਾ ਏ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਦਦ ਕਰਨ ਅੱਗੇ ਬੱਬੂ ਮਾਨ ਹੀ ਆਉਂਦਾ ਏ ❤❤ love you bai g ❤

  • @rampalsingh_vlog
    @rampalsingh_vlog ปีที่แล้ว

    ਸਾਦਗੀ ਵੀਰ ਦੀ ❤

  • @OnlyMaaNSaab-tx3rn
    @OnlyMaaNSaab-tx3rn ปีที่แล้ว +1

    Love u ਉਸਤਾਦ ਮਾਨ ਸਾਬ ਜੀ

  • @Amandeepbuttar-ru4gn
    @Amandeepbuttar-ru4gn ปีที่แล้ว +6

    Punjab da dardi🙏_uchi soch🙌_ucha rutba🙌 _ustaad babbu maan❤️🦅

    • @asimaligujjar9869
      @asimaligujjar9869 ปีที่แล้ว

      Bhai ki halat ne Punjab ch Pani ch kmi I kj ??

  • @Gurinder-sangha
    @Gurinder-sangha ปีที่แล้ว +6

    ਜਿੰਦ ਜਾਨ ਬਾਈ ਬੱਬੂ ❤

  • @kamalharika1808
    @kamalharika1808 ปีที่แล้ว

    dildaar bnda babbu mann asi 22 saal toh smjde aw rha aw 22 toh te hun saadi v soch 22 wangu hogi ❤❤❤❤❤

  • @dadhahoorians1
    @dadhahoorians1 ปีที่แล้ว

    ਦਿਲਾਂ ਦਾ ਰਾਜਾ

  • @NavjotSingh-mt6kv
    @NavjotSingh-mt6kv ปีที่แล้ว +5

    Baba ji maan Saab nu hamesha khush rakhi ❤

  • @meharsingh5165
    @meharsingh5165 ปีที่แล้ว +11

    Dil da Raja, sada Maan saab,🥰🥰🥰🥰👌👌👌👌👌 waheguru ji bless u always Veer👍👍👍

  • @ParminderSingh-uy1th
    @ParminderSingh-uy1th ปีที่แล้ว +30

    Waheguru ji mehar karo sad Punjab te🙏🏻🙏🏻

  • @roop.singh.4916
    @roop.singh.4916 ปีที่แล้ว

    Love you ustad babbu maan je 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @kulwindersingh6429
    @kulwindersingh6429 ปีที่แล้ว +1

    Miss you maan y ji

  • @balbirbasra3913
    @balbirbasra3913 ปีที่แล้ว +7

    ਵਾਹਿਗੁਰੂ ਜੀ ਮੇਰੇ ਸੋਹਣੇ ਪੰਜਾਬ ਦੇ ਮਿਹਨਤੀ ਅਤੇ ਕਿਰਤੀ ਕਿਸਾਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ🙏🙏

    • @inder5aab
      @inder5aab ปีที่แล้ว

      Mehanti kisaan ghat te majdoor jyada hunda 22. Kade rab kolo ohna di chardi kalla v mang leya karo. ohna lyi v kde ardas kr leya kro veer

    • @singhsandeep1483
      @singhsandeep1483 ปีที่แล้ว

      Kissan ty mazdoor done maar ty es sarkar ny.shame bhagwant maan sarkar. Hun 2 ha 4 sal pairey ni aunda kissan continue 3 faslan mar gyian ty kheta da kuch pta ni k kider gye..😪😪😪

  • @insane6368
    @insane6368 ปีที่แล้ว +13

    The great living legend world's no 1 Babbu Maan saab zindabaad ♥️♥️♥️♥️

  • @Just-u7q3l
    @Just-u7q3l ปีที่แล้ว +7

    Love you babu maan ji punjab da anmol heera ho tusi ❤️ love from 🇵🇰

  • @batman2.2
    @batman2.2 ปีที่แล้ว

    Babbu maan rab nu paunchya hai kuj ta bhagati aa pichle janam di 22 di eve nahi har gal kahi sach hundi 🤗

  • @JaspalSingh-db9xi
    @JaspalSingh-db9xi ปีที่แล้ว +2

    ਬੱਬੂ ਮਾਨ ਤਾਂ ਪੰਜਾਬ ਦੇ ਹਾਲਾਤਾ ਵਾਰੇ ਪੇਹਲਾਂ ਹੀ ਸੱਚ ਗਾ ਗਿਆ ਸੀ

  • @Maanfans777
    @Maanfans777 ปีที่แล้ว +2

    Love you maan saab living legend

  • @Gurpreet.3000
    @Gurpreet.3000 ปีที่แล้ว +4

    Bai Tu Ta Koi Photo B Nahi Paunda Jad Kise Help Krda tu sachi Bht Ghaint Bnda . Rab Tainu Chardi Kala Ch Rakhe . .

  • @TaimoorAhmadNawab
    @TaimoorAhmadNawab ปีที่แล้ว +2

    Sidhu Bai bas❤

  • @sukhdevsinghdhaliwal3468
    @sukhdevsinghdhaliwal3468 ปีที่แล้ว

    Love u babbu Maan sahib ji ❤❤❤❤❤

  • @taridhaliwal5780
    @taridhaliwal5780 ปีที่แล้ว +4

    #2 on trending just only video clip 🎉

  • @shubhamattri14021
    @shubhamattri14021 ปีที่แล้ว +112

    Down to earth maan saab❤

    • @ItsPapaYT
      @ItsPapaYT ปีที่แล้ว

      Choor to earth* Hraam to earth.

    • @amrindersingh5162
      @amrindersingh5162 ปีที่แล้ว

      th-cam.com/video/S08AdxhdOBY/w-d-xo.html

    • @shubhamattri14021
      @shubhamattri14021 ปีที่แล้ว +2

      ​@MNNiMOHIE47jo dimag ch aye kr dyida 😁

  • @beimaan_jaat
    @beimaan_jaat ปีที่แล้ว +11

    Love you Maan shab ❤

  • @HarmanSingh-qf4hl
    @HarmanSingh-qf4hl ปีที่แล้ว +3

    Down to earth maan saab jii

  • @neerajpremantil3510
    @neerajpremantil3510 ปีที่แล้ว +5

    Tere aashiq di line bdi lambi aakhir ch meri bari aee ❤️ Love from Haryana Ustaad maan sahab 🙏

  • @princekamboz03
    @princekamboz03 ปีที่แล้ว +6

    ਕਿਸਾਨ ਬਿਨ ਦਾਣਾ 🌾 ਨੀ ਬਾਬੂ ਮਾਨ ਬਿਨ ਗਾਣਾ 🎤 ਨੀ ❤️ ਲਵ ਯੂ ਮਾਨ ਸਾਬ ਹਰਿਆਣਾ ਤੋਂ

  • @sukhdevsinghdhaliwal3468
    @sukhdevsinghdhaliwal3468 ปีที่แล้ว

    God bless u babbu maan sahib ji 🙏🙏🙏🙏🙏

  • @AkashVerma-tk9lw
    @AkashVerma-tk9lw ปีที่แล้ว +48

    You are really a legend and your voice is just like a pain killer ....
    Love you a lot for your great voice and songs

  • @manjeetbatth1621
    @manjeetbatth1621 ปีที่แล้ว +7

    Nyc Maan Saab.... Jeeonde Vasde Raho... Waheguru lambi umar kre Thade....

  • @sonybhamra9657
    @sonybhamra9657 ปีที่แล้ว

    Love you babbu maan saab g

  • @manpreet-z9s
    @manpreet-z9s ปีที่แล้ว +1

    ਸਾਡੀ ਜਿੰਦ ਸਾਡੀ ਜਾਨ ਸਾਡਾ ਬੱਬੂ ਮਾਨ

  • @Malkitkaurrandhawa233
    @Malkitkaurrandhawa233 ปีที่แล้ว +5

    🌍👑🌟💎💞 sooooooooo heart's touched stunner 💞 always God bless u Maan Sahib ji ❤️ forever Love ❤️ u 💞

  • @amardeep_ghaso
    @amardeep_ghaso ปีที่แล้ว +49

    I love his voice and love maan shab ❤❤

  • @TheVillanoOfficial
    @TheVillanoOfficial ปีที่แล้ว +5

    Love you maan Saab ji ❤

  • @ManinderSingh-iz2tp
    @ManinderSingh-iz2tp ปีที่แล้ว

    Wahaguru ji ਕਿਰਪਾ ਕਰਨੀ ji

  • @AmanDeep-jl8gu
    @AmanDeep-jl8gu ปีที่แล้ว

    Miss you Maan ji❤❤❤❤❤❤❤❤❤❤❤

  • @tarunkundu2799
    @tarunkundu2799 ปีที่แล้ว +175

    No one can be Another Babbu Maan in history ❤️👀🔥

    • @Rajveer00751
      @Rajveer00751 ปีที่แล้ว +4

      😂

    • @SatpalGujjar-hp
      @SatpalGujjar-hp ปีที่แล้ว +2

      ❤❤❤❤❤❤❤❤❤

    • @gurwindersingh-eo2nz
      @gurwindersingh-eo2nz ปีที่แล้ว +10

      @@Turbo121bheda mei mei krdiia ponch hei jandia hr jagah

    • @ptclearning8992
      @ptclearning8992 ปีที่แล้ว +11

      @@Turbo121 dont watch tempu
      . Hor koi dekho chlo chlo
      Dekhi v jaande o maada v kahi jaande o... weak mentality guru weak mentality fans

    • @mynotificationsareofflads
      @mynotificationsareofflads ปีที่แล้ว +5

      ​@@ptclearning8992buddi labhn aande ithe apni jehree maan de gaane sun ke bhajji. 😂