Bai jhule vali gl 100% sach aa duniyaa bhut oundi c babbu maan nu dekhn mre pind lohare zila moga bhut lok aye mn zindgi ch ehna ikath ni dekhya 💯💯💯💯💯💯💯💯
Bai de fan ah marde dam tak nal Apne sah v bai Nam lga da ge jithe main Apne mom dad bro nu rkhea othe hi bai Babbu maan ji nu rkhea te hmesha rakhoga🩷🩵🤍💘💘💘💘💘💘💘💘💘💗💚😎😎😎😎😎😎😎
Very nice interview sattie ji....thank you so much k thoude kr k saanu saade celebrities baare ehna kuch PTA chlda hai..... looking forward for much more sattie ji.❤❤...
@@gurdialhothi5181 .. Thank you for your kind words Grounded Rehan da credit saade mummy ji nu jaanda. Ohna ne saanu saariyaa nu , including daddy nu , hamesha mitti te apne lokaa naal judre rehan di hi Salah ditti. So, we thank her for that. It's the most important life lesson !
ਬਹੁਤ ਵਧੀਆ ਸੰਧੂ ਸਾਹਿਬ, ਤੁਸੀਂ ਮਾਨ ਸਾਹਿਬ ਵਾਰੇ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸਦਾ ਹਸਦੇ ਵਸਦੇ ਰਹੋ, ਤੁਹਾਨੂੰ ਤੇ ਮਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ
Jis Budewal pind Akhare di gal kar rhe Shamsher ji Oh Akhara main Daddy de mode te char k dekhiya c. God bless Mann saab
Bai koi video mil jau os akhade di kis year de vich c kehda pind hai kehda jila please ds deo kitho mil skda hai oho live show ❤🙏
jdo mai babu maan suneya odo pind pehra lgda song sunda c dek ch ..
Sada Babbu Bai Lokaa De Dilaan Te Raaj Krda ❤
ਸੰਧੂ ਸਾਹਿਬ ਜੀ ਬਹੁਤ ਵਧੀਆ ਬਿਆਨ ਕੀਤੀ ਹੈ ਬੱਬੂ ਮਾਨ ਦੀ ਸਖਸ਼ੀਅਤ ਅਬਾਦ ਰਹੋ ਪਿਆਰਿੳ ਚੜਦੀ ਕਲਾ ਹੋਵੇ ਸਾਡੇ ਮੋਰਿਡਾ ਖਮਾਣੋਂ ਇਲਾਕੇ ਦਾ ਮਾਣ ਹੈ
Pure Punjab da Maan hai Babbu Maan
Bai kehda pind kehda distt
😊😊
ਤੁਹਾਡੀਆਂ ਗੱਲਾਂ ਸੁਣ ਕੇ ਪੰਜਾਬ ਦੀ ਯਾਦ ਆ ਜਾਂਦੀ ਆ ।ਪੁਰਾਣੇ ਸਮੇਂ ਦੀਆਂ ਯਾਦਾਂ ✅✅✅✅
ਕਿੱਸਿਆਂ ਦਾ ਭੰਡਾਰ, ਯਾਦਾਂ ਦਾ ਬੰਧੂ ।
ਕਲਾਕਾਰਾਂ ਦਾ ਚਹੇਤਾ, ਸ਼ਮਸ਼ੇਰ ਸੰਧੂ ।
👍❤️👌
ਮੇਜ਼ਬਾਨ ਸੱਤੀ ਦੇ ਚੁਣਵੇਂ ਸਵਾਲ ।
ਬਾਪੂ ਦੇ ਕਿੱਸੇ ਲਾ-ਜਵਾਬ, ਬਾ-ਕਮਾਲ ।
👍❤️👌
ਧੰਨਵਾਦ ਬਲਦੇਵ ਮਸਤਾਨਾ ਜੀ
ਬੁੱਢੇਵਾਲ ਵਾਲਾ ਪ੍ਰੋਗਰਾਮ ਮੈਂ ਵੀ ਦੇਖਿਆ ,, ਮੀਂਹ ਪੈ ਰਿਹਾ ਸੀ ਇਕੱਠ ਏਨਾ ਜਿਆਦਾ 😮😮 ਪਰ ਹਿੱਲਿਆ ਨੀ ਕੋਈ 👍👍
ਇਹੀ ਤਾਂ ਸਾਡੇ ਮਾਂਨ ਸਾਬ ਦੀ ਖ਼ਾਸੀਅਤ ਆ
Hit show
Right
Bahut meeh c us din par koi banda v ne idhar udhar hoya na hi bhai babbu
@@Gagan-uo4li ਬੇਗੋਵਾਲ ਨੇੜੇਂ ਦੋਰਹਾ
ਛੋਟੇ ਵੀਰ ਸੱਤੀ। ਬੱਬੂ ਬਾਈ ਤਾਂ ਜ਼ੋ ਹੈਗੇ ਨੇ।ਉਹ ਹੈਗੇ ਹੀ। ਮੈਨੂੰ ਤਾਂ ਸਾਰਿਆਂ ਦੀ ਜੜ੍ਹ ਚੰਗੀ ਉਸਤਾਦ ਸਾਹਿਬ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਯਾਦ ਸ਼ਕਤੀ ਵਧੀਆ ਲਗਦੀ ਹੈ।ਜਿਸ ਕਰਕੇ ਤੁਹਾਨੂੰ ਸਬਸਕ੍ਰਾਈਬ ਕਰਨਾ ਪਿਆ।
ਬਹੁਤ ਵਧੀਆ ਲੱਗੀਆਂ ਜੀ ਗੱਲਾਂ👍 ਸੁਣਕੇ ਬਹੁਤ ਬਹੁਤ ਧੰਨਵਾਦ ਜੀ🙏
ਪੰਜਾਬ ਦੀ ਸ਼ਾਨ, ਮਾਨਾ ਦਾ ਮਾਨ ਖੰਟ ਵਾਲਾ ਮਾਨ ਬੱਬੂ ਮਾਨ ਮੇਰੀ ਜਦਾ ਮੇਰੀ ਜਾਨ by ਬੱਬੂ ਮਾਨ
B
❤ਪੰਜਾਬ ਦੀ ਸ਼ਾਨ ਆਪਣਾ ਬਾਈ ਬੱਬੂ ਮਾਨ ❤ਮਾਨ ਸਾਬ ਲਵ ਯੂ ਟਰੱਕ ਭਰ ਕੇ ਜੱਟਾ ❤
Babbu Maan te Shamsher Sandhu saab dove legend ne te hamesha legend ee rehnge.....
ਸੰਧੂ ਸਾਬ ਇੱਕ episode ਹੋਰ ਬਨ ਸੱਕਦਾ ਜੀ ਬੱਬੂ ਮਾਨ ਤੇ 🙏🏻🙏🏻
ਸੰਧੂ ਸਾਬ ਦਾ ਬਹੁਤ ਬਹੁਤ ਧੰਨਵਾਦ,ਬਹੁਤ ਸਲੀਕੇ ਨਾਲ ਤੇ ਵਧੀਆ ਭਾਸ਼ਾ ਵਿਚ ਗੱਲ ਕਰਨ ਦੇ ਕਰਕੇ ਕਈ ਕਈ ਘੰਟੇ ਸੁਣ ਸਕਦੇ ਹਾਂ ਸੰਧੂ ਸਾਬ ਨੂੰ,ਬਹੁਤ ਸੁਲਝੇ ਤੇ ਸਿਆਣੇ ਇਨਸਾਨ ਨੇ ,ਇਕ ਵਾਰ ਫਿਰ ਧੰਨਵਾਦ ਜੀ
ਗੌਣ ਵਾਲੇ ਤਾ ਬਹੁਤ ਆਏ ਪਰ ਸਾਡੇ ਆਲੇ ਵਰਗਾ ਕੋਈ ਨੀ ਉਸਤਾਦ ਬੱਬੂ ਮਾਨ ਜਿੰਦਾਬਾਦ 🎉🎉
❤
Sada ustaad h hi ghaint tahi tn 18-20 saal toh bai nu suni jnde ❤
❤❤ BABBU MAAN ❤❤
❤ Shamsher Sandhu ❤
❤ Sattie 🎉🎉 Thanks for such a nice interview 🎉🎉 ❤
Dil khush ho gya aaj eh glla sunke....❤❤❤❤❤❤❤❤❤ parmatma sariya nu tandrustia bakshn 🙏🙏🙏 living legend maan saab❤
Very good paji 👍👍👍👍👍
Episode khatam ne hona chiada cc Babbu maan Saab dyan galan sunan alia cc shamsher sandhu and babbumaan Saab evergreens respect ❤
ਬਹੁਤ ਵਧੀਆਂ ਗੱਲ੍ਹਾਂ ਕੀਤੀਆਂ ਬੱਬੂ ਮਾਨ ਸਾਹਬ ਬਾਰੇ ਸੰਧੂ ਸਾਬ ❤❤
❤ Lutt lia ess podcast ne … thanks to whole team
living legend babbu maan
Bai jhule vali gl 100% sach aa duniyaa bhut oundi c babbu maan nu dekhn mre pind lohare zila moga bhut lok aye mn zindgi ch ehna ikath ni dekhya 💯💯💯💯💯💯💯💯
Bai de fan ah marde dam tak nal
Apne sah v bai Nam lga da ge jithe main Apne mom dad bro nu rkhea othe hi bai Babbu maan ji nu rkhea te hmesha rakhoga🩷🩵🤍💘💘💘💘💘💘💘💘💘💗💚😎😎😎😎😎😎😎
ਬੱਬੂ ਮਾਨ ਵੀਰ ਪੰਜਾਬੀ ਗਾਇਕੀ ਦੀ ਜਾਨ ਆ ❤❤
ਬੱਬੂ ਮਾਨ ਦਿਲਦਾਰ ਬੰਦਾ ❤
ਯਾਰਾਂ ਦਾ ਯਾਰ ਮਾਨ ❤
Bohut dhanwaad Shamsher Sandhu ji eh interview den layee atee Maan Saab diyan gallan sunaon layi ❤❤
ਬੱਬੂ ਮਾਨ ਜੀ❤ਸ਼ਮਸ਼ੇਰ ਸੰਧੂ ਜੀ❤ਸੱਤੀ ਵੀਰ ਜੀ❤
ਬਹੁਤ ਹੀ ਵਧੀਆ ਗੀਤਕਾਰ ਸ਼ਮਸ਼ੇਰ ਸੰਧੂ ਬਹੁਤ ਹੀ ਦਿਲਚਸਪ ਇੰਟਰਵਿਊ ❤
ਸਤੀ ਬਾਈ ਦਿਲ ਲੁੱਟ ਲਿਆ ਆਹ episode ਨੇ
Swaad aa gya veere gallan sun k
ਲੇਖਕ ਸ਼ਮਸ਼ੇਰ ਸੰਧੂ ਜੀ ਬਹੁਤ ਵਧੀਆ ਹਨ ਸੁਰਜੀਤ ਬਿੰਦਰਖੀਆ ਜੀ ਜੋੜੀ ਘੈਂਡ ਰਹੀ, ਦਿਦਾਰ ਸੰਧੂ ਜੀ ਲੇਖਕ ਤੇ ਗਾਇਕ ਵੀ ਸਭ ਤੋਂ ਟੌਪ ਰਿਹਾ
ਬਹੁਤ ਵਧੀਆ ਗੱਲਬਾਤ ਜੀ
ਬੱਬੂ ਬਾਈ ਲੋਕਾਂ ਦੇ ਦਿਲਾ ਚ ਵਸਦਾ ਸ਼ਬਦਾਂ ਦਾ ਸਮੁੰਦਰ ਆ ਬੱਬੂ
Mere veer babbu maan nu sda khus rakhe Mera waheguru ji
Satti veer bohat sohna cancapt jeonda reh veere rab chardi kla ch rakhe
97 to a hitt banda te ajj v poori dhan dhan
Very nice interview sattie ji....thank you so much k thoude kr k saanu saade celebrities baare ehna kuch PTA chlda hai..... looking forward for much more sattie ji.❤❤...
ਸਾਡੀ ਜ਼ਿੰਦਜਾਣ ਸਾਡਾ ਬਾਈ ਬੱਬੂ ਮਾਨ। ❤❤❤❤
ਵਾਹਿਗੁਰੂ ਮਿਹਰ ਕਰੇ ❤️
ਬੱਬੂ ਮਾਨ ਤੇ ❤
ਸੰਧੂ ਸਾਬ ਬਹੁਤ ਵਧੀਆ ਗੱਲਬਾਤ ਕੀਤੀ ਬਾਈ ਜੀ ਦਾ ਧੰਨਵਾਦ
Babbu Maan te Shamsher Sandhu saab ਬਹੁਤ ਵਧੀਆ ਲੱਗੀਆਂ ਜੀ ਗੱਲਾਂ👍 ਸੁਣਕੇ ਬਹੁਤ ਬਹੁਤ ਧੰਨਵਾਦ ਜੀ
Very interesting interview dear Dad ❤
Thanks beta god bless u
Sukhmani jee tuhade father es tran mile mainu jiwe pehlan hee jande hon bahut gallan sanode ne
@@gurdialhothi5181 ..
Thank you for your kind words
Grounded Rehan da credit saade mummy ji nu jaanda. Ohna ne saanu saariyaa nu , including daddy nu , hamesha mitti te apne lokaa naal judre rehan di hi Salah ditti. So, we thank her for that. It's the most important life lesson !
@@TheJassi787 .
SSA uncle ji.
Bahut wadhiya lagda hai Satti bhaaji da interview style. Hez getting better and better each day . God bless him .
Bhut gud person ne shamsher sandhu uncle.......
ਸਮਸ਼ੇਰ ਬਾਈ ਜੀ ਦੀ ਉਮਰ ਸੰਨ ਤੋਂ ਭਾਵੇਂ ਪਤਾ ਲੱਗ ਜਾਵੇ, ਪਰ ਉਦਾ ਅੰਦਾਜ਼ਾ ਲਾਉਣ ਔਖਾ ਬਾਕੀ ਬਾਈ ਦੀ ਮੈਂਮਰੀ ਬਹੁਤ ਏ। ਜੀਓ ਵੀਰ ਜੀ 🌹🌹
(ਸੁਰਜਨ ਸਿੰਘ ਲਿਬੜਾ🙏)
Haryana me bhi babbu maan sahab ki jabardast fan following hai great singer maan sahab
Very nice interwew ਸਤੀ pajji ❤❤ ਬੱਬੂ ਮਾਣ ਸਾਬ ਜ਼ਿੰਦਾਬਾਦ bhuat vadia galla kitiya sandhu saab ji ne kitia ji ❤❤❤❤❤❤❤
ਬੱਬੂ ਮਾਨ ਸਾਹਿਬ ਸਾਡੇ ਪੰਜਾਬ ਯੂਨੀਵਰਸਿਟੀ ਵਿੱਚ ਉਰਦੂ ਦੀ ਐਮ ਏ ਕਰਦਾ ਸੀ ਜੀ ਉਸਤਾਦ ਡਾਕਟਰ ਸੁਲਤਾਨ ਅਬਾਸ ਰਿਜ਼ਵੀ ਉਰਫ ਮਧੁਕਰ ਆਰੀਆ , ਡਾਕਟਰ ਫਾਤਿਮਾ ਜ਼ਰੀਨ ਕੋਲ ਉਰਦੂ ਤੇ ਫ਼ਾਰਸੀ ਦੀ ਐਮ ਏ ਕਰਦਾ ਸੀ ਜੀ ਉਦੋਂ ਚੰਗੀ ਤਰ੍ਹਾਂ ਜਾਣਦਾ ਸੀ ਹੁਣ ਤਾਂ ਸ਼ਾਇਦ ਭੁੱਲ ਗਿਆ ਹੋਣਾ ਐ ਜੀ ਉਦੋਂ ਸ਼ੌਕੀਆ ਹੀ ਗਾਉਂਦੇ ਹੁੰਦੇ ਸੀ ਬੱਬੂ ਮਾਨ ਸਾਹਿਬ ਵਾਹਿਗੁਰੂ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਮਾਨ ਸਾਹਿਬ ਜੀ
Living legend Maan Saab ❤❤❤
Shamsher Sandhu Saab bahut vdia personality a ji olways ❤❤
Bhut hi vadiya gallbat ajj di interview sandhu Saab satti bro
ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ ਜੀ, ਗਿਤਾਜ ਦੀ ਗੱਲਬਾਤ ਆਈ ਹੈ ਤਾਂ ਮੇਰਾ ਖਿਆਲ ਹੈ ਕਿ। ਜਿੰਨੇ ਵੀ ਸਿੰਗਰਾਂ।ਦੇ ਪੁੱਤ ਲਾਈਨ ਵਿਚ ਆਏ ਨੇ ਉਹ ਘਟ ਹੀ ਕਾਮਯਾਬ ਹੋਏ ਹਨ। ਜਿਵੇਂ ਚਮਕੀਲਾ।ਦੀਦਾਰ ਯਮਲਾ ਬਿੰਦਰਖੀਆ ਮਾਣਕ ਛਿੰਦਾ ਆਦਿ ਦੇ ਪੁੱਤਰ ਸ਼ਾਮਿਲ ਹਨ
ਬੋਹੜ ਥੱਲੇ ਕਦੇ ਬੋਹੜ ਨਹੀਂ ਉੱਗਦਾ ਅਤੇ ਰੁਸਤਮ ਦਾ ਪੁੱਤ ਕਦੇ ਰੁਸਤਮ ਨਹੀਂ ਬਣਦਾ ।
Babbu Mann zindabaad
Love you Maan Saab g ❤️
Bhut vadia gala dasia babbu maan sachi Dil Khush ho gya
ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ
Babbu maan living legend 🎉🎉🎉
ਸਾਡੀ ਜਿੰਦ ਸਾਡੀ ਜਾਨ ਸਾਡਾ ਬੱਬੂ ਮਾਨ
ਬਹੁਤ ਸੋਹਣਾ ਤੇ ਵਧਿਆ ਇੰਟਰਵਿਊ 🙏🏻
Bhut vdiya interview ❤
Pyaar saare kalaaakaran lai, par jind jaan eko e aa THE BABBU MAAN🔥🔥 bollywood lollywood chahe saara katha hoke aaje , jatt kala e batheraa🔥
ਬਹੁਤ ਖੂਬ ਸੱਤੀ ਵੀਰ,,,
Uncle flash back ch lai jande nay....love you uncle ❤
Next episode kro Babbu bai vare hor gallan sun niya veere
ਸੱਤੀ ਸਿੰਘ ਵੀਰ ਜੀ ❤ ❤
Very nyc sandhu saab ji😊👌always proud of u the legend ❤️babbu maan❤️
V good v nice
Shamsher sandhu je satti bhai je best interview Shamsher sandhu sahib je ❤❤❤❤❤❤❤❤💖💔💘💝💝💝💝💝
ਬਹੁਤ ਵਧੀਆ ਗੱਲਾਂ ਲੱਗੀਆਂ ਭਾਜੀ
Sandhu sir living 🌟
Bahut hi khub gal bat g Thx g
ਜਦੋਂ ਬੱਬੂ ਦੀ ਪਹਿਲੀ ਕੈਸੇਟ ਆਈ ਸੀ ਮੈਂ ਉਦੋਂ ਪੂਰਾ ਜਵਾਨੀ ਵਿੱਚ ਸੀ ਤੇ ਉਦੋਂ ਤੋਂ ਲੈਕੇ ਅੱਜ ਤੱਕ ਮਾਨ ਸਾਹਿਬ ਦਾ ਕੱਟੜ ਫ਼ੈਨ ਹਾਂ ਇਸ ਤੋਂ ਪਹਿਲਾਂ ਗੁਰਦਾਸ ਮਾਨ ਸਾਹਿਬ ਦਾ ਤਾਂ ਸੀ ਹੀ। ਇਹ ਦੋਵੇਂ ਮਾਨ ਹੀਰੇ ਨੇ ਪੰਜਾਬ ਦੇ ਬਾਕੀ ਸ਼ਮਸ਼ੇਰ ਸੰਧੂ ਸਾਹਿਬ ਦੇ ਤਾਂ ਕਿਆ ਕਹਿਣੇ, ਇਹ ਤੇ ਯੁੱਗ ਪੁਰਸ਼ ਨੇ ਸੰਧੂ ਸਾਹਿਬ ਤਾਂ। ਬਹੁਤ ਸਾਰੀ ਹਰ ਖੇਤਰ ਦੀ ਜਾਣਕਾਰੀ ਦੁਨੀਆ ਭਰ ਦੀ ਇਹਨਾਂ ਕੋਲ ਹੈ ਤੇ ਚਲਦੀ ਫਿਰਦੀ ਲਾਇਬਰੇਰੀ ਨੇ ਸੰਧੂ ਸਾਹਿਬ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਜੀ। ਆਮੀਨ।
Nasediyan de fan o
ਬਾਈ ਜੀ ਜਿਨੀ ਵਾਰ ਵੀ ਤੁਹਾਡਾ ਪੋਡਕਾਸਟ ਦੇਖੀਆ ਸੱਚੀ ਰੂਹ ਖੁਸ਼ ਹੁੰਦੀ ਆਪਾ ਰਹੇ ਕੱਟੜ ਫੈਨ ਖੰਟ ਵਾਲੇ ਦੇ ਤੇ ਇਹ ਗੱਲਾ ਤਾ ਸਾਡੀ ਰੂਹ ਦੀ ਖੂਰਾਕ ਨੇ ਧੰਨਵਾਦ ਸੰਧੂ ਸਾਬ ਦਿਵ ਤੋ ਇਹ ਗੱਲਾ ਦੱਸਣ ਲਈ ❤ ਬੇਈਮਾਨ ਖੰਟ ਵਾਲਾ ਇਸਟਾ ਪੇਜ ਤੋ 🙏🏻
ਕਿਆ ਬਾਤ ❤❤
ਵੈਰੀ ਗੁੱਡ ਸੰਧੂ ਸਾਬ
ਸ਼ਮਸ਼ੇਰ ਸਿੰਘ ਸੰਧੂ (old is gold) 👌👌👌👌
Babbu Maan ❤❤❤
ਬੱਬੂ ਮਾਨ ਦੀ ਜਗ੍ਹਾ ਕੋਈ ਨੀ ਲੈ ਸਕਦਾ❤
Sirra 👌👌👌👌👌👌👌👌👌👌👌👌👌👌👌💥💥💥💥💥💥💥💥
Babbumaan❤❤
ਸ਼ੁਕਰੀਆ ਜੀ ਚੈਨਲ ਸਤਰੰਗ ਦੇ ਸਾਰੇ ਸਰੋਤੇ ਅਤੇ ਦਰਸ਼ਕਾਂ ਦਾ ਜਿੰਨਾ ਨੇ ਬਾਪੂ ਦੇ ਕਿੱਸੇ ਪ੍ਰੋਗਰਾਮ ਨੂੰ ਕਬੂਲ ਕਰਨ ਲਈ ਪਿਆਰ ਦਿੱਤਾ।
ਧੰਨਵਾਦ ਜੀ।
bhaut vadia............ pta hi lagya gallan sunde sunde kado time lang gya
❤ ਸੰਧੂ ਸਾਹਿਬ ਜੀ ਦੇ ਬੋਲਣ ਦਾ ਤਰੀਕਾ ਬਹੁਤ ਸੋਹਣਾ ਐ ਜੀ ਜੀਓ ਸੰਧੂ ਸਾਹਿਬ ਜੀ ਇੱਕ ਵਾਰੀ ਤੁਸੀਂ ਦੱਸਿਆ ਕਿ ਇੱਕ ਵਾਰੀ ਕਿਤੇ ਪ੍ਰੋਗਰਾਮ ਸੀ ਸਿੰਗਰਾਂ ਦਾ ਤੇ ਆਪ ਜੀ ਨੇ ਦੱਸਿਆ ਸੀ ਸਾਈਡ ਤੇ ਖੜੇ ਕਿਸੇ ਦੀ ਵੇਟ ਕਰ ਰਹੇ ਸੀ ਤਾਂ ਸੁਰਿੰਦਰ ਕੌਰ ਦਾ ਪ੍ਰੋਗਰਾਮ ਸੀ ਸੰਧੂ ਸਾਹਿਬ ਦੱਸਦੇ ਸਨ ਕਿ ਸੁਰਿੰਦਰ ਕੌਰ ਨੇ ਗੱਡੀ ਵਿੱਚ ਬੈਠੇ ਹੀ ਬੋਤਲ ਖੋਲ੍ਹੀ ਦੋ ਪੈਗ ਲਾਏ ਤੇ ਸਟੇਜ ਤੇ ਚਲਾ ਗਏ ਸੀ ਸੁਰਿੰਦਰ ਕੌਰ ਜੀ
Sardar shamsher singh sandhu sahib is a great man ❤
Swaad Aa gya bai ji
Baki gal thik aa bai ne sira la ta❤
Please make one more episode of this discussion
Thanks paji ehh podcast lyi ❤
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਬੱਬੂ ਮਾਨ ਨਾਲ ਜ਼ਿੰਮੇਵਾਰੀ ਵਾਲੇ ਲਿਹਾਜ਼ ਨਿਭਾਉਂਣ ਵਾਲੇ ਸੰਧੂ ਸਾਹਿਬ ਜੀ ਧੰਨ। ਹਨ (ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ)
Sandhu saab Tusi ta samunder ho Ji big salute sir
Swaad a gya babbu maan saab bare hor eda diya galla pta
Sandhu saab great ❤person😊
Dd
ਪੰਜਾਬ ਦੇ ਕਿਸੇ ਬੰਦੇ ਨੂੰ ਵੀ ਬੱਬੂ ਮਾਨ ਦੀ ਕੋਈ ਭੀ ਗੱਲ ਪਤਾ ਇਹ ਉਸ ਬੰਦੇ ਨੁੰ ਏਥੇ ਬਿਠਾ ਸਕਦਾ
ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਬਾਈ ਸੋਡਾ ❤❤❤
ਬਹੁਤ ਵਧੀਆ ਪ੍ਰੋਗਰਾਮ ਆ ਬਾਈ ਜੀ। ਬਸ ਮਹਿਮਾਨ ਦੀ ਗੱਲ ਘੱਟ ਕੱਟੇਆ ਕਰੋ ਪੂਰਾ ਬੋਲਣ ਦਿਆਂ ਕਰੋ ❤🙏🙏
#legend #babbu maan great writer singer composer acter❤❤❤❤❤
kya baat sandhu saab baee ji
Ik bhut wadi soch da naam hai babbu maan ❤️
بہت عمدہ پروگرام ہے جناب مبارکباد
🌹🌹🌹
Khant wala maan❤❤
ਇਕ ਪਾਸੇ ਮਾਨ ਦਾ ਚੇਲਾ ਬੈਠਾ ਕਿ ਉਸਤਾਦ ਸੰਧੂ ਸਾਹਿਬ ਤੋਂ ਆਪਣੇ ਮਨਪਸੰਦ ਗਾਇਕ ਦੀਆਂ ਗੱਲਾਂ ਸੁਣ ਰਹਿਆ ਤਾਂ ਤਿਉਂ ਤਿਉਂ ਐਂਕਰ ਮੁੰਡੇ ਦੇ ਚਿਹਰੇ ਤੇ ਗਲੋਅ ਆ ਰਹਿਆ ਹੈ ਜੀ,