Babbu Maan - Chan Reha Na Chan | Punjabi Song 2023

แชร์
ฝัง
  • เผยแพร่เมื่อ 19 ส.ค. 2024
  • Title - Chan Reha Na Chan
    Singer/Music/Lyrics - Babbu Maan
    Managed by Shah Jandiali
    Mix Master - Bhanu Partap Thakur
    Chan Reha Na Chan Babbu Maan
    Apple: / chan-reha-na-chan-single
    Amazon: music.amazon.i...
    Spotify: open.spotify.c...
    Wynk : wynk.in/music/...
    Shazam : www.shazam.com...
    Kkbox: www.kkbox.com/...
    Reeso: www.resso.com/...
    Reels : / 294262286576658
    Producer - Maan Productions
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • เพลง

ความคิดเห็น • 32K

  • @OfficialPunjabiindustry
    @OfficialPunjabiindustry 11 หลายเดือนก่อน +3955

    ਬੱਬੂ ਮਾਨ ਬਾਈ ਨੂੰ 2004 ਤੋ ਸੁਣ ਰਿਹਾ ਤੇ ਜਦ ਤੱਕ ਜਿੰਦਾ ਹਾਂ ਸੁਨਦਾ ਰਹਾਂਗੇ ਕਿਉਂ ਕਿ ਮਾਨ ਸਾਬ ਨੂੰ ਸਮਝਨਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ

  • @yuvraj232
    @yuvraj232 11 หลายเดือนก่อน +30

    Apni zindgi da pehla te aakhri singer only on legend maan saab,tenu hi sunde aaye haan tenu hi sunna rehndi umra tk,❤️Lmmiya umra bakshe parmatma sohne maan nu 😊❤

  • @manjindersinghlubanki9964
    @manjindersinghlubanki9964 25 วันที่ผ่านมา +8

    ਜਦ ਜਦ ਤਕਲੀਫ਼ ਹੋਈ
    ਬਾਈ ਦੇ sad song ਸੁਣ ਕੇ ਮਨ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ....❤❤❤❤

  • @sbachhal6190
    @sbachhal6190 4 หลายเดือนก่อน +45

    ਸਭ ਤੋ ਲੰਮੇ ਗੀਤ ਆ
    ਅੱਤ ਹੀ ਕਰਾ ਗਿਆ ਉਸਤਾਦ ਜੀ ਕਰੋ ਲਾਇਕ ਜੀਦੇ ਦਿਲ ਨੂੰ ਲਗਿਆ ਏਹ ਗੀਤ ❤

  • @manindermaan3701
    @manindermaan3701 11 หลายเดือนก่อน +35

    ਵਾਂਹ ਉਸਤਾਦ ਜੀ ਰਿਕਾਰਡ ਤੋੜ ਦਿੱਤੇ ❤️❤️ਵਹਿਗੁਰੂ ਲੰਮੀਆਂ ਉਮਰਾ ਬਖ਼ਸ਼ਣ

  • @sukhjeetchahal9236
    @sukhjeetchahal9236 11 หลายเดือนก่อน +78

    ਅੱਜ ਸਪਰੇਅ ਕਰਦੇ ਸੀ ਬਾਈ ਸਾਰਾ ਦਿਨ ਤੇਰਾ ਗੀਤ ਸੁਣ ਕੇ ਥਕਾਵਟ ਲਹਿ ਗਈ ਸੱਚੀ ❤

  • @azadladdi585
    @azadladdi585 6 หลายเดือนก่อน +146

    ਮਿੱਤਰੋ ਇਕ ਵਾਰ ਤੂੜੀ ਵਾਲੇ ਕੁੱਪ ਦੀ ਤਾਰ ਲੈਣ ਘਰ ਦਿਆਂ ਨੇ ਭੇਜਿਆ ਸਾਈਕਲ ਤੇ ਪੈਸੇ ਦੇ ਕੇ ਉਥੇ ਮਿਤਰਾਂ ਦੀ ਛੱਤਰੀ ਐਲਬਮ ਪਿਆਸ ਆਈ ਸੀ ਮੈਂ ਉਨ੍ਹਾਂ ਪੈਸਿਆਂ ਦੀ ਕੈਸਟ ਲੈ ਆਇਆ ਘਰੋਂ ਗਾਲਾਂ ਪੲਈਆ 😊😊 ਹਿਜ਼ਰ ਵਿਚ ਬੱਜਦੇ ਆਜਾਰੋ ਗੀਤ ਸ

    • @AmmandeepSingh-ru4gn
      @AmmandeepSingh-ru4gn 6 หลายเดือนก่อน +21

      Ehi pyaar hunda bro 👍 me talaash album le ke aya c...1st time otho hi me fan ho gya 😊ustaad ji da.. phone vich pakki playlist rakhi hundi c man saab de songs di fer baaz movie 2var dekhi theatres ch all tym babbu maan ji de geet hi chlde rehnde ne....hashar,ekam,baaz bahut baar dekhi me

    • @gurpreetsingh8947
      @gurpreetsingh8947 หลายเดือนก่อน +2

      Bahot wadhia kita gaalan bhawe pai gayeea par mitthi yaadgar ban gyee

    • @GurpreetKaur-dw4rd
      @GurpreetKaur-dw4rd 20 วันที่ผ่านมา

      Very nice song😢❤❤

  • @itz_official_sukh
    @itz_official_sukh 8 หลายเดือนก่อน +79

    ਮੇਰੇ ਜਮਨ ਵਾਲੇ ਦਿਨ ਬੱਬੂ ਮਾਨ ਦਾ ਗਾਣਾ ਲਾਇਆ ਸੀ ਮੇਰੇ ਡੈਡੀ ਨੇ ਓਸੇ ਟਾਈਮ ਤੋ ਦੀਵਾਨਾ ਹੋਗਿਆ ਅੱਜ ਤੱਕ ਕਿਸੇ ਹੋਰ ਦਾ ਗਾਣਾ ਨਹੀਂ ਸੁਣਿਆ ਮੇਰੀ ਜਾਨ ਬੱਬੂ ਮਾਨ ❤❤❤❤❤❤❤

  • @officialmaan2279
    @officialmaan2279 11 หลายเดือนก่อน +25

    ਦੁਨੀਆਂ 🌏ਚ, ਇੱਕ ਹੀ ਉਸਤਾਦ ਆ👉ਸਾਰੇ ਸਿੰਗਰਾਂ ਦਾ 😊ਖੰਟਵਾਲਾ Maan 🙏❤

  • @luckyKUMAR-iy7nm
    @luckyKUMAR-iy7nm 11 หลายเดือนก่อน +33

    ਹੱਡਾਂ ਚੋਂ ਕੱਢਦਾ ਗੀਤ ਕੁੜੇ, ਦਿੰਦਾ ਸਾਹਾਂ ਦਾ ਸੰਗੀਤ ਕੁੜੇ,
    ਖੇਤੀ ਕਰਦਾ ਸ਼ਬਦਾਂ ਦੀ ਤਾਂ ਬਣਦਾ ਆ ਗੀਤ ਕੁੜੇ....
    Love BABBU MAAN ❤❤❤❤

  • @sukhratainda4942
    @sukhratainda4942 3 หลายเดือนก่อน +21

    ਤੇਰੇ ਗਾਣੇ ਸੁਣੇ ਬਿਨਾਂ ਨੀ ਰਹਿ ਹੁੰਦਾ. ..ਲਵ ਯੂ ਉਸਤਾਦ ਜੀ......

  • @sukhjitsingh2897
    @sukhjitsingh2897 2 หลายเดือนก่อน +9

    Eh geet rooh toh likhya te gaaya hai tahi rooh tak pohnch janda eh geet ❤

  • @angrejrathi3206
    @angrejrathi3206 11 หลายเดือนก่อน +47

    ਦਿਲ ਤੱਕ ਧੂਹ ਪਾਤੀ ਉਸਤਾਦ ਜੀ ❤
    ਜਿਓਦਾ ਵੱਸਦੇ ਰਹੋ ਉਸਤਾਦ ਜੀ ♥️♥️

  • @user-xj1xh4ws2f
    @user-xj1xh4ws2f 11 หลายเดือนก่อน +71

    ਦਿਲ ਤੱਕ ਧੂਹ ਪਾਤੀ ਬੇਈਮਾਨਾ❤
    ਜਿਓਦਾ ਵੱਸਦਾ ਰਹਿ ਯਾਰਾ

  • @Balwinder_07146
    @Balwinder_07146 7 หลายเดือนก่อน +45

    Mai ਤੇ mummy sun rahe c ਸੌਂਗ bhot sakoon ਆ ਗਾਣੇ ch 😊😊❤❤

  • @davinderzaildar9127
    @davinderzaildar9127 8 หลายเดือนก่อน +39

    ਜ਼ੋ ਸੰਗੀਤ ਰੂਹ ਨੂੰ ਸਕੂਨ ਦੇਵੇਂ ਉਹੀਓ ਅਸਲ ਗੀਤ ਤੇ ਕਲਾਕਾਰ ਹੈ ❤🥰🎉✌️👍

  • @legendbandye
    @legendbandye 11 หลายเดือนก่อน +64

    ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️

  • @ManinderSingh-bk8ge
    @ManinderSingh-bk8ge 11 หลายเดือนก่อน +51

    ਗੱਭਰੂ ਨੇ ਤੂਫ਼ਾਨ ਚਲਾਤਾ ਕਿੱਥੇ ਰਾਹ ਰੋਕ ਲੈਣਗੀਆਂ ਹਨੇਰੀਆਂ. ਰੂਹ ਦੀ ਖੁਰਾਕ ਬਣ ਗਿਆ ਏ ਗੀਤ ❤❤❤❤❤❤❤❤❤❤👌

  • @sukhdevgrewal978
    @sukhdevgrewal978 8 หลายเดือนก่อน +37

    ਗੀਤ ਲਿਖ ਕੇ ਨਿੱਬ ਤੋੜੇ
    ਸ਼ੌਂਕੀ ਨਹੀਂ ਸਨਮਾਨਾਂ ਦਾ❤

  • @falakshah2374
    @falakshah2374 8 หลายเดือนก่อน +15

    Bas dost dil se bhi aise hi rehna jaisi aapki awajz hai hamesha dukhi aur garibo ki madad krne wala such a great voice.❤

  • @PreetDhillon-vt2kn
    @PreetDhillon-vt2kn 11 หลายเดือนก่อน +32

    ਜਿਉਂਦਾ ਰਹਿ ਮਾਨਾ ❤❤❤❤
    ਮੇਰੀ ਉਮਰ ਵੀ ਲੱਗ ਜਾਵੇ ਤੈਨੂੰ ❤❤❤❤❤❤ ਵਾਹਿਗੁਰੂ ਤੇਰੈ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤❤

  • @komalarya8007
    @komalarya8007 11 หลายเดือนก่อน +99

    ਅੱਖੀਆਂ ਚ ਪਾਣੀ ਆ ਗਿਆ ਇਹ ਪਿਆਰਾ ਜਿਹਾ ਗੀਤ ਸੁਣ ਕੇ ਤੇਰੀ ਆਵਾਜ਼ ਚ ਮਾਨਾ❤ ਉਹੀ ਪਿਆਰ ਓਹੀ ਫੀਲ ਪੁਰਾਣੇ ਸਮੇਂ ਦੀ,ਦਿਲੋਂ ਬਹੁਤ ਪਿਆਰ ਤੈਨੂੰ ਮਾਨ ਸਾਬ੍ਹ 😘😘😘❤️❤️❤️

  • @dhillonbambhiewala9718
    @dhillonbambhiewala9718 8 หลายเดือนก่อน +20

    ਉਸਤਾਦ ਦਾ ਇਹ ਗਾਣਾ ਕਿਵੇ ਰਹਿ ਗਿਆ ਸੁਣਨ ਵੱਲੋ ਮੇਰੇ ਕੋਲੋਂ 😢 ਪਰ ਅੱਜ ਸੁਣਿਆ ਤਾ ਸੱਭ ਕੁੱਝ ਯਾਦ ਆ ਗਿਆ ਆਪਣੀ ਜ਼ਿੰਦਗੀ ਦਾ

  • @GurmeetSingh-ec1me
    @GurmeetSingh-ec1me 3 หลายเดือนก่อน +5

    Mai eh song rooj 5 waar Sunda hee Sunda Mann hee nai bharda❤

    • @SukhmanSroay
      @SukhmanSroay 3 วันที่ผ่านมา

      Kitho belong krde o tuc

    • @GurmeetSingh-ec1me
      @GurmeetSingh-ec1me 3 วันที่ผ่านมา

      @@SukhmanSroay jallowal pind

  • @navdhaliwal1584
    @navdhaliwal1584 11 หลายเดือนก่อน +68

    ਨਾਂ ਉਹ ਰੌਣਕ ਨਾਂ ਬਹਾਰਾਂ
    ਨਾਂ ਹੁਣ ਫੁੱਟਣ ਫੁਹਾਰੇ ❤
    ਜਿਊਂਦਾ ਰਹਿ ਬਾਈ ਪਰਮਾਤਮਾ ਚੜਦੀਕਲਾ ਚ ਰੱਖੇ ਤੈਨੂੰ❤

    • @Paramkhiva
      @Paramkhiva 11 หลายเดือนก่อน +1

      very nice song maan ji

  • @thesarwan8394
    @thesarwan8394 11 หลายเดือนก่อน +65

    ये एक गीत नहीं बल्कि सुकून है। लाखों बार भी सुना जा सकता है इस नगमे को।

  • @BollywoodMashupIndia
    @BollywoodMashupIndia 7 หลายเดือนก่อน +7

    *This music is a lifesaver when it comes to doing paper, homework, studying for the final exams!!!*

  • @sunnysingh-hf3jo
    @sunnysingh-hf3jo 7 หลายเดือนก่อน +8

    Ustaad iko c te iko rehna❤❤ babbu maan❤

  • @Maninder_Singh76
    @Maninder_Singh76 11 หลายเดือนก่อน +28

    ਚੰਨ ਚਾਨਣੀ ਰਾਤ ਮਹਿਰਮਾ,,
    ਟਿਮ ਟਿਮਾਉਂਦੇ ਤਾਰੇ,,
    ਪਿਛਲੀ ਗਲੀ ਵਿਚ ਆਜਾ ਸੋਹਣਿਆ,,
    ਸੋਅ ਗਏ ਪਿੰਡ ਦੇ ਸਾਰੇ❤❤❤❤❤

  • @gaggimaan7874
    @gaggimaan7874 11 หลายเดือนก่อน +43

    " ਵੋ ਮਿਲਾ ਕੱਲ ਉਸੀ ਰਾਹ ਪਰ,
    ਫਿਰ ਕੋਈ ਸਲਾਮ ਕੋਈ ਅਦਾਬ ਨਹੀਂ !!
    " ਖੁਦ ਖੁਦਾ ਕੇ ਪਾਸ ਵੀ ਕੋਈ ਜਵਾਬ ਨਹੀਂ
    ਦਰਦ ਇਤਨਾਂ ਕੇ ਹਿਸਾਬ ਨਹੀਂ !!
    #babbumaan
    #dard

  • @shamshera5449
    @shamshera5449 2 หลายเดือนก่อน +8

    maan saaab puray nashay vichh gaa ry ne.. sunnn k nashaa charh rya ae... ❤❤❤

  • @happymallan2358
    @happymallan2358 7 หลายเดือนก่อน +169

    ਕੋਈ ਹੈਗਾ ਜੋ ਅੱਜ ਵੀ ਸੁਣ‌ ਰਿਹਾ ਸਕੂਨ ਲਈ❤

    • @happymallan2358
      @happymallan2358 7 หลายเดือนก่อน +4

      Mera ta Hun v lgya peg

    • @harwinderkumar9452
      @harwinderkumar9452 6 หลายเดือนก่อน +3

      Asi repeat te la k sunde aa roj hi , song hi ena pyara maan Saab da, mithi awaz

    • @rv6762
      @rv6762 6 หลายเดือนก่อน +2

      Yes

    • @SandeepSingh-tx2pb
      @SandeepSingh-tx2pb 6 หลายเดือนก่อน +1

      Right

    • @narinderchahalchahal7915
      @narinderchahalchahal7915 5 หลายเดือนก่อน +1

      Vere roj hi suni da jado da git hya rooh nu sakon ni milda jina chir na suna

  • @raii678
    @raii678 11 หลายเดือนก่อน +53

    ਚੰਨ ਰਿਹੈ ਨਾ ਚੰਨ ਮਹਿਰਮਾ
    ਲਾਰਿਆਂ ਦੇ ਵਿੱਚ ਲੰਘ ਗਈ ਜ਼ਿੰਦਗੀ...
    ਜਿੰਦਗੀਓ ਲੰਬੇ ਲਾਰੇ....ਚੰਨ ਰਿਹੈ ਨਾ ਚੰਨ ਮਹਿਰਮਾ ......! #babbumaan

  • @goragill2324
    @goragill2324 11 หลายเดือนก่อน +124

    ਗਲਤ ਖਿਆਲ ਕੱਢ ਕੇ ਦਿਮਾਗ ਚੋ
    ਤੱਤ ਪਾਣੀ ਵਾਂਗੂ ਪੁਣ ਲਈ 💯
    ਜੇ ਰੂਹ ਨੂੰ ਸਕੂਨ ਦਵਾਉਣਾ ਤਾਂ
    ਬੇਈਮਾਨ ਸੁਣ ਲਈ ❤❤

    • @jaspreetjohal9366
      @jaspreetjohal9366 หลายเดือนก่อน +1

      Dekhna nu ni lagda bt vichaar ghaint aa❤

  • @RanjitSingh-ec6ib
    @RanjitSingh-ec6ib 8 หลายเดือนก่อน +15

    Babbu Maan se uper koi nahi love you ❤ ustaad babbu Maan ji ❤❤❤❤❤

  • @surindersuri5407
    @surindersuri5407 6 หลายเดือนก่อน +15

    ਤੇਰੇ ਗੀਤਾਂ ਦੇ ਲ਼ਫਜ਼ ਹਮੇਸ਼ਾ ਫੈੱਟ ਬੈਠਦੇ ਆ ਦਿਲ ਦੀ ਮਿਆਨ ਵਿੱਚ ,
    ਮਿੱਟੀ, ਪਾਣੀ, ਹਵਾ ਦੀ ਗੱਲ ਕਰਦਾ, ਕੋਈ ਤਾਂ ਖਾਸ ਗੱਲ ਹੈ, ਮਾਨ ਵਿੱਚ ❤❤

  • @gondersabb4675
    @gondersabb4675 11 หลายเดือนก่อน +32

    ❤ਘਾਟੇ ਕਦੇ ਵੀ ਨਹੀਂ ਪੂਰੇ ਹੋਣੇ ਤੇਰੇ ਛੱਡ ਜਾਣ ਦੇ 😢
    ਮੁੰਡਾ ਟਿਕੀ ਰਾਤ ਵਿਚ ਗਾਣੇ ਸੁਣੇ ਬੱਬੂ ਮਾਨ ਦੇ❤❤❤❤

  • @13_Ghaint_Sardar_
    @13_Ghaint_Sardar_ 11 หลายเดือนก่อน +16

    ਕਿਥੋਂ ਇਨ੍ਹਾਂ ਸਿਖਣਾ ਸੀ ਤੇ ਕਿਹਨੂੰ ਚੁਣਨਾ ਸੀ, ਜੇ ਤੂੰ ਨਾ ਗਾਉਂਦਾ ਮਾਨਾ ਤਾਂ ਕਿਹਨੂੰ ਸੁਣਨਾ ਸੀ ❤️💖

  • @sukhpreetonline
    @sukhpreetonline 8 หลายเดือนก่อน +16

    Ajj vi sun reha, swaad aa gya Maan Saab
    December 2, 2023

  • @GovindKumar-yw9sc
    @GovindKumar-yw9sc 5 หลายเดือนก่อน +9

    ਸਹੀ ਗੱਲ ਏ 👌👌
    ਚੰਗੇ ਸੰਗੀਤ ਦਾ ਨਾਂ ਦੌਰ ਆਉਂਦਾ ਏ ਨਾਂ ਦੌਰ ਜਾਂਦਾ ਏ ♥️
    ਦੌਰ ਆਤਾ ਹੈ ਦੌਰ ਜਾਤਾ ਪਤੰਗਾਂ ਕਾ
    ਦੌਰ ਖੁਦ ਲਿਖਤਾ ਹੈ afsana ਮਲੰਗੋ ਕਾ ♥️♥️
    ♥️ ਮਾਨ ਬੇਈਮਾਨ ♥️

  • @gurmeet643
    @gurmeet643 11 หลายเดือนก่อน +157

    ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❤

    • @DharmveerSingh-lw1ci
      @DharmveerSingh-lw1ci 11 หลายเดือนก่อน +2

    • @balkarsinghsaini96
      @balkarsinghsaini96 11 หลายเดือนก่อน +2

      ❤❤

    • @gurmeet643
      @gurmeet643 11 หลายเดือนก่อน +2

      @@DharmveerSingh-lw1ci 🤝🏻❤️

    • @gurmeet643
      @gurmeet643 11 หลายเดือนก่อน +2

      @@balkarsinghsaini96 ❤️🤝🏻

  • @KarandeepSingh-qs9qs
    @KarandeepSingh-qs9qs 11 หลายเดือนก่อน +59

    ਦਿਲ ਖੁਸ਼ ਹੋ ਗਿਆ ਮਾਨ ਸਾਬ ❤❤❤
    ਬਹੁਤ ਸੋਹਣਾ ਗਾਣਾ
    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ

  • @RanjitSingh-ec6ib
    @RanjitSingh-ec6ib 8 หลายเดือนก่อน +25

    Living legend babbu Maan Saab ji respect always ❤❤❤

  • @Sunderpreet22
    @Sunderpreet22 5 หลายเดือนก่อน +4

    Bout sohna song..
    Agar eh song halka ja .95x ,.90x speed uper hunda ta hor v vadia lag sakda hai...

  • @RajpalParihar-jf8vr
    @RajpalParihar-jf8vr 11 หลายเดือนก่อน +30

    ਸਕੂਨ ❤❤
    ਲਵ ਯੂ ਜੱਟਾ ❤❤
    Living legend ❤❤❤
    God bless you dear Maan Saab ❤️ ❤️ ❤️ 😍 😍 ❤️
    ਰੂਹਦਾਰੀ ਆਲਾ ਗੀਤ ❤❤

  • @Jaspreetbangaadv
    @Jaspreetbangaadv 11 หลายเดือนก่อน +82

    ਵਾਹ ਮਾਨ ਸਾਬ❤❤ ਰੂਹ ਨੂੰ ਸਕੂਨ ਮਿਲ ਗਿਆ। ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰਨ ਤੇ ਕਲਮ ਨੂੰ ਹੋਰ ਵੀ ਬਰਕਤ ਦੇਣ। ਜੀਉ ਮਾਨ ਸਾਬ। ਦਿਲੋਂ ਪਿਆਰ ਆ। ❤️❤️

  • @user-jd3uk4kh8m
    @user-jd3uk4kh8m 6 หลายเดือนก่อน +7

    ਖੁੱਲੀ ਕਿਤਾਬ ਵਰਗੇ ਅਸੀਂ ਤੇ ਅਨਪੜ ਜਹੇ ਸਾਡੇ ਸੱਜਣ, ਕਿਤਾਬ ਵਿਚਲੇ ਚਿੱਤਰ ਹੀ ਦੇਖੀ ਗਏ ਓ, ਬੇਕਿਸਮਤੀ ਓਹਨਾ ਦੀ ਜੋ ਸਾਨੂੰ ਪੜ ਨਾ ਸਕੇ...

  • @pawandeepkaur6789
    @pawandeepkaur6789 7 หลายเดือนก่อน +19

    ਪਿਆਰ ਸਿਖਾ ਕੇ ਸਾਨੂੰ ਸੱਜਣ, ਹੋ ਗਏ ਆਪ ਪਰਦੇਸੀਂ। ਇਸ ਲਾਈਨ ਦਾ ਵੀ ਗਾਣਾ ਗਾ ਦਿਉਂ ਮਾਨ ਸਾਹਿਬ ਜੀ।

    • @GovindKumar-yw9sc
      @GovindKumar-yw9sc 7 หลายเดือนก่อน +1

      ਆ ਰਿਹਾ ਗੀਤ ਇਹ ਰਿਸ਼ਤੇ ਦਾ 😢ਅੰਤ ਇਹ ਹੋਣਾ ਸੀ

  • @_Ankush_hARiPuRiYA_HR
    @_Ankush_hARiPuRiYA_HR 11 หลายเดือนก่อน +297

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟

    • @user-pw8md4qu1t
      @user-pw8md4qu1t 11 หลายเดือนก่อน

      Teri bhain di fuddi tak pahunchdia dhuna

    • @agamsingh1091
      @agamsingh1091 11 หลายเดือนก่อน +3

      Absolutely right

    • @gurpreetdhillon7168
      @gurpreetdhillon7168 11 หลายเดือนก่อน +6

      Sachi gll a

    • @gpsingh5956
      @gpsingh5956 11 หลายเดือนก่อน +1

      Sahi gal❤❤

    • @officialmaan2279
      @officialmaan2279 11 หลายเดือนก่อน

      Shi gll aa bro❤🙏

  • @user-gg8xb7gf1s
    @user-gg8xb7gf1s 11 หลายเดือนก่อน +100

    ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️❤❤❤

  • @RanjitSingh-ec6ib
    @RanjitSingh-ec6ib 8 หลายเดือนก่อน +14

    Real legend of Punjabi music 🎶 industry 👑

  • @saini.16.16
    @saini.16.16 11 หลายเดือนก่อน +27

    ਚੰਨ ਰਿਹਾ ਨਾ , ਚੰਨ ਮਹਿਰਮਾ , ਬੱਦਲੇ ਓਹਲੇ ਤਾਰੇ ਏਏਏ , ਲਾਰਿਆ ਦੇ ਵਿੱਚ ਕੱਢਤੀ ਜਿੰਦਗੀ ਜਿੰਦਗੀ ਓ ਲੰਮੇ ਲਾਰੇ ਏਏਏ ❤

  • @user-sg2bt8bb7t
    @user-sg2bt8bb7t 11 หลายเดือนก่อน +202

    ਸੰਗੀਤ+ਲਿਖਤ+ਅਵਾਜ਼= ਰੂਹ ਨੂੰ ਸਕੂਨ ♥️

  • @SukhdevSinghDhaliwal-wr3dg
    @SukhdevSinghDhaliwal-wr3dg 8 หลายเดือนก่อน +17

    Father of Punjabi music industry babbu Maan Saab ji 🙏🙏🙏❤❤❤

  • @sukhjitsukhjitdhaliwal
    @sukhjitsukhjitdhaliwal 8 หลายเดือนก่อน +9

    Real Legend of punjabi music industry

  • @drsimranjeetsinghmaan
    @drsimranjeetsinghmaan 11 หลายเดือนก่อน +54

    ਰੂਹ ਨੂੰ ਸਕੂਨ ਮਿਲਦਾ ਮਾਨਾ ਤੇਰੇ ਗੀਤ ਅਤੇ ਸੰਗੀਤ ਸੁਣ ਕੇ ❤❤❤❤

  • @AjaySingh-pb6fn
    @AjaySingh-pb6fn 11 หลายเดือนก่อน +81

    Dil❤nu ਸਕੂਨ ਮਿਲ ਗਿਆ ਸੁਣ ਕੇ ❤
    ਬਹੁਤ ਵਧੀਆ ਮਾਨ ਸਾਬ੍ਹ ❤
    Waheguru 🙏 ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏

  • @gurindersingh9506
    @gurindersingh9506 4 หลายเดือนก่อน +10

    ਕਿੰਨਾ ਸੋਹਣਾ ਗੀਤ ਆ ਯਾਰ ❤

  • @Love-qc1mo
    @Love-qc1mo 21 วันที่ผ่านมา +6

    Kismat khrb jis din song ayea os din mere dad chd gye duniya.aj suniya eh song

  • @gursimrankumar336
    @gursimrankumar336 11 หลายเดือนก่อน +39

    Long time babbu maan Ustaad g zindabaad 🙏♥️ waheguru maher kre 🙏

  • @officialmaan2279
    @officialmaan2279 11 หลายเดือนก่อน +75

    ਸ੍ਰੀ ਕ੍ਰਿਸ਼ਨ ਭਗਵਾਨ🌹🙏 ਜਨਮ ਅਸ਼ਟਮੀ ਤੇ 💐🙏Music 🎶 ਚ,ਬੰਸ਼ਰੀ ਦਾ ਸਕੂਨ 🤗❤😍 ਜੈ ਸ੍ਰੀ ਕ੍ਰਿਸ਼ਨ ਭਗਵਾਨ ਦੀ ਜੈ🌹🙏💐❤

    • @978025280
      @978025280 11 หลายเดือนก่อน +3

      🙇‍♂️🙇‍♂️🙇‍♂️🙏🙏🥰🥰

  • @SukhdevSinghDhaliwal-wr3dg
    @SukhdevSinghDhaliwal-wr3dg 8 หลายเดือนก่อน +5

    Real legend of Punjabi music industry 👑

  • @vakhrekaraj9948
    @vakhrekaraj9948 7 หลายเดือนก่อน +4

    Eh geet nahi ik life da chapter hai bahot thode lok samaj sakde esnu eh ik feel hai legend maan saab

    • @manibharwal3427
      @manibharwal3427 หลายเดือนก่อน

      ਵੈਲੀ ਲਾਣੇ ਗੀਤ ਚ ਸੱਚ ਕਿਹਾ ਮਾਨਾਂ ਦੇ ਮੁੰਡੇ ਨੇ ,,🔥✍️👁️ ਮੈਨੂੰ ਨਫ਼ਰਤ ਕਰਨੇ ਆਲ਼ੇ ਅਜੇ ਨਿਆਣੇਂ ਆ,,, ਤੂੰ ਕੀ ਵੈਲ ਸਿਖਾਉਣੇ ਏਹ ਤਾਂ ਵੈਲੀ ਲਾਣੇ ਆ ⛳🌪️🔫

  • @sahilredupuria3122
    @sahilredupuria3122 11 หลายเดือนก่อน +36

    ਕੋਈ ਤੋੜ ਨੀ ਮਾਨਾ ਤੇਰੀ ਲਿੱਖਤ ਦਾ ❤❤
    ਪੰਜਾਬ ਪੰਜਾਬੀਅਤ ਜਿੰਦਾਬਾਦ 🇮🇳🇮🇳

  • @jindersingh2263
    @jindersingh2263 11 หลายเดือนก่อน +50

    ਦਿਲ ਨੂੰ ਖਿੱਚ ਜਿਹੀ ਪਾਤੀ ਮਾਨਾ।।ਪੁਰਾਣੀਆ ਯਾਂਦਾ ਰੋਸ਼ਣ ਕਰਤੀਆ ਫਿਰ ਤੁਸੀ।।ਵਾਹ ਕਮਾਲ ਸ਼ਬਦ ਰਚਾਏ ਆ ਮਾਨਾ
    ।।ਜਿਉਦਾਂ ਵੱਸਦਾ ਰਹੇ।।ਤੇਰਾ ਫੈਨ ਬੇਈਮਾਨ❤❤❤❤❤❤

  • @karmasingh1900
    @karmasingh1900 2 หลายเดือนก่อน +1

    ਗੀਤ ਲਿੱਖਕੇ ਨਿੱਬ ਤੋੜੇ
    ਸ਼ੌਂਕੀ ਨਹੀ ਸਨਮਾਨਾਂ ਦਾ
    Love you respected Brother Maan Saab 🦅

  • @vickymaan13
    @vickymaan13 5 หลายเดือนก่อน +16

    ਜਿਹੜੀ ਫਲੂਟ ਪਾਈ ਬਾਈ ਦਿਲ ਲੈ ਗਈ😢

  • @user-bp5cn2gf4y
    @user-bp5cn2gf4y 11 หลายเดือนก่อน +174

    ਨਾ ਉਹ ਰੌਣਕ , ਨਾ ਬਹਾਰਾ... ❤️

    • @gurdeepatwal7339
      @gurdeepatwal7339 11 หลายเดือนก่อน +3

      Eh line geet ch hai nhi

    • @inderjit361
      @inderjit361 11 หลายเดือนก่อน +3

      ​@@gurdeepatwal7339 haigi a vir dhiyan nl suno duje pehre de strting ch

    • @jaspreetsingh-yf8oj
      @jaspreetsingh-yf8oj 11 หลายเดือนก่อน

      ​@@gurdeepatwal7339 2:31 ❤

    • @InderpalSingh-kh4sb
      @InderpalSingh-kh4sb 11 หลายเดือนก่อน +1

      2.30 te aaa

    • @pennymaan8640
      @pennymaan8640 11 หลายเดือนก่อน

      th-cam.com/users/shortsufaclyBVRiY?si=eTnYNrH4t2Z93al9 Babbu maan _kohra 🥳🥳😍😍

  • @ParminderSingh-uy1th
    @ParminderSingh-uy1th 11 หลายเดือนก่อน +91

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤❤❤❤❤

  • @sukhjitsukhjitdhaliwal
    @sukhjitsukhjitdhaliwal 8 หลายเดือนก่อน +14

    God father of punjabi music industry babbu Maan Saab ji 🙏 🙌 ❤️

  • @GopiRandhawa-ux7pu
    @GopiRandhawa-ux7pu 11 หลายเดือนก่อน +30

    ਮੈ ਅੱਖਾਂ ਬੰਦ ਕਰਕੇ ਸੁਣ ਰਿਹਾ ਸੀ ਉਸਤਾਦ ਜੀ ਤੁਹਾਡਾ ਗਾਣਾ ❤❤ ਇੰਨਾ ਸਕੂਨ ਮਿਲਿਆ ਸੁਣ ਕੇ ਮੇਰੀਆ ਅੱਖਾਂ ਚੋ ਪਾਣੀ ਆ ਗਿਆ ❤❤ love you ਉਸਤਾਦ ਜੀ ❤ ਰੱਬ ਮੇਰੀ ਉਮਰ ਵੀ ਤੁਹਾਨੂੰ ਲਾ ਦੇਵੇ ❤❤❤

  • @gursahibsingh7369
    @gursahibsingh7369 3 หลายเดือนก่อน +2

    ਇਸ ਗੀਤ ਦਾ ਤਾਂ ਕੋਈ ਮੁੱਲ ਹੀ ਨਹੀਂ। ਸਿੱਧਾ ਦਿਲ ਤੇ ਲਗਦਾ। ❤❤❤❤❤

  • @golu7548
    @golu7548 11 หลายเดือนก่อน +124

    ਪੂਰੀ ਗੱਲਬਾਤ ਆ ਮਾਨ ਸਾਬ 🤗🤗🤗 ਦਿਲ ਨੂੰ ਸਕੂਨ ਜਿਹਾ ਮਹਿਸੂਸ ਹੋ ਰਿਹਾ ਤੁਹਾਡਾ ਇਹ ਗੀਤ ਸੁਣ ਕੇ 😊😊😊

  • @tarsemsingh2484
    @tarsemsingh2484 11 หลายเดือนก่อน +52

    ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤

  • @sukhjitsukhjitdhaliwal
    @sukhjitsukhjitdhaliwal 8 หลายเดือนก่อน +5

    Father of punjabi music industry 👑

  • @sukhjitsukhjitdhaliwal
    @sukhjitsukhjitdhaliwal 8 หลายเดือนก่อน +14

    Living Legend babbu Maan Saab ji Respect always 🙏 ❤

  • @harbablnssingh8599
    @harbablnssingh8599 11 หลายเดือนก่อน +73

    ਬਹੁਤ ਖੂਬਸੂਰਤ ਪੁਰਾਣੇ ਅੰਨਦਾਜ ਚ
    ਕੱਟੜ ਫੈਨ ਬੱਬੂ ਮਾਨ ਦੇ ਬਠਿੰਡੇ ਵਾਲੇ
    ਬੱਬੂ ਮਾਨ ਦੇ ਫੈਨ ਲਾਈਕ ❤ ਜ਼ਰੂਰ ਕਰਨ

  • @sarbjeetsinghmaan
    @sarbjeetsinghmaan 11 หลายเดือนก่อน +55

    ਲੰਬੀਆਂ ਉਮਰਾਂ ਹੋਣ ਤੇਰੀਆ ਉਸਤਾਦ, ਬਚੀ ਖੁਚੀ ਸਾਡੀ ਵੀ ਉਮਰ ਤੁਹਾਨੂੰ ਦੇਵੇ ਰੱਬ 😊❤️

  • @JugrajSinghSandhu-qu3fp
    @JugrajSinghSandhu-qu3fp 7 หลายเดือนก่อน +12

    ਜੋ ਸੰਗੀਤ ਰੂਹ ਨੂੰ ਸਕੂਨ ਦੇਵੇਂ ❤

  • @jagdeeprupal5394
    @jagdeeprupal5394 4 หลายเดือนก่อน +4

    ਇੱਕ ਗੱਲ ਦੱਸਾ
    ਜਿਉਂਦਿਆ ਵਿੱਚ ਦਿੱਲ ਨਹੀਂ ਲੱਗ ਰਿਹਾ
    ਹਰ ਰੋਜ਼ ਮੁਰਦਿਆਂ ਵੱਲ ਜਾਣ ਦੀ ਤਾਂਘ ਵੱਧ ਰਹੀ ਆ😢

    • @Majhail-wd2sy
      @Majhail-wd2sy 4 หลายเดือนก่อน +1

      ❣️❤️‍🩹

  • @laddiarsh6535
    @laddiarsh6535 11 หลายเดือนก่อน +82

    ਕਿਸੇ ਦੀ ਆਸ ਰਹਿ ਗਈ ਕਿਸੇ ਦੀ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇੱਕ ਮੁਲਾਕਾਤ ਰਹਿ ਗਈ
    ਬੇਈਮਾਨ ❤

  • @surinderbhatti5098
    @surinderbhatti5098 11 หลายเดือนก่อน +40

    ਅੱਖਾਂ ਬੰਦ ਕਰ ਕੇ ਫੀਲ ਨਾਲ ਸੁਣੋ ਕਿੰਨਾ ਸਪੂਨ ਦੇਂਦਾ ਗਾਣਾ love u sir❤

  • @RanjitSingh-ec6ib
    @RanjitSingh-ec6ib 8 หลายเดือนก่อน +6

    Real legend of Punjabi music industry

  • @kamalbadali6056
    @kamalbadali6056 7 หลายเดือนก่อน +5

    miss india ..jdo aye c odo to..audio cassettes hundi c phx deck.hunda c mere kol jdo sunde c

  • @GillKarmitti
    @GillKarmitti 11 หลายเดือนก่อน +35

    ਨਾ ਪੈਸਾ ਮੰਗਾ
    ਨਾ ਲੰਮੀ ਉਮਰ
    ਨਾ ਹੀ ਕੋਈ ਖਜਾਨਾ
    ਇੱਕ ਚੀਜ਼ ਮੰਗਦਾ ਹਾਂ
    ਰੱਬਾ ਤੇਰੇ ਕੋਲੋਂ
    ਇੱਕ ਬੱਬੂ ਮਾਨ ਦੇ ਗੀਤ ਤੇ ਦੂਜਾ ਸਕੂਨ ਦਾ ਪਮਾਨਾ ❤

  • @Beimaam
    @Beimaam 11 หลายเดือนก่อน +129

    ਆ ਰਹੀ ਸਾਡੀ ਜਿੰਦ ਸਾਡੀ ਜਾਨ ਖੰਟਵਾਲਾ ❤🎉

    • @pennymaan8640
      @pennymaan8640 11 หลายเดือนก่อน

      th-cam.com/users/shortsufaclyBVRiY?si=eTnYNrH4t2Z93al9 Babbu maan _kohra 🥳🥳😍😍

  • @rubalthind5350
    @rubalthind5350 6 หลายเดือนก่อน +11

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @Tigerofficial-xe7db
    @Tigerofficial-xe7db 11 หลายเดือนก่อน +51

    ਹੈੱਡਫੋਨ ਲਗਾਕੇ ਸੁਣੋ ਰਾਤ ਨੂੰ ਇਕੱਲੇ ਬੈਠਕੇ, ਸੰਗੀਤ ਦੀਆਂ ਧੁਨਾਂ ਰੂਹ ਤੱਕ ਪ਼ਹੁੰਚਦੀਆਂ ਨੇਂ ❤❤❤❤

  • @OfficialPunjabiindustry
    @OfficialPunjabiindustry 11 หลายเดือนก่อน +79

    Babbu maan ਬਾਈ ਤੁਹਾਡੇ ਗੀਤ ਰੂਹ ਨੂੰ ਖੁਸ਼ ਕਰ ਦਿੰਦੇ ਨੇ

  • @user-fc3kj3ww6t
    @user-fc3kj3ww6t 5 หลายเดือนก่อน +15

    ਸਹਿਜ ਮਤੇ ਨਾਲ ਸੁਣਨ ਵਾਲੇ ਹੁੰਦੇ ਨੇ ਮਾਨ ਸਾਬ ਦੇ ਸੋਗ ਜਿਵੇ ਕੀਤੇ ਇਕਲੇ ਬੰਦਾ ਪਾਹੜਾ ਵਿਚ ਸੁਨ ਸਾਨ ਜਗਾ ਵਿਚ ਇੱਕਲਾ ਹੋਵੇ ਤੇ ਸਕੂਨ ਹੀ ਸਕੂਨ ਹੋਵੇ 👌

  • @ayeshasayed178
    @ayeshasayed178 8 วันที่ผ่านมา +3

    Kamal k alfaz h kamal ki aawaz h Babbu maan Singh ji k 2 song dil ko chu gai 1 E dohe naina 2ra ye chann rhehna chann maherma wow bahut khub rooh tk tutr gai aawaz r alfaz ❤ shukriya Babbu maan Singh ji

  • @mansamyterra
    @mansamyterra 10 หลายเดือนก่อน +30

    ਇਹੀ ਹੈ ਅਸਲੀ ਬੱਬੂ ਮਾਨ ਪੁਰਾਣੀ ਗਾਇਕੀ,
    ਪਤਾ ਨੀ ਕਿੱਥੇ ਗਾਇਬ ਹੋ ਗਿਆ ਸੀ।
    ਬਹੁਤ ਖੂਬਸੂਰਤ ਤਾਰੀਫ ਲਈ ਸ਼ਬਦ ਥੋੜੇ ਪੈਣਗੇ। 👍

  • @guri.thebolerolover2403
    @guri.thebolerolover2403 11 หลายเดือนก่อน +60

    ਰੋਣਾ ਆ ਗਿਆ ਗੀਤ ਸੁਣਕੇ ਸਦਾ ਖੁਸ਼ ਰਹੋ ਮਾਨ ਸਾਬ ਰੱਬ ਤੇਰੀ ਲੰਬੀ ਉਮਰ ਕਰੇ ❤❤❤❤

  • @legendbandye
    @legendbandye 7 หลายเดือนก่อน +4

    Maan saab living legend of punjabi music ਇੰਡਸਟਰੀ

  • @manjeetbatth1621
    @manjeetbatth1621 11 หลายเดือนก่อน +17

    ਬਹੁਤ ਸੋਹਣਾ ਗੀਤ ਮਾਨ ਸਾਬ ,, ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ,, Love u Maan Saab..❤❤

  • @LegendUstaadBabbuMaan
    @LegendUstaadBabbuMaan 11 หลายเดือนก่อน +228

    ਬਾਈ ਜੱਦੋ ਤੇਰੇ ਗਾਣੇ ਦਾ ਇੰਤਜ਼ਾਰ ਖ਼ਤਮ ਹੁੰਦਾ ਰੂਹ ਖੁਸ਼ ਹੋ ਜਾਂਦੀ ਸੱਚੀ ਜਿਊਂਦਾ ਵਸਦਾ ਰਹਿ ਬਾਈ ਲੰਮੀ ਉਮਰ ਹੋਵੇ ਤੇਰੀ ❤️❤️❤️❤️

    • @paramkaul4381
      @paramkaul4381 11 หลายเดือนก่อน +1

      😂😂😂

    • @LegendUstaadBabbuMaan
      @LegendUstaadBabbuMaan 11 หลายเดือนก่อน

      @@paramkaul4381 ਕਿਉ ਬੌਂਡ ਦੁਖਦੀ ਆ ਦੇਖ ਲਾ ਪਾੜ ਦਿਨਾ ਵੱਖੀ

    • @LegendUstaadBabbuMaan
      @LegendUstaadBabbuMaan 11 หลายเดือนก่อน +3

      ​@@paramkaul4381ਭੇਡ ਆ ਤੂੰ ਪੱਕਾ 🤣🤣

    • @kuldeepdhaliwal9678
      @kuldeepdhaliwal9678 11 หลายเดือนก่อน

      Bund dukhdi a sade bai de gaane te aake maa chdaun lagg jane o fuddi deo

    • @Jassludhianawala
      @Jassludhianawala 11 หลายเดือนก่อน +2

      ​@@paramkaul4381ਤੇਰੇ ਕੀ ਵੜ ਗਿਆ ਹੁਣ😂

  • @baiman6427
    @baiman6427 6 หลายเดือนก่อน +2

    3M organic viwe,,, youtube te koi v chanl li jo bina add to view le lge ine,,, only one Babbu Maan saab ❤❤❤

  • @jaswindersujapuriajass946
    @jaswindersujapuriajass946 23 วันที่ผ่านมา +2

    ਦਿਲ ਨੂੰ ਸਕੂਨ ਦੇਣ ਵਾਲਾ ਸਾਡਾ ਮਾਨ ❤

  • @ShabnamKhan-zc9bx
    @ShabnamKhan-zc9bx 11 หลายเดือนก่อน +20

    ਰੱਬ ਚੜਦੀ ਕਲਾ ਵਿੱਚ ਰੱਖੇ ਤੈਨੂੰ ਮਾਨਾ❤😊 ਲੰਬੀ ਉਮਰ ਬਖਸ਼ੇ ❤😊

  • @harbhajanpal2400
    @harbhajanpal2400 11 หลายเดือนก่อน +69

    ਦਿਲੋਂ❤ ਧੰਨਵਾਦ ਮਾਨ ਸਾਹਿਬ ਜੀ ਤੁਹਾਡਾ ਇਹੋ ਜਿਹੇ ਗੀਤ ਸੁਣਾਉਣ ਲਈ 🙏ਸਲਾਮ ਤੁਹਾਨੂੰ ਅਤੇ ਤੁਹਾਡੀ ਕਲਮ🖋 ਨੂੰ ❤❤🙏🙏love you maan saab ji 🥰🥰🥰🥰