ਖੁੱਲੇ ਰਾਜ | Catrack wale Gaurav Trehan | Sattie | Satrang Celebrity | EXCLUSIVE ਵੱਡੇ ਖੁਲਾਸੇ

แชร์
ฝัง
  • เผยแพร่เมื่อ 26 ส.ค. 2019
  • #Babbu_Maan_ਨੇ_ਕਿਉ_ਪਾੜਿਆ_cheque #1100_ਦਾ_ਸੱਚ
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
    Babbu maan de khulase,
    Babbu maan kiwe baneya babbu maan,
    Babbu maan first break
    Babbu Maan with Catrack
    Babbu Maan da gussa
    Babbu Maan live today 2019
    Babbu Maan ustad, sirra banda, hit gaane babbu maan de, kattad fans of babbu maan
    Babbu maan live interview
    Babbu Maan secrets
  • บันเทิง

ความคิดเห็น • 976

  • @lovepunjab2939
    @lovepunjab2939 4 ปีที่แล้ว +53

    ਇਹ ਇੰਟਰਵਿਊ ਸਾਰਿਆਂ ਨੂੰ ਤਾਂ ਕਰਕੇ ਚੰਗੀ ਲੱਗ ਰਹੀ ਹੈ ਕਿਉਂਕਿ ਬੱਬੂ ਮਾਨ ਸਾਬ ਬਾਰੇ ਆਹ ਗੱਲਾਂ ਕਿਸੇ ਨੂੰ ਨੀ ਪਤਾ ਸੀ। ਜਾਣ ਕੇ ਦਿਲ ਖੁਸ਼ ਹੋ ਗਿਆ।

  • @makhankalas660
    @makhankalas660 4 ปีที่แล้ว +56

    ਜਿੰਦਗੀ ਦੀ ਸੱਭ ਤੋਂ ਵਧੀਆ ਇੰਟਰਵਿਊ ਵੀਰ ਜੀ ਨੇ ਬਹੁਤ ਵਧੀਆ ਗੱਲਾ ਦੱਸੀਆ, ਯਾਰਾ ਦਾ ਯਾਰ ਹੈ ਖੰਟ ਵਾਲਾ ਮਾਨ

  • @gill1699
    @gill1699 4 ปีที่แล้ว +133

    ਅਸਲ 'ਚ legendary ਤਾਂ #BabbuMaan ਹੀ ਆ ,,,
    ਵਡਿਆਈ ਉਦੋਂ ਹੀ ਚੰਗੀ ਲੱਗਦੀ ਜਦੋਂ ਕੋਈ ਹੋਰ ਕਰੇ ।।
    👍👍👌❤❤✌✌✌

  • @bhinderbajwa22
    @bhinderbajwa22 4 ปีที่แล้ว +9

    ੳੁਸਤਾਦ ਬੱਬੂ ਮਾਨ ਸਾਬ ਦੀ ਕੋੲੀ ਰੀਸ ਨਹੀਂ ਕਰ ਸਕਦਾ ਦਿਲੋਂ ਸਤਿਕਾਰ ਤੇ ਪਿਆਰ ਅਾ ਮਾਨ ਸਾਬ ਲੲੀ ਪੰਜਾਬ ਦਾ ਮਾਣ ਬੱਬੂ ਮਾਨ

  • @sukhjeetchahal9236
    @sukhjeetchahal9236 4 ปีที่แล้ว +79

    ਅੱਜ ਹੋਰ ੲਿੱਜਤ ਵਧ ਗੲੀ ਬੱਬੂ ਬਾੲੀ ਲੲੀ

  • @bwoodsmash9289
    @bwoodsmash9289 4 ปีที่แล้ว +12

    ਕੌਣ ਚਾਹੁੰਦਾ ਹੈ ਬੱਬੂ ਮਾਨ ਪੰਜਾਬ ਦਾ ਮੁੱਖ ਮੰਤਰੀ ਹਵੇ. like kro

    • @shahalkwt3664
      @shahalkwt3664 3 ปีที่แล้ว

      𝑵𝒂 𝒔𝒊𝒔 𝒈 𝒔𝒂𝒅𝒅 𝒖𝒔𝒕𝒂𝒅 𝒃𝒊𝒏𝒂 𝒑𝒐𝒍𝒕𝒊𝒄𝒂𝒍 𝒕𝒖 𝒗𝒅𝒆𝒂 𝒂𝒂 ❤️❤️🙏

  • @penduthings7954
    @penduthings7954 4 ปีที่แล้ว +30

    Mann sabb aha Sun ke dil khush ho gea waiting for hashar 2

  • @pollywoodcontroversy5628
    @pollywoodcontroversy5628 4 ปีที่แล้ว +242

    ਅੱਜ ਮਾਨ ਸਾਬ ਨੂੰ ਹੋਰ ਨੇੜੇ ਤੋ ਜਾਣ ਲਿਅਾ ਅਸੀ ਸਾਰੇ ਫੈਨਾ ਨੇ..ਰੱਬ ਹਮੇਸਾ ਚੜਦੀ ਕਲਾ ਚ ਰੱਖੇ ਬੱਬੂ ਮਾਨ ਸਾਬ ਨੂੰ ਤੇ ੳੁਹਨੇ ਦੇ ਸਾਰੇ ਦੋਸਤਾ,ਮਿੱਤਰਾ ਨੂੰ.🙏🙏🙏🙏🙏🙏

    • @princecharaya500
      @princecharaya500 4 ปีที่แล้ว +2

      Right ji 👌 love you Maan Saab zindabad 👌

    • @inderpreet5748
      @inderpreet5748 3 ปีที่แล้ว

      acha kade dekhya dabbu mann nu

    • @inderpreet5748
      @inderpreet5748 3 ปีที่แล้ว

      Prince Charaya kade apne bebe babu nu zindabad kiha

    • @sharansingh2637
      @sharansingh2637 3 ปีที่แล้ว +1

      @@inderpreet5748 pra mere eko song sun lyi jada ni bs koum de hirre fer gal kri pra

    • @randhawa772
      @randhawa772 3 ปีที่แล้ว +1

      @@inderpreet5748 ye maa baap da ja sade sikh guruya da ki smbnd aa babbu maan naal.babbu ik singr aa.te maap sade janm data ne.guru ase lyi rabb ne.babbu fan de asi fan aa

  • @sanjeevbeimaan2576
    @sanjeevbeimaan2576 4 ปีที่แล้ว +241

    ਮੰਨ ਨੂੰ ਸਕੂਨ ਮਿਲਿਆ ਇੰਟਰਵਿਊ ਦੇਖ ਕੇ ਮਾਨ ਸਾਬ ਬਾਰੇ ਕੁਝ ਗੱਲਾਂ ਸੁਣ ਕੇ😍❤️

  • @bittukotra7438
    @bittukotra7438 4 ปีที่แล้ว +70

    Interview to phla hi love uuu Babbu Maan Saab ji

  • @tripletfunworld3714
    @tripletfunworld3714 4 ปีที่แล้ว +403

    ਕਿਆਂ ਬਾਤ ਹੈ ਬੰਦੇ ਨੇਂ ਸਾਰੀਆਂ ਗੱਲਾਂ ਦਿੱਲ ਤੋ ਕੀਤੀਆਂ ਕੋਈ ਝੂਠ ਨਹੀਂ ਤੇ ਮਾਨ ਸਾਹਿਬ ਦਾ ਕੱਦ ਹੋਰ ਉੱਚਾ ਹੋ ਗਿਆ ਸਲਾਮ ਆ ਬਾਈ ਜੀ ਦੀ ਸੋਚ ਨੂੰ ਤੇ ਕੰਮ ਨੂੰ ਕਰੋ ਲਾਇਕ ਜੋ ਬੱਬੂ ਮਾਨ ਦੇ ਫੈਨ ਨੇਂ

  • @heresarab
    @heresarab 4 ปีที่แล้ว +65

    ਗੀਤ ਨਹੀਂ ਗਹਿਣੇ.. Different Game 🔥🔥💕

  • @user-lr5cs4de3y
    @user-lr5cs4de3y 4 ปีที่แล้ว +126

    ਪੰਜਾਬੀ ਸੰਗੀਤ ਇੰਡਸਟਰੀ ਚ ਜੇ ਕੋਈ ਵਿਆਕਤੀ ਦਸ ਸਾਲ ਅੱਗੇ ਦੀ ਸੋਚ ਰਖਦਾ ਸੀ ਤਾਂ ਓਹ ਗੌਰਵ ਤਰੇਹਨ ਹੀ ਸੀ !
    ਅੱਜ ਜੋ ਡਿਜੀਟਲ ਡਿਜੀਟਲ ਹੋਈ ਪਈ ਆ, ਇਸ ਬਾਰੇ ਗੌਰਵ ਤਰੇਹਨ ਜੀ ਨੇ ਅੱਠ ਨੌਂ ਸਾਲ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਆਹ ਸਮਾਂ ਆਉਣ ਵਾਲਾ ਏ ਅੱਗੇ !
    ਬੰਦਾ ਮੜਕ ਵਾਲਾ ਏ ! ਟੈਂਅ ਝੱਲਦਾ ਨੀ ਕਿਸੇ ਦੀ।

    • @dhillonbroz185
      @dhillonbroz185 4 ปีที่แล้ว

      th-cam.com/video/P2_w47r3wgk/w-d-xo.html

    • @lovedeepkhamanon623
      @lovedeepkhamanon623 4 ปีที่แล้ว

      ਨਾਗਰਾ ਜੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਤੁਹਾਡਾ ਮਾਲਵਾ ਟੈੰਟ ਹੁੰਦਾ ਤੀ ਨਾ ਖਮਾਣੋਂ ??

  • @parmindersinghchauhan9628
    @parmindersinghchauhan9628 4 ปีที่แล้ว +42

    Satvir Satie veer v maan Saab da vdda fan lgda..
    Luv you veer tainu v
    A lot of respect for BABBU maan
    Specially 21:30 to 22:00

  • @internetswag5858
    @internetswag5858 4 ปีที่แล้ว +62

    Bhot badia interview....Dil Daar Banda Babbu maan

  • @amritkang6297
    @amritkang6297 4 ปีที่แล้ว +83

    ਰੌਲੇ ਰੱਪਿਅਾਂ ਤੋ ਨਿਕਲ ਕੇ ਜੋ ਸ਼ਾਂਤੀ ਨਾਲ ਵਖਤ ਬਤਾਂੳੁਦਾ ਹੈ..
    ਓੁਹੀ ਬੱਬੂ ਮਾਨ ਨੂੰ ਸਮਝਦਾ ਹੈ' ਓੁਹੀ ਬੱਬੂ ਮਾਨ ਨੂੰ ਚਾਹੁੰਦਾ ਹੈ.....amrit kang....

  • @harvinder76133
    @harvinder76133 4 ปีที่แล้ว +30

    Everyone is waiting for Hashar 2 becoz it would change the punjabi industry's level and Babbu is the gem of our industry Love you Babbu. Hope that you will rock once again with story and music too

  • @aulakhfarm4423
    @aulakhfarm4423 4 ปีที่แล้ว +23

    ustaaad babbu maan saab 😍😍 dil de saaf bnde he raaj krde loka de dila ch...ena tym saukha nh industry ch tikna nhh tan 🙏🙏

  • @ravinderkumar3619
    @ravinderkumar3619 4 ปีที่แล้ว +42

    aaj tak bht interviews dekhiya..but hun tak di best interview hai...

  • @brarvlogs5531
    @brarvlogs5531 4 ปีที่แล้ว +80

    ਅੱਜ ਆਲੇ ਲੰਡੂ ਕਲਾਕਾਰ ਗੀਤਕਾਰਾ ਨੂ ਵੀਹ ਤੀਹ ਹਜ਼ਾਰ ਨੀਂ ਦਿੰਦੇ ਸਾਲੇ । ਸਲਾਮ ਆ ਬੱਬੂ ਉਸਤਾਦ ਜੀ ਨੂੰਂ

  • @kuldeepmks1090
    @kuldeepmks1090 4 ปีที่แล้ว +22

    #hasher2 Auni aw buraaa.. luv you ustad ji.... sanu intzar aw ustad ji.. luv you.. ❤️❤️❤️❤️

  • @pollywoodcontroversy5628
    @pollywoodcontroversy5628 4 ปีที่แล้ว +103

    Sari interview Babbu maan Vare he aa...Babbu maan USTAAD Love u🙏🙏🙏🙏🙏🙏🙏🙏🙏🙏🙏

  • @kulwinderSingh-hf8cs
    @kulwinderSingh-hf8cs 4 ปีที่แล้ว +16

    Bai eh interview bht jabardast c sab ton vdiya interview c eh
    Babbu maan zindabaad
    Te gaurav sir asi tuhadi c respect krde haa ji
    Bai war war dekhan nu dil krda eh interview

  • @SoniPrince
    @SoniPrince 4 ปีที่แล้ว +7

    Meri life di sab to vaddi interview a sir eh god bless you always Maan saab love you 😍
    Gaurav sir te Babbu maan saab nu aj bhut nere to jaan liya

  • @AmirAmir-wd2lu
    @AmirAmir-wd2lu 4 ปีที่แล้ว +4

    Hye oye maana tere ware inna kuj sun k meri ruh khush ho gai .waheguru raji rakhe babbumaan nu .I'm from Pakistan Punjab kattad fan babbumaan da

  • @sajankumar-fv1cy
    @sajankumar-fv1cy 4 ปีที่แล้ว +15

    ਬਹੁਤ ਵਧੀਆਂ interview ❤️❤️❤️❤️❤️🙏✌️✌️✌️

  • @mrSinghfrom
    @mrSinghfrom 4 ปีที่แล้ว +127

    ਕੋੲੀ ਸਾਡੇ ਯਾਰ Babbu maan ਨੂੰ ਨੲੀ ਪੰਸਦ ਕਰਦਾ ਤਾ । ਕੁਝ ਵੀ ਗਲਤ ਬੋਲ ਕੇ ਸਾਡੇ ਤੋ ਤੱਤੀਅਾ ਤੱਤੀਅਾ ਸੁਣ ਸਕਦਾ ਹੈ ।

    • @AkshaySharma-dr7do
      @AkshaySharma-dr7do 4 ปีที่แล้ว +1

      Hahaha 😀
      Right Mr Singh

    • @navjotdhaliwal6871
      @navjotdhaliwal6871 4 ปีที่แล้ว +1

      nice parson of babu maan g

    • @amritlalowalia8319
      @amritlalowalia8319 4 ปีที่แล้ว +7

      Oh Sire De Fuddu Lok Ne...Jo Kehnde Saanu Babbu Maan Nai Psnd😂😂

    • @TonyStark-im6vo
      @TonyStark-im6vo 4 ปีที่แล้ว +1

      mr Singh from 7172 banzara 2 kdo aa rahi hai .? 😂😂

    • @amritlalowalia8319
      @amritlalowalia8319 4 ปีที่แล้ว +7

      @@TonyStark-im6vo Hashar 2 Aagi Jidn...Saareya Diya Dukaana Bnd Ho Jaania😂😂

  • @cheemagagan3948
    @cheemagagan3948 4 ปีที่แล้ว +29

    salute ae 22 nu jina ney hik thok sb share kita babbu maan bare

  • @sanjeevbeimaan2576
    @sanjeevbeimaan2576 4 ปีที่แล้ว +123

    Hashar 2 Cheti laike aayeo Ji
    Jind jaan Ustaad #Babbu Maan Ji

    • @golde2105
      @golde2105 4 ปีที่แล้ว +2

      Koi na tu 260 rupees krke rakh film di ticket hashar jaldi aa rahi a

    • @sanjeevbeimaan2576
      @sanjeevbeimaan2576 4 ปีที่แล้ว +1

      @@golde2105 Bai pehla ta sucha soorma dekhni aaa 😍

    • @golde2105
      @golde2105 4 ปีที่แล้ว +2

      @@sanjeevbeimaan2576 thik a bro 😀

  • @lubanabinny
    @lubanabinny 4 ปีที่แล้ว +18

    host bhoat vadiya yaar ... bhaot vadia interview babbu maan jaan aa yaar dilu love u 22 nu

  • @gamechanger8231
    @gamechanger8231 4 ปีที่แล้ว +1

    ਲਬ u ਗੌਰਵ ਵੀਰੇ ਬਾਈ ਬਾਰੇ ਜੌ ਨਹੀਂ ਪਤਾ ਸੀ ਅੱਜ ਜਾਨ ਕੇ
    ਬਹੁਤ ਖੁਸੀ ਹੋਈ ਤੂਹਾਡੇ ਕੋਲੋ। ਬਾਈ ਸਾਡਾ ਹੈ ਏ ਘੈਂਟ ਬੰਦਾ

  • @ajsingh348
    @ajsingh348 4 ปีที่แล้ว +33

    Changey bandey de layee changa b ajj Kal de jamaney vich koi virla hi keh sakda hai ...
    Nahi ta apne aap nu famous Karan vich laggi hoyee hai duniya ....
    Babbu Maan and Gaurav Nice persons

  • @sukhmaan9778
    @sukhmaan9778 4 ปีที่แล้ว +55

    Trending ch leke aao sare maan fans ❤️🙏🙏🙏😊

    • @sarvpreet5232
      @sarvpreet5232 4 ปีที่แล้ว

      Maan Saab ta pahela ee vere trending ch ey ......

  • @sukhjeetchahal9236
    @sukhjeetchahal9236 4 ปีที่แล้ว +12

    ਬਹੁਤ ੲਿਨਾਮਦਾਰ ਬੰਦਾ ਬੱਬੂ

  • @maninderpassion60
    @maninderpassion60 4 ปีที่แล้ว +1

    ਬਾਈ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਧੰਨਵਾਦ ਸੱਤੀ ਬਾਈ ...... ਬਹੁਤ ਹੀ ਚੰਗੀ ਤਰਾਂ ਬਿਆਨ ਕੀਤਾ .... ਸੱਚ ਕੌੜਾ ਹੁੰਦਾ 229 ਲੋਕ unlike ਵਾਲੇ ਵੀ ਹੈਗੇ ਕਿਉਂ ਕਿਉਂਕਿ ਬੱਬੂ ਮਾਨ ਬਾਰੇ ਸੁਨ ਨਾ ਔਖਾ ਲਗਦਾ

  • @singhveeronroadmusic
    @singhveeronroadmusic 4 ปีที่แล้ว +5

    Great maan saab aaj kafi information mili babbu maan ji bare dhanvaad ji love u gaurav terahan ji nu

  • @MohitKumar-pm3yx
    @MohitKumar-pm3yx 4 ปีที่แล้ว +6

    Mai Trehan saab da babbu maan di album to pehla da fan aa not as artist but a very genuine person abd awesom personality.. ehna di apni ik album v c mai teri tu mera.. us time video da tread chalaya c trehan ne.
    love you sir

  • @jeetabeimaan4292
    @jeetabeimaan4292 4 ปีที่แล้ว +1

    Gaurav trehan ji tussi Bohut hi Vadiya Rooh de malik aa Bohut hi Vadiya interview aa Sun ke Rooh khush ho gayi Sachi thanks Gaurav trehan ji puri interview Maan Saab vare aa sun ke Dil nu Sakoon mil geya love you Maan Saab😍🤗

  • @xyzgaming5414
    @xyzgaming5414 หลายเดือนก่อน

    "ਤੂੰ ਮੇਰੀ ਮਿਸ ਇੰਡੀਆ", ਦੀ ਕੈਸਿਟ ਤੇ ਆਡੀਓ ਸੀਡੀ ਮੇਰੇ ਕੋਲ ਅੱਜ ਵੀ ਬ੍ਰਾਂਡ ਨਿਊ condition ਵਿੱਚ ਸਾਂਭ ਕੇ ਰੱਖੀ ਹੋਈ ਹੈ।❤

  • @harmansandhu7997
    @harmansandhu7997 4 ปีที่แล้ว +14

    Bhut wadia personality 👍🏻👌🏻

  • @sukhjeetchahal9236
    @sukhjeetchahal9236 4 ปีที่แล้ว +52

    Thx yr es bande di interview lie

  • @kuldipghuman2644
    @kuldipghuman2644 3 ปีที่แล้ว +1

    🥰🥰🥰🥰🥰🤞🤞🤞🤞🤞ਵਾਹਿਗੁਰੂ ਜੀ ਮਾਨ ਦਾ ਮਾਣ ਬਣਾਈ ਰੱਖੀ ਹਰ ਇੱਕ ਨਾਲ❤️❤️❤️❤️❤️🙏

  • @kamaldeepkaur8611
    @kamaldeepkaur8611 4 ปีที่แล้ว +5

    dil krda k eh interview hor v lmbi chldi te eh sir boli hi jn bai bare♥️

  • @genuineboy2582
    @genuineboy2582 4 ปีที่แล้ว +6

    Gourav Trehan The Person Behind the Sucess of Punjabi Music.

  • @lakhveersingh9593
    @lakhveersingh9593 4 ปีที่แล้ว +3

    Interview dekh k sunnke dill happy hogea vaise v maan sb bhout vadia insaan ne love you maan ji 👌👌

  • @tejibehgal
    @tejibehgal 4 ปีที่แล้ว +6

    Ustaad Ji Love you 😘 😍🥰❤️🔥🙏🏼

  • @jsb4737
    @jsb4737 4 ปีที่แล้ว +3

    ਵਾਹਿਗੁਰੂ ਜੀ ਮੇਰੇ ਕਰਨ ਮੇਰੇ ਬਾੲੀ ਬੱਬੂ ਮਾਨ ਤੇ...

  • @AkshaySharma-dr7do
    @AkshaySharma-dr7do 4 ปีที่แล้ว +19

    Aah interview hun trending ch chlugaa
    Pakki gall aa ehh
    Trehan bii ne Jmma ik ik gall maan saab vaare sacch aakhi aa
    Geet ni gehne bande aa,
    Enni doulat kisse nu haajam ni hundi
    Sirf maan saab nu hoii aa
    Mtlb koi show off ni
    Kyaa bataan
    #Legendary bandaa

  • @AmirAmir-wd2lu
    @AmirAmir-wd2lu 4 ปีที่แล้ว +17

    Kattad fan's only khantiye maan de I'm from Pakistan Punjab

  • @sajankumar-fv1cy
    @sajankumar-fv1cy 4 ปีที่แล้ว +15

    Love u ustad babbu maan

  • @hdomeli
    @hdomeli 4 ปีที่แล้ว +5

    Very good interview sattie ji with gaurav trehan very informative and also to get in sight to babu mann ji. Keep up the good work

  • @jagmeetbrar8855
    @jagmeetbrar8855 4 ปีที่แล้ว +21

    Astad ta fr astad hi hunda ✌🏻✌🏻✌🏻🙏🏻maan saab

  • @bwoodsmash9289
    @bwoodsmash9289 4 ปีที่แล้ว +126

    Babbu Maan Nu Punjabi Ratan Award Mile Thoko Like

  • @kamalbhandal4718
    @kamalbhandal4718 4 ปีที่แล้ว +65

    Ustaad babbumaan zindabad jind jaan

  • @babburaibobby4752
    @babburaibobby4752 4 ปีที่แล้ว +1

    Va 22 teri pehli video jo hai jo bahut vadiya lagi ....Love ustaad Babbu maan saab ji

  • @sukhjeetchahal9236
    @sukhjeetchahal9236 4 ปีที่แล้ว +21

    Sira banda babbu maan

  • @lovelysingh7442
    @lovelysingh7442 4 ปีที่แล้ว +10

    Ustaad Babbu Maan Forever👌👌👌👌

  • @jimmybindra
    @jimmybindra 4 ปีที่แล้ว +4

    vadhiya interview bai ji ...seen this guy for the first time ...good to see man behind the camera 👍✌️

  • @jeetapathlawa
    @jeetapathlawa 4 ปีที่แล้ว +15

    Babbu maan love you ustad

  • @jassvlogs9619
    @jassvlogs9619 4 ปีที่แล้ว +24

    Siraaa banda babbu maan

  • @dilpreetkaur7891
    @dilpreetkaur7891 4 ปีที่แล้ว +22

    Gippy mosewala diljit deep jandu kran eh sab bache VA babbu maan Saab de great babbu maan Saab dilo respect VA Bai layi

  • @princecharaya500
    @princecharaya500 4 ปีที่แล้ว +4

    love you❣️Babbu Maan Saab❣️ zindabad 🙏

  • @speechlessfeelings71
    @speechlessfeelings71 4 ปีที่แล้ว +1

    ਰੂਹ ਖੁਸ਼ ਹੋਗੀ ਇਹ ਵੀਡੀੳ ਵੇਖ ਕੇ ਬਾਈ
    ਬੱਬੂ ਬਾਈ ਵਾਰੇ ਹੋਰ ਪਤਾ ਲਗਿਆ ਕੀ
    ਕਿੰਨੀ ਸੱਚੀ ਰੂਹ ਆਲਾ ਬੰਦਾ ਉਹ
    ਧੰਨਵਾਦ ਬਾਈ ਸੱਤੀ ਤੇ ਤਰੇਹਨ ਸਾਬ
    ਨਜਾਰਾ ਈ ਬੰਨਤਾ ਪੂਰਾ
    Now waiting for Hashar part 2.

  • @gurmailbrar4221
    @gurmailbrar4221 4 ปีที่แล้ว +3

    ਹੋ ਜੋ ਤਿਆਰ ਆ ਰਹੀ ਏਇੰਟਰਵਿਊਆਂ ਤਾਂ ਬਹੁਤ ਲੋਕਾਂ ਦੀਆਂ ਵੇਖੀਆਂ ਮੈਂ ਅੱਜ ਤੱਕ ਪਰ ਯਾਰ ਆਹ ਤਾਂ ਜਮ੍ਹਾਂ ਨਿਰੋਲ ਸੱਚ ਬੋਲਿਆ ਗੌਰਵ ਜੀ ਨੇ ਨਹੀਂ ਤਾਂ ਅਕਸਰ ਹੀ ਕੰਪਨੀ ਆਲੇ ਜਾਂ ਆਰਟਿਸ਼ਟ ਇੱਕ ਦੂਜੇ ਤੇ ਦੋਸ਼ ਲਾਉਂਦੇ ਆ ਜੀ ਅਖੇ ਇਹਨੇ ਆਹ ਕਰਤਾ ਇਹਨੇ ਵਾਹ ਕਰਤਾ ਪਰ ਧੰਨਵਾਦ ਆ ਕੈਟਰੈੱਕ ਕੰਪਨੀ ਦੇ ਮਾਲਿਕ ਗੌਰਵ ਤਾਇਰੇਨ ਸ੍ਹਾਬ ਦਾ ਤੇ ਚੈਨਲ ਦਾ ਜਿੰਨ੍ਹਾਂ ਨੇ ਬੱਬੂ ਮਾਨ ਬਾਰੇ ਦੱਸ ਕਿ ਖੰਟ ਆਲੇ ਬਾਈ ਦੇ ਚਹੇਤਿਆਂ ਦੇ ਦਿਲਾਂ ਵਿੱਚ ਇੱਜਤ ਹੋਰ ਵਧਾ ਤੀ ਅਤੇ ਸਭ ਤੋਂ ਵੱਡੀ ਗੱਲ ਕਿ ਹਸ਼ਰ2 ਫਿਲਮ ਦੇ ਆਉਣ ਦੀ ਗੱਲ ਦੱਸੀ ਖੁਸ਼ੀ ਦਾ ਕੋਈ ਟਿਕਾਣਾ ਨੀ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਤੇ ਖੰਟ ਆਲੇ ਧਾਕੜ ਜੱਟ ਨੂੰ ਦਿਲੋਂ ਲਵ ਯੂ ਆ ਜੀਊਂਦਾ ਰਹਿ ਵੀਰੇ ਪ੍ਰਮਾਤਮਾ ਤੈਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।
    ।।ਖੁੱਤੀ ਹਸ਼ਰ ਨੇ ਪਾ ਤੀ ਹੁਣ ਬਾਈ ਦੇ ਕੱਟੜ ਫੈਨੋਂ ਥੋਡੀ ਵਾਰੀ ਆ ਚੱਕ ਦਿਓ ਫੱਟੇ ਹਸ਼ਰ2ਦੀ ਫੁੱਲ ਵਟਾ ਫੁੱਲ ਖੁੱਤੀ ਪਾ ਦਿਓ ਨੱਪ ਦਿਓ ਕਿੱਲੀ , ਜਿੰਦਾਬਾਦ ਬੱਬੂ ਮਾਨ।
    ਕਮੈਂਟ ਨੂੰ ਲਾਇਕ ਤੇ ਰਪਲਾਈ ਕਰੋ ਬਾਈ ਨੂੰ ਪਿਆਰ ਕਰਨ ਵਾਲੇ।

  • @waheguruji180
    @waheguruji180 4 ปีที่แล้ว +31

    Mere jaan ustaad maan....maan Saab ik wah kmaal insaan aa mnu Mann aa k Mai Babbu Maan da fan aw

  • @satwant221
    @satwant221 4 ปีที่แล้ว +2

    Ahh sachi dil ch Hor respect vadh maan saab lyi luv u ustaad g tuhade varga koi ni👌👌❤️

  • @princebawa9281
    @princebawa9281 4 ปีที่แล้ว +1

    ਹਾਏ ਉਹ ਰੱਬਾਂ ਕਿਆਂ ਬਾਤਾਂ ਨੇ ,, ਦਿਲ ਖ਼ੁਸ ਹੋਗਿਆਂ । ਸੀਨਾ ਫੁੱਲ ਗਿਆਂ 22 sada endless 😙😙😙😙😙😙

  • @ManmeetSandhu-Music
    @ManmeetSandhu-Music 4 ปีที่แล้ว +6

    ਪਿਆਰ ਤਾ ਪਹਿਲਾਂ ਹੀ ਬਹੁਤ ਸੀ ਬੱਬੂ ਨਾਲ ਪਰ ਗੌਰਵ ਤਰੇਣ ਜੀ ਤੁਸੀ ਦਿਲ ਦੀਆ ਗੱਲਾਂ ਕਰਕੇ ਮਾਨ ਦਾ ਮਾਨ ਹੋਰ ਵਧਾ ਤਾ ਜਿਓਦੇ ਰਹੋ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏ਟੀ ਸਰੀਜ ਵਾਲੇ ਬੰਦੇ ਫਿਰ ਕੱਚ ਈ ਨਿਕਲੇ ਆ ਦੱਲੇ ☹️😕🤔ਬੱਬੂ ਤਾ ਸਾਡੇ ਦਿਲ ਚ ਵੱਸਦਾ ਏ ਲਵਜੂ ਉਸਤਾਦ 😘😍ਟੀ ਸਰੀਜ ਨੂੰ ਕੌਣ ਪੁੱਛਦਾ ਫਿਰ ਅੱਜ ਕਲ ਦਾ ਜੱਸ ਰਿਕਾਰਡ ਦੀ ਝੜਾਈ ਆ 😜😃🤣ਧੋਖਾ ਕੀਤਾ ਸਾਡੇ ਬਾਈ ਨਾਲ ਓਏ ਧੋਖੇ ਈ ਖਾਓਗੇ ☹️😕😋😋😍😍😍

    • @rdeep2423
      @rdeep2423 4 ปีที่แล้ว

      ki Dhokha kita c veer

    • @ManmeetSandhu-Music
      @ManmeetSandhu-Music 4 ปีที่แล้ว +1

      @@rdeep2423 ਉਹਨਾਂ ਬਾਈ ਨੂੰ ਬਾਊਡ ਕਰ ਲਿਆ ਸੀ ਵੀਰੇ ਨਾ ਕੋਈ ਕੈਸਿਟ ਹੀ ਟਾਈਮ ਸਿਰ ਕਰਦੇ ਸੀ ਫਿਰ ਬਾਈ ਨੇ ਪਿਆਸ ਤੋਂ ਬਾਅਦ ਖਹਿੜਾ ਛੱਡਤਾ ਉਹਨਾ ਲਫੰਡਰਾ ਦਾ 😃

  • @imvjsonuofficial6406
    @imvjsonuofficial6406 4 ปีที่แล้ว +23

    Proud to be fan of babbu maan saab love 😍 😍 😍

  • @singarnathjandjandwala9837
    @singarnathjandjandwala9837 4 ปีที่แล้ว

    ਬਹੁਤ ਵਧਿਆ ਬਾਤ ਚੀਤ ਸ਼੍ਰੀ ਮਾਨ ਜੀ

  • @harvindersingh8161
    @harvindersingh8161 4 ปีที่แล้ว +1

    Bai ji siraaaaaa tusi vi te sada ustad babbu maan saab jindabaad

  • @gunsampunnicreation5851
    @gunsampunnicreation5851 4 ปีที่แล้ว +33

    Meri zindagi vich main bai Babbu Maan jehi uchi soch Da malk aaj tak ne vekhia

  • @abijeetpandit8316
    @abijeetpandit8316 4 ปีที่แล้ว +17

    13:10 kya baat h sir i feel motivated🥰

    • @RajuSingh-fr8hu
      @RajuSingh-fr8hu 4 ปีที่แล้ว

      ਬੱਬੂ ਮਾਨ ਤਾਂ ਬੱਬੂ ਮਾਨ ਬਾਈ ਜੀ ਸੇਰ ਪੰਜਾਬ ਦਾ

  • @AmandeepKaur88h
    @AmandeepKaur88h 4 ปีที่แล้ว +2

    Maan Saab warga koi nhi ban sakda love you Maan Saab 😘😘God bless you

  • @harmandeepsingh2312
    @harmandeepsingh2312 4 ปีที่แล้ว +1

    Love you ustaad ji 😙😙

  • @simarmaan6323
    @simarmaan6323 4 ปีที่แล้ว +7

    😍#BABU #MAAN 22 KAARR KYE SADA #MAANA DYA NAAM V UCHA HO GYA AJJHH LOVE VEERE😍😘👈

  • @gurdipvegal
    @gurdipvegal 4 ปีที่แล้ว +19

    Saari interview Babbu Maan Saab Baare c ❤🙏

  • @akhrtoalfaajtk4908
    @akhrtoalfaajtk4908 3 ปีที่แล้ว

    ਯਾਰ ਪਤਾ ਹੀ ਨਹੀਂ ਲੱਗਿਆ ਕਿ ਇੰਟਰਵਿਊ ਕਦੋਂ ਖਤਮ ਹੋ ਗਈ , ਹੋਰ ਗੱਲਾਂ ਸੁਣਨੀਆਂ ਸੀ ਮੈਂ ਮੇਰੀ ਜਾਨ , ਖੰਟ ਦੀ ਸ਼ਾਨ , ਉਸਤਾਦ ਜੀ ਬਾਰੇ.......।

  • @kuldeepmaanbeimaan
    @kuldeepmaanbeimaan 4 ปีที่แล้ว +2

    Great maan saab ji sirrrrrrraaaa love you❤❤❤👍👍👍👍👍

  • @lakhwindersingh5153
    @lakhwindersingh5153 4 ปีที่แล้ว +11

    Bai siraa banda luv u bai👌👌😘😘

  • @chachachachi5547
    @chachachachi5547 4 ปีที่แล้ว +5

    Babbu maan saab da dil bhut bada aaj kal de singers ja pala bale v sale sacale tak na den kise nu dekhi a video veer pata ni jar ki gall aaa maan saab ch kilke rakh ta maan saab jinda baad

  • @s.p.sharma5080
    @s.p.sharma5080 4 ปีที่แล้ว +1

    Sirraa sirraa. Sirrraa bs sirraaa

  • @navmardaynavmarday8562
    @navmardaynavmarday8562 4 ปีที่แล้ว

    ਸਰ ਨੇ ਗੱਲਾਂ ਬੁਹਤ ਵਧੀਆ ਕੀਤੀਆਂ ਨੇ

  • @sainisaini4213
    @sainisaini4213 4 ปีที่แล้ว +3

    Kya baat ae... Bande ne puri dilon interview diti ky baat ae... 💪👌👌👌

  • @deepsaab9393
    @deepsaab9393 4 ปีที่แล้ว +5

    Love you 😘 babbu maan ustad ❤️😘

  • @jassirai8438
    @jassirai8438 4 ปีที่แล้ว +2

    Love You Veer bout vadia interview
    Big fan maan Saab 😍

  • @honeydhanjal6756
    @honeydhanjal6756 4 ปีที่แล้ว

    Dunia di pehli interview sunn ke rooh khus ho gyi love you maan saab te zindgi da pehla comment on youtube

  • @rockysingh7190
    @rockysingh7190 4 ปีที่แล้ว +6

    Love you maan saab 🙏🙏

  • @arshgill3294
    @arshgill3294 4 ปีที่แล้ว +8

    We Love Babbu Maan

  • @IPSSaini
    @IPSSaini 4 ปีที่แล้ว +1

    Gaurav Sir you are really a GREAT...Inna uccha rutba hon de baawjood Inni down to earth personality, its really nice!!!Love you, Sir...

  • @balbirbasra3913
    @balbirbasra3913 ปีที่แล้ว

    🌾ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ🌾🤟🤟

  • @sahantopyarea
    @sahantopyarea 4 ปีที่แล้ว +13

    Koi v rees ni kar sakda BABBU MAAN di 🙏❤️

  • @proudpunjabi1048
    @proudpunjabi1048 4 ปีที่แล้ว +23

    Legendary Babbu Maan saab

  • @goldminesamfilms947
    @goldminesamfilms947 4 ปีที่แล้ว +2

    Kyaa baat aa yaar man nu kasoon jea bht aya interview dekhke❤

  • @bestvideos8616
    @bestvideos8616 4 ปีที่แล้ว +1

    ਵਾਹ ਮਾਨ ਸਾਬ ,ਹਰ ਰੋਜ ਦਿਲ ਚ ਪਿਆਰ ਵੱਧਦਾ ਤੇਰੇ ਲਈ ,,ਨਹੀਂ ਰੀਸਾਂ ਅਸਤਾਦ ਜੀਓ ਲਵਯੂ ਆ ਦਿਲੋਂ
    #TitranDaBaazNalDasKiMulabla💪
    #KattadFansOfBabbuMaan🙏

  • @maandjmaandj8541
    @maandjmaandj8541 4 ปีที่แล้ว +9

    Love you maan Saab

  • @jaggigill7232
    @jaggigill7232 4 ปีที่แล้ว +7

    Babbu Mann Saab zindabad💪💪

  • @harpreetsandhu9679
    @harpreetsandhu9679 ปีที่แล้ว +1

    Babbu maan saab very nice person. Waheguru ji maher krn lamba jeen ❤❤

  • @GurpreetSingh-qu1zp
    @GurpreetSingh-qu1zp 4 ปีที่แล้ว

    Very good interview kyaaa baat bot sohna laga sun k sab kuj..
    Babbu maan Army💪💪💪

  • @sukhmaan9778
    @sukhmaan9778 4 ปีที่แล้ว +4

    Wah bai rooh khush krti video ne❤️❤️❤️❤️😘😘😊