Kalam Kalla (Full Song) Babbu Maan | All Alone | Latest Punjabi Song 2022

แชร์
ฝัง
  • เผยแพร่เมื่อ 14 ธ.ค. 2024

ความคิดเห็น •

  • @GovindKumar-yw9sc
    @GovindKumar-yw9sc 8 หลายเดือนก่อน +51

    ਦੁੱਖ ਤੋੜ ਗੀਤ ❤❤
    ਛੱਲੇ ਗਮਾਂ ਦੇ ਉਡਾਏ
    ਜਾਮ🥃ਭਰ ਭਰ ਪੀਤੇ
    #ਬੱਬੂ ਮਾਨ✍️

  • @jarnailsingh2287
    @jarnailsingh2287 2 ปีที่แล้ว +174

    ਵਾਹ ਜੀ ਵਾਹ,
    ਦਿਲ ਖੁਸ਼ ਹੋ ਗਿਆ ਮਾਨ ਸਾਹਿਬ ਗੀਤ ਸੁਣ ਕੇ।
    ਜਿਉਂਦੇ ਵਸਦੇ ਰਹੋ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।

    • @rashpalmalik432
      @rashpalmalik432 2 ปีที่แล้ว +1

      ਦਿਲ ਖੁਸ਼ ਹੋ ਗਿਆ ਮਾਨ ਸਾਹਿਬ ਸੁਣ ਕੇ ਜਿਉਂਦੇ ਵਸਦੇ ਰਹੋ ਰੱਬ ਚੜ੍ਹਦੀ ਕਲਾ ਵਿਚ ਰੱਖੇ 🤘🤘🤘🤘🇮🇳🇮🇳

    • @sinrecord2113
      @sinrecord2113 2 ปีที่แล้ว +1

      Ustaad ji❣️

    • @sinrecord2113
      @sinrecord2113 2 ปีที่แล้ว

      Ustaad ji❣️

    • @sinrecord2113
      @sinrecord2113 2 ปีที่แล้ว +1

      Ustaad ji❣️

    • @sinrecord2113
      @sinrecord2113 2 ปีที่แล้ว +1

      Ustaad ji❣️

  • @GurpreetSingh-ce1is
    @GurpreetSingh-ce1is 8 หลายเดือนก่อน +83

    ਵਾਅ ਵੀਰ ਏ ਗਾਣਾ ਤਾ ਦਿਲ ਤੇ ਦਿਮਾਗ਼ ਨੂੰ ਬੰਨ੍ਹ ਦਿੰਦਾ

  • @VISHALEDITs-u9m
    @VISHALEDITs-u9m 10 หลายเดือนก่อน +61

    ਸੱਚੀਂ ਠੋਕਰ ਲੱਗਣ ਤੋਂ ਬਾਅਦ ਇਸ ਗਾਣੇ ਦੀ ਅਹਿਮੀਅਤ ਦਾ ਪਤਾ ਲੱਗਾ 😢❤

  • @massgursimar6015
    @massgursimar6015 2 ปีที่แล้ว +135

    " ਵਾਹ ਉਸਤਾਦ ਜੀ " ਗੀਤ ਸੁਣ ਕੇ ! ਅੱਜ ਉਨ੍ਹਾਂ ਦੀ ਯਾਦ ਆ ਗਈ ਜੋ ਦਿਲ ਦੇ ਬਹੁਤ ਕਰੀਬ ਹੋ ਕੇ ਦੂਰ ਹੋਏ ਆ...! 😊 Love You The Real Legend ਉਸਤਾਦ ਜੀ " ਪੁਰਾਣੇ ਜਖ਼ਮ ਤਾਜੇ ਹੋ ਗਏ, ਇਹ ਗੀਤ ਬਣੇ ਆ ਮਹਿਫ਼ਲ ਚੋਂ ਬਹਿ ਕੇ ਪੈੱਗ ਲਾਉਣ ਵਾਲੇ...!

  • @arshgoriyaimc527
    @arshgoriyaimc527 2 ปีที่แล้ว +109

    ਯਾਰ ਸਕੂਨ ਮਿਲਦਾ ਮਾਨ ਸਾਬ ਦੇ ਗਾਣੇ ਸੁਣ ਕੇ love You Maan Saab

  • @ShivSamnotra
    @ShivSamnotra 2 ปีที่แล้ว +83

    ਜਿਵੇਂ ਜਿਵੇਂ ਅੱਖਾਂ ਚ ਰੜਕੁਗਾ
    ਸਾਡੇ ਦਿਲਾਂ ਚ ਉਨ੍ਹਾਂ ਧੜਕੂਗਾ 🔥

  • @brarsheikhupuriya9263
    @brarsheikhupuriya9263 8 หลายเดือนก่อน +72

    ਕਦੇ ਬੱਬੂਮਾਨ ਨੂੰ ਸੁਣਿਆਂ ਨਹੀਂ ਸੀ ਪਰ ਇਸ ਗਾਣੇ ਨੇ ਰੂਹ ਟੁੰਬ ਕੇ ਰਖ ਦਿੱਤੀ ਹੈ ਵਾਕਿਆ ਹੀ ਗੀਤ ਰੂਹ ਤੋਂ ਗਾਇਆ ਹੈ ਕੋਈ ਕੋਈ ਗੀਤ ਸਾ਼ਇਰ ਦੇ ਧੁਰ ਅੰਦਰੋਂ ਉੱਠਦਾ ਹੈ

  • @billabhinder689
    @billabhinder689 2 ปีที่แล้ว +171

    ਮਾਨ ਸਾਬ੍ਹ ਜੀ ਤੁਹਾਡੀ ਕਲਮ ਦਾ ਕੋਈ ਤੋੜ ਨਹੀਂ 🙏🙏 ਜਿਉਂਦਾ ਰਹਿ ਮਾਨਾਂ ਬਿੱਲੇ ਭਿੰਡਰ ਵੱਲੋਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਂ 🙏🙏

  • @gurjantguri3727
    @gurjantguri3727 2 ปีที่แล้ว +589

    , ਗਾਣਾ ਜਿਸ ਦਿਨ ਦਾ ਆਇਆ ਏ ਹਰ ਰੋਜ਼ 4.5ਵਾਰੀ ਜ਼ਰੂਰ ਸੁਣਦਾ ਦਿਲ ਮੋਹ ਲਿਆ ਗਾਣੇ ਨੇ ਜਿਊਂਦਾ ਰਹੈਂ ਮਾਨਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @arjunsidhu7669
    @arjunsidhu7669 2 ปีที่แล้ว +166

    ❤️Babbu Maan saab❤️ 🔥 ਮਾਨ ਸਾਹਿਬ ਐਵੇਂ ਹੀ ਸਾਡੇ ਲਈ ਗੀਤ ਲੈ ਕੇ ਆਉਂਦੇ ਰਹੋ🔥ਯਾਦ ਤੇਰੀ ਵਿੱਚ ਸੋਹਣਿਆ ਸੱਜਣਾ❤️

  • @GovindKumar-yw9sc
    @GovindKumar-yw9sc 9 หลายเดือนก่อน +30

    ਕੁੱਝ ਕਹਾਣੀਆਂ ਬਿਨਾਂ ਅਲਵਿਦਾ ਕਹੇ ਖ਼ਤਮ ਹੋ ਜਾਂਦੀਆਂ ਨੇ .. 🥀🍂
    ਬੇਈਮਾਨ❤

  • @jatinderdhillon9492
    @jatinderdhillon9492 ปีที่แล้ว +72

    ਦਿਲ ਨੂੰ ਟਚ ਕਰਦੀ ਮਾਨ ਸਾਹਿਬ ਦੀ ਅਵਾਜ਼। ਬਹੁਤ ਸੋਹਣਾ ਮਾਨ ਸਾਹਿਬ

  • @satbirsingh4541
    @satbirsingh4541 ปีที่แล้ว +96

    ਬੱਬੂ ਵੀਰ ਬਹੁਤ ਸੋਹਣਾ ਗਾਇਆ। 2009 ਦੀ ਯਾਦ ਆ ਗਈ। ਦਿਲ ਨੂੰ ਟੁੰਬ ਗਿਆ ਇਹ ਖੂਬਸੂਰਤ ਗੀਤ ਦਾ ਲਮਹਾ🥰

  • @luckyKUMAR-iy7nm
    @luckyKUMAR-iy7nm 2 ปีที่แล้ว +505

    ਤੇਰੇ ਗੀਤ ਸੁਣ ਕੇ ਤਾਂ ਸਾਡਾ ਅੱਧਾ ਲੀਟਰ ਖ਼ੂਨ ਈ ਵੱਧ ਜਾਂਦਾ ਆ ਯਰ.....
    Love BABBU MAAN always zindabaad.

  • @surindersidhuwala557
    @surindersidhuwala557 3 หลายเดือนก่อน +16

    22 ਦਾ ਗੀਤ ਸੁਣ ਕੇ ਇਸ ਤਰ੍ਹਾਂ ਲੱਗਦਾ ਏ ਜਿਵੇਂ ਹੀਰ ਰਾਂਝੇ ਦੋ ਰੂਹਾਂ ਦਾ ਅੱਜ ਵੀ ਪਿਆਰ ਚੇਤੇ ਆ ਜਾਂਦਾ ਜੋ ਸਦਾ ਲਈ ਅਮਰ ਨੇ ਤੇ ਪਾਕਿਸਤਾਨ ਤੇ ਪੁਰਾਣੇ ਸੱਭਿਆਚਾਰ ਦੀ ਖ਼ੁਸ਼ਬੂ ਆ ਜਾਂਦੀ ਏ ❤❤❤❤❤❤❤

  • @sukhdevsinghdhaliwal9433
    @sukhdevsinghdhaliwal9433 ปีที่แล้ว +136

    ਬੱਬੂ ਮਾਨ ਸਾਹਿਬ ਜੀ ਵਰਗਾ ਹੀਰਾ ਸਦੀਆਂ ਸਦੀਆਂ ਤੱਕ ਨਹੀ ਜ਼ਨਮ ਲੈ ਸਕਦਾ only Babbu Maan sahib ji❤️❤️❤️❤️❤️❤️❤️❤️❤️❤️❤️

    • @swaraj.pannu_
      @swaraj.pannu_ ปีที่แล้ว +4

      😂

    • @dxbrecordings5042
      @dxbrecordings5042 ปีที่แล้ว +5

      😂😂😂 ਡੱਬੂ ਆਈ ਟੀ ਸੈਲ ਵਾਲਾ

  • @nirbhaimohie
    @nirbhaimohie 2 ปีที่แล้ว +165

    ਵਾਹ ਓਏ ਮਾਨਾਂ ਅੱਜ ਵੀ ਓਹੀ ਅਵਾਜ਼ ਆ....ਸਮੇ ਦੇ ਨਾਲ ਸਭ ਦੀਆਂ ਰਗਾਂ ਬੈਠ ਜਾਦੀਆਂ ਦੇਖੀਆਂ ਪਰ ਤੇਰੀ ਆਵਾਜ਼ ਚ ਤੇਰੇ ਹੁਸ਼ਨ ਚ ਰਤਾ ਵੀ ਨੀ ਫਰਕ....ਜਿਓਦਾ ਰਹਿ ਏਸੇ ਤਰਾਂ ਗਾਉਦਾ ਰਹਿ....God Blessed you...❤

  • @patiala_news
    @patiala_news 2 ปีที่แล้ว +265

    ਝੜੀਆਂ ਦੇ ਵਿਚ ਰੋ ਲਿਆ ਕਰ ਅਨਪੜ੍ਹ ਬੇਈਮਾਨਾਂ ਵਾਹ ਮਾਨ ਸਾਬ ਲੰਬੇ ਗਾਣੇ ਤੂੰ ਹੀ ਗਾ ਸਕਦਾ ਹੋਰ ਕੋਈ ਨੀ 🙏❤️❤️❤️🙏

    • @officialmaan2279
      @officialmaan2279 2 ปีที่แล้ว +9

      😍😘 ਮੇਰੀ ਜਾਨ BABBU MAAN❤💕

    • @RSRecordsSurjeet
      @RSRecordsSurjeet 2 ปีที่แล้ว

      Sidhu moosewala😘😘😘 attt hai ok

    • @officialmaan2279
      @officialmaan2279 2 ปีที่แล้ว +5

      @@RSRecordsSurjeet Mere Veer Apna stand ik rakhiya kro tuc🤨 Fer aithe ki aa 🤔Ohnu suno Ja k🙂 Tuahdi Range 📊to bahr aa 22🤨 Maan Saab 🙂 Aithe aa k tym🕗 west naa kriya kro 🙂

    • @ramsandhu1420
      @ramsandhu1420 2 ปีที่แล้ว +1

      Babbu Maan great 👍👍

    • @sukhdevsinghdhaliwal9433
      @sukhdevsinghdhaliwal9433 2 ปีที่แล้ว

      Love u maan sahib ji 🙏🙏🙏🙏❤️

  • @Mantinder_Dhaban
    @Mantinder_Dhaban 3 หลายเดือนก่อน +102

    ਇਹ ਗੀਤ ਨਹੀਂ ਹਰ ਉਸ ਇਨਸਾਨ ਦਾ ਦਰਦ ਹੈ ਜਿਸਤੋਂ ਵਕਤ ਨੇ ਉਹਦੇ ਦਿਲ ਦਾ ਟੁੱਕੜਾ ਖੋਹ ਲਿਆ 😢

    • @shansandhu4032
      @shansandhu4032 2 หลายเดือนก่อน +11

      I ma fan of SIDHU
      and cry for Sidhu with this song 😢😢😢
      BRO Do not fight for stupid things

    • @AjayRajput.052
      @AjayRajput.052 2 หลายเดือนก่อน +6

    • @JatinderSingh-gx6sp
      @JatinderSingh-gx6sp 2 หลายเดือนก่อน +4

      Shi aa pra 😢

    • @CharanjeetSingh-so6xu
      @CharanjeetSingh-so6xu หลายเดือนก่อน +2

      Sahi gal baisade ghar de kol khoh Hi bai jithe sanu pani pide asi eh song ma nu lle c oh khoh ajj Hi pani Hi ji

    • @surajmenka1550
      @surajmenka1550 หลายเดือนก่อน

      ​@@AjayRajput.052I LOVE you

  • @captainsingh7534
    @captainsingh7534 2 ปีที่แล้ว +64

    Headphones la ka kalle baith ke mja aa gya sunn da dil krda akha band krke bar bar eho geet suni java rooh di khurak aa bai de geet,,🔝🔝🤘🤘🔥🔥🔥♥️♥️♥️♥️♥️#Babbumaan #AllAlone

  • @khalsa1007
    @khalsa1007 2 ปีที่แล้ว +112

    ਜਿੰਨਾ ਚਿਰ ਸਾਹ ਰਹਿਣਗੇ ਓਦੋਂ ਤੱਕ repeat ਤੇ ਚੱਲੂਗਾ ਮਾਨ ਸਾਬ
    ਨਹੀਂ ਕੋਈ ਸ਼ਬਦ ਇਸ ਗਾਣੇ ਦੀ ਤਾਰੀਫ਼ ਚ
    ਬੱਸ ਇਹ ਸਮਝੋ ਸਮੁੰਦਰ ਦੀਆਂ ਗਹਿਰਾਈਆਂ ਜਿਨਾ ਪਿਆਰ ਕਰਦੇ ਹਾ
    I love you ❤️ ਜੱਟਾ
    ਗੁਰਪ੍ਰੀਤ ਚੱਕ

    • @officialmaan2279
      @officialmaan2279 2 ปีที่แล้ว +1

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ

    • @jarmalsingh2250
      @jarmalsingh2250 ปีที่แล้ว +1

      Man

    • @RanjitSinghRanjit-z4z
      @RanjitSinghRanjit-z4z 8 หลายเดือนก่อน

      Shi bro

  • @khushdeepsingh4508
    @khushdeepsingh4508 2 ปีที่แล้ว +63

    ਕੱਲਮ ਕੱਲੇ ਮਾਨ ਨੇ ਹਰ ਇਕ ਦੇ ਦਿਲ ਚ ਦੇਸ਼ ਬਣਾ ਲਿਆ ਆਪਣਾ ਤੇ ਰਾਜ ਕਰ ਰਹੇ ਨੇ ❤️ਲੋਕਾ ਦੇ ਦਿਲਾ ਤੇ ❤️ god bless you sir 🙏🏻

  • @ramandeepusa
    @ramandeepusa 8 หลายเดือนก่อน +145

    ਬਹੁਤ ਵਧੀਆ ਲੇਖਣੀ ਦਾ ਮਾਲਕ ਬੱਬੂ ਮਾਨ 🙏❤️🙏…ਪਤਾ ਨਹੀਂ ਕਈ ਬੰਦੇ ਸਿੱਧੂ ਤੇ ਬੱਬੂ ਦਾ ਨਾ ਕਿਵੇਂ ਗਲਤ ਗੱਲਾਂ ਵਿੱਚ ਜੋੜ ਦਿੰਦੇ ਯਾਰ …ਸਿੱਧੂ ਬੱਬੂ both are Legends…I salute both 🙏❤️🙏

    • @rajpalsarpanch2819
      @rajpalsarpanch2819 5 หลายเดือนก่อน +8

      Right❤❤

    • @BaljinderSingh-lo4pb
      @BaljinderSingh-lo4pb 4 หลายเดือนก่อน +7

      Right bro ❤️

    • @user-kulwinderjm7rg2by3v
      @user-kulwinderjm7rg2by3v 2 หลายเดือนก่อน +2

      Bilkul theek veer❤

    • @harpeetsingh9919
      @harpeetsingh9919 หลายเดือนก่อน

      Bilkul sahi keha bhaji kash sab di soch aap ji vargi hoje lad ke kuj nahi milna pyar hi jorda hai ..... jorde jao bs ..... rabb rakha

  • @dhillonlehriwala6908
    @dhillonlehriwala6908 2 ปีที่แล้ว +188

    ਕੋਈ ਲਫਜ ਹੀ ਨਹੀ ਇਸ ਗਾਣੇ ਦੀ ਤਾਰੀਫ ਲਈ 🔥🙏❤️ ਲਵ ਜੂ ਮਾਨ ਸਾਬ

  • @ammyjalandhriya2730
    @ammyjalandhriya2730 2 ปีที่แล้ว +687

    ਚੰਗੇ ਸੰਗੀਤ ਦਾ ਕਦੇ ਦੌਰ ਨਹੀਂ ਜਾਦਾਂ ❤️‍🔥✍🏼🎼 Masterpiece Song

  • @MaanSaab-gy9mm
    @MaanSaab-gy9mm 2 ปีที่แล้ว +270

    ਧੰਨ ਉਹ ਮਾਪੇ ਜਿਨ੍ਹਾਂ ਇਸ ਹੀਰੇ ਨੂੰ ਜਨਮ ਦਿੱਤਾ
    Love you maan Saab
    ਉਸਤਾਦ ਜੀ ਲਵ ਯੂ

  • @bajwaranjot8255
    @bajwaranjot8255 9 หลายเดือนก่อน +93

    ਫੈਨ ਤੇ ਮੈਂ ਹਰਭਜਨ ਮਾਨ ਦਾ ਪਰ ਬੱਬੂ ਮਾਨ ਦੇ ਗੀਤ ਸੁਣ ਕੇ ਸਕੂਨ ਆਉਂਦਾ❤

  • @gagandeep8099
    @gagandeep8099 2 ปีที่แล้ว +84

    ਦਿੱਲ ਜਿੱਤ ਲਿਆ ਮਾਣ ਸਾਬ ਜਿਨੀ ਸਿਫਤ ਕਰਾ ਉਨੀ ਥੋੜੀ ਆ ਬਾਈ ਜੀ ਰੱਬ ਤੁਹਾਨੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏

  • @gurvarindergrewal
    @gurvarindergrewal 2 ปีที่แล้ว +104

    ਵਾਹ 👌 ਮਜ਼ਾ ਆ ਗਿਆ। ਅਸਲ ਵਿੱਚ ਗੀਤ ਹੀ ਉਹ ਹੈ, ਜੋ ਰੂਹ ਨੂੰ ਆਪਣੇ ਨਾਲ ਤੋਰ ਲਵੇ। ❤️🙏🏻

  • @charanjitladdi450
    @charanjitladdi450 2 ปีที่แล้ว +60

    ਮੇਰੇ ਵੀਰ ਜੀ ਬੱਬੂ ਮਾਨ ਜੀ ਇਹ ਗੀਤ 32 ਸਾਲ ਬਾਅਦ ਆਇਆ ਹੈ ਜ਼ੋ ਮਾਨ ਸਾਹਿਬ ਦਾ ਪਹਿਲਾ ਗੀਤ ਸੀ ਉਹ ਵੀ ਬਹੁਤ ਵਧੀਆ ਸੀ ਜਿਉਂਦੇ ਰਹੋ ਉਸਤਾਦ ਜੀ ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਬੀ ਕਰੇ

  • @manindermaan3036
    @manindermaan3036 3 หลายเดือนก่อน +22

    Miss you papa 😢😢 ਅੱਜ ਇਕ ਮਹੀਨਾ ਹੋ ਗਿਆ ਯਾਰਾ ਕਿੱਥੇ ਜਾਕੇ ਬਹਿ ਗਿਆ 😢😢

  • @drrinku2678
    @drrinku2678 2 ปีที่แล้ว +217

    ਗਾਣਾ ਜਿਸ ਦਿਨ ਦਾ ਆਇਆ ਏ ਹਰ ਰੋਜ਼ 4.5ਵਾਰੀ ਜ਼ਰੂਰ ਸੁਣਦਾ ਦਿਲ ਮੋਹ ਲਿਆ ਗਾਣੇ ਨੇ ਜਿਊਂਦਾ ਰਹੈਂ ਮਾਨਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @varindersinghdhaliwal4305
    @varindersinghdhaliwal4305 2 ปีที่แล้ว +98

    ਬਹੁਤ ਸੋਹਣਾ ਗੀਤ ਗਾਇਆ ਮਾਨ ਸਾਹਿਬ ਨੇ। ਮਾਨ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਬਹੁਤ ਵੱਡੇ ਸਟਾਰ ਕਲਾਕਾਰ ਨੇ। God bless you 👍👍👍✌️✌️✌️✌️✌️✌️🙏🙏

  • @h.srecord388
    @h.srecord388 2 ปีที่แล้ว +128

    ਉਸਤਾਦ ਤਾਂ ਉਸਤਾਦ ਹੀ ਹੁੰਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉਸਤਾਦਾਂ ਦੇ ਸੰਗੀਤ ਵਿਚੋਂ , ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਧੰਨਵਾਦ ਉਸਤਾਦ ਜੀ, ਰੱਬ ਚੜ੍ਹਦੀ ਕਲਾ ਵਿਚ ਰੱਖੇ ਪੰਜਾਬ ਤੇ ਪੰਜਾਬੀਅਤ ਨੂੰ 🙏

    • @officialmaan2279
      @officialmaan2279 2 ปีที่แล้ว +2

      😍😘 ਮੇਰੀ ਜਾਨ BABBU MAAN❤💕

    • @rjsandhu47
      @rjsandhu47 2 ปีที่แล้ว +1

      😂😂😂...dhiya bhena di izat te gaane goun aale ustad 😂😂🙏🙏🙏🚩

    • @maansaab4006
      @maansaab4006 2 ปีที่แล้ว +1

      Maan saab

    • @amandeepgillamandeepgill5971
      @amandeepgillamandeepgill5971 2 ปีที่แล้ว +3

      @@rjsandhu47 teri kyu patt di aa Londa sala

    • @jatindersinghpatiala7930
      @jatindersinghpatiala7930 2 ปีที่แล้ว +2

      Very nice Bai ji waheguru ji Mehar Karen

  • @Sukh-ti5pb
    @Sukh-ti5pb 24 วันที่ผ่านมา +43

    2024 ਵਾਲੇ ਆਜੋ ਲਵਾਉ ਹਾਜਰੀ 🎉

    • @SukhPal-g1q
      @SukhPal-g1q 10 วันที่ผ่านมา

      Hajar ji❤

    • @amnidersingh-qu9yp
      @amnidersingh-qu9yp 8 วันที่ผ่านมา

      ਲਵਾਤੀ ਜੀ ਹਾਂਜਰੀ❤❤❤❤

  • @sehajpreetsingh465
    @sehajpreetsingh465 ปีที่แล้ว +167

    ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️

  • @lakhwindersingh5153
    @lakhwindersingh5153 2 ปีที่แล้ว +102

    ਦਿਲੋਂ ਪਿਆਰ ਸਤਿਕਾਰ ਬਾਈ ਬੱਬੂ ਮਾਨ ਨੂੰ ਪਿਆਰ ਕਰਨ ਵਾਲਿਆ ਦਾ🙏❤️

  • @ZainabEmbroidery
    @ZainabEmbroidery 2 ปีที่แล้ว +98

    ਦਿਲ ਜਿੱਤ ਲਿਆ ਮਾਨਾ ।ਇਕ ਦਿਲ ਆ ਮਿੱਤਰਾ ਕਿੰਨੀ ਵਾਰ ਜਿੱਤਣਾ । ਸਲਾਮ ਕਲਾਮ ਨੂੰ ਮਾਨਾਂ ❣️

    • @manjitsandhu9803
      @manjitsandhu9803 2 ปีที่แล้ว +1

      Ustaad ji

    • @manjitsandhu9803
      @manjitsandhu9803 2 ปีที่แล้ว +1

      Ustaad ji

    • @officialmaan2279
      @officialmaan2279 2 ปีที่แล้ว +1

      Maan saab g🙏🏻💖😊

    • @ZainabEmbroidery
      @ZainabEmbroidery 2 ปีที่แล้ว +1

      32 ਸਾਲ ਬੱਚਿਆਂ ਵਾਂਗ ਰੱਖਿਆ ਮਾਨ ਨੇ ਗੀਤ ਨੂੰ । ਅੱਜ ਟਾਈਮ ਆਇਆ ਤਾਂ ਸੁਣਕੇ ਐਵੇਂ ਲੱਗਦਾ ਜਿਵੇਂ ਰੂਹ ਚ ਦੁਬਾਰਾ ਤੋਂ ਜਾਣ ਆਗਿ ਹੋਵੇ

    • @laalsaab4304
      @laalsaab4304 2 ปีที่แล้ว +1

      Att

  • @Singerkingstonsidhu
    @Singerkingstonsidhu 4 หลายเดือนก่อน +16

    ਸਾਜ ਮੇਰੇ ਲਈ ਤੇ ਬਾਈ ਬੱਬੂ ਲਈ ਹੀ ਬਣੇ ਬਸ

  • @majhablock8586
    @majhablock8586 2 ปีที่แล้ว +356

    ਵਾਹ ਮਾਨ ਸਾਹਿਬ ਕਿਆ ਬਾਤ ਐ headphone 🎧 ਲਾ ਕੇ ਸੁਣਿਆ ਵੱਖਰੀ ਹੀ ਦੁਨੀਆ ਚ le ਜਾਂਦੇ ਓ , ਬਕਮਾਲ ਲਿਖਤ ਬਕਮਾਲ ਗਾਇਕੀ ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਤੇ ਖੁਸ਼ ਰੱਖਣ ❤️❤️❤️

  • @ravimaan.9414
    @ravimaan.9414 2 ปีที่แล้ว +214

    Love You Maan Saab..❤❤😍
    ਰੂਹ ਦਾ ਸਕੂਨ...ਹਮੇਸ਼ਾ ਦੀ ਤਰਾ ਸੋਗ ਚ.❤
    ਯਾਦ ਤੇਰੀ ਵਿੱਚ ਸੋਣੇਅਾ ਸੱਜਣਾ ਗੀਤ ਵੀ ਸੋਕ ਦੇ ਗਾਵਾ....💔

  • @ashok_tarawali
    @ashok_tarawali 2 ปีที่แล้ว +73

    ਸ਼ਤਸ਼੍ਰੀ ਅਕਾਲ ਜੀ
    ਇਹ ਗੀਤ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲਾ ਹੈ ਤੇ ਪੂਰੇ ਪਰਿਵਾਰ ਨਾਲ ਭੇਠਕੇ ਸੁਣਨ ਵਾਲਾ ਹੈ ਇਸ ਲਈ ਭਾਈ ਦੀ ਫੇਂਨ ਹੈ ਦੁਨੀਆ 🙏🙏🙏🙏

  • @vsvicky3946
    @vsvicky3946 7 หลายเดือนก่อน +97

    7 ਮਿੰਟ ਦਾ ਗਾਣਾ ਸਾਰੀ ਜਿੰਦਗੀ ਦੀ ਹਕੀਕਤ ਕਹਿ ਗਿਆ

  • @chamkaursingh348
    @chamkaursingh348 2 ปีที่แล้ว +71

    ਲਵ ਯੂ, ਮਾਨ ਸਾਬ, God bless you, ਵਸ ਇਹ ਗਾਣਾ ਦਿਲ ਕਰਦਾ ਸੁਣੀ ਹੀ ਜਾਵਾਂ, ਦਿਲ ਨੂੰ ਟਚ ਕਰ ਗਿਆ, ⭐♥️⭐👏👏🌹🙏👌🤲

  • @deeppunjabi90
    @deeppunjabi90 2 ปีที่แล้ว +269

    ਜਾਦੂ ਹੀ ਆ ਏਸ ਗਾਣੇ ਚ ਕਿਉਂਕਿ ਮਨ ਹੀ ਨਹੀਂ ਭਰਦਾ ਜਿਨੀ ਵਾਰ ਮਰਜੀ ਸੁਣੀ ਜਾਈਏ
    ਧੰਨਵਾਦ ਮਾਨ ਸਾਬ🙏🙏🙏

  • @lakhveersingh212
    @lakhveersingh212 2 ปีที่แล้ว +610

    ਤੇਰੀ ਤਰਜ਼ ਨੇ ਅੱਜ ਫ਼ੇਰ ਕੱਲਾ ਬਠਾ ਦਿੱਤਾ,
    ਦੇਖ਼ ਇੱਕ ਕਮਲਾ ਆਸ਼ਕ ਫੇਰ ਮਾਨਾ ਤੈਂ ਰਵਾਤਾ💔♥️
    ਜਿਉਂਦਾ ਰਹਿ ਜੱਟਾ♥️

    • @ishiqpuraviahusanpura8666
      @ishiqpuraviahusanpura8666 2 ปีที่แล้ว +4

      Bilkul ❤️

    • @sukhsalina7456
      @sukhsalina7456 2 ปีที่แล้ว +6

      Right aa

    • @ishiqpuraviahusanpura8666
      @ishiqpuraviahusanpura8666 2 ปีที่แล้ว +27

      ਕੰਮ ਤੇ ਜਾਣ ਲੱਗਿਆ ਸੀ ਅੱਜ ਛੁੱਟੀ ਕਰ ਲਈ ਬਾਈ ਦਾ ਗੀਤ ਸੁਣੁ ਬੈਠ ਕੇ ਸਾਰਾ ਦਿਨ,,,, ਸਕੂਨ ਐ

    • @jagandeep5327
      @jagandeep5327 2 ปีที่แล้ว +2

      💞

    • @PREMSINGH-Music19
      @PREMSINGH-Music19 2 ปีที่แล้ว +2

      @@ishiqpuraviahusanpura8666 😁😁😁🌹🌹

  • @SatveerMore
    @SatveerMore 2 หลายเดือนก่อน +37

    ਬੱਚਿਆਂ ਵਰਗੇ ਦਿਲ ਨੂੰ ਸੱਜਣ ਲੌਰੀ ਦੇਕੇ ਪਾਵਾਂ

  • @goravirkawala5987
    @goravirkawala5987 2 ปีที่แล้ว +287

    ਜਦੋ ਦਾ ਇਹ ਗੀਤ ਆਇਆ ਰਪੀਟ ਤੇ ਚੱਲ ਰਿਹਾ ਯਾਰ ਕਿਆ ਅਵਾਜ ਐ , ਕਿਆ ਕਲਮ ਐ , ਹਰ ਵਾਰ ਇਕ ਵੱਖਰਾ ਸਕੂਨ ਮਿਲਦਾ , ਰੂਹ ਖੁਸ਼ ਕਰਤੀ ਉਸਤਾਦ ਜੀ ,,, ਜਿਨਾਂ ਕੋਲ ਰਪੀਟ ਚੱਲ ਰਿਹਾ ਕਰੋ ਲਾਇਕ ਤੇ ਚੈਨਲ ਸਬਸਕਰਾਈਬ ਵੀ ਕਰਲੋ ,,,, ਜਿੰਦਜਾਨ ਬੱਬੂ ਮਾਨ ❤❤❤❤❤❤

    • @officialmaan2279
      @officialmaan2279 2 ปีที่แล้ว +8

      😍😘 ਮੇਰੀ ਜਾਨ BABBU MAAN❤💕

    • @officialmaan2279
      @officialmaan2279 2 ปีที่แล้ว +7

      Maan saab g🙏🏻💖😊

    • @officialmaan2279
      @officialmaan2279 2 ปีที่แล้ว +4

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍMaan saab g🙏🏻💖😊

    • @jassbrarlande9347
      @jassbrarlande9347 2 ปีที่แล้ว +3

      🎉

    • @jassbrarlande9347
      @jassbrarlande9347 2 ปีที่แล้ว +2

  • @gaggi6594
    @gaggi6594 2 ปีที่แล้ว +394

    1998 ਦਾ ਗਾਣਾ,2002 ਚ ਸੁਣਿਆ ਸੀ ਡੈੱਕ ਚ,ਵਾਰ ਵਾਰ ਬੈਕ ਕਰਕੇ
    ਓਹੀ ਸਵਾਦ ਅੱਜ ਵੀ❤❤❤❤
    Lov u maan

  • @Jassludhianawala
    @Jassludhianawala 2 ปีที่แล้ว +46

    ਦਿਲ ਛੂਹਦੀ ਅਵਾਂਜ ਤੇ ਕੋਈ ਤੋੜ ਨਹੀ ਕਲਮ ਦਾ।।ਇਕੱਲਾ ਇਕੱਲਾ ਪਹਿਰਾ ਚਿਣ ਕੇ ਲਾਤਾ।।।love maan saab

    • @AttBhullar
      @AttBhullar 2 ปีที่แล้ว

      Newzealand ch #18 trending ch ❤️❤️❤️Maan Saab 🇳🇿

    • @AttBhullar
      @AttBhullar 2 ปีที่แล้ว

      Newzealand ch #18 trending ch ❤️❤️❤️Maan Saab 🇳🇿

    • @Jassludhianawala
      @Jassludhianawala 2 ปีที่แล้ว

      ਬੇਈਮਾਨਾ ਤੇਰੀਆਂ ਤਰਕ ਦਲੀਲਾਂ ਨੇ
      ਸਾਨੂੰ ਸੋਚਾ ਵਿੱਚ ਪਾ ਦਿੱਤਾ …….
      ਸਦ ਕੇ ਜਾਵਾਂ ਮਾਨਾ ਮਰ ਜਾਣਿਆ ਤੇਰੇ ਤੋਂ
      ਤੂੰ ਆਪਣੇ ਚਾਹੁਣ ਵਾਲਿਆਂ ਨੂੰ ਵੀ ਪਾਗਲ ਸ਼ਾਇਰ ਬਣਾ ਦਿੱਤਾ ❤️😇

    • @Jassludhianawala
      @Jassludhianawala 2 ปีที่แล้ว

      ਬੇਈਮਾਨਾ ਤੇਰੀਆਂ ਤਰਕ ਦਲੀਲਾਂ ਨੇ
      ਸਾਨੂੰ ਸੋਚਾ ਵਿੱਚ ਪਾ ਦਿੱਤਾ …….
      ਸਦ ਕੇ ਜਾਵਾਂ ਮਾਨਾ ਮਰ ਜਾਣਿਆ ਤੇਰੇ ਤੋਂ
      ਤੂੰ ਆਪਣੇ ਚਾਹੁਣ ਵਾਲਿਆਂ ਨੂੰ ਵੀ ਪਾਗਲ ਸ਼ਾਇਰ ਬਣਾ ਦਿੱਤਾ ❤️😇

    • @Jassludhianawala
      @Jassludhianawala 2 ปีที่แล้ว

      @@AttBhullar ਬੇਈਮਾਨਾ ਤੇਰੀਆਂ ਤਰਕ ਦਲੀਲਾਂ ਨੇ
      ਸਾਨੂੰ ਸੋਚਾ ਵਿੱਚ ਪਾ ਦਿੱਤਾ …….
      ਸਦ ਕੇ ਜਾਵਾਂ ਮਾਨਾ ਮਰ ਜਾਣਿਆ ਤੇਰੇ ਤੋਂ
      ਤੂੰ ਆਪਣੇ ਚਾਹੁਣ ਵਾਲਿਆਂ ਨੂੰ ਵੀ ਪਾਗਲ ਸ਼ਾਇਰ ਬਣਾ ਦਿੱਤਾ ❤️😇

  • @luckyKUMAR-iy7nm
    @luckyKUMAR-iy7nm 10 หลายเดือนก่อน +13

    ਗੀਤ ਕਾਹਦਾ ਬਣਾਇਆ ਬਾਈ ਯਰ... ❤❤❤
    ਜਾਨ ਈ ਕੱਢ ਲਈ ਸਾਡੀ ਤਾਂ ...❤❤

  • @djpunjabvip
    @djpunjabvip 2 ปีที่แล้ว +101

    ਜਿੰਦਗੀ ਦਾ ਬਹੁਤ ਸਮਾ ਗੁਜਰ ਗਆ
    ਗਾਣਾ ਸੁਣ ਕੇ ਦਿਮਾਗ ਫਿਰ ਤੋ ਪੁਰਾਣੀਆ ਯਾਦਾ ਚ ਗਿਆ
    ਜਿਉਦਾ ਰਹਿ ਬੇਈਮਾਨਾ❤❤

  • @lovejeet4755
    @lovejeet4755 2 ปีที่แล้ว +174

    ਅੱਜ ਮੇਰਾ ਜਨਮ ਦਿਨ ਆ ਉਤੋਂ ਬਾਈ ਦਾ ਗੀਤ ਆ ਗਿਆ ਸਿਰਾਂ ਹੋ ਗਿਆ
    Love you maan saab ❤❤❤❤❤

    • @harmandeep816
      @harmandeep816 2 ปีที่แล้ว +2

      Happy birthday bro🎂🎂🎂🎂🍕🍕🍿🍿

    • @gursewakbhari1124
      @gursewakbhari1124 2 ปีที่แล้ว +1

      Happy birthday bro ❤❤❤🎂🎂🎂

    • @tajindersingh8010
      @tajindersingh8010 2 ปีที่แล้ว +1

      Happy birthday

    • @sonysidhu5328
      @sonysidhu5328 2 ปีที่แล้ว +1

      ਹੈਪੀ ਵਰਥ ਡੇ 🎉🎉🎉

    • @binderkataria1070
      @binderkataria1070 2 ปีที่แล้ว +1

      Happy Birthday veer....

  • @gurdeepdeep9664
    @gurdeepdeep9664 2 ปีที่แล้ว +297

    ਸਾਰੇ ਦਰਦ ਦੂਰ ਹੋ ਗਏ ਗੀਤ ਸੁਣ ਕੇ ਜਿਉਦਾ ਰਹੇ ਮਾਨ ਸਾਹਬ ਵਾਹਿਗੁਰੂ ਲੰਮੀਆਂ ਉਮਰਾ ਬਖਸ਼ੇ ❤❤❤❤

  • @GovindKumar-yw9sc
    @GovindKumar-yw9sc วันที่ผ่านมา +2

    ਕੌਣ-ਕੌਣ ਚਾਹੁੰਦਾ ❤ਦਿਲ ਤੋ ਇਹ ਗੀਤ ਦੀ ਵੀਡੀਓ ਬਣਾਏ ਮਾਨ ੨੨

  • @jinderdk5310
    @jinderdk5310 2 ปีที่แล้ว +74

    Maan saab ਸਕੂਨ ਮਿਲਦਾ song ਸੁਣਕੇ
    ਵਾਰ ਵਾਰ ਸੁਣਨ ਨੂੰ ਜੀ ਕਰਦਾ ਜੀਓ maan ਸਾਬ

    • @paramjitsingh7567
      @paramjitsingh7567 2 ปีที่แล้ว

      V very nice song man Sahab

    • @officialmaan2279
      @officialmaan2279 2 ปีที่แล้ว

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ

  • @lovekhanna2651
    @lovekhanna2651 2 ปีที่แล้ว +114

    ਗੀਤ ਦੀ ਇਕ ਇਕ ਲਾਈਨ ਦਾ ਮਤਲਬ ਸਮਝ ਆਉਂਦਾ ਹੈ ਇਹ ਹੁੰਦੀ ਲਿੱਖਤ ਤੇ ਗਾਇਕੀ ਮਾਣ ਸਾਬ
    ਖੁਸ਼ਨਸੀਬ ਹਾਂ ਜੋ ਅਸੀਂ ਤੁਹਾਨੂੰ ਸੁਣਦੇ ਹਾਂ ❤️❤️🔥🔥

  • @gagandeep8099
    @gagandeep8099 2 ปีที่แล้ว +73

    ਇਹਨੂੰ ਕਹਿੰਦੇ ਐ ਗੀਤ ਅੱਜ ਫੇਰ ਗੀਤ ਸੁਣਕੇ ਪੁਰਾਣਾ ਪਿਆਰ ਚੇਤੇ ਆ ਗਿਆ ਗਾਨਾ ਸੁਣਕੇ ❤️ ਦਿੱਲ ਰੋਣ ਲੱਗ ਜਾਂਦਾ ਰੂਹ ਨੂੰ ਸਕੂਨ ਮਿਲਦਾ ਗੀਤ ਸੁਣਕੇ ਖੁਸ਼ ਰਹੋ ਮਾਣ ਸਾਹਿਬ ਬਾਬਾ ਭਲੀ ਕਰੇ 🙏🙏

  • @MogaMoga-yo3fn
    @MogaMoga-yo3fn 7 หลายเดือนก่อน +37

    ਕੋਈ ਜਵਾਬ ਨਹੀਂ ਬਾਈ ਦੀ ਕਲਮ ਦਾ ਬਾ ਕਮਾਲ ❤❤❤❤

  • @gondersabb4675
    @gondersabb4675 2 ปีที่แล้ว +563

    👍ਘਾਟੇ ਕਦੇ ਵੀ ਨਾ ਪੂਰੇ ਹੋਣੇ ਤੇਰੇ ਛੱਡ ਜਾਣ ਦੇ 😊
    ❤️ਟਿਕੀ ਰਾਤ ਵਿੱਚ ਗਾਣੇ ਮੁੰਡਾ ਸੁਣੇ ਬੱਬੂ ਮਾਨ ਦੇ ❤️
    Love you Ustad ji ❤️❤️

    • @jassiguru9423
      @jassiguru9423 2 ปีที่แล้ว +10

      Love you bhraa 😍😍😍

    • @bablutahli6424
      @bablutahli6424 2 ปีที่แล้ว +5

      Jan maan ❤❤❤❤❤

    • @MikaSandhu
      @MikaSandhu 2 ปีที่แล้ว +7

      Hye oye bai

    • @manjitsandhu9803
      @manjitsandhu9803 2 ปีที่แล้ว

      Ustaad Ji

    • @AXIS-Live
      @AXIS-Live 2 ปีที่แล้ว +5

      Paji tempu tempu honda aa te ustaad ustaad honda aa

  • @Sherry_pb13
    @Sherry_pb13 2 ปีที่แล้ว +205

    ਹਾਏ ਉਸਤਾਦ ਜੀ ਤੁਹਾਡੀ ਆਵਾਜ਼ ਮੈਂ ਕਿਹਾਂ ਜਮਾਂ ਸਿਰਾਂ ਹੀ ਆ 15 ਵਾਰੀ ਸੁਣ ਕਿ ਫੇਰ ਕਮੈਂਟ ਕਰਾਇਆ
    ਸਦਾ ਖੁਸ਼ ਰਹੋ ਮਾਨ ਜੀ
    ਤੇ ਸਾਨੂੰ ਵੀ ਸ਼ਾਨਦਾਰ ਗੀਤ ਨਾਲ ਖੁਸ਼ ਰੱਖੋਂ 🙏🙏🙏🙏🙏

  • @Mandeepsingh-qi3xf
    @Mandeepsingh-qi3xf 2 ปีที่แล้ว +85

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰਖੇ ਏਵੇ ਗੋਨਦੇ ਲਿਖਦੇ ਰਹੋ ਤੇ ਅਸੀ ਸੁਣਦੇ ਰਹੀਏ ਮਾਨ ਸਾਬ 😍😍😍😍😍😍😍😍😍😍😍

  • @harjeetsra320
    @harjeetsra320 4 หลายเดือนก่อน +15

    ਬੱਬੂ ਮਾਨ ਸਾਹਿਬ ਪੁਤਰਾਂ ਤੂੰ ਉਹ ਗਾਇਆ ਜੋਂ ਜਵਾਨ ਦੀ ਆਵਾਜ਼ ਹੈ ਅਤੇ ਬੁੱਢੇ ਦੀ ਦਰਦ ਹੈ

  • @prbpenduvlogs7968
    @prbpenduvlogs7968 2 ปีที่แล้ว +192

    ❤️❤️❤️ ਬਹੁਤ ਸੋਹਣਾ ਗੀਤ ਵਾਰ ਵਾਰ ਸੁਣ ਰਹੇ ਹਾਂ ਜੀ ਮਾਨ ਸਾਬ ਨੂੰ ਰੱਬ ਹਮੇਸ਼ਾ ਐਵੇਂ ਹੀ ਚੜਦੀਕਲਾ ਚ ਰੱਖੇ ❤️❤️❤️

  • @veerpalsidhu5006
    @veerpalsidhu5006 2 ปีที่แล้ว +129

    ਸਕੂਨ ਮਿਲਦਾ ਆਪ ਜੀ ਦੀ ਕਲਮ ਦੇ ਬੋਲ ਸੁਣ ਕੇ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਖੁਸ਼ ਰੱਖਣ

    • @jassiguru9423
      @jassiguru9423 2 ปีที่แล้ว +2

      😍😍😍😍😍

    • @manisran9405
      @manisran9405 2 ปีที่แล้ว +2

      ਤੇਰੇ ਵੈਰਾਗ ਚ ਖੱਪਿਆ ਹੋਇਆ ਬਣ ਗਿਆ ਦੇਖ ਲਿਖਾਰੀ,
      ਰੱਬ ਦੇ ਦਰਵਾਜ਼ੇ ਕਿਉ ਬੰਦ ਨੇ ਦੱਸੋ ਮੇਰੀ ਵਾਰੀ,,❤

    • @manisran9405
      @manisran9405 2 ปีที่แล้ว +1

      Nyc song

    • @manisran9405
      @manisran9405 2 ปีที่แล้ว +2

      Gaint

    • @manisran9405
      @manisran9405 2 ปีที่แล้ว +1

      Nyc song

  • @bhimsainsaharan9175
    @bhimsainsaharan9175 2 ปีที่แล้ว +237

    ਜਿੰਦਗੀ ਰਹੇ ਯਾ ਨਾ ਰਹੇ ਪਰ ਬੱਬੂ ਮਾਨ ਦਿਲ ਚ ਜਰੂਰ ਰਹੂ ❤️❤️❤️❤️
    Love You Ustaad Ji ❤️❤️

    • @lakhwindersingh5153
      @lakhwindersingh5153 2 ปีที่แล้ว +5

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @lakhwindersingh5153
      @lakhwindersingh5153 2 ปีที่แล้ว +2

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @lakhwindersingh5153
      @lakhwindersingh5153 2 ปีที่แล้ว +1

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @lakhwindersingh5153
      @lakhwindersingh5153 2 ปีที่แล้ว +2

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @pardeepsingh4287
      @pardeepsingh4287 2 ปีที่แล้ว +2

      Sira

  • @sathirangare
    @sathirangare 3 วันที่ผ่านมา +1

    ਕਿਥੇ ਚਲੇ ਗਏ ਮਾਂ-ਬਾਪ ਮਿਸ ਯੂ ਕੋਈ ਨਹੀ ਸੋਡੇ ਬਿਨਾ 😢😢😢😢😢😢😢😢😢😢😢😢😢

  • @ladidhaliwal769
    @ladidhaliwal769 2 ปีที่แล้ว +146

    ਕਿਸੇ ਵੀ ਕਿਸਮ ਦਾ ਕੰਜਰਖਾਨਾ ਨੀ ।ਸਲਾਮ ਆ ਕਲਮ ਨੂੰ👍👍👍😊😊

    • @Nanu.y-n1z
      @Nanu.y-n1z 2 ปีที่แล้ว +1

      I love my Mana

    • @sidhumoosewala7314
      @sidhumoosewala7314 2 ปีที่แล้ว +4

      ਹੋਵੇ ਜਗਾ ਕਮਾਦ ਵਰਗੀ😂 ਉਹ ਕੰਜ਼ਰਖਾਨਾ ਨੀ

    • @lovepreetheer453
      @lovepreetheer453 2 ปีที่แล้ว +2

      @@sidhumoosewala7314 ਕੰਜਰਖਾਨਾ ਪਹਿਲਾ ਹੀ ਬਹੁਤ ਗਾ ਦਿੱਤਾ...ਸਲਾਮ ਅਾ ਸਿੱਧੂ ਦੀ ਕਲਮ ਨੂੰ🙏

    • @sidhumoosewala7314
      @sidhumoosewala7314 2 ปีที่แล้ว +1

      @@lovepreetheer453 respect ❤️

    • @bhawandeepmahal2479
      @bhawandeepmahal2479 2 ปีที่แล้ว

      @@sidhumoosewala7314 ikali bhed comts vich mai mai krdi fiddi ve koi nhi puchda tatti khani goosevali di bhed nu 🐑🐑😂😂

  • @jellychauhan8594
    @jellychauhan8594 2 ปีที่แล้ว +71

    ਨਹੀ ਰੀਸਾ ਮਾਨ ਸਾਬ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਅਤੇ ਏਦਾ ਹੀ ਬਹੁਤ ਹੀ ਸੋਹਣੇ ਬੋਲ ਅਤੇ ਗਾਣੇ ਲਿਖਦੇ ਰਹੇ ਲਵ ਯੂ ਤਹਿ ਦਿਲੋਂ ਜੀ❤️🤗

  • @GurdeepSingh-jm6zp
    @GurdeepSingh-jm6zp 2 ปีที่แล้ว +90

    ਦਿਲ ਨੂੰ ਸਕੂਨ ਮਿਲ ਜਾਂਦਾ ਉਸਤਾਦ ਦੇ ਗਾਣੇ ਸੁਣ ਕੇ ਵਾਹਿਗੁਰੂ ਲੱਮੀ ਉਮਰ ਦੇਵੇ ਉਸਤਾਦਾਂ ਤੈਨੂੰ

  • @JashanSingh-u4h
    @JashanSingh-u4h หลายเดือนก่อน +7

    ਇੱਕ ਵਾਰ ਗਾਣਾ ਸੁਣ ਕੇ ਦੁਵਾਰਾ ਸੁਣ ਨੂੰ ਜੀ ਵਾਰ ਵਾਰ ❤❤👌👌👍👍

  • @Thealtafmalik_
    @Thealtafmalik_ 2 ปีที่แล้ว +388

    Babbu Maan Saab ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @manjindersingh5230
      @manjindersingh5230 2 ปีที่แล้ว +4

      ਕਿਵੇਂ ਊ

    • @ballimangat8861
      @ballimangat8861 2 ปีที่แล้ว +4

      Babbu maan zindabaad

    • @Jassludhianawala
      @Jassludhianawala 2 ปีที่แล้ว +7

      👩‍❤️‍👨ਵਿਆਹ ਦੀ ਕਾਹਲੀ ਪੂਰਾ 🗓️ਟੈਮ ਲਾਵਾਂਗੇ______😏ਐਰ__ਗ਼ੈਰ ਨਾਲ 😍ਸਾਡਾ ਕੋਈ 👎ਮੇਲ ਨੀਂ_______😍ਬੇਬੇ ਲਈ 👸ਨੂੰਹ_________😘ਬੱਬੂ__ਮਾਨ ਦੀ 😍ਫੈਨ ਲਿਆਵਾਂਗੇ 😘❤️😍

    • @Jassludhianawala
      @Jassludhianawala 2 ปีที่แล้ว +5

      👩‍❤️‍👨ਵਿਆਹ ਦੀ ਕਾਹਲੀ ਪੂਰਾ 🗓️ਟੈਮ ਲਾਵਾਂਗੇ______😏ਐਰ__ਗ਼ੈਰ ਨਾਲ 😍ਸਾਡਾ ਕੋਈ 👎ਮੇਲ ਨੀਂ_______😍ਬੇਬੇ ਲਈ 👸ਨੂੰਹ_________😘ਬੱਬੂ__ਮਾਨ ਦੀ 😍ਫੈਨ ਲਿਆਵਾਂਗੇ 😘❤️😍

    • @sinrecord2113
      @sinrecord2113 2 ปีที่แล้ว +2

      Ustaad ji❣️

  • @MrSingh1577
    @MrSingh1577 2 ปีที่แล้ว +61

    ਬੁਹਤ ਬੁਹਤ ਪਿਆਰ ❤💯❤ਅਤੇ ਸਤਿਕਾਰ ਮਾਨ ਸਾਹਿਬ ਨੂੰ ਵਾਹਿਗੁਰੂ ਚੜਦੀਕਲਾ ਵਿਚ ਰੱਖੀ💯💯💯💯💯💯

  • @beimaan_sukh
    @beimaan_sukh 7 หลายเดือนก่อน +52

    sidhi jahi gall eh aa k ਜਿਹਨੂੰ ਵੀ ਸੰਗੀਤ ਦੀ ਥੋੜੀ ਬਹੁਤ v ਸਮਝ ਆ ਓਹਨੂੰ ਬੱਬੂ ਮਾਨ ਜਰੂਰ ਪਸੰਦ ਹੋਊਗਾ ❤❤❤

  • @ronnyofficial007
    @ronnyofficial007 2 ปีที่แล้ว +232

    90's ਦਾ ਟੱਚ ਦੇ ਰਿਹਾ ਗੀਤ।
    ਸਾਉਣ ਦੀ ਝੜੀ ਦੀ ਯਾਦ ਆ ਗਈ ਗੀਤ ਸੁਣਕੇ 👌🏻❤

    • @AmAn-ui6oe
      @AmAn-ui6oe 2 ปีที่แล้ว +3

      Ryt siraaa laata yr gaana maan Saab na

    • @pardeeppardeepdhaliwal2516
      @pardeeppardeepdhaliwal2516 2 ปีที่แล้ว +1

      Nice songs

    • @ishqpurapb0712
      @ishqpurapb0712 2 ปีที่แล้ว +2

      Sirra song ❤

    • @ishqpurapb0712
      @ishqpurapb0712 2 ปีที่แล้ว +4

      ਰਾਜਿਆਂ 👑 ਰੰਕਾਂ ਦੇ ਦੱਸ ਅੜੀਏ ਕਿੱਥੇ ਰਿਸ਼ਤੇ ਜੁੜਦੇ ਨੇ ਪੰਛੀ ਤੇ ਪਰਦੇਸ਼ੀ ✈ ਲੋਕੋਂ ਕਿੱਥੇ ਉੱਡ ਕੇ ਮੁੜਦੇ ਨੇ ਖ਼ਬਰੇ ਤੇਰਾ ਸ਼ੌਕ ਸੀ ਜਾ ਫਿਰ ਤੇਰੀ ਇਹ ਮਜ਼ਬੂਰੀ ਸੀ।।

    • @JATT-ZONE
      @JATT-ZONE 2 ปีที่แล้ว +3

      ਵੀਰੇ ਇਹ 90s ਵਿੱਚ ਹੀ ਲਿਖਿਆ ਤੇ ਗਾਇਆ ਪਰ ਉਹ ਐਲਬਮ ਰੀਲੀਜ਼ ਨਹੀ ਸੀ ਕੀਤੀ

  • @gurjeetbagri9692
    @gurjeetbagri9692 2 ปีที่แล้ว +131

    ਜਿੰਨੀ ਵਾਰ ਵੀ ਸੁਣਦੇ ਆ ਦਿਲ ਨੀ ਭਰਦਾ, ਕਿਆ ਕਮਾਲ ਦੀ ਗਾਇਕੀ ਆ ❤️

  • @riprecords1372
    @riprecords1372 2 ปีที่แล้ว +58

    ਵਾਹਿਗੁਰੂ ਜੀ 🙏 ਬਹੁਤ ਖੂਬਸੂਰਤ ਗੀਤ
    ਬੱਬੂ ਮਾਨ ਜੀ ਦਿੱਲ ਨੂੰ ਸਕੂਨ ਦੇਣ ਵਾਲਾ ਸਦਾਬਹਾਰ
    ਚੱਲਣ ਆਲਾ ਗੀਤ ON REPEAT ਅੱਖਾਂ ਵਿੱਚ ਹੰਝੂ ਆ ਗੲੇ 😔♥️♥️ ਬਾਕੀ ਯਰ ਕੁਝ ਨੀ ਲਵ ਯੂ ਪੰਜਾਬੀਓ

  • @VISHALEDITs-u9m
    @VISHALEDITs-u9m 10 หลายเดือนก่อน +13

    ਰੂਹ ਦੀ ਖੁਰਾਕ ਵਾਲਾ ਗੀਤ 😌❤️

  • @bholamann9967
    @bholamann9967 2 ปีที่แล้ว +115

    ਵਾਰ ਵਾਰ ਸੁਣੀ ਜਾਦੇ ਆ ਪਰ ਸੁਣਕੇ ਦਿਲ ਈ
    ਨਹੀਂ ਭਰਦਾ,ਜਾਦੂ ਐ ਮਾਨ ਦੀ ਆਵਾਜ਼ ਵਿੱਚ ਜੀ ਕਰਦਾ ਬੱਸ ਸੁਣੀ ਜਾਈਏ,

  • @bm_studio7
    @bm_studio7 2 ปีที่แล้ว +451

    ਕਦੇ ਵੀ ਪੁਰਾਣਾ ਨਹੀ ੲਿਹ ਗਾਣਾ ਦਿਲ ਤੇ ਪੂਰਾ ਵੱਜਦਾ , ਰੂਹ ਨੂੰ ਪੂਰਾ ਸਕੂਨ ਮਿਲਦਾ ਗਾਣਾ ਸੁਣਕੇ ...❤❤❤

  • @GurpeetSinghPadam
    @GurpeetSinghPadam ปีที่แล้ว +174

    ਚਿਰਾਂ ਬਾਅਦ ਜਦੋਂ ਅਹਿਸਾਸ ਹੋਣਗੇ
    ਫੇਰ ਦਿਲਦਾਰ ਕਿੱਥੇ ਪਾਸ ਹੋਣਗੇ 💞💞💙

    • @amantiwana243
      @amantiwana243 ปีที่แล้ว

      😢😢😢😢

    • @sukhveermoga9692
      @sukhveermoga9692 ปีที่แล้ว

      Sahi gal a 🙁

    • @JesusChrist-Gives-Eternal-Life
      @JesusChrist-Gives-Eternal-Life ปีที่แล้ว

      ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਵਰਗ ਦਾ ਰਸਤਾ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂ ਜੋ ਯਿਸੂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਸਕਣ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਅਤੇ ਤੁਹਾਨੂੰ ਬਚਾਇਆ ਜਾਵੇਗਾ. ਯੂਹੰਨਾ 3:15💌💌

    • @GurpeetSinghPadam
      @GurpeetSinghPadam ปีที่แล้ว +1

      sanu saade waheguru naal bohat pyar hai... dhan guru gobind singh sahib saade lai pariwar vaar gaye..te tusi chaunde ho asi ohna nu chad daiye... #waheguru kirpa kare tuhade te akal bakshe...apna nibhao dharam dil naal te sanu apna nibhan do ...🙏🙏@@JesusChrist-Gives-Eternal-Life

  • @JspreetKaur
    @JspreetKaur หลายเดือนก่อน +5

    Pahli baar manu koi song pasand aaya babbu maan ji tuhada ❤❤ bot sohna song aa veer ji😍

  • @chamkilasingh4885
    @chamkilasingh4885 2 ปีที่แล้ว +76

    ਬੁਹਤ ਬੁਹਤ ਪਿਆਰ ਅਤੇ ਸਤਿਕਾਰ ਮਾਨ ਸਾਹਿਬ ਨੂੰ ਤੇ ਦੋਸਤਾਂ ਨੂੰ 🙏🥳🥳🥳🥳,bai ji ❤️🙏

  • @SunilSunil-qr9fp
    @SunilSunil-qr9fp 2 ปีที่แล้ว +115

    ਬੇਈਮਾਨਾਂ , ਗੀਤ ਨੂੰ ਸੁਣਿਆ ਵੀ ,, ਤੇ ਸਮਝਿਆ ਵੀ. ਗੀਤ ਨੇ ਸਭ ਕੁੱਝ ਫੇਰ ਤੋਂ ਯਾਦ ਕਰਾਤਾ,ਪੁਰਾਣੀਆ ਗੱਲਾਂ ਯਾਦ ਆ ਗਈਆਂ ਜੋ ਜੋ ਹੋਇਆ , ਦੂਜੀ ਗੱਲ ਗੀਤ ਸੁਣਕੇ , ਰੂਹ ਨੂੰ , ਕੰਨਾਂ ਨੂੰ , ਦਿਲ ਨੂੰ ,, ਸਕੂਨ ਆਗਿਆ , ਜਿਉਂਦਾ ਰਹਿ ਮਾਨਾ ,, love you ♥️❣️🔥

  • @rupisandhu6295
    @rupisandhu6295 2 ปีที่แล้ว +259

    ਅੱਜ 10 ਵਾਰ ਸੁਣ ਲਿਆ ਸਵੇਰ ਦਾ ਬਹੁਤ ਸੋਹਣਾ ਗੀਤ ਆ ਮਾਨ ਸਾਬ ਤੁਹਾਡੀ ਲਿਖਤ ਨੂੰ ਸਲਾਮ 🙏🙏🙏❤️❤️❤️❤️

  • @JUJHARIMMIHELP
    @JUJHARIMMIHELP 4 หลายเดือนก่อน +5

    ajj song sunya rooh nu sukoon miliya ........milna maan saab tuhanu ...vake sae kiha c tuhanu samjan lyi tuhade nal rehna pena ....jeonde raho maan saab ji ...

  • @Rabbirooh394
    @Rabbirooh394 2 ปีที่แล้ว +44

    ਕਿਆ ਬਾਤਾਂ ਮਾਨ ਬਾਈ ਤੇਰੀਆਂ ਐਂਨਾ ਸਕੂਨ ਮਿਲਿਆ ਸੁਣ ਕੇ ਦਿਲ ਹੌਲਾ ਹੋ ਗਿਆ।❤️❤️

    • @Rabbirooh394
      @Rabbirooh394 2 ปีที่แล้ว

      👍👍

    • @ShayarSidhu-vu7bj
      @ShayarSidhu-vu7bj 2 ปีที่แล้ว +1

      M bai sidhu nu rabb mnyaa .. Ajj nhi aa sade vich😓😓😓😓😓😓.. And maan saab da eh song inj lgryaa sidhu bai de jnm to philaa rabb ne likhaya c bai 5911 ly.. Aj inj lgdaa ohde te aa sabb 🙏🙏🙏

    • @officialmaan2279
      @officialmaan2279 2 ปีที่แล้ว +1

      Maan saab g🙏🏻💖😊

    • @GodIsOne010
      @GodIsOne010 2 ปีที่แล้ว +1

      ਸਹੀ ਲਿਖਿਆਂ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @Babeke
    @Babeke 2 ปีที่แล้ว +74

    ਦਿਲ ਨੂੰ ਸਕੂਨ ਦੇਣ ਵਾਲਾ ਗੀਤ
    ਲਵ ਯੂ ਜੱਟਾ❤

  • @पवनसहरावत
    @पवनसहरावत 2 ปีที่แล้ว +84

    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਮਾਨ ਜੀ 🙏❤️

  • @InderjitSingh-qg8wu
    @InderjitSingh-qg8wu 7 หลายเดือนก่อน +113

    ਜਿੰਨੇ ਜਿੰਨੇ ਉਸ ਸਮੇਂ ਪਿਆਸ ਐਲਬਮ ਟਰੈਕਟਰ ਤੇ ਸੁਣੀਂ ਆ ਹਾਜ਼ਰੀ ਲਵਾਓ ਮੈਂ ਵੀ ਉਸ ਟਾਇਮ ਲੋਕਾਂ ਦੇ ਟਰੈਕਟਰਾਂ ਤੇ ਸੁਣੀਂ ਕਿਉਂਕਿ ਉਦੋ ਮੇਰੀ ਔਕਾਤ ਨਹੀ ਮੈਂ ਐਲਬਮ ਖਰੀਦ ਸਕਾ ❤

    • @CASTING-g7s
      @CASTING-g7s 4 หลายเดือนก่อน +8

      3:17 3:17 3:17

    • @Inderdhillon1505
      @Inderdhillon1505 3 หลายเดือนก่อน

      0😊😊​@@CASTING-g7s

    • @JaswinderSingh-do7nf
      @JaswinderSingh-do7nf 3 หลายเดือนก่อน +1

      Veer time da ke ha changa ja mara lag ta janda he ha

    • @balwindersingh2120
      @balwindersingh2120 3 หลายเดือนก่อน

      ❤❤❤❤me

  • @GurpreetSingh-zd1rk
    @GurpreetSingh-zd1rk 2 ปีที่แล้ว +56

    ਮਾਨ ਸਾਹਿਬ ਸਲੂਟ ਹੈ ਤੁਹਾਡੀ ਕਲਮ ਨੂੰ ਦਿਲ ਕਰਦਾ ਬਾਰ ਬਾਰ ਸੁਣੀਂ ਜਾਵਾਂ ਗਾਣਾ

  • @PardeepSingh-lf7gi
    @PardeepSingh-lf7gi 2 ปีที่แล้ว +88

    ਬਹੁਤ ਵਧੀਆ ਗੀਤ ਲਿੱਖਿਆ ਮਾਨ ਸਾਬ।ਚੜ੍ਹਦੀ ਕਲਾ ਵਿੱਚ ਰੁਹੋ ਮਾਨ ਸਾਹਿਬ.

  • @babbumaanmusicgang6747
    @babbumaanmusicgang6747 2 ปีที่แล้ว +98

    Legend of ਪੰਜਾਬ.... ਯਾਰਾ ਦਾ ਯਾਰ... ਪੰਜਾਬ ਦੀ ਸ਼ਾਨ ਜੱਟ ਬੱਬੂ ਮਾਨ ❤️❤️❤️❤️

    • @Gsaabਲਿਖਾਰੀ
      @Gsaabਲਿਖਾਰੀ 2 ปีที่แล้ว +2

      ਇੱਕ ਝਟਕੇ ਵਿੱਚ ਹਲਾਤਾਂ ਮੁੰਡਾ ਭਾਬੀ ਦਾ
      ਥੱਪੜ ਏਨ ਟਿਕਾਣੇ ਲੱਗਿਆ ਅੜਬ ਪੰਜਾਬੀ ਦਾ
      🎤G Saab ਲਿਖਾਰੀ🖋

    • @ishqpurapb0712
      @ishqpurapb0712 2 ปีที่แล้ว +2

      ❤❤❤❤

    • @ishqpurapb0712
      @ishqpurapb0712 2 ปีที่แล้ว +1

      Very nice song❤

    • @guriqbalsinghrai4853
      @guriqbalsinghrai4853 2 ปีที่แล้ว +1

      Very nice and love song❤️

    • @guriqbalsinghrai4853
      @guriqbalsinghrai4853 2 ปีที่แล้ว +1

      My heart song Beimaan❤️

  • @tarvindersingh7552
    @tarvindersingh7552 3 หลายเดือนก่อน +15

    ਬੱਬੂ ਮਾਨ ਏਕ ਐਸਾ ਨਾਮ ਜਿਸਨੂੰ ਮਿਟਾਉਂਦੇ ਮਿਟਾਉਂਦੇ ਕੇਈ ਆਪ ਮਿਟ gye❤❤❤

    • @harjotsingh514
      @harjotsingh514 3 หลายเดือนก่อน +3

      Nhi veer ਮਿਟਣਾ ਮਿਟਾਉਣਾ ਉਸ ਪਰਮਾਤਮਾ ਦੇ ਹੱਥ ਹੈ

    • @tarvindersingh7552
      @tarvindersingh7552 3 หลายเดือนก่อน

      @@harjotsingh514 ek aisa bhi aaya c jo apne aap nu rabb toh bhi vda smjda c apni profile ch dekh le lbya hi nhi kyunki jo kise kise lyi khadda khod da hai aap digda hai

  • @daljitsingh223
    @daljitsingh223 2 ปีที่แล้ว +110

    ਨਿਰਾ ਸਕੂਨ ਮਿਲਦਾ ਰੂਹ ਨੂੰ ਗੀਤ ਸੁਣ ਕੇ ਜੀਓਦਾ ਰਹਿ ਮਾਨਾ ❤❤❤❤❤

  • @billasingh6639
    @billasingh6639 2 ปีที่แล้ว +72

    I love you maan saab ji💖💖💖💖💖💖nice song ਮਿਉਜਕ ਬਹੁਤ ਸੋਹਣਾ ਦਿਲ ਨੂੰ ਸੂ ਗਿਆ ਸੌਗ

  • @nittunandpur3499
    @nittunandpur3499 2 ปีที่แล้ว +104

    ਇਹ ਗੀਤ ਜਦੋਂ ਦਾ ਆਇਆ ਹੈ ਜਿੰਨੀ ਵਾਰ ਇਸ ਨੂੰ ਸੁਣ ਲਓ ਰੂਹ ਨੂੰ ਤਰੋਤਾਜਾ ਕਰਦਾ ਹੈ ਦਿਲ ਨੂੰ ਬਹੁਤ ਸਕੂਨ ਮਿਲਦਾ ਵਾ ਮਾਨ ਸਾਬ ਕਿਆ ਬਾਤ ਹੈ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖਣਾ ਪਿਆਰੇ ਪਿਆਰੇ ਗੀਤ ਸਾਡੀ ਝੋਲੀ ਵਿੱਚ ਪਾਉਂਦਾ ਰਹੋ ਬਹੁਤ ਹੀ ਸੋਹਣਾ ਗੀਤ ਹੈ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌love you Maan saab ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌

    • @real_production_Entertainment
      @real_production_Entertainment 2 ปีที่แล้ว +1

      ਬੱਚਿਆਂ ਵਰਗੇ ਦਿਲ ਨੂੰ ਸੱਜਣ ਲੋਰੀ ਦੇਕੇ ਪਾਵਾਂ

    • @gurpeetjanagal3231
      @gurpeetjanagal3231 2 ปีที่แล้ว

      ਇਸ ਤੋਂ ਉਪਰ ਕੂਝ ਵੀ ਨਹੀਂ

    • @beimaansukh8039
      @beimaansukh8039 2 ปีที่แล้ว

      @@gurpeetjanagal3231 hnji

    • @beimaansukh8039
      @beimaansukh8039 2 ปีที่แล้ว

      @@gurpeetjanagal3231 cometh kro

    • @beimaansukh8039
      @beimaansukh8039 2 ปีที่แล้ว

      @@gurpeetjanagal3231 vadh to vadu

  • @SAHILSHARMA-lk1nc
    @SAHILSHARMA-lk1nc 9 หลายเดือนก่อน +4

    Shabada daa jhadugar.kalam daa jadugar koi ni kr skda ressa teriyan .love u Mann saab❤❤❤❤❤❤❤❤❤❤❤❤🎉🎉🎉😊😊😊😊😊

  • @balwindersinghdullatsingh6103
    @balwindersinghdullatsingh6103 2 ปีที่แล้ว +128

    ਦਿਲ ਕਰਦਾਂ ਵਾਰ ਵਾਰ ਗੀਤ ਸੁਣੀਂ ਜਾਵਾਂ
    ਲਵ ਯੂ ਮਾਨ ਸਾਬ ❤️❤️❤️❤️❤️
    ਨਿਰਾ ਸਕੂਨ ❤️