Gill Raunta ਨਾਲ ਸਿੱਧੀਆਂ ਗੱਲਾਂ। ਲਾਹੌਰ ਸਾਡੀ ਰਾਜਧਾਨੀ! Sidhu ਨੇ ਲਾਉਣੇ ਸੀ ਸ਼ੋਅ। SMTV | GILL RAUNTA

แชร์
ฝัง
  • เผยแพร่เมื่อ 11 เม.ย. 2024
  • Gill Raunta ਨਾਲ ਸਿੱਧੀਆਂ ਗੱਲਾਂ। ਲਾਹੌਰ ਸਾਡੀ ਰਾਜਧਾਨੀ! Sidhu ਨੇ ਲਾਉਣੇ ਸੀ ਸ਼ੋਅ। SMTV | GILL RAUNTA | Simranjot Makkar | SMTV PUNJAB | Gill Raunta Song | Gill Raunta Lahore
    #smtv #punjab #simranjotsinghmakkar #punjabisinger #sidhumoosewala #podcast
  • บันเทิง

ความคิดเห็น • 249

  • @SukhwinderSingh-wv1rx
    @SukhwinderSingh-wv1rx 26 วันที่ผ่านมา +45

    ਬਾਈ ਮੈ2012 ਤੋਂ 🇺🇸 ਕੈਲੀਫੌਰਨੀਆ ਚ ਰਹਿੰਦਾ ਹਾ ਜੋ ਹੁਣ ਹਲਾਤ ਨੇ ਉਨਾ ਤੋ ਲੱਗਦਾ ਕਿ 10/12 ਕੁ ਸਾਲਾ ਚ ਪੰਜਾਬ ਨੁੰ ਵਾਪਸੀ ਸ਼ੁਰੂ ਹੋ ਜਾਣੀ ਆ ਬਾਕੀ ਪਰਮਾਤਮਾ ਭਲੀ ਕਰੇੴ🙏

    • @rajyash105
      @rajyash105 23 วันที่ผ่านมา +1

      ਸਹੀ ਗੱਲ ਆ
      ਮੇਰੀ ਥੋੜ੍ਹੀ ਜਿਹੀ ਮਦਦ ਕਰ ਦਿਉ ਜੀ

    • @jasha9sandhu
      @jasha9sandhu 5 วันที่ผ่านมา

      Democrats ਦੀ woke politics ਨੇ ਤਬਾਹ ਕਰ ਤਾ

  • @RupinderSingh-kk7vp
    @RupinderSingh-kk7vp 24 วันที่ผ่านมา +13

    ਗਿੱਲ ਤੇਰੀ ਲੇਖਣੀ ਨੂੰ ਸਲਾਮ 🙏

  • @thenewone1254
    @thenewone1254 26 วันที่ผ่านมา +45

    ਦੇਖੀ ਘਾਹ ਉੱਗੇ ਚੁੱਲਿਆਂ ਤੇ ਫੇਰ ਦੇਗ ਬਣੁਗੀ 💯✅

    • @ranibasra601
      @ranibasra601 25 วันที่ผ่านมา +1

      ਜ਼ਰੂਰ ਬਣੂਗੀ

    • @BALKARGORAYA
      @BALKARGORAYA 25 วันที่ผ่านมา

      22 eah kehre song vich aa

    • @thenewone1254
      @thenewone1254 24 วันที่ผ่านมา

      @@BALKARGORAYA pher deg banugi by himmat sandhu

  • @bachittargill8988
    @bachittargill8988 25 วันที่ผ่านมา +13

    ਜਦੋਂ ਗਿੱਲ ਰੌਂਤੇ ਵਰਗੇ ਨੌਜਵਾਨਾ ਨੂੰ ਸੁਣੀਦਾ ਹੈ ਤਾਂ ਪੰਜਾਬ ਦਾ ਭਵਿੱਖ ਰੌਸਨ ਲਗਦਾ ਹੈ।

  • @MOHIEAALA5115
    @MOHIEAALA5115 24 วันที่ผ่านมา +13

    ਦਿੱਲੀ ਤਖ਼ਤ ਨਾਲ ਸਾਡਾ ਕੋਈ ਲੈਂਕਾ ਦੇਕਾ ਨੀ ਲਾਹੋਰ ਰਾਜਧਾਨੀ ਆ ਤੇ ਸਦਾ ਹੀ ਰਹੂਗਾ 💯💯

  • @vipankumar-kw8ts
    @vipankumar-kw8ts 26 วันที่ผ่านมา +9

    ਦੋਨੋਂ ਪੰਜਾਬ ਇੱਕ ਹੋ ਜਾਣ ਵਾਹਿਗੁਰੂ ਅੱਗੇ ਏਹੀ ਅਰਦਾਸ ਆ ਤਾਂ ਜੋ ਸਾਰੇ ਆਪਣੇ ਗੁਰੂ ਧਾਮਾ ਦੇ ਦਰਸ਼ਨ ਕਰ ਸਕੀਏ 👏❤

  • @DESIJEHASHAYAR
    @DESIJEHASHAYAR 27 วันที่ผ่านมา +34

    ਚੜ੍ਹਦੇ ਸੂਰਜ ਵਾਂਗ ਲਿਸ਼ਕੇ ਚੁੰਬਰਾ ਮੇਰਾ ਸੋਹਣਾ ਦੇਸ਼ ਪੰਜਾਬ,
    ਪੰਜ ਦਰਿਆ ਹੁਣ ਮਿਲ ਜਾਣ ਆਕੇ ਮੇਰਾ ਇਹੀ ਏ ਇੱਕ ਖੁਆਬ,

  • @user-ny3rn1vp5d
    @user-ny3rn1vp5d 22 วันที่ผ่านมา +6

    ਵਾਹਿਗੁਰੂ ਮੇਹਰ ਕਰੇ ਦੁਬਾਰੇ ਦੋਵੇਂ ਪੰਜਾਬ ਕੱਠੇ ਹੋ ਜਾਣ ਮੇਰਾ ਵੀ ਬਹੁਤ ਜੀਅ ਕਰਦਾ ਸਾਡਾ ਓਹ ਪੰਜਾਬ ਦੇਖਣ ਨੂੰ ਜੌ 47 ਤੋ ਸਾਡੇ ਤੋਂ ਅੱਡ ਕੀਤਾ ਗਿਆ ਪੂਰੀ ਸਾਜਿਸ਼ ਤਹਿਤ

  • @singhhardeep2006
    @singhhardeep2006 20 วันที่ผ่านมา +12

    ਮੁੜ੍ਹ ਖ਼ਾਲਸਾ ਆਪਣਾ ਤਖ਼ਤ ਸਾਂਭੇਗਾ।

    • @jaswinderSingh-ns4xk
      @jaswinderSingh-ns4xk 11 วันที่ผ่านมา

      ਨਹੀਂ ਵੀਰ ਉਹਦੋਂ ਸੋਚ ਹੋਰ ਹੁੰਦੀ ਸੀ ਅੱਜਕਲ੍ਹ ਹੋਰ ਹੈ

  • @vickysinghvicky2618
    @vickysinghvicky2618 27 วันที่ผ่านมา +74

    ਜੇਕਰ ਸਿੱਧੂ ਮੂਸੇ ਵਾਲਾ ਇੱਕ ਵਾਰ ਲਾਹੌਰ ਵਿੱਚ ਸ਼ੋਅ ਲਾ ਦਿੰਦਾ ਤਾਂ ਇਤਿਹਾਸ ਸਿਰਜ ਜਾਣਾ ਸੀ ❤

    • @MOHIEAALA5115
      @MOHIEAALA5115 24 วันที่ผ่านมา +5

      ਖਾਲਿਸਤਾਨ ਦੀ ਗੱਲ ਕਰਕੇ ਸਿੱਧੂ ਮਾਰਿਆ ਸਰਕਾਰੀ ਤੰਤਰ ਮੰਤਰ ਨੇ

    • @singhhardeep2006
      @singhhardeep2006 20 วันที่ผ่านมา

      ਸਹੀ

  • @gurmeetsinghgurmeetsingh2599
    @gurmeetsinghgurmeetsingh2599 26 วันที่ผ่านมา +12

    ਉਹ ਦਿਨ ਦੂਰ ਨਹੀਂ। ਜਦੋਂ ਖਾਲਸੇ ਦੇ ਝੰਡੇ ਲਹੌਰ ਦੇ ਕਿਲੇ ਤੇ ਝੂਲਣਗੇ। ਮੱਕੜ ਜੀ

  • @jassinabha1744
    @jassinabha1744 21 วันที่ผ่านมา +4

    ਬੋਹਤ ਸੁਲਝਿਆ ਬੰਦਾ ਗਿੱਲ ਰੌਂਤਾ❤

  • @jagroopsingh1185
    @jagroopsingh1185 27 วันที่ผ่านมา +15

    ਬੁਹਤ ਵਧੀਆ ਪੋ੍ਰੋਗਰਾਮ ਚੰਗਾ ਲਗਾ ਦੋਵਾਂ ਵੀਰਾਂ ਦਾ ਪੰਜਾਬ ਨੂੰ ਲੇ ਕੇ ਸਿੱਖ ਰਾਜ ਨੂੰ ਲੇ ਕੇ ਦਰਦ ਤੇ ਮਾਣ ਮਹਿਸੂਸ ਕਰਦਾ ਇਹਸਾਸ

  • @yaadofficial5275
    @yaadofficial5275 22 วันที่ผ่านมา +8

    ਸੋਹਣੀ ਗੱਲਬਾਤ✔️

  • @Kiranpal-Singh
    @Kiranpal-Singh 27 วันที่ผ่านมา +9

    ਸਾਰਥਿਕ ਸਾਦੀ-ਵਡਮੁੱਲੀ ਗੱਲ ਬਾਤ,
    ਸਿੱਖਣ ਵਾਲਾ ਤਾਂ ਬੱਚੇ ਤੋਂ ਵੀ ਸਿੱਖ ਲੈਂਦਾ,
    *ਬੰਦਾ ਯਤਨ ਕਰਦਾ, ਫਲ ਕਰਤੇ ਦੇ ਹੱਥ ਹੈ* !

  • @Kiranpal-Singh
    @Kiranpal-Singh 27 วันที่ผ่านมา +16

    ਰੌਤਾ ਜੀ ਬੇਨਤੀ ਹੈ,
    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ*
    ਆਪਣੇ ਨਾਮ ਨਾਲ ਲਾਈਏ 🙏

  • @kaursingh8369
    @kaursingh8369 26 วันที่ผ่านมา +21

    ਇੱਕ ਦਿਨ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਨੇ ਇੱਕ ਹੋ ਜਾਣਾ ਐ ਫਿਰ ਦੁਬਾਰਾ

    • @ranibasra601
      @ranibasra601 25 วันที่ผ่านมา +4

      ਉਹ ਦਿਨ ਛੇਤੀ ਆਵੇ ਆਪਣੀ ਅੱਖੀਂ ਦੇਖ ਸਕੀਏ

    • @singhhardeep2006
      @singhhardeep2006 20 วันที่ผ่านมา +4

      ਖ਼ਾਲਸਾ ਮੁੜ ਲਾਹੌਰ ਤਖ਼ਤ ਤੇ ਬੈਠੇਗਾ ।ਲਾਹੌਰ ਦੀ ਧਰਤ ਸਿੰਘਾਂ ਤੇ ਸਿੱਖ ਗੁਰੂਆਂ ਦੇ ਲਹੂ ਸਮੋਈ ਬੈਠੀ ਹੈ।ਖ਼ਾਲਸਾ ਹੀ ਅਸਲੀ ਵਾਰਸ ਹੈ ।

    • @sukhpreetsingh8844
      @sukhpreetsingh8844 14 วันที่ผ่านมา

      ਸੁਪਨਾ ਮੈਂ ਤੁਹਾਡਾ ਕਦੇ ਨਹੀਂ ਹੋਣਾ​@@singhhardeep2006

  • @aarifkamboj
    @aarifkamboj 17 วันที่ผ่านมา +3

    100% ਸੱਚ ਗਾਣਾ ਗਿੱਲ ਬਾਈ ✔️❤️

  • @harjindersingh3262
    @harjindersingh3262 22 วันที่ผ่านมา +4

    #we want justice #justice for sidhu moosewala legend

  • @mohanjeet8409
    @mohanjeet8409 23 วันที่ผ่านมา +4

    ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਨੁ ❤

  • @Davindergill1313
    @Davindergill1313 12 วันที่ผ่านมา +1

    ਸਾਡੇ ਏਰੀਏ ਦੀ ਸ਼ਾਨ ਹੈ, ਗਿੱਲ ਰੌਂਤਾ, ਮੈਂ ਪਹਿਲੀ ਵਾਰ 2016 ਵਿਚ ਮਾਣੂਕੇ ਗਿੱਲ ਟੂਰਨਾਮੈਂਟ ਤੇ ਮਿਲਿਆ ਸੀ

  • @shonkipunjab
    @shonkipunjab 26 วันที่ผ่านมา +4

    ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ❤

  • @amandeeptejay5841
    @amandeeptejay5841 26 วันที่ผ่านมา +6

    ਵੈਰੀ ਨਾਈਸ ਗਿੱਲ ਵੀਰ ❤❤❤❤

  • @harnetchoudhary1782
    @harnetchoudhary1782 27 วันที่ผ่านมา +18

    ❤ ਲਹਿੰਦੇ ਪੰਜਾਬ ਚੜਦਾ ਪੰਜਾਬ ❤

  • @sukhpalsinghsandhu9963
    @sukhpalsinghsandhu9963 26 วันที่ผ่านมา +11

    ਵੀਰ ਨੇ ਬਹੁਤ ਵਧੀਆ ਤੇ ਸਿਆਣੀਆਂ ਗੱਲਾਂ ਕੀਤੀਆਂ ਨੇ

  • @SandeepSingh-ss0786
    @SandeepSingh-ss0786 19 วันที่ผ่านมา +2

    ਬਾਈ ਮੈਂ ਜਾਦਾ ਸਿਆਣਾ ਤਾਂ ਨਹੀਂ,ਪਰ ਸਾਡੇ ਪੰਜਾਬ ਚ ਕੁੱਛ ਲੋਕਾਂ ਦੇ ਦਿਮਾਗ ਚ ਸੈਕਸ ਤੇ ਨਸ਼ਾ ਬਾਰੇ ਸੋਚਣ ਤੱਕ ਰਹਿ ਗਿਆ, ਜੇੜੀ ਮਰਜ਼ੀ ਐਪ ਦੇਖ ਲਓ ਬੱਸ ਸਭ ਤੋਂ ਪਹਿਲਾ ਗੰਦ ਹੀ ਆਉਂਦਾ ,ਘਰ ਚ ਬੈਠ ਕੇ ਕੋਈ ਐਪ ਨਹੀਂ ਖੋਲ ਸਕਦੇ

  • @goodvibesyes
    @goodvibesyes 24 วันที่ผ่านมา +6

    ਲਾਹੌਰ ਲਾਹੌਰ ਈ ਆ,ਏਹਦਾ ਮਤਲਬ ਆ ਕਿ ਲਾਹੌਰ ਸਾਡਾ ਘਰ ਆ,ਲਾਹੌਰ ਪੰਜਾਬੀਆਂ ਦਾ ਆ,ਸਾਡਾ ਘਰ ਆ ਲਾਹੌਰ,ਸਿੱਖ ਰਾਜ ਦਾ ਐ, ਤਾਂ ਕਰਕੇ ਕਿਹਾ ਜਾਂਦਾ ,ਲਾਹੌਰ ਤਾਂ ਲਾਹੌਰ(ਘਰ) ਈ ਆ

    • @user-sr6jr9ql9t
      @user-sr6jr9ql9t 7 วันที่ผ่านมา

      Maniu lagda kitay bimar naa pai javi Lahore daa naa japda 2 isto behter hai uthay hee lga jaa

  • @mustaqbaldistshabbir3550
    @mustaqbaldistshabbir3550 11 วันที่ผ่านมา +1

    PUNJABI ZINDABAD LOVE FROM LAHORE MY FATHER CAME FROM AMRITSAR BATALA

  • @nabarbande
    @nabarbande 27 วันที่ผ่านมา +26

    ਕਦੇ ਪੰਜਾਬ ਦੇ ਪੁੱਤਰ ਢਾਡੀ ਗੁਰਬਖਸ਼ ਸਿੰਘ ਅਲਬੇਲਾ ਨੇ ਟੇਪ ਕੱਢੀ ਸੀ , " ਕਦੋਂ ਚੜੇਂਗਾ ਪੰਜਾਬ ਦਿਆ ਸੂਰਜਾ , ਦੁਨੀਆ 'ਤੇ ਫੇਰ ਮੁੜਕੇ.."?
    ਮਿੱਤਰਾ ਤੂੰ ਬਹੁਤ ਕੁਝ ਲਿਖਿਆ ਪਰ ਲਿਖ ,ਹੋਰ ਲਿਖ , ਰੱਜ ਕੇ ਲਿਖ ਪਰ ਆਪਣੇ ਖੁੱਸ ਗਏ ਰਾਜ ਬਾਰੇ। ਤਾਂ ਕਿ ਜੇ ਮੂਸੇਵਾਲੇ ਦੀ ਜਟਾਣੇ ਬਾਰੇ ਲਿਖੀ ਇੱਕ ਸਤਰ ਨਾਲ , ਦੁਨੀਆ ਵਿਚ ਵਿੱਚ ਸਭ ਤੋਂ ਵੱਧ ਜਟਾਣਾ ਟਰੈਂਡਿੰਗ ਕਰਨ ਲੱਗ ਪਿਆ ਸੀ , ਸਿੱਖ ਰਾਜ ਦਾ ਵਿਸ਼ਾ ਵੀ ਟਰੈਂਡਿੰਗ ਕਰਨ ਲੱਗ ਪਵੇ।

  • @Bawavlogger
    @Bawavlogger 27 วันที่ผ่านมา +7

    ਸਾਡਾ ਪੁਰਾਣਾ ਪਿੰਡ ਚੱਕ 464 ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਹੁਣ ਫੈਸਲਾਬਾਦ
    ਹੁਣ ਮੇਰਾ ਪਿੰਡ ਸਿੱਧੂ ਮੂਸੇ ਵਾਲੇ ਦੇ ਪਿੰਡ ਕੋਲ ਆ ਰੱਲਾ ਮਾਨਸਾ

  • @Kiranpal-Singh
    @Kiranpal-Singh 27 วันที่ผ่านมา +7

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @deeppanjabnetwork7015
    @deeppanjabnetwork7015 26 วันที่ผ่านมา +4

    ਗਿੱਲ ਵੀਰ ਜੀ ਤੁਹਾਡੀਆ ਗੱਲਾ ਸੁੱਨਣ ਨਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤️🙏

  • @user-vf9hi6ud2n
    @user-vf9hi6ud2n 26 วันที่ผ่านมา +4

    22 ਮੱਕੜ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਸੋਹਣੀ ਇੰਟਰਵਿਊ ਕੀਤੀ ਗਿੱਲ ਰੌਂਤਾ ਬਹੁਤ ਸੋਹਣੀ ਲੱਗੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ❤❤❤❤

  • @kuldeepaulakh4725
    @kuldeepaulakh4725 27 วันที่ผ่านมา +88

    ਮੁੜਾਂਗੇ ਗਿੱਲਾਂ ਇੱਕ ਦਿਨ ਜ਼ਰੂਰ , ਸਾਂਭਾ ਗੇ ਆਪਣੀ ਵਿਰਾਸਤ ਤੇ ਆਪਣੇ ਪੰਜਾਬ ਨੂੰ ❤

    • @shukhnoor4742
      @shukhnoor4742 27 วันที่ผ่านมา +4

      Kdo bai .15 saal tk syed bahut kuch bdl Jana punjab ch.pta nhi kuch rehna punjab da k nhi

    • @jasssingh5029
      @jasssingh5029 27 วันที่ผ่านมา +6

      ਕੋਈ ਨੀ ਵੀਰ ਹੋ ਸਕਦਾ ਅਜੇ ਕੋਈ ਮਜਬੂਰੀ ਹੋਵੇ ਪਰ ਤੁਸੀ ਸੋਚਿਆ ਇਹ ਵੀ ਵੱਡੀ ਗੱਲ ਹੈ ਵਾਹਿਗੁਰੂ ਮੇਹਰ ਕਰੇ ਆਪ ਤੇ ।

    • @ranibasra601
      @ranibasra601 25 วันที่ผ่านมา +3

      ਕਾਸ਼ ਇਹ ਸੁਪਨਾ ਸੱਚ ਹੋ ਜਾਏ ਵਾਹਿਗੁਰੂ ਮੇਹਰ ਕਰੋ

    • @harisingh3985
      @harisingh3985 25 วันที่ผ่านมา +2

      Sath aa vere tohade sadi lor pwe das nu v moka dita jawe hajir aa kom lekhe lgn lae

    • @gurpreetranouta5252
      @gurpreetranouta5252 25 วันที่ผ่านมา +3

      ਸਿਜਦਾ ਆ ਵੀਰ ਨੂੰ

  • @user-tn3fv2tq3z
    @user-tn3fv2tq3z 12 วันที่ผ่านมา +1

    ਅਜੇ ਸਾਡੇ ਲੋਕ ਪੈਸੇ ਪਿਸੇ ਲੱਗੇ ਹੋਏ ਨੇ ਰਾਜ ਦਾ ਪਤਾਂ ਪਰ ਇਕ ਦੂਜੇ ਤੋਂ ਨਫ਼ਰਤ ਕਰਦੇ ਨੇ ਪ੍ਰਚਾਰਕ ਪ੍ਰਚਾਰਕ ਤੋ ਔਖਾ ਆਗੂ ਆਗੂ ਤੋ ਸਾਡੇ ਆਪਣੇ ਹੀ ਆਪਣਿਆਂ ਦਾ ਸਾਥ ਨਹੀਂ ਦੇ ਰਹੇ 😢

  • @Kiranpal-Singh
    @Kiranpal-Singh 27 วันที่ผ่านมา +4

    ਹਰ ਕਿੱਤੇ ਵਿੱਚ
    *ਇਮਾਨਦਾਰੀ ਅਤੇ ਸਮੱਰਪਣ* ਬਹੁਤ ਜਰੂਰੀ ਹੈ
    ਪਰ ਅਫਸੋਸ ਬੇਗੈਰਤਾਂ ਦੀਆਂ
    *ਜਮੀਰਾਂ ਵਿਕ ਰਹੀਆਂ ਹਨ* !

  • @sukhpalsingh9688
    @sukhpalsingh9688 26 วันที่ผ่านมา +11

    ਪੰਜਾਬੀਆਂ ਨੁੰ ਬਰਬਾਦ ਕਰਨ ਚ ਕੇਂਦਰ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਇਸ ਨੂੰ ਪੂਰਾ ਕਰਨ ਲਈ ਬੈਂਕ ਨੇ ਕਿਸਾਨ ਨੂੰ ਬੇਲੋੜਾ ਕਰਜਾ ਦਿੱਤਾ ਗਿਆ ਭੋਲੇ ਜੱਟਾਂ ਨੇ ਵੱਡੀਆ ਵੱਡੀਆ ਲਿਮਟਾਂ ਕਰਵਾ ਕਿ ਵੱਡੀਆ ਕੋਠੀਆਂ ਵੱਡੀਆ ਕਾਰਾਂ ਲੈ ਲਈ ਆਂ ਕਰਜਾ ਹੁਣ ਉਤਰਿਆ ਨੀ ਜਾਂਦਾ ਇਸ ਲਈ ਕੋਈ ਜਮੀਨ ਵੇਚਣ ਨੁੰ ਮਜਬੂਰ ਏ ਕੋਈ ਖੁਦਕੁਸੀ ਕਰੀ ਜਾਂਦਾ ਏ

    • @inderjitgurdaspur1360
      @inderjitgurdaspur1360 4 วันที่ผ่านมา

      KARZA JATTA DAY SIR HE KIO WELARH TUSE APNE GALTE KENDAR TAY PALL DINDAY A HANKAR BAND KARN JATT JA BANDEY BAN JAN DANGAR A TUSE LOK

  • @SatnamSingh-gs4md
    @SatnamSingh-gs4md 27 วันที่ผ่านมา +4

    ਬਹੁਤ ਸੋਹਣੀ ਗੱਲਬਾਤ

  • @user-cv6ie7bn2p
    @user-cv6ie7bn2p 27 วันที่ผ่านมา +4

    ਵਾਪਸੀ ਤੇ ਹੋਣੀ ਹੀ ਆ ਏਹ ਤੇ ਤੇਹ ਆ।ਵਾਪਸੀ ਦੀ ਗੱਲ ਸੁਣ ਤੁੜਤਦੀ ਉੱਠਦੀ ਆ ਮੈਨੂੰ ਲੱਗਦਾ ਇਹੀ ਪੰਜਾਬ ਆ

  • @preetpalsingh1557
    @preetpalsingh1557 26 วันที่ผ่านมา +1

    ਬਹੁਤ ਵਧੀਅਾ ੲਿਨਸ਼ਾਨ ਅਾ ਗਿੱਲ ਬਾੲੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @Simransingh388Simran
    @Simransingh388Simran 27 วันที่ผ่านมา +4

    ਸੱਚੀਆਂ,ਗੱਲਾ,,ਨੇ,ਵੀਰੇ,ਤੇਰੀਆ

  • @ns.hrx1
    @ns.hrx1 22 วันที่ผ่านมา +1

    No words after watch this episode ❤

  • @RohitSharma-yh8wf
    @RohitSharma-yh8wf 11 วันที่ผ่านมา

    ਵੀਰ ਤੁਹਾਡੀ ਦੋਨਾਂ ਦੀ ਸੋਚ ਬਹੁਤ ਸੋਹਣੀ ਆ ਜਿਵੇਂ ਮੈ ਪੁਰਾਣੇ ਯੁਗ ਨੂੰ ਲੱਬਦਾ ਤੁਾਡੇ ਵਾਂਗੂ ।
    ਪਾਕਿਸਤਾਨ ਵਿੱਚ ਹਰ ਘਰ ਚ ਪਸ਼ੂ , ਭੇੜ ਬਕਰੀਆਂ , ਮੁਰਗੀਆਂ ਰੱਖੇ ਹੋਏ ਨੇ ਤੁਸੀਂ ਤਾਂ ਲਾਹੋਰ ਪਾਕਿਸਤਾਨ ਦੇਖਕੇ ਆਏ ਹੋ ਮੈਂ ਤਾਂ ਲੋਕਾਂ ਦੇ ਵਲੋਗਾਂ ਵਿੱਚ ਹੀ ਵੇਖੀਆ ।
    ਲੋਕ ਉਥੇ ਮਹੀਨਤੇ ਨੇ ਦਿਲ ਦੇ ਸਾਫ ਨੇ ਅਤੇ ਜੋ ਲੋਕ ਇਥੋ ਉਜੜਕੇ ਗਏ ਨੇ ਉਹ ਇੱਕ ਇੱਕ ਚੀਜ ਉਹਨਾਂ ਨੂੰ ਯਾਦ ਨੇ ਉਹਨਾਂ ਨੂੰ ਅਪਣਾ ਆਲਾ ਦੁਆਲਾ ਵੀ ਨਹੀ ਭੂੱਲੇ ਸਾਡੇ ਵਾਲੀਆ ਨੂੰ ਅਪਣੇ ਰਿਸ਼ਤੇਦਾਰਾ ਦਾ ਵੀ ਨਹੀ ਪਤਾ ।
    ਪਾਕਿਸਤਾਨ ਚ ਲੋਕਾ ਦੀ ਉਮਰਾਂ ਵੀ ਸਾਡੇ ਇਥੇ ਨਾਲੋ ਜਿਆਦਾ ਆ ਬਿਨਾਂ ਰੇਹ ਸਪਰੇਹ ਦੀ ਖੇਤੀ ਸਾਦਾ ਜੀਵਨ ਜੀ ਰਹਿ ਨੇ ਉਹ ਉਸ ਪਖੋ ਸਾਡੇ ਨਾਲੋ ਬਹੁਤ ਅੱਗੇ ਨੇ । ਸਾਡੇ ਜਮੀਨ ਵੇਚ ਕਲੋਨੀਆ ਬਣਾ ਰਹੇ ਯੁਪੀ ਤੇ ਹਿਮਾਚਲ ਵਸ ਰਿਹਾ ਸਾਡੇ ਇਥੇ ਹੋਰ ਬਹੁਤ ਕੁੱਝ ਰਹਿ ਗਿਆ ਉਥੇ ਅਪਣਾ ।

  • @akiftehseen5509
    @akiftehseen5509 7 วันที่ผ่านมา

    کیا بات ہے زبردست

  • @gursahibsingh3030
    @gursahibsingh3030 19 วันที่ผ่านมา +1

    ਸਿੱਧੂ ਬਾਈ ਦਾ ਸੁਪਨਾ ਸੀ ਲਾਹੌਰ ਸੋ ਲਾਉਣ ਦਾ ਪਰ ਸੁਪਨਾ ਸੁਪਨਾ ਹੀ ਰਹਿ ਗਿਆ

  • @Jatinder_sandhu001
    @Jatinder_sandhu001 24 วันที่ผ่านมา +3

    Yr ehne saal ho gye hamesha pakistano e siger aunde rhe indiya pehli war aa k Pakistani aa nu v koi punjab da singer pasand aaye aa te j kite sidho show la dinda na sach e itehas Rach jana c

  • @babbuyt18
    @babbuyt18 25 วันที่ผ่านมา +2

    #justiceforsidhumoosewala

  • @gurinderkaur2981
    @gurinderkaur2981 27 วันที่ผ่านมา +1

    Bught bught bught bught jayda vadhiyea thnx veer ji

  • @sattibains4818
    @sattibains4818 27 วันที่ผ่านมา +1

    Waheguru kre dono Punjab ek ho jaann, Asin ral mil ke rehiye

  • @Aksingh-nb2dc
    @Aksingh-nb2dc 27 วันที่ผ่านมา

    Bdia interview bai

  • @mohindersinghdhaliwal6203
    @mohindersinghdhaliwal6203 26 วันที่ผ่านมา

    Gill. Sab. Waheguru. God bless you long life

  • @mehaksandhu3552
    @mehaksandhu3552 22 วันที่ผ่านมา +1

    Waheguru ji

  • @jagdeepparhar4432
    @jagdeepparhar4432 9 วันที่ผ่านมา

    Gill 22❤❤❤

  • @harmindersinghrandhawa6880
    @harmindersinghrandhawa6880 26 วันที่ผ่านมา +1

    ਬਹੁਤ ਵਧੀਆ ਗੱਲਾਂ ਨੇ ਬਾਈ

  • @user-hh6wo5eb6v
    @user-hh6wo5eb6v 26 วันที่ผ่านมา

    Love you Bai Ji ..❤ too❤❤❤

  • @jasha9sandhu
    @jasha9sandhu 5 วันที่ผ่านมา

    ਸਿੱਖ ਰਾਜ ਵੀ ਸੀ, ਲਾਹੌਰ ਦਰਬਾਰ ਚ ਗੁਰਦੁਆਰਾ ਸਾਹਿਬ ਸੀ। ਅੱਜ ਦੇ ਇਸਲਾਮਿਕ ਪਾਕਿਸਤਾਨ ਚ ਓਸੇ ਕਿੱਲੇ ਚ ਗੁਰਦੁਆਰਾ ਸਾਹਿਬ ਛੱਡਿਆ ਨਹੀਂ । ਨਾ ਤਸੱਵੁਰ ਕੀਤਾ ਜਾ ਸਕਦਾ।

  • @MeharSinghpannu
    @MeharSinghpannu 26 วันที่ผ่านมา +1

    ਬਹੁਤ ਵਧੀਆ ਕੰਮ ਗਿੱਲ

  • @user-om9ql3fk5z
    @user-om9ql3fk5z 3 วันที่ผ่านมา

    Gill y both vdia vnda

  • @vikramsingh-jg1vz
    @vikramsingh-jg1vz 26 วันที่ผ่านมา +2

    ❤❤

  • @vickyvickt1477
    @vickyvickt1477 23 วันที่ผ่านมา

    Bhut ghaint Gill veer 👌❤👌

  • @kuldeep0660
    @kuldeep0660 27 วันที่ผ่านมา +1

    ਬਹੁਤ ਵਧੀਆ ਬੰਦਾ ਭਰਾ❤❤

  • @nishansingh8123
    @nishansingh8123 21 วันที่ผ่านมา +1

    ਜਿੰਨਾ ਚਿਰ ਸਾਡੇ ਸਾਰਿਆਂ ਵਿੱਚ ਸਿੱਖੀ ਦੀ ਭਾਵਨਾ ਨਹੀਂ ਜਾਗਦੀ ਓਹਨਾ ਚਿਰ ਸਿੱਖ ਰਾਜ ਵਾਪਸ ਲਿਓਨ ਦੀਆਂ ਗੱਲਾਂ ਹੀ ਨੇ ਤੇ ਉਹ ਜਿੰਨੀਆਂ ਮਰਜੀ ਕਰੀ ਜਾਓ ਤੇ ਜਿੰਨੇ ਮਰਜੀ view ਕਠੇ ਕਰਲੋ। ਮੈਂ ਮੰਨਦਾ ਕੇ ਤੁਹਾਡੇ ਦਿਲ ਵਿਚ ਸਿੱਖ ਰਾਜ ਖਤਮ ਹੋਣ ਦਾ ਦਰਦ ਹੋਵੇ ਗਾ ਪਰ ਜਿਹਨਾਂ ਚਿਰ ਅਸੀਂ ਸ਼ੇਰੇ ਪੰਜਾਬ ਦੀ ਤੇ ਕਲਗੀਧਰ ਦੀ ਰੂਹ ਨੂੰ ਖੁਸ਼ ਨਹੀਂ ਕਰਦੇ ਓਹਨਾ ਚਿਰ ਸਿੱਖ ਰਾਜ ਦੀਆਂ ਗੱਲਾਂ ਹੀ ਨੇ।

  • @BalvinderKour-dr2fc
    @BalvinderKour-dr2fc 20 วันที่ผ่านมา

    Waheguru ji Waheguru ji Waheguru ji Waheguru ji ❤❤❤❤❤❤

  • @Fatehdairyfarm
    @Fatehdairyfarm 24 วันที่ผ่านมา

    No words...❤

  • @SukhwinderSingh-wv1rx
    @SukhwinderSingh-wv1rx 26 วันที่ผ่านมา +1

    ਬੁਹਤ ਸੌਹਣਾ ਇਹ ਹੁੰਦਾ ਪੌਡਕਾਸਟ 👍👌

  • @waheguru2117
    @waheguru2117 26 วันที่ผ่านมา

    ਦਿਲ ਖੁਸ਼ ਕਰਤਾ ਤੇਰੇ ਗੀਤ ਨੇ ਬਾਈ।

  • @vickyvickt1477
    @vickyvickt1477 23 วันที่ผ่านมา

    Gill raunta veer aaj di sachai likhi bhut ghaint 👌👌👌👌❤❤❤❤

  • @jagdeepkaur1866
    @jagdeepkaur1866 22 วันที่ผ่านมา

    ਬਹੁਤ ਵਧੀਆ ਸੋਚ ਆ ਵੀਰ ਜੀ 🙏🙏🙏🙏🙏🙏

  • @kadraldhaliwal850
    @kadraldhaliwal850 19 วันที่ผ่านมา

    One of d best podcast

  • @user-os2xr4ju1f
    @user-os2xr4ju1f 24 วันที่ผ่านมา

    Waheguru ji.....

  • @pamaheir7521
    @pamaheir7521 24 วันที่ผ่านมา

    Gill veer love u ❤❤❤❤

  • @rssingh6756
    @rssingh6756 27 วันที่ผ่านมา

    waaaa🎉

  • @adilgujjar5929
    @adilgujjar5929 18 วันที่ผ่านมา

    Gill Bai lots of love from Pakistan 🇵🇰 🙏

  • @rajplsingh1309
    @rajplsingh1309 23 วันที่ผ่านมา +1

    ਏਸੇ ਕਰਕੇ ਪੰਜਾਬ ਨੂੰ ਵੰਡਿਆ ਗਿਆ ਹੈ ਜੀ

  • @binder8497
    @binder8497 26 วันที่ผ่านมา +1

    Ssa paji mera ap ni dil lgda mai poland ha boht miss krda punjab dya yada paise lakke mai te ap murru ga veere and Pakistan v jaruru jana

  • @jindersingh696
    @jindersingh696 27 วันที่ผ่านมา

    Good luck veer ji

  • @kuldipbilla4877
    @kuldipbilla4877 22 วันที่ผ่านมา

    Gill bro❤👌👌

  • @jassjoshan6784
    @jassjoshan6784 22 วันที่ผ่านมา

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @user-ji1nl3wh1s
    @user-ji1nl3wh1s 26 วันที่ผ่านมา

    Very nice song putter godblos you

  • @sarojrani1048
    @sarojrani1048 27 วันที่ผ่านมา

    Simplicity is the best style.

  • @goldycheema1592
    @goldycheema1592 26 วันที่ผ่านมา +1

    I miss you sidhu moose wala 😢🙏🦁

  • @jasingh3928
    @jasingh3928 26 วันที่ผ่านมา

    👌

  • @zubairrana8524
    @zubairrana8524 21 วันที่ผ่านมา

    Gill pajii love u ❤❤❤ sadi dua hai tusi ao bar bar pakistan wich❤❤❤❤❤

  • @manbirsingh8338
    @manbirsingh8338 19 วันที่ผ่านมา

    Gill bai tu dil jit lenda har waar di tra

  • @sattibains4818
    @sattibains4818 27 วันที่ผ่านมา +1

    Waheguru waheguru waheguru waheguru waheguru

  • @gupzkahlon2482
    @gupzkahlon2482 23 วันที่ผ่านมา

    👌🏻👍

  • @baljitkaur4755
    @baljitkaur4755 26 วันที่ผ่านมา

    Love baji

  • @Kiranpal-Singh
    @Kiranpal-Singh 27 วันที่ผ่านมา +1

    *ਕੀ ਅਸੀਂ ਗੁਰਬਾਣੀ-ਸਿੱਖ ਇਤਿਹਾਸ ਤੇ ਅਮਲ ਕਰ ਰਹੇ ਹਾਂ* ?????
    ਪਾਕਿਸਤਾਨ-ਭਾਰਤ ਬਣਨ ਤੋਂ ਬਾਅਦ *ਬਹੁਤਾਤ ਜਿਮੀਦਾਰਾਂ ਸਿੱਖਾਂ ਨੇ ਆਪਣਾ ਧਰਮ ਛੱਡ ਕੇ, ਮੁਸਲਮਾਨ ਧਰਮ ਅਪਣਾ ਲਿਆ* ਗੋਤਾਂ ਤੋਂ ਅੰਦਾਜਾ ਲਾ ਲਈਏ, ਨਾਮ-ਬਾਣੀ ਅਭਿਆਸ-ਸਿੱਖ ਇਤਿਹਾਸ ਤੋਂ ਟੁੱਟ ਕੇ……
    *ਸਾਡਾ ਸਿਦਕ-ਵਿਰਸਾ ਗੁਆਚ ਰਿਹਾ ਹੈ* !

  • @jdkk9798
    @jdkk9798 26 วันที่ผ่านมา

    22 ji Good job

  • @mangeradairyfarm4019
    @mangeradairyfarm4019 19 วันที่ผ่านมา

    Veery good veer❤

  • @Six10BurgerHoshiarpur
    @Six10BurgerHoshiarpur 26 วันที่ผ่านมา

    👍

  • @baljitsingh8856
    @baljitsingh8856 19 วันที่ผ่านมา

    True.

  • @user-ny3rn1vp5d
    @user-ny3rn1vp5d 22 วันที่ผ่านมา +2

    ਗਿੱਲ ਬਾਈ ਆ ਜਿਹੜੇ ਲੋਕ ਇੱਕ ਦੂਜੇ ਨੂੰ ਦੇਖ ਕੇ ਹੁਣ ਕੋਠੀ ਪਾਉਂਦੇ ਆ ਤੇ ਜਾਂ ਜਿਹੜੇ ਰਿਸ਼ਤੇਦਾਰਾਂ ਦੇ ਮਗਰ ਲੱਗੇ ਕੇ ਕੋਠੀ ਪਾਂ ਰਹੀ ਸਾਡੇ ਲੋਕਾ ਦੀ ਸੋਚ ਇਹ ਹੋ ਗਈ ਆ ਕੇ ਜ਼ ਕਿਸੇ ਨੇ ਪਿੰਡ ਵਿੱਚ ਨਵੀਂ ਕੋਠੀ ਪਾਈ ਆ ਜਾਂ ਕਿਸੇ ਰਿਸ਼ਤੇਦਾਰ ਨੇ ਨਵੀਂ ਕੋਠੀ ਪਾਂ ਲਈ ਤਾਂ ਸਾਡੇ ਲੋਕ ਵੀ ਓਸ ਤੋ ਵੱਡੀ ਕੋਠੀ ਪੌਣ ਗੇ ਹਲਾ ਕਿ ਘਰ ਓਨਾ ਦਾ ਵਧੀਆ ਪਿਆ ਹੁੰਦਾ ਪੁਰਾਣਾ ਵੀ ਪਰ ਓਹੀ ਤੇਰੇ ਵਾਲੀ ਗੱਲ੍ਹ ਕੁਝ ਕ ਤਾਂ ਫੁਕਰਪੁਣਾ ਹੋ ਗਿਆ ਸਾਡੇ ਜੱਟ ਵਿੱਚ ਤੇ ਕੁਝ ਕ ਅਸੀ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਆਪਣਾ ਪੁਰਾਣਾ ਘਰ ਟਾ ਕੇ ਨਵੀਂ ਵੱਡੀ ਕੋਠੀ ਪਾਉਣ ਲੱਗ ਜਾਦੇ ਆ ਕੁਝ ਕ ਤਾਂ ਐਨੇ ਲਾਈ ਲੱਗ ਹੁੰਦੇ ਆ ਕੇ ਉਨ੍ਹਾਂ ਨੇ ਆਪਣੀ ਸਾਲ ਦੀ ਆਮਦਨ ਵੀ ਨਹੀ ਦੇਖਦੇ ਓਨਾ ਲੋਕਾਂ ਨੂੰ ਮੈ ਇਹੀ ਕਹਿਣਾ ਚਹੁਗਾ ਕੇ ਥੋੜ੍ਹਾ ਜਾਂ ਅਕਲ ਨੂੰ ਹੱਥ ਮਾਰੋ ਹੁਣ ਇੱਕ ਰਿਸ਼ਤੇਦਾਰ ਕੋਲ਼ੇ ਜਾ ਗਵਾਂਢੀ ਕੋਲ਼ੇ 20 25 ਕਿਲ੍ਹੇ ਆ ਤੇ ਦੂਜੇ ਮੇਰੇ ਵਰਗੇ ਕੋਲ ਕਿਲ੍ਹੇ ਤਾਂ 2 ਹੁੰਦੇ ਆ ਤੇ ਕਰਨ ਲੱਗ ਜਾਣੇ ਆ ਅਸੀ 20 ਕਿੱਲਿਆ ਵਾਲਿਆ ਦੀ ਰੀਸ ਫੇਰ ਜਦੋਂ ਮੇਰੇ ਵਰਗੇ ਕੋਲ਼ ਜਿਹੜੇ ਚਾਰ ਰੁਪਏ ਹੁੰਦੇ ਆ ਓਹ ਲੱਗ ਜਾਂਦੇ ਛੱਤ ਪਾਉਣ ਤੱਕ ਹੀ ਫੇਰ ਜਾਂ ਤਾਂ ਅਸੀ ਆੜਤੀਏ ਤੋ ਫੜ ਦੇ ਆ ਵਿਆਜ ਤੇ ਤੇ ਜਾ ਫੇਰ ਅਸੀ ਆਪਣੀ ਜ਼ਮੀਨ ਵੇਚ ਦਿੰਨੇ ਆ ਤੇ ਅਸੀ ਕਿਸੇ ਦੀ ਕੱਚੀ ਨੂੰ ਦੇਖ ਕੇ ਆਪਣੀ ਪੱਕੀ ਵੀ ਟਆ ਬੈਠ ਦੇ ਆ ਤੇ ਫੇਰ ਪਿੱਛੋਂ ਪਛਤਾਉਂਦੇ ਆ ਜਦੋਂ ਕਰਜ਼ਾ ਚੜ ਜਾਂਦਾ ਸਿਰ ਤਾਹੀ ਮੈਂ ਕਹਿਣਾ ਵੀ ਚਾਦਰ ਵੇਖ ਕੇ ਪੈਰ ਪਸਾਰੇ ਬੰਦਾ ਬਾਅਦ ਵਿਚ ਜਦੋਂ ਸਾਰਾ ਕੁਝ ਹੱਥੋ ਨਿੱਕਲ ਜਾਂਦਾ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਲੋਕਾਂ ਦਾ ਜਮਾਂ ਹੀ ਨਹੀਂ ਸਰਦਾ ਘਰ ਪਾਉਣ ਬਿਨਾਂ ਜਿੰਨਾ ਦੇ ਪਹਿਲਾ ਵਾਲੇ ਘਰ ਡੂੰਘੇ ਹੋਗੇ ਓਹ ਵੀ ਇੱਕ ਆਮ ਜਿਹਾ ਸਧਾਰਨ ਘਰ ਪਾਂ ਲਏ ਵਾਲੀ ਵੱਡੀ ਕੋਠੀ ਪੌਣ ਦਾ ਕੋਈ ਫ਼ਾਇਦਾ ਨਹੀਂ ਕਿਸੇ ਮਗਰ ਲੱਗ ਕੇ ਜਾ ਕਿਸੇ ਵੱਲ ਵੇਖ ਕੇ ਵਾਲਾ ਵੱਡਾ ਘਰ ਪਾਉਣ ਦਾ ਅੱਜ ਕੱਲ੍ਹ ਮੈਂ ਦੇਖਦਾ ਕਈਆ ਘਰਾ ਵਿੱਚ ਜਾਣੇ ਦੋ ਰਹਿੰਦੇ ਹੁੰਦੇ ਆ ਤੇ ਕੋਠੀ ਤਿੰਨ ਮੰਜਲੀ ਪਾਈ ਹੁੰਦੀ ਆ ਓਨਾ ਨੂੰ ਪੁੱਛਣ ਵਾਲਾ ਹੋਵੇ ਐਨੇ ਪੈਸੇ ਵਿੱਚ ਤਾਂ ਦੋ ਕਿੱਲੇ ਜ਼ਮੀਨ ਖਰੀਦ ਲਯੋ ਨਾਲੇ ਜ਼ਮੀਨ ਵਿਚੋਂ ਤਾਂ ਆਮਦਨ ਵੀ ਆਊਗੀ ਵੱਡੇ ਘਰ ਜਾ ਕੋਠੀ ਨੇ ਕਿਹੜਾ ਆਮਦਨ ਦੇਣੀ ਆ ਓਸ ਕੋਠੀ ਤੇ ਤਾਂ ਆਏ ਸਾਲ ਪੈਸੇ ਲਾਉਣੇ ਪੈਂਦੇ ਆ ਅੱਜ ਆ ਕਰੋ ਘਰ ਵਿਚ ਅੱਜ ਆ ਲਵਾਉ ਘਰ ਵਿਚ ਤੇ ਇੱਕ ਗੱਲ ਹੋਰ ਗਿੱਲ ਬਾਈ ਜਿਹੜੀ ਮੈਂ ਨੋਟ ਕਰੀ ਹੁਣ ਲੋਕ ਚਾਹੇ ਘਰ ਛੋਟਾ ਪਾਉਣ ਚਾਹੇ ਵੱਡਾ ਓਹ ਸਾਰਾ ਪੱਕਾ ਹੁੰਦਾ ਇਸ ਦਾ ਆਉਣ ਵਾਲੇ ਸਮਿਆ ਵਿੱਚ ਸਾਡੇ ਜਵਾਕਾ ਤੇ ਬਹੁਤ ਅਸਰ ਪਉ ਕਿਉ ਕੇ ਅਸੀ ਸਾਰਾ ਘਰ ਸਾਰੇ ਕਮਰੇ ਸਾਰਾ ਵੇਹੜਾ ਤੇ ਬਾਰ ਤੱਕ ਪੱਕਾ ਕਰਨ ਲੱਗ ਗਏ ਤੇ ਹੁਣ ਘਰ ਵਿੱਚ ਰੇਤਾ ਮਿੱਟੀ ਸੋਨੂੰ ਕੀਤੇ ਵੀ ਨਹੀਂ ਮਿਲੂਗੀ ਤੇ ਐਦੇ ਨਾਲ ਸਾਡੇ ਜਵਾਕਾ ਦਾ ਵੀ ਆਪਣੀ ਮਿੱਟੀ ਨਾਲ ਮੋਹ ਘੱਟ ਜੂਗਾ ਕਿਉ ਕਿ ਜਦੋਂ ਓਨਾ ਜਵਾਕਾ ਨੂੰ ਘਰੋਂ ਕਿਤੇ ਮਿੱਟੀਂ ਦਿਸੀ ਹੀ ਨਹੀਂ ਤਾਂ ਜਵਾਕ ਨੂੰ ਕੀਂ ਪਤਾ ਲੱਗੂ ਗਾ ਮਿੱਟੀ ਦੇ ਮੋਹ ਬਾਰੇ ਅੱਜ ਕੱਲ੍ਹ ਪਹਿਲੀ ਗੱਲ੍ਹ ਤਾਂ ਕੋਈ ਜਵਾਕ ਬਾਹਰ ਜਾਂਦਾ ਸੀ ਨਹੀਂ ਕਿਉ ਕਿ ਅੱਜ ਕੱਲ੍ਹ ਤਾਂ 5 ਸਾਲ ਦੇ ਜਵਾਕ ਕੋਲ਼ੇ ਤਾਂ ਮੋਬਾਈਲ ਆ ਓਹ ਸਾਰਾ ਦਿਨ ਫ਼ੋਨ ਤੇ ਹੀ ਲੱਗਿਆ ਰਹਿੰਦਾ ਪਰ ਜੇਕਰ ਕਦੇ ਕ ਤਾਹੀ ਜਵਾਕ ਘਰੋਂ ਬਾਹਰ ਵਗ ਵੀ ਜਾਵੇ ਤੇ ਜੇਕਰ ਕਿਤੇ ਓਹ ਜਵਾਕ ਮਿੱਟੀ ਵਿੱਚ ਖੇਡ ਆਇਆ ਤਾਂ ਮਾਵਾ ਜਵਾਕ ਨਾਲ ਬਹੁਤ ਗੁੱਸਾ ਕਰਦੀਆ ਨੇ ਵੀ ਤੂੰ ਕੱਪੜੇ ਲਬੇੜ ਕੇ ਆ ਗਿਆ ਹੁਣ ਤੈਨੂੰ ਦੁਬਾਰੇ ਨਹਾਉਣਾ ਪਉ ਤੇਰੇ ਦੁਬਾਰੇ ਕੱਪੜੇ ਧੋਣੇ ਪੈਣ ਗੇ ਤੇ ਕਈ ਹੁਣ ਅੱਜ ਕੱਲ੍ਹ ਦੀਆ ਕੁੜੀਆ ਜਿਨ੍ਹਾਂ ਦੇ ਜਵਾਕ ਨੇ 6 ਕ ਸਾਲਾਂ ਦੇ ਓਹ ਜਵਾਕਾ ਨੂੰ ਐਨਾ ਡਰ ਪਦੇਂਗੀਆ ਕੇ ਜੇਕਰ ਤੂੰ ਹੁਣ ਮਿੱਟੀ ਵਿਚ ਖੇਡਿਆ ਤਾਂ ਤੂੰ ਬਿਮਾਰ ਹੋਜੇ ਗਾ ਜਵਾਕ ਏਸ ਗੱਲ ਤੋ ਡਰਦੇ ਹੁਣ ਮਿੱਟੀ ਵਿਚ ਖੇਡਨੋ ਹੀ ਹੱਟ ਗਏ ਪਰ ਓਨਾ ਜਵਾਕਾ ਦੇ ਮਾ ਪਿਓ ਨੂੰ ਸ਼ਾਇਦ ਇਹ ਗੱਲ ਦਾ ਨਹੀ ਪਤਾ ਜਿਹੜੇ ਮਾ ਪਿਓ ਜਵਾਕਾ ਨੂੰ ਮਿੱਟੀ ਵਿੱਚ ਖੇੜਨੋ ਹਟਾਉਂਦੇ ਕੇ ਇਹ ਮਿੱਟੀ ਵਿੱਚ ਕਿੰਨੇ ਤੱਤ ਆ ਜ ਸੋਡਾ ਜਵਾਕ ਮਿੱਟੀ ਵਿੱਚ ਜਿਆਦਾ ਖੇਡੂ ਗਾ ਤਾਂ ਓਹ ਬਿਮਾਰ ਵੀ ਘੱਟ ਹਊਗਾ ਇਸ ਲਈ ਮੇਰੀ ਬੇਨਤੀ ਆ ਸਾਰਿਆ ਨੂੰ ਹੀ ਜਿਹੜੇ ਵੀ ਹੁਣ ਨਵਾਂ ਘਰ ਪਾਂ ਰਹੇ ਨੇ ਜਾਂ ਹਜੇ ਪਾਉਣ ਦੀ ਸੋਚ ਰਹੇ ਨੇ ਤਾਂ ਆਪਣੇ ਘਰ ਵਿੱਚ ਕੱਚਾ ਥਾ ਜ਼ਰੂਰ ਰੱਖਿਓ ਤਾਂ ਕੇ ਸਾਡੇ ਜਵਾਕਾ ਨੂੰ ਸਾਡੀ ਮਿੱਟੀ ਨਾਲ ਮੋਹ ਪੈ ਜਾਵੇ ਜਵਾਕ ਓਹ ਮਿੱਟੀ ਵਿੱਚ ਖੇੜ ਸਕਣ

  • @rockersstudio1963
    @rockersstudio1963 26 วันที่ผ่านมา

    ❤❤❤

  • @kamaaldeep5233
    @kamaaldeep5233 26 วันที่ผ่านมา

    👌👌👌👌👌❤

  • @vikramsingh-jg1vz
    @vikramsingh-jg1vz 26 วันที่ผ่านมา

    Nice paji❤❤

  • @preetmansahahiamannshahia8170
    @preetmansahahiamannshahia8170 24 วันที่ผ่านมา

    ❤❤❤❤❤❤❤

  • @RanaSandhu_
    @RanaSandhu_ 27 วันที่ผ่านมา

    ❤❤❤❤

  • @grewalharry2754
    @grewalharry2754 17 วันที่ผ่านมา +1

    Smtv ਚੈਨਲ ਤੇ add immigration ਦੀ ਚਲਦੀ ਆ, ਤੇ ਗੱਲ ਬਾਤ ਮੱਕੜ ਬਾਹਰ ਜਾਣ ਤੇ ਕਰਦਾ।

    • @gurpindersingh5700
      @gurpindersingh5700 10 วันที่ผ่านมา

      ਉਹਨਾਂ ਤੋ ਪੈਸੇ ਮਿਲਦੇ ਆ

  • @tj0707
    @tj0707 6 วันที่ผ่านมา

    Simranjot makkar🙌