Suresh kumari ji ,I never commented on any singers interviews but today I can't stop myself to say that you are the best and nobody even close to you.THANKS PRIME ASIA.
8 lakh de check den wale ghare paise puhcha k aon ,je tuhada na lay dinde ta mitti paleet ho jani c...sharam karan....bauhat interview sunia chaj da vichar te eh ik vakhri shap shud gayi .salute ajj da vichar team nu te sudesh kumari ji nu ,Punjabi lata ji
Chaj de vichar ch pehli vaar tehna saheb di class laggi hai ....sudesh kumari ji kamaal karti ... harman ji bahot khush ne aaj lagda ....again superb 👌
ਮੈਂ ਤਾਂ ਭੈਣ ਜੀ ਨੂੰ ਚੁੱਪ ਚੁਪੀਤੇ ਜਿਹੇ ਸਮਝਦਾ ਸੀ ਪਰ ਤੁਸੀਂ ਤਾਂ ਰੰਗ ਬੰਨ ਦਿੱਤਾ ਬੈਸਟ ਇੰਟਰਵਿਊ
🤣🤣🤣
Good @Artist Home
ਮੈ ਵੀ ਇਹੋ ਹੀ ਸ਼ੋਚਦਾ ਸੀ, ਪਰ ਇਹ ਤਾ ਹਨੇਰੀਆ ਹੀ ਲਿਆਈ ਜਾਦੇ ਨੇ ....
ਪਹਿਲੀ ਪੰਜਾਬ ਦੀ ਕੌਈਲ ਸ਼੍ਰੀ ਮਤੀ ਸੁਰਿੰਦਰ ਕੌਰ ਜੀ ਜੇ ਦੁਜੀ ਕਹੀਏ ਪੰਜਾਬ ਦੀ ਕੌਈ ਸ਼ੁਦੇਸ਼ ਕੁਮਾਰੀ ਜੀ ?
ਨਰਿੰਦਰ ਬੀਬਾ ਰਣਜੀਤ ਕੌਰ ਗੁਲਸਨ ਕੋਮਲ ਜਗਮੋਹਨ ਕੌਰ ਸਨੇਹ ਲਤਾ ਨੂਰੀ ਹੋਰ ਬਹੁਤ ਨੇ ਜੇ ਤੁਸੀ ਸੁਣੀਆਂ ਹੋਣ ਤੇ ਨਾਲ ਹੀ ਸੁਦੇਸ ਕੁਮਾਰੀ ਵੀ ਲੀਜੈਂਡ ਹੈ
Baldev. Singh
@@manveersingh3246 ppp
Punjab de koel da award parminder sandhu nu miliya
Sunanda Sharma wa
ਜਿਹੜੀ ਬਿਨਾmusic ਤੋ ਗੀਤ ਗਾ ਜੇ ੳੁਹ ਸ਼ੁਦੇਸ਼ ਕੁਮਾਰੀ ਅਾ
Jo bethe bethe gana bna dve oh ne sudesh kumari ji 🤗🤗
ਅੱਜ ਪਹਿਲੀ ਵਾਰ ਸੁਦੇਸ਼ ਕੁਮਾਰੀ ਨੂੰ ਦੇਖਿਆ । ਸਾਡੇ ਕਾਲਜ ਦੇ ਦਿਨ ਬਹੁਤ ਵਧੀਆ ਲੰਘੇ ਸੀ ਇਹਨਾ ਦੇ ਗਾਣੇ ਸੁਣ ਕੇ
ਮੈਡਮ ਸੁਦੇਸ਼ ਜੀ ਬਹੁਤ ਹਸ ਮੁੱਖ ਸੁਭਾਅ ਦੇ ਹਨ ਪਰਮਾਤਮਾ ਤਰਕੀਆ ਬਖਸ਼ੇ
Thanks ji
ਸਾਰੇ ਵੀਰਾਂ ਤੇ ਭੈਣਾਂ ਦਾ ਤੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ
ਮੈਨੂੰ ਬਿਲਕੁੱਲ ਇਲਮ ਨਹੀਂ ਸੀ ਕੇ ਬੀਬਾ ਸੁਦੇਸ਼ ਕੁਮਾਰੀ ਐਨੀ ਬੁਲੰਦ ਆਵਾਜ਼ ਦੇ ਨਾਲ ਨਾਲ ਬਹੁਤ ਸੁਰੀਲੀ ਗਾਇਕਾ ਹੈ। ਸ਼ੁਕਰੀਆ ਟਹਿਣਾ ਸਾਹਿਬ ਅਤੇ ਬੀਬਾ ਹਰਮਨ।
ਰਾਜ ਬਰਾੜ ਵੀਰ ਮੇਰਾ ਕਲਾਸਫੈਲੋ ਸੀ ਜੀ ।ਅਸੀਂ ਬਰਜਿੰਦਰਾ ਕਾਲਜ ਫਰੀਦਕੋਟ ਵਿਚ ਪੜ੍ਹਦੇ ਸੀ ਜੀ ।1992 ch.
😍😍😍💞💞
Raj brar ji
love you ji
Miss you ji
Meri ekk rej ch ohna nu dekhn de te Milan de but 😔😔
Key beet g
ਆਪਣੀ ਫੇਵਰਟ ਸਿੰਗਰ ਆ ਸੁਦੇਸ਼ ਕੁਮਾਰੀ. ਇਨ੍ਹਾਂ ਵਰਗੀ ਕਲੀਅਰ ਤੇ ਸਾਫ ਅਵਾਜ ਹੈਨੀ ਕਿਸੇ ਦੀ.
ਇਕ ਇੰਟਰਵਿਊ ਅਨੀਤਾ ਸਮਾਣਾ ਨਾਲ ਵੀ ਹੋ ਜਾਣੀ ਚਾਹੀਦੀ ਹੈ ਜੀ ਬੜੀ ਗਜਬ ਅਵਾਜ ਦੇ ਮਾਲਕ ਇਹਨਾਂ ਦੀ ਤਰਾਂ
Bilkul shi kya veer ne
ਬਿਲਕੁਲ ਸਹੀ
Good bro rity msg kita tuc
hun ta aneta smana g bhot he grebi (poor ) wale life jee rahe aa . u can see the full video on TH-cam.
Hnji bro
ਮੈਮ ਸੁਦੇਸ਼ ਕੁਮਾਰੀ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਦਿਲ ਦੇ ਵਿਚ ਉਤਰਨ ਵਾਲੀ ਆਵਾਜ਼ ਆ ਇਸਦਾ ਖਾਸ ਖਿਆਲ ਰੱਖੋ ਇਸ ਆਵਾਜ਼ ਵਿਚ ਅਜੇ ਬਹੁਤ ਗਾਣੇ ਹਿੱਟ ਹੋਣੇ ਆ ਕਿਤੇ ਰਣਜੀਤ ਕੌਰ ਮੈਮ ਦੀ ਤਰ੍ਹਾਂ ਖਰਾਬ ਨਾ ਕਰ ਲਿਓ, ਇਸ ਕਰਕੇ ਕਿਸੇ ਦੇ ਹੱਥੋਂ ਕੋਈ ਚੀਜ਼ ਲੈਕੇ ਨਾ ਖਾਇਓ ਇਹ ਦੁਨੀਆਂ ਬਹੁਤ ਖਤਰਨਾਕ ਆ।
ਸੁਰਜੀਤ ਭੁੱਲਰ ਤੇ ਰਾਜ ਬਰਾੜ ਬਹੁਤ ਚੰਗੇ ਇਨਸਾਨ ਹਨ
Raj brar ji
Love you ji
Miss you ji
Raj brar varga nai hona koye love him nd respect him sachi miss himmm very much 😔😔
brar de jaan nal tham hil gey punjabi sanget de
ਧਰਮਪ੍ਰੀਤ ਦੀ ਮਾਤਾ ਨਾਲ ਵੀ ਕਰੋ ਇੰਟਰਵਿਊ ਸਵਰਨ ਜੀ
Live ਸੁਣਕੇ ਮਨ ਖੁਸ਼ ਹੋ ਗਿਆ ਵਹੂਤ ਵਧੀਆ ਸੂਦੇਸ਼ ਕੁਮਾਰੀ ਜੀ ਰਬੱ ਤੂਹਾਨੂੰ ਸਦਾ ਖੁਸ਼ ਰਖਣ🙏👌👌
ਧਰਮਪ੍ਰੀਤ, ਰਾਜ ਬਰਾੜ ਬਹੁਤ ਵਧੀਆ ਗਾਇਕ ਸੀ ਪਰਾਣੀਆ ਯਾਦਾਂ ਚੇਤੇ ਕਰਵਾਈਆ ਜੀ ,,, ਮਾਨ
ਭੈਣ ਨੇ ਜਿਹੜੇ ਗਾਇਕਾ ਬਾਰੇ ਵਧੀਆ ਕਿਹਾ ਸੱਚ ਨਾਲ ਸਾਰੇ ਗਾਇਕ ਹੀ ਬਹੁਤ ਵਧੀਆ ਸਨ
ਮੁੜਦੇ ਪਰਿੰਦੇ ਸੁਣ ਕੇ ਦਿਲ ਨੂੰ ਖਿੱਚ ਜਿਹੀ ਪੈਂਦੀ ਏ। ਕਿਆ ਅਵਾਜ ਏ ਜਿਉ। ਦਿਲੋੰ ਪਿਆਰ❤❤❤❤
ਨਵਾਂ ਨੌ ਦਿਨ,
ਪੁਰਾਣਾ 100 ਦਿਨ ।।।👍👍👍👍👍👍👍👍
ਰਾਜ ਬਰਾੜ ਅਤੇ ਧਰਮਪ੍ਰੀਤ ਦੋਨੋ ਬਹੁਤ ਵਧੀਆ ਇਨਸਾਨ ਤੇ ਗਾਇਕ ਸਨ❤ ਸੰਦੇਸ਼ ਕੁਮਾਰੀ ਵੀ ਬਹੁਤ ਵਧੀਆ ਆਵਾਜ਼ ਦੀ ਮਾਲਕ ਤੇ ਇਨਸਾਨ ਹਨ ❤
ਧਰਮਪ੍ਰੀਤ ਬਹੁਤ ਚੰਗਾ ਇਨਸਾਨ ਸੀ।ਬਹੁਤ ਸਰੀਫ਼ ਬੰਦਾ ਸੀ।
ਨਵੀ ਪੀੜੀ ਅਾ ਨਹੀ ਸੁਣਦੀ ,,ਅਾ ਤਾ ਬਸ ੳੁਹੀ ਸੁਣਦੇ ਜਿਨਾ ਨੂੰ ਸੁਦੇਸ ਕੁਮਾਰੀ ਦੇ ਗੀਤਾ ਨੂੰ ਸਮਜਨਾ ਨਵੀ ਪੀੜੀ ਦੇ ਵੱਸ ਦੀ ਗੱਲ ਨਹੀ? ਮਜਾ ਅਾ ਗਿਅਾ ਦੇਖ ਕੇ ਦਿਲ ਖੁਸ਼ ਹੌ ਗਿਅਾ ਸਭ ਦੇਖ ਕੇ?
ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮਾਂ ਵਿਚੋਂ ਸਿਰੇ ਦਾ ਪ੍ਰੋਗਰਾਮ। ਸੁਦੇਸ਼ ਕੁਮਾਰੀ ਜੀ ਦਾ ਖੁੱਲ੍ਹਾ ਸੁਭਾਅ ਅਤੇ ਬੁਲੰਦ ਅਵਾਜ਼ ਬੁਹਤੀ ਵਧੀਆ ਹੈ
ਸੁਆਦ ਆ ਗਿਆ ਟਹਿਣਾ ਸਾਹਿਬ, ਬਹੁਤ ਵਧੀਆ ਲੱਗਾ,ਚੱਜ ਦਾ ਵਿਚਾਰ ਸੁਣ ਕੇ,
ਸੁਦੇਸ਼ ਕੁਮਾਰੀਂ ਬਹੁਤ ਵਧੀਆ ਕਲਾਕਾਰ full suport ji tenshon na lo ਤਾਨੂ ਸਾਰੇ ਜਾਣਦੇ ਨੇ👌🏿👌🏿👌🏿👈 ਦੋਗਾਣਾ ਗਾਇਕੀ de queen
bai ji king nhi queen kaho haha
ਇਹਨੀਂ ਸੋਹਣੀ ਆਵਾਜ਼ ਬਿਨਾਂ studio ....ਲਾਇਵ ਹੀ ਇਹ ਆ ।
ਵਹਿਗੁਰੂ ਮਹਿਰ ਕਰਨ 🙏🙏🙏🙏 ਦਿਲੋਂ ਸੱਚੀਂ ਬਹੁਤ ਰੂਹ ਖੁਸ਼ ਹੋਈ💐💐💐
ਟਹਿਣਾ ਸਾਬ ਤੇ ਹਰਮਨ ਜੀ ਪ੍ੋਗਰਾਮ ਸੁਣ ਕੇ ਮਨ ਸਰਸ਼ਾਰ ਹੋ ਗਿਅਾ, ਸੁਦੇਸ਼ ਕੁਮਾਰੀ ਜੀ ਨੂੰ ਤੇ ਪ੍ਾੲੀਮ ੲੇਸ਼ੀਅਾ ਨੂੰ ਰੱਬ ਤਰੱਕੀਅਾ ਬਖਸ਼ੇ।
ਇੰਟਰਵਿਊ ਬਹੁਤ ਵੇਖੀਆਂ ਪਰ ਇਹਦੇ ਨਾਲ ਦੀ ਨਹੀਂ ਬਹੁਤ ਖੂਬ ਬਾਈ ਜੀ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਬਖਸੇ ਸਾਰੀ ਟੀਮ ਨੂੰ
ਸਹੀ ਗਲ ਵੀਰ ਜੀ
ਸੁਦੇਸ਼ ਕੁਮਾਰੀ ਜੀ ਨੇ ਤੇ ਬਹੁਤ ਰੌਣਕਾਂ ਲਾਈਆਂ ।ਅਨੰਦ ਆ ਗਿਆ ਮੁਲਾਕਾਤ ਦੇਖ ਕੇ ।
Thanks ji
ਸੁਦੇਸ਼ ਕੁਮਾਰੀ ਜੀ ਨਾਲ ਮੁਲਾਕਾਤ ਦੇ ਦੋਨੋਂ ਭਾਗ ਬੜੇ ਬਾਕਮਾਲ ਰਹੇ ਦਿਲੋਂ ਸਤਿਕਾਰ🙏🏻, ਪਰ ਅੱਜ ਟਹਿਣਾ ਸਾਹਬ ਦਾ ਦੋਗਾਣਾ ਸੁਣ ਕੇ ਤਾਂ ਸਵਾਦ ਆ ਗਿਆ। ਮੈਨੂੰ ਲੱਗਦਾ ਹੁਣ ਤਾਂ ਇੱਕ ਅੱਧੀ ਟੇਪ ਕੱਢ ਕੇ ਹੀ ਹਟਣਗੇ ਟਹਿਣਾ ਸਾਹਬ, ਚੱਲੋ ਵਧੀਆ ਗੱਲ ਆ ਨਾਲ ਨਾਲ ਇਹ ਸ਼ੌਂਕ ਵੀ ਪੂਰਾ ਹੋਜੂ ਤੁਹਾਡਾ ਇੱਕ ਵਾਰ ਮੋਟਰਸਾਈਕਲ ਵੇਚ ਦੋ ਫਿਰ ਤਾਂ ਗੱਡੀਆਂ ਤੇ ਘੁੰਮਣਾ ਤੁਸੀਂ😅😅😅
ਟਹਿਣਾ ਅਤੇ ਹਰਮਨ ਜੀ ਸ਼ੁਦੇਸਕੁਮਾਰੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ,
ਪਰ ਮੇਰੇ ਪੰਸਦ ਦਾ ਗਾਣਾ ਨਹੀਂ ਸੁਣਾਇਆ,
ਗਾਣਾ ਸੀ ਹਾਏ ਨੀ ਮੁੰਡਾ ਫਿਰਦਾ ਪਾਉਣ ਨੂੰ ਚੋਗਾ ।😄
🤣🤣🤣👌👌👌aho gaana att c oh v ..chogga
ਮੁਡ਼ਦੇ ਪਰਿੰਦੇ ਬਾ ਕਮਾਲ ਸੋਂਗ,,ਜਦੋ ਵੀ ਸੁਣਦਾ ਹਾਂ ਅੱਖਾਂ ਚੋ ਹੰਜੂ ਆ ਜਾਦੇ ਨੇ,,ਬਹੂਤ ਵਧੀਆ ਸ਼ੁਦੇਸ਼ ਜੀ,,
sae gal a g ....family yaad a jandi a sun k
Me jad v suniya me roya a song.
ਸਭ ਤੋਂ ਵੱਡੀ ਗੱਲ ਆ ਜੋ ਰਾਜ ਬਰਾੜ ਨੇ ਜਦੋ ਕਈ ਕਲਾਕਾਰਾ ਨੇ ਰੋਣ ਧੋਣ ਵਾਲੇ ਗੀਤ ਗਾ ਗਾ ਕਲਾਕਾਰੀ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ ਸੀ ਰਾਜ ਬਰਾੜ ਨੇ ਓਸ ਟਾਇਮ ਵਧੀਆ ਦੁਗਾਣੇ ਗਾ ਕੇ ਦੁਬਾਰਾ ਕਲਾਕਾਰਾ ਨੂੰ ਵਧੀਆ ਦੁਗਾਣੇ ਗਾਓਣ ਲਾਇਆ ਓਹਨਾ ਦੀ ਦੇਣ ਕਰਕੇ ਪੰਜਾਬੀ ਗੀਤ ਹਿੰਦੀ ਫਿਲਮਾਂ ਵਿੱਚ ਵੀ ਗਾਏ ਗਏ
ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਵਾ ਕਮਾਲ ਆ ਵਾਹਿਗੁਰੂ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰੱਖੇ ਆਪ ਜੀ ਨੂੰ
ਮੇਰੀ ਮਨਪਸੰਦੀ ਦੀ ਫੀਮੇਲ ਸਿੰਗਰ ਨੇ ਸੁਦੇਸ਼ ਕੁਮਾਰੀ ਜੀ ਨੇ ।
ਅਵਾਜ ਨਈ ਮਿਲਣੀ ਹੋਰ ਏਦਾ ਦੀ ਪਿਆਰ ਕਰਿਆ ਕਰੋ ਸਿੰਗਰਾ ਦਾ ਹੱਕ ਮਿਲਣਾ ਚਾਹੀਦੀ ਦਾ
ਮੈਂ ਇੱਕ ਟਰੱਕ ਡਰਾਈਵਰ ਹਾਂ ਤੁਹਾਡੇ ਗਾਣੇਂ ਸੁਣ ਕੇ ਕਨੇਟਰੀ ਕਰੀਂ ਹੈ ਭੈਣ ਜੀ ਉਦੋਂ ਮੈਂ ਕਨੇਟਰੀ ਕਰਦਾ ਸੀ
Jio-jio
ਪੰਜਾਬ ਦੀ ਦੂਜੀ ਸੁਰਿੰਦਰ ਕੌਰ ਨੇ ਵਾਕਿਆ ਬਾਈ ਪੰਜਾਬ ਦੀ ਅਸਲੀ ਦੂਜੀ ਕੋਇਲ ਨੇ ਸੁਦੇਸ਼ ਕੁਮਾਰੀ ਜੀ
ਮੁੜਦੇ ਪਰਿਂਦੇ ਬਹੁਤ ਖੂਬਸੂਰਤ ਗੀਤ. ਹੁਣ ਵੀ ਮੇਰੇ ਫੋਨ ਹੈ ਜੀ
ਲੱਗਦਾ ਹੀ ਨਹੀਂ ਕਿ ਲਾਈਵ ਸੁਣ ਰਹੇ ਹਾਂ...... ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਇਸ ਆਵਾਜ਼ ਨੂੰ....
ਵੀਰ ਅਤੈ ਭੈਣ ਜੀ ਸਤਿ ਸਰੀ ਅਕਾਲ ਜੀ ਮੈਂ 🙏🙏 ਜੋੜੵ ਕੇ ਬੇਨਤੀ ਕਰਦਾ ਆ ਕੀ ਭਾਈ ਬੱਬੂ ਮਾਨ ਨਾਲ ਜਰੂਰ ਮੁਲਾਕਾਂਤ ਕਰਿਓ ਪਲੀਜ਼
ਬਹੁਤ ਵਧੀਆ ਗਾਇਕਾ ਜੀ। ਇਹਨਾਂ ਦਾ ਕੋਈ ਵੀ ਗੀਤ ਨਿੰਦਣਯੋਗ ਨਹੀਂ
ਟਹਿਣਾ ਯਾਰ ਤੂੰ ਤਾਂ ਗੌਣਾ ਸ਼ੁਰੂ ਕਰ ਦੇ ਸੁਰ ਤਾਲ your. Right.
ਅੱਜ ਦੇ ਕਈਂ ਪੰਜਾਬੀ ਕਲਾਕਾਰਾਂ ਨਾਲੋਂ ਚੰਗਾ ਗਾ ਲੈਂਦੇ ਨੇ ਟਹਿਣਾ ਸਾਹਿਬ
ਭੈਣ ਜੀ ਮੈਨੂੰ ਤੁਹਾਡੀ ਅਵਾਜ਼ ਤੇ ਗਾਣੇ ਬਹੁਤ ਪਸੰਦ ਆ 🙏❤️ Waheguru bless you and your family 🙏
ਵਾਹ ਟਿਹਣਾ ਸਾਬ ਮਜ਼ਾ ਆ ਗਿਆ ਪਰ ਸਪੇਸ਼ਲ ਤੁਹਾਡਾ ਅਲਾਪ ਜਿਹੜਾ ਤੁਸੀ ਲਿਆ ਨਾ😂😂😂 ਕਿਆ ਬਾਤਾਂ👌👌👌
Suresh kumari ji ,I never commented on any singers interviews but today I can't stop myself to say that you are the best and nobody even close to you.THANKS PRIME ASIA.
ਮੈ ਬੀਬੀ ਜੀ ਨੂੰ ਪਹਿਲੀ ਵਾਰ ਵੇਖ ਰਿਹਾ ਹਾਂ ਪਰ ਬੁਲੰਦ ਆਵਾਜ ਹੈ ਦਿਲ ਦੀ ਸਾਫ ਖੁੱਲਾ ਸੁਭਾਅ ਬੀਬੀ ਜੀ ਜਿੰਦਾਬਾਦ ਰਹੋ ! ਮਰਦ ਹਮੇਸ਼ਾਂ ਬੇਈਮਾਨ ਹੈ ਕਦੇ ਨੀ ਚਾਹੁੰਦਾ ਔਰਤ ਉਸ ਤੋ ਆਗੇ ਲੰਗੇ !
ਇਹ ਹਮੇਸ਼ਾਂ ਔਰਤ ਨੂੰ ਆਪਣੀ ਮੁਤਾਜ ਬਣਾ ਕੇ ਰੱਖਣਾ ਚਾਹੁੰਦਾ ਹੈ ਜਿੰਨੇ ਵੀ ਕਲਾਕਾਰ ਮਸ਼ਹੂਰ ਹੋਏ ਹਨ ਓਹ ਗਾਇਕਾ ਕਰਕੇ ਹੋਏ ਨਾ ਕੇ ਆਪਣੇ ਆਪ
ਬਹੁਤ ਵਧੀਆਂ ਟਹਿਣਾ ਸਾਬ ਬਹੁਤ ਆਨਦ ਆ ਗਿਆ ਮੁਲਾਕਾਤ ਸਾਫ਼ ਤੇ ਸੱਚੀਆਂ ਗੱਲਾਂ 🙏🏻🙏🏻
ਸੂਦੇਸ ਜੀ ਸਕਲ ਸੂਰਤ ਵੀ ਸੋਹਣੀ ਤੇ ਅਵਾਜ ਤਾ ਹੈ ਹੀ ਤਾ ਫਿਰ ਕੈਮਰੈ ਅਗੇ ਕਿਉ ਨੀ ਆਏ
ਸਹੀ ਗਲ ਵੀਰ ਜੀ
ਇਹ ਹੀ ਸੱਚ ਹੈ ਕਿ ਅੱਜ ਵੀ ਪੰਜਾਬੀ ਗਾਇਕੀ ਦੇ ਖੇਤਰ ਚ ਸੁਦੇਸ਼ ਕੁਮਾਰੀ ਜੀ ਦੇ ਕੱਦ ਦੀ ਕੋਈ ਗਾਇਕਾ ਨਹੀਂ ਹੈ.
Right
ਮਿਸ ਯੂ ਧਰਮਪਰੀਤ
Sudeshkumari my most fvrt since 2006🎉🎉❤❤
ਅਵਾਜ ਸੁਣ ਕੇ ਸੱਚੀ ਰੂ ਖੁਸ਼ ਹੌ ਗੲੀ ਜੀ? ਬਹੁਤ ਧੰਨਵਾਦ ਟਾਹਿਣਾ ਵੀਰ ਜੀ ਹਰਮਨ ਭੈਣ ਜੀ ?
8 lakh de check den wale ghare paise puhcha k aon ,je tuhada na lay dinde ta mitti paleet ho jani c...sharam karan....bauhat interview
sunia chaj da vichar te eh ik vakhri shap shud gayi .salute ajj da vichar team nu te sudesh kumari ji nu ,Punjabi lata ji
ਪੰਜਾਬ ਦੀ ਕੋਇਲ ਗਾਇਕਾ.... ਸੁਦੇਸ਼ ਕੁਮਾਰੀ 👌👌👌
ਬਹੁਤ ਵਧੀਆ ਜੀ।
ਸੁਦੇਸ਼ ਜੀ ਵਰਗਾ ਕੋਈ ਨੀ ਗਾ ਸਕਦਾ।
ਟਹਿਣਾ ਬਾਈ ਵੀ ਰਾਗ ਬਹੁਤ ਸੋਹਣਾ ਲਾਉਂਦਾ ਜੀ।
ਹਰਮਨ ਭੈਣ ਤੁਸੀ ਵੀ ਕੋਈ ਰਾਗ ਲਗਾਓ।
ਅਲਫ਼ਾਜ਼ ਹੀਣ ਹੋ ਗਿਆ ਹਾਂ ਕਿ ਮੈਂ ਤੁਹਾਨੂੰ ਕਿਵੇਂ ਸਲਾਹਾਂ ਹਰਮਨ ਭੈਣ ਤੇ ਟਹਿਣੀਆਂ ਵੀਰਾ ਵੇ 🍎📱🍎📱
ਮੈਡਮ ਸੁਦੇਸ਼ ਕੁਮਾਰੀ ਜੀ ਅੱਜ ਵੀ ਖੁਦ ਨੂੰ ਇਕ ਸਟੂਡੈਂਟ ਸਮਜਦੇ ਅਾ ਨਾ ਕਿ ਉਸਤਾਦ ਇਹੋ ਖ਼ਾਸੀਅਤ aa ਇਹਨਾਂ ਦੀ
ਬਹੁਤ ਖੁਸ਼ ਮਿਜਾਜ਼ ਨੇ ਸੁਦੇਸ਼ ਕੁਮਾਰੀ ਮੈਮ🙏👏
ਅਖਾੜਾ ਬੰਨ ਤਾ ਜੀ👌
ਬਹੁਤ ਵਧੀਆਂ ਗਾਇਕਾ ਏ ਸੁਦੇਸ਼ ਕੁਮਾਰੀ ਜੀ 👌👌👌🙏🙏🙏🌹🌹🌹👍👍👍
Very nice👌
🙏 ਬਹੁਤ ਮਜਾ ਆਇਆ ਟੈਹਣਾ ਸਾਹਿਬ
ਪੰਜਾਬ ਦੀ ਲਤਾ ਮੰਗੇਸ਼ਕਰ ਨੂੰ ਰੂਬਰੂ ਕੀਤਾ। ਸੁਦੇਸ਼ ਕੁਮਾਰੀ ਜੀ ਤਹਾਨੂੰ ਕਿਸੇ ਪੋਸਟਰ ਦੀ ਲੋੜ ਨਹੀਂ 🙏🙏🙏🙏 👍
ਮਨਿੰਦਰ ਮੰਗਾ (ਖ਼ਿਜਰਾਬਾਦ ਵਾਲਾ)😢😢😢
ਰਾਜ ਬਰਾੜ, 😢😢😢
ਧਰਮਪ੍ਰੀਤ (ਬਿਲਾਸਪੁਰ)😢😢😢
ਰਾਜ ਬਰਾੜ ਮੱਲਕੇ
ਧਰਮਪੀ੍ਤ
ਧਰਮਪ੍ਰੀਤ ਜੀ ਸੈਡ ਸੌਂਗ ਗੀਤਾਂ ਦਾ ਕਿੰਗ ਸੀ ਧਰਮਪ੍ਰੀਤ ਕੋਈ ਨੀ ਬਣ ਸਕਦਾ ਮੇਰੇ ਫੇਫਰਟ ਸਿੰਗਰ ਸੀ ਮੈਂ ਅੱਜ ਵੀ ਉਹਨਾਂ ਦੇ ਗੀਤ ਸੁਣਦੀ ਆ ਮਿਸ ਯੂ ਧਰਮਪ੍ਰੀਤ 😘😘
ਬਿਲਕੁਲ ਸਹੀ ਆ ਜੀ
Dharampreet ji Miss you 😭😭😭😭😭😭😭
ਸਵਰਨ ਭਾਜੀ ਮੇ ਤੁਹਾਡਾ ਧੰਨਵਾਦ ਕਰਦਾ ਤੁਸੀ ਬਾਈ ਧਰਮੇ ਦੇ ਗੀਤ ਨੂੰ ਸੁਣੀਆਂ
ਟਹਿਣਾ ਸਾਬ ਜੀ ਲੁਧਿਆਣਾ ਦੇ ਕੋਲ ਮਤੇਵਾੜਾ ਦੇ ਜਮੀਨੀ ਵਿਵਾਦ ਦਾ ਵੀ ਜਿਕਰ ਕਰਿਓ ਕਿਰਪਾ ਕਰਕੇ
ਸਰਕਾਰ ਗਰੀਬਾਂ ਦੀ ਜ਼ਮੀਨ ਖੋ ਰਹੀ ਆ
Very good ji,,,ਟਹਿਣਾ ਸਾਹਿਬ ਤੇ ਭੈਣ ਹਰਮਨ ਥਿੰਦ ਜੀ
Chaj de vichar ch pehli vaar tehna saheb di class laggi hai ....sudesh kumari ji kamaal karti ... harman ji bahot khush ne aaj lagda ....again superb 👌
ਬਹੁਤ ਵਧੀਆ ਪ੍ਰੋਗਰਾਮ ਜੀ। ਸੁਦੇਸ਼ ਕੁਮਾਰੀ ਜੀ ਦੀ ਅਵਾਜ ਲਾਜਵਾਬ ਹੈ ਜੀ
ਬਹੁਤ ਵਧੀਆ ਜੀ।ਟਹਿਣਾ ਸਾਬ ਨੇ ਗਾਉਣ ਵਾਲਾ ਸਿਰਾ ਲਾਤਾ।👍👍👍😊😊
ਮਾਨ ਆ ਸਾਨੂੰ ਕੀ ਸਾਡੇ ਦੇਸ਼ ਵਿੱਚ ਵੀ ਹਜੇ ਇਹਦਾ ਦੇ ਕਲਾਕਾਰ ਮਜੂਦ ਨੇ। ਸੁਦੇਸ਼ ਕੁਮਾਰੀ ਜੀ ਵਰਗੇ ਗਾਇਕ ਤਾਂ ਸਾਡੀ ਦੇਸ਼ ਦੀ ਸ਼ਾਨ ਨੇ। ਬਹੁਤ ਮਾੜਾ ਹੋਇਆ ਥੋਡੇ ਨਾਲ ਮੈਡਮ ਜੀ ਪਰ ਕੋਈ ਨੀ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਹੀ ਮਿਲਣਾ। ਆਵਦੀ ਆਵਦੀ ਮੇਹਨਤ ਕਰਕੇ ਹੀ ਬੰਦਾ ਸਫਲ ਹੁੰਦਾ। ਕਿਸੇ ਦੀ ਮੇਹਨਤ ਕੀਤੀ ਹੋਈ ਆਪਣੇ ਲਈ ਕੰਮ ਨਹੀਂ ਆਉਂਦੀ। 🥰
ਮੁੜਦੇ ਪਰਿੰਦੇ👌👌👌👌👌😢😢
ਬਹੁਤ ਵਧੀਆ ਜੀ ਵਾਹਿਗੁਰੂ ਸਦਾ ਖੁਸ ਰੱਖੇ।
🙏 🙏 🙏 🙏 🙏 🙏 🙏 🙏 🙏 🙏
ਬਹੁਤ ਸੋਹਣਾ ਗੀਤ ਗਾਇਆ ਟਹਿਣਾਂ ਸਾਹਿਬ ਜੀ ਨੇ
ਸੁਦੇਸ਼ ਜੀ ਰੰਗ ਬੰਨ ਦਿੱਤਾ ਕਮਾਲ ਹੀ ਕਮਾਲ। ਬਹੁਤ ਹੀ ਵਧੀਆ ਲੱਗਾ
ਟਹਿਣਾ ਸਾਬ੍ਹ ਨੇ ਯਾਰੀ ਤੋੜ ਦੇਣੀ ਭੁੱਲਰ ਸਾਬ ਨੂੰ ਪੂਰੀ ਟੱਕਰ ਦਿੱਤੀ,ਸੁਦੇਸ਼ ਭੈਣ ਤੇ ਕਮਾਲ ਅਾ ਕੋਈ ਲਫਜ਼ ਨੂੰ ਭੈਣ ਲੀ
ਟਹਿਣਾ ਸਾਬ ਮੈ ਹੁਣੇ ਤਹਾਨੂੰ ਵਟਸਅਪ ਤੇ ਗੀਤ ਸੈਡ ਕੀਤਾ ਜੇ
ਪੁਰਾਣੇ ਖੁੱਡਾ ਨੂੰ ਜੀਊਣ ਦੇ ਵਲ ਨਹੀਂ ਸਿਖਾਈ RESPECT ji
ਟੇਹਿਣਾ ਤੇ ਥਿੰਦ ਸਾਹਿਬ ਦਿਲੋ ਸਲੂਟ ਆ ਤੇ ਸੁਦੇਸ਼ ਕੁਮਾਰੀ ਦਾ ਤਾ ਕਹਿਣਾ ਹੀ ਕੀ love u sis
ਟਹਿਣਾ ਸਾਬ ਜੀ ਮੈ ਅਜ ਤੁਹਾਡੀ ਅਜੀਤ ਵੈਬ ਟੀ ਵੀ ਤੇ ਬੱਬੂ ਮਾਨ ਨਾਲ ਇੰਟਰਵਿਊ ਦੇਖੀ ਸੌ ਰਬ ਦੀ ਮਜਾ ਆ ਗਿਆ ਹੁਣ ਇਕ ਵਾਰ ਫਿਰ ਕਰੋ ਇੰਟਰਵਿਊ ਮਾਨ ਸਾਬ ਨਾਲ ਪਲੀਜ
ਵਾਹ ਜੀ ਵਾਹ..... ਸਵਰਣ ਜੀ ਥਿੰਦ ਜੀ.....ਏਨ੍ਹੀ ਸੋਹਣੀ ਆਵਾਜ਼ ਨੂੰ ਸੁਣਨਾ ਇਤਿਹਾਸਕ ਪੱਲ ਹੈ.....
Dharampreet Mera Dost c...Mere Likhe 2 Songs Amar Kar Gia....1.Choga mikk gia...2..Ki bharosa Sahan da.....Me GILL JHORRAN WALA....
Jeonde raho veerw
Good
ਸ਼ੁਦੇਸ਼ ਕੁਮਾਰੀ ਜੀ ਤੂਸੀ ਪੰਜਾਬ ਦੀ ਕੋਇਲ ਹੋ ਗਾਣਾ ਕੋਈ ਵੀ ਹੋਵੇ ਜਿਸ ਨੂੰ ਤੁਸੀਂ ਗਾਇਆ ਹੈ ਓਹੋ ਹਿਟ ਹੋਣਾ ਹੀ ਹੋਣਾ
ਗੀਤਕਾਰ ਮਾਲਵਿੰਦਰ ਉਕਸੀ ਦਾ ਲਿਖਿਆ ਹੋਇਆ ਗੀਤ ਚਾਦਰਾਂ
ਸੁਦੇਸ ਕੁਮਾਰੀ ਜੀ ਤੁਸੀ ਸੱਚਮੁੱਚ ਪੰਜਾਬ ਦੀ ਸਭ ਤੋਂ ਸੁਰੀਲੀ ਆਵਾਜ਼ ਦੀ ਮਾਲਕ ਹੋ। ਜੁਗ ਜੁਗ ਜੀਓ ਜੀ ।
ਸਵਰਨ ਸਿੰਘ ਟਹਿਣਾ ਜਿੰਦਾਬਾਦ ਸਵਰਨ ਸਿੰਘ ਟਹਿਣਾ ਜਿੰਦਾਬਾਦ ਬਾਈ ਜੀ ਮੈਂ ਆਪਣੇ ਦੋਸਤਾਂ ਨੂੰ ਪਾਰਟੀ ਦੇਣੀ ਹੈ ਕਿ ਸਵਰਨ ਸਿੰਘ ਟਹਿਣਾ ਕਲਾਕਾਰ ਬਣ ਗਿਆ ਹੈ ਹੁਣ ਗੱਲ ਕਰਾਂਗੇ ਸੁਦੇਸ਼ ਕੁਮਾਰੀ ਜੀ ਦੀ ਬਹੁਤ ਅੱਛੇ ਕਲਾਕਾਰ ਹੈ ਇਨ੍ਹਾਂ ਦੇ ਗਾਣੇ ਸੁਣ ਕੇ ਬੰਦਾ ਸਰਸ਼ਾਰ ਹੋ ਜਾਂਦਾ ਹੈ
ਬਿਲਕੁਲ ਸਹੀ ਗੱਲ ਆ ਜਿਹਨੇ ਮੁੜਦੇ ਪਰਿੰਦੇ ਨੀ ਸੁਣਿਆ ਤਾਂ ਕੀ ਸੁਣਿਆ
ਵਾਹ ਕਮਾਲ 🙏
ਟਹਿਣਾ ਸਾਬ ਪ੍ਰਵੀਨ ਜੀ ਨਾਲ ਵੀ ਗੱਲ ਬਾਤ ਕਰੋ ।
ਸਦਾਬਹਾਰ ਕਲਾਕਾਰ ,ਅਾ ਜੀ
ਬਹੁਤ ਵਧੀਆ ਜੀ, ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਨੇ ਕਈ ਕਲਾਕਾਰ ਚਲਾਏ,ਇਹਨਾਂ ਦੀ ਆਵਾਜ਼ ਦਾ ਕੋਈ ਤੋੜ ਨਹੀਂ।
ਕਦੇ ਦਵਿੰਦਰ ਕੋਹੀਨੂਰ ਨੂੰ ਵੀ ਲੈ ਕੇ ਆਓ ਟਹਿਣਾ ਸਾਬ
ਬਹੁਤ ਹੀ ਬਾਕਮਾਲ ਗਾਇਕਾ ਸੁਦੇਸ਼ ਕੁਮਾਰੀ ਜੀ 🙏🏻🙏🏻❤️ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਰੱਖਣ
ਅਮਨ ਖਟਕੜ ਜੀ ਸੋਚੀਂ ਪਏ ਗਏ ਹੋਣੇ ਆ ਟਹਿਣਾ ਸਾਹਬ ਦੀ ਕਲਾਕਾਰੀ ਵੇਖ ਕੇ ਹੁਣ ਖ਼ਬਰ ਦੀ ਖ਼ਬਰ ਲਈ ਕੀਹਨੂੰ ਲੱਭੀਏ ਕਿਉਂਕਿ ਟਹਿਣਾ ਸਾਹਬ ਤਾਂ ਲਗਦੈ ਹੁਣ ਗਏ ਕੰਮ ਤੋਂ
Ki matlab ji
No 1 channel prime asia tv
ਅਨੀਤਾ ਸਮਾਣਾ ਨਾਲ ਵੀ ਇੱਕ ਮੁਲਾਕਾਤ ਕਰੋ ਜੀ
ਬੇਬੇ ਕਹਿੰਦੀ ਘਰ ਬਹਿ ਕੇ ਕੱਢ ਚਾਦਰਾਂ ਬਹੁਤ ਵਧੀਆ ਗੀਤ ਆ ਸੁਦੇਸ਼ ਕੁਮਾਰੀ ਤੇ ਮਨਿੰਦਰ ਮੰਗਾ
Tuhadi awaz te tussi v nice ho. Waheguru ji tuhanu hamesha chardi kalla vich rekhan 🙏
ਬਹੁਤ ਹੀ ਵਧੀਆ ਸੁਭਾ ਏ ਸੁਦੇਸ਼ ਕੁਮਾਰੀ ਜੀ ਦਾ ਮਜਾ ਆਹ ਗਿਆ ਪ੍ਰੋਗਰਾਮ ਦੇਖ ਕੇ ਜੀ ਅਵਾਜ ਤਾ ਬਹੁਤ ਮੀਠੀ ਏ ਜੀ ਤੁਹਾਡੀ ਰਬ ਮੇਹਰ ਕਰੇ ਤੁਹਾਡੇ ਤੇ ਜੀ
Evergreen Sudesh Kumari Ji
Big Fan Of her😍😍
ਮੈਡਮ ਜੀ ਤੁਹਡੀ ਅਵਾਜ਼ 💘💓💖ਦਿਲਾਂ ਨੂੰ ਛੂੰਹਣ ਵਾਲੀ ਹੈ ਤਾਰੀਫ ਲਈ ਸ਼ਬਦ ਨਹੀਂ ਹੈਗੈ
ਬਾਈ ਜੀ ਬਲਕਾਰ ਸਿੱਧੂ ਨੂੰ ਵੀ ਬਲਾਲੋ
ਸੁਦੇਸ਼ ਕੁਮਾਰੀ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ! ਟਹਿਣਾ ਵੀਰ ਤੇ ਹਰਮਨ ਥਿੰਧ ਹੋਰਾਂ ਦੀ ਪੇਸ਼ਕਾਰੀ ਬਕਮਾਲ ਹੈ 🌹💐🌹💐🌹💐❤️