Chajj Da Vichar (1058) || ਸੁਰਜੀਤ ਭੁੱਲਰ ਕਿਉਂ ਲੱਭਦਾ ਨਵੀਂ ਕੁੜੀ..|| (Part-2)

แชร์
ฝัง
  • เผยแพร่เมื่อ 9 ก.ค. 2020
  • Link Part 1: • Chajj Da Vichar (1057)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 538

  • @parmjotgill4292
    @parmjotgill4292 4 ปีที่แล้ว +122

    ਬਾਈ ਜੀ ਸੁਦੇਸ਼ ਕੁਮਾਰੀ ਇਕੋ ਇਕ ਨਾਮ ਆ ਹਾਲੇ ਤਕ ਡਿਊਟ ਗਾਣਿਆ ਚ ਜੋ ਓਹਨਾ ਤੋਂ ਵਧੀਆ ਨਹੀਂ ਕੋਈ ਗਾ ਸਕਦਾ।।

  • @singhsinghsingh9307
    @singhsinghsingh9307 4 ปีที่แล้ว +48

    ਮੇਰੇ ਵਿਆਹ ਤੇ ਬਾਈ ਸੁਰਜੀਤ ਭੁੱਲਰ ਨੇ ਅਖਾੜਾ ਲਾਇਆ ਸੀ ਪਰਮਾਤਮਾ ਵੀਰ ਜੀ ਦੀ ਲੰਮੀ ਉਮਰ ਕਰੇ

    • @gagansidhu3870
      @gagansidhu3870 4 ปีที่แล้ว +1

      ਮੈਂ ਵੀ ਬਾਈ ਨੂੰ ਲਾਉਣਾ

  • @hardeepdhaliwal9081
    @hardeepdhaliwal9081 4 ปีที่แล้ว +72

    ਵਾਹ ਓ ਬਾਈ ਸੁਰਜੀਤ ਭੁੱਲਰ , ਤੇਰੇ ਬਹੁਤ ਗਾਣੇ ਸੁਣੇ, ਵਧੀਆ ਗਾਉਦਾਂ ਰਹਿ ਦੇਸੀ ਅੰਦਾਜ ਜਿੰਦਾ-ਬਾਦ

  • @gaganbhangwan9529
    @gaganbhangwan9529 4 ปีที่แล้ว +85

    ਸੁਦੇਸ਼ ਕੁਮਾਰੀ.. ਸੁਰਜੀਤ ਭੁੱਲਰ super hit jidi👌🏿👌🏿👌🏿

  • @karanjitsingh8923
    @karanjitsingh8923 4 ปีที่แล้ว +84

    ਗੀਤਾਂ ਰਾਹੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਗਾਇਕ ਸੁਰਜੀਤ ਭੁੱਲਰ ਮਾਝੇ ਦੀ ਬੁਲੰਦ ਆਵਾਜ਼।

  • @bikarmrandhawa1144
    @bikarmrandhawa1144 4 ปีที่แล้ว +84

    ਬਹੁਤ ਵਧੀਆ ਗਾਇਕ ਹੈ ਸੁਰਜੀਤ ਭੁੱਲਰ ਪ੍ਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

    • @Fact_with_noor
      @Fact_with_noor 4 ปีที่แล้ว +1

      Good

    • @gulzarbehniwal6281
      @gulzarbehniwal6281 4 ปีที่แล้ว

      ਟਸਿਣਾ ਵੀਰ ਹਰਮਨ ਥਿੰਦ ਆਉਣ ਵਾਲਿਆ ਨੂੰ ਜੀ ਆਇਆਂ ਨੂੰ ਸਤਿ ਸ਼ਿਰੀ ਅਕਾਲ ਜੀ ਟਹਿਣਾ।ਵੀਰ ਤੁਸੀਂ ਇਕ ਦੋ ਗੀਤ ਕਢ ਹੀ ਦੇਓ ਬਹੁਤ ਸੋਹਣੇ ਲਗਦੇ ਓ ।ਵੀਰੇ ਗਾਣਾ ਗਾਉਂਦੇ ਭੂਲ ਜਾਦੇ ਓ ਕਿਥੇ ਬੈਠਾਂ ਮੈ ।ਬਹੁਤ ਵਧੀਆ ਘੈਟ ਗਾਇਕੀ ਵੀਰੇ ਦੀ ਸੰਗਰੂਰ ।

  • @PalSingh-jr7tf
    @PalSingh-jr7tf 4 ปีที่แล้ว +27

    ਬਹੁਤ ਵਧੀਆ ਪ੍ਰੋਗਰਾਮ ਜੀ, ਸਦਾ ਬਹਾਰ ਗੀਤਾਂ ਦਾ ਬਾਦਸ਼ਾਹ ਸੁਰਜੀਤ ਭੁੱਲਰ

  • @amansandhu_1984
    @amansandhu_1984 4 ปีที่แล้ว +42

    ਭਾਜੀ ਬਹੁਤ ਹੀ ਵਧੀਆ ਇਨਸਾਨ ਅਾ,ਮੈ ਬਹੁਤ ਟਾਈਮ ਗਾਇਆ ਏਹਨਾ ਨਾਲ ਸਿੰਗਰ ਤੇ ਹੈ ਈ ਵਦੀਆ ਪਰ ਇਨਸਾਨ ਬਾਅਕਮਾਲ ਅਾ,ਲਵ ਯੂ ਵੀਰ ਜੀ

    • @HS-lr4vu
      @HS-lr4vu 4 ปีที่แล้ว +2

      Good morning ji tik tok kahda band ho gaya ji tuhanu dekhn nu ters rhe aa ji tussi bhut nice person o ji hor jogi ji te Radhe beti thik aa ji God bless you

    • @yenkyboy4896
      @yenkyboy4896 3 ปีที่แล้ว

      Hi

    • @vishusharma1563
      @vishusharma1563 2 ปีที่แล้ว

      Aman g tohanu live dekhya bhullar bhaji nal

    • @amansandhu_1984
      @amansandhu_1984 2 ปีที่แล้ว

      @@vishusharma1563 🙏🏻

  • @ArshDeep-em4zt
    @ArshDeep-em4zt 4 ปีที่แล้ว +37

    ਸਰਜੀਤ ਭੁੱਲਰ ਬਹੁਤ ਵਧੀਆ ਗਾਇਕ ਹੈ ਵਾਹਿਗੁਰੂ ਕਿਰਪਾ ਕਰਨ ਇਹਨਾਂ ਤੇ

  • @sukhwantsidhu6364
    @sukhwantsidhu6364 4 ปีที่แล้ว +47

    ਸਦਾ ਬਹਾਰ ਚੱਲਣ ਵਾਲੇ Song ਸੁਰਜੀਤ ਬਾਈ ਦੇ

  • @gurbajmaan9605
    @gurbajmaan9605 4 ปีที่แล้ว +11

    ਸੁਰਜੀਤ ਭੁੱਲਰ ਇਕ ਸਫ਼ਲ ਕਲਾਕਾਰ ਹੋਣ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਨੇ। ਟਹਿਣਾ ਜੀ ਸੰਧੂ ਸੁਰਜੀਤ ਨੂੰ ਵੀ ਜ਼ਰੂਰ ਬੁਲਾਓ।

  • @darshansidhubhagike8572
    @darshansidhubhagike8572 4 ปีที่แล้ว +8

    ਬਹੁਤ ਸੋਹਣੇ ਗੀਤ ਆ ਵੀਰ ਸੁਰਜੀਤ ਭੁੱਲਰ ਸਾਰੇ ਹੀ ਮੈਂ ਬਹੁਤ ਫੈਨ ਵੀਰ ਦਾ

  • @sidhuanoop
    @sidhuanoop 4 ปีที่แล้ว +2

    ਵਾਹ ਜੀ ਵਾਹ ਬਹੁਤ ਸੋਹਣੀਂ ਮੁਲਾਕਾਤ । ਸੁਰਜੀਤ ਭੁੱਲਰ ਜੀ ਬਹੁਤ ਵਧੀਆ ਆਰਟਿਸਟ ਅਤੇ ਬਹੁਤ ਵਧੀਆ ਇਨਸਾਨ ਨੇ । ਜੁੱਗ ਜੁੱਗ ਜੀਉ ਬਾਈ ਜੀ । ਟਹਿਣਾਂ ਸਾਹਿਬ ਅਤੇ ਹਰਮਨ ਥਿੰਦ ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @gurlalgill3669
    @gurlalgill3669 4 ปีที่แล้ว +47

    ਮੈਂ ਸੁਰਜੀਤ ਭੁੱਲਰ ਦਾ ਇੱਕ ਲਾਈਵ ਪ੍ਰੋਗਰਾਮ ਵੇਖਿਆ 6 ਵੱਜ ਗਏ ਸੀ ਸ਼ਾਮ ਦੇ ਲੋਕ ਬੰਨ ਕੇ ਬਾਹ ਤੇ ਸੀ ਜੱਟ ਨੇ

  • @GeninfoTeam
    @GeninfoTeam 4 ปีที่แล้ว +19

    ਸੁਰਜੀਤ ਬਾਈ ਜੀ ਟਹਿਣਾ ਸਾਬ੍ਹ ਤੁਹਾਨੂੰ ਟੱਕਰ ਦੇ ਰਹੇ ਨੇ ਗਾਉਣ ਪਾਣੀ ਚ ਨਾਲ ਧੌਣ ਨੂੰ ਨੀਵਾਂ ਕਰਕੇ ਸੁਰ ਲਾਉਂਦੇ ਐਕਟ ਵੀ ਪੂਰਾ ਸੁਰ ਵੀ ਪੂਰਾ ਇਹ ਨਾ ਹੋਵੇ ਸਾਡਾ ਮਨਪਸੰਦ ਖਬਰਾਂ ਵਾਲਾ ਸਾਡਾ ਆਪਣਾ ਚੱਜ ਦਾ ਵਿਚਾਰ ਦਾ ਚਹੇਤਾ ਵਿਚਾਰਕ ਗਾਉਣ ਪਾਣੀ ਵੱਲ ਨੂੰ ਤੁਰ ਪਵੇ ਅਸੀ ਕਿਨੂੰ ਚੱਜ ਦੇ ਵਿਚਾਰ ਵਿੱਚ ਵੇਖਾਂਗੇ। ਹਰਮਨ ਜੀ ਤੇ ਟਹਿਣਾ ਸਾਬ੍ਹ ਵੀ ਮਨਪਸੰਦ ਨੇ ਮੇਰੇ। ਸੁਰਜੀਤ ਜੀ ਤੁਹਾਡੀ interview ਚੱਜ ਦਾ ਵਿਚਾਰ ਵਿੱਚ ਸੁਣ ਕੇ ਮੰਨ ਬਾਗੋਬਾਗ ਹੋ ਗਿਆ। ਮੇਰੇ ਦਿਲ ਵਿਚ ਪਹਿਲਾ v ਬਹੁਤ ਇਜ਼ਤ ਤੁਹਾਡੇ ਲਈ ਪਰ ਅੱਜ ਟਹਿਣਾ ਸਾਬ੍ਹ ਤੇ ਹਰਮਨ ਜੀ ਦੇ ਵੱਖਰੇ ਅੰਦਾਜ ਵਾਲੀ interview ਵਿੱਚ ਤੁਸੀ ਬਕਾਮਾਲ ਕਰਤੀ। ਸਵਾਦ ਆਗਿਆ। ਵਾਹਿਗੁਰੂ ਲੰਮੀ ਉਮਰ ਬਖਸ਼ੇ ਹਰ ਆਸ ਉਮੀਦ ਪੂਰੀ ਕਰੇ।

  • @karanjitsingh8923
    @karanjitsingh8923 4 ปีที่แล้ว +27

    ਸੁਰਜੀਤ ਭੁੱਲਰ ਬਹੁਤ ਵਧੀਆ ਗਾਇਕ ਹੈ।

  • @vickysaggu2521
    @vickysaggu2521 4 ปีที่แล้ว +2

    ਸੁਰਜੀਤ ਭੁਲਰ ਸਾਬ ਯਾਰੀ song ਛੋਟਾ ਬਹੁਤ ਆ ਬਾਕੀ ਗੀਤ nice ਆ

  • @darshansidhubhagike8572
    @darshansidhubhagike8572 4 ปีที่แล้ว +11

    ਸਦਾ ਬਹਾਰ ਗਾਣੇ ਆ ਵੀਰ ਸੁਰਜੀਤ ਭੁੱਲਰ ਦੇ ਵਾਰ ਵਾਰ ਗੀਤ ਸੁਣਨ ਜੀ ਕਰਦਾ ਹੁੰਦਾ

  • @nishaansandhu4524
    @nishaansandhu4524 4 ปีที่แล้ว +1

    ਬਾਹੋਤ ਸੋਹਣੀ ਇੰਟਰਵਿਊ ਲੱਗੀ bahot ਸੁਣਿਆ ਸੁਰਜੀਤ ਭੁੱਲਰ ਸਾਹਿਬ ਨੂੰ ਮੈ ਏਕ ਵਾਰ ਮਿਲਿਆ ਵੀ ਸੀ ਅੰਮ੍ਰਿਤਸਰ ਚ bahot ਚੰਗੇ ਸੁਬਹਾ ਦੇ ਨੇ ਮੈ ਸੁਰਜੀਤ ਭੁੱਲਰ ਸਾਹਿਬ ਦਾ ਬਹੁੱਤ ਵੱਡਾ ਫੈਨ ਯ ਬੈਸਟ ਅੌਫ ਲਕ ਭੁੱਲਰ ਸਾਹਿਬ

  • @PartapSingh-hv9ru
    @PartapSingh-hv9ru 4 ปีที่แล้ว +5

    ਰੂਹ ਨੂੰ ਸਕੂਨ ਮਿਲਦਾ ਭੁੱਲਰ ਸਾਬ ਦੀ ਅਵਾਜ ਸੁਣਕੇ

  • @BalwinderSingh-wt7tf
    @BalwinderSingh-wt7tf 4 ปีที่แล้ว +1

    ਬਿੰਦਰੱਖੀਏ ਦੇ ਗੀਤ ਤੇਰੇ ਚ ਤੇਰਾ ਯਾਰ ਬੋਲਦਾ
    ਨਾਲੋਂ ਤਾਂ ਮਾੜਾ ਨਹੀਂ ਹੋ ਸਕਦਾ,ਯਾਰੀ ਸ਼ਬਦ ਵੀਰ ਟਹਿਣਾ ਸਾਹਿਬ ਜੀ

  • @chahatpreetsingh6809
    @chahatpreetsingh6809 4 ปีที่แล้ว +2

    ਬਹੁਤ ਵਧੀਆ ਜੀ ਮੇਰੇ ਪੰਸਦੀਦਾ ਗਾਇਕ ਭੁੱਲਰ ਸਾਹਿਬ ਪ੍ਰਮਾਤਮਾ ਚੜ੍ਹਦੀ ਕਲਾ ਬਖਸਣ।

  • @MandeepSingh-ie5rp
    @MandeepSingh-ie5rp 4 ปีที่แล้ว +3

    ਬਾਈ ਸੁਰਜੀਤ ਭੁੱਲਰ ਦੇ ਗੀਤ ਸੁਣਕੇ ਮਨ ਨੂੰ ਸਕੂਨ ਮਿਲਦਾ ਆਵਾਜ ਬਹੁਤ ਸੋਹਣੀ ਆ ਬਾਈ ਜਿਉਦਾ ਵੱਸਦਾ ਰਹਿ ਬਾਈ

  • @naunihalbhullar1788
    @naunihalbhullar1788 4 ปีที่แล้ว +6

    ਸਤਿ ਸ਼੍ਰੀ ਅਕਾਲ ਜੀ ਸੁਰਜੀਤ ਭੁੱਲਰ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਸਾਡਾ ਬਾਰਡਰ ਘੇਰਿਆ ਪਿੰਡ ਵਸ ਦਾ ਤੇ ਆੜ੍ਹਤੀਆ ਦੀ ਹਟ ਤੇ ਬਾਪੂ ਰੋਂਦਾ ਦਿਸ ਜਾਂਦਾ ਬਹੁਤ ਦਿੱਲ ਖਿਚਵਾ ਗਾਣਾ ਸੀ

  • @dhaliwalbalram8373
    @dhaliwalbalram8373 4 ปีที่แล้ว +3

    ਬਹੁਤ ਵਧੀਆ ਵਿਚਾਰ ਚਰਚਾ ਪੇਸ਼ ਕੀਤੀ ਗਈ ਹੈ ਜੀ ਭੁੱਲਰ ਸਾਹਿਬ ਜੀ ਆਪ ਜੀ ਨੇ ਮੌਜੂਦਾ ਸਮੇਂ ਦੇ ਗੀਤ ਸੰਗੀਤ ਦੇ ਦੌਰ ਤੇ

  • @75gurjot
    @75gurjot 4 ปีที่แล้ว +2

    ਟਹਿਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਭੁੱਲਰ ਸਾਹਿਬ ਨੂੰ ਦਰਸ਼ਕਾ ਦੇ ਰੂਬਰੂ ਕਰਨ ਲਈ ਬੱਸ ਇਕ ਘਾਟ ਰਹਿ ਗਈ ( ਸੁਦੇਸ਼ ਕੁਮਾਰੀ ) ❤️ ਤੁਹਾਡਾ ਪ੍ਰੋਗਰਾਮ ਹਰਮਨ ਨਾਲ ਬਹੁਤ ਵਧੀਆਂ ਚੱਲ ਰਿਹਾ ਹੈ

  • @surjitsingh3423
    @surjitsingh3423 3 ปีที่แล้ว +2

    ਬਾਈ ਸੁਰਜੀਤ ਭੁੱਲਰ ਜੀ ,,ਤੁਸੀਂ ,ਤੇ ਸੁਦੇਸ਼ ਕੁਮਾਰੀ ਬਹੁਤ ਹੀ ਵਧੀਆ ਗਾ ਰਹੇ ਹੋ,,,, ਇਕ ਦਮ ਸਾਫ ਸੁਥਰਾ,,🙏🙏🙏

  • @bittusingh3259
    @bittusingh3259 3 ปีที่แล้ว

    ਬਹੁਤ ਵਧੀਆ ਗੀਤ ਗਾਏ ਸੁਰਜੀਤ ਭੁੱਲਰ ਨੇ

  • @AmandeepSingh-fe6co
    @AmandeepSingh-fe6co 3 ปีที่แล้ว

    ਕੋਈ ਲੱਚਰ ਗਾ ਰਿਹਾ ਕੋਈ ਮਾੜਾ ਇਹਦਾ ਦੇ ਗਾਇਕਾਂ ਨੂੰ
    ਨਿੰਦਣ ਨਾਲੋ ਚੰਗਾ ਇਹਨਾ ਤੇ ਟਾਇਮ ਖਰਾਬ ਕਰਣ ਨਾਲੋ ਚੰਗਾ ਤੁਸੀ ਚੰਗੇ ਗਾਇਕਾਂ ਨੂੰ ਸੂਣੋ ...ਸੁਰਜੀਤ ਭੁੱਲਰ ਬਹੁਤ ਵਧਿਆ ਗਾਇਕ ਆ ਪਰਮਾਤਮਾ ਵੀਰ ਦੀ ਉਮਰ ਲੰਬੀ ਕਰੇ

  • @roohpunjabdi8996
    @roohpunjabdi8996 4 ปีที่แล้ว +3

    ਪਿੰਡਾਂ ਦਾ ਦੇਸੀ ਜੱਟ ਸੁਰਜੀਤ ਸਿੰਘ ਭੁੱਲਰ ਸਾਬ ਬਹੁਤ ਸੋਹਣਾ ਗਾਉਦੇ ਸਦਾ ਬਹਾਰ ਗਾਇਕ ਜਿਉਦਾ ਵੱਸਦਾ ਰਹਿ ਵੀਰਾ

  • @Jassmann5459
    @Jassmann5459 4 ปีที่แล้ว +30

    ਪੰਜਾਬ ਚ ਜਿਹੜਾ ਗਾਣਾ ਹਿੱਟ ਹੈ ੳਹ ਟਰੈਕਟਰਾ ਤੇ ਸਭ ਤੋ ਜਾਦਾ ਚਲਦਾ ।

  • @user-rm6nl9rx9n
    @user-rm6nl9rx9n 4 ปีที่แล้ว +6

    ਨਹਿਰ ਕਿਨਾਰੇ ਗੀਤ ਬਹੁਤ ਵਧੀਆ ਹੈ ਜੀ

  • @SatnamSingh-ey3bg
    @SatnamSingh-ey3bg 4 ปีที่แล้ว +3

    ਬਹੁਤ ਹੀ ਵਧੀਆ ਪਰੋਗਰਾਮ, ਤੇ ਬਹੁਤ ਹੀ ਵਧੀਆ ਹਸਤੀਆਂ ਦੀ ਚੋਣ ਕਰਦੇ ਟਹਿਣਾਂ ਸਾਹਿਬ,,ਸਲਾਮ ਆਪ ਜੀ ਨੂੰ

  • @manpreetsingh-jr7ul
    @manpreetsingh-jr7ul 4 ปีที่แล้ว +1

    ਟਹਿਣਾ ਜੀ ਸੁਰਜੀਤ ਭੁੱਲਰ ਗਾਇਕ ਦੇ ਨਾਂਲ ਨਾਲ ਇਨਸਾਨ ਵੀ ਵਧੀਆ ਨੇ।ਉਮੀਦ ਆ ਇਸ ਤਰਾਂ ਦੇ ਵਧੀਆ ਗੀਤ ਸਾਨੂੰ ਸੁਨਣ ਨੂੰ ਮਿਲਦੇ ਰਹਿਣ।ਖਾਸ ਤੌਰ ਤੇ ਬਠਿੰਡਾ ਬੀਕਾਨੇਰ ਹੋ ਗਿਆ,,,,

  • @GurpreetSingh-se4wi
    @GurpreetSingh-se4wi 4 ปีที่แล้ว +3

    ਸਾਡੇ ਪਰਿਵਾਰ ਦਾ ਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਧੰਨਵਾਦ। love u ਮਾਮਾ ਜੀ

    • @jaigurunmonathji3067
      @jaigurunmonathji3067 4 ปีที่แล้ว

      ਮੁਲਾਕਾਤ ਕਰਾ ਦਿਓ ਬਾਈ ਜੀ
      ਗੀਤ ਦਿਖਾਓਣੇ ਆ
      ਬਹੁਤ ਧੰਨਵਾਦ ਹੋਵੇਗਾ

  • @baljindernijjar3141
    @baljindernijjar3141 4 ปีที่แล้ว

    ਬਹੁਤ ਵਧੀਆ ਇਨਸਾਨ ਹੈ ਸੁਰਜੀਤ ਭੁੱਲਰ ਗੱਲਾ ਤੇ ਗੀਤ ਦੋਵੇਂ ਆਮ ਜਿੰਦਗੀ ਨਾਲ ਮਿਲਦੀਆਂ ਨੇ ਪਰਮਾਤਮਾ ਤਰੱਕੀਆਂ ਬਖਸ਼ੇ

  • @bachitarsandhu1814
    @bachitarsandhu1814 4 ปีที่แล้ว +2

    ਬਹੁਤ ਵਧੀਆ ਕਲਾਕਾਰ ਸੁਰਜੀਤ ਭੁੱਲਰ ਸਾਡੇ ਮਾਝੇ ਦਾ

  • @TajinderSingh-mp1yl
    @TajinderSingh-mp1yl 4 ปีที่แล้ว +5

    Bhullar Saab yarri song vich vatt kadd dittey j tusi .j koi samj k sune song nu ta bulkul real life nal related hai song young age da lai.. vvvvvvvvv nice song.mza aaa janda bar bar sunnan nu Dil krda 👍👌🏻👌🏻👌🏻👌🏻👌🏻

  • @balkarsidhu8890
    @balkarsidhu8890 4 ปีที่แล้ว +1

    ਸੁਰਜੀਤ ਭੁੱਲਰ ਬਹੁਤ ਵਧੀਆ ਸਿੰਗਰ ਹੈ ਮੈਂਨੂੰ ਇਹਨਾਂ ਦੇ ਗਾਣੇ ਬਹੁਤ ਪਸੰਦ ਹਨ👌👌

  • @deeppayalia4084
    @deeppayalia4084 4 ปีที่แล้ว +1

    ਬਹੁਤ ਸੋਹਣੀਆਂ ਗੱਲਾਂ ਕਰੀਆਂ ਸਤਿਕਾਰਯੋਗ ਵੀਰ ਜੀ ਤੁਹਾਡੇ ਗਾਣਿਆਂ ਦੇ ਤਾਂ ਪਹਿਲਾਂ ਹੀ ਫੈਨ ਸੀ ,ਹੁਣ ਤੁਹਾਡੀ ਸ਼ਖਸੀਅਤ ਦੇ ਵੀ ਫੈਨ ਹਾਂ 🙏🙏🙏🌹🌹🌹🌹

  • @satpalgujjarpb3847
    @satpalgujjarpb3847 4 ปีที่แล้ว +14

    ਭੁੱਲਰ ਸਾਹਬ ਜੀ ਬਹੁਤ ਵਧੀਆ ਸਿੰਗਰ ਹੈ

  • @ramandeepsingh8606
    @ramandeepsingh8606 4 ปีที่แล้ว +4

    All time favorite surjit bhullar and sudesh kumari ji, hor kinu kinu passand aa dsio ji..... 😍😍😘😘

  • @Singhboy749
    @Singhboy749 3 ปีที่แล้ว +1

    Kai ayea kai co singers gayea par sudesh kumari madam ajj vi sab to ghaint te surjit bhullar naal jado gaunde sirra lagg janda

  • @brarvlogs5531
    @brarvlogs5531 4 ปีที่แล้ว +15

    ਬਾਈਂ ਭੁੱਲਰ ਦਾ ਹਰੇਕ ਗੀਤ ਰਿਕਾਰਡ ਤੋੜ ਹੁੰਦਾ !
    ਇਹ ਗਲ਼ ਮੰਨਣੀ ਪਊ

  • @bindersinghhappybirthdayba7392
    @bindersinghhappybirthdayba7392 4 ปีที่แล้ว +9

    ਗਾਣੇ ਭੁੱਲਰ ਸਹਿਬ ਜੀ ਸਾਰੇ ਵਦੀਅਾ ਬਹੁਤ ਸੋਣਾ ਮੋਸਮ ਗਾਣਾ ਦਾ ਜਿਕਰ ਨੀ ਕੀਤਾ ਜੀ

  • @user-dt5vi1wf7j
    @user-dt5vi1wf7j 3 ปีที่แล้ว

    ਸੁਰਜੀਤ ਸਿੰਘ ਭੁੱਲਰ ਬਹੁਤ ਵਧੀਆ ਗਾਇਕ ਹਨ ਵਾਹਿਗੁਰੂ ਚੜਾਈਆਂ ਕਲਾਂ ਚੋ ਰੱਖੇ ਵੀਰ ਨੂੰ ਸਤਿ ਅਕਾਲ ਜੀ

  • @puranchand767
    @puranchand767 4 ปีที่แล้ว +3

    Yaari Tod Deni......Song Bada Chalda Ha. M Tractor te laa ke chalda ha ta bada maja aaunda Ha.......Love You Surjit Veer Ji. Bus Waheguru Di kirpa naal eda de song kad de Rahooo.

  • @billubackra2963
    @billubackra2963 4 ปีที่แล้ว +1

    Bhut he Dharti de naal jude hoye loka cho ne Sri Surjit Bhullar ji. mere pasinda cho ik ne. mainu yaad a mai apni zindagi da pehla digital phone leya te internet pack puaya pehli vaaar te speed check krn vaste jado DILJANI song download kitta te ajj v surjit paji bhut chnagay lgde bhut khoob

  • @deepsandhu3295
    @deepsandhu3295 4 ปีที่แล้ว +4

    ਭੁੱਲਰ ਸਾਬੵ ਨੂੰ ਵਾਹਿਗੁਰੂ ਲੰਬੀਆਂ ਉਮਰਾਂ ਬਕਸ਼ੇ

  • @Harpal7653
    @Harpal7653 4 ปีที่แล้ว +46

    ਭੁੱਲਰ ਸਾਬ ਸਹੀ ਆ ਯਾਰ ਹੁਣ ਸੱਚੀਂ ਕੌਮਨ ਸ਼ਬਦ ਹੋ ਗਿਆ ।

    • @sukhwinderkaur7145
      @sukhwinderkaur7145 4 ปีที่แล้ว +2

      ਬੜਾ ਵਧੀਆ ਲੱਗਾ ਭੁੱਲਰ ਵੀਰ ਜੀ ਨੂੰ ਸੁਣਕੇ ਮੈਂ ਸੁੱਖਵਿਦਰ ਕਰੋ ਸੰਗਰੂਰ ਤੋਂ

    • @gulzarbehniwal6281
      @gulzarbehniwal6281 4 ปีที่แล้ว +1

      ਟਹਿਣਾ ਵੀਰ ਹਰਮਨ ਥਿੰਦ ਜੀ ਜੀ ਆਇਆ ਨੂੰ ਵੀ ਸਤਿ ਸ਼ਿਰੀ ਅਕਾਲ ਜੀ ।ਵੀਰੇ ਜਦੋਂ ਤੁਸੀਂ ਗੀਤ ਗਾਉਂਦੇ ਓ ਭੁਲ ਜਾਦੇ ਓ ਕਿਥੇ ਬੈਠਾਂ ਮੈ ।ਵੀਰੇ ਤੁਸੀ ਇਕ ਦੋ ਗੀਤ ਗਾ ਹੀ ਦੇਵੋ ਗਾਉਂਦੇ ਵੀ ਵਧੀਆ ਓ ਸੰਗਰੂਰ ।

    • @gurwinder_12
      @gurwinder_12 4 ปีที่แล้ว

      Sira 22g

    • @gurwinder_12
      @gurwinder_12 4 ปีที่แล้ว

      @@gulzarbehniwal6281 ,👌👌

  • @ranjodhsingj9588
    @ranjodhsingj9588 4 ปีที่แล้ว +6

    ਕੰਮ ਦਾ ਕੋਈ ਮੇਹਣਾ ਨਹੀਂ ਹੁੰਦਾ ਅਤੇ ਜੋ ਇਹ ਗੱਲ ਸਮਝ ਲਵੇ ਤਰੱਕੀ ਹਮੇਸ਼ਾ ਉੁਸ ਦਾ ਰਾਹ ਉਡੀਕ ਦੀ ਹੈ।

  • @gurpreetdagru659
    @gurpreetdagru659 4 ปีที่แล้ว +11

    ਮੌਸਮ ਗਾਣਾ ਬਾਈ ਦਾ ਬਹੁਤ ਰੀਪੀਟ ਤੇ ਸੁਣਿਆ

  • @nagindersingh4119
    @nagindersingh4119 ปีที่แล้ว

    ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲਾ 👌👌👌👌👌🙏ਇੰਟਰਵਿਊ।

  • @Chak_mander
    @Chak_mander 4 ปีที่แล้ว +21

    ਭੁੱਲਰ ਸਾਬ ।ਸੰਦੇਸ਼ ਕੁਮਾਰੀ ਜੀ ਵੀ ਚੈਨਲ ਤੇ ਆਏ ਸੀ ਉਹਨਾਂ ਨੂੰ ਵੀ ਗਾਣੇ ਆ ਚ ਪੇਸ਼ ਕਰਿਆ ਕਰੋ ਜੀਂ।

  • @punjabhdlivmalwasangrur4995
    @punjabhdlivmalwasangrur4995 4 ปีที่แล้ว +1

    ਸਤਿ ਸ਼੍ਰੀ ਅਕਾਲ ਆ ਜੀ ਸਾਰੀਆਂ ਨੂੰ 🙏
    ਬਹੁਤ ਹੀ ਵਧੀਆਂ ਲੱਗੀਆ ਇਹ ਇੰਟਰਵਿਊ
    ਦੇਖ ਕੇ ਬਾਕੀ ਅਪਣੇ ਪੰਜਾਬੀ ਗਾਇਕ ਸਦਾਬਹਾਰ
    ਸੁਰਜੀਤ ਭੁੱਲਰ ਨੂੰ ਮੇ ਤਾ ਪਹਿਲੀ ਵਾਰ ਇਸ ਤਰ੍ਹਾਂ ਦਾ ਇੰਟਰਵਿਊ ਵੇਖ ਰਿਹਾ ਬਹੁਤ ਖੁਸ਼ੀ ਹੋਈ ਦੇਖ ਕੇ
    ਟੇਹਣਾ ਸਾਹਿਬ ਮੇਡਮ ਜੀ ਧੰਨਵਾਦ 🙏 💐

  • @jagtarsingh1186
    @jagtarsingh1186 4 ปีที่แล้ว +6

    ਕਾਲਾ ਨਿਜਾਮਪੂਰੀ ਮਿਲਾਉ ਤੇ ਲਖਵਿੰਰ ਮਾਨ ਨਾਲ

  • @mahimunda647
    @mahimunda647 4 ปีที่แล้ว +3

    🙏Bahut vadiya program c ajj da bhullar ji nu dekh ke dil di reejh poori ho gyi ❤️❤️❤️❤️❤️tuhada mausam song v Bahut vadiya hai.👌🏻👌🏻❤️❤️Tehna ji tusi v ajj shaa gye 👌🏻👌🏻👌🏻👌🏻God Bless You all🥰

  • @jagdeepsidhu3271
    @jagdeepsidhu3271 4 ปีที่แล้ว +7

    God bless bohat lamme time tuo sun de aa rahe aa , Sade lai eh Maan wali gal aa , god bless Baba mehar kre. Bs two diamond, ek Surjit bhullar Te duja , Harjeet Harman, plz harman di interview v jaror kario plz 🙏🏻dhanwad

  • @jeevansingh2285
    @jeevansingh2285 4 ปีที่แล้ว +4

    ਬਹੂਤ ਸੋਹਣਾ ਗਾਉਂਦੇ ਉ ਬਾਈ ਜੀ, ਸੋਢੇ ਸਾਰੇ ਗਾਣੇ ਸੁਣੇ ਆ ਬਾਈ ਜੀ ।

  • @sandhujatt1362
    @sandhujatt1362 4 ปีที่แล้ว +11

    ੲਿੱਕ ਗੀਤ ..ਸੀ ..ਸੌਣੀੲੇ ਤੇ ਜੱਗ ਤੇ ਹੌਰ ਵੀ ਬਥੈਰੀਅਾ ਹੈਡੀ ਵੀ ਕੀ ਮਾਪਿਅਾ ਨੇ ਹੀਰ ਜੱਮ ਤੀ,,ਬਹੁਤ ਸੌਹਣਾ ਗੀਤ ਸੀ ?

  • @kaurpreet7919
    @kaurpreet7919 8 หลายเดือนก่อน

    Bht khoob ba kmaal singer surjeet bhullar ji❤ always respected❤

  • @Kaurpabla3495
    @Kaurpabla3495 4 ปีที่แล้ว +2

    ਸਤਿ ਸ੍ਰੀ ਅਕਾਲ ਜੀ 🙏 ਸਾਰੇ ਸਦਾ ਖੁਸ਼ ਰਹੋ 💐ਬਹੁਤ ਵਧੀਆ ਪ੍ਰੋਗਰਾਮ 🙏

  • @bhupinder1966
    @bhupinder1966 3 ปีที่แล้ว

    ਮੈਂ ਬੜਾ ਵੱਡਾ ਫ਼ੈਨ ਹੈ ਸੁਰਜੀਤ ਭੁੱਲਰ ਸਾਹਿਬ, ਉਹ ਇਸ ਕਰਕੇ ਹੀ ਕਿਉਕਿ ਮੇਰੇ ਵੀਰ ਦੇ ਗੀਤ ਬੜੇ ਸਾਫ ਸੁਥਰੇ ਨੇ ,ਬੰਦੂਕਾਂ ਨਹੀਂ ਚੁੱਕਿਆ

  • @deepbal6357
    @deepbal6357 3 ปีที่แล้ว +1

    ਮਾਝੇ ਦੀ ਸਾਨ ਭਾਜੀ ਸੁਰਜੀਤ ਭੁੱਲਰ

  • @JaspreetSingh-uj3lk
    @JaspreetSingh-uj3lk 4 ปีที่แล้ว +2

    ਬਹੁਤ ਖੂਬਸੂਰਤ ਪ੍ਰੋਗਰਾਮ.

  • @Sukh_Choudhary
    @Sukh_Choudhary 4 ปีที่แล้ว +5

    prime time asia ਵੀਰ ਜੀ ਕਰਮਜੀਤ ਪੁਰੀ bhagte ਵਾਲਾ(ਸਾਡੇ ਪਿੰਡ ਤੋ ) ਦੀ ਇੰਟਰਵਿਊ ਕਰੋ

  • @lifetoppers7764
    @lifetoppers7764 3 ปีที่แล้ว

    ਸੁਰਜੀਤ ਭੁੱਲਰ,, ਵਾਸਤਵ ਤੋਰ ਤੇ ਅੱਛਾ ਇਨਸਾਨ ਹੈ। 👍👍👍👍👌👌👌❤️

  • @hardeepuk8241
    @hardeepuk8241 4 ปีที่แล้ว +8

    Kal wali v 2 vaar dekhi video
    Te ajj wali v🤗😘😘👌👌👌👌

  • @GurdeepSingh-di9qn
    @GurdeepSingh-di9qn 3 ปีที่แล้ว

    ਬਹੁਤ ਹੀ ਵਧੀਆ ਇਨਸਾਨ ‌ ਤੇ ਵਧੀਆ ਗਾਇਕ ਹੈ
    ਸੁਰਜੀਤ ਭੁੱਲਰ ਜੀ I LOVE YOU

  • @bikramjitsingh5577
    @bikramjitsingh5577 4 ปีที่แล้ว +2

    ਚੱਜ ਦੇ ਵਿਚਾਰ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ💞🌹

  • @gursahibsinghkamboke3509
    @gursahibsinghkamboke3509 3 ปีที่แล้ว +1

    ਵਾਹ ਬਈ ਵਾਹ 👌👌👌👌👍
    ਸਾਡੇ ਇਲਾਕੇ ਦਾ ਮਾਣ ਆ ਚੇਲੇ ਵਾਲਾ ਗੱਭਰੂ ❤️👍

  • @PartapSingh-hv9ru
    @PartapSingh-hv9ru 4 ปีที่แล้ว

    ਪੰਜਾਬੀਆ ਦੇ ਦਿਲ ਦੀ ਧੜਕਣ ਸੁਰਜੀਤ ਭੁੱਲਰ

  • @jagjitsingh9004
    @jagjitsingh9004 4 ปีที่แล้ว +2

    Siraaa singer aa surjeet bhullar 😘😘

  • @kuljitkanda1276
    @kuljitkanda1276 ปีที่แล้ว

    ਬੋਹਤ ਸੋਹਣਿਆ ਗੱਲਬਾਤ

  • @jaigurunmonathji3067
    @jaigurunmonathji3067 4 ปีที่แล้ว +10

    ਭੁੱਲਰ ਸਾਹਿਬ ਨਵੀਂ ਜੇਨਰੇਸ਼ਨ ਤੇ ਗੀਤ ਲਿਖੀਆ
    ਗਾ ਦਿਓ ਸੁਪਰ ਹਿੱਟ ਹੋਵੇਗਾ

  • @Verma.dpk1313
    @Verma.dpk1313 3 ปีที่แล้ว +1

    Super hit duet jodi Surjeet Bhular and Sudesh Kumari

  • @manveersidhu3092
    @manveersidhu3092 4 ปีที่แล้ว +52

    ਟਹਿਣਾ ਸਾਹਬ ਤੂਸੀਂ ਵੀ ਗਾਣਾ ਕਰ ਲੋ ਕੋਈ ਹੂਣ ਤਾਂ ਨਿਟੁ ਸ਼ਟਰਾਂ ਵਾਲੇ ਨੇ ਵੀ ਗਾਣਾ ਕਢ ਤਾ

    • @jaspalkaurbharaj1610
      @jaspalkaurbharaj1610 4 ปีที่แล้ว +3

      Tehna ji tuhadi kadak awaz te harmanji tuhade hasse da shankatta Dil shoo janda hai

  • @ManjinderSingh-ce7qe
    @ManjinderSingh-ce7qe 4 ปีที่แล้ว

    ਸਤਿ ਸ੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ ਬਿਲਕੁਲ ਭੁੱਲਰ ਬਾਈ ਜੀ ਇਹ ਯਾਰ ਸ਼ਬਦ ਬਹੁਤ ਆਮ ਹੋ ਗਿਆ ਬਾਕੀ ਬਾਈ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ ਤੁਹਾਡੇ ਨਾਲ ਗੱਲ ਕਰਨ ਨਾਲ ਤੇ ਟਹਿਣਾ ਸਾਬ ਜੀ ਨੇ ਵੀ ਗੀਤ ਗਾਉਂਦੇਆਂ ਨਜ਼ਾਰਾ ਲਿਆਤਾ ਜੀ।

  • @maninder7661
    @maninder7661 3 ปีที่แล้ว +1

    My favourite surjit bhuller ji❤️👌👌👌👌

  • @pargatsosan7378
    @pargatsosan7378 4 ปีที่แล้ว +1

    ਸਵਰਨ ਸਿੰਘ ਟਹਿਣਾ ਬਹੁਤ ਬਹੁਤ ਧੰਨਵਾਦ ਵੀਰ

  • @babbumaandafan6014
    @babbumaandafan6014 4 ปีที่แล้ว +3

    ਬਹੁਤ ਵਧੀਆ ਜੀ ਭੁੱਲਰ ਸਾਬ ਜੀ

  • @Rinkukhurdvlogs
    @Rinkukhurdvlogs 4 ปีที่แล้ว +11

    ਦੇਸੀ ਜੱਟ ਦੀਆ ਯੂ ਐਸ ਏ ਤੱਕ ਮਾਰਾ ਨੀ

  • @gurvishaangrewal7150
    @gurvishaangrewal7150 3 ปีที่แล้ว

    ਟਹਿਣਾ ਸਾਹਿਬ ਦਿਲ ਦੇ ਬਹੁਤ ਵਧੀਆ ਆ

  • @lakhwinderbrar3155
    @lakhwinderbrar3155 4 ปีที่แล้ว +2

    ਬਹੁਤ ਵਧੀਆ ਸਿੰਗਰ ਆ ਭੁੱਲਰ ਜੀ

  • @ramanverma347
    @ramanverma347 4 ปีที่แล้ว +33

    ਕਰਮਜੀਤ ਪੁਰੀ ਭਗਤੇ ਭਾਈਕੇ ਵਾਲੇ ਪੰਜਾਬੀ ਗੀਤਕਾਰ ਦੀ ਇੰਟਰਵਿਊ ਕਰੋ ਟਹਿਣਾ ਸਾਹਿਬ ਜੀ

    • @gill2054
      @gill2054 4 ปีที่แล้ว

      Hnji ਇੰਟਰਵਿਊ honi chaidi hai

  • @kuldeepjassal3
    @kuldeepjassal3 4 ปีที่แล้ว

    bilkul sahi gall kahi bai ji ne k songs da bht effect painda aa young generation te bt babbu mann ena suljhya hoya hoke v keh riha k songs da koi asar ni painda kise te hadd aa

  • @JaspalSingh-kc1mb
    @JaspalSingh-kc1mb 3 ปีที่แล้ว

    Surjit Bhullar bhaji ji bahut vadia geet gaaye

  • @Nimreet173
    @Nimreet173 4 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਐ ਜੀ

  • @MindGrowTv
    @MindGrowTv 3 ปีที่แล้ว +1

    Raj brar is great parsan jidi gall gallan ch aa rahi hai

  • @mukeshkumarbam8762
    @mukeshkumarbam8762 4 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਜੀ

  • @panjabvibes4
    @panjabvibes4 4 ปีที่แล้ว +2

    Surjit bhullar Sudesh kumari best Duet👌🏻

  • @bhagwantsingh8542
    @bhagwantsingh8542 4 ปีที่แล้ว +9

    ਭੁੱਲਰ ਸਾਹਿਬ ਜੀ ਨਵੀਂ ਪੀੜ੍ਹੀ ਕਿਸੇ ਸਬਦ ਦਾ ਅਰਥ ਜਾਣੇ ਬਿਨਾਂ ਹੀ ਉਸ ਨੂੰ ਕਾੱਮਨ ਕਰ ਦਿੰਦੇ ਆ

  • @gurpreetdhaliwal4902
    @gurpreetdhaliwal4902 4 ปีที่แล้ว +4

    Very nice beginning after New Zealand tour. Keep bringing respectful and real singers and stay away from Gappi and Fake singers. Harman ji and tehna ji thanks for this conversation.

  • @passionateartist597
    @passionateartist597 4 ปีที่แล้ว +4

    Saab ji is program ne sochan te magbur kar dita हैं (bohat vadia program)

  • @balwantdhesi9409
    @balwantdhesi9409 4 ปีที่แล้ว +1

    Nice &favourite singer bhullr & Harjeet harman

  • @manjitsinghthakur8102
    @manjitsinghthakur8102 2 ปีที่แล้ว

    very very very nice all song super hit song Surjit phaji

  • @kulwantbrar8446
    @kulwantbrar8446 2 ปีที่แล้ว

    Surjit bhullar favorite singer

  • @mohinderbrar2966
    @mohinderbrar2966 4 ปีที่แล้ว

    ਬਹੁਤ ਵਧੀਆ ਪ੍ਰੋਗਰਾਮ ਹੈ ਬੇਟਾ ਜੀ। ਟਾਹਿਣਾ ਬੇਟਾ ਜੀ ਵੀ ਸੋਹਣਾ ਗਾ ਲੈਂਦੇ ਹਨ। ਬਹੁਤ ਚੰਗਾ ਲੱਗਾ। ਜੀਉ

  • @officialheera3103
    @officialheera3103 4 ปีที่แล้ว +2

    Surjit bhullar sudesh Kumari duet super hit 👌👍👍 👍

  • @jagtarsingh1186
    @jagtarsingh1186 4 ปีที่แล้ว +4

    ਇਕ ਐਲਬਮ ਭਾਜੀ ਸੂਦੇਸ਼ ਕੂਮਾਰੀ ਨਾਲ ਤੇ ਪਰਵੀਨ ਭਾਰਟਾ ਨਾਲ ਜਰੂਰ ਕਰੋ ਜੀ