Chajj Da Vichar (1107) || ਕਿਉਂ ਗਾਇਆ ਮੈਂ 'ਅੱਗ ਤੁਰੀ ਜਾਂਦੀ' ਗੀਤ ਸਰਦੂਲ ਸਿਕੰਦਰ ਨਾਲ ਪੰਗੇ ਦਾ ਖੁਲਾਸਾ Part 1

แชร์
ฝัง
  • เผยแพร่เมื่อ 16 ก.ย. 2020
  • Link Part - 2 • Chajj Da Vichar (1108)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 604

  • @deepsingh2233
    @deepsingh2233 10 หลายเดือนก่อน +13

    ਜਿੰਨੀ ਸੋਹਣੀ ਗਾਇਕੀ ਹੈ। ਓਨੀ ਹੀ ਸੋਹਣੀ ਬੋਲਚਾਲ ਸ਼ਬਦਾਂ ਨੂੰ ਬੋਲਣ ਦਾ ਢੰਗ ਤੇ ਲਹਿਜਾ ਬਾ ਕਮਾਲ ਹੈ। ਬਹੁਤ ਮਹਾਨ ਕਲਾਕਾਰ ਹੰਸਰਾਜ ਹੰਸ ਜੀ

  • @tarasingh3904
    @tarasingh3904 5 หลายเดือนก่อน +3

    ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਹੰਸ ਰਾਜ ਜੀ ਦੀ ਮਿੱਠੀ ਮਨ ਮੋਹਣੀ ਆਵਾਜ਼ ਸਾਰਿਆਂ ਦਾ ਬਹੁਤ ਧੰਨਵਾਦ ।

  • @Jatt7575
    @Jatt7575 3 ปีที่แล้ว +5

    ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਗਾਇਕ।

  • @dhanasingh4699
    @dhanasingh4699 3 ปีที่แล้ว +14

    ਅਵਾਜ਼ ਬਹੁਤ ਸੋਹਣੀ ਬਖ਼ਸ਼ੀ ਹੈ ਰੱਬ ਨੇ ਇਸ ਬੰਦੇ ਨੂੰ। ਬੋਲਣ ਦੇ ਵਿੱਚ ਸ਼ਬਦਾਂ ਦੀ ਚੋਣ ਵੀ ਬਹੁਤ ਵਧੀਆ।

  • @skytech6719
    @skytech6719 3 ปีที่แล้ว +17

    ਬਿਲਕੁਲ ਸਹੀ। ਪੂਰੀ ਤਰਾਂ ਸਹਿਮਤ ਹੰਸ ਜੀ ਨਾਲ.... Facebook ਸੱਚੀ ਇਕ ਅਜੀਬੋ ਗਰੀਬ ਪਾਗਲਖ਼ਾਨਾ। ਵਿਹਲੇ ਲੋਕਾਂ ਦਾ ਰੁਝੇਵਾਂ। 👍🏻

  • @navisharma3469
    @navisharma3469 ปีที่แล้ว +1

    ਬਹੁਤ ਹੀ ਵਧੀਆ ਰਹੀ ਰਾਜ ਗਾਇਕ ਹੰਸ ਰਾਜ ਹੰਸ ਦੀ ਮੁਲਾਕਾਤ। ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ।ਮਿਹਰਬਾਨੀ

  • @iqbaljaved9550
    @iqbaljaved9550 11 หลายเดือนก่อน

    آپ کی گفتگو ، کردار ، گفتار سے اچھے مسلمان لگتے ھیں
    جب آپ آنکھیں بند کر کے گانے گاتے ھیں ، بہت اچھے لگتے ھیں ، پتا چلتا ھے آپ عشق میں میہو ھو کر گاتے ھیں ، کیا بات ھے

  • @sukhwindermasih9147
    @sukhwindermasih9147 3 ปีที่แล้ว +18

    ਸਿਲੀ ਸਿਲੀ ਆਉਦੀ ਏ ਹਵਾ,ਆਪਾ ਦੋਵੇ ਰੁਸ ਬੈਠੈ ਤਾ ਮਨਾਉ ਕੋਣ ਵੇ,।।❤❤❤

  • @HarjinderSingh-ui7pv
    @HarjinderSingh-ui7pv ปีที่แล้ว +1

    ਲੀਡਰ ਘੱਟ ਮੈਨੂੰ ਗਾਇਕ ਦੇ ਰੂਪ ਵਿੱਚ ਜਿਆਦਾ ਪਸੰਦ ਹਨ ਹੰਸਰਾਜ ਹੰਸ ਜੀ

  • @lajwindersingh7534
    @lajwindersingh7534 3 ปีที่แล้ว +45

    ਸਰ ਕਦੇ ਲਾਭ ਹੀਰਾ, ਅਨੀਤਾ ਸਮਾਨਾ ਹੋਰਾ ਨੂੰ ਵੀ ਲੇਕੇ ਅਾੳੁ

  • @ManjinderSingh-ce7qe
    @ManjinderSingh-ce7qe 3 ปีที่แล้ว +4

    ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ। ਹੰਸ ਰਾਜ ਹੰਸ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ ਜੀ।

  • @Ramandeep-Kaur
    @Ramandeep-Kaur 3 ปีที่แล้ว +11

    ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਬਹੁਤ ਵਧੀਆ ਹੈ ਟਹਿਣਾ ਸਾਹਿਬ, ਅੱਜ-ਕੱਲ ਹਰਭਜਨ ਮਾਨ ਜੀ ਦੇ ਗਾਏ ਲੋਕ-ਕਿੱਸੇ ਅਤੇ ਗੁਰਚੇਤ ਚਿੱਤਰਕਾਰ ਦੇ ਨਾਟਕ ਦੇਖਣ ਨੂੰ ਮਿਲਦੇ ਹਨ......ਹੋ ਸਕੇ ਤਾਂ ਉਨ੍ਹਾਂ ਨਾਲ਼ ਇੰਟਰਵਿਊ ਜ਼ਰੂਰ ਕਰੋ।🙏🙏

  • @user-rj5dc2nu5s
    @user-rj5dc2nu5s 3 ปีที่แล้ว +149

    ਬਤੌਰ ਗਾਇਕ ਬਹੁਤ ਵਧੀਆ। ਪਰ ਜਦੋਂ ਬੀਜੇਪੀ ਨਾਲ਼ ਤੁਰ ਪੈਂਦਾ, ਫੇਰ ਪਤਾ ਨਈਂ ਕੀ ਪੌਣ ਆ ਜਾਂਦੀ ਐ, ਦਿੱਲੀ ਜਾਕੇ ਕਮਲ਼ ਘੋਟਣ ਲੱਗ ਜਾਂਦੈ।

    • @user-qq1jc3yz2n
      @user-qq1jc3yz2n 3 ปีที่แล้ว +2

      🤣🤣🤣🤣🤣🤣🤣🤣

    • @user-qq1jc3yz2n
      @user-qq1jc3yz2n 3 ปีที่แล้ว +3

      ਬਿਲਕੁਲ ਸਹੀ ਜੀ

    • @santokhkaur861
      @santokhkaur861 3 ปีที่แล้ว +1

      Bilkul sahi bola apne 👍

    • @vinylRECORDS8518
      @vinylRECORDS8518 3 ปีที่แล้ว +2

      ਸਹੀ ਕਿਹਾ ।ਹੰਕਾਰੀ ਵੀ ਹੋ ਜਾਂਦਾ ।

    • @jindadiljindgi82
      @jindadiljindgi82 3 ปีที่แล้ว +4

      ਮੌਜ ਅਾ ਫਕੀਰਾਂ ਦੀ 😄😄😆😆

  • @Dhillon1Star
    @Dhillon1Star 3 ปีที่แล้ว +17

    ਟਹਿਣਾ ਸਾਹਿਬ ਅਤੇ ਹਰਮਨ ਭੈਣ ਜੀ ਤੁਸੀਂ ਬਹੁਤ ਚੰਗੇ ਹੋ। ਮੈਂ ਤੁਹਾਡੀ ਤਸਵੀਰ ਨਹੀਂ ਦੇਖ ਸਕਦਾ ਕਿਉਂ ਕਿ ਦਿਖਾਈ ਨਹੀਂ ਦਿੰਦਾ ਮੈਨੂੰ। ਪਰ ਦਿਲ ਚ ਤੁਹਾਡੀ ਆਵਾਜ਼ ਦੁਵਾਰਾ ਹੀ ਤਸਵੀਰ ਬਣਾਉਂਦਾ ਹਾਂ ਬਹੁਤ ਸੋਹਣੀ ਬਣਦੀ ਹੈ। ਰੱਬ ਤੁਸਾਂ ਨੂੰ ਖੁਸ਼ ਰੱਖੇ ਚੜਦੀਕਲਾ ਚ ਰਹੋ ਸਦਾ

  • @jodhbirsingh139
    @jodhbirsingh139 3 ปีที่แล้ว +22

    ਟਹਿਣਾ ਭਾਅ ਜੀ ਬੇਨਤੀ ਹੈ ਮਨਜੀਤ ਰੂਪੋਵਾਲੀਆ ਜੀ ਦੀ ਇੰਟਰਵਿਊ ਵੀ ਲਓ । ਪਲੀਜ਼ ਭਾਅ ਜੀ ਜਰੂਰ। ਕਚਿਆਂ ਘਰਾਂ ਦੇ ਵਿਚ ਵੱਸਣਾ ਪਊ ।

  • @gillsabh7959
    @gillsabh7959 3 ปีที่แล้ว +16

    ਅਮ ਪੀ ਸਾਹਿਬ ਨੂੰ ਅਜ ਕਿਸਾਨਾਂ ਦੇ ਹੱਕ ਵਿੱਚ ਬੋਲ ਲੈਣ ਦੇਣਾ ਸੀ ਅਜ ਟਹਿਣਾ ਸਾਹਿਬ

    • @Krishankumar-zl9lk
      @Krishankumar-zl9lk 3 ปีที่แล้ว

      M. P oh delhi da aa punjab ch ta banya hi nhi ajj tak , make ur knoledge accurate

  • @JagtarSingh-qs5mv
    @JagtarSingh-qs5mv 8 หลายเดือนก่อน +2

    ਹੰਸ ਰਾਜ ਜੀ ਨੇ ਜਿੰਨਾਂ ਗਾਇਆ ਬਹੁਤ ਹੀ ਵਧੀਆ ਗਾਇਆ ਜ਼ੇਕਰ ਇਕ ਗਾਣਾ ਮਾੜਾ ਗਾਇਆ ਫਿਰ ਕੀ ਆਫ਼ਤ ਆ ਗਈ ਚੰਗੇ ਪਾਸੇ ਵਾਲਾ ਪੱਲੜਾ ਭਾਰੀ ਹੈ ਹੰਸ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਣਗੇ

    • @harkiratize
      @harkiratize 4 หลายเดือนก่อน

      ਬਿਲਕੁਲ … ਐੱਡੀ ਕੋਈ ਗੱਲ ਵੀ ਨਹੀਂ ਸੀ ਜੋ ਮਾਫੀ ਮੰਗਣੀ ਪਈ… ਅਜਕਲ ਕੀ ਕੁਸ਼ ਸੁਨਣ ਨੂੰ ਮਿਲਦਾ ਬਾਦਸ਼ਾਹ ਤੇ ਹਨੀ ਸਿੰਘ ਕੋਲੋਂ .. ਓਹਨਾ ਨੂੰ ਕਾਤੋਂ ਨਹੀਂ ਪੁੱਛਦੇ … ਓਹਨੇ ਕੇਹੜਾ ਇਹ ਕਿਹਾ ਸੀ ਕਿ “ਉਹ ਵੇਖੋ ਤੁਹਾਡੀ ਕੁੜੀ ਅੱਗ ਬਣੀ ਜਾਂਦੀ ਹੈ” … ਲੋਕਾਂ ਦਾ ਕੰਮ ਆ ਬੱਸ ਬੋਲਣਾ .. ਇਥੇ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਨੀ ਨੂੰ ਲੋਕਾਂ ਨੇ DISLIKE ਕੀਤਾ ਹੋਇਆ .

  • @mukhtiarsingh4792
    @mukhtiarsingh4792 3 ปีที่แล้ว +20

    ਭਗਵੰਤ ਮਾਨ ਦਾ ਇੰਟਰਵਿਉ ਲਉ

  • @jaswinderkaurskjelvik
    @jaswinderkaurskjelvik 3 ปีที่แล้ว +11

    ਸਾਡੇ ਬਹੁਤ ਹੀ ਹਰਮਨ ਪਿਆਰੇ ਬਹੁਤ ਹੀ ਮਿੱਠੇ ਸੁਭਾਅ ਦੇ ਮਾਲਿਕ ਸ੍ਰੀ ਹੰਸ ਰਾਜ ਹੰਸ ਜਿਨਾਂ ਦੇ ਗੀਤ ਸੁਣਕੇ ਮਨ ਨੂੰ ਇਕ ਞਖਰਾ ਸਕੂਨ ਮਿਲਦਾ ਹੈ. Big Salute 🙏🌹

  • @jagdevsinghmaan7257
    @jagdevsinghmaan7257 3 ปีที่แล้ว +15

    ਉਸਤਾਦ ਹੰਸ ਰਾਜ ਹੰਸ ਜੀ ਤੁਹਾਡੇ ਵਾਲਾ ਤੋਂ ਪ੍ਰਭਾਵਿਤ ਹੋ ਕਿ ਮੋਦੀ ਜੀ ਨੇ ਵੀ ਦਾਹੜੀ ਵਧਾ ਲਈ 🤗💐🙏🏼

  • @KuldeepSingh-qq9ds
    @KuldeepSingh-qq9ds 3 ปีที่แล้ว +20

    ਟੈਹਣਾਂ ਸਾਹਿਬ , ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ ਧੰਨਵਾਦ

  • @kabbaddilovers1920
    @kabbaddilovers1920 3 ปีที่แล้ว +4

    ਪਰੋਗਰਾਮ ਦਾ ਮਜ਼ਾ ਆ ਗਿਆ ਗਾਇਕੀ ਦੇ ਪੱਖ ਤੋਂ ਹੰਸ ਰਾਜ ਹੰਸ ਬਹੁਤ ਵਧੀਆ ਬੰਦਾ

  • @VirB20
    @VirB20 3 ปีที่แล้ว

    ਇਨਸਾਨ ਦਾ ਜੀਵਨ ਕਈ ਪ੍ਰਕਾਰ ਦਾ ਹੁੰਦਾ ਹੈ, ਜਿਵੇਂ ਧਾਰਮਿਕ ਜੀਵਨ, ਸਮਾਜਿਕ ਜੀਵਨ, ਆਰਥਿਕ ਜੀਵਨ, ਵਿਗਿਆਨਿਕ ਜੀਵਨ, ਰਾਜਨੀਤਕ ਜੀਵਨ ਜਾ ਹੋਰ ਕਿਸੇ ਪ੍ਰਕਾਰ ਦਾ ਜੀਵਨ। ਕੀ ਹੋਇਆ ਜੇ ਹੰਸ ਰਾਜ ਇਕ ਜੀਵਨ ਵਿੱਚ ਸਫਲ ਨਹੀਂ ਹੋ ਸਕੇ। ਇਸ ਦਾ ਮਤਲਬ ਇਹ ਨਹੀਂ ਕਿ ਓਹ ਬਹੁਤ ਮਾੜੇ ਜਾ ਗਰਕ ਗਏ ਹੋਣ। ਆਪਣੇ ਜੀਵਨ ਦੇ ਇਕ ਪਹਿਲੂ ਵਿਚ ਤਾਂ ਉਹਨਾਂ ਸਿਖ਼ਰਤਾ ਨੂੰ ਸ਼ੋਇਆ ਹੈ। ਸੋ ਓਹਨਾਂ ਦਾ ਸਤਿਕਾਰ ਤਾਂ ਬਣਦਾ ਹੈ। ਮੈਨੂੰ ਉਹਨਾਂ ਵਿੱਚ ਰੂਹਾਨੀਅਤ ਨਜ਼ਰ ਆਉਂਦੀ ਹੈ ਹੋ ਮਾਮੂਲੀ ਗੱਲ ਨਹੀਂ ਹੈ। ਅਸਲ ਵਿੱਚ ਉਹ ਇਕ ਸੱਚੇ ਗਾਇਕ ਹਨ ਜਿਹਨਾਂ ਨੂੰ ਸੁਣ ਕੇ ਸਕੂਨ ਮਿਲਦਾ ਹੈ।

  • @parambirsingh8743
    @parambirsingh8743 3 ปีที่แล้ว +6

    Wahhh ji waahhh.. sawaaad e aa gea aj tan.. LEGEND.😍🙏.
    Pakka dubara dekhn vala program eh tan

  • @jaggisingh9819
    @jaggisingh9819 2 ปีที่แล้ว +1

    ਬਹੁਤ ਸੋਹਣੀਆ ਗੱਲਾਂ ਜੀ🙏🙏

  • @HarpreetSingh-ru8ex
    @HarpreetSingh-ru8ex 3 ปีที่แล้ว +2

    ਬਹੁਤ ਵਧੀਆ

  • @drtaggar
    @drtaggar 3 ปีที่แล้ว +1

    ਵਾਹ ਜੀ ਹੰਸ ਸਾਹਬ!! ਕਿੰਨੀ ਸਫਾਈ ਨਾਲ ਆਪਣੀ ਗਲਤੀ ਦੂਜੇ ਦੇ ਨਾਮ ਲਾ ਕੇ ਆਪਣੇ ਆਪ ਨੂੰ ਬਰੀ ਕਰਨਾ ਜਾਣਦੇ ਓ!!

  • @kashmirdegun7160
    @kashmirdegun7160 3 ปีที่แล้ว +25

    ਤੁਹਾਡੇ ਨਾਲ ਹੰਸ ਰਾਜ ਹੰਸ ਜੀ ਦਾ ਪ੍ਰੋਗਰਾਮ ਬਹੁਤ ਚੰਗਾ ਲੱਗਾ ਸ਼ੁਕਰੀਆ 🙏👍👌

  • @deedarsingh3269
    @deedarsingh3269 3 ปีที่แล้ว +1

    ✍️ਹੰਸ ਰਾਜ ਹੰਸ ਜੀ ਨੂੰ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਚ ਆਉਣਾ ਚਾਹੀਦਾ....ਸਾਰੀਆਂ ਗਲਤੀਆਂ ਮਾਫ ਕਰਾਉਣ ਦਾ ਵੇਲਾ......ਜਿਸ ਸਿਆਸੀ ਕੁਰਸੀ ਨੂੰ ਛੱਡਣ ਨੂੰ ਇਹਨਾਂ ਦਾ ਦਿਲ ਨਹੀਂ ਕਰਦਾ....ਇਹ ਤਾਂ ਵੈਸੇ ਵੀ ਸਮੇਂ ਨਾਲ ਰਹਿਣੀ ਨਹੀਂ......ਪਰ ਜਿਹੜੇ ਯੋਧੇ ਖੁੱਲ੍ਹ ਕੇ ਕਿਸਾਨ ਵੀਰਾਂ ਨਾਲ ਖੜ੍ਹੇ ਹਨ.....ਉਹਨਾਂ ਦਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ.......ਹੰਸ ਜੀ.....ਆਪਣੇ ਨਾਂ ਮੁਤਾਬਕ ਕੰਮ ਕਰੋ.....ਮੋਦੀ ਦੇ ਮੂੰਹ ਤੇ ਮਾਰੋ ਅਸਤੀਫਾ.....ਦਿਉ ਕੁਰਬਾਨੀ ਅੰਨ ਦਾਤਿਆਂ ਦੇ ਹੱਕ ਵਿੱਚ.....ਗਾਇਕੀ ਵਿੱਚ ਆਪ ਸੁਰਾਂ ਦੇ ਬਾਦਸ਼ਾਹ ਹੋ....ਇਹ ਸਾਰਾ ਜੱਗ ਜਾਣਦਾ......ਟਹਿਣਾ ਜੀ ਦਾ..."ਚੱਜ ਦਾ ਵਿਚਾਰ" ਬਾ ਕਮਾਲ....👌👌👌👌👌👌👌

  • @voxofpunjab9443
    @voxofpunjab9443 3 ปีที่แล้ว +3

    Hans ji is very sweet soul & superb All- rounder Singer.He is very humble & down to earth, well mannered.God Bless him..

  • @raghbirsingh8373
    @raghbirsingh8373 10 หลายเดือนก่อน

    ਹੰਸਂਰਾਜ ਜੀ ਨੂੰ ਦਿੱਲੀ ਵਿਚ ਐਮ ਪੀ ਬੰਗਲਾ ਮਿਲ ਗਿਆ ਤਾਂ ਦਿਲੀ ਜਾਕੇ ਖੁਸ਼ ਹਨ ਧੰਨਵਾਦ ਜੀ

  • @KulwinderKaur-bg9ov
    @KulwinderKaur-bg9ov 3 ปีที่แล้ว +2

    ਬਹੁਤ ਵਧੀਆ ਜੀ ।

  • @jvjhkghvh1964
    @jvjhkghvh1964 3 ปีที่แล้ว +5

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਬ ਬੇਨਤੀ ਹੈ ਕਿ ਇਸ ਵਾਰ ਹੰਸ ਰਾਜ ਹੰਸ ਜੀ ਹੁਰਾਂ ਨਾਲ 3 ਕਿਸ਼ਤਾਂ ਵਿੱਚ ਗੱਲਬਾਤ ਕਰੋ

  • @vaddkhanaparlad4179
    @vaddkhanaparlad4179 3 ปีที่แล้ว +1

    ਬਹੁਤ ਵਧੀਆ ਜੀ

  • @baljitkaur2452
    @baljitkaur2452 3 ปีที่แล้ว +5

    Aja nach la.. My favorite song a.. Love your voice n andaz sir🙏👌

  • @amandhillon1072
    @amandhillon1072 3 ปีที่แล้ว +1

    ਬਹੁਤ ਖੂਬ।

  • @Kartoon260
    @Kartoon260 3 ปีที่แล้ว

    thanks Thena Saab

  • @hawaderang4467
    @hawaderang4467 3 ปีที่แล้ว +5

    ਬਹੁਤ ਵਧੀਆ ਜੀ, ਜੋ ਆਪਣੀ ਗਲਤੀ ਮੰਨ ਰਹੇ ਨੇ ਹੰਸ ਰਾਜ ਹੰਸ ਜੀ, ਨਹੀਂ ਅੱਜ ਦੇ ਟਾਇਮ ਚ ਤਾਂ ਕੋਈ ਮੰਨਦਾ ਹੀ ਨਹੀਂ, ਜੀ

  • @ParminderSingh-ur7uh
    @ParminderSingh-ur7uh 3 ปีที่แล้ว +2

    ਮੋਦੀ ਨੇ ਇਸਨੂੰ hypnotize ਕਰਕੇ ਆਪਣੇ ਵਸ਼ ਚ ਕੀਤਾ ਹੋਇਆ

  • @harrydhaliwal4997
    @harrydhaliwal4997 3 ปีที่แล้ว +1

    ਵਾਹ ਕਿਆ ਬਾਤ ਹੈ ਹੰਸ ਜੀ

  • @pritambahranakodaria
    @pritambahranakodaria 3 ปีที่แล้ว +14

    ਵਾਹ ਹੰਸਰਾਜ ਹੰਸ ਜੀਉ ਮਾਲਕ ਦੀ ਮੌਜ ਨਾਲ ਰੰਗੀ ਹੋਈ ਰੂਹ ਸਦਾ ਸਲਾਮਤ ਰਹੇ,,,, ਸਵਰਨ ਤੇ ਹਰਮਨ ਜੀ ਬਹੁਤ ਖੂਬ ਇੱਕ ਯਾਦਗਿਰੀ,,, ਸਦਾ ਅਮਰ ਰਿਹਗੀ ਆਪਦੀ ਏ ਪੇਸ਼ਕਸ਼ ,,,,🙏

  • @prabhcharansinghvirdi5617
    @prabhcharansinghvirdi5617 3 ปีที่แล้ว +3

    Great ji.

  • @baldevchungha3529
    @baldevchungha3529 3 ปีที่แล้ว +33

    ਹੰਸ ਵਧੀਆ ਮਨੁੱਖ ਕਿਸਾਨ ਵਿਰੋਧੀ ਪਾਰਟੀ ਵਿੱਚ ਐਮ ਪੀ ਹੈਇਸ ਦਾ ਬਹੁਤ ਅਫਸੋਸ ਹੈ

    • @sarbsingh7215
      @sarbsingh7215 3 ปีที่แล้ว +1

      Siasth bad things

    • @palwindersingh3731
      @palwindersingh3731 3 ปีที่แล้ว

      Kissana da saath devo ji thanks all of u God bless everyone

  • @sonusamrai
    @sonusamrai 3 ปีที่แล้ว +2

    ਬਹੁਤ ਹੀ ਵਧੀਆ ਗੱਲਾ

  • @arjunverma446
    @arjunverma446 3 ปีที่แล้ว +1

    Lovely Episode 🙏

  • @vsvick8183
    @vsvick8183 3 ปีที่แล้ว +2

    ਇਕ ਵਾਰ ਫਿਰ ਤੋਂ ਰੂਹ ਖੁਸ਼ ਹੋ ਗਈ

  • @Jagvindergoldy
    @Jagvindergoldy 3 ปีที่แล้ว +9

    ਬਹੁਤ ਹੀ ਸੋਹਣੀ ਇੰਟਰਵਿਊ
    ਲੈਜੇਂਡ ਸੀ ਹਨ ਤੇ ਰਹਿਣਗੇ ਹੰਸ ਜੀ

  • @Beimaam
    @Beimaam 3 ปีที่แล้ว +7

    ਬੱਬੂ ਮਾਨ ਨਾਲ ਵੀ ਜਰੂਰ ਮੁਲਾਕਾਂਤ ਕਰਿਉ ਜੀ

  • @navmardaynavmarday8562
    @navmardaynavmarday8562 3 ปีที่แล้ว +8

    ਹਰਮਨ ਭੈਣ ਲਾਭ ਹੀਰਾ ਜੀ ਤੇ ਅਮਰਿੰਦਰ ਗਿੱਲ ਹੋਰਾਂ ਨੂੰ ਬੁਲਾਓ ਕਦੇ ਕਿਰਪਾ ਕਰਕੇ

  • @yashdhir4649
    @yashdhir4649 3 ปีที่แล้ว +3

    ਹੰਸ ਰਾਜ ਹੰਸ ਜੀ ਬਹੁਤ ਹੀ ਵਧੀਆ ਜੀ ।

  • @HarbhajanSingh-ii8ej
    @HarbhajanSingh-ii8ej 3 ปีที่แล้ว +3

    brother hans ji thank you.you sing very well and you are a good thinker.bless you bro.

  • @jaggisingh9819
    @jaggisingh9819 2 ปีที่แล้ว +1

    ਬਹੁਤ ਸੋਹਣੀ ਆਵਾਜ਼ ਸੀ ਭਾਜੀ

  • @pb31malwablock41
    @pb31malwablock41 3 ปีที่แล้ว +2

    ਕਲਾਕਾਰ ਚੰਗਾ ਹੋ ਸਕਦਾ
    ਪਰ ਇਨਸਾਨ ਚੰਗਾ ਹੋਵੇ ਜਰੂਰੀ ਨਈ।
    ??

  • @sukhi.sukhi_
    @sukhi.sukhi_ 3 ปีที่แล้ว +2

    ਸਦਾਬਹਾਰ ਗੀਤ

  • @user-he5pu8pu3c
    @user-he5pu8pu3c 5 หลายเดือนก่อน

    ਟਹਿਣਾ ਸਾਹਬ ਹਥਿਆਰਾਂ ਦੇ ਗਾਣੇ ਹਰ ਕਲਾਕਾਰ ਗਾ ਰਹੇ ਨੇ ਹੰਸ ਜੀ ਨੇ ਕਦੇ ਵੀ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਹੰਸ ਜੀ ਵਰਗਾ ਕਲਾਕਾਰ ਹੋਣਾ ਮੁਸ਼ਕਿਲ ਹੈ

  • @robinmatharu2530
    @robinmatharu2530 3 ปีที่แล้ว +4

    Nice interview from Canada🇨🇦🇨🇦🇨🇦🇨🇦

  • @vickycheema4738
    @vickycheema4738 3 ปีที่แล้ว +23

    ਟਹਿਣਾ ਸਾਹਿਬ ਸਤ ਸ੍ਰੀ ਅਕਾਲ ਜੀ 🙏🙏 ਟਹਿਣਾ ਸਾਹਿਬ ਇੱਕ ਬੇਨਤੀ ਆ ਜੀ ਪਲੀਜ ਲਵਲੀ ਨਿਰਮਾਣ ਅਤੇ ਦਵਿੰਦਰ ਕੋਹਿਨੂਰ ਨਾਲ ਇੰਟਰਵਿਊ ਜਰੂਰ ਕਰਵਾਓ ਜੀ 🙏🙏🙏🙏🙏

  • @harjindersingh6510
    @harjindersingh6510 3 ปีที่แล้ว +1

    Very nice motivational episode

  • @danewaliajosan1417
    @danewaliajosan1417 3 ปีที่แล้ว +5

    ਟਹਿਣਾ ਸਾਹਿਬ ਹੰਸ ਰਾਜ ਜੀ ਇਕ ਕੋਹੇਨੂਰ ਹੀਰਾ ਹੈ।ਦਿਲ ਕਰਦਾ ਕਿ tv ਅੱਗੇ ਹੀ ਬੈਠੇ ਰਹੀਏ। ਮੇਹਰਬਾਨੀ

  • @kuldipbajwa8385
    @kuldipbajwa8385 3 ปีที่แล้ว +4

    ਬਹੁਤ ਵਧੀਆ ਗਾਇਕ ਹੰਸ ਰਾਜ ਹੰਸ

  • @JarnailSingh-bl1tb
    @JarnailSingh-bl1tb 3 ปีที่แล้ว +6

    ਧੰਨਵਾਦ ਜੀ ਮੁਲਾਕਾਤ ਦਾ ਸਾਡੀ ਜਵਾਨੀ ਵੇਲੇ ਦੇ ਕਲਾਕਾਰ ਹਨ

  • @bkaul8066
    @bkaul8066 ปีที่แล้ว

    Beautiful video

  • @dalsingh007
    @dalsingh007 3 ปีที่แล้ว +7

    Han Raj Hans is very right about music, the feeling buying a cassettes was priceless.

  • @manveermahi8063
    @manveermahi8063 3 ปีที่แล้ว +1

    Bhut vdiea g...tusi great o..dil krda bus suni ja

  • @harrymahi1328
    @harrymahi1328 3 ปีที่แล้ว +1

    Nachi Jo Sade naal ohnu Dil v deyange ah song bhut he fevriout song AA Bai apna or evergreen song AA JDO Tak duniya udo Tak challu god bless u Hans JI

  • @GurpreetSingh-kr2mx
    @GurpreetSingh-kr2mx 3 ปีที่แล้ว +2

    Bhut khoob....

  • @kishanibande3904
    @kishanibande3904 3 ปีที่แล้ว +8

    ਹੰਸਰਾਜ ਜੀ ਬਹੁਤ ਵਦੀਆਂ ਗਾਇਕ ਨੇ
    ਸੱਚ ਦਿਲੋਂ ਬੋਲ ਰਿਹਾ ਹੈ

  • @chhiharajput7117
    @chhiharajput7117 3 ปีที่แล้ว +1

    ਟਹਿਣਾ ਸਾਬ।ਹਰਮਨ ਭੈਣ ਜੀ।ਦੋਹਾਂ ਨੂੰ।ਪਿਆਰ ਭਰੀ।ਸਤਿ।ਸ੍ਰੀ ਆ।ਅਕਾਲ ਛੀਹਾਂ ਰਾਜਪੂਤ ਵਲੋਂ ਹੰਸ।ਰਾਜ।ਹੰਸ।ਬਹੁਤ ਵਧੀਆ ਗਾਇਕ।ਹਨ।ਟਹਿਣਾ ਸਾਬ।ਤੁਸੀਂ ।ਇਕ।ਬਹੁਤ ਵਧੀਆ ਜਜ।ਹੋ।ਤੁਸੀਂ ਬਹੁਤ ਡੁੰਗੇ।ਸਵਾਲ ਕਰਦੇ।ਹੋ।ਗਾਇਕ ਨੂੰ।ਜਬਾਬ।ਦੇਣਾ।ਮੁੱਛਕਲ।ਹੋਜਾਦਾ।ਪਰਮਾਤਮਾ ਤੁਹਾਨੂੰ ਦੋਵਾਂ ਨੂੰ।ਚੜ੍ਹਦੀ ਕਲਾ ਵਿਚ ਰੱਖੇ

  • @raghbirsingh8373
    @raghbirsingh8373 10 หลายเดือนก่อน

    ਹੰਸ ਔਰਥਿੰਦ ਜੀ ਸਦੀਕ ਜੀਨੇ ਗਰੁਬਾਣੀ ਆਸਾ ਜੀ ਦੀ ਵਾਰ ਦਾ ਸ਼ਬਦ ਬੋਲਿਆ ਸੀ ਜੀ ਧੰਨਵਾਦ ਜੀ

  • @harishbabutta5321
    @harishbabutta5321 3 ปีที่แล้ว

    Dhanwaad, BAHUT vadhiya ji

  • @mohinderbrar2966
    @mohinderbrar2966 3 ปีที่แล้ว +1

    Very nice program.

  • @jaswinderkalra8368
    @jaswinderkalra8368 3 ปีที่แล้ว +5

    ਮਹਾਨ ਸਿੰਗਰ ਹੰਸ ਰਾਜ ਹੰਸ ਜੀ 🙏

  • @officialdidararwesh8839
    @officialdidararwesh8839 3 ปีที่แล้ว +1

    ਹੰਸ ਰਾਜ ਹੰਸ ਜੀ ਤੁਸੀ ਬਹੁਤ ਵਧੀਆ ਗੱਲ ਕੀਤੀ ਜੀ

  • @MrRonbinning
    @MrRonbinning 3 ปีที่แล้ว +41

    ਗਾਇਕ ਹੋਵੇ ਤਾ ਬਹੁਤ ਵਧੀਆ ਪਰ ਸਿਆਸਤ ਵਿੱਚ ਬਕਵਾਸ ਹੈ

  • @riar99
    @riar99 3 ปีที่แล้ว +11

    ਇਸ ਅਵਾਜ਼ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ

  • @64gurjit
    @64gurjit 3 ปีที่แล้ว +2

    ਹੰਸ ਰਾਜ ਜੀ ਬਹੁਤ ਹੀ ਵਧੀਆ ਵਿਚਾਰ ਹਨ

  • @jagdevsingh4838
    @jagdevsingh4838 3 ปีที่แล้ว +8

    Kasam nal ruh knde khde ho gye hans ji di awaz sun k

  • @mvl1982
    @mvl1982 3 ปีที่แล้ว

    Bahut sohna program ji

  • @gurpreetsinghgopi2155
    @gurpreetsinghgopi2155 3 ปีที่แล้ว +7

    ਬਹੁਤ ਮਹਾਨ ਆਵਾਜ਼ ਹੰਸ ਰਾਜ ਹੰਸ ਜੀ ਐਨੀ ਵੱਡੀ ਸਖਸੀਅਤ ਨੂੰ ਮਿਲਾਉਣ ਲਈ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @Parwinder1313
    @Parwinder1313 3 ปีที่แล้ว

    ਸਤਿ ਸ੍ਰੀ ਅਕਾਲ ਜੀ ਬਹੁਤ ਵਧਿਆ ਪਰੋਗਰਾਮ ਜੀ🙏🙏

  • @osingh2041
    @osingh2041 3 ปีที่แล้ว

    Very nice. Great. Thank you all especially Hans Raj Hans ji.

  • @GurpreetSingh-kr2mx
    @GurpreetSingh-kr2mx 3 ปีที่แล้ว +1

    Kya baat ,,,,mzza aa gya ji

  • @manjitsharma2403
    @manjitsharma2403 3 ปีที่แล้ว +1

    ਕਿਆ ਬਾਤ ਹੈ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

  • @preetstudiobgbbtipb1231
    @preetstudiobgbbtipb1231 3 ปีที่แล้ว

    ਹਿੰਦੀ ਫਿਲਮ ਬਿੱਸੂ ਦਾ ਗੀਤ ਟੋਟੇ ਟੋਟੇ ਗੀਤ ਬਹੁਤ ਵਧੀਆ ਹੋਇਆ ਸੀ ਵਧੀਆ ਗਾਇਕ ਹੰਸ ਰਾਜ ਹੰਸ ਜੀ

  • @DeepakSharma-zv5he
    @DeepakSharma-zv5he 3 ปีที่แล้ว +36

    ਬੰਦਾ ਸਹੀ ਆ ਪਰ ਗਲਤ ਪਾਰਟੀ ਵਿੱਚ ਵਾ

  • @AvtarBhatti206
    @AvtarBhatti206 3 ปีที่แล้ว +5

    Maza aa gya ji Hans Raj Hans ji nu sun k 😀😀

  • @tangocharly4217
    @tangocharly4217 3 ปีที่แล้ว +1

    Vah g
    Kia ਬਾਤ ਹੈ,,

  • @singhgurpreet7227
    @singhgurpreet7227 3 ปีที่แล้ว +1

    very nice 👍

  • @SarbjitSingh-dc1yk
    @SarbjitSingh-dc1yk 10 หลายเดือนก่อน

    Bahut vdhia see

  • @sonukamboj1011
    @sonukamboj1011 3 ปีที่แล้ว +1

    bhut khoob..👌👌🎤🎤🎶🎶🎻🎼

  • @jatindersandhu5559
    @jatindersandhu5559 ปีที่แล้ว

    ਵਾਹ ਹੰਸ ਭਾਜੀ ਕੋਈ ਜਵਾਬ

  • @JaswantSingh-sp5pd
    @JaswantSingh-sp5pd 3 ปีที่แล้ว +1

    Bhut vadia ji

  • @kiranpreetkaur1370
    @kiranpreetkaur1370 3 ปีที่แล้ว

    Bahot vediya ji

  • @gurpreetsinghbrar1870
    @gurpreetsinghbrar1870 3 ปีที่แล้ว

    Very nice program

  • @GursewakSingh-pi5uf
    @GursewakSingh-pi5uf 3 ปีที่แล้ว +1

    very good

  • @bhagwantdc4554
    @bhagwantdc4554 ปีที่แล้ว

    ਇਹਦੇ ਗਾਇਕੀ ਜੀਵਨ ਦੇ ਬਹੁਤ ਵੱਡੇ ਫੈਨ ਹਾਂ ਪਰ ਸਿਆਸੀ ਜੀਵਨ ਨਾਲ ਨਫ਼ਰਤ ਹੈ।

  • @baldevsingh9391
    @baldevsingh9391 ปีที่แล้ว

    बहुत बढ़िया वीचार पेश किया है जी

  • @dalbirbrar2349
    @dalbirbrar2349 2 ปีที่แล้ว

    Very nice 👍

  • @harpreetsinghsaini535
    @harpreetsinghsaini535 3 ปีที่แล้ว +1

    Very nice

  • @ksrmotivation6095
    @ksrmotivation6095 3 ปีที่แล้ว

    bahut vadhya