Sudesh Kumari ਨੂੰ ਕਿਵੇਂ ਮਿਲਿਆ ਸੀ ਪਹਿਲਾ Hit Song 'ਵੇ ਸ਼ੁਦਾਈਆ', Safari ਗੀਤ ਗਾ ਕੇ ਲੈ ਲਈ ਸੀ ਸਫਾਰੀ Car

แชร์
ฝัง
  • เผยแพร่เมื่อ 21 เม.ย. 2024
  • Sudesh Kumari ਨੂੰ ਕਿਵੇਂ ਮਿਲਿਆ ਸੀ ਪਹਿਲਾ Hit Song 'ਵੇ ਸ਼ੁਦਾਈਆ', Safari ਗੀਤ ਗਾ ਕੇ ਲੈ ਲਈ ਸੀ ਸਫਾਰੀ Car
    ਦੇਖੋ ਸੁਦੇਸ਼ ਕੁਮਾਰੀ ਦਾ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ
    ਗਰੀਬੀ ਦੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ
    ਬੱਸ ਸਟੈਂਡ ਤੇ ਸੁੱਕੀ ਰੋਟੀ ਵਾਲਾ ਕਿੱਸਾ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 26

  • @param_sandhu333
    @param_sandhu333 หลายเดือนก่อน +7

    ਬਹੁਤ ਸੁਰੀਲੀ ਅਵਾਜ਼ ਦੇ ਮਾਲਕ ਸੁਦੇਸ਼ ਕੁਮਾਰੀ🎉🎉🎉🎉

  • @gurmeetsingh-gu8pq
    @gurmeetsingh-gu8pq หลายเดือนก่อน +8

    ਸੁਦੇਸ਼ ਕੁਮਾਰੀ ਜੀ ਤੁਹਾਡੀ ਬੁਲੰਦ ਆਵਾਜ਼ ਅਤੇ ਨਿਮਰਤਾ ਨੂੰ ਦਿਲੋਂ ਸਲੂਟ ਮਾਰਦੇ ਹਾਂ,,, ਫੌਜੀ

  • @madanlalsharma2
    @madanlalsharma2 หลายเดือนก่อน +7

    ਬਹੁਤ ਵਧੀਆ ਆਵਾਜ਼, ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ, ਆਲ ਟਾਈਮ ਹਿੱਟ l

  • @jindmalwa90
    @jindmalwa90 หลายเดือนก่อน +7

    ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਸੁਦੇਸ਼ ਕੁਮਾਰੀ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮੇਰੀ ਭੈਣ ਨੂੰ

  • @gagansran2314
    @gagansran2314 หลายเดือนก่อน +7

    ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ❤

  • @rajvinderaujla5191
    @rajvinderaujla5191 หลายเดือนก่อน +4

    ਜਾਣ ਬੁੱਝ ਕੇ ਨਾਮ ਤੇ ਸ਼ਕਲ ਦੱਬੇ ਜਾ ਰਹੇ ਸੀ ਨਾਮ ਹੋ ਗਿਆ ਤਾਂ ਕੀਮਤ ਵਧੂ ਸਾਡੇ ਹੱਥੋਂ ਚਲੇ ਜਾਣੀ। 💯ਬੇਈਮਾਨੀ।

  • @rajvinderaujla5191
    @rajvinderaujla5191 หลายเดือนก่อน +2

    ਬਹੁਤੀ ਅਕਲ ਵਾਲਿਆ ਕੀਰਤਨ ਮਤਲਬ ਸਿਰਫ ਗੁਰਦੁਆਰਾ। ਤੁਸੀਂ ਕਿੱਥੇ ਦੇਖਿਆ ਮੰਦਰ ਵਿੱਚ ਕੀਰਤਨ।

  • @karmindersidhu9335
    @karmindersidhu9335 หลายเดือนก่อน +4

    Sudesh.kumari.and.gulshan.are.great.artist.

  • @SuchaSingh-mu7hn
    @SuchaSingh-mu7hn หลายเดือนก่อน +2

    Bahut sohni awaaj. Sudesh kumari❤❤...

  • @SuchaSingh-mu7hn
    @SuchaSingh-mu7hn หลายเดือนก่อน +2

    Thnkss jaggbani.. for this interview.. i like sudesh kumari very much..

  • @sahildeep2220
    @sahildeep2220 29 วันที่ผ่านมา

    Sudesh Kumari ji m bahut vada fan ha

  • @narindermahey5949
    @narindermahey5949 หลายเดือนก่อน

    Very very beautiful voice 🎉❤

  • @harpindersingh9566
    @harpindersingh9566 หลายเดือนก่อน

    Madam ji di soch very good

  • @reet1930
    @reet1930 10 วันที่ผ่านมา

    Very nice

  • @amarjitkaur1849
    @amarjitkaur1849 หลายเดือนก่อน

    Very nice nice nice nice

  • @MandeepKaur-gr6nn
    @MandeepKaur-gr6nn หลายเดือนก่อน

    Very nice voice sudesh kumari ji all the best for your future 🙏

  • @ManjitSingh-hq5wn
    @ManjitSingh-hq5wn หลายเดือนก่อน +1

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਨਸ਼ੇ ਸਦਾ ਵਾਸਤੇ ਛਡ ਦਿਉਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurwindernarla
    @gurwindernarla หลายเดือนก่อน +1

    ਜੋ਼ਰਾ ਜਰਬੀ ਨਹੀਂ,ਜੋ਼ਰਾ ਜ਼ਬਰੀ ਹੁੰਦਾ ਹੈ।

  • @paramlammay2286
    @paramlammay2286 หลายเดือนก่อน

    Awesome voice

  • @sukhdayaliavlogs7390
    @sukhdayaliavlogs7390 หลายเดือนก่อน

    Nice bhabhi ji

  • @gurmitkaur9456
    @gurmitkaur9456 หลายเดือนก่อน

    God blees you

  • @baljidersingh-ep1ef
    @baljidersingh-ep1ef หลายเดือนก่อน

    God bless you

  • @gurbaxkaur2452
    @gurbaxkaur2452 หลายเดือนก่อน +1

    ਸੂਦੇਸ਼ ਕੂਮਾਰੀ ਜੀ ਅਸੀ ਵੀ ਜਲਧੰਦਰ ਦੇ ਹਾਂਪਰ ਤੂਹਾਡੀ ਐਟਰਵੂ ਸੂਣ ਕੇ ਬੜਾ ਮਜਾ ਆਇਆ 58:25

  • @simarsimar2620
    @simarsimar2620 หลายเดือนก่อน

    ❤❤

  • @SuchaSingh-mu7hn
    @SuchaSingh-mu7hn หลายเดือนก่อน +1

    Husbnd v dikha dinde sudesh kumari madm gbde😊😊

  • @harpindersingh9566
    @harpindersingh9566 หลายเดือนก่อน

    Madam ji di beti da ta pucho